Cinema Talk Ep72: By making 'Jigri Yaar' I lost a best friend Virendra/ Mohan Baggad/-Iqbal S Channa

แชร์
ฝัง
  • เผยแพร่เมื่อ 15 ธ.ค. 2024

ความคิดเห็น • 123

  • @Nirbhai-x2o
    @Nirbhai-x2o 28 วันที่ผ่านมา +18

    ਵਰਿੰਦਰ ਨਾਲ ਵੀਰ ਦੀਆ ਸਾਰੀਆਂ ਫਿਲਮਾਂ ਵੇਖੀਆ ਸਰਪੰਚ ਬਟਵਾਰਾ ਜਿਗਰੀ ਯਾਰ ਬਲਵੀਰੋ,ਭਾਬੀ, ਨਿੰਮੋ, ਜਿਗਰੀ ਯਾਰ ਵਿਚ ਬਹੁਤ ਦਮਦਾਰ ਸੀਨ ਨੇ ਇਕ ਲਗਦਾ ਅਣਖੀਲਾ,ਸੂਰਮਾਂ ਬਣਾਈ ਸੀ ਦਾਰਾ ਸਿੰਘ ਨਾਲ

  • @jagtarsinghbenipal594
    @jagtarsinghbenipal594 หลายเดือนก่อน +21

    ਚਾਨਾ ਜੀ ਸੱਤ ਸ਼੍ਰੀ ਆਕਾਲ ਜੀ
    ਬੜਾ ਵਧੀਆ ਲੱਗਿਆ ਮੋਹਣ ਬੱਗੜ ,ਨਾਲ਼ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ,ਬਾਈ ਜੀ ਇੱਕ ਚੀਜ਼ ਖਾਸ ਹੁੰਦੀ ਸੀ ਓਦੋਂ ਦੀਆਂ ਪੰਜਾਬੀ ਫਿਲਮਾਂ ਵਿੱਚ, ਕੁੱਝ ਇਹੋ ਜਿਹੇ ਕਿਰਦਾਰ ਹੁੰਦੇ ਸੀ, ਜਿਹੜੇ ਦਰਸ਼ਕਾਂ ਦੇ ਦਿਮਾਗ ਵਿੱਚ ਵਸ ਜਾਂਦੇ ਜੀ ਉਨਾਂ ਵਿੱਚ ਬੱਗੜ ਜੀ, ਗੁਰਬਚਨ ਜੀ ਯਸ਼ ਸ਼ਰਮਾ ਜੀ, ਯੋਗੇਸ਼ ਛਾਬੜਾ ਜੀ, ਅਸੀਂ ਫ਼ਿਲਮ ਦੇਖਣ ਤੋਂ ਪਹਿਲਾਂ ਪੋਸਟਰ ਉੱਤੇ ਅਸੀਂ ਪਹਿਲਾਂ ਇਨਾਂ ਉਪ੍ਰੋਕਤ ਕਲਾਕਾਰਾਂ ਨਾਂਮ ਦੇਖ ਕੇ ਫ਼ਿਲਮ ਦੇਖਦੇ ਸੀ 👏👏👏👏🤗🤗🤗🤗

  • @culchredog-rn8cj
    @culchredog-rn8cj 28 วันที่ผ่านมา +11

    ਸਭ ਤੋਂ ਵਧੀਆ ਪੰਜਾਬੀ ਐਕਟਰ ਵਰਿੰਦਰ ਜੀ

  • @lakhwindersingh8276
    @lakhwindersingh8276 หลายเดือนก่อน +13

    ਸਾਡੇ ਵੰਡੇ ਭਾਅ ਜੀ ਮੋਹਣ ਬਗੜ ਜੀ ਸਦਾ ਖੁਸ਼ ਰਹੋ

  • @jobanjoban8243
    @jobanjoban8243 14 วันที่ผ่านมา +4

    ਨਿੱਕੇ ਹੁੰਦਾ ਘਰੋ ਭੱਜਕੇ ਪੰਜਾਬੀ ਫਿਲਮਾਂ ਬਹੁਤ ਵੇਖਦੇ ਹੁੰਦੇ ਸੀ । ਭਾਜੀ ਬੱਗੜ ਦੀ ਐਕਟਿੰਗ ਵੀ ਬਹੁਤ ਘੈਂਟ ਹੁੰਦੀ ਸੀ ।

