ਦੋਗਾਣਾ ਗਾਇਕੀ ਦੇ ਬਾਬਾ ਬੋਹੜਾਂ ਦੇ ਸਦਾਬਹਾਰ ਦੋਗਾਣੇ ਸੁਣੋ | Live | K Deep | Shinda | Mohd Sadiq Ranjit Kaur

แชร์
ฝัง
  • เผยแพร่เมื่อ 22 ธ.ค. 2024

ความคิดเห็น • 46

  • @punjabiludhiana332
    @punjabiludhiana332 หลายเดือนก่อน +14

    ਛਿੰਦਾ,ਚਮਕੀਲਾ,ਮਾਣਕ,ਰਮਲਾ,ਕੇ ਦੀਪ ,ਦੀਦਾਰ ਸੰਧੂ
    ਪਤਾ ਨੀ ਇਹ ਸਾਰੇ ਕਿਹੜੀ ਦੁਨੀਆ ਵਿੱਚ ਚਲੇ ਗਏ । ਮੁਹੱਮਦ ਸਦੀਕ ਤੇ ਸੰਦੀਲਾ ਹੀ ਰਿਹ ਗਏ ਪੁਰਾਣੇ ਜ਼ਮਾਨੇ ਦੇ ❤❤❤❤

  • @PremChand-bh6uz
    @PremChand-bh6uz 29 วันที่ผ่านมา +3

    ਅਜ ਦੇ ਕਲਾਕਾਰਾ ਨੇ ਸੰਗੀਤ ਦੀ ਦੇਵੀ ਸਰਸਵਤੀ ਦਾ ਸਤਿਕਾਰ ਕਰਨਾ ਭੁੱਲ ਗਏ ਹਨ ਬਲਕਿ ਸਤ ਆਨਾਸ ਕਰ ਦਿੱਤਾ ਹੈ

  • @vinylRECORDS0522
    @vinylRECORDS0522 หลายเดือนก่อน +9

    ਇਹ ਦੋਗਾਣੇ ਵੀ ਯਾਦਗਾਰੀ ਬਣ ਗਏ।

  • @gurnamsingh2946
    @gurnamsingh2946 หลายเดือนก่อน +8

    ਇਹ ਗਾਣੇ ਕਦੇ ਵੀ ਪੁਰਾਣੇ ਨਹੀਂ ਹੋ ਸਕਦੇ ਬਹੁਤ ਵਧੀਆ ਜੀ ਰੂਹ ਖੁਸ ਹੋ ਗਈ ਜੀ

    • @AmanDeep-e3c
      @AmanDeep-e3c 28 วันที่ผ่านมา

      ਬਿਲਕੁਲ ਠੀਕ ਲਿਖਿਆ ਹੈ

  • @mg2043
    @mg2043 หลายเดือนก่อน +8

    ਇੱਕ ਸਮਾਂ ਸੀ ਜਦੋਂ ਦੁਗਾਣੇ ਧੁੰਮਾਂ ਪਾਈਆਂ ਹੋਈਆਂ ਸੀ ❤❤❤❤❤❤❤

    • @punjabiludhiana332
      @punjabiludhiana332 หลายเดือนก่อน +1

      1970 ਤੋ 1990 ਤੱਕ ਪਿੰਡਾਂ ਵਿੱਚ ਖੁੱਲੇ ਅਖਾੜੇ ਲੱਗਦੇ ਸੀ । ਲੁੱਧਿਆਣੇ ਮੰਡੀ ਸੀ ਸਾਰੇ ਕਲਾਕਾਰਾਂ ਦੀ ।❤❤❤❤❤❤

  • @ParamjitSingh-vt7kb
    @ParamjitSingh-vt7kb หลายเดือนก่อน +5

    ਰੂਹ ਦੀ ਖੁਰਾਕ ਕਿਹਾ ਜਾਂਦਾ ਇਹਨਾਂ ਦੋਗਾਣਿਆਂ ਨੂੰ

  • @harjinderjaura177
    @harjinderjaura177 หลายเดือนก่อน +2

    ਆਨੰਦ ਆ ਗਿਆ ❤❤❤

  • @ShamsherDhaliwal-ep4jo
    @ShamsherDhaliwal-ep4jo 25 วันที่ผ่านมา +1

    ਬਹੁਤ ਹੀ ਵਧੀਆ ਆਨੰਦ ਆ ਗਿਆ

  • @ravinderhundal-yr6hk
    @ravinderhundal-yr6hk 20 วันที่ผ่านมา +2

    ਨੰਬਰ ਇੱਕ ਗਾਇਕ ਜੋੜੀ ਸਦੀਕ ਰਣਜੀਤ ਹੀ ਹਨ ਤੇ ਇਹ ਨੂੰ ਕੋਈ ਪਛਾੜ ਨਹੀਂ ਸਕਿਆ ਬਥੇਰੇ ਚਮਕੀਲੇ ਆਏ ਚਮਕੇ ਵੀ ਬੜੇ ਪਰ ਜੋ ਏਨਾ ਨੇ ਨਜ਼ਾਰੇ ਦਿੱਤੇ ਓਹ ਹੋਰ ਜੋੜੀ ਨੇ ਨਹੀਂ ਦਿੱਤੇ

