ਅਬੀਰਾ ਖਾਨ ਨਾਲ ਲਾਹੌਰ ਦੇ ਬਾਜ਼ਾਰ Lahore Markeet | Punjabi Travel Couple | Ripan Khushi Pakistan Tour

แชร์
ฝัง
  • เผยแพร่เมื่อ 21 พ.ย. 2022
  • In this video we are going to Lahore Markeet
    Local markeet of lahore, Shahi Qila Lahore, Pakistan.
    Yatra Shri Nankana Sahib, Panja Sahib Pakistan, #lahore
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Pakistantour #lahore #punjabitravelcouple
    #Punjab #RipanKhushi #PunjabiCouple #PunjabiCoupleVlogs

ความคิดเห็น • 932

  • @thankyoutube2826
    @thankyoutube2826 ปีที่แล้ว +408

    ਜਿਵੇਂ ਦਹੀ ਵਿੱਚ ਜ਼ੀਰਾ,
    ਖ਼ੁਸ਼ੀ ਤੇ ਆਵਿਰਾ,
    ਲਹਿੰਦਾ ਤੇ ਚੜ੍ਹ ਦਾ ,,
    ਕੋਹੇ ਨੂਰ ਦਾ ਹੀਰਾ 💎💎💎
    🥳🥳🥳🥳

    • @gurjeetsingh9037
      @gurjeetsingh9037 ปีที่แล้ว +5

      Right 👍

    • @user-nn4pq3oc3f
      @user-nn4pq3oc3f ปีที่แล้ว +10

      😍😍😍😍😍👌👌👌👌ਖੁਸ਼ੀ ਦੀਦੀ ਨਾਲ ਲੇਹਨਦਾ ਪੰਜਾਬ ਦੀ ਦੀਦੀ 😍😍😍😍😍😊😊😊😊😊❤🙏

    • @thankyoutube2826
      @thankyoutube2826 ปีที่แล้ว +2

      Thankyou all 🙏🙏🥳🥳🥳🥳

    • @goonjpunjab
      @goonjpunjab ปีที่แล้ว +3

      ਬੱਲੇ ਓ ਪੰਜਾਬਣੋ

    • @kamalpreetsingh5858
      @kamalpreetsingh5858 ปีที่แล้ว +3

      Sister jaruri nahi sub kuch vlog he way. Tusi suit nahi dekhe kadi. Jay dekhe nay taih. Lehnde Punjab wal tusi vlog ch ohna nu keh rahay ho. Paise inch karo. Sister ek vloger Pakistan di jo nall way tuhade tusi fir we oh live minta kerde firde paye ho. Tuhanu kisi nay invite nahi kita sade kol aayo. Koi nahi janda tuhanu ohte. Tusi app dasse firde paye ho maih chadde Punjab toh aayi ha. Ki izat de rahay ho Punjab nu tusi. Sister paise laih jande vipen toh tusi. Ehyo Jay Kam on vlog ch na karo jis vich sub punjabiya da Dil dukhe. Ehna we ki Rona ho gaya ki tusi 1 person de guest ho. Ohnu vlog ch he luti jao. Pehla tusi apna status nall he dekho tuhade nall Punjab da status we hai. Tuhade toh eh umeed nahi si. Tuhanu jina saahu samaj de si. Tusi ohna nichay Tak uter aaye. Apne vlog jarur dekhna pichlay. Ki mazak bana aaye tusi Punjab da. Suit taih culcher nall Sadghi nahi hundi. Ander toh nichay pan Tak ja sakde ho tusi. Kadi nahi sochya si maih tusi eh sub ker sakde ho. Maan hunda tusi Abhera sister nu apne paise nall suit laih Kay dende. Tusi ki laih Kay Dene si. Tusi vlog ch he ohna da mazak banade paye ho. Nasir dhillon paji sorry veer ji 🙏
      Eh vlog walay Sanu nahi pata si ehyo Jay Kam karan gay. Paji ehna dena ki si. Ulta vlog ch mazak banade firde rahay. Nasir paji asi Punjab di taraf toh maffi mangde ha. Pata nahi ehna di keho ji soch way. Paji Punjab chado India cho koi we lehnde Punjab ch aawe oh sub di respect karuga. Sunya bahut si jo dhake hunde nay oh Ander toh kehyo jay ho sakde nay. Vipan paji India walya da ehna we jameer nahi Marya jo sharam saar de hadda he paar ker dewe. Tusi 1 waar nahi sochya tusi vlog jarur karde ho per jo ker rahi sister vlog ch Pakistan ch sub Indian da mazak bana rahi way. Paji Jay paise hon tahoyo behjya karo kithay.
      Mang mang Kay laih rahi way. Kehna bahut kuch si per sharam ker leyo. Tusi vloger ho India de Malik nahi. Jo marzi karde firo
      Besharam de we hadh paar ker ditiya sister ehna attitude

  • @schoolgam5106
    @schoolgam5106 ปีที่แล้ว +158

    ਦੋਨਾ ਦੇਸ਼ਾ ਦੇ ਲੋਕ ਆਪਸ ਵਿੱਚ ਕਿਨਾ ਪਿਆਰ ਕਰਦੇ ਹਨ ਬੇੜਾ ਗਰਕ ਹੋ ਜਾਏ ਉਹਨਾਂ ਲੋਕਾਂ ਦਾ ਜਿਹਨਾ ਨੇ ਨਫਰਤ ਪਵਾ ਰੱਖੀ ਹੈ। ਦੋਨਾਂ ਭੈਣਾ ਦਾ ਬਹੁਤ ਬਹੁਤ ਧੰਨਵਾਦ ਜੀ।

    • @punjabitravelandtaste7822
      @punjabitravelandtaste7822 ปีที่แล้ว

      ਤੁਸੀਂ ਬਹੁਤ ਸੋਹਣਾ ਮੈਸਜ ਕਰਦੇ how ਕਿਰਪਾ ਕਰਕੇ ਮੇਰਾ ਚੈਨਲ ਸਸਕਰਾਇਬ ਕਰਕੇ vicky sohi vlogs ਮੈਸਜ ਕਰੋ 🙏

    • @bindergahlot6920
      @bindergahlot6920 5 หลายเดือนก่อน

      ਬਿਲਕੁਲ ਤੁਸੀਂ ਸਹੀ ਕਿਹਾ ਜੀ ਇਹ ਸਭ ਸਰਕਾਰਾਂ ਦੀ ਚਾਲ ਹੈ ਉਹੀ ਪੰਜਾਬੀ ਨੇ ਆਪਾਂ ਵੀ ਪੰਜਾਬੀਆਂ

    • @Harisinghnalwa1234
      @Harisinghnalwa1234 5 หลายเดือนก่อน

      Uhna nu Narka ch jutea pey rahea hon gea Jina do bandea ne kurshi de lai desh vandta

    • @singh88920
      @singh88920 5 หลายเดือนก่อน

      ​@@Harisinghnalwa1234 tuhanu hale ena hi nahi pata Pakistan banaya kisne si aur kehde dar toh banaya si

