ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਗੁਰੀ ਵੀਰੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜਿਹਨਾਂ ਐਨੀ ਮਿਹਨਤ ਕਰਕੇ ਵੀਡੀਓ ਬਣਾਈ ਹੈ ਇਸ ਵੀਡੀਓ ਨੂੰ ਇੱਕ ਲੱਖ ਤੋਂ ਜ਼ਿਆਦਾ ਵਿਊ ਮਿਲੇ ਹਨ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
ਗੁਰੀ ਆ ਮਾਸੀ ਨੂੰ ਘਰੋ ਕੱਢ ਦੇਵੋ ਨਹੀ ਤਾ ਤੇਰਾ ਘਰ ਪਟੂਗੀ ਤੇਰੇ ਤੇ ਮੰਨੂ ਵਿਚ ਫਰਕ ਪਾਉਗੀ ਮਾਸੀ ਦੀਆ ਗਲਾ ਤੇ ਯਕੀਨ ਨ ਕਰੀਂ ਆ ਮਾਸੀ ਨੇ ਬੱਬੂ ਤੇ ਗੁਰੀ ਤੇਰੀਆ ਗਲਾ ਸੁਣ ਲਈਆ ਮਾਸੀ ਨੇ ਯੂਵੀ ਨੇ ਬੁੜੇ ਨੂੰ ਬਹੁਤ ਕੰਮ ਦੀਆ ਠੋਕਵੀਆ ਗਲਾ ਸੁਣਾਈਆ ਹੁਣ ਬਬੂ ਦੀ ਕੁੜੀ ਕੋਈ ਚੰਦ ਚਾੜੂਗੀ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ
ਰਿਸ਼ਤਿਆਂ ਦੇ ਵਿੱਚ ਕਿੰਨਾ ਮਾਣ ਪਿਆਰ, ਸਤਿਕਾਰ ਤੇ ਸਾਂਝ ਦਿਖਾਈ ਗਈ ਹੈ। ਚਾਚੇ ਤਾਇਆਂ ਨੂੰ ਪੁੱਛ ਕੇ ਕੀਤਾ ਗਿਆ ਕਾਰ ਵਿਹਾਰ। ਭੈਣ ਭਰਾ ਦਾ ਵਧੀਆ ਰਿਸ਼ਤਾ। ਭਰਜਾਈ ਤੇ ਦਿਓਰ ਦਾ ਵਧੀਆ ਰਿਸ਼ਤਾ ਤੇ ਪਤੀ ਪਤਨੀ ਦਾ ਵਧੀਆ ਰਿਸ਼ਤਾ ਦਿਖਾਇਆ ਗਿਆ ਹੈ। ਪਰ ਕਿਸੇ ਇੱਕ ਗਲਤ ਬੰਦੇ ਦੇ ਘਰ ਵਿੱਚ ਆਉਣ ਨਾਲ ਪੂਰਾ ਪਰਿਵਾਰ ਤੇ ਰਿਸ਼ਤੇ ਬਿਖਰ ਸਕਦੇ ਹਨ ਇਹ ਸਮਝਣ ਵਾਲੀ ਗੱਲ ਹੈ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਵਧੀਆ ਕਿਹਾ ਯੁਵਰਾਜ ਨੇ ਭਰਾ ਨੇ ਧੀ ਪੁੱਤ ਜਾਂ ਨੂੰਹ ਪੁੱਤ ਕਦੇ ਵੀ ਰੋਟੀ ਤੋਂ ਜਵਾਬ ਨਹੀਂ ਦਿੰਦੇ ਬਲਕਿ ਸਾਭਦੇ ਵੀ ਨੇ ਪਰ ਮਾਂ ਬਾਪ ਦੇ ਲੱਛਣ ਹੋਣੇ ਚਾਹੀਦੇ ਆ ਰੋਟੀ ਖਾਣ ਵਾਲੇ ਤੇ ਸੰਭਾਲਣ ਵਾਲੇ
ਬਹੁਤ ਵਧੀਆ ਸਟੋਰੀ ਬਣ ਗਈ ਹੈ
ਗੁਰੀ ਵੀਰੇ ਤੁਹਾਡੇ ਤਾਂ ਘਰ ਵਿੱਚ ਪਹਿਲੀ ਕਲੇਸ ਮਸਾਂ ਠੀਕ ਹੋਇਆ ਹੁਣ ਤੁਸੀਂ ਮਾਸੀ ਲਿਆਂਦੀ ਇਹ ਤੁਹਾਡੇ ਘਰ ਚ ਜਰੂਰ ਫਰਕ ਪਊਗੀ ਇਸ ਲਈ ਇਸ ਨੂੰ ਵਾਪਸ ਭੇਜ ਦਿੱਤਾ ਜਾਵੇ
ਪੰਗੇ ਬੁੜਾ ਲੈਂਦਾ, ਵਖਤ ਨੂੰ ਗੁਰੀ ਫੜਿਆ
