Sukhpal Khaira ਦਾ ਸਭ ਤੋਂ ਤਿੱਖਾ Interview, ਯਾਦਵਿੰਦਰ ਦੇ ਸਵਾਲਾਂ 'ਚ ਘਿਰੇ ਖਹਿਰਾ

แชร์
ฝัง
  • เผยแพร่เมื่อ 9 ก.ย. 2024
  • Sukhpal Khaira ਦਾ ਸਭ ਤੋਂ ਤਿੱਖਾ Interview, ਯਾਦਵਿੰਦਰ ਦੇ ਸਵਾਲਾਂ 'ਚ ਘਿਰੇ ਖਹਿਰਾ
    #propunjabtv #sukhpalkhairainterview #yadwinderkarfew
    Latest news Punjabi
    Punjabi News
    News Live
    News today,
    Today News
    Latest news pro punjab
    Pro Punjab News
    Pro Punjab interviews
    Punjab News
    Latest News
    Punjabi news channel

ความคิดเห็น • 1.4K

  • @jassaman8951
    @jassaman8951 3 ปีที่แล้ว +91

    ਇੱਕ ਈ.ਡੀ ਦੀ ਰੇਡ ਕੀ ਵੱਜੀ ਇਹਦੀ ਸਾਰੀ ਜਾਲੀ ਸੂਰਮਤਾਈ ਨਿਕਲ਼ ਗਈ ਇਹ ਪੰਜਾਬ ਤੇ ਪੰਜਾਬੀਅਤ ਦਾ ਮਾਣ ਸਨਮਾਨ ਰੱਖਣਗੇ ਗ਼ਦਾਰ ਪੰਜਾਬ ਦੇ!

  • @GursewakSingh-jr2ez
    @GursewakSingh-jr2ez 3 ปีที่แล้ว +79

    ਪੰਜਾਬੀੳ ਇਹੋ ਜਿਹੇ ਲੋਕਾ ਨੂੰ ਵੋਟ ਦੇਣ ਤੋਂ ਪਹਿਲਾ ਸੋਚਿੳ

  • @sandhu3507
    @sandhu3507 3 ปีที่แล้ว +123

    ਸੁਖਪਾਲ ਖਹਿਰਾ ਸਾਬ ਜਦੋ ਤੁਹਾਨੂੰ ਗਲਤ ਤਰੀਕੇ ਨਾਲ ਕੇਜਰੀਵਾਲ ਨੇ ਪਾਰਟੀ ਵਿੱਚੋ ਬਾਹਰ ਕੱਢਿਆ ਸੀ। ਉਦੋ ਖਹਿਰਾ ਸਾਬ ਅਸੀ ਤੁਹਾਡਾ ਸਾਥ ਦਿੱਤਾ ਸੀ।
    ਪਰ ਹੁਣ ਵੱਡੇ ਕੱਦ ਦੇ ਲੀਡਰ ਸੁਖਪਾਲ ਖਹਿਰਾ ਨੂੰ ਚੋਰ ਕੈਪਟਨ ਦੇ ਅੱਗੇ ਲੰਮੇ ਪਿਆ। ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ।

    • @RajpalGhalkalan
      @RajpalGhalkalan 3 ปีที่แล้ว

      ਬਿਲਕੁਲ ਸਹੀ ਕਿਹਾ

    • @gurbakhashsingh6749
      @gurbakhashsingh6749 3 ปีที่แล้ว

      It is better to leave politics
      rather than getting insulted .

  • @pritpalsingh5160
    @pritpalsingh5160 3 ปีที่แล้ว +28

    ਖਹਿਰਾ ਸਾਹਿਬ ,ਆਪਣੀ ਜਿੰਦਗੀ ਵਿੱਚ ਪਹਿਲੀ ਵਾਰ ਆਪ ਨੂੰ ਮੁਰਦਾਬਾਦ ਕਹਿ ਰਹੇ ਹਾ। very sad

    • @kulwantkaur5638
      @kulwantkaur5638 3 ปีที่แล้ว +1

      Yes I agree with you , khaira hurt us so v sad

  • @SukhwinderSingh81548
    @SukhwinderSingh81548 3 ปีที่แล้ว +62

    ਤੇਰੀ ਕਿਸਮਤ ਚ ਹੁਣ ਨੀ ਆਉਣੀ ਕੁਰਸੀ
    ਕਾਕਾ

  • @balrajbhullar6416
    @balrajbhullar6416 3 ปีที่แล้ว +2

    ਸਾਰੇ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਯਾਦਵਿੰਦਰ ਵੀਰ ਵਾਂਗ ਹੀ ਨਿਧੜਕ ਹੋ ਕੇ ਸਾਰੇ ਲੀਡਰਾਂ ਨੂੰ ਸਵਾਲ ਕਰਨ ਤਾਂ ਜੋ ਸਾਰਿਆਂ ਦੀ ਅਸਲੀਅਤ ਹਰ ਇੱਕ ਦੇ ਸਾਹਮਣੇ ਆਵੇ। ਅੱਜ ਤੋਂ ਪਿਛੋਂ ਖਹਿਰਾ ਯਾਦਵਿੰਦਰ ਵੀਰ ਨੂੰ ਇੰਟਰਵਿਊ ਨਹੀਂ ਦਿੰਦਾ । ਸਲਿਊਟ ਆ ਬਾਈ ਯਾਦਵਿੰਦਰ

  • @ranjitsinghrai9485
    @ranjitsinghrai9485 3 ปีที่แล้ว +131

    ਖੇਹਰੇ ਤੋ ਉਮੀਦ ਨਹੀਂ ਸੀ ਖੈਹਰਾ ਇੰਨਾ ਥੱਲੇ ਲੱਗ ਜਾਉਗਾ

    • @jagdeepbhandal8217
      @jagdeepbhandal8217 3 ปีที่แล้ว

      Ryt a ji

    • @jagdeepbhandal8217
      @jagdeepbhandal8217 3 ปีที่แล้ว

      @badmashbanda 22 Badal+cong+bjp==ea sab ik he aa yr loka he pagal a jo vota po da aa
      Only insaneta jindabad

  • @Jaspreet-thaman
    @Jaspreet-thaman 3 ปีที่แล้ว +24

    ਕਈਆਂ ਦੇ ਤਾਂ ਦੱਲ ਪੁਣਾ ਖੂਨ ਚ ਈ ਹੁੰਦਾ ਏ।

  • @gumnam8217
    @gumnam8217 3 ปีที่แล้ว +127

    ਯਾਦਵਿੰਦਰ ਦੀ ਪੱਤਰਕਾਰੀ ਨੂੰ ਸਲਾਮ
    Aap party ਜਿੰਦਥਾਦ

    • @charanjitgill2384
      @charanjitgill2384 3 ปีที่แล้ว +1

      Kursi da bhukha ih insan 🪑

    • @gurtarsingh3760
      @gurtarsingh3760 3 ปีที่แล้ว

      Khaira bead men

    • @Entrepreneurship2323
      @Entrepreneurship2323 3 ปีที่แล้ว +1

      @@harprreet hahaha koi vajood nhi party da fundu party app jo party dehli to chaldi oh kde punjab da bahla nhi soch sakde bake rahe gl kahire de bhut galt km kita esne cong vich ja k but jdo oh nhi se us time loka ne sath nhi deta