  • @ravneetmaan40
    @ravneetmaan40 ปีที่แล้ว +181

    ਅੱਜ ਲਹਿੰਦੇ ਅਤੇ ਚੜਦੇ ਪੰਜਾਬ ਦੀਆਂ ਦੋਵਾਂ ਪੰਜਾਬਣਾਂ ਨੇ ਇਕੱਠੀਆਂ ਹੋ ਕੇ ਰੋਣਕ ਲਗਾਈ ਏ, 🙂

    • @rajudhiman3527
      @rajudhiman3527 ปีที่แล้ว +1

    • @knowledgebase7159
      @knowledgebase7159 ปีที่แล้ว +1

      D A P. Te organic da fark aa apne wali thak gayee

    • @punjabitravelandtaste7822
      @punjabitravelandtaste7822 ปีที่แล้ว

      ਤੁਸੀਂ ਬਹੁਤ ਸੋਹਣਾ ਮੈਸਜ ਕਰਦੇ how ਕਿਰਪਾ ਕਰਕੇ ਮੇਰਾ ਚੈਨਲ ਸਸਕਰਾਇਬ ਕਰਕੇ vicky sohi vlogs ਮੈਸਜ ਕਰੋ 🙏

  • @amreekkaur4136
    @amreekkaur4136 ปีที่แล้ว +213

    ਅਬੀਰਾ ਤੇ ਖੁਸ਼ੀ ਬੇਟੇ ਸਤਿ ਸੀ੍ ਅਕਾਲ ਲਹਿੰਦੇ ਚੜਦੇ ਪੰਜਾਬ ਦੀਆ ਪੰਜਾਬਣਾ ਨੂੰ ਵਾਹਿਗੁਰੂ ਸਦਾ ਖੁਸ਼ ਰੱਖੇ ॥

    • @naziahassan218
      @naziahassan218 ปีที่แล้ว +9

      Love you indian punjabi people from pakistan kpk ..peshawar city..
      Please visit peshawar city..
      Peshawar, kabul, qindaar,heraat,balkh,ghzni,quetta, swat are cities of pashtoon people..
      Ghznvi, ghori, abdali, tughlq,khilji, afridi etc sre are sub cast of pashtoon people....

    • @kamalpreetsingh5858
      @kamalpreetsingh5858 ปีที่แล้ว +6

      @@naziahassan218 Allah dono Punjab nu ek karde nuksaan sada Hoya dono Punjab da. Aaj gore chalay gaye sub toh jayada nuksaan Punjab da kita. Goreya nu pata si Sher dono 1 rahay Sanu fadaan gay

    • @naziahassan218
      @naziahassan218 ปีที่แล้ว +4

      @@kamalpreetsingh5858 sir..i am not punjabi speaker..i am pashtoo ,urdu and English speaker...
      Live long indian punjaab

    • @naziahassan218
      @naziahassan218 ปีที่แล้ว +5

      @@kamalpreetsingh5858 i am not punjabi..
      I am pashtoon..
      I have many punjabi friends..
      Pakistani punjabi people are very good..
      Punjabi songs are very beautiful..

    • @SukhdevSingh-br2hv
      @SukhdevSingh-br2hv ปีที่แล้ว +1

      🙏🏿🙏🏿🙏🏿

  • @bachittargill8988
    @bachittargill8988 ปีที่แล้ว +31

    ਸੋਸਲ ਮਿਡੀਆ ਨੇ ਦੋਨਾ ਪੰਜਾਬਾਂ ਨੂੰ ਬਹੁਤ ਨੇੜੇ ਕੀਤਾ ਹੈ। ਅੱਜ ਤੋਂ ਵੀਹ ਸਾਲ ਪਹਿਲਾਂ ਐਸਾ ਸੰਭਵ ਨਹੀ ਸੀ। ਬਹੁਤ ਵਧੀਆ।

  • @rajudhiman3527
    @rajudhiman3527 ปีที่แล้ว +113

    ਖੁਸ਼ੀ ਸਾਡੇ ਬਰਨਾਲੇ ਸ਼ਹਿਰ ਦੀ ਸ਼ਾਨ ਆ ਪਰ ਪਾਕਿਸਤਾਨ ਵਾਲੇ ਵੀ ਬਹੁਤ ਚੰਗੇ ਇਨਸਾਨ ਆ ਵਾਹਿਗੁਰੂ ਮੇਹਰ ਕਰੇ ਸਬ ਤੇ 🙏✌💪💥

    • @punjabitravelandtaste7822
      @punjabitravelandtaste7822 ปีที่แล้ว

      ਤੁਸੀਂ ਬਹੁਤ ਸੋਹਣਾ ਮੈਸਜ ਕਰਦੇ how ਕਿਰਪਾ ਕਰਕੇ ਮੇਰਾ ਚੈਨਲ ਸਸਕਰਾਇਬ ਕਰਕੇ vicky sohi vlogs ਮੈਸਜ ਕਰੋ 🙏

    • @rkaur3581
      @rkaur3581 ปีที่แล้ว

      Sis m v barnale to aa but m v pakistan jana but tuci manu plz thoda gide krdo

    • @javedsultani
      @javedsultani ปีที่แล้ว +1

      Pakistan hundred times happy and developed than india

    • @rajudhiman3527
      @rajudhiman3527 ปีที่แล้ว

      @@rkaur3581 kitho

    • @sonuvinayak9494
      @sonuvinayak9494 ปีที่แล้ว +1

      @@javedsultani bro no doubt we love pakistan but eh jyada ni hogeya!! developed!!???? financial crisis ??? 😅😅

  • @thankyoutube2826
    @thankyoutube2826 ปีที่แล้ว +50

    ਖ਼ੁਸ਼ੀ ਤੇ ਅਵਿਰਾ ਖਾਣ ਦੋਵੇਂ ਚੜ ਦੇ ਤੇ ਲਹਿੰਦੇ ਪੰਜਾਬ ਦੀ ਜਾਨ 😍😍🥳🥳🥰🥰🥰🥳🥳🥳

    • @punjabitravelandtaste7822
      @punjabitravelandtaste7822 ปีที่แล้ว

      ਤੁਸੀਂ ਬਹੁਤ ਸੋਹਣਾ ਮੈਸਜ ਕਰਦੇ how ਕਿਰਪਾ ਕਰਕੇ ਮੇਰਾ ਚੈਨਲ ਸਸਕਰਾਇਬ ਕਰਕੇ vicky sohi vlogs ਮੈਸਜ ਕਰੋ 🙏

  • @nachhattarsingh2122
    @nachhattarsingh2122 ปีที่แล้ว +41

    ਖਾਲਸਾ ਰਾਜ ਦੀ ਰਾਜਧਾਨੀ ਸੰਭਾਲ ਕੇ ਰੱਖਿਆ ਭਾਈ ਲਾਹੋਰ ਦੇ ਨਗਰ ਨਿਵਾਸੀ ਵੀਰੋ ਭੈਣੋ। ਦੁਆ ਕਰਦੇ ਆ ਅੱਲਾ ਖੁਸ਼ੀਆਂ ਖੇੜਿਆਂ ਤਰੱਕੀਆਂ ਦੀ ਬਖਸ਼ਿਸ਼ ਕਰੇ।ਚੰਦਰੇ ਹਾਕਮਾਂ ਨੇ ਵੰਡਤੇ।

