Fukre Jattbedh ( ਫੁਕਰੇ ਜੱਟਵੈੜ ਅੱਜ ਆਈਆ ਜਾੜ ਥੱਲੇ ) Bhaanasidhu Amanachairman bhanabhagora New Comedy

แชร์
ฝัง
  • เผยแพร่เมื่อ 2 ธ.ค. 2024

ความคิดเห็น • 1.1K

  • @chachawowrecords1113
    @chachawowrecords1113  4 ปีที่แล้ว +681

    ਕਿਉ ਯਾਰੋਂ ਕਿਵੇ ਲੱਗੀ #video ਦੱਸ਼ੋ ਸਾਰੇ

  • @gurdevwahegurujisingh2539
    @gurdevwahegurujisingh2539 3 ปีที่แล้ว +11

    ਮਾਰ ਕੇ ਛਹਾਗਾ ਮੇਰੇ ਛਾਲੇ ਦੀ ਵੱਟ ਢਾਹ ਦੂਰ😂😂😂😂😂😂😂😂😂😂 ਹਿਆਹੋ👍👍👍

  • @Karnailsingh-3360
    @Karnailsingh-3360 4 ปีที่แล้ว +29

    ਸੱਚ ਦੇ ਠੇਕੇਦਾਰ।।।। ਬਹੁਤ ਵਧੀਆ ਗੱਲਾਂ ਕਰੀਆ ਭਰਾਵਾ

  • @sukhdeepsingh2368
    @sukhdeepsingh2368 4 ปีที่แล้ว +7

    ਬਾਈ ਮਿੰਟੂ ਨੇ sirra ਕਰਵਾਤਾ.. ਬੱਖੀ ਤੋੜ ਹਾੱਸਾ ਵੀਰੇ 😄😄😄😄🤣🤣🤣

  • @pbxsparrow7913
    @pbxsparrow7913 4 ปีที่แล้ว +80

    ਬਹੁਤ ਵਧੀਆ ਮੈਸਜ ਆ ਬਾਨੇ ਬਾਈ 👉✌😁ਚਾਚਾ।......ਉਏ ਫੁਕਰੇ ਜੱਟਵੈਰ ਸਿਰਾ

    • @ManjeetSingh-cb1zy
      @ManjeetSingh-cb1zy 4 ปีที่แล้ว

      Kfgijdgjik👍👍👌👌

    • @ManjeetSingh-cb1zy
      @ManjeetSingh-cb1zy 4 ปีที่แล้ว

      Hkuhcgjikyhgjfksikgbshdurjfvksyshysngxbsgxnakgnakaybsgsokhheiek Yb jjshsnjdmbxhd ehfsjgzd. Jdjgshynrbukdfhirjimfgumikgh