    • @beastgamer7185
      @beastgamer7185 3 ปีที่แล้ว

      @@harprreet tu akaliya ja congress nu vote paadi

  • @DaljeetSingh-kz9bm
    @DaljeetSingh-kz9bm 3 ปีที่แล้ว +10

    ਯਾਦਵਿੰਦਰ ਸਿੰਘ ਜੀ ਐਵੇਂ ਅੜਿੱਕੇ ਨਾ ਡਾਹੋ, ਸਰੀਰਕ ਮੌਤ ਨੂੰ ਮੌਤ ਨਹੀਂ ਕਹਿੰਦੇ, ਜਦੋਂ ਜਮੀਰ ਮਰ ਜੇ ਉਸਨੂੰ ਮੌਤ ਕਹਿੰਦੇ ਨੇ

  • @sarbjitsingh990
    @sarbjitsingh990 3 ปีที่แล้ว +195

    ਯਾਦਵਿੰਦਰ ਞੀਰ ਜੀ ਲੋਕ ਮੂਰਖ ਹਨ ਜੋ ਆਪਸ ਵਿੱਚ ਲੜਦੇ ਇਹਨਾ ਦੋਗਲੇ ਲੀਡਰਾ ਲਈ । ਇਹ ਸਾਰੇ ਇਕ ਹੀ ਹਨ ।

    • @maan5794
      @maan5794 3 ปีที่แล้ว +4

      ਜੇ ਕਿਤੇ ਕੋਈ ਕੂਮੈਂਟ ਵੀ ਇਹਨਾਂ ਲੀਡਰਾਂ ਦੇ ਖਿਲਾਫ ਲਿਖ ਦੇਵੇ ਤਾਂ ਆਪਸ ਵਿੱਚ ਗਾਲੋ ਗਾਲੀ ਹੋ ਜਾਂਦੇ ਹਨ ਦੇਖ ਲਵੋ ਖੈਹਰੇ ਵਰਗਿਆਂ ਲੀਡਰਾਂ ਮਗਰ ਤੁਰਨ ਆਲੇ ਭਰਾਵੋ

    • @SunnyKumar-hf8ui
      @SunnyKumar-hf8ui 3 ปีที่แล้ว +6

      Gangadhar hi skatimaan hai veero

    • @PSK13519
      @PSK13519 3 ปีที่แล้ว +2

      Kal daari chitti c ajj sab to pehle ehne mooh kala kita

  • @onkardhillon3092
    @onkardhillon3092 3 ปีที่แล้ว +16

    In 2022 neither Congress is coming nor Akali are coming. AAP is coming with other small parties. Kejriwal will be in Punjab. Take it sure.

  • @musafirkartarpuri8235
    @musafirkartarpuri8235 3 ปีที่แล้ว +63

    ਬਾਕਮਾਲ ਪੱਤਰਕਾਰ, ਸਿਰਾ ਲਾ ਤਾ

  • @HarpreetKaur-bh5qo
    @HarpreetKaur-bh5qo 3 ปีที่แล้ว +47

    ਕੁਮੈਟ ਪੜ ਲੈ ਕੀ ਕਹੀਏ,,,,ਹੁਣ ਤੈਨੂੰ ਸ਼ਰਮ ਕਰ ਲਾ ਖੈਹਰਿਆ

    • @babersher9333
      @babersher9333 3 ปีที่แล้ว

      Didi beshrm lei ina acha word kyu use kita

  • @JaspreetKaur-fu6zs
    @JaspreetKaur-fu6zs 3 ปีที่แล้ว +33

    ਪੱਤਰਕਾਰ ਦੇ ਸਵਾਲ ਬਸ ਸਿਰਾ✌🏻✌🏻✌🏻✌🏻✌🏻

  • @HARPREETSINGH-yn2jr
    @HARPREETSINGH-yn2jr 3 ปีที่แล้ว +64

    ਜਵਾਬ ਇਕੋ ਆ ਕੇ " ਫਿੱਟੇ ਮੂੰਹ"

    • @singhdip4147
      @singhdip4147 3 ปีที่แล้ว +1

      ਆ ਥੁ ਕਰਨਾ ਸੀ

  • @Jasvir128
    @Jasvir128 3 ปีที่แล้ว +34

    ਸਵਾਦ ਲਿਆ ਤਾਂ ਬਾਈ ਯਾਦਵਿੰਦਰ

  • @balkarsingh3173
    @balkarsingh3173 3 ปีที่แล้ว +5

    ਯਾਦਵਿੰਦਰ ਵੀਰ ਸਿਰਾ ਕਰ ਦਿੱਤਾ 👍👍

  • @SatnamSingh-fu7fb
    @SatnamSingh-fu7fb 3 ปีที่แล้ว +187

    ਖਹਿਰਾ ਲੋਕਾਂ ਵਾਸਤੇ ਹੀਰੋ ਹੁੰਦਾ ਸੀ ਪਰ ਅੱਜ ਲੋਕਾਂ ਵਿੱਚ ਜੀਰੋ ਹੋ ਗਿਆ ਖਹਿਰਾ ਜੀ ਹੁਣ ਲੋਕ ਬਹੁਤ ਸਮਝਦਾਰ ਹੋ ਚੁੱਕੇ ਨੇ ਲੋਕਾਂ ਨੂੰ ਬੁੱਧੂ ਨਾ ਬਣਾਓ

    • @joydeepsingh22
      @joydeepsingh22 3 ปีที่แล้ว +8

      ਬਾਈ ਜਦੋਂ ਬੰਦਾ ਹੱਕ ਸੱਚ ਦੀ ਲੜਾਈ ਲੜਦਾ ਸੀ ਉਦੋਂ ਤੁਸੀਂ ਕਦਰ ਨਹੀਂ ਪਾਈ। ਅਗਲਾ ਵੀ ਕੀ ਕਰਦਾ, ਲੋਕ ਗੱਲਾਂ ਸੁਣਦੇ ਤਾਂ ਹਨ ਪਰ ਵੋਟਾਂ ਭ੍ਰਿਸ਼ਟ ਕਾਂਗਰਸੀਆਂ ਤੇ ਅਖੌਤੀ ਅਕਾਲੀਆਂ ਨੂੰ ਪਾ ਦਿੰਦੇ ਹਨ ।

