ਤੈਨੂੰ ਬਾਪ ਕਿਵੇਂ ਆਖਾਂ (EP - 96) New Punjabi Movie 2024 • Jatt Speed

แชร์
ฝัง
  • เผยแพร่เมื่อ 29 ต.ค. 2024

ความคิดเห็น • 284

  • @jagdevsingh8335
    @jagdevsingh8335 2 หลายเดือนก่อน +14

    ਮੰਨੂ ਤੇਰੀ ਮਾਸੀ ਤੇਰੇ ਘਰ ਨੂੰ ਪੱਟ ਦਿਊਗੀ ਇਸ ਨੂੰ ਪਿੰਡ ਹੀ ਭੇਜ ਦੇ ਨਹੀਂ ਤੁਹਾਡੇ ਸਾਰੇ ਪਰਿਵਾਰ ਵਿੱਚ ਆਪਸੀ ਫੁੱਟ ਪਾ ਦੇਵੇਗੀ ਕਿਉਂ ਬਾਪੂ ਜੀ ਜੇਕਰ ਘਰ ਪਰਿਵਾਰ ਨਾਲ ਪਿਆਰ ਬਣਾ ਕੇ ਰੱਖਦੇ ਤਾਂ ਅੱਜ ਆ ਦਿਨ ਨਾ ਦੇਖਣੇ ਪੈਂਦੇ ਵੀਡੀਓ ਬਹੁਤ ਵਧੀਆ ਬਣੀ ਹੈ ਪਰਮਾਤਮਾ ਜੱਟ ਸਪੀਡ ਚੈਨਲ ਵਾਲਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @Ravirajvir3
    @Ravirajvir3 2 หลายเดือนก่อน +21

    ਪਹਿਲਾ ਇੰਤਜ਼ਾਰ ਹੁੰਦਾ ਸੀ ਵੀਡਿਓ ਦਾ।ਹੁਣ ਕੋਈ ਸਟੋਰੀ ਚ ਗੱਲ ਨੀ ਬਣ ਰਹੀ

    • @GurmukhSekhon-oc1ur
      @GurmukhSekhon-oc1ur 2 หลายเดือนก่อน +4

      ਹਾਂਜੀ ਮਾਸੀ ਨੀ ਠੀਕ ਹੈਗੀ

  • @sukhwindersidhu9105
    @sukhwindersidhu9105 2 หลายเดือนก่อน +32

    ਵੀਰ ਜੀ ਵੀਡੀਓ ਤਾਂ ਠੀਕ ਹੈ ਪਰ ਜਿਨ੍ਹਾਂ ਤੁਸੀਂ ਖਿਲਾਰਾ ਪਾਈ ਫਿਰਦੇ ਮੈਨੂੰ ਲੱਗਦਾ ਹੁਣ ਅੱਗੇ ਵੀਡੀਓ ਵੇਖਣ ਤੋਂ ਮਨ ਅੱਕ ਚੱਲਿਆ ਹੈ ਜਾਂ ਤਾਂ ਅਗਲੇ ਭਾਗ ਵਿੱਚ ਕੁੱਝ ਨਾ ਕੁੱਝ ਗੱਲ ਸਿਰ ਥਾਂ ਲਗਾਉ ਨਹੀਂ ਫਿਰ ਜਦੋਂ ਵੀਡੀਓ ਦੇ ਸਾਰੇ ਭਾਗ ਖਤਮ ਹੋ ਗਏ ਉਦੋਂ ਵੇਖ ਲਵੇਗਾ ਕੀ ਸਿੱਟਾ ਨਿਕਲਿਆ।