  • @HarjinderSingh-vq7xv
    @HarjinderSingh-vq7xv 25 วันที่ผ่านมา +4

    ਵਾਹ ਰੂਹ ਖੁਸ਼ ਹੋ ਗਈ baggarh ਸਾਹਿਬ ਨੂੰ ਦੇਖਕੇ. Love you 22ji ❤️👍🙏

  • @PaliBadhni
    @PaliBadhni หลายเดือนก่อน +7

    ਹੈਲੋ ਬੱਗਾ ਜੀ ਬਹੁਤ ਦਿਲ ਕਰਦਾ ਤੁਹਾਨੂੰ ਮਿਲਨ ਨੂੰ ਜਦ ਦੀ ਜਿਗਰੀ ਜਾਰ ਤੋ ਹੀ ਪਤਾ ਨਹੀ ਕਦ ਮੇਲ ਹੋਣੇ ਸੱਟ ਦਿਲ ਦੀ ਗਾਣਾ ਕਿਆ ਬਾਤ ਸੀ ਭਾਜੀ

  • @RishavSingh-n1y
    @RishavSingh-n1y หลายเดือนก่อน +46

    ਭਾ ਜੀ, ਮੋਹਨ ਲਾਲ ਬੱਗੜ ਸੱਚਮੁੱਚ ਹੀ ਹੀਰੋ ਬਣ ਸਕਦੇ ਸਨ। ਪਤਾ ਨਹੀਂ ਕਿਉਂ ਉਹ ਪੰਜਾਬੀ ਫ਼ਿਲਮਾਂ ਦੇ ਹੀਰੋ ਨਹੀਂ ਬਣੇ,, ਕਿਉਂਕਿ ਉਨ੍ਹਾਂ ਦੀ ਬਾਡੀ, ਸ਼ਕਲ ਸੂਰਤ ਹੀਰੋ ਬਣਨ ਲਾਇਕ ਸੀ।

    • @Premlambra
      @Premlambra หลายเดือนก่อน +1

      Keonkey Bangarh sahib mishnrj waly pasay rahay tan he

  • @OutlineMediaNetFilms
    @OutlineMediaNetFilms หลายเดือนก่อน +16

    ਵਰਿੰਦਰ ਦੀ ਸੋਚ ਕਮਾਲ ਸੀ. Fight Master ਨੂੰ ਹੀ ਵਿਲੇਨ ਦਾ ਕਿਰਦਾਰ ਦੇ ਕੇ ਯੂਨਿਟ ਤੇ ਆਰਟਿਸਟ ਖਰਚਾ ਘਟਾ ਲੈਂਦੇ ਸੀ. ਹਿੱਟ ਸੰਗੀਤ ਨੂੰ ਫਿਲਮ ਵਿਚ ਵਰਤ ਕੇ ਲੋਕਾਂ ਦੀ ਨਬਜ਼ ਫੜ ਲੈਂਦੇ ਸਨ

    • @rajdevsingh2736
      @rajdevsingh2736 หลายเดือนก่อน +1

      @@OutlineMediaNetFilms sahi gall a g !

    • @jagdeepsingh6540
      @jagdeepsingh6540 27 วันที่ผ่านมา

      Varinder legend Ena dhakad legend hoea aa ji jehra loja de dila di bujj lenda,c jo k bahut aukha km aa Varinder ji da ik apna daor chlia ik chamkila saab ik sidhu moosewale 22 ehna 3 ne hi hlia aa industry saari

  • @roshanpreetsingh1162
    @roshanpreetsingh1162 29 วันที่ผ่านมา +10

    Mohan Bagar G Tusi Bachpan Yaad Karyata Varinder Diya Filma Bahut Vadiya Hitt Hoyia Na Bahut Badiya Samyia Hunda C Mohan G Parmatma Tohadi Ummar Lammi Karra

  • @Yadwindersingh-g5l
    @Yadwindersingh-g5l 29 วันที่ผ่านมา +8

    ਬਹੁਤ ਵਧੀਆ ਐਕਟਰ ਹੈ ਬਾਈ ‌ਵਰਿਦਰ ਤਾ ‌ਬੱਬਰ ਸ਼ੇਰ ਹੈ ਅੱਜ ਵੀ

  • @jitsinghsidhu5126
    @jitsinghsidhu5126 29 วันที่ผ่านมา +6

    ਮੋਹਣ ਬੱਗੜ ਨੂੰ ਦੇਖ ਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ

  • @JASWINDERSINGH-rc8pz
    @JASWINDERSINGH-rc8pz 27 วันที่ผ่านมา +4

    ਮੈ ਬਚਪਨ ਵਿੱਚ ਬਟਵਾਰਾ ਫਿਲਮ ਦੇਖੀ ਸੀ ਉਦੋਂ ਤੋਂ ਮੈ ਸਰ ਦਾ ਅੱਜ ਤੱਕ ਫੈਨ ਹਾਂ। ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਵਿੱਚ ਰੱਖੇ

