ਆਪਣੇ ਵਾਲ਼ੇ ਤਾਂ ਪਿੰਡਾਂ ਵਾਂਗੂ ਦੁਕਾਨਾਂ ਪਾਈ ਬੈਠੇ ਆ;ਬਾਈ ਨੇ ਕੈਨੇਡਾ ਚ ਕੋਈ ਕੰਮ ਕਰਨੋਂ ਨੀ ਛੱਡਿਆ|Harbhej Sidhu

แชร์
ฝัง
  • เผยแพร่เมื่อ 27 ต.ค. 2024

ความคิดเห็น • 5

  • @balbirsakhon6729
    @balbirsakhon6729 2 หลายเดือนก่อน +2

    ਵੀਰੇ ਹਰਭੇਜ ਤੁਹਾਡੀ
    ਚੜਦੀ ਕਲਾ ਹੋਵੇ

  • @bajwahealthscience3670
    @bajwahealthscience3670 2 หลายเดือนก่อน

    ਜੱਗਾ ਵੀਰ ਜੀ ਮੇਰੀ ਭੂਆ ਜੀ ਦਾ ਮੁੰਡਾ ਹੈ ਇਹ ਆਪਣੇ ਬਿਜ਼ਨੈਸ ਚੋ ਵੀ ਵਾਹਿਗੁਰੂ ਕਿਰਪਾ ਦੇ ਨਾਲ ਬਹੁਤ ਵਧੀਆ ਤੱਰਕੀ ਕਰ ਰਿਹਾ ਹੈ ।
    ਇਹਨਾਂ ਦਾ ਬਹੁਤ ਵਧੀਆ ਮਿਲ ਵਰਤਣ ਤੇ ਹੱਸ ਮੁਖ ਸੁਭਾਅ ਹੈ।
    ਵਾਹਿਗੁਰੂ ਹੋਰ ਚੱੜਦੀ ਕੱਲਾ ਬਖਸ਼ੇ ਤੇ ਆਪਣੇ ਪੰਜਾਬ ਚੋ ਪਿੰਡ ਮੀਕੇ ਨਾਨਕੇ ਵੀ ਜਰੂਰ ਆਉਣ।

  • @jodhabajwa8201
    @jodhabajwa8201 2 หลายเดือนก่อน +1

    ਆਪਣੇ ਪਿੰਡ ਦੇ ਨੇੜੇ ਹੀ ਹੈ ਵੀਰ ਦਾ ਪਿੰਡ ਆਪਣਾ ਪਿੰਡ ਮੋਹਨਪੁਰ ੲਏ

  • @hindagill6937
    @hindagill6937 2 หลายเดือนก่อน +2

    Bai mobile repair da kam kime a athe a video bnaye ik

  • @baljindershergill8011
    @baljindershergill8011 2 หลายเดือนก่อน

    🙏