Lakha Sidhana ਨੇ ਦੱਸਿਆ ਉਹ SAD (Amritsar) ਸ਼ਾਮਲ ਕਿਉਂ ਨਹੀਂ ਹੋਏ ਤੇ ਕੀ ਹਨ ਉਨ੍ਹਾਂ ਦੇ ਮੁੱਦੇ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 24 เม.ย. 2024
  • #lakhasidhana #punjab #loksabhaelection2024
    ਪੰਜਾਬ ਦੇ ਪਾਣੀ, ਚੰਡੀਗੜ੍ਹ ਦਾ ਮੁੱਦਾ, ਸੂਬਿਆਂ ਦੇ ਵੱਧ ਅਧਿਕਾਰ, ਪੰਜਾਬ ਦਾ ਕਰਜ਼ਾ, ਪਾਕਿਸਤਾਨ ਨਾਲ ਲਾਂਘਾ ਹੁਸੈਨੀਵਾਲਾ, ਨਸ਼ਿਆਂ ਦਾ ਮੁੱਦਾ, ਭੁੱਕੀ ਦੀ ਖੇਤੀ ਸਣੇ ਹੋਰ ਕਿਹੜੇ ਮੁੱਦਿਆਂ ਨਾਲ ਲੱਖਾ ਸਿਧਾਣਾ ਚੋਣ ਮੈਦਾਨ ਵਿੱਚ ਉੱਤਰੇ ਹਨ।
    ਰਿਪੋਰਟ- ਗਗਨਦੀਪ ਸਿੰਘ ਜੱਸੋਵਾਲ
    ਐਡਿਟ- ਰਾਜਨ ਪਪਨੇਜਾ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 202

  • @kulwantkaur2157
    @kulwantkaur2157 หลายเดือนก่อน +55

    ਜੇ ਲੱਖਾ ਸਿਧਾਣਾ, ਪੰਜਾਬੀ ਮਜ਼ਦੂਰਾਂ ਨੂੰ ਹੱਕ ਦਿਵਾਏ, ਪ੍ਰਵਾਸੀਆਂ, ਨੂੰ ਪੰਜਾਬ ਵਿੱਚ ਆਉਣ ਤੋਂ ਲਗਾਮ ਲਾਵੇ, ਤਾਂ ਸਹੀ ਅਰਥਾਂ ਵਿਚ ਵੋਟ ਦਾ ਹੱਕਦਾਰ

    • @pargatsingh9205
      @pargatsingh9205 หลายเดือนก่อน +1

      Veer kutti cchora nall ralll gayi AA huun. Nahi vadoo. Gi kyooo ki ih kal akali dall nu gallla kad. Reha c hun ihh Akali. Dal. Vich a. Gya aa

  • @SurjitSingh-iw5ek
    @SurjitSingh-iw5ek หลายเดือนก่อน +48

    ਪੰਜਾਬ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਕਿਸੇ ਵੀ ਬਾਹਰਲੇ ਸੂਬੇ ਦਾ ਬੰਦਾ ਪੰਜਾਬ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ

  • @kamalsingh-dc1vs
    @kamalsingh-dc1vs หลายเดือนก่อน +17

    ਸਹੀ ਗੱਲ ਹੈ ਪੰਜਾਬ ਦੇ ਤਰਖਾਣ ਰਾਮਗੜ੍ਹੀਆ ਸਿਖ ਅਤੇ ਮਜ਼ਦੂਰ ਮੱਜਬੀ ਸਿੰਘ ਵਿਚਾਰੇ ਵੇਹਲੇ ਕਰਤੇ ਹਨ ਏਹਨਾਂ ਭਾਈਆ ਨੇ

  • @KaranSingh-cr8qd
    @KaranSingh-cr8qd หลายเดือนก่อน +58

    ਵੋਟ ਪਾਉਣੀ ਤਾਂ ਕੇਵਲ ਲੱਖਾ ਸਿੰਘ ਸਿਧਾਣਾ ਵਰਗੇ ਉਮੀਦਵਾਰ ਨੂੰ ਪਾਓ,ਨਹੀਂ ਤਾਂ ਆਪਣੀ ਵੋਟ ਨੂੰ ਖਰਾਬ ਨਾ ਕਰੋ!

    • @user-mc1vb2kc9s
      @user-mc1vb2kc9s หลายเดือนก่อน +2

      Mafia veh pra dhoke cha naa rhe😂

    • @AmitSahney
      @AmitSahney หลายเดือนก่อน +3

      ਮੱਝਾਂ ਚੋਰ ਲੱਖਾ ਸਿਦਾਨਾ 😂😂

    • @OkOfficial400
      @OkOfficial400 หลายเดือนก่อน +6

      ਤੇਰੀ ਭੈਣ ਨਹੀਂ ਚੱਕ ਕੇ ਲੈ ਗਿਆ ਕਿਧਰੇ ਉਹ😂​@@AmitSahney

    • @clumsie3848
      @clumsie3848 หลายเดือนก่อน

      ​@@user-mc1vb2kc9sbishnoi ah oh ta eh ni ah 22

    • @AmitSahney
      @AmitSahney หลายเดือนก่อน

      @@OkOfficial400 ਤੇਰੀ ਭੈਣ ਚੁੱਕ ਲਈ ਲੱਗਦੀ ਆ, ਯਾ ਤੂੰ ਆਪ ਹੀ ਛੱਡ ਆਇਆ ਹੀ 😂

  • @jattdhaliwal9379
    @jattdhaliwal9379 หลายเดือนก่อน +51

    ਜਰ ਹਾਰੇ ਜਿੱਤੇ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਸਕੋਲਰ ਸਮਝਦਾ ਸੀ ਪਰ ਮੇਰੀ ਅਤੇ ਮੇਰੇ ਪਰਿਵਾਰ ਦੀ ਵੋਟ ਲੱਖੇ ਨੂੰ