good g
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
ਮਾਸੀ ਦਿਓਰ ਭਾਬੀ ਦਾ ਰਿਸ਼ਤਾ ਮਾਂ ਵਰਗਾ ਹੁੰਦਾ ਹੈ ਭਾਬੀ ਨੂੰ ਹਮੇਸ਼ਾ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ ਭਾਬੀ ਹਮੇਸ਼ਾ ਮਾਂ ਵਰਗੀ ਕਹੀ ਜਾਂਦੀ ਹੈ ਇਸ ਲਈ ਗਲਤ ਨਾ ਸੋਚੋ ਕਿਉਂਕਿ ਸੋਚ ਨੂੰ ਬਦਲਣਾ ਚਾਹੀਦਾ
Maddi soch te masi vrgia budia ne pta ni kine ghr ptt te
❤❤❤❤❤❤
ਆ ਮੰਨੂ ਤੇਰੀ ਮਾਸੀ ਤੇਰੇ ਘਰ ਨੂੰ ਖੁਰਾਬ ਕਰਕੇ ਛੱਡੂ ਤੈਨੂੰ ਗੁਰੀ ਤੇ ਬੱਬੂ ਦੇ ਖਿਲਾਫ ਭੜਕਾਵੇਗੀ ਹਸਦੇ ਵਸਦੇ ਘਰ ਬਰਬਾਦ ਨਾ ਕਰ ਦੇਵੇ ਇਸ ਨੂੰ ਇਥੋਂ ਭੇਜ ਦੇ ਨਹੀਂ ਤਾਂ ਪਛਤਾਵੇਂਗੀ ਵੀਡੀਓ ਬਹੁਤ ਹੀ ਸ਼ਲਾਘਾਯੋਗ ਬਣੀ ਹੈ ਸਭ ਨੇ ਬਹੁਤ ਹੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
ਸਹੀ ਇਸ ਗੱਲ ਕਹੀ ਹੈ ਮਾਸੀ ਜੀ ਤੁਸੀਂ ਵੀ ਸਹੀ ਕੀ ਹ ਵੀ ਕਬੀਲਦਾਰੀ ਵੱਧ ਗਈ ਇਹਨਾਂ ਦੀ ਹੁਣ ਪਹਿਲਾਂ ਤਾਂ ਇਹਨਾਂ ਦੇ ਆਪਦੀ ਬੰਦੇ ਬਹੁਤ ਸੀ ਹੁਣ ਤੁਸੀਂ ਆ ਕੇ ਬੈਠ ਗਏ ਇਥੇ
ਇਹ ਬੁੜੀ ਵੀ ਛਿਤਰਾ ਦੇ ਲਾਇਕ ਦੀ ਹੈ ਚਗਲ ਕਿਸੇ ਥਾਂ ਦੀ ਬੁੜੀਏ ਰੋਟੀ ਖਾਣ ਨੂੰ ਮਿਲਦੀ ਹੈ ਪਰ ਇਸ ਤੋਂ ਖਾ ਨਹੀਂ ਹੁੰਦੀ
Babbu ji u are right eh galti da harja saari jindagi bhugtna painda
ਬਹੁਤ ਵਧੀਆ ਵਾਡੀਉ ਹੈ ਜੀ 🎉
ਮਾਤਾ ਹੱਕ ਤਾਂ ਤੇਰਾ ਵੀ ਨੀ ਕੁੜਮਾਂ ਦੇ ਬੈਠਣ ਦਾ
ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਜੀ
ਬਹੁਤ ਘੈਂਟ ਵੀਡਿਉ ਜੀ❤❤❤❤❤❤ਮਨਜੀਤ ਕੌਰ ਘਨੌਰੀ ਕਲਾਂ 🧟♀️🧟♀️🧟♀️🧟♀️🧟♀️🧟♀️🧟♀️🧟♀️
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ
ਗੁਰੀ ਮਾਰ ਕੇ ਛਿੱਤਰ ਕੱਢ ਬਾਹਰ ਇਹ ਬੁਢੀ ਨੂੰ।ਇਹ ਨੂੰ ਪੁੱਛ ਕਿ ਤੇਰਾ ਹੱਕ ਹੈਗਾ ਇਥੇ ਰਹਿਣ ਦਾ।
ਬਾਪੂ ਹੋਰ ਕੰਧਾਂ ਟੱਪ