    • @ManjeetSingh-cb1zy
      @ManjeetSingh-cb1zy 4 ปีที่แล้ว

      Hkyu

    • @ManjeetSingh-cb1zy
      @ManjeetSingh-cb1zy 4 ปีที่แล้ว +1

      Yuhjcsythkfvbcykghsjsjyshjsjghu👌👌👍👍yjfhsundbsjxkrhwujubtheiektshshsjdusgdhghd

    • @ManjeetSingh-cb1zy
      @ManjeetSingh-cb1zy 4 ปีที่แล้ว

      Hkdhik

  • @deepdeepdeep8148
    @deepdeepdeep8148 4 ปีที่แล้ว +23

    ਅੰਗਰੇਜ਼ੀ ਫਿਲਮ ਦਿਖਾ ਕਿਸੇ ਨੂੰ ਨਹੀਂ ਦੱਸਦਾ ਸਿਰਾ ਬਹੁਤ ਵਧੀਆ ਵੀਡੀਓ ਮੈਸਜ ਵੀ ਆ ਵੀਡੀਓ ਚ

  • @SandeepSingh-zh2ph
    @SandeepSingh-zh2ph 4 ปีที่แล้ว +1

    ਬਹੁਤ ਸੋਹਣੀ ਫਿਲਮ ਬਣਾਈ ਭਾਨੇ ਵੀਰੇ

  • @satpreetsinghbhandohal2690
    @satpreetsinghbhandohal2690 4 ปีที่แล้ว +5

    ਗਿਟਲੌੜ ਦੇ ਸਾਰੇ ਸਰੀਰ ਤੇ ਵਾਲ ਨੀ । ਜਨਾਨੀਆਂ ਵਰਗਾ ਸਰੀਰ ਆ। ਚਾਚਾ ਪੂਰਾ ਖੜਕਾਉਂਦਾ ਹੋਊ ।

  • @imaksm244
    @imaksm244 3 ปีที่แล้ว +6

    Mintu bhout ghaint acting 😂😂

  • @HardeepSingh-rg3ol
    @HardeepSingh-rg3ol 4 ปีที่แล้ว +2

    ਬਹੁਤ ਵਧੀਆ ਮੈਸੇਜ ਦਿੱਤਾ

  • @haroonsohal1025
    @haroonsohal1025 4 ปีที่แล้ว +10

    Love From Pakistan Bhanna G And All Team 🙏♥️♥️ Punjab Zindabad

  • @SandeepMannu-o2s
    @SandeepMannu-o2s 4 หลายเดือนก่อน +1

    Buat vadiya video aa veer ❤❤❤

  • @maanproduction2658
    @maanproduction2658 4 ปีที่แล้ว +51

    ਅੰਗਰੇਜ਼ੀ ਫਿਲਮ ਦੱਖਾ ਦੇ ਕਿਸੇ ਨੂੰ ਨੀਂ ਦਸਦਾ 😁😁😁😀

  • @LakhwinderSingh-fp4fi
    @LakhwinderSingh-fp4fi 3 ปีที่แล้ว +1

    ❤️❤️❤️ Sade ghar do kilo payi ah😎😎😎

  • @kpsingh8323
    @kpsingh8323 4 ปีที่แล้ว +86

    ਮਿੰਟੂ ਸਭ ਤੋਂ ਸਿਰਾ ਕਰਾਉਂਦਾ ਸਿਰੀ ਬਣਕੇ 😂😂😂😂😂😂

  • @charanjeetcheema7378
    @charanjeetcheema7378 4 ปีที่แล้ว +8

    Aaahooo 🤣🤣ਦੋਵੇਂ ਭਾਨੇ ਸਿਰਾ ਨੇ

  • @ਜੋਗੀ-ਡ2ਙ
    @ਜੋਗੀ-ਡ2ਙ 4 ปีที่แล้ว +28

    ਯਾਰ ਮਿੱਟੁ ਸਿਰਾ ਲਾਉਦਾ ਤੁ👌🤣🤣🤣🤣

  • @paladhaliwal4095
    @paladhaliwal4095 2 ปีที่แล้ว +1

    5:45 ਮੇਲੇ ਤੇ ਨੀ ਚੱਲਿਆ ਤਖਤੂਪੁਰੇ ਦੇ ਤੇ 😂😂🤣🤣

  • @harpindersingh8595