    • @gurbirgill6511
      @gurbirgill6511 3 ปีที่แล้ว +1

      @@joydeepsingh22 ਇਹੀ ਦੋਗਲਾਪਨ ਲੋਕਾਂ ਵਿਚ ਵੀ ਹੈ। ਕਹਿਣਗੇ ਕੇ ਅਸੀ ਸੱਚੇ ਬੰਦੇ ਨਾਲ ਆ ਪਰ ਵੋਟ ਵੇਲੇ ਭ੍ਰਸਟ ਹੀ ਦਿਖਦਾ ਇਹਨਾਂ ਨੂੰ। ਜਦੋਂ ਤੱਕ ਏਹੇ ਪੁਰਾਣੇ ਅਕਾਲੀ, ਕਾਂਗਰਸੀ ਲੋਕ ਬਿਨਾਂ ਸੋਚੇ ਵੋਟਾਂ ਪਾਉਣਗੇ ਓਦੋਂ ਤੱਕ ਆਹੀ ਹਾਲ ਰਹਿਣਾ। ਜਦੋਂ ਦੀ ਸੁਰਤ ਸੰਭਾਲੀ ਆ, ਹਰ ਚਾਹ ਦੇ ਕੱਪ ਤੇ ਇਹੀ ਗੱਲ ਹੁੰਦੀ ਆ ਕੇ ਪੰਜਾਬ ਦੀ ਸਿਆਸਤ ਬਹੁਤ ਖਰਾਬ ਆ, ਅਸੀ ਛੋਟੇ ਤੋਂ ਜਵਾਨ ਹੋਗੇ, ਹਾਲੇ ਵੀ ਓਦਾਂ ਦਾ ਓਦਾਂ ਹੀ ਮਾਹੌਲ ਹੈ। ਲੋਕ ਲੀਡਰਾਂ ਨੂੰ ਸ਼ਿੱਤਰ ਫੜ੍ਹਾ ਕੇ ਬਾਅਦ ਚ ਕਹਿੰਦੇ ਆ ਕੇ ਸਾਡੇ ਸਿਰ ਤੇ ਮਾਰਿਆ ਜੀ। ਅਖੇ ਜੀ ਕੈਪਟਨ ਸ਼ਾਹੀ ਬੰਦਾ,ਫਿਰ ਵੀ ਸੁਣਦੇ ਆ ਓਹਦੀ ਗੱਲ ਲੋਕੀਂ, ਯਾਰ ਹੈ ਬੰਦਾ MP ਯਾ MLA ਬਣ ਗਿਆ ਤਾਂ ਉਹਦੇ ਕੋਲ ਇੱਕੋ ਜਿਹੇ ਹੱਕ ਹੁੰਦੇ ਆ ,ਚਾਹੇ ਅਕਾਲੀ,ਕਾਂਗਰਸੀ ਯਾ ਨਿੱਜੀ। ਲੋਕਾਂ ਨੂੰ ਏਹੇ ਗੱਲ ਸਮਝ ਲੈਣੀ ਚਾਹੀਦੀ ਆ। ਸਾਡੀ ਧਰਤੀ ਕੋਲ ਬਹੁਤਾ ਸਮਾਂ ਰਹਿ ਨਹੀਂ ਗਿਆ ਕੇ ਅਗਲੀ ਵਾਰ ਦੀਆਂ ਵੋਟਾਂ ਤੇ ਗੱਲ ਛੱਡ ਦਈਏ, ਅਗਰ ਬਦਲਾਵ ਲਿਆਉਣਾ ਤਾਂ 2022 ਆਖਰੀ ਮੌਕਾ, ਨਹੀਂ ਤਾਂ ਫਿਰ ਅੱਗ ਤੇ ਪਾਣੀ ਪਾਉਣ ਆਲੀ ਹੀ ਗੱਲ ਰਹਿ ਜਾਣੀ ਆ। ਬੁੱਝ ਜਾਉਗੀ ਜ਼ਰੂਰ, ਪਰ ਪਲੇ ਰਹਿ ਨਹੀਂ ਜਾਣਾ ਕੁਝ।

    • @vpsran
      @vpsran 3 ปีที่แล้ว

      @@gurbirgill6511 .....it’s true line’s,
      But.....tuhanu v pta ae veer .....
      Mere Mtlb kehn ty krn vich boht wda frk hunda hai..

    • @judgesarpanch3370
      @judgesarpanch3370 3 ปีที่แล้ว +1

      ਖਹਿਰੇ ਦਾ ਸਹੀ ਫੈਸਲਾ ਹੈ ਜਦੋ ਲੋਕਾ ਨੂੰ ਸਰਮ ਨਹੀ

    • @DevinderSingh-ky3bv
      @DevinderSingh-ky3bv 3 ปีที่แล้ว

      @@judgesarpanch3370 bilkul shi kiha veer ne..

  • @loveriar295
    @loveriar295 3 ปีที่แล้ว +10

    ਯਾਦਵਿੰਦਰ 👍👍

  • @user-ke4xg8kf6i
    @user-ke4xg8kf6i 3 ปีที่แล้ว +141

    ਜਦੋਂ ਬੰਦਾ ਬੇਸ਼ਰਮੀ ਤੇ ਉੱਤਰ ਆਵੇ ਫ਼ੇਰ ਕੀ ਕਰ ਸਕਦੇ ਆ

  • @tarsemsinghsingh1407
    @tarsemsinghsingh1407 3 ปีที่แล้ว +3

    ਬਈ ਜੀ ਵਾਹਿਗੁਰੂ ਬੇਈਮਾਨ ਦਾ ਸਾਥ ਨਹੀਂ ਦਿੰਦਾ ਯਾਦਵਿੰਦਰ ਜੀ ਦਸ ਦਿਉ ਖਹਿਰਾ ਨੂੰ

  • @talwindersinghsidhu8568
    @talwindersinghsidhu8568 3 ปีที่แล้ว +143

    ਖਹਿਰੇ ਨੇ ਕਹਾਵਤ ਸੱਚੀ ਕਰਤੀ ਥੁਕ ਕੇ ਚਟਣਾ

    • @HONEYGARG836
      @HONEYGARG836 3 ปีที่แล้ว +1

      Shi keha bro..

    • @ajayverma3708
      @ajayverma3708 3 ปีที่แล้ว

      Dal badlu. A lgada.. Khaira..

  • @JasvirSidhu71
    @JasvirSidhu71 3 ปีที่แล้ว +8

    ਕਿਆ ਬਾਤਾਂ ਯਾਦਵਿੰਦਰ ਜੀ, ਨਜਾਰਾ ਲਿਆ ਤਾ

  • @SandeepSingh-nm7ct
    @SandeepSingh-nm7ct 3 ปีที่แล้ว +63

    ਯਾਦਵਿੰਦਰ ਜੀ ਚੰਗਾ ਠੋਕਿਆ ਗਿਰਗਿਟ 👍🔥🔥🔥 ਧੂਆਂ ਕੱਡਤਾ

  • @kabalsinghbhojiankabalsing2470
    @kabalsinghbhojiankabalsing2470 3 ปีที่แล้ว +11

    ਯਾਦਵਿੰਦਰ ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @user-xw8jp5xl7k
    @user-xw8jp5xl7k 3 ปีที่แล้ว +314

    ਯਾਦਵਿੰਦਰ ਛਾ ਗਿਆ ਨਜ਼ਾਰੇ ਲਿਆ ਦਿੱਤੇ , ਖਹਿਰੇ ਦਾ ਮੂੰਹ ਬੰਦ ਕਰ ਦਿੱਤਾ

    • @surindersinghsaini7863
      @surindersinghsaini7863 3 ปีที่แล้ว +11

      ਉਧਰ ਇਧਰ ਜਾਣ ਜਾ ਨਾ ਜਾਣ ਦੀ ਕੋਈ ਗਲ ਨਹੀਂ ਪਰ ਘੱਲੂਘਾਰੇ ਹਫਤੇ ਦੋਰਾਨ ਲੱਡੂ ਵੰਡਣੇ ਤੇ ਭੰਗੜੇ ਪਾਉਣੇ ਬਹੁਤ ਮਾੜੀ ਗੱਲ ਹੈ

    • @pindijatt
      @pindijatt 3 ปีที่แล้ว +3

      Surinder singh Saini bilkul sahi

    • @bhupindersinghsandhu4494
      @bhupindersinghsandhu4494 3 ปีที่แล้ว +1

      ਘੜੀ ਖਹਿਰਾ ਨੇ ਨੌਂ ਲੱਖ ਵਾਲੀ ਲਾਈ ਐ

    • @BalwantSingh-oh7zx
      @BalwantSingh-oh7zx 3 ปีที่แล้ว +1

      Khaira is now like deep sidhu. Punjabio be careful these akali and congress leaders are jokan, sucking our blood. Don't trust them.

