Sukhpal Khaira ਦਾ ਪਹਿਲਾ Non-Political Interview, ਬਚਪਨ, ਜਵਾਨੀ, Love Marriage ਤੇ Politics ਦਾ ਸਫ਼ਰ | D5

แชร์
ฝัง
  • เผยแพร่เมื่อ 7 ก.ย. 2024
  • Sukhpal Khaira ਦਾ ਪਹਿਲਾ Non-Political Interview, ਬਚਪਨ, ਜਵਾਨੀ, Love Marriage ਤੇ Politics ਦਾ ਸਫ਼ਰ | D5 Channel Punjabi
    #SukhpalKhaira #Interview #Congress #NonPolitical #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

ความคิดเห็น • 89

  • @manmohansingh7426
    @manmohansingh7426 หลายเดือนก่อน +4

    ਨੱਕਾ ਲਾਉਣਾ ਮੁਸ਼ਕਿਲ, ਸਰਪਟ ਵੱਗਦੇ ਦਰਿਆਵਾਂ ਨੂੰ।
    ਖਹਿਰੇ ਵਰਗੇ ਮਰਦਾਂ ਨੂੰ, ਤੇ ਵੱਗਦੀਆਂ ਤੇਜ਼ ਹਵਾਵਾਂ ਨੂੰ।
    Wish him every success.

  • @pritpalsingh8317
    @pritpalsingh8317 หลายเดือนก่อน +8

    ਬਹੁਤ ਵਧੀਆ ਗਿੱਲ ਬੇਟੀ ਨੇ ਸਰਦਾਰ ਖਹਿਰਾ ਸਾਹਬ ਨਾਲ ਇੰਟਰਵਿਉ ਕੀਤਾ! ਵਧੀਆ ਭਾਸ਼ਾ ਚ ਸਵਾਲ ਕੀਤੇ ਤੇ ਖਹਿਰਾ ਸਾਹਬ ਨੇ ਵਧੀਆ ਖੁੱਲੇ ਮਹੌਲ ਚ ਜੁਆਬ ਦਿੱਤੇ ! 👍👍🙏🙏

  • @SurindersinghSurindersin-qh3gc
    @SurindersinghSurindersin-qh3gc หลายเดือนก่อน +12

    ਹੱਕ ਸੱਚ ਤੇ ਪਹਿਰਾ ਸ੍ਰ ਸੁਖਪਾਲ ਸਿੰਘ ਖਹਿਰਾ ਸਾਬ ਜੀ ਜ਼ਿੰਦਾਬਾਦ ❤❤❤❤❤❤ ਸ੍ਰ ਸੁਖਪਾਲ ਜੀ ਇਹ ਗੱਲ ਪਤਾ ਨਹੀਂ ਕਿੰਨੇ ਹੀ ਲੋਕਾਂ ਨੇ ਤੁਹਾਡੇ ਮਾਨ ਸਤਿਕਾਰ ਲਈ ਲਿਖੇ ਹੋਣ ਗੇ ਜੀ ਪਰ ਮੈਂ ਤਾਂ ਸੱਚੇ ❤ ਤੁਹਾਨੂੰ ਆਪਣੇ ❤ ਵਿੱਚੋ ਪਿਆਰ ਕਰਦਾ ਹਾਂ ਕਿਉਂਕਿ ਮੈਂ ਮਜ਼ਦੂਰ ਜਮਾਤ ਵਿੱਚੋਂ ਆਉਂਦਾ ਹਾਂ ਸਰ ਤੁਸੀਂ ਗਰੀਬ ਕਿਸਾਨਾਂ ਮਜ਼ਦੂਰਾਂ ਦੀ ਤਰੱਕੀ ਲਈ ਗੱਲ ਪੰਜਾਬ ਦੀ ਗੱਲ ਕਰਦੇ ਹੋ ❤ ਧੰਨਵਾਦ ਖਹਿਰਾ ਸਾਬ ਜੀ ❤❤❤❤❤

  • @baldevsingh2464
    @baldevsingh2464 หลายเดือนก่อน +9

    ਇੱਕ ਨੇਕ ਰੂਹ ਇਖਲਾਕੀ ਇਨਸਾਨ
    🙏🙏🙏 ❤️❤️❤️ 🙏🙏🙏

  • @KuldeepSidhu-gk7ve
    @KuldeepSidhu-gk7ve หลายเดือนก่อน +13

    ਖਹਿਰਾ ਸਾਹਿਬ ਦੇ ਅੰਦਰ ਪੰਜਾਬ ਦਾ ਦਰਦ ਹੈ ਿੲਹਨਾ ਨੂੰ ਿੱੲਕ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਾਓ

  • @BaljitSingh-bj4vm
    @BaljitSingh-bj4vm หลายเดือนก่อน +3

    ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਬਹੁਤ ਹੀ ਨਿਧੜਕ ਇਮਾਨਦਾਰ ਪੰਜਾਬ ਦਰਦੀ ਮਿਲਣਸਾਰ ਵਿਆਕਤੀ ਹਨ ਵਾਹਿਗੁਰੂ ਜੀ ਚੜਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬੱਬਰ ਸ਼ੇਰ ਪੰਜਾਬ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kulwinderkaur859
    @kulwinderkaur859 หลายเดือนก่อน +4

    Khaira shab zindabad

  • @shivrajmaan1511
    @shivrajmaan1511 หลายเดือนก่อน +3

    ਸ.ਸੁਖਪਾਲ ਸਿੰਘ ਖਹਿਰਾ ਨੇਕ ਦਿਲ ਇਨਸਾਨ ਹਰਮਨ ਪਿਆਰੇ ਲੀਡਰ ਹਨ

  • @buggarsinghsidhu7186
    @buggarsinghsidhu7186 หลายเดือนก่อน +4

    ਲੋਕਾਂ ਨੂੰ ਪਾਰਟੀ ਤੋਂ ਉਪਰ ਉਠ ਕੇ ਖਹਿਰਾ ਸਾਹਿਬ ਦੀ ਮਦਦ ਕਰਨੀ ਚਾਹੀਦੀ ਹੈ। ਕਿਉਂਕਿ ਇਹ ਰਿਕਾਰਡ ਤੋਂ ਬਿਨਾਂ ਕਿਸੇ ਵਿਰੁੱਧ ਨਹੀਂ ਬੋਲਦੇ

  • @user-gd9pp9hy2r
    @user-gd9pp9hy2r หลายเดือนก่อน +2

    ਧੀ ਰਾਣੀ ਗਿੱਲ ਜੀ ਨੇ ਬੜੇ/ਸਤਿਕਾਰ ਨਾਲ ਸਵਾਲ ਕੀਤੇ ਨੇ👍 ਮੈਂ ਵੀ ਨਾਨਾ ਬਣ ਗਿਆ ਹਾਂ ਜੀ ਹੁਣ ਵੀ ਬੇਟੀਆ ਦੇ ਵਿਆਹ ਤੋਂ ਵੀ ਬੇਟੇ ਨੂੰ ਬਿਨਾਂ ਪੁੱਛੇ ਧੀ ਹੈਲਪ ਕਰਦਾ ਜੀ, ਵਾਹਿਗੁਰੂ ਜੀ ਤੇਰੀ ਧੀ ਰਾਣੀ ਲੱਬੀ ਉਮਰ ਕਰਨ ਜੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯👏💚

  • @manmohansingh7426
    @manmohansingh7426 หลายเดือนก่อน +2

    ਸ੍ਰ ਸੁਖਪਾਲ ਸਿੰਘ ਖਹਿਰਾ ਸੱਚਾ ਸੁੱਚਾ ਨਿਧੜਕ ਮਰਦ ਹੈ। ਮੈਂ ਉਹਨਾਂ ਦੀ ਮੜਕ ਤੋਂ ਪ੍ਰਭਾਵਿਤ ਹਾਂ, ਉਹਨਾਂ ਨੂੰ ਰਾਜਨੀਤੀ ਦੀ ਟੀਸੀ ਤੇ ਦੇਖਣਾ ਚਾਹੁੰਦਾ ਹਾਂ।

  • @SukhwinderSingh-wq5ip
    @SukhwinderSingh-wq5ip หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @GurjeetSingh-nn9zn
    @GurjeetSingh-nn9zn หลายเดือนก่อน +2

    ਪੰਜਾਬ ਦੀ ਬੁਲੰਦ ਅਵਾਜ਼ ਸੁਖਪਾਲ ਸਿੰਘ ਖਹਿਰਾ ਜੀ ਜਿੰਦਾਬਾਦ

  • @SurindersinghSurindersin-qh3gc
    @SurindersinghSurindersin-qh3gc หลายเดือนก่อน +4