  • @Gill-mp9vt
    @Gill-mp9vt หลายเดือนก่อน +15

    ਮੋਹਨ ਬੱਗੜ, ਨੂੰ ਬਚਪਨ ਵਿੱਚ ਦੇਖਿਆ ਕਰਦੇ ਸੀ, ਬਹੁਤ ਫਿਲਮਾਂ ਵਰਿੰਦਰ ਨਾਲ ਹਨ, ਮੋਹਨ ਬੱਗੜ ਮੇਰੇ ਪਸੰਦੀਦਾ ਕਲਾਕਾਰ ਹਨ, ਇੰਨ੍ਹਾਂ ਦੀ ਲਾਸਟ ਫਿਲਮ ਦਮਨ ਮਾਨ ਅਤੇ ਦਾਰਾ ਸਿੰਘ ਨਾਲ ਬਣੀਂ ਹੈ,ਦੋ ਕੁ ਮਿੰਟ ਦਾ ਰੋਲ ਅਦਾ ਕੀਤਾ ਹੈ ਪਰ ਦਮ ਵਾਲਾ ਹੈ

    • @Nirbhai-x2o
      @Nirbhai-x2o 16 วันที่ผ่านมา +1

      ਲਾਸਟ ਫਿਲਮ ਅਣਖੀਲਾ,ਸੂਰਮਾ,ਸੀ ਲਗਦਾ ਦਮਨ ਮਾਨ

  • @MakhanSingh-et3sq
    @MakhanSingh-et3sq หลายเดือนก่อน +6

    ਞਰਿੰਦਰ ਐਂਡ ਮੋਹਨ ਬੱਗੜ so great jodi 👌

  • @JeetaLitt
    @JeetaLitt หลายเดือนก่อน +9

    ਬੱਗੜ ਕੌਂਣ ਤੇ ਵਰਿੰਦਰ ਕੌਣ ਸਾਨੂੰ ਨੀ ਪਤਾ ਲੱਗਦਾ ਸੀ ਬੱਚੇ ਸੀ❤❤

  • @SatnamSingh-gs4md
    @SatnamSingh-gs4md หลายเดือนก่อน +14

    Old is Gold

  • @bootasinghsidhu1343
    @bootasinghsidhu1343 29 วันที่ผ่านมา +6

    This interview dekh ke old memories yad ho gyea

  • @Gill-mp9vt
    @Gill-mp9vt หลายเดือนก่อน +7

    ਮੋਹਨ ਬੱਗੜ ਜੀ ਜਲਦੀ ਵਿੱਚ ਅਤੇ ਦੁੱਖ਼ ਵਾਲੀ ਗੱਲ ਕਰਕੇ ਗ਼ਲਤ ਬੋਲ ਗਏ,, ਵਰਿੰਦਰ ਜੀ ਦੀ ਘਾਟ ਮਹਿਸੂਸ ਹੋ ਨਹੀਂ ਸਕਦੀ, ਬਲਕਿ ਉਨ੍ਹਾਂ ਨੇ ਕਹਿਣਾ ਸੀ ਕਿ ਉਨ੍ਹਾਂ ਦੀ ਘਾਟ ਪੂਰੀ ਨਹੀਂ ਹੋ ਸਕਦੀ