    • @sukhpalsingh8637
      @sukhpalsingh8637 2 หลายเดือนก่อน +5

      ਬੋਰਿੰਗ ਹੋ ਰਹੀ ਹੈ ਵੀਡੀਓ

    • @JaskaranSingh-t3r
      @JaskaranSingh-t3r 2 หลายเดือนก่อน

      ਮੇਰਾ ਮਨ ਤਾ ਅਕ ਗਿਆ ਬੇਕਾਰ ਹੁਣ ਸਟੋਰੀ

  • @SukhwinderKaur-me4ti
    @SukhwinderKaur-me4ti 2 หลายเดือนก่อน +21

    ਜਿਹੜੀ ਮਾਸੀ ਬਿਨਾ ਮਤਲਬ ਵੀਡੀਓ ਵਿੱਚ ਵਾੜ ਲਈ ਇਸਦੇ ਨਾਲੋ ਚੰਗਾ ਸੀ ਪੁਰਾਣੀ ਬੇਬੇ ਗੁਰੀ ਦੀ ਸਕੀ ਮਾਂ ਦੀ ਐਂਟਰੀ ਕਰੋਣੀ ਸੀ ਉਸਨੂੰ ਵੀ ਲਿਆਓ

  • @sukhdevsingh-bc7dr
    @sukhdevsingh-bc7dr 2 หลายเดือนก่อน +14

    ਮਨੂੰ ਮਾਸੀ ਪਿੱਛੇ ਨਾ ਲੱਗ ਉਹ ਤੁਹਾਡੇ ਘਰ ਵਿੱਚ ਕਲੇਸ਼ ਪਾਉਣ ਨੂੰ ਫਿਰਦੀ ਹੈ।

  • @manjeetkaur949
    @manjeetkaur949 2 หลายเดือนก่อน +15

    ਬਿਸਨੀ ਕਲੇਸ਼ ਪਵਾਉਦੀ ਹੈ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉

  • @KirpalSingh-er7mh
    @KirpalSingh-er7mh 2 หลายเดือนก่อน +1

    ਜਦੋਂ ਆਹ ਮਾਸੀ ਆ ਜਾਂਦੀ ਐ ਵੱਡਿਓ ਸਕਿੱਪ ਕਰਨੀ ਪੈਦੀ ਐ. ਐਵੇ ਬਿਨ ਮਤਲਬ ਵਾੜ ਲਈ ਇਹ ਵੀ ਗੁਰੀ ਬਾਈ ਤੁਸੀਂ

  • @SukhwinderSingh-wq5ip
    @SukhwinderSingh-wq5ip 2 หลายเดือนก่อน

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @KulwinderKaur-b7k
    @KulwinderKaur-b7k 2 หลายเดือนก่อน +1

    ਹੁਣ ਮੰਨੂ ਦੀ ਮਾਸੀ ਨੇ ਕਲੇਸ਼ ਪਵਾਈ ਰੱਖਣਾ ਬਹੁਤ ਵਧੀਆ ਵੀਡੀਓ ( ਕੁਲਵਿੰਦਰ ਕੌਰ ਪਿੰਡ ਬਿਲਾਸਪੁਰ )

  • @BalbirSingh-kx5rf
    @BalbirSingh-kx5rf 2 หลายเดือนก่อน +28

    ਦੀਦੀ ਸਹੀ ਗੱਲ ਆ ਮਾਸੀ ਸੋਡੇ ਘਰੇ ਕਲੇਸ਼ ਪਾਉਣੀ ਆਈ ਹੋਈ ਹੈ ਪਹਿਲਾਂ ਤੁਹਾਡਾ ਬੂੜਾ ਘੱਟ ਸੀ ਕਲੇਸ਼ ਪਾਉਣ ਨੂੰ ਹੁਣ ਤੁਸੀਂ ਮਾਸੀ ਰੱਖ ਲਈ

  • @rachhpalsingh78466
    @rachhpalsingh78466 2 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @LovePawar-r3h
    @LovePawar-r3h 2 หลายเดือนก่อน +16