  • @bhindersingh3905
    @bhindersingh3905 27 วันที่ผ่านมา +2

    ਵਾਹਿਗੁਰੂ ਜੀ ਮੇਹਰ ਕਰੇ,ਲੱਖੇ ਸਿਧਾਣੇ ਨੂੰ ਜਿੱਤ ਬਖ਼ਸ਼ੇ।

  • @GurdeepSingh-iv7mw
    @GurdeepSingh-iv7mw หลายเดือนก่อน +11

    ਸਹੀ ਗੱਲ ਹੈ ਬਾਈ ਦੀ ਏਥੇ ਇਹਨਾ ਲੋਕਾਂ ਨੂੰ ਜਗ੍ਹਾ ਵੀ ਨੀ ਮਿਲਣੀ ਚਾਹੀਦੀ ਏਥੇ ਕਿਤੋਂ ਵੀ ਆ ਕੇ ਜਗ੍ਹਾ ਲੇ ਲੈਂਦੇ ਨੇ ਸਾਨੂੰ ਕਿਤੇ ਨੀ ਮਿਲਦੀ ਜੰਦੋ ਇਹ ਬੰਦ ਹੋਏ ਗਾ ਫਿਰ ਆਪ ਹੀ ਆਉਣੋਂ ਬੰਦ ਹੋ ਜਾਣਗੇ

  • @Ajaygill2020
    @Ajaygill2020 หลายเดือนก่อน +9

    ਬਹੁਤ ਵਧੀਆ ਲੱਖੇ ਵੀਰ

  • @kulveergagan3761
    @kulveergagan3761 หลายเดือนก่อน +12

    ਪੱਤਰਕਾਰ ਵੀਰ ਨੇ ਕਿਹਾ ਕਿ ਸੰਵਿਧਾਨ ਇੱਕ ਆ ਅਤੇ ਉਹ ਕਹਿੰਦਾ ਕਿ ਕੋਈ ਕਿਤੇ ਵੀ ਜਾ ਸਕਦਾ,
    ਮੈਂ ਵੀਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਏਸੇ ਸੰਵਿਧਾਨ ਦੇ ਅਨੁਛੇਦ 29 ਅਤੇ 30 ਘੱਟ ਗਿਣਤੀਆਂ ਨਾਲ ਸਬੰਧਤ ਨੇ, ਜਿਸ ਵਿੱਚ ਉਹ ਆਪਣੀ ਭਾਸ਼ਾ, ਬੋਲੀ, ਧਰਮ, ਸੱਭਾਆਚਾਰ, ਸੰਸਕ੍ਰਿਤੀ ਆਦਿ ਦੀ ਸੁਰੱਖਿਆ ਕਰ ਸਕਦੇ ਹਨ ਤੇ ਇਸਦੇ ਆਧਾਰ ਤੇ ਪੰਜਾਬ ਸਰਕਾਰ ਕਾਨੂੰਨ ਪਾਸ ਕਰ ਸਕਦੀ ਹੈ, ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਵੀ ਭੇਜ ਸਕਦੀ ਹੈ, ਲੋਕਮੱਤ ਬਣਾ ਕੇ ਕੇਂਦਰ ਤੇ ਦਬਾਅ ਪਾ ਸਕਦੀ ਆ, ਕਿਉਂਕਿ ਪ੍ਰਵਾਸੀਆਂ ਦੇ ਆਉਣ ਨਾਲ ਸਾਡੀ ਬੋਲੀ, ਭਾਸ਼ਾ, ਸੰਸਕ੍ਰਿਤੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ, ਸਾਡੀ ਲੋਕ ਧਾਰਾ ਉੱਕਾ ਹੀ ਬਦਲ ਸਕਦੀ ਹੈ, ਇਸ ਆਧਾਰ ਤੇ ਅਸੀਂ ਵਿਸ਼ੇਸ਼ ਨੀਤੀਆਂ ਲਾਗੂ ਕਰ ਸਕਦੇ ਹਾਂ, ਇਸਦੀ ਇਜਾਜ਼ਤ ਭਾਰਤੀ ਸੰਵਿਧਾਨ ਦਿੰਦਾ,
    ਮੀਤ ਹੇਅਰ ਜੀ ਵਿਧਾਨ ਸਭਾ ਵਿੱਚ ਪੁੱਛ ਰਹੇ ਸੀ ਕਿ ਅਸੀਂ ਕੀ ਕਰੀਏ ਕਿ ਪੰਜਾਬ ਵਿੱਚ ਪੰਜਾਬੀਆਂ ਨੂੰ ਹੀ ਰੁਜ਼ਗਾਰ ਮਿਲੇ, ਮੈਂ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਕਿ ਇੱਕ ਵਾਰ ਨੀਅਤ ਸਾਫ਼ ਕਰੋ, ਇੱਧਰ ਕਦਮ ਵਧਾਉਣ ਲਈ ਸੋਚੋ, ਪੰਜਾਬੀ ਹਰ ਸਮੱਸਿਆ ਦਾ ਸੰਵਿਧਾਨਕ ਹੱਲ ਤੁਹਾਨੂੰ ਦੇਣਗੇ