  • @koonervlog
    @koonervlog ปีที่แล้ว +50

    ਬਹੁਤ ਹੀ ਵਧੀਆ ਮਾਹੌਲ ਬਨਾਇਆ ਦੋਨਾਂ ਪੰਜਾਬਣਾਂ ਨੇ ਵਾਹਿਗੁਰੂ ਮੇਹਰ ਕਰਨ ਏਸੇ ਤਰ੍ਹਾਂ ਲਹਿਦੇ ਚੜ੍ਹਦੇ ਪੰਜਾਬ ਦੇ ਲੋਕ ਦਾ ਆਪਸ ਵਿਚ ਪਿਆਰ ਬਣ ਜਾਵੇ ।। ਕੋਈ ਹੱਦ ਬੰਦੀ ਨਾ ਰਹੇ। from Amritsar

    • @punjabitravelandtaste7822
      @punjabitravelandtaste7822 ปีที่แล้ว

      ਤੁਸੀਂ ਬਹੁਤ ਸੋਹਣਾ ਮੈਸਜ ਕਰਦੇ how ਕਿਰਪਾ ਕਰਕੇ ਮੇਰਾ ਚੈਨਲ ਸਸਕਰਾਇਬ ਕਰਕੇ vicky sohi vlogs ਮੈਸਜ ਕਰੋ 🙏

  • @vickyabab1200
    @vickyabab1200 ปีที่แล้ว +37

    ਦੋਨਾਂ ਪੰਜਾਬਾਂ ਵਿਚ ਬਹੁਤ ਪਿਆਰ ਹੈ ਲੋਕ ਇਕ ਦੂਜੇ ਨੂੰ ਦਿਲੋਂ ਮੁਹੱਬਤ ਕਰਦੇ ਹਨ 💕💕👌

  • @Faisal.hassan191
    @Faisal.hassan191 ปีที่แล้ว +70

    Always love to our Singh brothers and sisters from Pakistan 🇵🇰❤🇵🇰.we are one

    • @gurpreetkaur-tb2pu
      @gurpreetkaur-tb2pu ปีที่แล้ว +9

      Thank you so much brother for the heartwarming message from India

    • @amnindersinghgill7958
      @amnindersinghgill7958 ปีที่แล้ว +2

      🙏🙏🙏

    • @ghulamyaseen7738
      @ghulamyaseen7738 ปีที่แล้ว +3

      Love and respect from punjab pakistan

    • @kamalpreetsingh5858
      @kamalpreetsingh5858 ปีที่แล้ว +1

      Sister jaruri nahi sub kuch vlog he way. Tusi suit nahi dekhe kadi. Jay dekhe nay taih. Lehnde Punjab wal tusi vlog ch ohna nu keh rahay ho. Paise inch karo. Sister ek vloger Pakistan di jo nall way tuhade tusi fir we oh live minta kerde firde paye ho. Tuhanu kisi nay invite nahi kita sade kol aayo. Koi nahi janda tuhanu ohte. Tusi app dasse firde paye ho maih chadde Punjab toh aayi ha. Ki izat de rahay ho Punjab nu tusi. Sister paise laih jande vipen toh tusi. Ehyo Jay Kam on vlog ch na karo jis vich sub punjabiya da Dil dukhe. Ehna we ki Rona ho gaya ki tusi 1 person de guest ho. Ohnu vlog ch he luti jao. Pehla tusi apna status nall he dekho tuhade nall Punjab da status we hai. Tuhade toh eh umeed nahi si. Tuhanu jina saahu samaj de si. Tusi ohna nichay Tak uter aaye. Apne vlog jarur dekhna pichlay. Ki mazak bana aaye tusi Punjab da. Suit taih culcher nall Sadghi nahi hundi. Ander toh nichay pan Tak ja sakde ho tusi. Kadi nahi sochya si maih tusi eh sub ker sakde ho. Maan hunda tusi Abhera sister nu apne paise nall suit laih Kay dende. Tusi ki laih Kay Dene si. Tusi vlog ch he ohna da mazak banade paye ho. Nasir dhillon paji sorry veer ji 🙏
      Eh vlog walay Sanu nahi pata si ehyo Jay Kam karan gay. Paji ehna dena ki si. Ulta vlog ch mazak banade firde rahay. Nasir paji asi Punjab di taraf toh maffi mangde ha. Pata nahi ehna di keho ji soch way. Paji Punjab chado India cho koi we lehnde Punjab ch aawe oh sub di respect karuga. Sunya bahut si jo dhake hunde nay oh Ander toh kehyo jay ho sakde nay. Vipan paji India walya da ehna we jameer nahi Marya jo sharam saar de hadda he paar ker dewe. Tusi 1 waar nahi sochya tusi vlog jarur karde ho per jo ker rahi sister vlog ch Pakistan ch sub Indian da mazak bana rahi way. Paji Jay paise hon tahoyo behjya karo kithay.
      Mang mang Kay laih rahi way. Kehna bahut kuch si per sharam ker leyo. Tusi vloger ho India de Malik nahi. Jo marzi karde firo
      Besharam de we hadh paar ker ditiya sister ehna attitude

    • @time9908g
      @time9908g ปีที่แล้ว +1

      👍👍👍👍👍

  • @MannatandAshmeet0911
    @MannatandAshmeet0911 ปีที่แล้ว +66

    ਦੋਵਾਂ ਧੀਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਜੀ🙏🙏 🥰😇

    • @hssohivlogs1664
      @hssohivlogs1664 ปีที่แล้ว

      ਤੁਸੀਂ ਵੀ ਮੈਸਿਜ਼ ਬਹੁਤ ਸੋਹਣਾ ਕਰਦੇ ਹੋ ਮੈਨੂੰ ਤੁਹਾਡਾ ਅੰਦਾਜ਼ ਬਹੁਤ ਵਧੀਆ ਲੱਗਿਆ ਮੈਂ ਚਾਹੁੰਨਾ ਤੁਸੀਂ ਮੇਰੇ ਚੈਨਲ ਤੇ ਵੀ ਮੈਸਜ ਕਰੋ vicky sohi vlogs ਚੈਨਲ ਸਸਕਰਾਇਬ ਕਰਕੇ ਤੁਸੀਂ ਵਧੀਆ ਜਿਆ ਕਮੈਂਟ ਕਰੂ ਮੈਂ ਤੁਹਾਡਾ ਫੈਨ ਹਾਂ ਆਓ ਮੈਂ ਤੁਹਾਡੇ ਮੈਸੇਜ ਦਾ ਇੰਤਜ਼ਾਰ ਕਰਾਂਗਾ

    • @punjabitravelandtaste7822
      @punjabitravelandtaste7822 ปีที่แล้ว

      ਤੁਸੀਂ ਬਹੁਤ ਸੋਹਣਾ ਮੈਸਜ ਕਰਦੇ how ਕਿਰਪਾ ਕਰਕੇ ਮੇਰਾ ਚੈਨਲ ਸਸਕਰਾਇਬ ਕਰਕੇ vicky sohi vlogs ਮੈਸਜ ਕਰੋ 🙏

    • @karambirsheokand7059
      @karambirsheokand7059 ปีที่แล้ว

      मुंह में राम राम बगल में छुरी है पाकिस्तान वालों की सोच है यह पाकिस्तानी लोग हमारे देश की संस्कृति और हमारे देश के धर्मों से बहुत नफरत करते हैं अगर किसी ने परखना है तो इनके मोहल्लों में जाकर कुछ समय व्यतीत करें आपको पता चल जाएगा