ਗੁਰੀ ਵੀਰੇ ਇਹ ਮਾਸੀ ਤੁਹਾਡਾ ਘਰ ਪਾੜੂ ਮਾਸੀ ਨੂੰ ਘਰੋਂ ਕੱਢਣਾ ਚਾਹੀਦਾ
Very good Jubi beta ❤❤❤❤❤❤❤
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਚੰਗਾ ਸੁਣਾਇਆ,ਬੁੜੀ ਨੂੰ,ਗੁਰੀ ਨੇ
Very nice video ❤❤🎉🎉
ਪੰਜਾਬ ਦੇ ਵਿੱਚ ਬੱਈਏ ਰਾਜ ਕਰੀ ਜਾਦੇ ਨੇ ਬੱਈਏ ਨੂੰ ਵੀਜੇ ਦੇ ਮੁਤਾਬਕ ਰੱਖਿਆ ਜਾਵੇ
😊😊😊😊😊
ਰੱਖੜੀ ਦਾ ਕਰਜ਼ਾ ਵੀਰ ਜੀ ਦੂਜਾ ਭਾਗ ਵੀ ਲੈ ਕੇ ਆਵੋ ਬਹੁਤ ਵਧੀਆ ਵੀਡੀਓ ਸੀ ਉਹ
Good advice from a mother to daughter sat Sri akaal sare team
ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ
Last seen ne emotional kr deta aa 😢
ਬਾਪੂ ਜੀ ਮੈਨੂੰ ਤਾਂ ਲੱਗਦਾ ਹੈ ਬੀਬੀ ਜੀ ਨੇ ਤੀਜਾ ਵਿਆਹ ਕਰਵਾ ਲਿਆ ਹੈ 🤔🤔🤔🤔🤔🤔🤔
I am very happy happy .thanks all team.
Good message,,,,,, ਲੋਕਾਂ ਨੂੰ
ਪਾਣੀ ਵਿੱਚ ਮਧਾਣੀ।
ਮਾਸੀ ਨੂੰ ਵਾਪਸ ਭੇਜ ਦਿਓ ਠੀਕ ਰਹੋਂਗੇ
Guri nice video story bohot hi nice hai 🙏🙏
ਬਹੁਤ ਵਧੀਆ
ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਗੁਰੀ ਆ ਮਾਸੀ ਨੂੰ ਘਰੋ ਕੱਢ ਦੇਵੋ ਨਹੀਂ ਤਾਂ ਘਰ ਖਰਾਬ ਹੋ ਜਾਏਗਾ ਬੂੱਬ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
Very good Babu ❤
Super super exillent awarded story video sare artist bohot bohot hi vadiya no 1 acters h or àcting outstanding exillent h
ਆ ਸੋਡਾ ਬੂੜਾ ਵਿਗਾੜ ਕੇ ਪਾਉਂਦਾ ਸੀ ਤੇਰੀ ਮਾਸੀ ਵੀ ਸੋਡਾ ਘਰ ਪਾੜ ਹੋ ਗਈ ਇਹ ਸੁਣ ਜੁੰਡੋ ਜੁੰਡੀ ਕਰਾਗੀ
Very nice bedio god bless you all teem 🎉🎉🎉🎉🎉🎉❤❤❤❤
Good message to young generation obey your elders.