    ਆ ਮਾਸੀ ਨੂੰ ਘਰ ਚੋ ਕੱਡੋ ਬੋਰਗ ਜੀ ਆ

  • @SukhwinderKaur-me4ti
    @SukhwinderKaur-me4ti 2 หลายเดือนก่อน +16

    ਕੁਮੈਂਟਾਂ ਵਿੱਚ ਲੋਕ ਕਹੀ ਜਾਂਦੇ ਨੇ ਕੀ ਰਮਨ ਓਵਰ ਐਕਟਿੰਗ ਕਰਦੀ ਏ ਮੈਨੂੰ ਤੇ ਕੋਈ ਓਵਰ ਨਹੀਂ ਲਗਦੀ ਬਿਲਕਲ ਵਧੀਆ ਐਕਟਿੰਗ ਕਰਦੀ ਏ ਰਮਨ ਦੀ nice ਐਕਟਿੰਗ 🎉🎉❤❤❤

  • @gurmalsingh3892
    @gurmalsingh3892 2 หลายเดือนก่อน +17

    ਆ ਮਾਸੀ ਨੂੰ ਘਰੋਂ ਕੱਢ ਦੇਵੋ ਗੁਰੀ ਨਹੀ ਤਾ ਇਹ ਚੁਗਲੀਆ ਲਾ ਲਾ ਕੇ ਸਾਰੇ ਪਰਿਵਾਰ ਨੂੰ ਲੜਾ ਕੇ ਛਡੂਗੀ ਮੰਨੂ ਤੂੰ ਮਾਸੀ ਦੀਆ ਗਲਾ ਵਿਚ ਨਾ ਆਈ ਨਹੀ ਤਾ ਤੇਰੇ ਤੇ ਗੁਰੀ ਵਿਚ ਲੜਾਈ ਪਵਾਉਗੀ ਹੁਣ ਬੜਾ ਤੇ ਮਾਸੀ ਰਲਕੇ ਕੋਈ ਗੇਮ ਖੇਡਣਗੇ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਹੈ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ

    • @ghumansingh7768
      @ghumansingh7768 2 หลายเดือนก่อน

      Guri masi nu gharon kadh do nahi ta koi siapa pa ke jaugi tuhade ghare

    • @ghumansingh7768
      @ghumansingh7768 2 หลายเดือนก่อน

      Ahmed garh G. S.

  • @gilldeep116
    @gilldeep116 2 หลายเดือนก่อน +9

    ਬੁੜੀ ਨੂੰ ਕਢੋ ਘਰੋਂ 😂😂

  • @jagdevsingh8335
    @jagdevsingh8335 2 หลายเดือนก่อน

    ਮੰਨੂ ਨੂੰ ਮੰਨੂ ਦੀ ਮਾਸੀ ਨੇ ਗ਼ਲਤ ਗੱਲਾਂ ਮਨ ਵਿੱਚ ਭਰ ਦਿੱਤੀਆਂ ਉਹ ਮੰਨੂ ਭੜਕਾ ਰਹੀ ਹੈ ਪਹਿਲਾਂ ਤਾਂ ਤੇਰਾ ਬਾਪ ਸੀ ਹੁਣ ਤਾਂ ਦੋ ਹੋ ਗਏ ਘਰ ਨੂੰ ਖੁਰਾਬ ਕਰਨ ਵਾਲੇ ਜਿੰਨਾ ਚਿਰ ਮੰਨੂ ਮਾਸੀ ਨਹੀਂ ਜਾਂਦੀ ਉਨ੍ਹਾਂ ਚਿਰ ਤੁਹਾਡਾ ਘਰ ਠੀਕ ਨਹੀਂ ਹੁੰਦਾ ਸਾਰੇ ਪੁਆੜਿਆਂ ਦੀ ਜੜ ਮੰਨੂ ਮਾਸੀ ਹੈ ਪ੍ਰਮਾਤਮਾ ਇਹੋ ਜਿਹੀ ਮਾਸੀ ਕਿਸੇ ਨੂੰ ਨਾ ਰੱਬ ਦੇਵੇ ਜੋ ਹਸਦੇ ਵਸਦੇ ਘਰ ਨੂੰ ਉਜਾੜ ਦੇਵੇ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏 🙏