    @harpindersingh8595 4 ปีที่แล้ว +74

    ਬਗਾਨੇ ਹੱਥ ਖੇਤੀ ਕਦੇ ਨਾ ਹੁਦੇ 32 ਤੋ33 👍

    • @gurjotsingh4221
      @gurjotsingh4221 4 ปีที่แล้ว +3

      ਪੱਕੀ ਗੱਲ ਅਾ 22

    • @arsharsh7213
      @arsharsh7213 3 ปีที่แล้ว

      @@gurjotsingh4221 foh

  • @SomaSingh-x7l
    @SomaSingh-x7l 7 หลายเดือนก่อน +1

    ਵਾਹਿਗੁਰੂ ਜੀ

  • @rinkumattran
    @rinkumattran 4 ปีที่แล้ว +4

    ਬਹੁਤ ਵਧੀਆ ਲੱਗੀ ਵੀਡੀਓ ਵੀਰੇ
    ਹਸਾਉਣ ਦੇ ਨਾਲ-ਨਾਲ ਬਹੁਤ ਵਧੀਆ ਗੱਲ ਸਮਝਾਈ ਆ
    ਫੁੱਲ ਸਵਾਦ ਆਇਆ ਵੀਰੇ ਵੀਡੀਓ ਦੇਖ ਕੇ
    ਭਾਨਾਭਗੋੜਾ ਬਾਈ ਬੋਲਦਾ ਬਹੁਤ ਸੋਹਣਾ
    ਐਕਟਿੰਗ ਵੀ ਬਹੁਤ ਵਧੀਆ ਦੋਵਾਂ ਵੀਰਾ ਦੀ❤❤❤❤

  • @gurdevwahegurujisingh2539
    @gurdevwahegurujisingh2539 3 ปีที่แล้ว +1

    ਮੇਰੇ ਛਾਲੇ ਦਾ ਹਾਆਹੋ
    ਚਾਚਾ ਉ ਹਿਆਹੋ😂😂😂😂😂😂😂💯💯💯💯💯💯👍👍👍👍👍👍👍👍👍👍💯💯💯😂😎💯

  • @jagdeepsingh6310
    @jagdeepsingh6310 3 ปีที่แล้ว +5

    ਮੈਂ ਥੱਕਿਆ ਨੀ ਬੱਸ ਚਾਹ ਦਾ ਟਾਈਮ ਹੋਇਆ। 😁😁😁

  • @mangasingh7267
    @mangasingh7267 3 ปีที่แล้ว +1

    Sira cant vedio

  • @harpreetsinghsra5650
    @harpreetsinghsra5650 4 ปีที่แล้ว +30

    Tuhade agge producer fail aa mitro
    Chacha wow

  • @gurdevwahegurujisingh2539
    @gurdevwahegurujisingh2539 3 ปีที่แล้ว +2

    ਹਿਆਹੋ😂😂😂😂😂😂 ਮੇਰਾ ਛਾਲਾਂ😂😂😂😂😂😂

  • @jagdevsinghmaan7257
    @jagdevsinghmaan7257 4 ปีที่แล้ว +43

    ਮਿੰਟੂ ਬਾਈ ਤੇ ਸਾਰੀ ਟੀਮ ਸਿਰਾ ਕਰਾਈ ਜਾਂਦੀ ਹੈ 😁😄😂🤣

  • @jatinderSingh-ne8jk
    @jatinderSingh-ne8jk 3 ปีที่แล้ว +1

    ਫਿਰ ਸਾਲੇ ਫਾਹਾ ਲੈਣ ਲੱਗੇ ਮਿੰਟ ਲਾਉਂਦੇ ਆ ।😂😂😂😂

  • @harjeetsekhon6552
    @harjeetsekhon6552 4 ปีที่แล้ว +8

    ਬਹੁਤ ਘੈਂਟ ਵੀਡੀਓ ਬਾਈ ਜੀ👌👌👌
    ਬਹੁਤ ਵਧੀਆ ਸੁਨੇਹੇ ਦੇ ਰਹੇ ਓ🙏🙏🙏🙏

  • @ManjitSingh-mn9qu
    @ManjitSingh-mn9qu 3 ปีที่แล้ว +2

    ਸਿਰਾ ਜਮਾਂ ਸਿਰਾ। ਘੈਂਟ ਐਕਟਿੰਗ। ਵਧੀਆ ਸੁਨੇਹਾ।

  • @ManbirMaan1980
    @ManbirMaan1980 4 ปีที่แล้ว +188

    ਵੀਡੀਓ ਬਹੁਤ ਵਧੀਆ ਲੱਗੀ, ਦੋਨਾਂ ਭਾਨਿਆ ਨੇ ਐਕਟਿੰਗ ਵੀ ਬਹੁਤ ਵਧੀਆ ਕੀਤੀ, ਭਾਨਾ ਤਾਂ ਇੱਕ ਨੀ ਸੀ ਮਾਨ ਹੁਣ ਤਾਂ ਭਾਨੇ ਤੇ ਭਾਨਾ ਚੜ੍ਹਿਆ ਫਿਰਦਾ,