  • @omparkash-ex5ud
    @omparkash-ex5ud หลายเดือนก่อน +3

    Bahut vadiye video super super super super super super video

  • @jagdevrampura6492
    @jagdevrampura6492 9 วันที่ผ่านมา +1

    ਬਹੁਤ ਖੂਬ
    ਗੀਤਕਾਰ ਜਗਦੇਵ ਰਾਮਪੁਰਾ

  • @gurjantsinghrairaisaab4640
    @gurjantsinghrairaisaab4640 3 วันที่ผ่านมา +1

    Good

  • @DavinderSingh-nj2qk
    @DavinderSingh-nj2qk หลายเดือนก่อน +7

    Mohan Bagar ji love u❤

  • @birsingh4200
    @birsingh4200 หลายเดือนก่อน +2

    ਬਾਈ ਜੀ ਜਿਗਰੀ ਯਾਰ ਕਾਹਦਾ ਜੇ ਯਾਰ ਦੀ ਤਰੱਕੀ ਤੇ ਸੜਦਾ।

  • @AvtarSingh-ic6ou
    @AvtarSingh-ic6ou หลายเดือนก่อน +8

    ਬਹੁਤ ਵਧੀਆ ਬਚਪਨ ਯਾਦ ਕਰਾ ਤਾ ਬਈ ਜੀ

    • @ChandBhan-r2c
      @ChandBhan-r2c 29 วันที่ผ่านมา

      Pind ch vcr aona kinna cha hunda c bai

    • @ChandBhan-r2c
      @ChandBhan-r2c 29 วันที่ผ่านมา

      Sukh sikhni light na chali jave kite

    • @Balraj492
      @Balraj492 28 วันที่ผ่านมา

      ​@@ChandBhan-r2c ਚਾਅ ਹੀ ਬਹੁਤ ਹੁੰਦਾ ਸੀ ਕਿਆ ਦਿਨ ਸੀ ਯਾਰ 😊

    • @Balraj492
      @Balraj492 28 วันที่ผ่านมา

      ​@@ChandBhan-r2cਸਾਰੀ ਰਾਤ ਚ ਚਾਰ ਫਿਲਮਾਂ ਦੇਖਣੀਆਂ

  • @ashwanipathak2517
    @ashwanipathak2517 หลายเดือนก่อน +1

    Jigri yaar super duper film c Mohan baggad ji bot achce kalakar ne ❤❤

  • @ArtinderSingh-n9i
    @ArtinderSingh-n9i 29 วันที่ผ่านมา +2

    Great

  • @balbirgill9961
    @balbirgill9961 27 วันที่ผ่านมา +1

    Very good chanana g. You are genius . Mohan baggar is a great actor .

  • @rajdevsingh2736
    @rajdevsingh2736 หลายเดือนก่อน +3

    Mai Mohan Baggad diaa Sarpanch, Batwaara, Balbiro Bhaabi, Nimmo etc filmaa vekhiaa han. Ohna de bolan da style bahut vadhiya c. Fight scenes vichch ta oh Jaan pa dinde san !

  • @BalwinderSingh-wi7qr
    @BalwinderSingh-wi7qr 28 วันที่ผ่านมา +1

    ਮੋਹਨ ਬੱਗੜ ਬਹੁਤ ਵਧੀਆ ਐਕਟਰ ਸਨ। ਮੈਂ ਇਨ੍ਹਾਂ ਦਾ ਪੂਰਾ ਫੈਨ ਸੀ। ਇਹਨਾਂ ਦੀਆਂ ਫਿਲਮਾਂ ਮੈਂ ਜ਼ਰੂਰ ਵੇਖਦਾ ਸੀ। ਇਹਨਾਂ ਪੂਰਾ ਪਤਾ ਦੱਸੋ ਜੀ।ਮੇਰਾ ਮਿਲਨ ਚਿੱਤ ਕਰਦਾ ਹੈ। ਵੀਰ ਜੀ ਨੂੰ ਪਰਿਵਾਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।

  • @Nirbhai-x2o
    @Nirbhai-x2o 28 วันที่ผ่านมา +4

    ਵੀਰੋ ਯੁਗੇਸ ਛਾਬੜਾ ਸਹਿਬ ਜੀ ਬਾਰੇ ਜਾਣਕਾਰੀ ਦਿਉ

  • @rajhundal7217
    @rajhundal7217 22 วันที่ผ่านมา +1

    ਵਰਿੰਦਰ ਵਰਗਾ ਕੋਈ ਨਹੀਂ ਭਾਵੇਂ ਲੱਖ ਹੀਰੋ ਹੋਣ

  • @surjeetsingh-mn2bf
    @surjeetsingh-mn2bf หลายเดือนก่อน +4

    Old is gold ❤

  • @Naharsingh-c2n
    @Naharsingh-c2n 25 วันที่ผ่านมา

    ਬਹੁਤ ਹੀ ਸੁੰਦਰ ਬਹੁਤ ਵਧੀਆ ਜੀ ਮੇਹਰ ਕਰੇ ਰੱਬ 🙏🙏

  • @Naharsingh-c2n
    @Naharsingh-c2n 25 วันที่ผ่านมา

    ਬਹੁਤ ਹੀ ਸੁੰਦਰ ਬਹੁਤ 🙏🙏🙏🙏🙏👌👍

  • @deeprataindia1170
    @deeprataindia1170 15 วันที่ผ่านมา

    ਸ਼ੁਕਰ ਆ ਸਤਿਕਾਰਯੋਗ ਜੀ ਮੋਹਨ ਸਿੰਘ baggd ਜੀ ਦੀਆਂ ਗੱਲਾਂ ਬਾਤਾਂ ਸੁਣਨ ਨੂੰ ਮਿਲੀਆਂ ਜਨਾਬ ਜੀ ਪਿੰਡ ਅਕਲ ਪੁਰ ਤੋਂ ਹਨ ਸਾਰਾ ਪਿੰਡ ਬਹੁਤ ਸਤਿਕਾਰ ਕਰਦਾ ਹੈ। ਦਿਲੋਂ ਸਲੂਟ ਹੈ ਜੀ।
    ,,ballu ਰਟੈਂਡਾ,, ਅਕਲ ਪੁਰ,,

