Jatt Di Combine : ਕੰਬਾਈਨ ਤੇ ਸੁਹਾਰੇ ਜਾਉ Bhaanasidhu Bhanabhagudha New Punjabi Comedy Short Movie 2022

แชร์
ฝัง
  • เผยแพร่เมื่อ 11 เม.ย. 2022
  • Chacha WoW presents full video Jatt Di Combine : ਕੰਬਾਈਨ ਤੇ ਸੁਹਰੇ ਜਾਉ Hope you all like it . Stay tuned to chacha wow for more interesting and funny videos.
    Jatt Di Combine : ਕੰਬਾਈਨ ਤੇ ਸੁਹਰੇ ਜਾਉ
    For business : amanadeepsidhu813@gmail.com
    Call : 9463034885
    WhatsApp: 9463034885
    Story by _ Bhaanasidhu, Mintujatt , Amanachairman
    Actors 👉🏻 Bhaanasidhu, Mintujatt , Amanachairman,Jassidr,Tanoj Tibba
    Editor by 👉🏻 Amanachairman
    Produce by 👉🏻 Amanachairman ,Bhaanasidhu
    Director 👉🏻 Amanachairman
    DOP : Amanachairman
    Music : ChaChaWoW music 🎵 Qyamatlife Studioz Mobile : 7626840740
    Copyrights : Amanachairman
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 mintumaan44?igs...
    instagram : Bhaanasidhuz 👉🏻 bhaanasidhuz?ig...
    instagram : Amanachairman 👉🏻 amanachairman?i...
  • ตลก

ความคิดเห็น • 502

  • @krlyrics6142
    @krlyrics6142 2 ปีที่แล้ว +3

    ਆ ਹੁਣ ਤੁਹਾਡਾ ਪ੍ਰਾਹੁਣਾ ਵੀ ਛੱਡ ਗਿਆ ਹੁਣ ਇਹਨੂੰ ਵੀ ਕਹਿ 🤣🤣😅😀😀😂😂😂👌🏻👌🏻

  • @nazrukhan5383
    @nazrukhan5383 2 ปีที่แล้ว +1

    ਪੁੱਤਾਂ ਦੇ ਨਾਲ ਮਾਪੇ nice diolouge

  • @gurwindersingh6802
    @gurwindersingh6802 2 ปีที่แล้ว +78

    ਜੱਟ ਤੇ ਸੀਰੀ ਵਕੇ ਹੀ ਨਹੀਂ ਸਰਦਾ ਦੋਵਾਂ ਦਾ ਇਕ ਦੂਜੇ ਬਿਨਾ❤️❤️👍

  • @varinderjitsingh2118
    @varinderjitsingh2118 2 ปีที่แล้ว +21

    Bhana bhgoda ❤️🙏🏻🙏🏻🤣🤣🤣🤣 bhut bdiaaa yrrrr

  • @SukhwinderSingh-wq5ip
    @SukhwinderSingh-wq5ip 2 ปีที่แล้ว +26

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @JaspreetSingh-jy2pj
    @JaspreetSingh-jy2pj 2 ปีที่แล้ว +67

    ਯਾਰ ਤਾਂ ਚਲੇ ਯਾਰ ਤਾਂ ਚਲੇ,ਕਰਦੇ ਜੱਟਵੈੜਾ ਹਿਸਾਬ,ਪਾਸੇ ਹੋਜਾ ਨਹੀਂ ਵਿੱਚੇ ਕੁਤਰ ਦਊ,ਦਿਲ ਦਾ ਸਾਫ਼ ਆ ਊ ਛਤਰ ਜਹੇ ਭਾਲਦਾ ਮੇਰੇ ਤੋਂ,😀

  • @bhindaboparai7428
    @bhindaboparai7428 2 ปีที่แล้ว +1

    Best video
    Kailey te bhane di yaari best ,,,,,, jattvaidda

  • @indrajeet5288
    @indrajeet5288 2 ปีที่แล้ว +4

    kaila machine .tractor. car .jugad .tempu sab kuch chla lainda acting ta sirra hi aa all rounder aa