  • @user-pi9zs8ei6z
    @user-pi9zs8ei6z หลายเดือนก่อน +17

    ਲੱਖੇ ਸਿਧਾਣੇ ਨਾਲ ਅਸੀਂ ਸਹਿਮਤ ਹਾਂ, ਸਿਧਾਣੇ ਦੀ ਸਪੋਟ ਕਰਦੇ ਹਾ

  • @JagjitSingh-uz4dv
    @JagjitSingh-uz4dv หลายเดือนก่อน +8

    ਲੱਖਾ ਬਾਈ ਜਿੰਦਾਬਾਦ 🙏❤️🙏

  • @HarpreetSingh-bt4sd
    @HarpreetSingh-bt4sd หลายเดือนก่อน +2

    ਬਹੁਤ ਵਧੀਆ। ਪੰਜਾਬ ਦੇ ਹੱਕ ਦੀ ਗੱਲ ਕਰਦੈ ਲੱਖਾ। ਮੇਰੀ ਵੋਟ ਵੀ ਤੈਨੂ।🙏🙏🙏

  • @SinghMalhi-gf8po
    @SinghMalhi-gf8po หลายเดือนก่อน +8

    Very Very good

  • @KaranSingh-cr8qd
    @KaranSingh-cr8qd หลายเดือนก่อน +52

    ਇਹ ਕੌੜੀ ਸਚਾਈ ਪਰ ਪੰਜਾਬ ਉਪਰ ਬਾਹਰੀ RS@S ਦੇ ਲੋਕਾਂ ਦਾ ਰਾਜ ਕਾਇਮ ਹੋ ਚੁੱਕਾ ਜੌ ਪੰਜਾਬੀ ਖਾਸ ਕਰ ਕੇ ਸਿੱਖਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ!

    • @bebaak_rai
      @bebaak_rai หลายเดือนก่อน +8

      ਕਿਹੜਾ ਕਬਜਾ, ਝੂਠ ਦੀ ਪੰਡ, ਜੱਟ ਵਾਦ ਆਪਣਾ ਕਸੂਰ ਕਦੇ ਨਹੀਂ ਮੰਨਦਾ

    • @bebaak_rai
      @bebaak_rai หลายเดือนก่อน +1

      ਫਿਰ ਸਿੱਖ ਬੀਜੇਪੀ ਕਾਹਨੂੰ ਜੁਆਇੰਨ ਕਰ ਰਹੇ ਹਨ । ਪੰਜਾਬ ਦਾ ਸੀ ਐਮ ਭਗਵੰਤ ਮਾਨ ਵੀ ਸਿੱਖ ਹੈ ਤੂਹੀ ਤੇ ਓਸਨੂੰ ਵੀ ਗਾਲਾ ਕਢ ਦੇ ਹੋ, ਓਹ ਵੀ ਸਿੱਖ ਖਤਮ ਕਰਨ ਲੱਗਾ ਹੋਇਆ

    • @bebaak_rai
      @bebaak_rai หลายเดือนก่อน +4

      ਫਿਰ ਸਿੱਖ ਬੀਜੇਪੀ ਵਿੱਚ ਕੀ ਕਰ ਰਹੇ ਹਨ ਅਤੇ ਕਾਹਨੂੰ ਬੀਜੇਪੀ ਜੋਇਨ ਕਰ ਰਹੇ ਹਨ

    • @RanjitSingh-xd7rj
      @RanjitSingh-xd7rj หลายเดือนก่อน

      right

    • @tejinder868
      @tejinder868 หลายเดือนก่อน +1

      bai ajj toh nahi azadi sme toh ahi chal reha punjabiya nu vart ke hun khatam kar dena honde...enna nu junga jita ke enna da dhidh bhar ke hun punjab di lod nahi enna hinduvadiya/bramina nu

  • @baljitratol2981
    @baljitratol2981 หลายเดือนก่อน +2

    ਲੱਖਾਂ ਵੀਰ ਜ਼ਿੰਦਾਬਾਦ 🙏

  • @brinder2016
    @brinder2016 หลายเดือนก่อน +5

    Meri vote lakhe Bai nu

  • @JaspalSingh-qf1ty
    @JaspalSingh-qf1ty หลายเดือนก่อน +2

    ਜਸਪਾਲ ਸਿੰਘ💯💯💯🙏ਲੱਖਾਂ ਸਿਧਾਣਾ ਜਿੰਦਾਬਾਦ 💪💪💪💪💪👌✌👍🙏🏼🙏🏼🙏🏼🙏🏼🙏🏼✌👍👌💯💯💯

  • @param786singh2
    @param786singh2 หลายเดือนก่อน +6

    Gal bilkul shi aa

  • @mical7240
    @mical7240 หลายเดือนก่อน +4

    Khaira Saab lakha jindawad

  • @anoopsinghrandhawa7523
    @anoopsinghrandhawa7523 หลายเดือนก่อน +15

    ਲੱਖਾ ਭਾ ਜੀ ਤੁਸੀ ਇੱਕ ਮੁਹਿੰਮ ਸ਼ੁਰੂ ਕਰਕੇ ਸੜਕਾਂ ਤੇ ਬੋਰਡਾਂ ਤੇ ਪੰਜਾਬੀ ਲਿਖਵਾ ਦਿੱਤੀ ਬੜੀ ਚੰਗੀ ਗਲ ਹੈ ਇੱਕ ਹਲਾ ਮਾਰੋ ਤਾਂ ਕਿ ਸਕੂਲਾਂ ਵਿੱਚ ਵੀ ਪੰਜਾਬੀ ਲਾਗੂ ਹੋਵੇ ਜਿੰਨੇ ਨਿੱਜੀ ਸਕੂਲ ਹਨ ਸਾਰੇ ਹੀ ਹਿੰਦੀ ਬੋਲਦੇ ਹਨ ਬੱਚਿਆਂ ਨਾਲ ਇਹ ਬਹੁਤ ਬੁਰੀ ਗਲ਼ ਹੈ ਇੱਕ ਤਗੜੀ ਮੁਹਿੰਮ ਵਿਦਨੀ ਪੈਣੀ ਜੇ