    • @hardeepsingh-xv9su
      @hardeepsingh-xv9su 3 ปีที่แล้ว +5

      ਏ ਬੰਦਾ ਤਰਪਾਲ ਚੋਰ ਗਿਰੋਹ ਹੈ

  • @bajgill2035
    @bajgill2035 3 ปีที่แล้ว +2

    ਐਤਕੀਂ ਵਾਰੀ ਆਮ ਆਦਮੀ ਪਾਰਟੀ ਦੀ ਹੁਣ ਉਹਨਾਂ ਨੂੰ ਮੋਕਾ ਦੇਣਾ ਕਿ ਉਹ ਕਿ ਪੰਜਾਬ ਦਾ ਸੁਵਾਰ ਦੇ ਪੰਜਾਬ ਦਾ

    • @samans4202
      @samans4202 3 ปีที่แล้ว

      Aam Admi Party vi odi hi chor hai jiddi Akali Dal te Congress hai .

  • @Amar34237
    @Amar34237 3 ปีที่แล้ว +53

    Reporter great
    Att kra diti

  • @mannsinghj
    @mannsinghj 3 ปีที่แล้ว +4

    ਯਾਦਵਿੰਦਰ ਸਿੰਘ ਬੜੀ ਹਿੰਮਤ ਵਾਲਾ ਪੱਤਰਕਾਰ ਹੈ, ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਦੀ ਵੀ ਇੰਟਰਵੀਊ ਲਵੇ ਫਿਰ ਦੇਖਦੇ ਆ ਕਿ ਬਣਦਾ।

  • @rajindertiwana8073
    @rajindertiwana8073 3 ปีที่แล้ว +114

    ਯਾਦਵਿੰਦਰ ਵਧੀਆ ਪੱਤਰਕਾਰ ਏ ਸਵਾਦ ਲਿਆ ਤਾ ਸਵਾਲ ਕਰਕੇ

  • @gurbajmaan9605
    @gurbajmaan9605 3 ปีที่แล้ว +7

    ਯਰ ਇਹ ਬੰਦਾ ਹੀਰੋ ਤੋਂ ਜ਼ੀਰੋ ਹੋ ਗਿਆ ਬਸ

  • @bhagwantsinghbajwa8066
    @bhagwantsinghbajwa8066 3 ปีที่แล้ว +38

    ਖੈਹਰਾ ਸਾਹਿਬ ਅਫਸੋਸ ਅਫਸੋਸ ਅਫਸੋਸ

  • @brar191
    @brar191 3 ปีที่แล้ว +29

    He has talked alot about corruption in congress,so basically he has joined a corrupt party .what kind of politics is going on in punjab ,they are just making people fool...

    • @osingh2041
      @osingh2041 3 ปีที่แล้ว

      Khaira is a good leader but opportunist.

    • @nardevsandhu
      @nardevsandhu 3 ปีที่แล้ว

      Kejriwal tere varge nu pachanan lae baz dee akh rakhda hai .

  • @maan5794
    @maan5794 3 ปีที่แล้ว +173

    ਜਦੋਂ ਕੋਈ ਜਵਾਬ ਨਹੀਂ ਉਦੋਂ ਅੰਗਰੇਜ਼ੀ ਚੱਕ ਦਿੰਦਾ ਚੰਗੀ ਭਲੀ ਪੰਜਾਬੀ ਬੋਲਦਾ ਬੋਲਦਾ

    • @gurmitsinghbrar7721
      @gurmitsinghbrar7721 3 ปีที่แล้ว

      This man have no characters
      his face shows every things don't waste time on this person

    • @HarmanSingh-lw9ez
      @HarmanSingh-lw9ez 3 ปีที่แล้ว

      Hahaha

    • @RanjitSingh-wn5bm
      @RanjitSingh-wn5bm 3 ปีที่แล้ว

      Cj

    • @gurbakhashsingh6749
      @gurbakhashsingh6749 3 ปีที่แล้ว

      @@gurmitsinghbrar7721 - you
      said v. rightly . This fellow
      don't follow any political
      Ideology . Accordingly ,
      most of the people have
      stopped supporting him .
      Hence , he is now irrelevant in Punjab
      Politics .

  • @beantsingh642
    @beantsingh642 3 ปีที่แล้ว +1

    ਦੂਰ ਫੁੱਟੇਮੁੰਹ ਮੇਰੇ ,ਜੋ ਖਹਿਰਾ ਸਾਹਿਬ ਜਿੰਦਾਵਾਦ ਕਹਿੰਦਾ ਸੀ,

  • @GillSaab-ou5lh
    @GillSaab-ou5lh 3 ปีที่แล้ว +45

    ਚਲੋ ਆਪ ਵਾਲੇ ਮਾੜੇ ਆ ਫ਼ਿਰ ਕਾਂਗਰਸ ਕਿਉ ਛੱਡੀ ਸੀ ਮਾੜੀ ਕਰਕੇ ਹੀ ਫ਼ਿਰ ਜੋਇਨ ਕਿਉ ਕਰੀ ਕਾਂਗਰਸ ਅੱਜ ਚੰਗੀ ਹੋਗੀ

    • @bhupindersinghsandhu4494
      @bhupindersinghsandhu4494 3 ปีที่แล้ว

      ਬੋਲੀ ਉੱਚੀ ਦਾ ਦਿੱਤੀ ਕਾਂਗਰਸ ਨੇ

  • @SatpalVerma000
    @SatpalVerma000 3 ปีที่แล้ว +3

    ਹੁਣ ਰਾਣਾ ਗੁਰਜੀਤ ਸਿੰਘ ਤੇ ਕੈਪਟਨ ਚੰਗੇ ਹੋ ਗਏ.

  • @jksports222
    @jksports222 3 ปีที่แล้ว +29

    ਖਹਿਰਾ ਸਾਬ ਇਸ ਬਾਰ ਪੰਗਾ ਨਾ ਲਿਓ

  • @darshansinghsran8217
    @darshansinghsran8217 3 ปีที่แล้ว +1

    ਖਹਿਰਾ ਪੱਤਰਕਾਰ ਵੀਰ ਸਹੀ ਤੁਸੀਂ ਗਲਤ ਹੋ।ਬਾਕੀ 19 ਵਿੱਚ ਲੋਕਾਂ ਨੇ ਵੋਟਾਂ ਪਾਇਆਂ ਸੀEVM ਨੇਤੁਹਾਨੂੰ

  • @sarbjitsingh990
    @sarbjitsingh990 3 ปีที่แล้ว +22

    ਖਹਿਰਾ ਦਿਲ ਦੁਖੀ ਕਰਤਾ ਪੰਜਾਬ ਦੇ ਲੋਕਾ ਦਾ ।

    • @maninderbrar5948
      @maninderbrar5948 3 ปีที่แล้ว

      ਕਿਉਂ ਦਿਲ ਦੂਖੀ ਕਰਨ ਨੂੰ ਖਹਿਰੇ ਨੇ ਬੇਅਦਬੀ ਕਰਾਤੀ ਪਾਰਟੀ ਬਦਲੀ ਆ ਮਰਜੀ ਆ ਅਗਲੇ ਦੀ

    • @sandyk571
      @sandyk571 3 ปีที่แล้ว

      @@maninderbrar5948 shappar da gawah daddu

  • @sikandersingh3219
    @sikandersingh3219 3 ปีที่แล้ว +1

    ਬਹੁਤ ਵਧੀਆ ਸਵਾਲ ਕੀਤੇ
    ਬੋਲਤੀ ਬੰਦ ਕਰ ਦਿੱਤੀ

  • @sarbjitsingh990
    @sarbjitsingh990 3 ปีที่แล้ว +166

    ਖਹਿਰਾ ਜੀ ਇਹ ਫੈਸਲਾ ਤੁਹਾਡੇ ਫਾਇਦੇ ਲਈ ਹੈ । ਲੋਕਾ ਦਾ ਕੋਈ ਫਾਇਦਾ ਨਹੀਂ । ਗਦਾਰ ਹੋ ਤੁਸੀਂ । ਤੁਹਾਡੇ ਤੋ ਇਹ ਉਮੀਦ ਨਹੀਂ ਸੀ ।