  • @kalapalia3783
    @kalapalia3783 2 ปีที่แล้ว +38

    ਹੋਰ ਗੱਲਾਂ ਦੀ ਗੱਲਾ ਕੈਲਾ ਮਸ਼ੀਨ ਵੀ ਬਦੀਆਂ ਚਲਾ ਲੈਂਦਾ

    • @boogyman588
      @boogyman588 2 ปีที่แล้ว

      ਕੈਲਾ ਜਹਾਜ਼ ਵੀ ਚਲਾ ਲਉ ਮੈਨੂੰ ਲਗਦਾ😉😉

    • @lovegamr3575
      @lovegamr3575 ปีที่แล้ว +1

      😂

  • @Simransingh-bg8zo
    @Simransingh-bg8zo 2 ปีที่แล้ว +1

    ਗੱਲ ਗਲੋਰੀਆ,,,,,👌👌👌,😀😀😁😁😁👌👌👌👌

  • @JaspreetSingh-jy2pj
    @JaspreetSingh-jy2pj 2 ปีที่แล้ว +10

    ਯਾਰ ਤਾਂ ਚਲੇ ਯਾਰ ਤਾਂ ਚਲੇ,ਕਰਦੇ ਜੱਟਵੈੜਾ ਹਿਸਾਬ

  • @arshdeep1602
    @arshdeep1602 2 ปีที่แล้ว

    ਭਾਨਾ and ਮਿੰਟੂ ਘੈ.ਟ ਜੋਡ਼ੀ

  • @HarjinderBhullar6076
    @HarjinderBhullar6076 2 ปีที่แล้ว +7

    ਭਾਨੇ ਸਿੱਧੂ ਘੈਂਟ ਭਰਾ ਤੇਰੀ ਆ ਸੋਚ ਮੈਨੂੰ ਬਹੁਤ ਵਧੀਆ ਲੱਗਦੀ ਆ ਜੱਟਾ ਵਾਲੀ ਵੀਡੀਓ ਕਬੀਲਦਾਰੀ ਵਾਲੀ ਵੀਡੀਓ ਬਣਾਉਣਾ ਸੀਜ਼ਨ ਜ਼ੋਰਾਂ ਤੇ ਆ ਕਣਕ ਦਾ ਕੰਬਾਇਨ ਮਗਰ ਟਰਾਲੀ ਟਰੈਕਟਰ ਆਉਦੇ ਕਿੰਨੇ ਸਿਰਾ ਲੱਗਦੇ ਆ ਵੀਡੀਓ ਚ ਵਧੀਆ ਮੈਸੇਜ ਦਿੰਦੇ ਹੋ