    ਸ੍ਰ ਖਹਿਰਾ ਸਾਬ ਜੀ ਉਸ ਸਮੇਂ ਜੈਤੋ ਦਾ ਮੋਰਚਾ ਵੀ ਲੱਗਿਆ ਸੀ ਜੀ ਜਿਸ ਵਿੱਚ ਮੇਰੇ ਦਾਦਾ ਜੀ ਨੇਂ ਵੀ ਹਿੱਸਾ ਲਿਆ ਸੀ ਜੀ ਦਾਦਾ ਜੀ ਸਾਰੀ ਉਸ ਸਮੇਂ ਦੀਆਂ ਕਹਾਣੀਆਂ ਸੁਣਾ ਦੇ ਸਨ ਜੀ ਉਸ ਸਮੇਂ ਗਿਆਨੀ ਜ਼ੈਲ ਸਿੰਘ ਜੀ ਰਾਜੇ ਦੇ ਜੇਲ੍ਹ ਵਿਚ ਬੰਦ ਸਨ ਜੀ

  • @Nathasingh001
    @Nathasingh001 หลายเดือนก่อน +8

    ਮੈਂ ਅਕਾਲੀ ਹਾਂ ਪਰ ਸਰਦਾਰ ਸੁਖਪਾਲ ਸਿੰਘ ਖਹਿਰਾ ਮੇਰੇ ਪਸੰਦੀਦਾ ਨੇਤਾ ਹਨ।

  • @paramjitsingh6295
    @paramjitsingh6295 หลายเดือนก่อน +3

    ਖਹਿਰਾ ਸਾਬ ਜੀ ਗੁੱਡ ਮੈਨ ❤❤❤❤❤👍👍👍👍👍

  • @amrikathwal2119
    @amrikathwal2119 หลายเดือนก่อน +3

    ਬਹੁਤ ਵਧੀਆ ਖਹਿਰਾ ਸਾਹਿਬ 👌

  • @parminderbhagta4320
    @parminderbhagta4320 หลายเดือนก่อน +3

    ਖਹਿਰਾ ਸਾਹਿਬ ਜੀ ਬਹੁਤ ਵਧੀਆ ਲੱਗਿਆ ਜੀ

  • @jaggideol3014
    @jaggideol3014 หลายเดือนก่อน +4

    ਭਗਵੰਤ ਮਾਨ ਨੇ ਬਹੁਤ ਸ਼ੱਕੀ ਕੀਤਾ ਇਸਨੂੰ 😂

    • @deepkaler-oz8lx
      @deepkaler-oz8lx หลายเดือนก่อน +3

      ਝੰਡੇ ਅੰਨਪੜ੍ਹ ਦਾ ਏਸ ਯੋਧੇ ਨਾਲ਼ ਕੋਈ ਮੁਕਾਬਲਾ ਨੀਂ ਵੀਰ , ਜਦੋਂ ਪੰਜਾਬ ਦੇ ਮੁੰਡਿਆਂ ਤੇ 8-10 ਸਾਲ ਪਹਿਲਾਂ ਜੁਆਪਾ ਲੱਗੀ ਓਹਨਾਂ ਦੀ ਪੈਰਵਾਈ ਆਪ ਕੀਤੀ ਵੀਰ ਫੈਕਟ ਚੈੱਕ ਕਰੋ , ਸੰਗਰੂਰ ਤੋਂ 2 ਲੱਖ ਵੋਟ ਲੈਕੇ ਗਿਆ ਐ ਕਿੰਨਾ ਪੈਸਾ ਵੰਡਿਆ ਨਾਲ਼ੇ

    • @amarjeetgill5816
      @amarjeetgill5816 หลายเดือนก่อน

      Who care Bhagwant mann no respect only kursi

  • @avnindergrewal
    @avnindergrewal หลายเดือนก่อน +2

    Thanks Khaira Saab giving this interview to miss Gill very new comer and vibrant personality. Wish both of you best future.