    • @harwindersian4635
      @harwindersian4635 17 วันที่ผ่านมา

      ਸਹੀ ਗਲ ਆ ਵੀਰ

  • @SarbjitSingh-fi1zu
    @SarbjitSingh-fi1zu หลายเดือนก่อน +1

    ਬਹੁਤ ਵਧੀਆ ਸਮਾ ਸੀ ਇਹ ਗੀਤਾ ਦਾ।❤❤❤old is gold ❤❤

  • @johalhundalmusicofficial
    @johalhundalmusicofficial หลายเดือนก่อน +3

    ਨਹੀਂ ਰੀਸਾਂ ❤

  • @sukhwindersingh3667
    @sukhwindersingh3667 23 ชั่วโมงที่ผ่านมา +1

    ❤Love you verygoodji singer herepujabde❤❤

  • @dharamsingh5541
    @dharamsingh5541 หลายเดือนก่อน +1

    Mohamand sadiq te ranjeet kaur ji da sab to super hitt geet bodi wala tara reha he
    Ehna geeta time sadiq te ranjeet di gaiki sikhra te si
    Bahut khusurat geet ji
    Pura akhada hi bahit bahut vadhia he ji

  • @JaswantSingh-ms3bf
    @JaswantSingh-ms3bf 23 วันที่ผ่านมา

    ਵਾਹ ਜਵਾਨੀ ਯਾਦ ਆ ਗਈ

  • @gurtejsingh6417
    @gurtejsingh6417 หลายเดือนก่อน +3

    Wah g wah nazara aa gia sada bahar geet aa eh

  • @pirthipalsingh6595
    @pirthipalsingh6595 หลายเดือนก่อน +2

    ਉਹ ਮੇਰੇ ਰੱਬਾ ਬਹੁਤ ਆਨੰਦ ਲਿਆ ਇਨਾਂ ਕਲਾਕਾਰਾਂ ਦੇ ਗੀਤਾਂ ਦਾ ਹੁਣ ਤਾਂ ਨਵੇਂ ਕਲਾਕਾਰਾਂ ਨੇ ਸੰਗੀਤ ਦਾ ਆਨੰਦ ਹੀ ਖਤਮ ਕਰਤਾ

  • @Avtarsingh-zj5ft
    @Avtarsingh-zj5ft หลายเดือนก่อน +1

    ਬੇਮਿਸਾਲ 👍👍👍👍❤️❤️❤️❤️

  • @jaspaldhillon5027
    @jaspaldhillon5027 หลายเดือนก่อน +2

    ਬਹੁਤ ਵਧਿਆ ਕਿਆ ਬਾਤਾਂ 👌👌👌🙏

  • @Bawarecordsofficial
    @Bawarecordsofficial หลายเดือนก่อน +8

    ਬੋਹੜ ਨਹੀਂ ਬਾਬੇ ਬੋਹੜਾਂ ਦੇ ਦੋਗਾਣੇ

  • @gurdeepsinghsidhu42
    @gurdeepsinghsidhu42 23 วันที่ผ่านมา

    Mahan kalakar may soul of both artists get peace in heaven

  • @binderdhaliwal1346
    @binderdhaliwal1346 หลายเดือนก่อน +2

    K deep ji ne shankar wale shonki da naam liya ni ji ❤🙏

  • @GurcharanSingh-vu2hu
    @GurcharanSingh-vu2hu หลายเดือนก่อน +1

    ਬਾਕਮਾਲ ਜੋੜੀ

  • @JaspalSingh-fo9hh
    @JaspalSingh-fo9hh หลายเดือนก่อน

    Old is gold 🥇🥇 love you ❣️❣️❣️

  • @jogasingh4757
    @jogasingh4757 หลายเดือนก่อน +2

    Sab song beautiful❤❤❤ k deep Jagmohan very good song

  • @GurpreetSingh-he4ky
    @GurpreetSingh-he4ky หลายเดือนก่อน +1

    Very very nice❤

  • @sukhwinderbhangu898
    @sukhwinderbhangu898 หลายเดือนก่อน +3

    Very nice

  • @gurdialsingh7333
    @gurdialsingh7333 หลายเดือนก่อน

    Chamkila amar and sadiq best performars. 👌

  • @gurdialsingh7333
    @gurdialsingh7333 หลายเดือนก่อน

    Love to see shinda Saab ❤

  • @kamaljitsingh2042
    @kamaljitsingh2042 หลายเดือนก่อน +2

    Very. Nice

  • @vikramjeetsingh3297
    @vikramjeetsingh3297 หลายเดือนก่อน +1

    ❤❤❤❤❤

  • @SanjeevSharma-bj6zl
    @SanjeevSharma-bj6zl หลายเดือนก่อน +1

    Old is Gold

  • @CharnjitMandi
    @CharnjitMandi หลายเดือนก่อน

    Vah Kamal da giit aaa

  • @ranz6259
    @ranz6259 หลายเดือนก่อน

    Wow nice , Surinder Shinda and gulshan komal da full akharre d video ਪਾਉ ਜੀ , ਧੰਨਵਾਦ🙏

  • @PremSingh-cp8px
    @PremSingh-cp8px หลายเดือนก่อน

    Good 22G

  • @CharnjitSingh-my3kz
    @CharnjitSingh-my3kz หลายเดือนก่อน +1

    Good

  • @tondonbaljit9881
    @tondonbaljit9881 หลายเดือนก่อน +1

    Very nice bai g

  • @binderdhaliwal1346
    @binderdhaliwal1346 หลายเดือนก่อน +1

    Dhani ram di rees ni hundi veer ji ❤🙏🙏

  • @gurvakhshsingh8422
    @gurvakhshsingh8422 หลายเดือนก่อน +1

    Ķchian.na.torhin.alra.pau.ji

  • @lallygosal3865
    @lallygosal3865 หลายเดือนก่อน +1

    😢

  • @paolotomasi9591
    @paolotomasi9591 หลายเดือนก่อน +1

    He looks like an jokers 😅😅😅😅😅😅

  • @sawransinghsingh2992
    @sawransinghsingh2992 หลายเดือนก่อน +4

    Very nice

  • @DilbagKular-jx5yk
    @DilbagKular-jx5yk หลายเดือนก่อน

    ❤❤❤❤❤❤❤