ਬਿਜਲੀ : ਚਿਆਚਾ ਏ ਸਰਕਾਰ ਦਾ ਫੁੱਦੂ ਐਲਾਨ ਆ Bhaanasidhu Bhanabhagudha New Punjabi Comedy Short Movie 2022

แชร์
ฝัง
  • เผยแพร่เมื่อ 28 ต.ค. 2024

ความคิดเห็น • 590

  • @watandipsingh9333
    @watandipsingh9333 2 ปีที่แล้ว +83

    ਬੜੀਆਂ ਜਬਰਦਸਤ ਗੱਲਾ ਅਤੇ ਸਬਕ...ਜਿਉਂਦੇ ਰਹੋ

  • @Turbanator54
    @Turbanator54 2 ปีที่แล้ว +85

    ਕੈਲੇ ਦੀ ਐਕਟਿੰਗ ਅੱਤ ਹੈ ਚਾਚਾ ਸਿਊ। 😂😂😂😂😂😂😂😂😂😂✌✌✌✌👌👌👌👌

  • @sandeepdhillon6719
    @sandeepdhillon6719 2 ปีที่แล้ว +7

    ਬਿਜਲੀ ਅਤੇ ਪਾਣੀ ਦੋਨਾਂ ਦੀ ਬਚਤ ਕਰਨੀ ਚਾਹੀਦੀ ਹੈ ਨਾੜ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਰੁੱਖਾਂ ਦਾ ਬਹੁਤ ਨੁਕਸਾਨ ਹੁੰਦਾ ਬਹੁਤ ਵਧੀਆ ਸੁਨੇਹਾ ਦਿੱਤਾ ਹੈ

  • @arshdeepdhaliwala1965
    @arshdeepdhaliwala1965 2 ปีที่แล้ว +46

    ਭਾਨਾ ਸਿੱਧੂ👉✊✊✊✊ ਭਾਨਾ ਭਗੌੜਾ😆😆😆 ਸਿਰਾ ਬਾਬਿਓ🥰🥰🥰

  • @Gurri_singh941
    @Gurri_singh941 4 หลายเดือนก่อน +2

    ਉੰਜ ਬਾਈ ਜੀ ਕਹਿਣ ਨੂੰ ਜੋ ਮਰਜੀ ਕਹੀ ਜਾਓ ਜਿੰਨੀ ਅੱਗ ਇਸ ਵਰਗ ਕਿਸਾਨਾਂ ਨੇ ਲਾਈ ਆ ਨਾ ਧਰਮ ਨਾਲ ਨੁਕਸਾਨ ਬਹੁਤ ਕੀਤਾ ਤੁਸੀਂ ਜੇ ਤੁਸੀਂ ਸਮਝਦਾਰੀ ਨਾਲ ਕੰਮ ਲਵੋ ਤਾਂ ਕਿਉਂ ਅੱਗਾਂ ਲੱਗਣ ਜੇ ਸੜਕ ਦੇ ਨਾਲ ਦਰਖਤਾਂ ਦੇ ਨਾਲ ਨਾਲ ਹਲ ਫੇਰ ਦਮੋ ਤਵੀਆਂ ਨਾਲ ਵਾਹ ਦੇਵੋ , ਹੁਣ ਤਾਂ ਬਹੁਤ ਤਕਨੀਕਾਂ ਆ ਗਈਆਂ ਪਰ ਤੁਸੀਂ ਪਤੰਦਰੋ ਪਰਵਾਹ ਨੀ ਕਰੀ ਜੀਵ ਜੰਤੂ ਮਰਦਾ ਮਰ ਜਾਣ ਦੋ ਜੇ ਇਨਸਾਨ ਮਰਦਾ ਮਰ ਜਾਣ ਦੋ ਕਰਚਾ ਨਾ ਰਹ ਜੇ ਕੋਈ ਦਰਖਤ ਸੜ ਕੇ ਸਵਾਹ ਹੋ ਗਏ ਪਰ ਤੁਸੀਂ ਪ੍ਰਵਾਹ ਨਹੀ ਕੀਤੀ।ਧਰਮ ਨਾਲ ਤੁਸੀਂ ਘੈਂਟ ਬੰਦੇ ਹੋ ਯਾਰ ਤੁਸੀਂ ਖਤਮ ਕਰਦੋ ਇਸ ਦੁਨੀਆ ਤੇ ਸਭ ਕੁਝ।

  • @ranivirkmalout1426
    @ranivirkmalout1426 2 ปีที่แล้ว +19

    ਬਹੁਤ ਬਹੁਤ ਵੱਧੀਆ ਵੀਡੀਓ ਆ ਕੈਲੇ ਸਿਆਂ

  • @reallifestyle2979
    @reallifestyle2979 2 ปีที่แล้ว +54

    ਜੇ ਬਾਈ ਤਿੰਨ ਏਸੀ ਚਲਾਉਗੇ ਤਾਂ ਦੱਸ ਹਜ਼ਾਰ ਛੱਡ ਵੀਹ ਵੀ ਆਊਗਾ ਮੈਸੇਜ ਸਹੀ ਦਿੱਤਾ ਕਿ ਜੋ ਬਿਜਲੀ ਦੀ ਦੁਰਵਰਤੋ ਫਰੀ ਦੇ ਲਾਲਚ ਚ ਕੀਤੀ ਬਾਈ ਜੀ ਜੌ ਤਿੰਨ ਏਸੀ ਲਾ ਸਕਦਾ, ਉਹ ਬਿੱਲ ਵੀ ਭਰ ਸਕਦਾ 🙏🙏