  • @luckygrewal4421
    @luckygrewal4421 หลายเดือนก่อน +10

    Naurki ch sare gair punjabi bharti kitte jande ne

  • @ManjeetSingh-tx9ok
    @ManjeetSingh-tx9ok หลายเดือนก่อน +4

    Punjab da Babar Sher putt sardar Lakha sidhana bai zindabad Bathinda waleyo lakha bai di support karo plz yr

  • @HarpalSingh-kw8sc
    @HarpalSingh-kw8sc หลายเดือนก่อน +5

    Sahi keh rahe ho bete ji issda hall labhna chahida hai

  • @gurwinderghuman7240
    @gurwinderghuman7240 หลายเดือนก่อน +3

    Too good

  • @VkrmRandhawa
    @VkrmRandhawa หลายเดือนก่อน +2

    ਲੱਖਾ ਵੀਰ ਸਹੀ ਆ ਜੀ ❤

  • @jaskiratsingh4820
    @jaskiratsingh4820 หลายเดือนก่อน +3

    Bilkul theek kenda lakha veer

  • @kahlon7793
    @kahlon7793 หลายเดือนก่อน

    Full Support #LakhaSidhana

  • @Bhupinder-pq7kj
    @Bhupinder-pq7kj 15 วันที่ผ่านมา +1

    ਭਪਿੰਦਰ ਸਿੰਘ 🎉🎉🎉❤❤❤

  • @drgurdipmehmi8670
    @drgurdipmehmi8670 หลายเดือนก่อน +3

    Right

  • @luckysingh-po1gh
    @luckysingh-po1gh หลายเดือนก่อน +3

    Waheguru ji 🙏🌹
    Sikh panth teh Sikh rajniti jindabad 🙏🌹
    Shiromani akali dal Amritsar jindabad 🙏🌹

  • @mamtasharmasharma2757
    @mamtasharmasharma2757 หลายเดือนก่อน

    Sahi gal paji

  • @harinderbhandal4400
    @harinderbhandal4400 หลายเดือนก่อน +3

    Veer ji punjab da pani punjabian nu dita Rajasthan Haryana wale

  • @gs_munna2252
    @gs_munna2252 หลายเดือนก่อน

    Lakha sidhana is speaking absolute truth. May God bless him and may he live long.

  • @gurcharan79
    @gurcharan79 หลายเดือนก่อน

    👌

  • @happybathinda2574
    @happybathinda2574 หลายเดือนก่อน

    ਬਹੁਤ ਠੀਕ ਕਹੀ...

  • @user-ov9xf7
    @user-ov9xf7 18 วันที่ผ่านมา

    ❤❤❤❤❤❤❤❤❤

  • @Narinderghunder
    @Narinderghunder หลายเดือนก่อน +1

  • @rajbirkaur9037
    @rajbirkaur9037 หลายเดือนก่อน

    ਲੱਖਾ ਸਿਧਾਣਾ ਵੀਰ ਜਿੰਦਾਬਾਦ।

  • @mical7240
    @mical7240 หลายเดือนก่อน +2

    Sahi gal aa main patiala to ha total kam up Bihar de lebar da kabza punjbi loka nu kam buhat aukha milda

    • @user-ze2to
      @user-ze2to หลายเดือนก่อน

      Punjabi labor nu ek bolan di tmiz nhi ek pesa bhut mng de te tize kamm adh ch chhd ke vi bhjj skde Punjabi 😂😂😂
      Is krke

    • @mical7240
      @mical7240 หลายเดือนก่อน

      @@user-ze2to bhaiya mitha mitha bol ke bud cange tarh make jande aa Sade muhle ch 22 saal kam karda se 2.5 lakh le keh paj gea 3mahine pahla

  • @CUTECREATURES5151
    @CUTECREATURES5151 หลายเดือนก่อน

    Lakha ji ne sahi mudda chukya
    Kaddo enna sare hor states de lokan nu

  • @PrinceKumar-cf7ek
    @PrinceKumar-cf7ek หลายเดือนก่อน +1

    🙏🏻💐💐💐💐💐💐💐🙏🏻😊

  • @Kkk19649
    @Kkk19649 หลายเดือนก่อน +12

    Good speach and true

  • @kashkumar369
    @kashkumar369 หลายเดือนก่อน

    Finally lakha has understand that

  • @JaswinderSingh-ou1sq
    @JaswinderSingh-ou1sq หลายเดือนก่อน +3

    Lakhe di lord ha Punjab nu
    Odi Soch Punjab de hitt ch ha
    Bacho lo Punjab nu 😢