    • @jagdeepbhandal8217
      @jagdeepbhandal8217 3 ปีที่แล้ว +2

      Ryt a ji 🙏

    • @joydeepsingh22
      @joydeepsingh22 3 ปีที่แล้ว +5

      ਬਾਈ ਜਦੋਂ ਬੰਦਾ ਹੱਕ ਸੱਚ ਦੀ ਲੜਾਈ ਲੜਦਾ ਸੀ ਉਦੋਂ ਤੁਸੀਂ ਕਦਰ ਨਹੀਂ ਪਾਈ। ਅਗਲਾ ਵੀ ਕੀ ਕਰਦਾ, ਲੋਕ ਗੱਲਾਂ ਸੁਣਦੇ ਤਾਂ ਹਨ ਪਰ ਵੋਟਾਂ ਭ੍ਰਿਸ਼ਟ ਕਾਂਗਰਸੀਆਂ ਤੇ ਅਖੌਤੀ ਅਕਾਲੀਆਂ ਨੂੰ ਪਾ ਦਿੰਦੇ ਹਨ ।

    • @sandeepkhera953
      @sandeepkhera953 3 ปีที่แล้ว

      @@joydeepsingh22 true

    • @YashMultani17singh
      @YashMultani17singh 3 ปีที่แล้ว +1

      @@joydeepsingh22 ehda matlab hun corrupt hojave, lageya rehnda, dam chaida hunda kalle kuj karan layi

    • @lakhbirsingh7485
      @lakhbirsingh7485 3 ปีที่แล้ว +1

      ਸਹੀ ਕਿਹਾ

  • @jatinderpalsrandhawa3008
    @jatinderpalsrandhawa3008 3 ปีที่แล้ว

    ਖਹਿਰਾ ਜੀ ਨੇ ਆਪਣੇ ਸਿਆਸੀ ਜੀਵਨ ਤੇ ਭਲੱਥ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ ਜੋ ਫੈਸਲਾ ਲੈਣਾ ਪਿਆ ਉਹ ਸੱਭ ਠੀਕ ਹੈ।ਆਮ ਆਦਮੀ ਪਾਰਟੀ ਨੇ ਖਹਿਰਾ ਨੂੰ ਠੇਡਾ ਲਾਇਆ ਤੇ ਖੱਤਮ ਕਰਨ ਦੀ ਪੂਰੀ ਬਾਹ ਲਾ ਦਿੱਤੀ ਸੀ।ਚੰਗਾ ਇੰਨਸਾਨ ਹਮੇਸਾਂ ਹੀ ਚੰਗਾ ਹੁੰਦਾ ਹੈ।

  • @ranjitsinghrai9485
    @ranjitsinghrai9485 3 ปีที่แล้ว +19

    ਸਿਆਸਤ ਵਿ ਕੋਈ ਦੀਨ ਧਰਮ ਨਹੀਂ ਹੁੰਦਾ ਜੀ

  • @randeepsinghkang447
    @randeepsinghkang447 3 ปีที่แล้ว +3

    Good on you Yadwinder wish everyone questions leaders like you 👍

  • @harmeetkaur4733
    @harmeetkaur4733 3 ปีที่แล้ว +77

    ਅਸੀਂ ਦਿੱਲੀ ਵਿੱਚ ਰਹਿੰਦੇ ਹਾਂ ਕੇਜਰੀਵਾਲ ਸਰਕਾਰ ਤੋਂ ਬਹੁਤ ਖੁਸ਼ ਹਾਂ ਪੂਰੇ ਭਾਰਤ ਵਿੱਚ 1 ਨੰਬਰ ਕੇਜਰੀਵਾਲ ਸਰਕਾਰ ਬਾਕੀ ਬਾਦਲ ਅਤੇ ਕੈਪਟਨ ਇੱਕੋ ਹਨ ਬਕਵਾਸ ਕੀਤੀ ਜਾਂਦਾ ਹੈ

    • @Politics-Situation
      @Politics-Situation 3 ปีที่แล้ว +2

      ਦਿੱਲੀ ਅਤੇ ਪੰਜਾਬ ਦੇ ਹਾਲਾਤ ਅਤੇ ਰਾਜਨੀਤੀ ਦਾ ਜਮੀਨ-ਆਸਮਾਨ ਦਾ ਫਰਕ ਆ ਭੈਣ ਜੀ।
      ਕੈਪਟਨ-ਬਾਦਲ-ਕੇਜਰੀਵਾਲ ਇੱਕੋ ਜਿਹੇ ਹੀ ਨੇ ਸਾਰੇ।

    • @sandeepkhera953
      @sandeepkhera953 3 ปีที่แล้ว +2

      Bilkul sahi ji

    • @samans4202
      @samans4202 3 ปีที่แล้ว

      Kejriwal , Badal te Captain iko thaili de chatte vatte

    • @sandeepkhera953
      @sandeepkhera953 3 ปีที่แล้ว +1

      @@samans4202 kejriwal is good person

    • @lakhisamra5891
      @lakhisamra5891 3 ปีที่แล้ว +1

      ਨਵਜੋਤ ਕੌਰ ਸਿੱਧੂ ਨੇ ਦੱਸਿਆ ਸੀ ਕਿ ਤੂੰ ਵੀਹ ਕਰੋੜ ਰੁਪਏ ਹਰਸਿਮਰਤ ਕੌਰ ਬਾਦਲ ਤੋਂ ਲਿਆ ਐ। ਉਦੋਂ ਅਸੀਂ ਮੰਨਦੇ ਨਹੀਂ ਸੀ ਪਰ ਅੱਜ ਪਤਾ ਲੱਗਿਆ ਵੀ ਉਹ ਗੱਲ ਸੱਚੀ ਸੀ

  • @nashatarbrar7535
    @nashatarbrar7535 3 ปีที่แล้ว +1

    ਝੰਡਾ ਤਾਂ ਸਾਰੇ ਕੁਤਿਆਂ ਦਾ ਨਹੀਂ ਚੱਕ ਸਕਦੇ ਪਰ ਤਨਖਾਹ ਤਾਂ ਲੋਕਾਂ ਦੇ ਟੈਕਸ ਤੋਂ ਹੀ ਲੈਦੇ ਹਨ ਤੇ ਭੱਤੇ ਵੱਖਰੇ ਮਿਲਦੇ ਹਨ ਜਾਂ ਫਰੀ ਸੇਵਾ ਕਰੋ

  • @CanadaKD
    @CanadaKD 3 ปีที่แล้ว +38

    ਯਾਦਵਿੰਦਰ ਵੀਰ ਇਹ ਹੋ ਗਿਆ ਵੇਲਾ ਹੁਣ ਮੁੰਡੇ ਦਾ ਵਿਆਹ ਕਰ ਲਿਆ ਕੁੜੀ ਦਾ ਵਿਆਹ ਕਰ ਲਿਆ ਹੁਣ ਇਸ ਦੇ ਘਰ ਦਿਆਂ ਨੇ ਢੁੱਠ ਤੇ ਰੱਸਾ ਸੁੱਟ ਦਿੱਤਾ ਬਈ ਜਿੱਥੇ ਮਰਜ਼ੀ ਜਾ ।

  • @hsghsghsghsg
    @hsghsghsghsg 3 ปีที่แล้ว +9

    Really sad day Mr. Khaira, you should have left politics instead of bending down like this. You lost all the respect we had for you.