  • @akashjohal2273
    @akashjohal2273 4 ปีที่แล้ว

    VERY GOOD NICE ਚੰਨਾ ਜੌਹਲ ਮੋਗਾ ਧੱਲੇਕੇ

  • @AmritpalSingh-yp7oo
    @AmritpalSingh-yp7oo 3 ปีที่แล้ว +21

    15:05 ਕਿਆ ਮੂੰਹ ਬਣਾਇਆ ਕੈਲੇ ਨੇ 😂😂 ਸਿਰਾ ਐਕਟਿੰਗ ਆ ਬਾਈ ਤੇਰੀ 👏

  • @puranjitsingh7602
    @puranjitsingh7602 3 ปีที่แล้ว +1

    ਸਿਰਾ ਭਾਨਾ ਦੋਨੇ ਵੀਡਿਓ ਵੀ ਅੱਤ ਆ

  • @aaq3847
    @aaq3847 4 ปีที่แล้ว +6

    ਬਹੁੱਤ ਵਧੀਆ 🙏🏻🙏🏻👌👌❤️❤️

  • @gurdevwahegurujisingh2539
    @gurdevwahegurujisingh2539 3 ปีที่แล้ว +2

    ਹਿਆਹੋ ਮੇਰਾ ਛਾਲਾਂ😂😂😂😂😂

  • @ksgillsingh2137
    @ksgillsingh2137 4 ปีที่แล้ว +4

    Love you bai ji 😅😅💓💕💞👍👍from pune ( maharashtra )

  • @kalasingj1194
    @kalasingj1194 4 ปีที่แล้ว +1

    Love u y bhut ghaint video banai a

  • @gurisidhujass4184
    @gurisidhujass4184 4 ปีที่แล้ว +9

    Sirra gl aaa 😍🤙🤙🤙

  • @gorasingh6853
    @gorasingh6853 4 ปีที่แล้ว

    ਫਾਹਾ ਲੈਣ ਲੱਗੇ ਵੀ ਮਿੰਟ ਨੀ ਲਾਉਂਦੇ 😀😀😀😀😀

  • @jagdevsinghmaan7257
    @jagdevsinghmaan7257 4 ปีที่แล้ว +9

    ਸਿਰਾ ਕਰਾਈ ਜਾਦੈ ਹੋ 🤣😂

  • @SandeepSingh-m6s4j
    @SandeepSingh-m6s4j 15 วันที่ผ่านมา

    ਅੰਗਰੇਜੀ ਫਿਲਮ ਦਿਖਦੇ ਕਿੱਸੇ ਨੂ ਨੀ ਦਸ ਦਾਂ 😅😅😅😅😅😅😂😂

  • @sandhusaab8734
    @sandhusaab8734 4 ปีที่แล้ว +5

    ਦੋਵੇ ਭਾਨੇ ਸਿਰਾ ਆ ।
    ਦੋਵਾ ਵਿੱਚ ਕੋਈ ਕਸਰ ਨਹੀ ।

  • @brarsaab6736
    @brarsaab6736 4 ปีที่แล้ว +1

    Very nice video .comedy as well as very good message .