  • @user-we1lk4cl1e
    @user-we1lk4cl1e หลายเดือนก่อน

    ❤❤❤❤❤

  • @sukhjeetsingh91
    @sukhjeetsingh91 หลายเดือนก่อน +1

    Support

  • @user-xl7wm7qb3l
    @user-xl7wm7qb3l หลายเดือนก่อน +7

    Lakhe veer di har gall sahi aa

  • @jagjiwansingh6233
    @jagjiwansingh6233 หลายเดือนก่อน +1

    Lakha nice parsan

  • @Ranjitsinghrababi
    @Ranjitsinghrababi หลายเดือนก่อน +5

    Bilkul sahi keha tci

  • @laddidhillon118
    @laddidhillon118 หลายเดือนก่อน

    Good

  • @aattnnaamm
    @aattnnaamm หลายเดือนก่อน

    ਲੱਖਾ ਸਿਧਾਣਾ ਸਾਹਿਬ ਗੱਲਾਂ 100%ਸੱਚੀਆਂ ਗੱਲਾਂ ਕਰਦਾ ਪਰ ਆਮ ਆਦਮੀ ਪਾਰਟੀ ਬਾਰੇ ਉਸ ਦੀ ਸੋਚ ਬਚਕਾਨਾ ਹੈ।

  • @Anmol_preet_Singh
    @Anmol_preet_Singh หลายเดือนก่อน +3

    Mubarka punjab nu lakha sidhana te bhai amritpal singh diya vota diya

  • @gursharansingh1267
    @gursharansingh1267 หลายเดือนก่อน

    Right lakha

  • @818raman
    @818raman หลายเดือนก่อน +1

    लक्खा १००% कहि रहा है,सच्च, thanks

  • @babbu6151
    @babbu6151 หลายเดือนก่อน +3

    Gll shi aw prr a ohh mudee t sare politics krdy nyy ,,,

  • @gaganchahal8969
    @gaganchahal8969 หลายเดือนก่อน +7

    Sach keha

  • @krish-sz9sx
    @krish-sz9sx หลายเดือนก่อน

    ❤❤❤❤

  • @JaswinderSingh-dq1ki
    @JaswinderSingh-dq1ki หลายเดือนก่อน +3

    Eh sach hai industry ch only Other States de lok ne patarkar ji sabhidhan sab lai hai Punjabiya nu HP J & K ch job kiu nahi

    • @user-ze2to
      @user-ze2to หลายเดือนก่อน +1

      Punjabia nu punjach vi job nhi
      Duje sube wale nokri den to pehla resident certificate mang de hnn
      M haryana to ha
      Sarkari job apply krn lyi tode kol haryana de hi documents hone chaide
      Haryana da adhar card rshn card ta haryana resident certificate milda eh job apply krn lyi dena penda
      Jina kol nhi hunda ya jo duje subea to hunde oh job lyi apply vi nhi kr skde
      Fir Punjab sarkar Punjab resident certificate kyu nhi lagu krr rhi?
      Tusi lagu krwao Punjab de bche bahr bhj rhe ne te duje sube walea di ginti Punjab ch vdhai ja rhi hai
      Jinu cm bnaya pagwnt shrabi nu oni khu

  • @user-sx9ci7pr6g
    @user-sx9ci7pr6g หลายเดือนก่อน +1

    ਪੰਜਾਬੀ ਹੀ ਆਉਂਦੀ ਆ, ਇੰਗਲਿਸ਼ ਕਿਸੇ ਨੂੰ ਨਹੀਂ ਆਉਂਦੀ, ਪੰਜਾਬੀ ਪੜ੍ਹਕੇ ਕਿੰਨੀਆਂ ਕੰਪਨੀਆ ਖੜੀਆਂ ਕੀਤੀਆਂ, ਕਿੰਨਾ ਸਾਮਾਨ ਬਣਾ ਕੇ ਵੇਚ ਰਹੇ ਆ.ਪੰਜਾਬ ਕਰਜਾ ਚੱਕ ਕੇ ਚੱਲ ਰਿਹਾ ਗਾ. ਦੁਨੀਆਂ ਟ੍ਰੇਡ ਨਾਲ ਚੱਲਦੀ ਆ.

  • @NareshKumar-oo3to
    @NareshKumar-oo3to หลายเดือนก่อน

    what thing about abroad

  • @sarmukhsingh2075
    @sarmukhsingh2075 หลายเดือนก่อน +7

    ਵਿਦੇਸਾ ਵਿਚ ਜਾਕੇ ਵੀ ਉਥੇ ਰਹਿੰਦੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਪਰਵਾਸੀਆ ਤੋਂ ਬਚੋ ਨਹੀਂ ਤੇ ਇਹ ਪਰਵਾਸੀ ਤੁਹਾਡੇ ਦੇਸਾ ਤੇ ਕਬਜਾ ਕਰ ਲੈਣਗੇംਇਹ ਕੰਮ ਲੱਖਾ ਹੀ ਕਰ ਸਕਦਾ ਹੈം

    • @amrithayer3600
      @amrithayer3600 หลายเดือนก่อน +1

      Sahi gall

    • @kanwalpreets1181
      @kanwalpreets1181 หลายเดือนก่อน

      ਵਿਦੇਸ਼ਾਂ ਵਿੱਚ ਨਾਜਾਇਜ਼ ਕਬਜ਼ੇ ਨਹੀਂ ਹੁੰਦੇ ਸਾਰੇ ਟੈਕਸ ਭਰਦੇ ਨੇ ਮੂਰਖਾ

    • @amrithayer3600
      @amrithayer3600 หลายเดือนก่อน

      @@kanwalpreets1181 ethe majdoor di income ch tax slab to thalle aunde aa oh ki da tax bhar dean