  • @pakistantimeslikeandsharep4598
    @pakistantimeslikeandsharep4598 ปีที่แล้ว +51

    Both sides punjabi are naturally friendly with each other same taste same calture same language and same thinking Lots of Love and respect from Sialkot Punjab Pakistan

    • @punjabitravelandtaste7822
      @punjabitravelandtaste7822 ปีที่แล้ว

      ਤੁਸੀਂ ਬਹੁਤ ਸੋਹਣਾ ਮੈਸਜ ਕਰਦੇ how ਕਿਰਪਾ ਕਰਕੇ ਮੇਰਾ ਚੈਨਲ ਸਸਕਰਾਇਬ ਕਰਕੇ vicky sohi vlogs ਮੈਸਜ ਕਰੋ 🙏

  • @sukhdevkhan4430
    @sukhdevkhan4430 ปีที่แล้ว +2

    ਰਿਪਨ ਐਂਡ ਖੁਸ਼ੀ ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਕਿਆ ਬਾਤ ਹੈ ਜੀ

  • @makhanbhikhi6068
    @makhanbhikhi6068 ปีที่แล้ว +37

    ਦੋਵਾਂ ਭੈਣਾਂ ਨੂੰ ਸਤਿ ਸ੍ਰੀ ਆਕਾਲ ਬਹੁਤ ਖੁਸ਼ੀ ਹੋਈ ਤੁਹਾਨੂੰ ਇੱਕਠੇ ਵੇਖ ਕੇ

  • @sumanrandhawa8977
    @sumanrandhawa8977 ปีที่แล้ว +26

    ਬਹੁਤ ਹੀ ਘੈਂਟ, ਵਲੋਂਗ ਅੱਜ ਦਾ । ਖੁਸ਼ੀ ਭੈਣ ਨੇ ਵੀ ਅੱਤ ਕਰਵਾਈ ਮਜ਼ਾਕ ਵਾਲੀ। ਖੁਸ਼ੀ ਤੇ ਆਬੀਰਾ ਹਮੇਸ਼ਾ ਹੱਸਦੇ ਤੇ ਹਸਾਉਂਦੇ ਰਹੋ👌👍🙏

    • @kamalpreetsingh5858
      @kamalpreetsingh5858 ปีที่แล้ว

      Sister jaruri nahi sub kuch vlog he way. Tusi suit nahi dekhe kadi. Jay dekhe nay taih. Lehnde Punjab wal tusi vlog ch ohna nu keh rahay ho. Paise inch karo. Sister ek vloger Pakistan di jo nall way tuhade tusi fir we oh live minta kerde firde paye ho. Tuhanu kisi nay invite nahi kita sade kol aayo. Koi nahi janda tuhanu ohte. Tusi app dasse firde paye ho maih chadde Punjab toh aayi ha. Ki izat de rahay ho Punjab nu tusi. Sister paise laih jande vipen toh tusi. Ehyo Jay Kam on vlog ch na karo jis vich sub punjabiya da Dil dukhe. Ehna we ki Rona ho gaya ki tusi 1 person de guest ho. Ohnu vlog ch he luti jao. Pehla tusi apna status nall he dekho tuhade nall Punjab da status we hai. Tuhade toh eh umeed nahi si. Tuhanu jina saahu samaj de si. Tusi ohna nichay Tak uter aaye. Apne vlog jarur dekhna pichlay. Ki mazak bana aaye tusi Punjab da. Suit taih culcher nall Sadghi nahi hundi. Ander toh nichay pan Tak ja sakde ho tusi. Kadi nahi sochya si maih tusi eh sub ker sakde ho. Maan hunda tusi Abhera sister nu apne paise nall suit laih Kay dende. Tusi ki laih Kay Dene si. Tusi vlog ch he ohna da mazak banade paye ho. Nasir dhillon paji sorry veer ji 🙏
      Eh vlog walay Sanu nahi pata si ehyo Jay Kam karan gay. Paji ehna dena ki si. Ulta vlog ch mazak banade firde rahay. Nasir paji asi Punjab di taraf toh maffi mangde ha. Pata nahi ehna di keho ji soch way. Paji Punjab chado India cho koi we lehnde Punjab ch aawe oh sub di respect karuga. Sunya bahut si jo dhake hunde nay oh Ander toh kehyo jay ho sakde nay. Vipan paji India walya da ehna we jameer nahi Marya jo sharam saar de hadda he paar ker dewe. Tusi 1 waar nahi sochya tusi vlog jarur karde ho per jo ker rahi sister vlog ch Pakistan ch sub Indian da mazak bana rahi way. Paji Jay paise hon tahoyo behjya karo kithay.
      Mang mang Kay laih rahi way. Kehna bahut kuch si per sharam ker leyo. Tusi vloger ho India de Malik nahi. Jo marzi karde firo
      Besharam de we hadh paar ker ditiya sister ehna attitude

  • @pritpalsingh7180
    @pritpalsingh7180 ปีที่แล้ว +12

    ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ

  • @jasmersinghjassbrar3673
    @jasmersinghjassbrar3673 ปีที่แล้ว +2

    ਆਹਾ ਅਜ ਦਾ ਬਲਾਗ ਏਨਾ ਆਕਰਸ਼ਕ!ਰਿਪਨ ਵੀ ਵੇਖਦਾ, ਸੋਚਦਾ ਵੀਜ਼ੇ ਵਾਲਿਆਂ ਨੂੰ ਗਾਲ੍ਹਾਂ ਕੱਢਦਾ ਹੋਊ.ਵੈਸੇ ਦੋਨਾਂ ਭੈਣਾਂ ਦੀ ਖੂਬਸੂਰਤ ਜਚਦੀ ਹੈ. ਰੱਬ ਏਦਾਂ ਹੀ ਜੋੜ ਬਣਾਈ ਰੱਖੇ. ਅਬੀਰਾਂ ਮੋਟੀ ਹੁੰਦੀ ਜਾਂਦੀ ਹੈ ਉਸਨੂੰ ਹੁਣ ਸ਼ਾਦੀ ਕਰ ਲੈਣੀ ਚਾਹੀਦੀ ਹੈ ਇਕ ਸੁਝਾਵ. ਮੇਹਰਬਾਨੀ ਬਾਈ. ਅਗਲੇ ਬਲਾਗ ਦੀ ਉਡੀਕ...

  • @gurpreetsinghsidhu9861
    @gurpreetsinghsidhu9861 ปีที่แล้ว +45

    ਵਾਹਿਗੁਰੂ ਜੀ ਤਹਾਨੂੰ ਦੋਵਾ ਕਮਲੀਆ ਜੀਆ ਨੂੰ ਤੰਦਰੁਸਤੀ ਤੇ ਚੜਦੀ ਕਲਾ ਬਖਸਣ ਜੀ

    • @GurmeetSingh-cg9dp
      @GurmeetSingh-cg9dp ปีที่แล้ว

      SNgTmuraikhjj

    • @punjabitravelandtaste7822
      @punjabitravelandtaste7822 ปีที่แล้ว

      ਤੁਸੀਂ ਬਹੁਤ ਸੋਹਣਾ ਮੈਸਜ ਕਰਦੇ how ਕਿਰਪਾ ਕਰਕੇ ਮੇਰਾ ਚੈਨਲ ਸਸਕਰਾਇਬ ਕਰਕੇ vicky sohi vlogs ਮੈਸਜ ਕਰੋ 🙏

  • @sidhusahab6862
    @sidhusahab6862 ปีที่แล้ว +28

    Haye rabaa dil kush hogeya baba nanka sano dona punjaba nu ek kar de aa leek hat je tar wali kite 😭

    • @fakharhayyat9870
      @fakharhayyat9870 ปีที่แล้ว +1

      Sardar jee jay leek hat gay tan Bhart ch Bethay modi yogi jaisy lokan lae preshani
      ban jani a

  • @gsuppal8896
    @gsuppal8896 ปีที่แล้ว +10

    Abira ne jehda piyar aur izat khushi nu diti usde layi vadhiya atte chade Punjab walo bahut 2 shukriya. Umeed hai oh ve chade Punjab nu awegi parivar de naal.