  • @sarahmoon292
    @sarahmoon292 2 หลายเดือนก่อน

    ਗੁਰੀ ਵੀਰ ਜੀ ਹੁਣ ਅਸੀਂ ਇਸ ਕਹਾਣੀ ਦਾ ਤੇ ਇਸ ਪਰਿਵਾਰ ਦਾ ਵਧੀਆ ਐਂਡ ਚਾਹੁੰਦੇ ਹਾਂ। ਕਲੇਸ਼ ਦੇਖ ਦੇਖ ਕੇ ਥੱਕ ਗਏ। ਸਾਡਾ ਖੁਸ਼ ਪਰਿਵਾਰ ਦੇਖਣ ਨੂੰ ਜੀ ਕਰਦਾ ।ਜਿੱਥੇ ਦਿਨ ਤਿਹਾਰ ਮਨਾਉਂਦੇ ਵੀ ਵਧੀਆ ਲੱਗਣ । ਮੈਨੂੰ ਪਤਾ ਨਹੀਂ ਇੰਝ ਕਿਉਂ ਲੱਗਦਾ, ਕੀ ਰਮਨ ਦੀ ਮੰਮੀ ਦੀ ਬਾਅਦ ਵਿੱਚ ਐਂਟਰੀ ਤੁਸੀਂ ਕਿਸੇ ਵੱਡੇ ਆਫਿਸਰ ਦੀ ਤਰ੍ਹਾਂ ਕਰੋਗੇ ਜਿਵੇਂ ਉਹਦੇ ਬੋਲਣ ਦਾ ਤਰੀਕਾ ਇੰਜ ਲੱਗਦਾ ਕਿ ਸ਼ਾਇਦ ਤੁਸੀਂ ਉਸਦੀ ਐਂਟਰੀ ਦੁਬਾਰਾ ਆਈਏਐਸ, ਆਈਪੀਐਸ ਆਫਿਸਰ ਦੀ ਤਰ੍ਹਾਂ ਦਿਖਾਵੋਗੇ😊

  • @rachhpalsingh78466
    @rachhpalsingh78466 2 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @KamaljeetKaur-qe7gr
    @KamaljeetKaur-qe7gr 2 หลายเดือนก่อน +14

    ਗੁਰੀ ਖਬਰਦਾਰ ਜੇ ਮਨੂ ਨੂੰ ਡੰਗਰ ਕਿਹਾ

  • @Virajdiduniya
    @Virajdiduniya 2 หลายเดือนก่อน +1

    ਹਾਏ ਯਾਰ , ਮੈਂ ਅਜ ਕਿੰਨੇ ਮਹੀਨਿਆਂ ਬਾਦ ਇਹ ਨਾਟਕ ਦੇਖਣ ਲਗੀ ਆ. ਪਰ ਫੇਰ ੳਹੀ ਕੁਝ ਆ ਏਥੇ ਤਾਂ 😂😂😂😂😂😂

    • @Surinderkaur-en4rx
      @Surinderkaur-en4rx หลายเดือนก่อน

      ਆ ਬੇਲੀਆ ਚਾਰ ਸਪੇਰੇ ਡੱਕਾ ਸੜਦੀ ਫਿਰਦੀ ਆ ਲੜਾਈ ਪੌਣ ਇਹਨੂੰ ਕੱਢ ਦੇ ਗੁਰੀ ਘਰੋਂ ਕੱਢਦੇ

  • @amarjitsingh1946
    @amarjitsingh1946 2 หลายเดือนก่อน +14

    ਬਹੁਤ ਵਧੀਆ ਵੀਡਿਓ ਆ ਵਾਈ ਗੁਰੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @KulwinderKaur-xw9tp
    @KulwinderKaur-xw9tp 2 หลายเดือนก่อน +6