  • @user-kk8kp9nb2h
    @user-kk8kp9nb2h 3 ปีที่แล้ว +33

    ਮੋਦੀ ਦੀ ਵੀ ਇਹੋ ਜਿਹੀ ਇੰਟਰਵਿਊ ਹੋ ਜੇ ਕਿਤੇ
    ਉਹਦੇ ਵੀ ਸਾਰੇ ਪਰਦੇ ਚੱਕੇ ਜਾਣੇ

  • @punjabiglobal6209
    @punjabiglobal6209 3 ปีที่แล้ว +4

    ਜਿਸ ਦਿਨ ਤੂੰ ਮਜੀਠੀਆ ਨਾਲ ਚਾਹ ਪੀਤੀ ਸੀ ਓਸੇ ਦਿਨ ਮੈਨੂੰ ਤੇਰਾ ਚਿਹਰਾ ਦਿਖ ਗਿਆ ਸੀ

  • @user-xw8jp5xl7k
    @user-xw8jp5xl7k 3 ปีที่แล้ว +65

    ਯਾਦਵਿੰਦਰ ਜੀ ਏਨਾ ਤਿੰਨਾਂ ਐਮ ਐਲ ਏ ਦੇ ਹਲਕੇ ਦੇ ਲੋਕਾਂ ਤੋਂ ਪੂਛਿਆ ਜਾਵੇ ਕਿ ਕਹਿਦੇ ਨੇ ਸਹੀ ਜਾਂ ਗ਼ਲਤ,

    • @jasjitkaur1888
      @jasjitkaur1888 3 ปีที่แล้ว

      V disgusting kheira ji, wrong decesion

    • @dawindersingg747
      @dawindersingg747 3 ปีที่แล้ว

      Congress Hitler se bhi Aage hai

  • @nippybindra5020
    @nippybindra5020 3 ปีที่แล้ว +1

    ਜੋ ਵੀ ਹੈ ਯਾਦਵਿੰਦਰ ਬਾਈ ਮਜ਼ਾ ਲਿਆ ਦਿੰਦਾ ਰਾਜਨੀਤਿਕ ਇੰਟਰਵਿਊ ਚ ਪੂਰੇ ਸਵਾਲ ਦੇ ਨਾਲ ਸਵਾਲ ਠੋਕੇ

  • @BalrajSingh-il6eq
    @BalrajSingh-il6eq 3 ปีที่แล้ว +22

    ਕੇਜਰੀਵਾਲ ਦੇ ਵਿੱਚ ਨਹੀਂ ਆਇਆ ਤੂੰਂ ਤਾਂ ਕੁਰਸੀ ਦੇ ਝਾਂਸੇ ਵਿੱਚ ਆਇਆ ਸੀ ਉਹ ਤੈਨੂੰ ਮਿਲੀ ਨਹੀਂ ਜੇ ਆਮ ਪਾਰਟੀ ਤੈਨੂੰ ਸੀ ਐਲਾਨ ਦੇਵੇ ਤਾਂ ਤੂੰ ਮੁੜ ਆਮ ਵਿੱਚ ਆ ਜਾਵੇਗਾ ਐਮ ਐਲ ਨੂੰ ਪਤਾ ਲੱਗ ਗਿਆ ਤੇਰਾ ਤਾਂ ਹੀ ਤੇਰੇ ਨਾਲ ਦੋ ਰਹਿ ਗਏ

  • @sanj1488
    @sanj1488 3 ปีที่แล้ว +1

    ਆਮ ਪਾਰਟੀ👍👍👍👍👍

  • @bhupindersinghsandhu4494
    @bhupindersinghsandhu4494 3 ปีที่แล้ว +55

    ਤੂੰ ਵੀ ਤਾਂ ਕੈਪਟਨ ਮੂਹਰੇ ਲੇਟਣ ਲੱਗ ਗਿਆ

    • @judgesarpanch3370
      @judgesarpanch3370 3 ปีที่แล้ว

      ਜਦੋ ਲੋਕ ਲੇਟ ਗੲੈ ਬਾਦਲਾ ਨੂੰ ਵੋਟਾ ਪਾ ਕੇ ਫਿਰ ਖਹਿਰਾ ਕੀ ਕਰਦਾ ਯਰ

    • @GurmukhSingh-tz6kb
      @GurmukhSingh-tz6kb 3 ปีที่แล้ว

      Sarm kar begeat

  • @dharamviroghra4828
    @dharamviroghra4828 3 ปีที่แล้ว +8

    Yadvinder pajji GREAT DEARING questions.
    It looks as I am asking questions. I love khera ji but "NO MORE".

  • @harmeetkaur4733
    @harmeetkaur4733 3 ปีที่แล้ว +63

    ਕੁਰਸੀ ਪਿੱਛੇ ਉਸ ਪਾਰਟੀ ਵਿੱਚ ਵੜ ਗਿਆ ਜਿਸ ਨੇ ਦਰਬਾਰ ਸਾਹਿਬ ਜੀ ਉੱਤੇ ਹਮਲਾ ਕੀਤਾ ਤੂੰ ਸਿੱਖ ਨਹੀਂ ਤੂੰ ਪੰਜਾਬ ਦਾ ਭਲਾ ਨਾ ਕਰੋ ਜੀ ਮਿਹਰਬਾਨੀ ਕਰਕੇ

  • @HarjinderSINGH-gh6hr
    @HarjinderSINGH-gh6hr 2 ปีที่แล้ว

    Very good ਬਾਈ ਯਾਦਵਿੰਦਰ, ਸੁਆਦ ਲਿਆ ਤਾ !
    ਐ ਹੁੰਦੀ ਐ ਪੱਤਰਕਾਰੀ . ..!
    👍👍 👌👌

  • @dhillon115
    @dhillon115 3 ปีที่แล้ว +19

    Good job Yadwinder 👍👍

  • @jagdevsingh8499
    @jagdevsingh8499 3 ปีที่แล้ว

    ਖਹਿਰਾ ਸਾਹਿਬ ਤੁਹਾਡੇ ਤੋਂ ਬਹੁਤ ਆਸ ਸੀ ਲੋਕਾ ਨੂੰ ਤੁਸੀਂ ਲੋਕਾਂ ਦੀਆ ਆਸਾਂ ਤੇ ਪਾਣੀ ਫੇਰ ਦਿੱਤਾ

  • @princerandhawa3773
    @princerandhawa3773 3 ปีที่แล้ว +20

    Great yadwinder veer g

  • @seedoflight3453
    @seedoflight3453 3 ปีที่แล้ว +1

    ਵਾਹ ਓ ਬਾਈ ਯਾਦਵਿੰਦਰ ਸਿਓਂ 👍❤️ ਕਰੋ ਨੰਗੇ ਏਨਾ ਲੋਕਾਂ ਨੂੰ

  • @boharsingh7725
    @boharsingh7725 3 ปีที่แล้ว +59

    ਖਹਿਰਾ ਸਾਬ ਅੱਗੇ ਕਿਹੜੀ ਪਾਰਟੀ ਵਿੱਚ ਜਾਣਾ ਹੈ ਹੁਣੋ ਹੀ ਦੱਸ ਦਿਓ, ਤੁਸੀਂ ਆਪਣੇ ਆਪ ਨੂੰ ਜਿਰੋ ਕਰ ਲਿਆ੍ ਕੁਰਸੀ ਦੇ ਇੰਨੇ ਭੁੱਖੇ ਲੀਡਰ ਸਰਮ ਕਰੋ ਖਹਿਰਾ ਸਾਬ