  • @KuldeepSingh-zq8zn
    @KuldeepSingh-zq8zn หลายเดือนก่อน +3

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼

    • @birsingh4200
      @birsingh4200 หลายเดือนก่อน

      ਪਾਲੇ ਨਿਹੰਗ ਦਾ ਪਿੰਡ। ਮੈ ਪਿੰਡ ਵੜੈਚ ਤੋਂ।

  • @rajdevsingh2736
    @rajdevsingh2736 หลายเดือนก่อน +3

    Mai khud nu ess maamle ch lucky samajhda haa ki mainu kujh changay actors nu Milan da mauka milia hai, ohna ch Veerinder v san. "Baapu Arts"di ban rahi film "Jatt Soormay" di shooting de dauraan March 1988 ch Haryana de Jind distt de pind Pipaltha ch mainu Veerinder ji naal Milan da mauka milea. Hero de naal naal oh film de director v san. Filmaa , niji zindagi, te Dharam Bhaji( jo ohna de Mamaji de bete ne) baare kaafi jaankaari mili. Mai ohna naal photo v khichwaai c. Ohna naal Preeti Sapru, Mehar Mittal, Yash Sharma, Jagdarshan Samra, Deep Dhillon, Smt. Hemawati( Preeti Sapru de Mata ji)naal v Milan da mauka milea. Bade dukh di gall hai ki 9 ku maheene baad December 88 ch Veerinder da katal ho gya, te Punjabi film industry fail hon de kagaar te pahunch gyee !

  • @baljitsingh7534
    @baljitsingh7534 หลายเดือนก่อน +2

    Very good interview we are waiting for your next interview

    • @ReshamSingh-l9t
      @ReshamSingh-l9t 28 วันที่ผ่านมา

      Very good mohan bagar

    • @ReshamSingh-l9t
      @ReshamSingh-l9t 28 วันที่ผ่านมา

      ❤❤❤❤❤❤❤❤❤❤❤❤❤❤❤❤😂😂😂😂😂❤❤😂😂😂 mohan bagar good actor

  • @Prithvichouhan406
    @Prithvichouhan406 29 วันที่ผ่านมา +2

    main keha...maza aa gya ke 80s diya yaada aa gyeya... sunehre time diya gula

  • @rajuarora3163
    @rajuarora3163 26 วันที่ผ่านมา

    After long times i saw ms mohan bhagar g❤️👍

  • @KuldeepSingh-zq8zn
    @KuldeepSingh-zq8zn หลายเดือนก่อน +7

    ਭਾਜੀ ਬੇਨਤੀ ਆ ਕੇ ਮੈਂ ਸੰਜੈ ਦੱਤ ਬਾਰੇ ਵੀ ਗੱਲ ਕਰੋ,, ਕਿਉਂ ਕੇ ਦਾ ਮੈਂ ਬਹੁਤ ਪ੍ਰਸੰਸਕ ਹਾਂ, ਉਸਦੀ ਰੌਕੀ ਤੋਂ ਲੈ ਕੇ ਹੁਣ ਤੱਕ ਦੀਆ ਤਕਰੀਬਨ ਸਾਰੀਆਂ ਫ਼ਿਲਮਾਂ ਹੀ ਵੇਖੀਆਂ,, ਜਰੂਰ ਗੱਲ ਕਰੋ ਜੀ ਸੰਜੈ ਦੱਤ ਬਾਰੇ

  • @rupinderpalsingh8171
    @rupinderpalsingh8171 18 วันที่ผ่านมา

    ਮੋਹਨ ਜੀ ਨੇ ਪੰਜਾਬੀ ਫਿਲਮਾਂ ਨੂੰ ਨਵੀਂ ਨੁਹਾਰ ਦਿੱਤੀ

  • @harkeshharkesh97
    @harkeshharkesh97 29 วันที่ผ่านมา +1

    Old is gold great actor

  • @rajuarora3163
    @rajuarora3163 26 วันที่ผ่านมา

    VCR ਤੇ ਬੜੀਆਂ ਵੇਖਿਆ ਤੁਹਾਡੀ ਆ ਫ਼ਿਲਮਾਂ ❤️

  • @B_sra_tv
    @B_sra_tv 16 วันที่ผ่านมา

    ਠੀਕ ਜੀ ਬਹੁਤ ਵਧੀਆ

  • @rajeshjamba2310
    @rajeshjamba2310 หลายเดือนก่อน +2

    Paji mohan bagged varinder family vich kon kon hai

  • @Dosanjh84
    @Dosanjh84 28 วันที่ผ่านมา +1

    ਬੱਗੜ ਸਾਬ੍ਹ ਦੇ ਦੱਸਣ ਅਨੁਸਾਰ ਜਲਨ ਜਾਂ ਕਹਿ ਲਈਏ ਨਾਲ ਦੇ ਤੋ ਹੀਰੋ ਅਸੁਰੱਖਿਅਤ ਮਹਿਸੂਸ ਪਹਿਲਾਂ ਵੀ ਕਰਦੇ ਸਨ ਕਿ ਇਹ ਨਵਾਂ ਮੁੰਡਾ ਮੇਰੇ ਨਾਲੋਂ ਜ਼ਿਆਦਾ ਵਾਹ ਵਾਹ ਨਾਂ ਲੈ ਜਾਵੇ।