    ਮਾਸੀ ਨੂੰ ਬਾਹਰ kdd ਦੋ ਨਹੀਂtn ਹੁਣ ਏਹਨੇ ਕਲੇਸ ਪਾ ਦੇਣਾ ਮੰਨੂ ਜੀ

  • @Deshijatti
    @Deshijatti 2 หลายเดือนก่อน +4

    ਬਹੁਤ ਵਧੀਆ ਵੀਡੀਓ 👍👍👍👌👌👌❤️

  • @JaspreetKaur-vr4jr
    @JaspreetKaur-vr4jr 2 หลายเดือนก่อน +37

    ਬੱਬੂ ਦੀ ਕੁੜੀ ਨੂੰ ਬੋਲਣ ਦੀ ਅਕਲ ਨਹੀਂ। ਉਪਰੋਂ ਓਵਰਅ ਐਕਟਿੰਗ ਦੀ ਦੁਕਾਨ

  • @kamlarani8052
    @kamlarani8052 2 หลายเดือนก่อน +7

    Masi te thode ghar vich kalesh pwa ke rhugi Babu di thodi acting bahut vadiya aa God bless you all members🎉🎉🎉🎉❤❤❤❤

  • @darshansingh5731
    @darshansingh5731 2 หลายเดือนก่อน +1

    ਗੁਰੀ ਬਾਈ ਤੈਨੂੰ ਬੇਨਤੀ ਐ ਉਹ ਬੁੜੀ ਨੂੰ ਦਫਾ ਕਰ ਇਥੋ ਚੁੰਗਲਾ ਦੀ ਬੁ…. ਇਥੋ ਡੱਕਰ ਇਸਨੂੰ

  • @BalbirSingh-ji6vv
    @BalbirSingh-ji6vv 2 หลายเดือนก่อน +1

    ਬਿਸ਼ਨੀ ਦੇ ਵਧੀਆ ਕੋਈ ਚੰਗਾ ਜਿਹਾ ਟੀਕਾ ਲਗਵਾਉਣ ਦੀ ਜ਼ਰੂਰਤ ਹੈ।

  • @sukhamirpur1795
    @sukhamirpur1795 2 หลายเดือนก่อน +19

    ਬਿਸਨੀ ਨੂੰ ਕੱਡੋ ਘਰੋਂ ਕਲੇਸ਼ ਦੀ ਜੜ੍ਹ ਨਾ ਹੋਬੇ ਤਾਂ

  • @sukhpalkaur1988
    @sukhpalkaur1988 2 หลายเดือนก่อน +3

    ਅਸੀਂ ਵੀ ਮਾਵਾਂ ਧੀਆਂ ਹੀ ਹਾਂ। ਬਹੁਤ ਕੁਝ ਝੱਲਣਾ ਪੈਂਦੈ।😢😢

  • @HshsDhdhd-dw6kb
    @HshsDhdhd-dw6kb 2 หลายเดือนก่อน +3

    ਯੂਵੀ।ਵੁਡੀਓਬਹੁਤਵਦੀਆ।ਲਗੀਪਰਖਕਲੇਸੀਤਾਂ।ਬੱਤਾਂਸਿੰਘਬਹੁਤਾ।ਹੁਣਥੋਡੀਮਾਸੀ।ਕਲੇਸਦੀਪੰਡਚੁਕੀਫਿਰਦੀਆ

  • @satnamkaur2435
    @satnamkaur2435 2 หลายเดือนก่อน +15

    ਮਾਸੀ ਤਾਂ ਪੁਆੜੇ ਪਵਾਨ ਆਈ ਐ

  • @komaldhillon1291
    @komaldhillon1291 2 หลายเดือนก่อน +6

    ਜਿਹੜੀ ਸੋਢੀ ਮਾਸੀ ਹੈ ਉਹਨੂੰ ਘਰੋਂ ਕੱਢੋ

  • @jaspreetsingh-es1mm
    @jaspreetsingh-es1mm 2 หลายเดือนก่อน +6

    ਮਾਸੀ ਤਾਂ ਲੜਾਈ ਦੀ ਜੜ੍ ਆ ਇਹਨੂੰ ਘਰੋਂ ਕੱਢੋ

  • @lovepreetkaur6033
    @lovepreetkaur6033 2 หลายเดือนก่อน +5

    ਬੁੱਢੀ ਦਾ ਬੁਢੇ ਨਾਲ ਵਿਆਹ ਕਰਵਾ ਦਿਓ ਬੁਰੀ ਨੂੰ ਘਰੋਂ ਬਾਹਰ ਕੱਢ ਦੋ ਨਹੀਂ ਤਾਂ ਘਰ ਖਰਾਬ ਹੋ ਸਕਦਾ ਬਿਮਾਰੀ ਦਾ ਬਹਾਨਾ ਲਗਾ ਕੇ ਬੈਠੀ