    • @mcjag8265
      @mcjag8265 2 ปีที่แล้ว +1

      Right ji

    • @mandeepkumar-zt2fe
      @mandeepkumar-zt2fe 2 ปีที่แล้ว +1

      Bilkul sahi aa ji ..msg a hona chahida k bijli bachao pr dikhaya v free dekhe pagal hojo

  • @sukhgill5772
    @sukhgill5772 2 ปีที่แล้ว +13

    ਬਾਈ ਸਰਕਾਰ ਦਾ 600 ਯੂਨਿਟ ਵਾਲਾ ਫ਼ੈਸਲਾ ਬਹੁਤ ਵਧੀਆ ਏ ਇਸ ਨਾਲ ਇਕ ਤਾ ਪਿੰਡਾ ਵਿੱਚ ਛੋਟੀਆਂ ਮੋਟਰਾਂ ਬਿਨਾ ਲੋੜ੍ਹ ਤੋਂ ਵੀ ਲੋਕ ਚਲਾ ਛੱਡਦੇ ਨੇ ਬੰਦ ਨਹੀਂ ਕਰਦੇ ਜਿਸ ਨਾਲ ਕਰੋੜਾਂ ਦਾ ਪਾਣੀ ਬਰਬਾਦ ਹੁੰਦਾ ਏ ਦੂਜਾ ਹਰ ਘਰ ਘਰ ਵਿਚ ਦੋ ਦੋ ਤਿਨ ਤਿੰਨ AC ਲੱਗੇ ਨੇ ਜੋ ਮੌਸਮ ਤੇ ਬਹੁਤ ਬੁਰੇ ਪ੍ਰਭਾਵ ਪਾਉਂਦੇ ਨੇ ਬਿਜਲੀ ਦੀ ਚੋਰੀ ਪੂਰੀ ਤਰਾ ਬੰਦ ਹੋਣੀ ਚਾਹੀਦੀ ਏ ਮੈਂ ਤਾਂ ਕਹਿੰਦਾ ਹਾਂ ਚੀਪਾ ਵਾਲੇ ਮੀਟਰ ਲਗਣੇ ਚਾਹੀਦੇ ਨੇ

    • @jassamander
      @jassamander 2 ปีที่แล้ว

      Ac kive bura parbab pa reha smj ni lgi kive

    • @maanrajpal5859
      @maanrajpal5859 2 ปีที่แล้ว +1

      Veer ji asi Rajsthan vich rehne ha .koi bijli maf ni h
      .motor da v bill aaunda h

    • @jassamander
      @jassamander 2 ปีที่แล้ว

      @@maanrajpal5859 apki sarkar kisi Kam ki nai hai

    • @sukhgill5772
      @sukhgill5772 2 ปีที่แล้ว +1

      @@jassamander AC ਹੂਮਸ ਪੈਦਾ ਕਰਦਾ ਏ ਹਰ ਸਾਲ temperature ਵੱਧਣ ਦਾ ਕਾਰਨ ਵੀ AC ਹਨ

    • @jassamander
      @jassamander 2 ปีที่แล้ว +1

      @@sukhgill5772 ho skda y and APA nu tree lgune chide ne

  • @gaganpreet3681
    @gaganpreet3681 2 ปีที่แล้ว +5

    ਚਾਚਾ ਸਿਓ ਦੀ ਐਕਟਿੰਗ ਅਤ ਹੈ ਲੋੜ ਅਨੁਸਾਰ ਬੋਲਦਾ ਹੈ ਇਹ ਜੋਡੀ ਬਿਲਕੁਲ ਠੀਕ ਹੈ ਅਮਨਾ ਚਾਚੇ ਦੇ ਰੋਲ ਵਿਚ ਫਿੱਟ ਨਹੀਂ ਉਹ ਬੋਲਣ ਤੋਂ ਇਸ ਤਰਾਂ ਲੱਗਦਾ ਜਿਵੇ ਕੋਈ ਅਮਲੀ ਹੋਵੇ ਭਾਣਾ ਸਿੱਧੂ ਚਾਚੇ ਦੇ ਰੋਲ ਵਿਚ ਬਿਲਕੁਲ ਫਿੱਟ ਹੈ

  • @sikandersinghdhillon2811
    @sikandersinghdhillon2811 2 ปีที่แล้ว +14

    ਸਿਰਾ 👌👌👌👍👍 ਸਰਕਾਰਾਂ ਬਦਲੀਆ ਢੰਗ ਪੁਰਾਣੇ ਆ ਜੀ 🙏🙏

  • @manvirvlog
    @manvirvlog 2 ปีที่แล้ว +8

    ਦੋਵੇ ਭਾਨੇ ਘੈਟ acting ਆ ਦੋਵਾ ਦੀ 🔥🔥Legend

  • @gurpindersingh5463
    @gurpindersingh5463 2 ปีที่แล้ว +21

    ਕੈਲਾ ਬਾਈ ਜੀ ਜ਼ਿੰਦਾਬਾਦ♥️✊✊♥️♥️♥️♥️

  • @rajbhatti6484
    @rajbhatti6484 2 ปีที่แล้ว +16

    ਸਤਿ ਸ੍ਰੀ ਅਕਾਲ ਵੱਡਾ ਭਰਾ ਜੀ ਮਿੰਟੂ ਬਾਈ ਜੀ varry nice bro g god blass u ❤❤❤❤❤❤❤❤❤❤❤❤❤❤❤❤❤❤❤❤