  • @Param1984punjab
    @Param1984punjab หลายเดือนก่อน +2

    Ida fer Canada te hor country wale v ida khenge sade Punjabiyan nu

  • @shakuntlaverma6547
    @shakuntlaverma6547 หลายเดือนก่อน

    Shi kha.khatra hai punjabia lia

  • @kashkumar369
    @kashkumar369 หลายเดือนก่อน

    If u get that power, wow key baat

  • @user-dg2vp4de1u
    @user-dg2vp4de1u หลายเดือนก่อน +4

    ਸਾਡੇ ਏਥੇ USA-Canada ਵਿੱਚ ਪੰਜਾਬੀ -ਪਰਵਾਸੀ ਆਦਿ ਵੀ ਜ਼ਿਆਦਤੀ ਕਰ ਰਿਹਾ ਹੈ ਰਹਿਣ ਵਾਸਤੇ ਤੇ “ ਕਮਾਈ” ਵਾਸਤੇ ਵੀ

  • @videoeditoravraj9245
    @videoeditoravraj9245 หลายเดือนก่อน

    Good Job Lakha Bai 👍

  • @jassbir1363
    @jassbir1363 หลายเดือนก่อน

    ਕੀ ਇੱਕ MP ਸਿਸਟਮ ਨੂੰ ਬਦਲ ਸਕਦਾ ਹੈ ਜੀ ?

  • @user-ze2to
    @user-ze2to หลายเดือนก่อน +1

    Bhai haryana ch kanoon hai ki sarkari nokri lyi apply krn lyi haryana resident certificate (domicile) hona chahida
    Eh Punjab ch kyu nhi hai?
    Jina kol Punjab resident certificate howega ohi Punjab job lyi apply krega. Punjab ch himachalo Rajasthani haryanavia nu nokri a ditia ja rhia
    Koi vi factory howe ya kuchh vi duje sube tu loka nu leya ke Punjab ch set kita ja reha
    Je punjabia nu kmm nhi dena fir apdi factory ohna subea ch hi jake laao
    Hwaa paani Punjab da khrab rhe Factory wale te job ohna lyi

  • @user-vt6bl2mz7o
    @user-vt6bl2mz7o หลายเดือนก่อน

    ਲੱਖਾ ਸਿਧਾਣਾ ਜ਼ਿੰਦਾਬਾਦ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @sattibains4818
    @sattibains4818 หลายเดือนก่อน

    Lakha Singh Sidhana jindabad jindabad jindabad jindabad jindabad

  • @culprit_but_innocent
    @culprit_but_innocent หลายเดือนก่อน

    Lakhe nu full support kro punjabio

  • @mindersingh8725
    @mindersingh8725 หลายเดือนก่อน

    Sport karo veer ji nu’

  • @balvirsingh5137
    @balvirsingh5137 หลายเดือนก่อน

    Lakha. Sadana. Jidhabad

  • @RanjitSingh-xd7rj
    @RanjitSingh-xd7rj หลายเดือนก่อน +1

    ਬਿਲਕੁਲ ਸਹੀ ਕਹਿ ਰਿਹਾ ਹ

  • @jagjitsingh283
    @jagjitsingh283 หลายเดือนก่อน +1

    Yaar pani pani pani jo sade kol hae oh ta asi sabal nhi rahe😅😅😅😅😅😅😅😅😅😅😅😅😅😅😅😅😅😅

  • @JaswinderSingh-dq1ki
    @JaswinderSingh-dq1ki หลายเดือนก่อน +5

    Please🙏 es video nu har sikh taq shear kro Vote for SAD (Amritsar)

  • @azadthakur9915
    @azadthakur9915 หลายเดือนก่อน +5

    ਅੱਜ ਦਾ ਰੁਪਿੰਦਰ ਗਾਂਧੀ 🙏🙏🙏🙏

    • @dineshathwal3365
      @dineshathwal3365 หลายเดือนก่อน +1

      rupinder Gandhi bahut piche reh gya bai lakhe sidhane nu 13-14 saal ho gye panjab lyi ldde nu sangarsh krde nu , panjab de Haqqa lyi , panjab di jawani lyi , Panjab diyan hazara Diyan Vsaiyan pta nhi kine k di zameen chudwayi njaij kbze kite hoye c lokan ne , bahut kmm ne jo lakhe sidhane ne kde dase he nhi gandhi te tan film ban gyi tan popular hogea lakhe sidhane te tan bahut filma van skdia rupinder gandhi tan bahut piche reh gya

  • @SurjitSingh-ok4lu
    @SurjitSingh-ok4lu หลายเดือนก่อน

    ਲੱਖਾਂ ਸਿਧਾਣਾ ਕਰਦੇ ਪੰਜਾਬ ਦੇ ਹੱਕ ਦੀ ਗੱਲ ਸੁਰਜੀਤ ਸੈਲਾ

  • @GurdeepSingh-cx6zl
    @GurdeepSingh-cx6zl หลายเดือนก่อน

    ❤लखा बाई❤

  • @kashkumar369
    @kashkumar369 หลายเดือนก่อน

    Lakha sidhana bhai, iv been looking at you for a few years, if u stand by your words, keep punjab to punjabi. Just like other states give there people first preference, then why not us punjab

  • @Mohit-fg6el
    @Mohit-fg6el หลายเดือนก่อน

    Canada should also have law to reserve jobs and other facilties for canadians not foreigners then

  • @gurpreet738
    @gurpreet738 หลายเดือนก่อน

    ਕਿਹੜੀ ਪਾਰਟੀ ਨਾਲ ਜੁੜੇ ਹੋਏ ਨੇ ?