  • @kuldeepsinghkhurmi
    @kuldeepsinghkhurmi ปีที่แล้ว +4

    ਧੰਨਵਾਦ ਖੁਸ਼ੀ ਭੈਣ ਦਾ ਜਿਨਾਂ ਨੇ ਸਾਨੂੰ ਲਾਹੋਰ ਦੇ ਬਜ਼ਾਰਾਂ ਦੀ ਸੈਰ ਕਰਵਾਈ ਬਹੁਤ ਵਧੀਆ ਲੱਗਿਆ ਦਵਾਰਾ ਫੇਰ ਧੰਨਵਾਦ ਖੁਸ਼ੀ ਭੈਣ ਦਾ

  • @gursharanjeetkaur5469
    @gursharanjeetkaur5469 ปีที่แล้ว +39

    ਖੁਸ਼ੀ ਜਿਉਂਦੇ ਰਹੋ ਬੇਟਾ ❤❤

  • @skvlogpunjabi1806
    @skvlogpunjabi1806 ปีที่แล้ว +15

    ਆਵੀਰਾ ਭੈਣ ਬਹੁਤ ਖੂਬਸੂਰਤ ਹੋ ਤੇ ਅਵਾਜ਼ ਵੀ ਬਹੁਤ ਵਧੀਆ,ਪਰ ਸਾਡੀ ਖੁਸ਼ੀ ਵੀ ਘੱਟ ਨੲਈ ਸਦਾ ਖੁਸ਼ ਰਹੋ

  • @harjitkaurharjit6239
    @harjitkaurharjit6239 ปีที่แล้ว +9

    ਦੋਨੋ ਪੰਜਾਬਣਾ ਦੀ ਬਹੁਤ ਵਧੀਆ ਜੋੜੀ ,,❤️❤️👌👌👍

  • @DSR888
    @DSR888 ปีที่แล้ว +22

    ਧੰਨਵਾਦ ਬਾਬਾ ਜੀ 🙏🙏
    ਅਬੀਰਾ ਖ਼ਾਨ ਜੀ ਦਿਲੋਂ ਧੰਨਵਾਦ ਸਾਡੀ ਭੈਣ ਖੁਸ਼ੀ ਦਾ ਤੁਸੀਂ ਓਹਨਾਂ ਨੂੰ ਮਿਲ ਕੇ ਖੁਸ਼ ਹੋ ਗਏ ।

    • @punjabitravelandtaste7822
      @punjabitravelandtaste7822 ปีที่แล้ว

      ਤੁਸੀਂ ਬਹੁਤ ਸੋਹਣਾ ਮੈਸਜ ਕਰਦੇ how ਕਿਰਪਾ ਕਰਕੇ ਮੇਰਾ ਚੈਨਲ ਸਸਕਰਾਇਬ ਕਰਕੇ vicky sohi vlogs ਮੈਸਜ ਕਰੋ 🙏

  • @nishansinghdhillon1034
    @nishansinghdhillon1034 ปีที่แล้ว +5

    ਬਹੁਤ ਵਧੀਆ ਲੱਗਾ।ਬਾਪੂ ਮੈਨੂੰ ਫੇਰ ਦੁਬਾਰਾ ਗਲਾ,ਦਸ ਲਹੌਰ ਦੀਆਂ ਗਾਣਾ ਯਾਦ, ਆਗਿਆ।।ਧਨਵਾਦ ਖੁਸ਼ੀ ਦਾ।🙏🙏🙏🙏

  • @imrananjum4295
    @imrananjum4295 ปีที่แล้ว +41

    I watched this video two times and enjoyed the pure punjabi language of two Punjabans without any artificial smiles.......

  • @balwinderdhima6946
    @balwinderdhima6946 ปีที่แล้ว +15

    ਚੜਦੇ ਤੇ ਲਹਿੰਦੇ ਪੰਜਾਬ ਦੀਆਂ ਸਾਡੀਆਂ ਦੋਵੇਂ ਭੈਣਾਂ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਦੋਵੇਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @kamalgill007
    @kamalgill007 ปีที่แล้ว +4

    ਖੁਸ਼ੀ ਤੇ ਅਬੀਰਾ ਦੋਵੇਂ ਹੀ ਬੋਹਤ ਵਧੀਆ👍💯

  • @bhinderduhewala2853
    @bhinderduhewala2853 ปีที่แล้ว +1

    ਕਿਆ ਬਾਤਾਂ ਲਹੌਰ ਦੀਆ ਮੈਡਮ ਜੀ ਬਹੁਤ ਬਹੁਤ ਧੰਨਵਾਦ ਜੀ

  • @HarinderSingh-zb1gn
    @HarinderSingh-zb1gn ปีที่แล้ว +16

    ਦੌਆ ਧੀਆ ਨੂ ਸਤਿ ਸ਼ੀ ਅਕਾਲ ਸਦਾ ਖੁਸ਼ ਰਹੌ🙏

  • @jagatkamboj9975
    @jagatkamboj9975 ปีที่แล้ว +48

    Love you pak Punjabi veero Te bhaino Khoosh rho Allah Waheguru khushiya bakshe Love you truck bhar k 🙏💚🙏🙏

    • @Fdfacts126
      @Fdfacts126 ปีที่แล้ว

      Love you too brother 2 truck bhar k

  • @gursharnsingh1180
    @gursharnsingh1180 ปีที่แล้ว +8

    ਬੜਾ ਵਧੀਆ ਬਜ਼ਾਰ ਵਿਖਾਇਆ ਲਾਹੌਰ ਦਾ ਧੰਨਵਾਦ ਜੀ

  • @msandhey7950
    @msandhey7950 ปีที่แล้ว +18

    ਗ਼ੈਰ ਕੀ ਜ਼ਮੀਨ ਕੌ ਜੰਨਤ ਵਤਾਨੇ ਵਾਲੇ।ਉਜੜ ਕੇ ਹਮ ਵਹੀ ਸੈ ਆਏ ਹੈ😭😭

  • @ranjeetsinghsingh9248
    @ranjeetsinghsingh9248 ปีที่แล้ว +13

    ਬਹੁਤ ਵਧੀਆਂ ਖੁਸੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ

  • @sukhnabha8987
    @sukhnabha8987 ปีที่แล้ว +16

    ਵਾਹਿਗੁਰੂ ਚੜਦੀਕਲਾ ਵਿਚ ਰੱਖੇ ,,,,,ਰੱਬ ਕਰੇ ਇਹੋ ਜੇਹਾ ਮੌਕਾ ਮਿਲੇ ਵੀ ਕੋਈ ਟੂਰ ਨਿਕਲੇ ਪਾਕਿਸਤਾਨ ਵੱਲ ਤਾਂ ਜੋ ਅਸੀਂ ਵੀ ਸਾਡੇ ਦੂਜੇ ਪੰਜਾਬ ਦਾ ਨਜ਼ਾਰਾ ਵੇਖ ਸਕੀਏ,,,,ਪਾਕਿਸਤਾਨ ਵੀ ਬਹੁਤ ਦਿਲ ਕਰਦਾ ਜਾਂ ਵਾਸਤੇ,,,,,,ਰੱਬ ਅੱਗੇ ਅਰਦਾਸ ਕਰਦੇ ਆ,