  • @SarbjitSingh-fp3oj
    @SarbjitSingh-fp3oj หลายเดือนก่อน +2

    Khaira sahib vahuhat nek rooh sache suche insan parmatama thanu chardhi kala vakshan God bless you carry on good job proud of you brother

  • @harsimratpalsingh5163
    @harsimratpalsingh5163 หลายเดือนก่อน +3

    Good❤

  • @tigerjeetsingh8440
    @tigerjeetsingh8440 หลายเดือนก่อน +2

    ਇੱਕੋ ਬੰਦਾ ਵਾ ਪੜ੍ਹਿਆ ਲਿਖਿਆ ਲੀਡਰ ਪੰਜਾਬ ਲਈ ਲੜਨ ਵਾਲਾ , ਪਰ ਆਪਣੀ ਜਨਤਾ ਦਾ ਦਮਾਗ ਪਤਾ ਨੀ ਕਿੱਥੇ ਹੈਗਾ , ਖੈਰਾ ਸਾਬ ਨਹੀਂ ਹਾਰਿਆ ਆਪਣੇ ਲੋਕ ਹਾਰੇ ਨੇ😢

  • @jagtarsinghdaudhar6325
    @jagtarsinghdaudhar6325 หลายเดือนก่อน +7

    ਖਹਿਰਾ ਸਾਹਿਬ ਪੰਜਾਬ ਪੱਖੀ ਰਾਜਨੀਤੀ ਕਰ ਰਹੇ ਹਨ ਪ੍ਰਮਾਤਮਾ ਤਰੱਕੀਆਂ ਬਖਸ਼ਣ

  • @sarbjitsinghpadda3368
    @sarbjitsinghpadda3368 หลายเดือนก่อน +3

    Great punjabi lider khaira shaib 👍

  • @user-gd9pp9hy2r
    @user-gd9pp9hy2r หลายเดือนก่อน +1

    Right and Ture aa ji.💚🙏👍👌👌 Form Advocate GS Khaira Ldh.☝️☝️☝️✍️✍️💯💚👏

  • @JeetuSaini54
    @JeetuSaini54 หลายเดือนก่อน +3

    Iam huge fan apka SIR ☝️

  • @RachhpalSingh-w9r
    @RachhpalSingh-w9r หลายเดือนก่อน +1

    Very good khaira sahib you are a proudable personality

  • @ManjitKaur-ju2tz
    @ManjitKaur-ju2tz หลายเดือนก่อน +1

    Khaira saab. Zinda bad ❤🎉🎉🎉❤❤❤🎉🎉🎉

  • @nirmalbrar7713
    @nirmalbrar7713 หลายเดือนก่อน +2

    ਡਾਕਟਰ ਪਿਆਰੇ ਲਾਲ ਗਰਗ ਬਹੁਤ ਵਧੀਆ ਇੰਨਸਾਨ ਹਨ।

  • @BaldevSingh-gj6ex
    @BaldevSingh-gj6ex หลายเดือนก่อน +2

    🙏🙏🙏🙏🙏

  • @yadwinderkang3131
    @yadwinderkang3131 หลายเดือนก่อน +1

    ਖਹਿਰਾ ਸਾਹਿਬ❤🙏🙏

  • @BimlaDevi-ke3dw
    @BimlaDevi-ke3dw หลายเดือนก่อน +1

    Excellent interview,Khaira sab intelligent person.

  • @user-uu7iv5ed6g
    @user-uu7iv5ed6g หลายเดือนก่อน +2

    GOOD KUIRA SAAB JI

  • @GamdoorSingh-sn4ef
    @GamdoorSingh-sn4ef หลายเดือนก่อน +1

    Best wishes for future ਖਹਿਰਾ sir

  • @SansarSingh-ou8sr
    @SansarSingh-ou8sr หลายเดือนก่อน +1

    So far so good ¡

  • @MattyPlayz850
    @MattyPlayz850 หลายเดือนก่อน +1

    God bless you

  • @madebylahoriyaz
    @madebylahoriyaz หลายเดือนก่อน +1

    Very nice interview

  • @dhaliwal1217
    @dhaliwal1217 หลายเดือนก่อน

    ਖਹਿਰਾ ਸਾਬ ਵਧੀਆ ਇਨਸਾਨ ਆ । ਹਾਸਾ ਬਹੁਤ ਵਧੀਆ ਏਂ ਖਹਿਰੇ ਦਾ❤❤❤❤

  • @karanbajwa2750
    @karanbajwa2750 หลายเดือนก่อน

    Very good interview, always transparent.