  • @sahilanand2646
    @sahilanand2646 หลายเดือนก่อน

    Jo Himachal ch law oh Punjab ch chahide.....

  • @roopchand237
    @roopchand237 หลายเดือนก่อน

    Tee parwasi majdoora deee deannn Punjab de garib kishana diii deannn hhh

  • @ManpreetSingh-dw2lb
    @ManpreetSingh-dw2lb หลายเดือนก่อน

    Me lakhy dy nal pura syhmat a

  • @MandeepSingh-rs2jv
    @MandeepSingh-rs2jv หลายเดือนก่อน

    Lakhe bai paani aya kitho eh dso phela

  • @jasspreet1668
    @jasspreet1668 หลายเดือนก่อน

    Yaar purany tume ch kisy nu sach bolna c ta juban hi kafi c jani k jo keh ditta ty pura auna othy hun punjabi bahut bholy ny jani k vich main v a jani k masly bahut a eh v masla a veer da parr punjabia nu leh ty lay ka auna aapa ok g

  • @kashkumar369
    @kashkumar369 หลายเดือนก่อน

    You need to get in to politics to make changes

  • @ajmerdhillon3013
    @ajmerdhillon3013 หลายเดือนก่อน +2

    ਗੱਲਾਂ ਕਰਨੀਆਂ ਸੌਖੀਆਂ ਹਨ ਪੰਜਾਬ ਵਿੱਚ ਕੋਈ ਪੰਜਾਬੀ ਕੰਮ ਨੂੰ ਕੋਈ ਹੱਥ ਲਾ ਕੇ ਖੁਸ ਨਹੀ ਹੈ। ਬਾਹਰਲੀ ਲੇਬਰ ਸਾਡੀ ਮਜਬੂਰੀ ਹੈ।

  • @GurdevSingh-vd5ie
    @GurdevSingh-vd5ie หลายเดือนก่อน

    ਦੋ ਕੂ ਦਿਨ ਪਹਿਲਾਂ ਦੀ ਗੱਲ ਹੈ
    । ਲੁਧਿਆਣਾ ਸੇਖ ਪੁਰ ਚੋਂਕ ਬਾਈ ਪਾਸ ਤੋ ਬਸ ਅੱਡੇ ਤੇ ਜਾਣ ਲਈ ਬੇਟਰੀ ਰਿਕਸ਼ਾ ਲਈ ਸਾਬਤ ਸੂਰਤ ਸਿੱਖ ਨੂੰ ਵੇਖਕੇ ਕੇਹਾ।।ਜੀ ਬਸ ਅੱਡੇ 😮ਕੇਹਿੰਦਾ ਪੰਜਾਹ ਰੁਪਏ।।😮 ਮੈਂ ਕੇਹਾ ਵੀਹ ਰੁਪਏ। ਲੈਂਦੇ ਨੇ। ਤੁਸੀਂ ਪੰਜਾਹ 😮ਉਸੇ ਵਕਤ ਭਇਆ ਨੂੰ ਪੁੱਛਿਆ ਕੇਹਿੰਦਾ ਆਜੋ ਜੀ ਵੀਹ ਰੁਪਏ।਼😮 ਪੰਜਾਬੀ ਅਪਣੇ।਼ਇਹ ਕਦੇ ਲਿਹਾਜ ਨਹੀਂ ਕਰਦੇ
    । ਪੰਜਾਬੀ ਪੰਜਾਬੀਆਂ ਦਾ 😮 ਗਰੀਬ ਕੋਣ।।😮ਮੰਨ ਲੋ ਕੋਈ ਠੀਕ ਠਾਕ।।ਆਰਥਿਕ ਪਖੋਂ ਮਜਬੂਤ ਬੰਦਾ 😢😢😢😢

  • @GurwinderSingh-ki3dx
    @GurwinderSingh-ki3dx หลายเดือนก่อน +1

    ਪੰਜਾਬ ਦੇ ਉਮੀਦਵਾਰਾਂ ਵਿਚੋਂ ਇਕੋ-ਇਕ ਬੰਦਾ ਜਿਹੜਾ ਮੁੱਦਿਆਂ ਦੀ ਗਲ ਕਰਦੈ

  • @PrabhjotSingh-ku5nv
    @PrabhjotSingh-ku5nv หลายเดือนก่อน +1

    Parwaasi mazdoor je challe gye.. Taan. Ethe dehaadi kaun lau yaar... ? Apne bande kamm kar ke raaji ji nhi.. Hun kariye ki ?

  • @AmarjeetSingh11149
    @AmarjeetSingh11149 หลายเดือนก่อน +1

    Y de gharwale v Canada ch ona da kam koh rahe ne onha bare v puch lo

    • @rajbirkaur9037
      @rajbirkaur9037 หลายเดือนก่อน

      Kine lakh la k aounde ne parwasi edar.......lakha de k jande ne punjabi te rehn sehn uch darze da punjabiya da gand zehr ne khwande rehdiya te vech.so Bari sochde aa Galt krn wele...jidn kise parwasi ne tere did ch chaku mareya na Fer pta lagu

    • @pushpindersingh4singh408
      @pushpindersingh4singh408 หลายเดือนก่อน +1

      Gujrati ve usa jadda na gujrat model kittha aa bahiya tenu bahuta dukh aa

    • @AmarjeetSingh11149
      @AmarjeetSingh11149 หลายเดือนก่อน

      @@pushpindersingh4singh408 j gujrat model ana pasand aa ta bjp te thale ho ja y Nala lakhe nu la ja

    • @HarpreetSingh-lj1rx
      @HarpreetSingh-lj1rx หลายเดือนก่อน +1

      , othe prava visa lagda jaan da, ethe tuhaade rishteedar badalke even hi bhaiya nu adhar card dayee jaan de ne.. Koi na jad aglian ne chittar fereya tere varge muhre dodnege

  • @studywithkp1313
    @studywithkp1313 หลายเดือนก่อน +1

    Jdd noukar hi malak bnn jann ta mudha bnda hi a

  • @Rahulsharma-os1fd
    @Rahulsharma-os1fd หลายเดือนก่อน

    Gangster party jinda baad...