  • @nirbhaisingh5945
    @nirbhaisingh5945 4 ปีที่แล้ว +22

    Always rocks 💥

  • @Sukhvindersingh1313-i2b
    @Sukhvindersingh1313-i2b 4 ปีที่แล้ว

    ਜਾਨ ਦੇ ਕਾਰ ਤੇ ਇੱਕ ਵਾਰੀ ਸੋਹਰੈ

  • @kuldeepSingh-xc7jp
    @kuldeepSingh-xc7jp 4 ปีที่แล้ว +3

    Ok Report ji 👌👌

  • @Malwa_belt527
    @Malwa_belt527 3 ปีที่แล้ว +1

    Siraa gallan khiaan bai tuci yr!

  • @sewasingh4787
    @sewasingh4787 4 ปีที่แล้ว +64

    "ਆਹੋ" ਸੁਣ ਕੇ ਨਜ਼ਾਰਾ ਆ ਜਾਂਦਾ ।ਅੈਕਟਿੰਗ ਬਾ-ਕਮਾਲ ਹੈ ।

  • @alamjitsingh1504
    @alamjitsingh1504 4 ปีที่แล้ว

    ਇੱਕ ਆਰਟਿਸਟ ਦਾ ਕੰਮ ਮਨੋਰੰਜਨ ਦੇ ਨਾਲ ਸੇਧ ਦੇਣਾ ਵੀ ਹੁੰਦਾ ਪਰ ਇਹ ਘਟੀਆ ਸੋਚਾਂ ਅੱਜ ਵੀ ਜਾਤ ਪਾਤ ਤੇ ਟਿੱਪਣੀ ਕਰ ਰਹੀਆਂ ਨੇ ਬਹੁਤ ਗਲਤ

  • @sanaullah3273
    @sanaullah3273 4 ปีที่แล้ว +5

    Jatt sabb love u track par k frome pak punhab

  • @ManinderSingh-je2hq
    @ManinderSingh-je2hq 4 ปีที่แล้ว +3

    Love you so much bhane y bhane de fan like Karo

  • @JASPREETSINGH-gf9bu
    @JASPREETSINGH-gf9bu 4 ปีที่แล้ว +8

    First view here love u guys

  • @brarvlogs5531
    @brarvlogs5531 4 ปีที่แล้ว +27

    ਅੱਤ ਕਰਵਾ ਤੀ

  • @jazzkaur7249
    @jazzkaur7249 4 ปีที่แล้ว +2

    Hahahhaha siraaa 😂😂😂😂😂😂mintu sir 😘💞❤😘❤😘❤😘❤😘❤

  • @95sandhu
    @95sandhu 4 ปีที่แล้ว +17

    Message in the last was awesome everyone should think about it and keep the ball rolling good job 👍

  • @AmanaMoga
    @AmanaMoga 2 ปีที่แล้ว

    ਬੋਤ ਸੋਹਣੀ ਏ ਵੀਡੀਓ

  • @Vickygill4422
    @Vickygill4422 4 ปีที่แล้ว +16

    Sunny Leonie, angreji aali film dikhde kise nu ni dassa😀😃

  • @KuldeepKaur-zz7mm
    @KuldeepKaur-zz7mm 2 ปีที่แล้ว +2

    Very nice 👍👌🥰

  • @JhallaSinghSandhu
    @JhallaSinghSandhu 4 ปีที่แล้ว +24

    Very good message.
    When I was young, we all used to work in our farms with siris' . Now a days , next generation does not want to even go to their farms. Sad !