  • @deepkaler-oz8lx
    @deepkaler-oz8lx หลายเดือนก่อน +1

    ਖਹਿਰਾ ਸਾਬ ਦੀ ਤੇ ਸਾਡੇ ਵੀਰ ਰਾਹੁਲਇੰਦਰ ਸਿੱਧੂ ਭੱਠਲ਼ ਦੀ ਇਕ ਖਾਸੀਅਤ ਆ ਜਦੋਂ ਵੀ ਫੋਨ ਕਰੋ ਜੇ ਨਾਂ ਚੁੱਕ ਸਕਣ ਤਾਂ ਵਾਪਿਸ ਕਾਲ ਆਓਂਦੀ ਐ ਹਮੇਸ਼ਾ ,ਮਾਣ ਮਹਿਸੂਸ ਹੁੰਦਾ ਐ ਕਿ ਏਹ ਬੰਦਿਆ ਦੀ ਅਸੀਂ ਸੁਪੋਰਟ ਕਰਦੇ ਆਂ ਬਿਨਾਂ ਪਾਰਟੀਬਾਜ਼ੀ ਤੋਂ

  • @honeynba3565
    @honeynba3565 หลายเดือนก่อน +2

    Pehli war Khaira Ji Nu Hasde Vekhea 👍🏻

  • @raghveersingh153
    @raghveersingh153 หลายเดือนก่อน +1

    ਖੈਹਰਾ ਵਰਗਾ Lop ਪੂਰੀ ਦੁਨੀਆਂ ਵਿੱਚ ਨਹੀਂ ਮਿਲ ਸਕਦਾ ❤❤❤❤❤❤

  • @balwinderbittu7249
    @balwinderbittu7249 หลายเดือนก่อน +1

    Sukhapal khaira great

  • @Randy-eg6dk
    @Randy-eg6dk หลายเดือนก่อน +2

    HE DID BLUNDER BY CONTESTING SANGRUR AND HELPED AAP
    MAY MAKE LOT OF MONEY

    • @deepkaler-oz8lx
      @deepkaler-oz8lx หลายเดือนก่อน

      ਸਭ ਨੂੰ ਵਕਤ ਪਾਕੇ ਰੱਖਿਆ ਸੀ ਸੰਗਰੂਰ ਚ 2 ਲੱਖ ਵੋਟ ਪਈ ਐ ਸੰਗਰੂਰ ਤੋਂ ਖਹਿਰਾ ਸਾਬ ਨੂੰ ਮੈਂ ਪਰਸਨਲੀ ਜਾਣਦਾ ਏਹ ਕਦੇ ਸਮਝੌਤਿਆਂ ਦੀ ਰਾਜਨੀਤੀ ਨੀ ਬਾਈ ਕਰਦੇ ਹੋਰ ਜੋ ਮਰਜ਼ੀ ਕਰ ਲੈਣ