  • @karmjitrai146
    @karmjitrai146 ปีที่แล้ว

    ਸਾਰੇ ਪਿੰਡਾਂ ਦਾ ਆਹੀ ਹਾਲ ਆ ਕਰਨੈਲ ਸਿਆਂ

  • @Turbanator54
    @Turbanator54 2 ปีที่แล้ว +7

    ਬਾਨਾ ਬਾਈ ਚਾਚਾ ਸਿਉ ਬਹੁਤ ਵਧੀਆ👍💯 ਜੀ 🙏🙏🙏🙏🙏👍👍👍👍👍👍👍👍👍👍

  • @sukha.65
    @sukha.65 2 ปีที่แล้ว +2

    Bhai Rajasthan to ha leaava dodey🤑🤑🤑🤣🤣🤣

  • @dildeeprai5792
    @dildeeprai5792 2 ปีที่แล้ว +1

    Hahahaha ਜੇ ਮਿੰਨਤ ਮੁੰਨਤ ਕਰਨੀ ਤਾਂ ਦੇਖਲਾ

  • @guddubuttar7762
    @guddubuttar7762 ปีที่แล้ว

    ਨੀ ਹੁਣ ਤੇੜੇ ਪੇਤਿਆ ਨੂੰ ਚਾਚਾ ਜੜਵੈਐਹੜ ਛੂਕਦਾਂ ਦਾਉ, ਅਣਖੀਲਾ ਉੱਤੇ ਬਲਕਾਰ ਨੂੰ ਗਾਣਿਆ ਚ ਬਜਾਉ,ਨੀ ਥੁਣ ਤੇਰੇ ਪੇਕਿਆ ਨੂੰ ਦੜਬੈਐੜ ਛੂਕਦਾਂ ਜਾਉ,ਖੜ ਖੜ ਦੇਖੀ ਨੀ ਭੂਟੋ ਤੇਰਾ ਪਿੰਡ ਸਾਰਾ ਈ ਆਉ,🛣🛬🪂🛫🛩✈🚀🚀🚀🚀ਰਾਕਟਾਂ ਨੂੰ ਮਾਤ ਪਾਉਦਾ ਆਉ😂🤣🤣🤣🤣🤣ਜੀਉ ਦੋਵੇ ਦੜਵੈਐੜੋ 😂😂ਲੰਭੀਆ ਲੰਭੀਆ ਉਮਰਾਂ ਜੀਉ,💯🙏