  • @baldevsinghmankoo3774
    @baldevsinghmankoo3774 3 ปีที่แล้ว

    Good vedio , kishN majdur ekta jindabad

  • @lakhvindersingh7968
    @lakhvindersingh7968 3 ปีที่แล้ว +3

    Wonderful acting

  • @AmanAman-om1ro
    @AmanAman-om1ro 4 ปีที่แล้ว

    ਬਹੁਤ ਵਧੀਆ video

  • @inderindia8690
    @inderindia8690 4 ปีที่แล้ว +3

    Good message for fukre jattwed

  • @djdreamlinkamritsar5837
    @djdreamlinkamritsar5837 3 ปีที่แล้ว

    ਉ ਪਾਣੀ ਤੇ ਤੱਤਾ ਵਾ 😁😁

  • @Invincible362
    @Invincible362 4 ปีที่แล้ว +5

    Siraa video 🔥🔥🔥🔥🔥

  • @icebear3557
    @icebear3557 4 ปีที่แล้ว +3

    Very good message at the end

  • @arshkhosa4625
    @arshkhosa4625 ปีที่แล้ว +1

    Nice 👍👍👍

  • @harwindersingh5478
    @harwindersingh5478 4 ปีที่แล้ว +12

    ਜੁੱਤੀ ਲਾ ਦੇ ਮੇਲੇ ਤੇ ਨੀ ਚੱਲੀਆਂ ਤਖਤੂਪੁਰੇ ਦੇ ਮੇਰਾ ਪਿੰਡ ਆ ਤਖਤੂਪੁਰਾ ਆ ਭਾਨੇ ਉਰਫ ਮੈਟੂ ਜੱਟ ਦਾ ਮੇਰਾ ਪਿੰਡ ਨਾਲ ਆ ਨਿਹਾਲ ਸਿੰਘ ਵਾਲਾ

  • @baljindersingh1992
    @baljindersingh1992 2 ปีที่แล้ว

    Bhot wadiya.. Ek war pana pagoda hoje

  • @MANINDERCHAHALZ
    @MANINDERCHAHALZ 4 ปีที่แล้ว +4

    Bhaana bhgoda😂🔥🔥

  • @balkarjaisaujla1908
    @balkarjaisaujla1908 4 ปีที่แล้ว

    ਬੱਲੇ ਓ ਬਾਈ ਏਦਾ ਈ ਫੱਟੇ ਚੱਕੀ ਚੱਲੋ👌👌👌👌

  • @AmritpalSingh-fz6hp
    @AmritpalSingh-fz6hp 4 ปีที่แล้ว +9

    ਬਹੁਤ ਵਧੀਆ ਵੀਡੀਉ ਬਣਾਈ ਆ । ਪਰ ਕਿੰਨਾ ਕੰਮ ਆਪ ਕਰ ਕਰਲੂ ਕਿਸਾਨ ਆਪ , 20 , 30 ਕਿਲ੍ਹੇ ਜੀਰੀ ਦੇ ਲਾਉਣੇ ਹੁੰਦੇ ਨੇ ਫੇਰ ਬੰਦਿਆ ਬਿਨ੍ਹਾਂ ਕਿੱਥੇ ਸਰਦਾ । ਆਪ ਨੂੰ ਤਾਂ ਹੋਰ ਜਿੰਮੇਵਾਰੀਆ ਇਧਰ ਜਾਣਾ ਉਧਰ ਜਾਣਾ , ਯੂਰੀਆ ਲੈਕੇ ਆਉਣਾ ਕਦੇ ਸਪਰੇਅ ਲੈਕੇ ਆਉਣੀ ।