  • @makhankalas660
    @makhankalas660 2 ปีที่แล้ว +1

    ਸਹੀ ਗੱਲ ਹੈ ਜੁਗਾੜ ਲਾ ਗਏ ਨੇ

  • @Crick_302
    @Crick_302 2 ปีที่แล้ว +15

    ਸਹੁਰੇ 🤣 ਸਹੁਰੇ ਵਾਲਾ ਕਰਦਾ

  • @BalwinderSingh-ce8iw
    @BalwinderSingh-ce8iw 2 ปีที่แล้ว +12

    ਥੋਡੀਆ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਭਾਨੇ ਬਾਈ

  • @jogasinghsandhu5325
    @jogasinghsandhu5325 2 ปีที่แล้ว +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ

  • @mangatrai89
    @mangatrai89 2 ปีที่แล้ว +42

    ਤੁਸੀਂ ਤਾਂ ਬਹੁਤ ਸਪੋਟ ਕੀਤੀ ਸੀ ਵੀਰ ਹੁਣ ਕਿਉੰ ਭੰਡ ਰਹੇ ਹੋ ਲਓ ਨਜ਼ਾਰੇ ਆਪਣੀ ਸਰਕਾਰ ਦੇ ਹੁਣ ਮਾੜਾ ਨਾ ਕਹੋ ਕੋਈ ਅਸੀਂ ਪਹਿਲਾ ਨਹੀਂ ਵੋਟ ਪਾਈ ਹੁਣ ਨਹੀਂ ਪਾਉਂਦੇ ਏਨਾ ਨੂੰ ਅਸੀਂ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਈ ਸੀ ਅੱਗੇ ਵੀ ਪਾਵਾਗੇ

    • @manpreetmani9102
      @manpreetmani9102 2 ปีที่แล้ว +4

      ਸਹੀ ਕਿਹਾ ਵੀਰ ਅਸੀਂ ਵੀ ਸਿਮਰਨਜੀਤ ਸਿੰਘ ਮਾਨ ਜੀ ਦੀ ਪਾਰਟੀ ਨੂੰ ਵੋਟ ਪਾਈ ਹਲਕਾ ਨਿਹਾਲ ਸਿੰਘ ਵਾਲਾ ਤੋਂ । ਇਸ ਵਾਰ ਪਾਰਟੀ ਨੂੰ ਚੰਗਾ ਹੁੰਗਾਰਾ ਮਿਲਿਆ ਪਰ ਹਲੇ ਹੋਰ ਮਿਹਨਤ ਦੀ ਲੋੜ ਹੈ। ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਜਿੰਦਾਬਾਦ ।

    • @manpreetmani9102
      @manpreetmani9102 2 ปีที่แล้ว +3

      ਪਾਣੀ ਬਚਾਓ ਪੰਜਾਬ ਬਚਾਓ ਮੁਹਿੰਮ ਸ਼ੁਰੂ ਕਰਨ ਦੀ ਲੋੜ ਹੈ

    • @mangatrai89
      @mangatrai89 2 ปีที่แล้ว +1

      @@manpreetmani9102 ਹਾਂਜੀ ਵੀਰ ਜਿੱਤ ਓਨਾ ਦੀ ਹੋਣੀ ਸੀ ਜੇਕਰ ਐਵੇ ਦੀਆ ਫਿਲਮਾਂ ਬਣਾਉਣ ਵਾਲੇ ਓਨਾ ਦੀ ਸਪੋਰਟ ਕਰਦੇ ਪਰ ਨਹੀਂ ਇਹ ਤਾਂ ਝਾੜੂ ਝਾੜੂ ਕਰੀ ਗਏ ਹੁਣ ਓਨਾ ਦੇ ਵਿਰੋਧ ਚ ਫਿਲਮਾਂ ਬਣਾ ਰਹੇ ਨੇ ਓਦੁ ਨਹੀਂ ਸੀ ਪਤਾ

    • @davinderdhillon9983
      @davinderdhillon9983 2 ปีที่แล้ว +5

      Jis de ghar ch ac haini os nu 600 unit bhut hondi aa

    • @manpreetmani9102
      @manpreetmani9102 2 ปีที่แล้ว +3

      @@mangatrai89 ਬਿਲਕੁਲ ਸਹੀ ਕਿਹਾ ਵੀਰ ਪਰ ਸਾਡੀ ਪਾਰਟੀ ਨੂੰ ਚੰਗੇ ਪ੍ਰਚਾਰਕਾਂ ਦੀ ਲੋੜ ਹੈ ਤਾਂ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰਕੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ (ਮਾਂਨ ਦਲ ) ਪਾਰਟੀ ਦੀ ਸਰਕਾਰ ਬਣਾ ਕੇ ਦਿੱਲੀ ਸਰਕਾਰ ਤੋਂ ਆਪਣੇ ਬਣਦੇ ਹੱਕ ਲੈ ਸਕੀਏ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ

  • @Billa-Hothi-315
    @Billa-Hothi-315 2 ปีที่แล้ว +5

    ਅਫਟਰ ਆਲ ਗੱਲ ਇਹ ਆ ਕਿ ਵੀਡੀਓ ਬਹੁਤ ਘੈਂਟ ਸੀ ਮੇਰਿਆ ਸਾਲਿਆਂ ਘੜੂਗਾ ਤੈਨੂੰ ਛਡਾਉਣਾ ਨੀ ਐਥੇ ਤੈਨੂੰ ਕਿਸੇ ਨੇ ਕੈਲਾ ਬਹੁਤੀ ਅੱਤ ਕਰਾਉਂਦਾ ਅਫਟਰ ਆਲ🤘ਭਾਨਾ ਵੀ ਸਿਰਾ। ਜੱਟ ਗੁਰਦਾਸਪੁਰ ਤੋ ਵੀਰ ਜੀ

    • @daljindersingh9811
      @daljindersingh9811 ปีที่แล้ว +1

      Ajo kede kotdona bane no malla ge

    • @Billa-Hothi-315
      @Billa-Hothi-315 ปีที่แล้ว

      @@daljindersingh9811 ਜਰੂਰ ਵੀਰ ਜੀ ਜੇ ਵਾਹਿਗੁਰੂ ਜੀ ਦਾ ਹੁਕਮ ਹੋਇਆ ਸਵੱਬ ਬਣਿਆ ਤਾਂ ਮਿਲਾਂਗੇ,ਅਸੀਂ ਬਹੁਤ ਪਿਆਰ ਕਰਦੇ ਦਿਲੋਂ ਭਾਨੇ ਹੋਣਾ ਦੀ ਜੋੜੀ ਨੂੰ।

  • @manpreetmani9102
    @manpreetmani9102 2 ปีที่แล้ว +57

    ਪਾਣੀ ਬਚਾਓ ਪੰਜਾਬ ਬਚਾਓ

  • @satwinderpanju9049
    @satwinderpanju9049 2 ปีที่แล้ว +10

    ਪੰਜਾਬ ਦੇ ਨੰਬਰ ਵੰਨ ਕਮੈਡੀ ਕਿੰਗ ਭਾਨਾ ਸਿੱਧੂ ਭਾਨਾ ਭਗੌੜਾ ਵੈਰੀ ਵੈਰੀ ਗੁੱਡ ਵੀਡੀਓ

  • @channelpunjab1090
    @channelpunjab1090 2 ปีที่แล้ว +5

    5:36 legands understand chaha ne chai ko😂😂😉

  • @MAAN_786
    @MAAN_786 2 ปีที่แล้ว +16

    600 ਯੂਨਿਟ ਮਾਫ ਆਪ ਹੀ ਹੋ ਜਾਣੀ ਬਿਜਲੀ ਤਾਂ ਸਾਰੀ ਸਾਰੀ ਰਾਤ ਆਉਦੀ ਨੀ . 😂😂😂😂😂A/C ਪਾਥੀਆ ਤੇ ਚਲਾਉਣਾ .

    • @farcry3940
      @farcry3940 2 ปีที่แล้ว

      Ropar city ch 24 ghnte rehndi bijli

    • @maanrajpal5859
      @maanrajpal5859 2 ปีที่แล้ว

      Solar lavao sare kisan Ghar ate motar te

    • @MAAN_786
      @MAAN_786 2 ปีที่แล้ว +1

      @@farcry3940 ਹੁਣ ਸਾਰਾ ਪੰਜਾਬ ਰੋਪੜ ਆਜੇ 😂😂😂

    • @Rkgoyalbaretavlogs2642
      @Rkgoyalbaretavlogs2642 2 ปีที่แล้ว +1

      Mansa ch v 24 ghante rhandi ha bejli

  • @manjindersinghbhullar8221
    @manjindersinghbhullar8221 2 ปีที่แล้ว +24

    ਬਹੁਤ ਵਧੀਆ ਵੀਡੀਓ 👍🏻👍🏻👍🏻

    • @harbhajansingh5390
      @harbhajansingh5390 2 ปีที่แล้ว

      💝💝👍👍👍💝💝💝👍👍💝💝💝👍👍👍💝💝👍👍💝💝💝👍👍👍💝💝👍👍💝💝💝👍👍👍

  • @jassjass855
    @jassjass855 2 ปีที่แล้ว +6

    ਇਹ ਤਾਂ ਆਪਣੇ ਸਾਰੇ ਆ ਬਾਈ ਜੀ ਪਹਿਲੀ ਵਾਰ ਆਪਣੇ ਜਰਨਲ ਦਾ ਟੈਕਸ ਕਿਸੇ ਨਾ ਕਿਸੇ ਰੂਪ ਵਿੱਚ ਸਰਕਾਰ ਵਾਪਸ ਕਰ ਰਹੀ ਆ ਚੰਗੇ ਨੂੰ ਚੰਗਾ ਕਿਹਾ ਕਰੋ ਜੇ ਸਾਰਾ ਦਿਨ ਏਸੀ ਨੀ ਬੰਦ ਕਰਨਾ ਸਰਕਾਰ ਕੀ ਕਰੇ

    • @Satvir_Basati
      @Satvir_Basati 2 ปีที่แล้ว +1

      ਪਹਿਲੀ ਵਾਰ?????? ਮੋਟਰਾਂ ਦੇ ਬਿਲ ਕਦੋ ਤੋਂ ਮਾਫ ਨੇ???????

