@DM-fo4tf YES, from my childhood to today, I meet with so many persons and whatever they were informed about punjabi culture, I remember and all that things are true which I see in my 50 years life. Thanks 🙏
Nange Hon Nu Aaj Branded Kaihnde Yes Madam Jine Chir Nu Aapne Sariar Nu Dikhave Na Pata Nu Lagda Dusrya Nu Akarshak Karna Ehnu Vi Sin Kiha Janda Kaam Utejna Hundi Eho Jhe Kam Narak Nu Ljande Koi Vada Kam Kar Ke Koi Kam Nahi Narak Janda Parmeshar Sanu Jo Vi Ashi Karde Dekhna Chahida Parmeshar Ne Sanu Banaya Kis Kam De Lyi Eh Sariar , Jisam Pavitartai Lyi Hona Chahida
Ashiqi ta sab ne karni e hundi hai paar ajh kal school walia kudia b a sab kar rahea ne ohna nu samjona chaheda college walia nu ta akkal ah jandi thori bahot paar jawaka nu ki pata agla ki Sochi firda
ਮੈਡਮ ਬਰਾੜ ਜੀ ਤੁਹਾਡੇ ਵਿਚਾਰਾਂ ਨੂੰ ਰੂਹ ਨਾਲ ਸੁਣਿਆ ਬਹੁਤ ਵਧੀਆ ਲੱਗਿਆ, ਰੱਬ ਤੁਹਾਨੂੰ ਚੜਦੀਕਲਾ ਚ ਰੱਖੇ।
ਭੈਣਜੀ, ਬੌਹਤ ਖੁਬਸੂਰਤ ਵਿਚਾਰ ਅਤੇ ਅੰਦਾਜ਼ ਦੀ ਤਕਰੀਰ ਕਰਦੇ ਹੋ ਤੁਸੀਂ।
ਬੋਹਤ ਸੋਹਣੀ ਗੱਲ ਕੀਤੀ ਆ ਮਾਤਾ ਜੀ ਨੇ 🙏🏽🌸
ਬਹੁਤ ਵਧੀਆ ਵਿਚਾਰ ਰੱਖੇ ਜੀ
She is DAMN right. Respect for such desi ate ghaint iron ladies of Punjab. Makes me think of my ultra pro max ghaint dadi ji.
ਸਿਆਣਿਆ ਦਾ ਕਿਹਾ ਅਉਲੇ ਦਾ ਖਾਦਾ ਬਾਅਦ ਚ ਪਤਾ ਲਗਦਾ,❤
❤❤❤❤
ਬਹੁਤ ਵਧੀਆ ਵਿਚਾਰ ਲੱਗੇ ਸਤਿਕਾਰ ਯੋਗ ਰੱਬ ਰੂਪ ਭੈਣ ਜੀ ਦੇ
ਬਹੁਤ ਵਧੀਆ ਸਿਖਿਆ ਹੈ ਭੈਣ ਜੀ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਦਿੱਤੀ ਮੈਡਮ ਜੀ ❤❤
ਮਾਤਾ ਜੀ ਬਿਲਕੁਲ ਸਹੀ ਜੀ🎉🎉🎉
You Are Right Madam😮
ਬਹੁਤ ਵਧੀਆ ਢੰਗ ਨਾਲ ਸਮਝਾਇਆ ਭੈਣ ਜੀ ਹੋਰਾ
ਬਹੁਤ ਹੀ ਸਿਆਣੀਆਂ ਗੱਲਾਂ ਕਰੀਆਂ ਡਾਕਟਰ ਸਾਹਿਬ ਜੀ
ਇਹ ਤਾਂ ਸੁਝਾਅ ਬਹੁਤ ਹੀ ਵਧੀਆ ਹੈ।ਪਰ ਅੱਜ ਕੱਲ੍ਹ ਦੇ ਬੱਚੇ ਨਹੀਂ ਮੰਨਦੇ
ਬੁਹਤ ਹੀ ਵਧੀਆ ਹੈ ਜੀ ਬੁੱਚੇ ਨੁੰ ਗੱਲ ਸਮਝਣ ਚਾਹੁੰਦੇ ਹੈ
bilkul shi
Bilkul sahi kaha mam
ਪੰਜਾਬੀ ਮਾਤਾ at best
Boht vdia madam Ji 😊😊😊
You are right mam main vi tuhade tran bachian nu samjaia krdi c 🙏❤
bhaut khoob mam
ਬਹੁਤ ਵਧੀਆ ਭੈਣ ਜੀ
Good nd very beautiful thoughts each nd every word is true
Good 🎉🎉🎉
Bilkul sahi keha bhen ji tusi salute h thounu
💯✅👍🏻 bilkul sahi keha 🙏🏻
Madem...jo.. v..good....jankari..