  • @rightranjha7597
    @rightranjha7597 2 ปีที่แล้ว +34

    I am so addicted of Bhanna's speaking style and jabliyaan 🤣🤣

  • @sandhuschannel2114
    @sandhuschannel2114 2 ปีที่แล้ว +3

    Bhut jyada vddiyaa video hundiya tuhadiya Bai 👍👍❤️👌👍👍

  • @dhanguru1
    @dhanguru1 2 ปีที่แล้ว +5

    2-4 ਵਧੀਆ ਮਾਈਕ ਵਰਤ ਲਿਆ ਕਰੋ ਯਾਰ

  • @PunjabDailyVibes
    @PunjabDailyVibes 2 ปีที่แล้ว +2

    Video ta bhut vadiya but end kran lgge jaldi kr dine o

  • @dildeeprai5792
    @dildeeprai5792 2 ปีที่แล้ว +8

    Hahaha Hahaha ਯਾਰ ਤਾਂ ਚੱਲੇ ਯਾਰ ਤਾਂ ਚੱਲੇ ਇਹ ਆ ਤਕੀਆ ਕਲਾਮ ਭਾਨੇ ਦਾ

  • @somnath9781
    @somnath9781 2 ปีที่แล้ว +2

    ਭਾਨਾਜੀਵੀਡੀਉਬਹੁਤਵਧੀਆਬਨਾਈਬਾਈਜੀ

  • @BalwinderSingh-hy1ok
    @BalwinderSingh-hy1ok 2 ปีที่แล้ว +9

    ਬਲੈਕਮੇਲ ਮੇਰਾ ਹਿਸਾਬ ਕਰਦੇ ਸਾਡੇ ਨਾਲ ਵੀ ਕਾਮੇ ਐਵੇ ਕਰਦੇ ਨੇ ਸੱਚੀਆ ਗੱਲਾ ਨੇ

  • @harmailsingh5036
    @harmailsingh5036 2 ปีที่แล้ว +12

    Favourite channel 👍❤️

  • @kakusingh1081
    @kakusingh1081 2 ปีที่แล้ว +1

    ਚਾਚੇ ਉੰਈ ਪੈਰੀ ਜੇ ਨਾ ਪੈ...ਆਹ dialogue

  • @kuldeepkuldeepsingh1803
    @kuldeepkuldeepsingh1803 ปีที่แล้ว

    Donna Di Jodi bahut badhiya hai najar na lag jaya

  • @pb31malwablock41
    @pb31malwablock41 2 ปีที่แล้ว +7

    ਮਿੰਟੂ ਜੱਟ 😜😜👍

  • @gurditkhehra9664
    @gurditkhehra9664 2 ปีที่แล้ว

    ਸਿੰਘ ਸੋਟਸ ਪਰਮੋਟ ਕਰਦੋ ਵੀਰ ਜੀ ਸਾਡੀ ਮੁੱਕੀ ਤੂੜੀ ਲੈ ਲਵਾਂਗੇ ਜੇ ਚੈਨਲ ਚੱਲ ਪਏ ਬਹੁਤ ਹੀ ਮਾੜੇ ਦਿਨ ਚੱਲਦੇ ਪਏ ਮੇਰੇ ਮੈ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਪਤਾ ਨਹੀ ਏਨੀ ਜਿਆਦਾ ਗਰੀਬੀ ਕਿਉ ਆ ਗੀ ਅੱਜ ਤਾ ਦਿਲ ਡਰੀ ਜਾਦਾ ਸੀ ਕਿ ਕਿਤੇ ਮੋਟਰ ਸਾਈਕਲ ਚੋ ਤੇਲ ਨਾ ਮੁੱਕ ਜਾਵੇ

  • @HarjinderBhullar6076
    @HarjinderBhullar6076 2 ปีที่แล้ว

    ਕਰਨੈਲ ਸਿਆ ਭਾਨੇ ਸਿੱਧੂ ਘੈਂਟ ਜੱਟ ਦੀ ਗੱਲ ਸਹੀ ਆ 16 ਆਨੇ ਸੱਚ,ਭਾਨੇ ਸਿੱਧੂ ਘੈਂਟ ਤੇ ਭਾਨੇ ਭਗੌੜੇ ਕੈਲੇ ਕਰਨੈਲ ਜੂੰਡਲ ਦੀ ਯਾਰੀ ਬਹੁਤ ਤਕੜੀ ਆ ਹੁੰਦੀਆਂ ਗੱਲਾਂ ਯਾਰੀ ਦੀਆਂ

  • @Billa-Hothi-315
    @Billa-Hothi-315 2 ปีที่แล้ว

    ਤੇਰੀ ਵੀ ਨਾਲ ਈ ਬਹਿ ਜੇ ਬੇੜੀ ਬਾਲੀ ਅੱਤ ਬਣੀ ਵੀਡੀਓ ਉਏ ਕੈਲਾ ਧਰਮ ਨਾਲ ਸਿਰਾ ਕਰਾ ਦਿੰਦਾ🤘😁

  • @Karma-bl8pe
    @Karma-bl8pe 2 ปีที่แล้ว +2

    ਆਹੋ ਸਿਰਾ ਡਾਇਲਾਗ 👍👍👍👍👍👍

  • @surindersinghdhaliwal7105
    @surindersinghdhaliwal7105 2 ปีที่แล้ว +3

    Dil kush ho gia bai kele

  • @labhsingh4946
    @labhsingh4946 2 ปีที่แล้ว

    ਕਰਨੈਲ ਸਿਆ ਕਮਲਾ ਲੱਗਦਾ। ਜੱਟਾਂ ਮਨੁੱਖਤਾ ਦੀ ਸੇਵਾ ਕੇਦਰ ਵਿੱਚ ਗੱਲ ਕਰ ਰੱਖ।

  • @SukhdeepSingh-md7th
    @SukhdeepSingh-md7th 2 ปีที่แล้ว

    ਬਹੁਤ ਵਾਧੀਅਾ ਵੀਡੀੳੁ ਭਾਨੇ ਬਾੲੀ

  • @musicman2749
    @musicman2749 2 ปีที่แล้ว +16

    Aina loka nu hasonde o tusi dhanvaad bro savere savere smile aa jandi chehre te 😂😂😆