  • @navjotsingh9830
    @navjotsingh9830 4 ปีที่แล้ว +1

    Jatt te siri daa pyar v deekhia hoyeaa 😌😌😍😍

  • @gurlalbhangu2412
    @gurlalbhangu2412 4 ปีที่แล้ว +5

    Siraaaaaaa video ♥️

  • @kulbirsinghmokal3402
    @kulbirsinghmokal3402 4 ปีที่แล้ว +4

    Very nice and its reality, thank you sir

  • @sukhsingh3770
    @sukhsingh3770 4 ปีที่แล้ว +1

    ਭਾਨਾ ਭਗੌੜਾ ਧਰਨੇ ਵਿੱਚ। ਕਾਹਤੋਂ ਨਹੀਂ ਆਉਂਦਾ

  • @pindersandhu8008
    @pindersandhu8008 4 ปีที่แล้ว +4

    Endless

  • @yesboss8817
    @yesboss8817 3 ปีที่แล้ว

    Haaaa😄😄😄😄😄😄😄
    Pata menu aa geya

  • @atwalsaab4097
    @atwalsaab4097 4 ปีที่แล้ว +9

    14:50 sirra banda yaar mintu bai 😂😂

  • @Success_achievers772
    @Success_achievers772 4 ปีที่แล้ว +1

    Sahi gall a bai apan care ghat krde de a 💪👑❤️😘🥀👍👌🙏🙏♥️

  • @talwandibhangragroupbarnal310
    @talwandibhangragroupbarnal310 4 ปีที่แล้ว +3

    Good 22

  • @jinderraju4910
    @jinderraju4910 3 ปีที่แล้ว +1

    Nice bai

  • @balkarnsingh8990
    @balkarnsingh8990 4 ปีที่แล้ว +5

    ਆਸਾ ਹੁੰਦਾ ਫਿਰ ਆ ਨਜਾਰਾ ਆਉ

  • @kpsingh8323
    @kpsingh8323 4 ปีที่แล้ว +2

    ਪਰਵਾਰਿਕ ਵੀਡੀਉ ਸਾਰੇ ਦੇਖ ਸਕਦੇ ਅਾ ਘਰੇ 🙏🙏👌👌

  • @Preetk764
    @Preetk764 4 ปีที่แล้ว +30

    Chacha wow

  • @harry.madahar.badrukhan3052
    @harry.madahar.badrukhan3052 4 ปีที่แล้ว +2

    Very nice video bhane y siraaa

  • @nikkghuman6979
    @nikkghuman6979 4 ปีที่แล้ว +7

    First comment ❤️❤️❤️

  • @deepranggi0983
    @deepranggi0983 4 ปีที่แล้ว

    Sirra video ਚਿਅਾਚਾ

  • @ਜੋਗੀ-ਡ2ਙ
    @ਜੋਗੀ-ਡ2ਙ 4 ปีที่แล้ว +40

    ਮਿੱਟੁ ਪੇਹਲਾ ਕੁਮੇਟ ਆਪਣਾ ਤੇਨੁ 🤟

  • @Manishkumar-us5yb
    @Manishkumar-us5yb 4 ปีที่แล้ว

    ਬਹੁਤ ਵਧੀਆ ਜੀ

  • @jaspalsinghgill3748
    @jaspalsinghgill3748 4 ปีที่แล้ว +5

    22 aa soh siraa

  • @harjinderbhullar5555
    @harjinderbhullar5555 4 ปีที่แล้ว

    ਲ਼ਾਸਟ ਵਾਲੀ ਸਹੀ ਗਲ ਆ ਕੈਲੇ ਦੀ

  • @gagangagan2730
    @gagangagan2730 4 ปีที่แล้ว +3

    Sirra Darling.

  • @KingHunter3597
    @KingHunter3597 4 ปีที่แล้ว +2

    Bhana & Bhana and Company Best..... ✅ ✅ ✅ ✅ ✅ ✅ ✅ ✅ ✅
    😂🤣😂🤣😂🤣😂🤣😂🤣😂

  • @singhhardeep3302
    @singhhardeep3302 4 ปีที่แล้ว +19

    Ethe ds kargil di ladai lggi hoi ...pastoldi chkki firda ....🤣🤣

  • @jagdeepsidhu6708
    @jagdeepsidhu6708 3 ปีที่แล้ว +1

    1.41 to 1.45 🤣🤣🤣🤣siraaaaa aaho

  • @arsh5480
    @arsh5480 4 ปีที่แล้ว +3

    Wow chacha wow

  • @bhullarbeant1643
    @bhullarbeant1643 4 ปีที่แล้ว

    Sirrraa yaar full enjoy

  • @KuldeepSingh-ln5cf
    @KuldeepSingh-ln5cf 4 ปีที่แล้ว +6

    Luv u bro