Badhiya oprala hi mam
ਮੈਡਮ ਜੀ ਆਪਣੇ ਵਕਤ ਦੀ ਵੀ ਸੁਣਾ ਦੇਵੋ ,,,,,, ਇਕਲੌਤੇ ਜੀਅ ਵੀ ਯੂਨੀਵਰਸਿਟੀ ਜ਼ਿੰਦਗੀ ਲੰਘ ਜਾਂਦੀ ਹੈ, ਜਾ ਬੀਤ ਜਾਂਦੀ ਹੈ, ਜਾ ਜ਼ਿੰਦਗੀ ਘਸੀਟ ਦਿੱਤੀ ਗਈ ਸੀ 😢😢😢😢
Sister Tusi bahut vdia gal karde aa …
Dil toh tuhanu madam ji very very love you jo ehna bachya nu gayd kar rahe ho
Waheguru ji
ਮੈਡਮ ਜੀ, "ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ" ਬਾਕੀ ਤੁਸੀਂ ਆਪ ਸਿਆਣੇ ਹੋ ਕਿਉਂਕਿ ਸਿਆਣਿਆਂ ਦੀ ਕਹਾਵਤ ਹੈ "ਕਤਲ ਤਲਵਾਰ ਕਰਦੀ ਹੈ, ਪਰ ਫੜੇ ਕਾਤਿਲ ਜਾਂਦੇ ਹਨ,
ਸ਼ਰਾਰਤ ਲੜਕੀ ਕਰਦੀ ਹੈ, ਪਰ ਫੜੇ ਲੜਕੇ ਜਾਂਦੇ ਹਨ"।।
Have you ever met with an intellectual person?
@DM-fo4tf YES, from my childhood to today, I meet with so many persons and whatever they were informed about punjabi culture, I remember and all that things are true which I see in my 50 years life. Thanks 🙏
ਓ ਭਰਾਵਾ .. ਤਲਵਾਰ ਆਪ ਨਹੀਂ ਕਿਸੇ ਨੂੰ ਕਤਲ ਕਰਦੀ..
ਤਲਵਾਰ ਚਲਾਉਣ ਵਾਲੇ ਦੀ ਨੀਅਤ ਤੇ ਨਿਰਭਰ ਕਰਦਾ ਹੈ ਕਿ ਉਹ ਤਲਵਾਰ ਕਿਸੇ ਨੂੰ ਬਚਾਉਣ ਲਈ ਉਠਾਉਂਦਾ ਹੈ ਜਾਂ ਕਿਸੇ ਨਿਰਦੋਸ਼ ਨੂੰ ਕਤਲ ਕਰਨ ਲਈ।
Very good 👍
Thanks
True
🙏🙏Mam👌👌
Nice 👍
Louchia a e v sis g
Ba Khoooooooob
Good
Bahut badhiya
Madam ji bilkul Sach Kaha Sach Kadva Honda
Right sister
❤❤
Sat sri akal ji
Brand ta hun hi chale ne,pehla tan sohna suit v Kade kade milda c
Tuhade vichar hi branded ne bhainji sdke tuhade vichara to ji love from principal Jasbeer kaur Batala
Nice speach
Very nice
Nice ji
Aaj kal di duniya nu ki pat is kimti gallan da
Bilkul sahi a mam g
ਕਿ,,,,, ਜਾਣਕਾਰੀ,,,,,ਲਉ,,,,, ਕੋਈ
ਆਪਦਾ,,,ਤਾਂ,,,ਸਿਰ,,,,,, #ਨੰਗਾਂ
🙏🏿🙏🏿
Aha difference pata hona chahida, kisda naal chalna te kisde naal nahi.