  • @gurisandhu2365
    @gurisandhu2365 2 ปีที่แล้ว +4

    Aj maro chacha tnu 😂😂🤣🤣🤣🤣

  • @sentysingh7306
    @sentysingh7306 ปีที่แล้ว

    ਬਹੁਤ ਵਧੀਆ ਵੀਡਿਉ 22

  • @jatindersinghgill2212
    @jatindersinghgill2212 2 ปีที่แล้ว +1

    ਕੈਲੇ ਦਾ ਡਾਈ ਲੋਕ ਬਹੁਤ ਵਧੀਆ ਲੱਗੇਆ ਪੁਤਾ ਨਾਲ ਮਾਪੇ ਹੁੰਦੇ ਜੀ

  • @surjeetandsukhdeep526
    @surjeetandsukhdeep526 ปีที่แล้ว +1

    sirra video bai ji

  • @deep.sumann9545
    @deep.sumann9545 2 ปีที่แล้ว

    Siraaa krta ajj te yaar te chlee

  • @pbains157
    @pbains157 2 ปีที่แล้ว +2

    Bhra hr ikk video vekhde aw👌gbu all team❤️

  • @harneksingh5485
    @harneksingh5485 ปีที่แล้ว

    Bai siraaaa bande dono god bless you bai

  • @karmjitrai146
    @karmjitrai146 2 ปีที่แล้ว +58

    ਬਹੁਤ ਵਧੀਆ ਵੀਡਿਓ ਆ ਭਾਨਾ and ਭਾਨਾ ਵੀਰੇ ਜੋੜੀ ਸੁਪਰ ਹਿੱਟ ਆ ਦੋਨਾਂ ਦੀ ਐਕਟਿੰਗ ਜਮਾ ਸਿਰਾ ਆ ਦੋਨਾਂ ਦੀ all the best ਸਾਰੇ ਨਾਭੇ ਵਾਲਿਆਂ ਵੱਲੋਂ

  • @dildeeprai5792
    @dildeeprai5792 2 ปีที่แล้ว

    ਮਿੰਟੂ ਜੱਟ ਦੇ fan ਨੀ ਪਿਆਰ ਕਰਦੇ ਆਂ ਜੱਟਾ ਤੈਨੂੰ

  • @akkisahota9339
    @akkisahota9339 2 ปีที่แล้ว +6

    Good job brother carry on bro god bless you jattta sirrra Bai nicc attt goooddd kizzzzaaaa pb 30 wala guri sahota