Bahut vadia very nice❤❤
Menu mannu dee rampura phul de bus stand te mile par meri himmat ni pai mannu dee kol jann di bhot sohne lgde c kll mannu dee
ਐਵੇ ਕਿਸੇ ਵੀ ਫਾਲਤੂ ਰਿਸਤੇਦਾਰਾਂ ਨੂੰ ਘਰ ਵਿੱਚ ਰਹਿਣ ਨਹੀਂ ਦੇਣਾ ਚਾਹੀਦਾ ਘਰ ਖਰਾਬ ਕਰ ਦੇਦੇ ਨੇ।।
ਤੇਰਾ ਏਥੇ ਹੱਕ ਹੈ ਰਹਿਣ ਦਾ ਹੈ ਤੀਜੇ ਥਾਂ
End wala scene kafi emotional c
ਉਹਨਾਂ ਦਾ ਤਾਂ ਘਰ ਆ
ਕਨੇਡਾ ਵਾਲ਼ੀ ਫੁਕਰੀ ਬਹੁਤ ਹੈ 35 ਕਿਲੋ ਭਾਰ ਐ ਮਨੇਜਰ ਤੇਰਾ ਹੀ ਰਿਸ਼ਤਾ ਲੳਊ ਚਿੱਬੀ ਜੀ
😂😂😂😂😂
ਕੁੜੀ ਤਾ ਚੰਗੀ ਲੱਗਦੀ ਬੱਬੂ ਭੈਣ ਦੀ ਗੱਲ ਤਾ ਮੰਨਦੀ ਏ
Very good guri massi nu ghar ton dakar de
Yes bilkul sahi gall aa uv veere❤
Very nice video ji 👍👍👍👍👍 👌👌👌👌👌
👌👌👌👌
Massi nu vapis bhejo
Very nice video ❤❤❤
ਮਾਸੀ ਬਹੁਤ ਚਲਾਕੀ ਨਾਲ ਗੇਮ ਖੇਡਦੀ ਪਈ ਹੈ
ਹੈਲੋ ਬੱਬੂ ਕੀ ਹਾਲ ਆ ਸਾਡੇ ਪਿੰਡ ਵੀ ਤੀਆਂ ਲਵਾ ਦਿੰਦੀ ਕੁੜੇ
Very Well nice video Guri
Nice story ❤❤
ਮਾਸੀ ਨੂੰ ਬਵਾਸੀਰ ਹੋਗੀ। ਚੁਗਲ ਨੂੰ
Very nice episode God bless you all members🎉🎉🎉🎉❤❤❤❤
ਗੁਰੀ ਇਹ ਬੁੜੀ ਨੂੰ ਤਾਂ ਕੋਈ ਵਿਡੀਓ ਚ ਲੈਂਦਾ ਨੀਂ।ਤੈਨੂੰ ਕੀ ਦਿਸਿਆ ਇਸ ਚ।
Sahi gaal e vivah koi gudde guddiyan da khel nahi nahi vivah zindgi da ahem faisla hunda soch samjh ke karna chahida e
Nice🎉🎉
ਇਹ ਬੁੜੀ ਨੂੰ ਪੁੱਛੋ ਕਿ ਤੂੰ ਇਥੇ ਕੀ ਲੈਣ ਆਈ ਹੈ ਤੇਰਾ ਖਰਚਾ ਨਹੀਂ ਬੁੜੀਏ ਇਹ ਬੁੜੀ ਬਹੁਤ ਹੀ ਬੇਸ਼ਰਮ ਤੇ ਚਵਲ ਹੈ
बहुत बढ़िया वीडियो 👌👍♥️
ਬਗਾਨੀ ਤੀਵੀ ਘਰ ਵਿੱਚ ਫੁੱਟ ਪਵਾਊ ਰਿਸਤੇਦਾਰ 2ਦਿੱਨ ਤੋਂ ਵੱਧ ਨਾ ਰੱਖੋ।
Very nice
Very nice 🎉
ਗੁਰੀ ਵੀਰੇ ਮਾਸੀ ਨੂੰ ਘਰੋਂ ਭਜਾਉ ਨਹੀਂ ਤਾਂ ਘਰ ਵਿਚ ਕਲੇਸ਼ ਕਰਾਉ