Kashh sabh di soch thode wargi howe..par hun mhool kuch jeada wadh gea hun undershart v kudiya kuli pehan dea uper di coat pehan lendiya
Aj kal halaat bohat maade ne g kudia ni jaagruk karan di jrroorat hai 8 v , 10 v class to aaski shuru ho jaandi aa 70-80% d sab dhokha hunda zzop
🙏🙏🙏💝💝👌👌
Sahib kya madam ji ne😅😅😅
👌👌👌👌👌👌👍👍👍😘
ਤੁਸੀਂ ਅਪਣੀ ਇੱਜ਼ਤ ਨਾਲ ਖਿਲਵਾੜ ਕਰਕੇ ਕਿਸੇ ਦੇ ਬਰਾਂਡ ਦਾ ਵਿਖਾਵਾ ਕਰਦੇ,ਕੀ ਖ਼ਾਨਦਾਨੀ ਅਖਵਾਓਗੇ ਤੁਸੀਂ? ਸਤਿਕਾਰਯੋਗ ਬੱਚਿਓ ਮਹਾਨ ਬਣਨਾਂ ਤਾਂ ਖੁਦ ਦੀ ਪਹਿਚਾਣ ਕਰੋ ।
ਪਰ ਮੈਡਮ ਤੂੰ ਇਹ ਕਿਉਂ ਬੋਲ ਰਹੀ ਐਂ ਬਈ ਮੈਂ ਨਹੀਂ ਕਹਿੰਦੀ ਕੇ ਇਸ਼ਕ ਕਰਨਾ ਮਾੜਾ ਹੈ ਨਾ ਹੋਰ ਕੀ ਸਤਸੰਗ ਕਰਦੇ ਹਨ ਆਸ਼ਕ ਸੋ ਗਲਾਂ ਗਲਾਂ ਵਿਚ ਅੱਗ ਦੇ ਨੇੜੇ ਘਿਓ ਨਾ ਕਰ ਸੁਣੀ ਸੋਨਾਈ ਗੱਲ ਕਰ ਰਹੀ ਐਂ ਤੂੰ ਮਾਤਾ ਭਲਾਂ ਇਸ ਕੰਮ ਵਿੱਚ ਵੀਡਿਓ ਬਣਾਉਣ ਦੀ ਲੋੜ ਕੀ ਸੀ ਐਨੀ ਭੋਲੀ ਨਹੀਂ ਹੈ ਦੁਨੀਆ
ਇਹ ਇਸ਼ਕ ਦੀ ਆਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਦਿੰਦੇ ਔਰਤ ਮਰਦ ਦੀ ਮਿੱਤਰਤਾ ਤੱਕ ਦੀ ਮਨਾਹੀ ਹੈ ਗੁਰੂ ਸਾਹਿਬ ਦਾ ਹੁਕਮਨਾਮਾ ਹਜ਼ੂਰ ਸਾਹਿਬ ਸੁਸ਼ੋਭਿਤ ਹੈ
Nal surjit baitha😂😂 sab to vadd ta eh tarki aa
😂😂
🤣🤣
😂😂😂😂 bilkul sahi keha tusi
Nange Hon Nu Aaj Branded Kaihnde Yes Madam Jine Chir Nu Aapne Sariar Nu Dikhave Na Pata Nu Lagda Dusrya Nu Akarshak Karna Ehnu Vi Sin Kiha Janda Kaam Utejna Hundi Eho Jhe Kam Narak Nu Ljande Koi Vada Kam Kar Ke Koi Kam Nahi Narak Janda Parmeshar Sanu Jo Vi Ashi Karde Dekhna Chahida Parmeshar Ne Sanu Banaya Kis Kam De Lyi Eh Sariar , Jisam Pavitartai Lyi Hona Chahida
Which college
Ashiqi ta sab ne karni e hundi hai paar ajh kal school walia kudia b a sab kar rahea ne ohna nu samjona chaheda college walia nu ta akkal ah jandi thori bahot paar jawaka nu ki pata agla ki Sochi firda
Ik Deep neck hor jyada rakhan lagg gyiya ajkal saanu kudiya hoke he kudiya nu vekhan ch sharam aaundi h
Maadi najar naal dekhna v galat Hai ta dikhauna v galat hai
Sabb kuj pta hunda aina nu...
🙏🙏🫡
She could had said, OK madam, mai kr leni aa. Na nhi kri da kde... Fer bhave ignore kr dindi.
Ajj kal eda dia he chawala khendia tusi soach badlo asi eve he adia nangia he rehna...dujia da v nam badnam kardia nal he
E v poori luchi a
ਆਹ ਲੇਡੀ ਬਹੁਤ ਬਕਵਾਸ ਕਰਦੀ ਹੈ ,
Sahi gal a
ehe jehdiya tiktok insta ute chad'de dekhaundiya ena nu v chad'de kapdeya dey utey lwa lene chahide aa 😅
❤❤❤❤
Good mam
True
❤❤