  • @user-ti6zg5me9z
    @user-ti6zg5me9z 2 ปีที่แล้ว +20

    ਪਹਿਲਾ ਕਰਤਾਰ ਤੇ ਚੜੁ ਫੇਰ ਪ੍ਰੀਤ ਤੇ🤣🤣

  • @sukhman8685
    @sukhman8685 ปีที่แล้ว

    Siraaaa💖💖🌾🌾🌾🌾🌾🌾🌾🌾

  • @mammumanila9419
    @mammumanila9419 2 ปีที่แล้ว +1

    Siraa

  • @chahalfaram6929
    @chahalfaram6929 2 ปีที่แล้ว +1

    Bhana bhagoda sirra chacha wow

  • @dildeeprai5792
    @dildeeprai5792 2 ปีที่แล้ว +1

    Hahaha ਮੈਂ ਤਾਂ ਨਹਿਰੂ ਗਿੱਲ ਕੇ ਚੱਲਿਆ

  • @Channi-mw1fo
    @Channi-mw1fo 2 ปีที่แล้ว

    Kya baat ha g super

  • @sarbjitsinghsarbjitsingh6816
    @sarbjitsinghsarbjitsingh6816 2 ปีที่แล้ว

    ਸੁਪਰ ਹਿੱਟ ਜੀ

  • @Truckerarmy
    @Truckerarmy 2 ปีที่แล้ว +3

    Siraaaa 😂😂😂🤣🤣🤣🤣🤗🥰

  • @kulwindersandhu8384
    @kulwindersandhu8384 2 ปีที่แล้ว

    ਭਾਨਾ Good s

  • @Manpreetmaan0944
    @Manpreetmaan0944 2 ปีที่แล้ว

    Siraaa

  • @semarjitsingh8213
    @semarjitsingh8213 2 ปีที่แล้ว

    Sirra chacha

  • @KaranKaran-ux9kt
    @KaranKaran-ux9kt 2 ปีที่แล้ว +1

    Love u bro nice video 😁😁😁😁👌👌👌👌👌👌👌

  • @rajraj-hw1ms
    @rajraj-hw1ms 2 ปีที่แล้ว +2

    🤣😂😂🤣 Rasta Sara Hi wa laya 😂😂😀

  • @balvirsingh-il3eb
    @balvirsingh-il3eb 7 หลายเดือนก่อน

    ਪਤਾ ਡੋਡੇ ਨਹੀਂ ਮਿਲਣੇ ਕਿਤੋਂ ਇਹ ਨਹੀਂ ਜਾਂਦਾ

  • @jagvirsinghbenipal5182
    @jagvirsinghbenipal5182 2 ปีที่แล้ว +9

    ਬਹੁਤ ਵਧੀਆ ਬਾਈ ਜੀ 👌👌👌👌

  • @OD-17-WALE
    @OD-17-WALE 2 ปีที่แล้ว +2

    Desi fourman 🎉🎉🎉🎉🎉🎉❤️❤️❤️❤️❤️❤️

  • @mandsaab4643
    @mandsaab4643 2 ปีที่แล้ว +4

    Galbaat a babeo❣❣👍

  • @banusingh8058
    @banusingh8058 ปีที่แล้ว +2

    Phenamenal. 👌👌💣💢😂🤣🤣😂😌😜 As. Always

  • @akashdeepkhan49
    @akashdeepkhan49 2 ปีที่แล้ว

    Yaar ta chlle yaar ta chlle sirra bai

  • @fangugugillde6402
    @fangugugillde6402 ปีที่แล้ว

    VA veer sera dono veer

  • @MannaRecords
    @MannaRecords 2 ปีที่แล้ว +11

    ਦਿਲ ਖੁਸ਼ ਹੋ ਜਾਂਦਾ ਏ

  • @HarjinderBhullar6076
    @HarjinderBhullar6076 2 ปีที่แล้ว

    ਭਾਨਾ ਸਿੱਧੂ ਘੈਂਟ ਜੱਟ ਧੂੜਾਂ ਪੱਟ ਤੇ ਅਮਨ ਚੈਅਰਮੈਨ ਘੈਂਟ ਤੇ ਭਾਨਾ ਭਗੌੜਾ ਕੈਲਾ ਕਰਨੈਲ, ਤਿੰਨੇਂ ਬੰਦੇ ਹੀਰੇ ਆ ਲੋਕਾਂ ਨੂੰ ਮੈਸੇਜ ਸਹੀ ਦਿੰਦੇ ਆ ਜੱਟਾ ਦੀ ਖੇਤੀ ਕਬੀਲਦਾਰੀ ਵਾਲੀ ਵੀਡੀਓ ਹੁੰਦੀ ਆ ਤੇ ਇੱਕ ਜਸਪ੍ਰੀਤ ਕੌਰ ਭੂਟੋ ਬਹੁਤ ਵਧੀਆ ਐਕਟਿੰਗ ਘੈਂਟ ਸਿਰਾ ਡਾਈਲਾਗ ਅਵਾਜ਼ ਘੈਂਟ ਆ