    • @razegaming7149
      @razegaming7149 3 ปีที่แล้ว

      Eh sahib ki hunda, hed hai teri_ __ _

  • @jaspreetsharma4048
    @jaspreetsharma4048 3 ปีที่แล้ว +3

    Yadwinder sraaa❤️

  • @baljindersingh2607
    @baljindersingh2607 3 ปีที่แล้ว +4

    ਯਾਦਵਿੰਦਰ ਜੀ ਸੁਆਦ ਲਿਆ ਤਾਂ , ਆਮ ਆਦਮੀ ਦਾ ਸਤਿਆਨਾਸ ਕਰਨ ਲਈ ਤਾਂ ਇਹੱ ਆਇਆ ਸੀ । ਭਗਵੰਤ ਮਾਨ ਅਤੇ ਕੇਜਰੀਵਾਲ ਦੀ ਦੇਸ਼ , ਪੰਜਾਬ ਪ੍ਰਤੀ ਸੋਚ ਬਹੁਤ ਹੀ ਵਧੀਆ । ਚਾਹੇ ਖਹਿਰਾ ,ਚਾਹੇ ਸਿੰਧੂ ਇੱਹ ਸਾਰੇ ਅਮੀਰ ਕਲਚਰ ਛਡਣ ਨਹੀਂ ਚਹੁੰਦੇ । ਜਹਿੜਾ ਬੜੇ ਲੀਡਰ ਦੇ ਖਿਲਾਫ ਬੇਬਾਕ ਬੋਲਦਾ ਸੀ ਸ਼ਾਮੀ ਉਹਨਾ ਦੇ ਚਰਨਾਂ ਵਿੱਚ ਹੁੰਦਾ ਸੀ । ਸਾਨੂੰ ਬਹੁਤ ਲੋਕ ਕਹਿੰਦੇ ਸੀ ਪਰ ਸਾਡੇ ਸਿਰ ਤੇ ਖਹਿਰਾ ਸਵਾਰ ਸੀ ਲਾਹਣਤ ਹੈ ਅਜਿਹੇ ਲੋਕਾਂ ਤੇ ਵਿਸ਼ਵਾਸ ਕਰਨਾ ।।

    • @baljindersingh2607
      @baljindersingh2607 3 ปีที่แล้ว

      ਗਰਮ ਪਾਣੀ ਪੀਣ ਸਬੰਧੀ ਜਪਾਨੀ ਡਾਕਟਰਾਂ ਦੀ ਖੋਜ ਵਾਰੇ ਜਾਣਕਾਰੀ ਇਸ ਵੀਡੀਓ ਵਿੱਚ.......

  • @balbirsingh1289
    @balbirsingh1289 3 ปีที่แล้ว

    .ਖਹਿਰਾ ਜੀ, ਤੁਹਾਡਾ ਹੁਣ ਵਾਲਾ ਸਟੈਂਡ ਬਿਲਕੁਲ ਗਲਤ ਹੈ

  • @user-cx4nq3kt7x
    @user-cx4nq3kt7x 3 ปีที่แล้ว +68

    ਭੁਲੱਥ ਆਲਿਓ ਛਿੱਤਰ ਕਾਇਮ ਰੱਖਿਉ ਹੁਣ ,,ਕਿਤੇ ਭੁੱਲ ਨਾ ਜਾਇਉ,,2022 ਵਾਹਲੀ ਦੂਰ ਨੀ ,,ਛਿੱਤਰ ਰੀਝ ਨਾਲ ਫੇਰਿਉ ਬਾਈ ਇਹਦੇ ਹੁਣ ਚੱਕਵੇ ਚੁੱਲੇ ਦੇ

    • @sandeephans2890
      @sandeephans2890 3 ปีที่แล้ว

      Moka prasth a sukhpal khera

    • @samans4202
      @samans4202 3 ปีที่แล้ว

      Par jittni Jagiro budhi vi nahi chahidi . Kise azad nu jitta deo .

    • @gurbachansingh2662
      @gurbachansingh2662 3 ปีที่แล้ว

      ਤੁਸੀ ਬਿਲਕੁਲ ਠੀਕ ਕਿਹਾ yji

  • @chungigroupjagraon6434
    @chungigroupjagraon6434 3 ปีที่แล้ว

    ਯਾਦਵਿੰਦਰ ਵੀਰ ਬਹੁਤ ਵਧੀਆ ਆਏ ਈ ਠੋਕ ਕੇ ਰੱਖ ਇਹਨਾਂ ਕੋਲੀ ਚਟਾ ਨੂੰ 👌👌

  • @Kuldeep234-y1d
    @Kuldeep234-y1d 3 ปีที่แล้ว +25

    fudu bnda niklya

  • @amandeepsandhu1229
    @amandeepsandhu1229 3 ปีที่แล้ว +1

    ਕੇਜਰੀਵਾਲ ਨੇ ਤੇਰੇ ਨਾਲ ਸਹੀ ਕੀਤਾ ਖਹਿਰੇ ਤੂ ਦੱਲਾ ਬੰਦਾ

  • @drbsjaggi2452
    @drbsjaggi2452 3 ปีที่แล้ว +14

    ਭੁਲੱਥ ਦੇ ਲੋਕ ਤੇਰੇ ਤੋ ਦੁਖੀ ਹਨ

  • @EkamElactronic
    @EkamElactronic 3 ปีที่แล้ว +4

    ਵੀਰ ਜੀ 2022 ਚ ਲੋਕਾ ਨੇ ਖੇਹਿਰਃ ਦਾ ਮੂੰਹ ਕਾਲਾ ਜਨਤਾ ਨੇ ਦੇਖ ਲਿਆ ਕਰ ਦੇਣਾ । ਸ਼ਾਲਾ ਦੌਲਾ ਕਰਾਂਤੀਕਾਰੀ ਬਣਿਆ ਫਿਰਦਾ ਸੀ ।

  • @HardeepSingh-ss9nt
    @HardeepSingh-ss9nt 3 ปีที่แล้ว +28

    ਬਾਦਲ 15 ਮਿੰਟ ਨੀ ਬੈਠ ਸਕਦਾ ਯਾਦਵਿੰਦਰ ਬਾਈ ਕੋਲ। ਗੁਨਾਹ ਹੀ ਇਨ੍ਹੇਂ

  • @HardeepSingh-qr4pd
    @HardeepSingh-qr4pd 3 ปีที่แล้ว +1

    ਖੈਹਿਰਾ ਸਾਬ ਬਹੁਤ ਹੀ ਨਿਰਾਸ਼ ਕੀਤਾ

  • @malkitsingh8869
    @malkitsingh8869 3 ปีที่แล้ว +34

    ਮਤਲਬ ਖਹਿਰਾ ਤਾ ਆਪ ਵੀ ਅਜੇ ਸਿਟ ਨਹੀ ਹੋਇਆ ਲੋਕਾ ਦਾ ਕੀ ਸੰਵਾਰੇ ਗਾ

  • @ranbirsingh7840
    @ranbirsingh7840 3 ปีที่แล้ว +3

    Great interview 👍👍 by yadvinder

  • @GillSaab-ou5lh
    @GillSaab-ou5lh 3 ปีที่แล้ว +10

    ਯਾਦਵਿੰਦਰ ਵੀਰ ਬਉਤ ਵਦੀਆ🙏👍

  • @dbenipal77
    @dbenipal77 3 ปีที่แล้ว +2

    Yadwinder 🙏🏼🙏🏼🙏🏼 chak te phate Veerji ne your r our favorite patarkar ji 🙏🏼🙏🏼🙏🏼🙏🏼🙏🏼