    • @ਕਰਮਸਿੰਘ-ਜ2ਭ
      @ਕਰਮਸਿੰਘ-ਜ2ਭ 2 ปีที่แล้ว

      Ryt

  • @GagandeepSingh-qy9tp
    @GagandeepSingh-qy9tp 2 ปีที่แล้ว +13

    ਬਹੁਤ ਵਧੀਆ ਵੀਡਿਓ ਆ ਵਾਈ
    ਭਾਨੇ ਸਿਰਾ ਕਰਤਾ ਬਾਬਿਓ ਨਾਇਸ਼
    🌹👍👍👌👌💯

  • @gurwinderbrar9847
    @gurwinderbrar9847 2 ปีที่แล้ว +42

    ਵੀਰ ਜੀ 5-6 ਘਰ ਦੇ ਜੀਆਂ ਵਾਸਤੇ 600 ਯੂਨਿਟ ਬਹੁਤ ਆ , ਬੋਲਣ ਨੂੰ ਚਾਹੇ ਕੁਝ ਬੋਲੀ ਜਾਓ

    • @GurbhinderKaur-x1f
      @GurbhinderKaur-x1f 6 วันที่ผ่านมา

      ਕੋਈ ਮਾਫ਼ ਨਹੀ ਲੱਗਾ ਦਾ ਲਾਈ ਜਾਂਦੇ ਆ ਕਦੇ 6 ,7 ਹਜ਼ਾਰ ਕੱਡ ਜਾਂਦੇ ਜੇ ਬਿਜਲੀ ਘਰ ਜਾ ਕੇ ਪੁੱਛ ਕੇ ਆਈਏ ਫਿਰ ਕਹਿਣਗੇ ਨਹੀ ਜੀ 0 ਆਇਆ ਹਰੇਕ ਕੰਮ ਵਿੱਚ ਹੇਰਾਫੇਰੀ ਕਰਦੇ ਇਹ

  • @billasidhu6565
    @billasidhu6565 2 ปีที่แล้ว

    ਬਹੁਤ ਸਿਰਾ ਵੀਡੀਉ ਹੁੰਦੀਆ

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @DEEPAKRaj-xo5rf
    @DEEPAKRaj-xo5rf 2 ปีที่แล้ว +1

    Jai and veeru baai maanto jt baai bana sidhu very good video

  • @singgastarpbx1832
    @singgastarpbx1832 ปีที่แล้ว

    Ryt gal aa slam aa teri soch nu❤te lagdi Teri har ik gal🥰

  • @pritpalsingh7180
    @pritpalsingh7180 2 ปีที่แล้ว

    ਵੀਡੀਓ ਬਹੁਤ ਵਧੀਆ ਬਣਾਈ ,

  • @gurisandhu2365
    @gurisandhu2365 2 ปีที่แล้ว +31

    God bless you all chacha wow team members 👍🙏❤️🙏

  • @jagseersingh4506
    @jagseersingh4506 2 ปีที่แล้ว +9

    GOOD VIDEO GOOD ACTING ALL'TEAM THANKS SO MUCH

  • @SukhwinderSingh-qt3cp
    @SukhwinderSingh-qt3cp 2 ปีที่แล้ว +1

    ਬੋਹਤ ਵਿਦਯਾ ਹੈ video BAi ji

  • @SomaSingh-x7l
    @SomaSingh-x7l 5 หลายเดือนก่อน

    ਵਾਹਿਗੁਰੂ ਜੀ

  • @veerpalkaur2670
    @veerpalkaur2670 2 ปีที่แล้ว +7

    bai siraaaa ji bhana sidhu

  • @jassijassi8736
    @jassijassi8736 2 ปีที่แล้ว

    ਬਹੁਤ ਵਧੀਅਾ ਵੀਡੀੳੁ ਬਣਾੲੀ ਤੁਸੀ ਨਜ਼ਾਰਾ ਅਾ ਗਿਅਾ

  • @kulwindersingh3486
    @kulwindersingh3486 2 ปีที่แล้ว +1

    BalA o Bai full nice

  • @kashmirattalan2538
    @kashmirattalan2538 2 ปีที่แล้ว

    ਬਹੁਤ ਹੀਵਧੀਆ ਜੀ

  • @varindersohivarindersohi4342
    @varindersohivarindersohi4342 2 ปีที่แล้ว +1

    ਬਹੁਤ ਵਧੀਆ ਵੀਡਿਓ ਜੀ

  • @gursewaksingh-gu9mi
    @gursewaksingh-gu9mi 2 ปีที่แล้ว +3

    ਸਾਡੇ AC ਨਹੀ ਹੈਗਾ ਬਾਈ ਸਾਡੇ ਲਈ 600 ਬਹੁਤ ਆ ਬਾਕੀ ਜਿਹੜਾ AC ਲਵਾ ਸਕਦਾ ਉਹ ਬਿਲ ਵੀ ਭਰ ਸਕਦਾ । ਨਾਲੇ ਗਰਮੀ ਚ 2 ਬਿਲ ਭਰ ਵੀ ਦੇਣਗੇ ਲੋਕ ਫਿਰ ਕੀ ਆ ਸਰਦੀਆਂ ਚ ਤਾ 600 ਬਹੁਤ ਆ ।

    • @GursewakSingh-ho1yr
      @GursewakSingh-ho1yr 2 ปีที่แล้ว

      ਇਕ ਕਿਲੋਵਾਟ ਨੂੰ ਫਰੀ ਏ ਵੀਰ 600 ਮਤਲਬ ਇਕ ਪੱਖਾ ਇਕ ਲਾਈਟ। ਬਾਕੀ ਰਹੀ ਗੱਲ 600 ਦੀ ਜਿਸ ਦੇ ਘਰ ਫਰਿਜ ਤੇ ਟੀ ਵੀ ਹੈ ਉਸ ਦੀ ਅੱਠ ਨੋ ਸੋ ਯੂਨਿਟ ਪੱਕੀ ਚੱਲ ਜਾਂਦੀ ਹੈ।