  • @JoginderSinghJinder
    @JoginderSinghJinder 2 หลายเดือนก่อน +23

    ਬੰਤਾ ਸਿੰਘ ਤਾ ਅੱਜ ਦੇ ਸਮੇ ਦਾ ਅਮਜਦ ਖਾਨ ਹੈ ਜਦੋ ਬੋਲਦਾ ਅੱਖਾ ਵਿੱਚੋ ਅੰਗਾਰੇ ਨਿਕਲਦੇ ਹਨ ਬੰਤਾ ਸਿੰਘ ਦੀ ਐਕਟਿਗ ਬਹੁਤ ਹੀ ਲਾਜਵਾਬ ਹੈ ਯੂਟਿਊਬ ਤੇ ਧੁੰਮਾ ਪਾਈਆ ਹੋਈਆ ਹਨ ਵੀਡਓ ਹਫਤੇ ਵਿੱਚ ਦੋ ਵਾਰੀ ਪੇਸ਼ ਕਰੋ

  • @JassJot-uj4nl
    @JassJot-uj4nl 2 หลายเดือนก่อน +7

    ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ

  • @BhupinderKaur-qe7qk
    @BhupinderKaur-qe7qk 2 หลายเดือนก่อน +1

    ਮਾਸੀ ਅੱਗ ਲੌਦੀ ਆ 😮

  • @GurpreetSingh-fq7di
    @GurpreetSingh-fq7di 2 หลายเดือนก่อน

    Very nice video brother Guri always your videos superb and your all team members work amazing 🌹👍❤️🙏🙏

  • @SimranSingh-zx4wj
    @SimranSingh-zx4wj 2 หลายเดือนก่อน +7

    ਦਿਓਰ ਭਾਬੀ ਦਾ ਰਿਸ਼ਤਾ ਮਾਂ ਪੁੱਤ ਵਰਗਾ ਹੁੰਦਾ ਹੈ ਪਰ ਪਤਾ ਨਹੀਂ ਲੋਕਾਂ ਨੇ ਇੰਨਾ ਗਲਤ ਕਿਉਂ ਬਣਾਇਆ ਹੋਇਆ ਹੈ

  • @brownmunde444
    @brownmunde444 2 หลายเดือนก่อน +8

    Massi vi ਸੀਖਾਂ ਦੀ ਡੱਬੀ ਚੁੱਕੀ ਫਿਰਦੀ ਐ ਘਰ ਵਿਚ ਅੱਗ ਲਾਉਣ ਨੂੰ 😮😮😮😮😮

    • @sukhchaindhillon6520
      @sukhchaindhillon6520 2 หลายเดือนก่อน

      ਬੱਬੂ ਦੀ ਸੋਚ ਬਹੁਤ ਚੰਗੀ ਹੈ

  • @JoginderSinghJinder
    @JoginderSinghJinder 2 หลายเดือนก่อน +6

    ਬਿ਼ਸਨੀ ਤਾ ਕੈਦੋ ਦੀ ਭੈਣ ਹੈ ਘਰ ਵਿੱਚ ਪਾਟਕ ਪਾਇਆ ਹੋਇਆ ਹੈ

  • @kamaljitsingh4934
    @kamaljitsingh4934 2 หลายเดือนก่อน

    ਪਿਆਰ ਨਾਲ ਰਹਿੰਦੇ ਸੀ ਸੀਰੀਅਲ ਬਹੁਤ ਸੋਹਣਾ ਲਗਦਾ ਸੀ ਪਰ ਅੱਜ ਜੋ ਵਿਖਾਇਆ ਬਹੁਤ ਬੁਰਾ ਲਗਿਆ ਮਾਸੀ ਨੂੰ ਕਢੋ ਬਾਹਰ