❤❤❤❤❤ vah badhiya video thodi❤❤❤❤
ਬਹੁਤ ਸਾਰਾ ਧੰਨਵਾਦ 🎉🎉
ਵੈਰੀ ਵੈਰੀ ਨਾਈਸ ਵੀਡੀਓ ਪਰ ਵੀਰ ਜੀ ਵੀਡੀਓ ਨੂੰ ਥੋੜਾ ਅੱਗੇ ਵਧਾਓ ਤੇ ਜਿਹੜੀ ਰੱਖੜੀ ਭਾਗ ਵੀਡੀਓ ਸੀ ਉਹਦਾ ਦੂਜਾ ਭਾਗ ਕਿਉਂ ਨਹੀਂ ਲੈ ਕੇ ਆਉਂਦੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ
Very good Movie 👍
Very nice video 👌👌
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ कुलदीप सिंह मुंबई से आपकी हर वीडियो वेरी नाइस
Very good massage gbu all members ghar ghar di story aa ji ❤❤😊❤❤
Super🎉🎉
Long Movie Please
good msg
ਓਏ ਗੁਰੇ ਮੈਨੂੰ ਮਨੂ ਦਿਖਾ ਦਿਓ ਮਨੂ ਨੀ ਦੀਦੀ
Very nice vedeo❤❤❤italy
Nice vlong
Maasi tu ki kardi ethe baithi. Aapne ghar ja. Guri enu bhej deo ethon. Maasi nu ghar ton kad devo 🙏🙏
ਗਲ ਠੀਕ ਆ ਮਾਂ ਦੀ
nice episode
ਸਾਰੀ.ਟੀਮ.ਦਾ.ਕੰਮ.ਞਧੀਅਾ.ਬਸ.ਚੰਦ.ਝੁੜਾਓ.ਗ਼ੀ.ਬੁੜੇ.ਨਾਲ.ਮਿਲਕੇ.
❤️❤️❤️❤️❤️❤️❤️❤️❤️🙏🙏🙏🙏
Veery nice video Manu didi ji ❤❤❤🎉🎉🎉😢
Very nice ji god bless u❤❤❤
good stori sone te mithe bol punjab de
Very nice episode ❤
ਮਾਸੀ ਤੂੰ ਨੀ ਬੈਠੀਂ ਇਨਾ ਦੇ ਘਰ ਤੇਨੂੰ ਜਾਣਾ ਚਾਹੀਦਾ ਆਵਦੇ ਪਿਡ ਗੂਰੀ ਤੂੰ ਮਾਸੀ ਨੂੰ ਘਰੋ ਕੱਢ ਮਾਸੀ ਥੋਡਾ ਘਰ ਪਟ ਕੇ ਜਾਉਗੀ
Boht lambi story lai jande
Team works great
Very nice video bro 👍👍👍
Fantastic ❤

ਕਨੇਡਾ ਵਾਲ਼ੀ ਫੁਕਰੀ ਬਹੁਤ ਹੈ
35 ਕਿਲੋ ਭਾਰ ਐ ਮਨੇਜਰ ਤੇਰਾ ਹੀ ਰਿਸ਼ਤਾ ਲੳਊ ਚਿੱਬੀ ਜੀ
😂😂😂😂😂
ਕੁੜੀ ਤਾ ਚੰਗੀ ਲੱਗਦੀ ਬੱਬੂ ਭੈਣ ਦੀ ਗੱਲ ਤਾ ਮੰਨਦੀ ਏ
Very good guri massi nu ghar ton dakar de
Yes bilkul sahi gall aa uv veere❤
Very nice video ji 👍👍👍👍👍
👌👌👌👌👌