  • @kulwindergrewal169
    @kulwindergrewal169 ปีที่แล้ว +6

    ਸੋਨੇ ਤੇ ਸੁਹਾਗਾ ਸੁਣੇਆ ਸੀ ਪਰ ਅੱਜ ਦੇਖੇਆ ਬਹੁਤ ਮੇਹਨਤ ਕੀਤੀ ਆ ਖੁਸ਼ੀ ਨੇ ਪਰਮਾਤਮਾ ਤੰਦਰੁਸਤੀ ਬਖ਼ਸ਼ੇ

  • @bogasingh9611
    @bogasingh9611 5 หลายเดือนก่อน +2

    Pakistanis love Punjabi very much.
    I had many Punjabi Pakistani friends with me in Dubai
    Love you Pakistanis🙏👍

  • @DhillonPB33
    @DhillonPB33 ปีที่แล้ว +7

    ਅਬੀਰਾ ਤੇ ਖੁਸ਼ੀ ਭੇਣ ਨੂੰ ਵਾਹਿਗੁਰੂ ਜੀ ਖੁਸ਼ ਰੱਖੇ

  • @KashmirSingh-zf1bv
    @KashmirSingh-zf1bv ปีที่แล้ว +3

    ਮੇਲੇ ਨੂੰ ਚੱਲੀਆ ਦੋ ਜੱਟੀਆ
    ਵਾਹਿਗੁਰੂ ਮੇਹਰ ਕਰਨ ਜੀ

  • @elish-7171
    @elish-7171 ปีที่แล้ว +25

    Abeera is so shweeeeet...
    Her voice is so sweet...both Khushi and Abeera are mindblowing...
    Very nice shopping video...
    I fully enjoyed...

  • @kitkat3039
    @kitkat3039 ปีที่แล้ว +2

    ਦੋਪੱਟਾ ਸਾਡੇ ਪੰਜਾਬ ਦੀ ਸ਼ਾਨ ਹੈ, ਇਸ ਨੂੰ ਸਿਰ ਤੇ ਜ਼ਰੂਰ ਲਿਆ ਕਰੋ,

  • @gamernav8245
    @gamernav8245 ปีที่แล้ว +1

    ਬਹੁਤ ਚੰਗਾ ਲੱਗਿਆ ਪੰਜਾਬੀ +ਪੰਜਾਬੀ ,ਲਾਹੋਰੀਏ ਸਾਡਾ wirsa

  • @gurindersingh3551
    @gurindersingh3551 ปีที่แล้ว +3

    ਇਹ ਕੰਮ ਬਹੁਤ ਵਧੀਆ ਕਰਿਆ ਤੁਸੀ ਅਬੀਰਾ ਜੀ ਨੂੰ ਨਾਲ ਲੈ ਕੇ ਵੀਡੀਉ ਚ ਚਾਰ ਚੰਨ ਲੱਗ ਗੇ ਜੀ🙏

  • @KulwinderKaur-us9jy
    @KulwinderKaur-us9jy ปีที่แล้ว +5

    Dono punjab dia dheea nu Bhoot Bhoot pyar 🙌🙌

    • @chaudhary2085
      @chaudhary2085 ปีที่แล้ว

      Yes kaur Saab ❤😇
      No lynda.. No charda... Only Punjab ❤😇 ....Lb from Lahore 😇❤💖

  • @deepsingh2233
    @deepsingh2233 ปีที่แล้ว +2

    ਲਹਿੰਦੇ ਪੰਜਾਬ ਦੇ ਵੀਰ ਕੁੜਤੇ ਪਜਾਮੇ ਬਹੁਤ ਪਾਓਂਦੇ ਨੇ। ਬਹੁਤ ਚੰਗਾ ਲੱਗਦਾ ਹੈ

  • @inderjitlubana364
    @inderjitlubana364 ปีที่แล้ว +2

    Aveera te Khushi bhainji nu Jalandhar Punjab tou bhut bhut pyaar🇮🇳🇵🇰

  • @daljeet376
    @daljeet376 ปีที่แล้ว +5

    ਵਾਹਿਗੁਰੂ ਇਹ ਪਿਆਰ ਮੁਹੱਬਤ ਨੂੰ ਹੋਰ ਵੀ ਗੂੜ੍ਹਾ ਕਰੇ ਬਿਨਾਂ ਵੀਜੇ ਤੋਂ ਲੋਕ ਆ ਜਾ ਸਕਣ

  • @gagankaur2691
    @gagankaur2691 ปีที่แล้ว +38

    ਸਤਿ ਸ੍ਰੀ ਆਕਾਲ ਜੀ 🙏🥰 Waheguru thnu hmesha kush rakhn ❤️❤️❤️❤️❤️

  • @farooqnadeem8490
    @farooqnadeem8490 ปีที่แล้ว +2

    Lahore Lahore ay
    Well come to Lahore Pakistan 🇵🇰

  • @DilbagSingh-db6zp
    @DilbagSingh-db6zp 11 หลายเดือนก่อน +1

    ਬਹੁਤ ਵਧੀਆ ਲੱਗਾ ਕਿ ਲਹਿੰਦਾ ਪੰਜਾਬ ਅਤੇ ਚੜ੍ਹਦੇ ਪੰਜਾਬ ਦੀਆਂ ਧੀਆਂ ਇਕਠੀਆਂ ਵੇਖ ਕੇ

  • @HARJEETSINGH-yv1np
    @HARJEETSINGH-yv1np 9 หลายเดือนก่อน +3

    ਦੋਵੇਂ ਭੈਣਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤

  • @JaswinderKaur-iu2vc
    @JaswinderKaur-iu2vc ปีที่แล้ว +3

    Thanks beta lahore de markit dekhan da Abira bahut sweet ea God bless u both friends

  • @bharatpujanewspaper9561
    @bharatpujanewspaper9561 ปีที่แล้ว +2

    ਬਸੀਰਾ ਅਤੇ ਖ਼ੁਸ਼ੀ ਭੈਣ ਪੰਜਾਬੀ ਭੈਣਾਂ ਦੀ ਪਰਮਾਤਮਾ ਉਮਰ ਲਮੀ ਕਰਨ

  • @harbhanskaur2026
    @harbhanskaur2026 5 หลายเดือนก่อน

    ਬਹੁਤ ਵਧੀਆ ਜੀ ਵਾਹਿਗੁਰੂ ਖੁਸ਼ ਰੱਖੇ ਬੱਚੀਆਂ ਨੂੰ

  • @SukhwinderSingh-wq5ip
    @SukhwinderSingh-wq5ip ปีที่แล้ว +4

    ਸੋਹਣੀ ਵੀਡੀਓ ਸੋਹਣੀ ਜੋੜੀ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harpreetmutti6750
    @harpreetmutti6750 ปีที่แล้ว +12

    ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਸਦਾ 😍😍🥰🥰🥰🥰🥰🙏🙏🙏🙏🙏

  • @kuldeepsinghlahoria5268
    @kuldeepsinghlahoria5268 ปีที่แล้ว +4

    ਬਹੁਤ ਸੋਹਣਾ ਅਬੀਰਾ ਤੇ ਖੁਸੀ਼

  • @balveersingh8758
    @balveersingh8758 ปีที่แล้ว +1

    kihrhhra kihrhhra
    rhhra dhie sadhi shahd bhiji mithhi Punjabi Maan boli da lafas Dil khush ho janda e lahde Punjab di dhi de moohon e shabd sunke Abad rho abira

  • @JasveerSingh-ez2wf
    @JasveerSingh-ez2wf ปีที่แล้ว +11

    Waheguru ji chardi kala vich rakhan chrde punjab di sister khushi ate lehnde punjab di sister abeera ji nu

  • @DamanBagri
    @DamanBagri ปีที่แล้ว +6

    ਆਬੀਰਾ ਦਾ way of talking ਵਾਹਲਾ ਘੈਂਟ ਆ 😊😊 🌸🌸

  • @user-mu6lg2rx8i
    @user-mu6lg2rx8i ปีที่แล้ว

    ਖੁਸ਼ੀ ਅਮੀਰਾਂ ਦੇ ਸਿਰ ਤੇ ਚੁੰਨੀ ਪੰਜਾਬ ਦੀ ਸ਼ਾਨ ਆਂ ਤੇਰੇ ਸਿਰ ਤੇ ਪੰਜਾਬ ਦੀ ਸ਼ਾਨ ਗਲਦਾ ਫੰਦਾ ਬਣੀ ਹੋਈ ਹੈ

  • @kamaljitkaur-ri1lx
    @kamaljitkaur-ri1lx 9 หลายเดือนก่อน +2

    ਵਾਹਿਗੁਰੂ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਨੂੰ ਇੱਕ ਕਰ ਦੇਣਾ ਖੁਸ਼ੀ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ 🙏🙏❤️🌷

  • @shivgoyal4198
    @shivgoyal4198 ปีที่แล้ว +3

    Abeera ji hi ghat nhi si kisey nallo te odero khushi ji hor nall ral gyi dono sara Lahore halla dena so sweet nice Jodi love you too GBU Waheguru

  • @vkvirdi8288
    @vkvirdi8288 ปีที่แล้ว +14

    Bless you Khushi and Abeera.Both of you are so natural and friendly

  • @GurmeetSingh-yc3nr
    @GurmeetSingh-yc3nr ปีที่แล้ว

    ਵੇਖਣਾ ਲਾਹੋਰ ਤੇ ਖੂਸ਼ੀ ਜੂਤੀਆ ਸੂਟਾਂ ਪਜਾਮਾ ਲਖਲਾਣਤ ਤੂਹਾਡੇ ਦੋਵੇ ਕਮਲੀਆਂ ਦੇ

  • @user-rm4vb4wb9x
    @user-rm4vb4wb9x ปีที่แล้ว

    ਖੁਸ਼ੀ ਬੇਟਾ, ਅਬੀਰਾ ਖਾਨ ਨੂੰ ਇਹ ਸੁਨੇਹਾ ਜ਼ਰੂਰ ਪਹੁੰਚਾ ਦਿਓ ਕਿ ਉਹ ਆਪਣੀਆਂ ਵੀਡੀਓਜ਼ ਉਪਰ ਸ਼ਾਹਮੁਖੀ ਵਿਚ ਲਿਖੀ ਇਬਾਰਤ ਨੂੰ ਗੁਰਮੁਖੀ ਵਿਚ ਵੀ ਲਿਖ ਦਿਆ ਕਰੇ ।

  • @sandeepsinghgill7066
    @sandeepsinghgill7066 ปีที่แล้ว +7

    Abeera a star out and out. No comparison. Lovely vibes and language.

  • @manmohansingh5616
    @manmohansingh5616 ปีที่แล้ว +13

    Both princesses smart. May Waheguru ji bless both of you

  • @babaljeetsingh3458
    @babaljeetsingh3458 ปีที่แล้ว +1

    ਕਰਵਾ ਦੇ ਮੇਲ ਰੱਬਾ ਸਾਡੇ ਵਿਛੜੇ ਪੰਜਾਬ ਦਾ ਬਹੁਤ ਵਦੀਆਂ ਲਗਦਾ ਜਦ ਦੋਨੋ ਹੀ ਪੰਜਾਬਾ ਦੇ ਲੋਕ ਮਿਲਦੇ ਆ ਕੋਈ ਫਰਕ ਨੀ ਬਸ ਸਰਕਾਰਾਂ ਹੀ ਨੀ ਮਿਲਣ ਦਿੰਦਿਆਂ

  • @Preetman48
    @Preetman48 5 หลายเดือนก่อน +2

    Waheguru g mehr kre ❤kde me vi apni family nal apne chdde punjab javage ❤🤲🙌✨🧿💗🌸🤲🏻😍

  • @chamkorsingh158
    @chamkorsingh158 ปีที่แล้ว +5

    ਖੁਸ਼ੀ ਦੀਦੀ ਤੁਸੀਂ ਲਹੋਰ ਸ਼ਹਿਰ ਦੇ ਅਨਾਰਕਲੀ ਬਾਜ਼ਾਰ ਚ ਵੀ ਗੲਏ।ਸੀ ਹਾਏ ਅਬੀਰਾ ਖ਼ਾਨ ਕਿੰਨੀਂ ਸੋਹਣੀ ਆ ਕੁੜੀ ਲਹੋਰ ਦੀਆਂ ਜਿਸ ਹਿਸਾਬ ਨਾਲ ਹੱਸਦੀ ਆ ਖੁਸ਼ੀ ਦੀਦੀ ਤੁਸੀਂ ਜੁੱਤੀ ਵੀ ਲੈ ਆਇਉਂ ਜੁੱਤੀ ਲਹੋਰ ਦੀਆਂ

  • @RanjitKaur-no6iq
    @RanjitKaur-no6iq ปีที่แล้ว +4

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ,ਇਹਨਾ ਦੋਨਾਂ ਧੀਆ ਨੂੰ🥰🥰

    • @punjabitravelandtaste7822
      @punjabitravelandtaste7822 ปีที่แล้ว

      ਤੁਸੀਂ ਬਹੁਤ ਸੋਹਣਾ ਮੈਸਜ ਕਰਦੇ how ਕਿਰਪਾ ਕਰਕੇ ਮੇਰਾ ਚੈਨਲ ਸਸਕਰਾਇਬ ਕਰਕੇ vicky sohi vlogs ਮੈਸਜ ਕਰੋ 🙏