  • @Studywithtrickz
    @Studywithtrickz 2 ปีที่แล้ว +6

    sirrrraaaa yaaraaaaaa.......free di cheezz chad de ni🤣🤣

  • @jagvirsinghbenipal5182
    @jagvirsinghbenipal5182 2 ปีที่แล้ว +5

    ਬਹੁਤ ਵਧੀਆ ਬਾਈ ਜੀ 👌👌👌👌

  • @swagpunjabda
    @swagpunjabda 2 ปีที่แล้ว +8

    Ac ਲਾਉਣ ਵਾਲੇ ਵੀ ਮਾਫ਼ ਭਾਲਦੇ

  • @JasbirSingh-vh8sl
    @JasbirSingh-vh8sl ปีที่แล้ว

    ਭਾਨੇ ਸਿੱਧੂ ਬਾਈ ਅਤੇ ਕੈਲੇ ਬਾਈ ਬਹੁਤ ਵਧੀਆ ਸੰਦੇਸ਼ ਦਿੱਤਾ

  • @ranjodhsandhusandhu2224
    @ranjodhsandhusandhu2224 2 ปีที่แล้ว

    Shi aa bai vah jande aa apa vahe a bhot sohna van banda

  • @honeyhairstyler6808
    @honeyhairstyler6808 2 ปีที่แล้ว

    ਸਿਰਾ ਅੱਤ ਕੇਂਟ

  • @gurihanjra2933
    @gurihanjra2933 2 ปีที่แล้ว

    Right gal a bhana vir

  • @sohisaab90
    @sohisaab90 2 ปีที่แล้ว +5

    Very good👍👍👍👍👍👍

  • @sam_sidhu_12
    @sam_sidhu_12 2 ปีที่แล้ว +1

    Love you thonu bhaut bhaut sara love you ji god bless you mare umar thonu laga deya love

  • @meme_crush2769
    @meme_crush2769 2 ปีที่แล้ว +10

    Waiting for your vedieo 💗💞💞

  • @sukhjinderdhillon2589
    @sukhjinderdhillon2589 2 ปีที่แล้ว +3

    Very Nice 👌👌👌👌

  • @kamaljitsingh8539
    @kamaljitsingh8539 2 ปีที่แล้ว +2

    Bai bahut good message

  • @sandipsinghkhokhar592
    @sandipsinghkhokhar592 2 ปีที่แล้ว

    Love you ਭਾਣੇ ਭਾਜੀ, ਰੱਬ. ਮੇਹਰ ਕਰੇ

  • @avtarsinghavtarsingh7983
    @avtarsinghavtarsingh7983 2 ปีที่แล้ว +2

    Kya baat kaila sian😂😂😂😂😂😂👏👏👏👏👏👏👏

  • @jaswantsingh881
    @jaswantsingh881 2 ปีที่แล้ว

    Bhut badiya 22g

  • @SunilKumar-uq7dl
    @SunilKumar-uq7dl 2 ปีที่แล้ว +1

    ਬਹੁਤ ਵਧੀਆ 👍

  • @kuldeeprangi722
    @kuldeeprangi722 2 ปีที่แล้ว +1

    Bahut vadia video hai Ji 👍💖💗💙💖💗💓💘♥️💛💚💓💘💔💝💞💗💙❣️💌❣️💔💝💞💕🤎💟💜🖤💛💚💙💖💗💓💘♥️ God bless you all the best 👍👍👍👍👍👍👍👍

  • @santokhsinghdubai3989
    @santokhsinghdubai3989 2 ปีที่แล้ว

    Vry gud all team

  • @kalabrar8903
    @kalabrar8903 2 ปีที่แล้ว

    Jama sirrrrrrrraaaa Bai

  • @naibsinghmaan996
    @naibsinghmaan996 2 ปีที่แล้ว

    ਬੁਹਤ ਵਧੀਆ ਵੀਰ ਭਾਨੇ

  • @ਜਸਵੀਰਸਿੰਘਬੈਣੀਵਾਲ

    ਗੱਲਾਂ ਤਾਂ ਭਾਨੇ ਬਾਈ ਦੀਆਂ ਸਾਰੀਆਂ ਸਹੀ ਨੇ 600‌ ਯੂਨਿਟਾਂ ਤੱਕ ਬਿੱਲ ਸਾਰਿਆਂ ਦਾ ਮਾਫ਼ ਹੋਣਾ ਚਾਹੀਦਾ ਹੈ ਜਿਹੜੇ ਯੂਨਿਟਾਂ 600 ਤੋ ਉਤੇ ਆਉਣਗੀਆਂ ਉਨ੍ਹਾਂ ਦਾ ਬਿੱਲ ਆਉਣਾ ਚਾਹੀਦਾ ਹੈ ਜੀ