  • @rajuarora3163
    @rajuarora3163 26 วันที่ผ่านมา

    ਮੈ ਤੁਹਾਡੀਆਂ ਫ਼ਿਲਮਾਂ ਵੇਖਿਆ ਜੀ ਤੁਹਾਡੀ look ਬਹੁਤ ਸੋਹਣੀ ਸੀ ਤੁਹਾਨੂੰ ਹੋਰ ਫ਼ਿਲਮਾਂ ਵਿਚ ਹੀਰੋ ਦਾ ਰੋਲ ਕਰਨਾ ਚਾਹੀਦਾ ਸੀ 🙏🙏

  • @TIRATHSINGHGILL-ee7wh
    @TIRATHSINGHGILL-ee7wh 14 วันที่ผ่านมา

    Very nice BHAGAD JI

  • @ranjitkaurranjit6
    @ranjitkaurranjit6 หลายเดือนก่อน +1

    Thanks satnam chann ji

  • @KarpalSingh-y8x
    @KarpalSingh-y8x 29 วันที่ผ่านมา +2

    Batwara sada yadgaar film rahegi virender kadi na bulan wala supreme star rahega baggad baji ne sarpanch te batwara ch supreme roll kitta jo na bhula wala kamm

  • @jaspalsingh8028
    @jaspalsingh8028 หลายเดือนก่อน +1

    Very Nice Ji

  • @mtajpuri6071
    @mtajpuri6071 29 วันที่ผ่านมา +3

    ਬੰਗੜ ਸਮੇਂ ਪੰਜਾਬੀ ਫਿਲਮਾਂ ,ਹਿੰਦੀ ਫਿਲਮਾਂ ਨੂੰ ਟੱਕਰ ਦੇਣ ਲੱਗ ਪਈਆਂ ਸਨ, ਉਸ ਤੋਂ ਬਾਅਦ ਯੋਗਰਾਜ/ਗੁੱਗੂ ਗਿੱਲ ਨੇ ਕਈ ਸਾਲ ਸਮਾਂ ਬੰਨੀ ਰੱਖਿਆ

    • @PravitSingh-jk8vc
      @PravitSingh-jk8vc 7 วันที่ผ่านมา

      Bilkul lokk saclae same c location v
      Ajj VFX da kharacha Punjabi cinema nhi chaal sakda
      Pehla sirf lngs da farak hunda c bus
      Location same hundia c story v
      Hu. Sab difrent hai

  • @Nirvair254
    @Nirvair254 28 วันที่ผ่านมา

    Bagad Saab tusi sade Fevoright ho ji 😂😂😂😂

  • @MandeepSingh-d2e6v
    @MandeepSingh-d2e6v หลายเดือนก่อน

    ❤❤❤❤❤ I AM MANDEEP SINGH AND I MISS SO MUCH BOTH OF YOU VARINDER AND MOHAN BAGARH ❤❤❤❤❤❤❤❤. I HAVE WATCHED JIGRI YAAR ,SARPANCH ,BATWARA IN WHICH YOU HAVE DONE WORK WITH VARINDER

  • @jittisingh4716
    @jittisingh4716 16 วันที่ผ่านมา

    My favorite movie jigari zaar.

  • @mmann1082
    @mmann1082 หลายเดือนก่อน +14

    ਮਾਫ ਕਰਨਾ ਪਰ ਵਰਿੰਦਰ ਦੀਆਂ ਇੱਕ ਦੋ ਫਿਲਮਾਂ ਨੂੰ ਛੱਡਕੇ ਬਾਕੀ ਪੰਜਾਬੀ ਕਲਚਰ ਦੇ ਨੇੜੇ ਨਹੀਂ ਸਨ । ਪੁੱਤ ਜੱਟ ਦੇ , ਚੰਨ ਪ੍ਰਦੇਸੀ , ਲੌਗ ਦਾ ਲਿਸਕਾਰਾ ਅਸਲ ਪੰਜਾਬੀ ਫਿਲਮਾਂ ਸਨ । ਵਰਿੰਦਰ ਦੀਆਂ ਫਿਲਮਾਂ ਵਿੱਚ ਪੰਜਾਬੀ ਡਾਇਲਾਗ ਉਚਾਰਣ ਵੀ ਬੇਕਾਰ ਹੁੰਦਾ ਸੀ। ਅੱਜ ਪੰਜਾਬੀ ਦੀ ਫਿਲਮ ਬਹੁਤ ਵਧੀਆ ਬਣ ਰਹੀ ਹੈ । ਧਰਮਿੰਦਰ ਹੋਣਾਂ ਨੂੰ ਕੋਈ ਨਹੀੰ ਪੁੱਛਦਾ ਕਿਉਂਕਿ ਇਹਨਾਂ ਦਾ ਪੰਜਾਬੀਆਤ ਨਾਲ ਕੋਈ ਤਾਲਮੇਲ ਨਹੀ । ਪ੍ਰੋਿਸ ਕੰਵਲਜੀਤ , ਗੁਰਪ੍ਰੀਤ ਘੁੱਗੀ , ਬਿੰਨੂ , ਮਲਕੀਤ ਰੌਣੀ ਵਰਗੇ ਅਸਲ ਪੰਜਾਬੀ ਅਦਾਕਾਰ ਹਨ।