  • @desijattlahoriye6125
    @desijattlahoriye6125 3 ปีที่แล้ว +33

    Yadwinder is Good person🙏🙏 God bless you 🙏🙏

  • @ranbirsingh7840
    @ranbirsingh7840 3 ปีที่แล้ว +4

    Good interview 👍 by yadvinder

  • @tarsemmannp5499
    @tarsemmannp5499 3 ปีที่แล้ว +19

    Yar 22ji ਏਨਾ ਨੂੰ ਸ਼ਰਮ qu ne

  • @rajsidhu2665
    @rajsidhu2665 3 ปีที่แล้ว +1

    ਚਿੱਬ ਕਢਤੇ ਯਾਦਵਿੰਦਰ ਨੇ ਚੱਕੀ ਆ ਵੀਰ ਐਵੇਂ ਹੀ ਫੱਟੇ

  • @mandeepjawanda9701
    @mandeepjawanda9701 3 ปีที่แล้ว +17

    ਲੋਕਾਂ ਨੂੰ ਸਾਰਿਆ ਨੂੰ ਪਤਾ ਆ

  • @ramanbrar7554
    @ramanbrar7554 3 ปีที่แล้ว +3

    ਬਾਈ ਗੰਦ ਤੇ ਡਿੱਗ ਪਏ

  • @kuldeepkharoud4185
    @kuldeepkharoud4185 3 ปีที่แล้ว +7

    ਗਲਤ ਕੀਤਾ ਖਹਿਰਾ ਸਾਬ ਤੁਸੀ ਜਿੱਤ ਤਾ ਰਹੇ ਸੀ

    • @joydeepsingh22
      @joydeepsingh22 3 ปีที่แล้ว

      ਬਾਈ ਜਦੋਂ ਬੰਦਾ ਹੱਕ ਸੱਚ ਦੀ ਲੜਾਈ ਲੜਦਾ ਸੀ ਉਦੋਂ ਤੁਸੀਂ ਕਦਰ ਨਹੀਂ ਪਾਈ। ਅਗਲਾ ਵੀ ਕੀ ਕਰਦਾ, ਲੋਕ ਗੱਲਾਂ ਸੁਣਦੇ ਤਾਂ ਹਨ ਪਰ ਵੋਟਾਂ ਭ੍ਰਿਸ਼ਟ ਕਾਂਗਰਸੀਆਂ ਤੇ ਅਖੌਤੀ ਅਕਾਲੀਆਂ ਨੂੰ ਪਾ ਦਿੰਦੇ ਹਨ ।

    • @HONEYGARG836
      @HONEYGARG836 3 ปีที่แล้ว

      @@joydeepsingh22 tu hr ik comment vch ehi copy paste kri Jana kuch new likh de..

  • @pandatji5008
    @pandatji5008 3 ปีที่แล้ว +5

    ਇਹ ਪਹਿਲਾ ਬਿਨਾ ਕੈਮਰੇ ਤੋ ਗਲ ਬਾਤ ਕਰਦੇ ਨੇ ਸਬ ਕੁਝ ਪਤਾ ਹੁੰਦੇ ਵੀ ਇਸ ਦਾ ਜਵਾਬ ਇਹ ਦੇਣੇ ਸਿੱਧੇ ਸਵਾਲ ਕੁਝ ਨੀ ਅੱਜ ਖੈਹਰਾ ਸੱਚਾ ਬਣ ਗਿਆ ਇੰਟਰਵਿਉ ਦੇ ਕੇ ਹੁਣ ਤਾ ਚੋਰਾ ਨਾਲ ਕੁੱਤੀ ਨੀ ਰਲੀ ਕੁੱਤੀ ਨਾਲ ਚੋਰ ਰੱਲ ਗੇ

  • @tractormodelmodifytochan5908
    @tractormodelmodifytochan5908 3 ปีที่แล้ว +31

    ਖਹਿਰਾ ਜਦੋਂ ਬੀਬੀ ਖਾਲੜਾ ਅਤੇ ਡਾਕਟਰ ਗਾਂਧੀ ਨੂੰ ਛੱਡ ਸਕਦਾ ਹੈ। ਇਹ ਦੋ ਵਿਧਾਇਕ ਆਮ ਆਦਮੀ ਪਾਰਟੀ ਦੇ ਨਾਲ ਲੈਕੇ ਆਇਆ ਇਸ ਦੀ ਕੀ ਗਰੰਟੀ ਹੈ ਕਿ ਇਹ ਅਪਣੇ ਸੁਆਰਥ ਇਨ੍ਹਾਂ ਦੇ ਨਾਲ ਖੜਗਾ। ਕੋਈ ਗਰੰਟੀ ਨਹੀਂ।

  • @nirmalsingh-li5ct
    @nirmalsingh-li5ct 3 ปีที่แล้ว

    ਇਹ ਹੁੰਦੀ ਹੈ ਪੱਤਰਕਾਰੀ ਜ਼ਿੰਦਾਬਾਦ ਯਾਦਵਿੰਦਰ

  • @karnailheer1054
    @karnailheer1054 3 ปีที่แล้ว +10

    Very good yadwinder sir ji👍

  • @leadersingh7948
    @leadersingh7948 3 ปีที่แล้ว +12

    He joined AAP to help Congress win, it is clear, very clear.

  • @nippybindra5020
    @nippybindra5020 3 ปีที่แล้ว +27

    R .I .P ਖੁਦ -ਮੁੱਖ-ਤਿਆਰੀ

  • @GurmeetSingh-gn4os
    @GurmeetSingh-gn4os 3 ปีที่แล้ว +1

    ਖੇਰਾ ਵੀ ਕਹਿੰਦਾ ਹੋਣਾ ਪੰਗਾ ਲੇਲੀਆ ਯਾਦਵਿੰਦਰ ਨੂੰ ਬੁਲਾਕੇ ਘਰੇ
    ਸਵਾਦ ਲਿਆਤਾ ਕਰਫਿਊ ਬਾਈ

  • @damanjeetsingh8704
    @damanjeetsingh8704 3 ปีที่แล้ว +18

    ਖੀਰਾ ਗੰਦਾ ਕੀੜਾ ਼਼਼

  • @GurjeetSingh-gv2sk
    @GurjeetSingh-gv2sk 3 ปีที่แล้ว +1

    ਸੁਖਪਾਲ ਖਹਿਰਾ ਮੁਰਦਾਬਾਦ

  • @sakhakulewal6957
    @sakhakulewal6957 3 ปีที่แล้ว +6

    Yadwinder .👌👌👌👌👌👌

  • @gurbachansingh2662
    @gurbachansingh2662 3 ปีที่แล้ว +4

    Khehria ਕੁਰਸੀ ਤੈਨੂੰ ਮਿਲ ਸਕਦੀ ਏ ਕਿਸੇ ਸਕੂਲ ਵਿੱਚ ਟੀਚਰ ਲਗਜਾ mla ਵਾਲੀ ਕੁਰਸੀ ਭੁੱਲਜਾ

  • @shivchransinghsaini9057
    @shivchransinghsaini9057 3 ปีที่แล้ว +12

    Reporter 👍👍👍👍 bhut shi bai

  • @DarshanSingh-nr1uw
    @DarshanSingh-nr1uw 3 ปีที่แล้ว +3

    ਖਹਿਰੇ ਦਾ ਕੋਈ ਸਟੈਡ ਨਹੀ ਆਪ ਨੂੰ ਬਦਨਾਮ , ਖਰਾਬ, ਕਰਨਾ ਹੋਇਆ ਕੁਝ ਨਹੀ ਸੋ ਖੋਤੀ ਮੁੜ ਘੁੜ ਬੋਹੜ ਥੱਲੇ ਨਾ ਖਹਿਰੇ