  • @najindersingh4339
    @najindersingh4339 หลายเดือนก่อน

    ❤❤❤❤❤ Good job paji

  • @prabhjotkaurdhillon5177
    @prabhjotkaurdhillon5177 หลายเดือนก่อน

    ਬਹੁਤ ਵਧੀਆ ਜੀ

  • @lakhwindergrewal4999
    @lakhwindergrewal4999 หลายเดือนก่อน

    ਸਰਬਜੀਤ ਖਾਲਸਾ ਜੀ ਨਾਲ ਚਲੇ ਜਾਉ ਖਹਿਰਾ ਸਾਹਿਬ ਮੁੱਖ ਮੰਤਰੀ ਹੋਣੇ ਚਾਹੀਦੇ ਉ 🙏🏻

  • @gunstrikergaming6316
    @gunstrikergaming6316 ชั่วโมงที่ผ่านมา

    ਇਹੇ ਬੱਦਾ ਜੱਮਿਆ ਹੀ ਸਿਆਸਤ ਕਰਣ ਨੂੰ ਆ ਫਿਰ ਨੋਨ ਸਿਆਸੀ ਇਟਰਵਿਓ

  • @rajdavindersingh3823
    @rajdavindersingh3823 หลายเดือนก่อน

    Very nice 👍

  • @KulwantKaur-tl5vp
    @KulwantKaur-tl5vp หลายเดือนก่อน

    Very nice ji

  • @parminderbhagta4320
    @parminderbhagta4320 หลายเดือนก่อน +7

    ਬੱਲੇ ਬੱਲੇ ਬੱਲੇ ਸੇਰਾ ਬੱਗਿਆ

  • @virk6592
    @virk6592 หลายเดือนก่อน

    ਅੱਛਾ ਨਹੀ ਚੰਗਾ ਯਾ ਵਧੀਆ ਹੁੰਦਾ ਆ

  • @zorasingh3650
    @zorasingh3650 หลายเดือนก่อน

    ਖਹਿਰਾ ਸਾਹਿਬ ਜਿੰਦਾਬਾਦ।

  • @gurdevsinghaulakh7810
    @gurdevsinghaulakh7810 หลายเดือนก่อน

    Good,

  • @AmrikSingh-xp9px
    @AmrikSingh-xp9px หลายเดือนก่อน +1

    khaira sahib awaj chuko land ceiling and nri te jamin purchase karan te rok nu khatam karan lai

  • @honeynba3565
    @honeynba3565 หลายเดือนก่อน

    👌🏻👌🏻👌🏻

  • @BalkarSingh-dc1oq
    @BalkarSingh-dc1oq หลายเดือนก่อน

    ਖਹਿਰਾ ਸਾਹਿਬ ਜਿੰਦਾ ਬਾਦ

  • @amarjeetgill5816
    @amarjeetgill5816 หลายเดือนก่อน +1

    I watched the whole interview insan de asul hone chahedy han insane life wich Kade be harda nahi Khiara ik asul insane hai mostly politicians are finding kursi not Sacha sucha characters loka nu change loka de pihchan nahi or sujhe bujhe nahi khara is great educated and knowledgeable person

  • @PritamSingh-wd3om
    @PritamSingh-wd3om หลายเดือนก่อน

    Kehra sahib good parsan

  • @AvtarSinghBaidwan-mq2vs
    @AvtarSinghBaidwan-mq2vs หลายเดือนก่อน

    ❤🙏🏻🙏🏻❤️

  • @oneness1801
    @oneness1801 หลายเดือนก่อน +1

    Sir tuhanu next ..c.m loog mang de

  • @randeepthind2992
    @randeepthind2992 หลายเดือนก่อน +2

    Pubjab da cm bando khara sab nu congras nu sochana chida a

  • @rajvirsingh2179
    @rajvirsingh2179 หลายเดือนก่อน

    Khaira sab jindabad

  • @ramandeepsekhon-nn6ps
    @ramandeepsekhon-nn6ps หลายเดือนก่อน

    ❤❤❤❤❤❤❤❤❤❤❤❤

  • @ramandeepsekhon-nn6ps
    @ramandeepsekhon-nn6ps หลายเดือนก่อน

    Handsome guy

  • @parmbedi7326
    @parmbedi7326 หลายเดือนก่อน +1

    Biggest. Chore

  • @gagandeepsingh-cv9uc
    @gagandeepsingh-cv9uc หลายเดือนก่อน +1

    Khaira. Saab. J. Akali. Dal. Ch. Future. Nahi. C. Banna. Fr. Congress. Ch. Kehra. Cm. Bannge. C.

  • @hargurcharansingh3344
    @hargurcharansingh3344 หลายเดือนก่อน +1

    😂brave man

  • @virk6592
    @virk6592 หลายเดือนก่อน

    ਸ਼ਾਦੀ ਕੀ ਹੁੰਦਾ ਵਿਆਹ ਹੁੰਦਾ ਏ ਬੇਟਾ ਨਹੀ ਮੁੰਡਾ ਹੁੰਦਾ ਏ ਲੜਕਾ ਲੜਕੀ ਨ੍ਹੀ ਕੁੜੀ ਮੁੰਡਾ ਹੁੰਦਾ ਆ ਪੰਜਾਬ ਦੇ ਪਹਿਰੇਦਾਰੋ ,, ਆਪਣੇ ਸ਼ਬਦ ਨਾਂ ਵਿਗਾੜੋ ,ਮਾਡਰਨ ਬਣਨ lyi ਹੋਰ ਕੱਪੜਾ ਲੀੜਾ ਬਹੁਤ ਆ ਆਪਣੀ ਬੋਲੀ ਨਾਲ ਛੇੜਖਾਨੀ ਨਾਂ ਕਰੋ