    • @rajuarora3163
      @rajuarora3163 26 วันที่ผ่านมา

      ਸਾਰੇ ਲੋਕਾਂ ਨੂੰ ਖੁਸ਼ ਕਰਨਾ ਔਖਾ ਹੈ ਹਰੇਕ ਦੀ ਸੋੱਚ ਵੀ ਵੱਖਰੀ ਹੁੰਦੀ ਹੈ ਤੇ ਪਸੰਦ ਵੀ,ਇਹ ਜਰੂਰੀ ਨਹੀਂ ਕਿ ਲੋਕ ਵੀ ਤੁਹਾਡੀ ਤਰਾਂ ਸੋਚਦੇ ਹੋਣ

  • @satnamsingh8494
    @satnamsingh8494 หลายเดือนก่อน +1

    Very nice 👍 sir

  • @jassichauhan830
    @jassichauhan830 หลายเดือนก่อน +3

    ਮੁਲਾਕਾਤ ਛੋਟੀ ਹੈ

  • @prof.kuldeepsinghhappydhad5939
    @prof.kuldeepsinghhappydhad5939 24 วันที่ผ่านมา

    Nice 👌

  • @smodgill4911
    @smodgill4911 หลายเดือนก่อน +2

    Mohan very nice vilon

  • @sukhdeepsekhon9168
    @sukhdeepsekhon9168 24 วันที่ผ่านมา

    ਵਰਿੰਦਰ❤❤❤

  • @HardeepSingh-wu1qq
    @HardeepSingh-wu1qq 2 วันที่ผ่านมา

    ਵਰਿੰਦਰ ਦੀ ਪੰਜਾਬੀ ਫਿਲਮ ' ਯਾਰੀ ਜੱਟ ਦੀ ' ਦੀ ਸੂਟਿੰਗ ਪਿੰਡ ਮਕਸੂਦੜਾ ਦੀ ਢੱਕੀ ਵਿੱਚ ਹੋਈ ਸੀ

  • @RakeshChander-w4l
    @RakeshChander-w4l หลายเดือนก่อน

    Old is gold👍👍👍

  • @SatpalBrar-y7g
    @SatpalBrar-y7g 24 วันที่ผ่านมา

    👌🏻👌🏻👌🏻👌🏻❤️❤️

  • @BaljinderSingh-wp1fh
    @BaljinderSingh-wp1fh 29 วันที่ผ่านมา

    Mera favourite kalakar sri mohan bagar ji

  • @KulwinderSingh-hy5jl
    @KulwinderSingh-hy5jl หลายเดือนก่อน

    Mohan Ji Miss you jaldi aayo Punjabi filma le k

  • @JaggiSingh-yi1gv
    @JaggiSingh-yi1gv 28 วันที่ผ่านมา

    Old gold

  • @JaggiSingh-yi1gv
    @JaggiSingh-yi1gv 28 วันที่ผ่านมา

    Niceg

  • @baljindersingh2128
    @baljindersingh2128 29 วันที่ผ่านมา

    Very.good

  • @lakhwindersingh8276
    @lakhwindersingh8276 หลายเดือนก่อน

    ਿੲਕ ਬਾਲ ਚਾਨਾ ਵੀਰ ਬਹੁਤ ਚਿਰ ਬਾਦ ਦਿਸੇ ਜੇ ਕਿਥੇ ਗੁਅਾਚ ਗੲੇ ਜੇ

  • @BalkaranSingh-xz4ph
    @BalkaranSingh-xz4ph 28 วันที่ผ่านมา

    Mohan baher love you❤❤❤

  • @kirpalchand8181
    @kirpalchand8181 28 วันที่ผ่านมา

    🙏🙏🙏✨

  • @deeppannu100
    @deeppannu100 หลายเดือนก่อน +1

    ਛੜੇ ਜੇਠ ਵਾਲਾ ਡਾਇਲਾਗ ਯਾਦ ਹੈ। ਫਿਲਮ ਨਹੀ ਯਾਦ

  • @omparkash-ex5ud
    @omparkash-ex5ud หลายเดือนก่อน +1

    Hor ve panjabi Old kalakar nal milwao

  • @Nirbhai_guru
    @Nirbhai_guru 29 วันที่ผ่านมา

    ❤❤❤

  • @rajeshjamba2310
    @rajeshjamba2310 หลายเดือนก่อน +1

    Mohan bagged g vaddi interview kro yaar

  • @dalsinghsaran3529
    @dalsinghsaran3529 หลายเดือนก่อน +3

    ਧਰਮਿੰਦਰ ਰਾਜ ਬੱਬਰ ਦਾ ਸਮਾ ਖਤਮ ਹੈ ਇਹ ਸੁਪਰ ਫਲਾਪ ਫਿਲਮ ਹੋਵੇਗੀ ਬੱਗੜ ਦੀ

  • @BangerKuldip
    @BangerKuldip 23 วันที่ผ่านมา