  • @JasdeepSingh-nv1rk
    @JasdeepSingh-nv1rk 2 หลายเดือนก่อน +3

    ❤❤❤Very very nice video g👌👌👌👌

  • @boharsingh7725
    @boharsingh7725 2 หลายเดือนก่อน +5

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    👌👌👌👌👌

  • @HarpreetKaur-vy9ki
    @HarpreetKaur-vy9ki 2 หลายเดือนก่อน +3

    ਹੁਣ ਤੀਸਰੀ ਤੂ ਆ ਗੀ ਮਾਸੀ ਬਣ ਕੇ ਕਿਉਂ ਤੁਸੀਂ ਇਹਨਾਂ ਦਾ ਘਰ ਖਰਾਬ ਕਰਦੀਆਂ ਕੋਈ ਸਿਰੇ ਲਾਉਣ ਇਸ ਨਾਟਕ ਨੂ ਘਰ ਵਿਚ ਸਧਾਰ ਵਾਲੇ ਪਾਸੇ ਨੂ

  • @hardeepkaur4955
    @hardeepkaur4955 2 หลายเดือนก่อน

    ਮੰਨੂ ਕਹਿੰਦੀ ਮੈਂ ਤਾਂ ਹੋਰ ਗੱਲ ਦਾ ਖੁਲਾਸਾ ਕਰਨ ਨੂੰ ਫਿਰਦੀ ਆ😂😂

  • @Gupta-s4w
    @Gupta-s4w 2 หลายเดือนก่อน +1

    Bhaut vadiya video 📷❤🎉🎉

  • @ArshdeepSingh-oh4qk
    @ArshdeepSingh-oh4qk 2 หลายเดือนก่อน +5

    ਕਨੇਡਾ ਵਾਲ਼ੀ ਫੁਕਰੀ ਬਹੁਤ ਐ

  • @gurjindersingh3638
    @gurjindersingh3638 2 หลายเดือนก่อน +5

    ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਬੱਬੂ ਮਾਸੀ ਤੋਂ ਬਾਚ ਕੇ ਰਹੀ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @gurminderdhaliwal9700
    @gurminderdhaliwal9700 หลายเดือนก่อน