  • @fastwayvlogs20
    @fastwayvlogs20 ปีที่แล้ว +2

    ਬਹੁਤ ਵਧੀਆ ਜੀ ❤ ਸਾਡੇ ਵਰਗੇ ਨੂੰ ਬਾਬਾ ਜੀ ਨਨਕਾਣਾ ਸਾਹਿਬ ਹੀ ਦਰਸ਼ਨ ਕਰ ਵਾ ਦੋ ਜੀ

  • @KASHIFKHAN-qk1pv
    @KASHIFKHAN-qk1pv ปีที่แล้ว +1

    Wa g wah sister Lahore gaee aa mein twadee saree video dekhda wan your subscriber like from 🇵🇰🇺🇸

  • @mahibhangal782
    @mahibhangal782 ปีที่แล้ว +4

    Dono punjabi kudiyan nu parmatma sdha khush rakhe sat guru g sab mehar bnai rakhe khushi te abera nice kudiyan ne

  • @jasmeetme2972
    @jasmeetme2972 ปีที่แล้ว +3

    Thank you ji ਲਹੌਰ ਦਿਖਾਉਣ ਵਾਸਤੇ ♥️♥️♥️🙏🙏

  • @user-yg5gp4wc2x
    @user-yg5gp4wc2x 8 หลายเดือนก่อน +1

    ਲਹਿੰਦਾ ਚੜ੍ਹਦਾ ਪੰਜਾਬ ਸਦਾ ਖ਼ੁਸ਼ੀਆਂ ਮਾਣੇ ਅਬੀਰਾ ਖਾਂ ਦਾ ਪ੍ਰੋਗਰਾਮ ਬਹੁਤ ਵਧੀਆਂ ਹੁੰਦਾ ਮਨ ਖ਼ੁਸ਼ ਹੋ ਜਾਂਦਾ ਵਾਹਿਗੁਰੂ ਹਮੇਸ਼ਾ ਹੀ ਲਹਿੰਦੇ ਪੰਜਾਬੀਆਂ ਨੂੰ ਤੰਦਰੁਸਥਤੀਆ ਬਖਸ਼ੇ

  • @amritbajwa5691
    @amritbajwa5691 ปีที่แล้ว +2

    ਅਬੀਰਾਂ ਬੋਲਦੀ ਬੋਤ kaint ਆ

  • @zeeshanqayyum3044
    @zeeshanqayyum3044 ปีที่แล้ว +3

    Wow that's great.
    Abeera Khan and Khushi dono sisters. Kamal ho giya

  • @janjua.2937
    @janjua.2937 ปีที่แล้ว +5

    Allah pak kush abad rakhy achai yaday laykar ap jaoo apny ghr 👍🇵🇰🇵🇰

  • @navjitsingh1133
    @navjitsingh1133 5 หลายเดือนก่อน

    Abeera is very very Funny And Very Very Sweet Girl. I loved her Punjabi. Regards Amritsar Punjab

  • @jeetkaur7733
    @jeetkaur7733 ปีที่แล้ว +1

    ਇਹ ਖੁਸ਼ੀਆ ਹਮੇਸ਼ਾ ਬਣੀਆਂ ਰਹਿਣ

  • @MohinderSingh-kc4lq
    @MohinderSingh-kc4lq ปีที่แล้ว +6

    Waheguru ji Mehar krna ji doha Punjaba te,dove sisters hamesha chrdikla ch rehn ji.

  • @barinderkaur317
    @barinderkaur317 ปีที่แล้ว +3

    Abira is very interesting girl nd beautiful as well. God bless her.

  • @gurjashangulshan7174
    @gurjashangulshan7174 5 หลายเดือนก่อน

    ਚੜਦਾ ਪੰਜਾਬ ਤੇ ਲਹਿੰਦਾ ਅੱਜ ਬਹੁਤ ਖੁਸ਼ ਹੋਏ

  • @extremecarslover_5831
    @extremecarslover_5831 ปีที่แล้ว +2

    ਸਾਡੇ ਸਾਂਝ ਏਨਾ ਹੀ ਵਾਧਦੀ ਰਹੇ ਵਾਹਿਗੁਰੂ ਮਿਹਰ ਕਰਨ ।

  • @chanichauhan5155
    @chanichauhan5155 ปีที่แล้ว +6

    ਪੰਜਾਬ ਤਾਂ ਪੰਜਾਬ ਹੈ ਚਾਹੇ ਚੜ੍ਹਦਾ ਹੋਵੇ ਜਾਂ ਲਹਿੰਦਾ ਸਾਡਾ ਸਾਂਝਾ ਪੰਜਾਬ ਦੇਖੋ ਕਿੰਨਾ ਪਿਆਰ ਕਰਦੇ ਨੇ ਲੋਕ ਚੜਦੇ ਪੰਜਾਬ ਨੂੰ ਵਾਹਿਗੁਰੂ ਸਾਡੇ ਸਾਂਝੇ ਪੰਜਾਬ ਤੇ ਮੇਹਰ ਭਰਿਆ ਹੱਥ ਰੱਖੇ 🙏

  • @sarbdeepsingh9630
    @sarbdeepsingh9630 ปีที่แล้ว +3

    Prmtma chardi kla vich rkhe charde te lhndy Punjab nu❤❤❤

  • @jasmehkaur5a4-r5fnaminderp9
    @jasmehkaur5a4-r5fnaminderp9 ปีที่แล้ว +1

    ਖੁਸ਼ੀ ਬੇਟਾ ਜੀ ਅਜ ਤੁਸੀਂ ਦੁਬਾਰਾ ਯਾਦ ਕਰਵਾ ਦਿੱਤਾ ਕਿਉਂਕਿ ਮੈਂ ਲਾਹੋਰ ਵੇਖਿਆ ਹੈ 🙏

  • @sukhveerbalu1870
    @sukhveerbalu1870 5 หลายเดือนก่อน

    ਸਾਡੇ ਮਹਾਰਾਜੇ ਰਣਜੀਤ ਸਿੰਘ ਦਾ ਪੰਜਾਬ ਤੇ ਲਹੌਰ

  • @vinylRECORDS8518
    @vinylRECORDS8518 ปีที่แล้ว +2

    Abira or khushi nu ikathe dekh ke bahut khushi hoyi.

  • @inder_kaur
    @inder_kaur ปีที่แล้ว +19

    ❤️❤️ waheguru ji hmesha chardikla vich rkhn

  • @gurnambhatia8590
    @gurnambhatia8590 ปีที่แล้ว +1

    Abeera te khusi es traah lagdia.koi bahut purani shelian ne.Dil bahut khush hoeia👍👌🤘

  • @trueman7226
    @trueman7226 ปีที่แล้ว +4

    Mashallah ji bhout khoob vlog abira and khushi sahiba 💕

  • @luciferr693
    @luciferr693 ปีที่แล้ว +3

    abeera sohni bhut aa awaz b boli bhut kaint ehna di❤️

  • @user-en3ye1sz5w
    @user-en3ye1sz5w 2 หลายเดือนก่อน

    Khush reho beta Malik though hmeshan Khush reke hamiran beta God bless you mera Sherakhushii tan sadi dhi aa tu bless beta mera sher an

  • @AmarjeetSingh-dm4mj
    @AmarjeetSingh-dm4mj ปีที่แล้ว +2

    ਵਾਹਿਗੁਰੂ ਜੀ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ
    ਚੜ੍ਹਦੀ ਕਲਾ ਵਿੱਚ ਰੱਖਣ

  • @kulvinderkhalsakour9311
    @kulvinderkhalsakour9311 ปีที่แล้ว +12

    Very nice to see you both together 👍👍