  • @ChaudharySahabJi
    @ChaudharySahabJi หลายเดือนก่อน +2

    ਮੈਂ ਵੀ ਕੈਨੇਡਾ ਸਰਕਾਰ ਨੂੰ ਕਹਿਣਾ ਚਾਹੁਣਾ ਹਾਂ ਕਿ ਕੈਨੇਡਾ ਵਿੱਚ ਪੰਜਾਬੀ ਭਈਏ ਤੇ ਰੋਕ ਲਾਈ ਜਾਵੇ। ਕਿਓਂਕਿ ਇਹ ਪੰਜਾਬੀ ਭਈਏ ਕੈਨੇਡਾ ਦੇ ਲੋਕਾਂ ਦਾ ਹਕ ਖੋਹ ਰਹੇ ਨੇ😂😂😂😂

    • @The-ez1cz
      @The-ez1cz หลายเดือนก่อน

      Canada shad Bai, himachal ch Jameen lai ke dikha... pher gal samaj aau ...😊

    • @ranjitkotla4338
      @ranjitkotla4338 หลายเดือนก่อน

      ਕਨੇਡਾ ਵਾਲੇ ਤਾਂ ਆਪ ਬਲਾਉਂਦੇ ਆ

    • @ChaudharySahabJi
      @ChaudharySahabJi หลายเดือนก่อน +1

      @@ranjitkotla4338 ਤੇ ਪੰਜਾਬ ਵਾਲੇ ਵੀ ਭਈਆਂ ਨੂੰ ਆਪ ਬੁਲਾਉਂਦੇ ਨੇ ਜਦੋਂ ਝੌਨਾ ਲਵਾਉਣ ਹੋਵੇ। ਕਿਓਂਕਿ ਜਦੋਂ ਪਿੰਡ ਦੀ ਲੇਬਰ 8 ਹਜਾਰ ਕਿੱਲੇ ਦੀ ਝੋਨਾ ਲਵਾਈ ਮੰਗਦੀ ਹੈ। ਤੇ ਓਹੀ ਭਈਆਂ ਦੇ ਲੇਬਰ 2500 ਕਿੱਲਾ ਝੋਨਾ ਲਾ ਦਿੰਦੀ ਹੈ।ਓਦੋਂ ਤੁਹਾਨੂੰ ਭਈਆਂ ਦੀ ਯਾਦ ਆਉਂਦੀ ਹੈ।

    • @ChaudharySahabJi
      @ChaudharySahabJi หลายเดือนก่อน

      @@ranjitkotla4338ਅਖੇ ਕੈਨੇਡਾ ਵਾਲੇ ਆਪ ਬੁਲਾਉਂਦੇ ਨੇ। ਕਿਉ ? ਕੈਨੇਡਾ ਵਾਲਿਆ ਨੇ ਪੰਜਾਬੀ ਭਾਈਆਂ ਤੋ ਝੌਨਾ ਲਵਾਉਣ ਹੈ😜😜😜😂😂

    • @ranjitkotla4338
      @ranjitkotla4338 หลายเดือนก่อน

      @@ChaudharySahabJi ਵੀਰ ਝੋਨਾ ਨਹੀਂ ਲਵਾੳਣਾ ਉਥੋ ਦੇ ਲੋਕ ਬੱਚੇ ਨਹੀਂ ਜੰਮਦੇ ਤਾਂ ਸਰਕਾਰ ਬਲਾਉਦੀ ਆ

  • @ranindersingh3383
    @ranindersingh3383 หลายเดือนก่อน +2

    Fu**king hell bro.seriously BBC News waleyo koi interview len lyi thoda ja koi bande da standard ja osdi koi kaargujari ya smaj layi balidaan ta dekh liya kro.eh banda Duji party de mudde chori krke.vote vich aa janda.Dharm di rajniti ehda sab toh vda hathiyar.Nafrat di rajniti ah krda.jini v gala kr reha ah.es kolo ek v mudde nu solve krn da koi Road map puch leyo.bs gala da Kdaah hai ehde kol…

  • @PradeepSingh-ze8ks
    @PradeepSingh-ze8ks หลายเดือนก่อน

    but similar jehi gall modi ne bangaladeshi muslim lei khi c odo ta bde gyani bn rhe c loki ee commenta ch
    te ehi bnda lakha jehra CAA NRC nu galat bhi dss rha c
    CAA ch bhi aahi gall c Bangladesh de muslima nu india di nagkirata na deni
    oo ta h bhi bagna desa

  • @GurdeepSingh-cx6zl
    @GurdeepSingh-cx6zl หลายเดือนก่อน +1

    प्रवासी पजाबं के लिए
    बडा़ खतरा

  • @PawanSharma-qs7bu
    @PawanSharma-qs7bu หลายเดือนก่อน

    Baaki States ne Aiwe treat kita fer eh Lallu laal Ohna nu kamm dvega ?
    Sab Vehle Punjab ch Leader ban jaaunde 😂😂