    Bhaji huni sade nal de pind de han

  • @sukhdeepsekhon9168
    @sukhdeepsekhon9168 24 วันที่ผ่านมา

    Veerender❤❤❤

  • @RupinderSingh-oz2pt
    @RupinderSingh-oz2pt หลายเดือนก่อน

    Handsome bagadd saab

  • @amerjeetsingh9215
    @amerjeetsingh9215 28 วันที่ผ่านมา

    Varinder ji Mohan ji Dharm ji all good

  • @harkeshharkesh97
    @harkeshharkesh97 29 วันที่ผ่านมา

    Veer ji koi film verinder ji ki zindagi par bhi banoho

  • @Kuldeepsingh-gt1dj
    @Kuldeepsingh-gt1dj หลายเดือนก่อน

    😂,,ਹੈ,,,ਏ,,,ਬਲਵੀਰੋ,,😂

  • @JassJassi-f7t
    @JassJassi-f7t 23 วันที่ผ่านมา

    Veerinder ji do that made Puri nahi ho sakdi.jassi chhanga Rai.

  • @satpalsinghgill6799
    @satpalsinghgill6799 หลายเดือนก่อน +1

    Wah kya baat hn

  • @RajwinderKaur-jc6lh
    @RajwinderKaur-jc6lh 24 วันที่ผ่านมา

    🎉🎉🎉🎉🎉🎉🎉🎉🎉🎉🎉🎉 ok sir ji.

  • @LakhwinderSingh-ps4vr
    @LakhwinderSingh-ps4vr หลายเดือนก่อน

    🎉🎉🎉🎉🎉

  • @GurmeetSingh-np9pw
    @GurmeetSingh-np9pw หลายเดือนก่อน

    ਵਰਿੰਦਰ ਨਹੀ ਭੁੱਲਿਆ ਅੱਜ ਤੱਕ

  • @Doner-PizzaamRonhofInhSingh
    @Doner-PizzaamRonhofInhSingh 22 วันที่ผ่านมา

    Joge Nu Baher rakho , film ta chelegi.

  • @KhushveerSingh-yx8up
    @KhushveerSingh-yx8up หลายเดือนก่อน +3

    ਚਮਕੀਲਾ ਅਮਰਜੋਤ ਕੌਰ ਜ਼ਿੰਦਾਬਾਦ

  • @JaggiSingh-yi1gv
    @JaggiSingh-yi1gv 28 วันที่ผ่านมา

    Mao shaib

  • @kahlwakahlwa1850
    @kahlwakahlwa1850 29 วันที่ผ่านมา +2

    GURCHARAN POLI DI INTERVIEW KRO

  • @gymtown9813
    @gymtown9813 4 วันที่ผ่านมา

    Rohit Sharma in police uniform

  • @balbirgill9961
    @balbirgill9961 27 วันที่ผ่านมา

    ਸਰ ਚਾਨਾ ਜਾਂ ਚਾਨਣਾ। keep out my confusion away.

  • @GurditsinghBrar-tg1tu
    @GurditsinghBrar-tg1tu หลายเดือนก่อน

    Bai ji tuse very nice men

  • @DevinderpalSingh-kj3hs
    @DevinderpalSingh-kj3hs หลายเดือนก่อน +2

    Main Mohan Baggad diyan Punjabi movies kaafi dekhia han. Pipal Theh pind vich rehandia kaafi actors nu Milan da mauka milea c.

    • @rajdevsingh2736
      @rajdevsingh2736 หลายเดือนก่อน

      Hanji Veer ji sahi gall a , saanu eh mauka milea hai !

  • @binderdhaliwal1346
    @binderdhaliwal1346 17 วันที่ผ่านมา

    Kade tusin sariya ne Punjab bare kuj kita

  • @omparkash-ex5ud
    @omparkash-ex5ud หลายเดือนก่อน

    Hor ve panjabi k