  • @JagtarSingh-dp8lf
    @JagtarSingh-dp8lf 2 ปีที่แล้ว +1

    Chacha wow team video d siraaa lat ji ❤❤❤

  • @amanrandhawa7900
    @amanrandhawa7900 2 ปีที่แล้ว

    Bht nycc video aa bhai ji maja a dakh k thx ji🥰🥰gd megs aw😍😍😍

  • @hackerchoudhary362
    @hackerchoudhary362 2 ปีที่แล้ว +4

    Very nice Acting Mintu Jatt

  • @sardulkhan8599
    @sardulkhan8599 2 ปีที่แล้ว +3

    Ajj first coment view
    ਹਰੀ ਕਿਆਂ ਵਾਲੇ ਦਾ

  • @montykainth1519
    @montykainth1519 2 ปีที่แล้ว

    End gal bat Bai ❤️❤️❤️

  • @Romana_bathinde_wala
    @Romana_bathinde_wala 2 ปีที่แล้ว

    ਜਾ ਤਾਂ ਇਹ ਵੋਟਾਂ ਤੋਂ ਪਹਿਲਾਂ ਇਹੀ ਗਲ ਕੀਹਦੇ

  • @174yearsold
    @174yearsold 2 ปีที่แล้ว

    SAhi keha bro

  • @KuldeepKaur-zz7mm
    @KuldeepKaur-zz7mm 2 ปีที่แล้ว +1

    God 🙏 bless you brother

  • @rubyjaykar7620
    @rubyjaykar7620 2 ปีที่แล้ว +1

    Bhanna Sidhu and kailla wonderful comedian and inspiring messenger,s very Weldon keep it up very nice

    • @gqvy.2
      @gqvy.2 2 ปีที่แล้ว

      Hi

  • @manakmanak4939
    @manakmanak4939 2 ปีที่แล้ว

    Pane bai aa video bht sahi kiti aa

  • @davinderkumar384
    @davinderkumar384 2 ปีที่แล้ว

    ਘੈਟ ਵੀਡੀਓ 👌❤️

  • @AnilKumar-dh8mr
    @AnilKumar-dh8mr 2 ปีที่แล้ว

    Bhana ji bilkul sahi gal bhai pani thle chl janda pr sohri jana bilkul sahi 😂😂😂😂

  • @sawaransingh1948
    @sawaransingh1948 2 ปีที่แล้ว

    Good job ਬਹੁਤ ਵਧੀਆ video ਆ

  • @jagtargurusar1867
    @jagtargurusar1867 2 ปีที่แล้ว

    Bahut khoob

  • @nirvairsingh8598
    @nirvairsingh8598 2 ปีที่แล้ว +1

    Nice 22👌🏻👌🏻👌🏻👌🏻👌🏻

  • @darshanchahal5911
    @darshanchahal5911 2 ปีที่แล้ว

    Very nice bhana Sidhu Saab

  • @gskajjal8159
    @gskajjal8159 2 ปีที่แล้ว

    ਮੈ ਕੱੜੂ ਏਥੇ ਛੁਡੋਣ ਵਾਲਾ ਵੀ ਨਹੀ😂

  • @BirdiAgriculturalworks
    @BirdiAgriculturalworks 2 ปีที่แล้ว

    309 ਯੂਨਿਟ ਮੱਚੀ ਆ ਬਾਈ ਕੱਲ ਬਿੱਲ ਆਇਆ 53 ਦਿਨਾਂ ਦਾ ਬਿੱਲ 850 ਰੁਪਏ।

    • @sarbbrar2203
      @sarbbrar2203 2 ปีที่แล้ว +1

      June ton bad huna veer haly hun tan bil avoga

    • @HarpreetSingh-gl6tw
      @HarpreetSingh-gl6tw 2 ปีที่แล้ว +1

      Hle khadjo garmiya ch pta laggu 😂😂

    • @sarbbrar2203
      @sarbbrar2203 2 ปีที่แล้ว +1

      @@HarpreetSingh-gl6tw 😂

    • @BirdiAgriculturalworks
      @BirdiAgriculturalworks 2 ปีที่แล้ว +1

      ਬਾਈ ਪਿਛਲੇ ਤਿੰਨ ਬਿੱਲ ਘਰ ਦੇ 240, 290, 850 ਆਏ ਨੇ। ਆਪਣੀ ਵਰਕਸ਼ਾਪ ਚ 3 ਫੇਜ ਕਨੈਸਨ ਆ। ਪਹਿਲਾਂ ਟੋਟਲ ਬਿੱਲ ਮੈ 15000 ਵੀ ਭਰਿਆ। ਪਰ ਪਿਛਲੇ ਤਿੰਨ ਬਿੱਲ ਟੋਟਲ 6,000 ਤੋਂ ਵੱਧ ਨਹੀ ਆਏ। ਬਾਕੀ ਅੱਗੇ ਦੇਖੋ ਕੀ ਬਣਦਾ 😊

    • @jagroopbal4958
      @jagroopbal4958 2 ปีที่แล้ว +1

      @@BirdiAgriculturalworks veer pichaa siyaal c garmi aon dyo

  • @Lingbabar
    @Lingbabar 2 ปีที่แล้ว

    Tor da vakhra e swag e bhai da love you both ❤ ♥

  • @punjab8883
    @punjab8883 2 ปีที่แล้ว +1

    Good Message

  • @ajaybains195
    @ajaybains195 2 ปีที่แล้ว

    Jodi number No1 hai

  • @gurdeepubha9927
    @gurdeepubha9927 2 ปีที่แล้ว

    ਬਹੁਤ ਵਧੀਆ ਬਾਈ 😂😂😂😂😂😂😂😂

  • @ForeignerJatti1999
    @ForeignerJatti1999 2 ปีที่แล้ว +1

    Good massage at the end

  • @harrymankoo9497
    @harrymankoo9497 2 ปีที่แล้ว +2

    20 िਦਨ ਕੈਲੇ ਦੇ ਘਰ ਏ ਸੀ ਲੈਜੋ, 20 िਦਨ ਭਾਨੇ िਸਧੂ ਦੇ ਤੇ 20 िਦਨ ਕੈਲੇ ਦੇ ਸੌਹਰੇ ਘਰ ਬਸ ਹੋ िਗਆ ਕੰਮ ਸੌਖਾ