  • @gurishergill2834
    @gurishergill2834 2 ปีที่แล้ว

    End vich sirra karta

  • @JaspalSingh-qf1ty
    @JaspalSingh-qf1ty 7 หลายเดือนก่อน +1

    ❤❤❤❤❤😂😂😂😂😂😂ਜਸਪਾਲ ਸਿੰਘ🙏🙏💯 🤣😂🤣😂🤣😂🤣😂🤣😂❤👍👍👍👍🌹🌹👌✌👌✌👌✌👌✌

  • @captain8185
    @captain8185 2 ปีที่แล้ว +2

    Cacha wow

  • @TO-OR758
    @TO-OR758 ปีที่แล้ว +1

    👍👍🤣

  • @AbdulSattar-eg6pv
    @AbdulSattar-eg6pv 7 หลายเดือนก่อน +1

    ❤❤❤❤❤😂

  • @hackerchoudhary362
    @hackerchoudhary362 2 ปีที่แล้ว +3

    Chacha wow 😲😲😲😲 wow nice voice chaha wow 😲😲😳😲😲

  • @lovedeepsingh7546
    @lovedeepsingh7546 ปีที่แล้ว +1

    siraa 2 bhane ralge sira krounde a jatt ❤️👌

  • @DODJCB
    @DODJCB ปีที่แล้ว

    ਮਾਰਦਾ ਤੂੰ ਗੱਲ ਗਲੋਰੀਆ ਜੀਆ 😀😀😀

  • @SANDEEP_9068
    @SANDEEP_9068 ปีที่แล้ว

    ਯਰ ਤੂੰ ਤਾਂ ਮੇਰੀ ਸ਼ਰਟ(insult) ਕਰਤੀ😁😁😁

  • @GurpreetSingh-xm2fc
    @GurpreetSingh-xm2fc 2 ปีที่แล้ว +2

    Rab sare team nu chardi kala ch rakhe

  • @jagmeetsekhon92
    @jagmeetsekhon92 2 ปีที่แล้ว +1

    Bohot Vidya Bai g , bhana Bai and Girdhari lal bai di acting bohot Vidya hundi a.

  • @SAGAR0004
    @SAGAR0004 2 ปีที่แล้ว +2

    Siiirrraaaa 🤣🤣🤣🤣🤣😀😀😀

  • @KALM-Di-NAZAR-TON
    @KALM-Di-NAZAR-TON ปีที่แล้ว

    ਬਾ ਜੀ ਬਾ

  • @bannybains5537
    @bannybains5537 2 ปีที่แล้ว

    Super acting

  • @rubychaina2772
    @rubychaina2772 2 ปีที่แล้ว +1

    ਤੇ ਹਿਆਓਰ 🤣

  • @benstokes5257
    @benstokes5257 ปีที่แล้ว

    After all chacha ji uuu😂

  • @vickymaddoke4320
    @vickymaddoke4320 ปีที่แล้ว

    19:18 te bhanee dekhoo gaal kadii c 🤣🤣

  • @gorakhehra6939
    @gorakhehra6939 2 ปีที่แล้ว

    end gal baat

  • @KaranDeep-it8oe
    @KaranDeep-it8oe 2 ปีที่แล้ว +3

    😍😍😍😍😍

  • @usmangujjar5402
    @usmangujjar5402 2 ปีที่แล้ว +1

    Hahahahaha maza a jata ha jagra insane dyk kar

  • @kaurkarmjeet217
    @kaurkarmjeet217 2 ปีที่แล้ว

    Sirra video bhi

  • @SukhpalSingh-kr2sw
    @SukhpalSingh-kr2sw 2 ปีที่แล้ว

    ਬਾਈ ਸਟੋਰੀ ਬਣਾਉ ਕੋਈ ਹੁਣ ਆਏ ਨੀ ਗੱਲ ਬਣਦੀ

  • @sippylandlord1321
    @sippylandlord1321 2 ปีที่แล้ว +2

    Siraaaaaaaaa 👍👍👍👍👍

  • @winder_vlogs5663
    @winder_vlogs5663 2 ปีที่แล้ว +6

    Nice keep going on God bless all team

  • @JaspreetSingh-ps3bo
    @JaspreetSingh-ps3bo 2 ปีที่แล้ว

    Sira

  • @tanveerbhatti4983
    @tanveerbhatti4983 2 ปีที่แล้ว +1

    Jio Bhanian tarian phutan wah bhi wah 👍👍👍👍👍

  • @khushpreetkaur6297
    @khushpreetkaur6297 2 ปีที่แล้ว +2

    Good 😊👍👍👍👍👍👍👍👍

  • @BaljinderSingh-jc3oo
    @BaljinderSingh-jc3oo 2 ปีที่แล้ว

    🔥🔥

  • @amandeepkaur1563
    @amandeepkaur1563 2 ปีที่แล้ว +1

    🤣🤣🤣🤣🤣🤣🤣

  • @jaswindersinghbatth617
    @jaswindersinghbatth617 2 ปีที่แล้ว +3

    Video 😄 very nice 👍

  • @mandeepgill8977
    @mandeepgill8977 2 ปีที่แล้ว

    यार ता चले यार ता चले यार ता चले शीरा लाई जादा कंला