  • @BinderKumar-jh6eq
    @BinderKumar-jh6eq หลายเดือนก่อน +1

    O kach koi Kam v kar la

  • @bhindermangat2777
    @bhindermangat2777 หลายเดือนก่อน

    He lost both sangrur and bhluth still he is blaming aap party he hates bhagwant Maan

    • @amarjeetgill5816
      @amarjeetgill5816 หลายเดือนก่อน

      Bhagwant hate him Bhagwant mann have infertility complex

  • @Nanak-rc1go
    @Nanak-rc1go หลายเดือนก่อน +1

    ਜਗਮੀਤ ਬਰਾੜ , ਬੀਰਦਵਿੰਦਰ ਤੇ ਹੁਣ ਸ੍ਰ ਸੁਖਪਾਲ ਖਹਿਰਾ ਸ਼ਾਮਲ ਹੋ ਗਿਆ ਜੀ। ਹੁਣ ਭਵਿੱਖ ਚ ਵੱਧਣ ਨੂੰ ਕੁਝ ਨੀ। ਪਰਸਨਲ ਹਮਲੇ ਕਰਕੇ ,ਬਿਲਕੁਲ ਹੇਠਲੇ ਪੱਧਰ ਦੀ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ ਜੀ। ਲੋਕਾਂ ਚ ਚੰਗਾ ਪ੍ਰਭਾਵ ਨੀ ਪਾ ਸਕੇ ਹੁਣ। ਪਹਿਲਾ ਚੰਗਾ ਪ੍ਰਭਾਵ ਸੀ ਜੀ। ਹੰਕਾਰ ਅਸਮਾਨ ਨੂੰ ਛੂਹਣ ਲੱਗ ਪਿਆ ਸੀ ।ਆਮ ਪਾਰਟੀ ਚ ਵੀ ਹੰਕਾਰ ਕਰਕੇ ਆਪਣਾ ਵਿਸ਼ਵਾਸ਼ ਗੁਆ ਬੈਠੇ । ਇਨਸਾਨ ਬਹੁਤ ਵਧੀਆ ਸੀ , ਪਰ ਹੰਕਾਰ ਬਹੁਤ ਭਾਰੂ ਹੋ ਗਿਆ ਦਿਮਾਗ ਉੱਤੇ।
    ਭਗਵੰਤ ਇਹਨਾਂ ਲਈ ਅਲਰਜੀ ਬਣ ਗਿਆ। ਉਹ ਦਿਮਾਗ ਤੇ ਭਾਰੂ ਹੋ ਗਿਆ । ਉਹ ਅਚਾਨਕ ਮੁੱਖਮੰਤਰੀ ਬਣ ਗਿਆ। ਇਹ ਬਰਦਾਸ਼ਤ ਨੀ ਕਰ ਸਕੇ। ਸ੍ਰ ਸੁਖਪਾਲ ਸਿੰਘ ਮੁੱਖ ਮੰਤਰੀ ਦੇ ਦਾਅਵੇਦਾਰ ਬਣ ਸਕਦੇ ਸੀ।
    ਹੁਣ ਵਕਤ ਬੀਤ ਚੁੱਕਿਆ ਜੀ, ਪਾਰਟੀ ਚ ਵੀ ਦੱਸ ਪੁੱਛ ਨੀ ਰਹੀ ਜੀ। ਲੋਕਾਂ ਚ ਵੀ ਹਮਦਰਦੀ ਨੀ ਰਹੀ ਹੁਣ।.

  • @kulwindersingh-fq7kj
    @kulwindersingh-fq7kj หลายเดือนก่อน

    ❤ Very very nice Khera sahib jeo
    God bless you more happiness with
    All success in every field of your life
    If possible please send your Mob no
    Thanks 🙏🙏👍👍

  • @sardarsahib4432
    @sardarsahib4432 หลายเดือนก่อน

    Khehra sahib …. Daadi kali kar lo … kaim lagdi aa

  • @kulwinderkaur859
    @kulwinderkaur859 หลายเดือนก่อน +1

    Khaira shab zindabad

  • @user-dp2eh4pv3d
    @user-dp2eh4pv3d หลายเดือนก่อน

    ਬਹੁਤ ਵਧੀਆ ਖਹਿਰਾ ਸਾਬ❤❤❤❤