  • @JS50108
    @JS50108 2 ปีที่แล้ว +2

    Like pehlan. Video baad ‘ch dekhday aan. Sirra kamm aa thoda Bhanay O. 🔥🔥💥💥

  • @harrymankoo9497
    @harrymankoo9497 2 ปีที่แล้ว +4

    ਹੁਣ ਸॅਠੀ ਮੂੰਗੀ ਬੀਜਲੋ, ਬਾਅਦ ਚ ਬਾਸਪਤੀ ਹੀ ਲਾਲਾਂਗੇ ਕੈिਲਆ ਜਾਂ ਐਧਰ ਜਾਂ ੳੂਧਰ

  • @boharbrar7804
    @boharbrar7804 2 ปีที่แล้ว

    Ghaint a y kailea...

  • @gjgaming5409
    @gjgaming5409 ปีที่แล้ว +1

    Veera ganaa.da juice da ta video vans doo BHI bahiya Bala as gaaa en

    • @gjgaming5409
      @gjgaming5409 ปีที่แล้ว

      paapi juice wala bibiwala road Bala da tta video b anadoo pls

  • @ManbirMaan1980
    @ManbirMaan1980 2 ปีที่แล้ว +3

    ਇਸ ਐਲਾਨ ਨਾਲ ਲੋਕਾਂ ਨੂੰ ਸਿਰਫ ਮੂਰਖ ਬਣਾਇਆ ਹੋਰ ਜਰਨਲ ਵਰਗ ਨੂੰ ਇਸ ਨਾਲ ਰੱਤੀ ਭਰ ਫਾਇਦਾ ਨਹੀਂ ਹੋਣਾ ਇਨ੍ਹਾਂ ਨੇ ਤਾਂ ਲੋਕਾਂ ਨੂੰ ਜਾਤਾਂ ਵਿਚ ਵੰਡ ਦਿੱਤਾ

    • @ਕਰਮਸਿੰਘ-ਜ2ਭ
      @ਕਰਮਸਿੰਘ-ਜ2ਭ 2 ปีที่แล้ว +1

      Jattwad ta phela v ਭੇਦ ਭਾਵ ਕਰਦੇ ਆ ਜਾਤਾਂ ਪਾਤਾਂ ਦਾ

    • @gagansekhon1234
      @gagansekhon1234 2 ปีที่แล้ว +1

      ਚਾਰ ਮਹੀਨੇ ਜਿਆਦਾ ਬਿਜਲੀ ਮੱਚਦੀ ਆ ਮਈ ਜੂਨ ਜੁਲਾਈ ਤੇ ਅਗਸਤ.. ਸਿਰਫ ਦੋ ਬਿਲ ਜਿਆਦਾ ਆਉਣਗੇ ਬਾਕੀ ਦੇ ਅੱਠ ਮਹੀਨੇ 600 ਯੂਨਿਟ ਮਚੌਣੀ ਮੁਸ਼ਕਿਲ ਆ..
      ਓਦੋਂ ਸਾਰਿਆਂ ਨੂੰ ਫਾਇਦਾ ਹੋਊ..
      ਬਾਕੀ ਵੀਡਿਉ ਦੇਖ ਜੇਕਰ ਸਾਰੀ ਮੁਫ਼ਤ ਕਰਤੀ ਏਦਾਂ ਹੀ ਹੋਊ.. ਬਿਜਲੀ ਪੂਰੀ ਨੀ ਹੋਣੀ ਸਰਕਾਰ ਤੋ

    • @mcjag8265
      @mcjag8265 2 ปีที่แล้ว +1

      @@ਕਰਮਸਿੰਘ-ਜ2ਭ right ji

  • @SukhdeepSingh-md7th
    @SukhdeepSingh-md7th 2 ปีที่แล้ว

    Ghant

  • @krlyrics6142
    @krlyrics6142 2 ปีที่แล้ว +1

    Hum apni marji se uthe ge 😅😅😂😂😅😅🤣🤣

  • @KaranSingh-ju4re
    @KaranSingh-ju4re 2 ปีที่แล้ว

    Sirra kelle

  • @firstguyz2148
    @firstguyz2148 2 ปีที่แล้ว

    bhana veer bahut handsome munda nice look love you jaanu

  • @dd-vr2mc
    @dd-vr2mc 2 ปีที่แล้ว

    Bhai ji bahut badhiya duniya mein Sneha bhej rahe ho to sahi per analoka Nek the Sanjana

  • @jaggisidhu4574
    @jaggisidhu4574 2 ปีที่แล้ว +1

    Sirra jatta

  • @vickybrar6024
    @vickybrar6024 2 ปีที่แล้ว +2

    Love u bhana ta Amana bhra ❤️

  • @Randhawa-9197
    @Randhawa-9197 2 ปีที่แล้ว

    Bhut vadiy veer g 😊👍👍👍👍