ਤੇਰਾ ਲਾਰਾ ਵੇ ਸਰਾਬੀਆਂ ਦੀ ਖੱਪ ਵਰਗਾ,ਸੀਤਲ ਸਿੰਘ ਸੀਤਲ ਸੀਮਾTera Lara Ve Shrabian Di,Sital Singh Sital Seema

แชร์
ฝัง
  • เผยแพร่เมื่อ 4 ม.ค. 2025

ความคิดเห็น • 5

  • @sidhurureke
    @sidhurureke 20 วันที่ผ่านมา +4

    ਬੈਸੇ ਸ਼ਰਾਬੀਅਆਂ ਦੀ ਗੱਪ ਵਰਗਾ ਹੁੰਦੈ ਝੱਜ ਸਾਹਿਬ?

  • @ramloksingh859
    @ramloksingh859 15 วันที่ผ่านมา +1

    Very very nice my like Song 💖💖💖💖💖💖💖🎉🎉🎉🎉🎉🎉

  • @nirmalchoudhary9190
    @nirmalchoudhary9190 16 วันที่ผ่านมา +1

    ਵੈਸੇ ਵਧੀਆ ਗਾਇਆ ਪਰ ਇਹ ਅਸਲ ਵਿੱਚ ਕਸ਼ਮੀਰ ਦੀ ਰਹਿਣ ਵਾਲੀ ਸੀ ਇਹਨਾਂ ਸੀਤਲ ਸਿੰਘ ਸੀਤਲ ਨਾਲ ਵੀ ਗਾਇਆ ਕੁਲਦੀਪ ਮਾਣਕ ਨਾਲ ਵੀ ਗਾਇਆ ਪਰ ਸਭ ਤੋਂ ਜ਼ਿਆਦਾ ਸਮਾਂ ਇਹਨਾਂ ਹਰਚਰਨ ਗਰੇਵਾਲ ਨਾਲ ਗਾਇਆ ਲੋਕ ਇਹਨਾਂ ਨੂੰ ਸੀਮਾ ਗਰੇਵਾਲ ਹੀ ਕਹਿਣ ਲੱਗ ਪਏ ਸੀ ਪਰ ਬਾਅਦ ਵਿੱਚ ਇਹ ਅਲੱਗ ਹੋ ਗਏ ਹਰਚਰਨ ਗਰੇਵਾਲ ਵੀ ਇਸ ਤੋਂ ਬਾਅਦ ਗਾਇਕੀ ਛੱਡ ਕੇ ਯੂਪੀ ਵਿਚ ਆਪਣੇ ਫਾਰਮ ਹਾਊਸ ਤੇ ਰਹਿਣ ਲੱਗ ਪਿਆ ਸੀ ਤੇ ਸੀਮਾ ਜੀ ਨੇ ਅੰਬਾਲਾ ਸ਼ਹਿਰ ਰਹਿਣਾ ਸ਼ੁਰੂ ਕਰ ਦਿੱਤਾ ਤੇ ਆਪਣਾ ਆਰਕੈਸਟਰਾ ਗਰੁੱਪ ਬਣਾ ਲਿਆ ਬਾਅਦ ਵਿੱਚ ਉਹਨਾਂ ਨੂੰ ਦਮੇਂ ਦੀ ਬਿਮਾਰੀ ਨੇ ਘੇਰ ਲਿਆ ਉਹ ਇੱਕਲੇ ਹੀ ਰਹਿੰਦੇ ਸਨ ਮੌਤ ਤੋਂ ਕੲਈ ਦਿਨ ਬਾਅਦ ਪੜੌਸੀਆਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਦੀ ਮਿਤ੍ਰਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਉਹਨਾਂ ਦਾ ਕੋਈ ਬੱਚਾ ਵਗੈਰਾ ਨਹੀਂ ਸੀ ਜੀ

  • @daljitsingh1686
    @daljitsingh1686 20 วันที่ผ่านมา +1

    So originally sung by seema but dummy gurdasu copy this song in 1986 😂