    ਮਨੂ ਮਾਸੀ ਮਗਰ ਨਾ ਲੱਗੀ ਮਾਸੀ ਨੂੰ ਘਰੋ ਭੇਜੋ ਮਾਸੀ ਦੇ ਗੋਡੇ ਨੀ ਦੁਖਦੇ ਐਵੇ ਪਖੰਡ ਕਰਦੀ

  • @satnamkaur2435
    @satnamkaur2435 2 หลายเดือนก่อน +11

    ਮਾਸੀ ਨੇ ਪਾਤਾ ਖਲਾਰਾ

  • @beantkaurgill3609
    @beantkaurgill3609 2 หลายเดือนก่อน +2

    Very good massage gbu all members ghar ghar di story ❤❤😊❤❤

  • @kinnidhillon1299
    @kinnidhillon1299 2 หลายเดือนก่อน +4

    Very nice story 🙏🙏💗💗

  • @kaurbrar5463
    @kaurbrar5463 2 หลายเดือนก่อน +1

    Super fantastic ❤

  • @KaranDeep-br3wc
    @KaranDeep-br3wc 2 หลายเดือนก่อน +1

    ❤❤❤ ਸੰਦੀਪ ਕੌਰ

  • @amandeepbycarnosingh330
    @amandeepbycarnosingh330 หลายเดือนก่อน

    Main sode Sare episode Vyakhya very nice ji

  • @AmanGarcha-i7c
    @AmanGarcha-i7c 2 หลายเดือนก่อน +6

    ਇਹ ਮਾਸੀ ਨੂੰ ਤੋਰੋ ਇੱਥੋਂ ਨਹੀਂ ਘਰ ਖਰਾਬ ਕਰ ਦੂ

  • @harvinderdhillon3389
    @harvinderdhillon3389 2 หลายเดือนก่อน

    ਮਾਸੀ ਨੂੰ ਘਰੋ ਕਡਦੇ ਪਛਤਾਏ ਗੀ ਘਰ ਪਟਦੁਗੀ

  • @JyotiKumari-wz5we
    @JyotiKumari-wz5we 2 หลายเดือนก่อน +7

    Very nice video ❤❤❤❤

  • @Kamaljitkaurwm5hg5sg4e
    @Kamaljitkaurwm5hg5sg4e 2 หลายเดือนก่อน

    ਕੁੜੀ ਬਹੁਤ ਸੋਹਣੀ ਆ

  • @KamaljeetKaur-qe7gr
    @KamaljeetKaur-qe7gr 2 หลายเดือนก่อน +6

    ਯੂਵੀ ਨੂੰ ਕਪੜਿਆਂ ਵਾਸਤੇ ਮਾਂ ਨੂੰ ਏਨੀ ਨੀ ਬੋਲਣਾ ਚਾਹੀਦਾ ਸੀ

  • @VipinKumar-xh6yj
    @VipinKumar-xh6yj 2 หลายเดือนก่อน +1

    Nice balog je❤❤❤❤🎉🎉🎉🎉🎉

  • @VeersinghDhaliwal-nu4nr
    @VeersinghDhaliwal-nu4nr 2 หลายเดือนก่อน +1

    Veery ince video Manu didi ji ❤❤❤🎉🎉🎉

  • @manjindersingh1822
    @manjindersingh1822 2 หลายเดือนก่อน

    Very nice video ji

  • @sukhpalsingh8637
    @sukhpalsingh8637 2 หลายเดือนก่อน

    ਮਾਸੀ ਨੂੰ ਘਰੋਂ ਕੱਢ ਦਿਓ ਨਹੀਂ ਤਾਂ ਘਰ ਵਿੱਚ ਪੁਵਾੜਾ ਪਾ ਕੇ ਜਾਵੇਗੀ।

  • @SukhdeepSingh-ml4mp
    @SukhdeepSingh-ml4mp หลายเดือนก่อน +1

    ਮਾਸੀ ਨੂੰ ਬਰ ਕਰੋ ਗੁਰੀ ਬਈ

  • @IQBALBHATTI-l8n
    @IQBALBHATTI-l8n 2 หลายเดือนก่อน

    Guri paa ji very good story ❤from Iqbal bhatti lahore pakistan❤

  • @balbirsingh4913
    @balbirsingh4913 2 หลายเดือนก่อน

    Very good 👍 Movie Long Movie Please

  • @anitaarora1162
    @anitaarora1162 2 หลายเดือนก่อน

    ਪਾੜੋ ਤੇ ਰਾਜ ਕਰੋ ਅੰਗਰੇਜ਼ਾਂ ਵਾਲੀ ਨੀਤੀ ਮਾਸੀ ਦੀ😡

  • @SAr-yg8in
    @SAr-yg8in 2 หลายเดือนก่อน

    ❤❤
    ❤❤

  • @ranjeetsekhon765
    @ranjeetsekhon765 2 หลายเดือนก่อน +1

    Very Nice g gud bless u ❤❤❤❤

  • @SimranSingh-zx4wj
    @SimranSingh-zx4wj 2 หลายเดือนก่อน +1

    Very very nice video ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @Randhawa-h4h
    @Randhawa-h4h 2 หลายเดือนก่อน +1

    ❤❤❤❤👌👌👌👌

  • @AmanGarcha-i7c
    @AmanGarcha-i7c 2 หลายเดือนก่อน +4

    ਗੁਰੀ ਤੋਰੋ ਇਸਨੂੰ ਫ਼ਫੇਕੁਟਣੀ ਨੂੰ

  • @JASVIRSINGH-ls5xh
    @JASVIRSINGH-ls5xh 2 หลายเดือนก่อน

    I am very Happy.

  • @SukhwinderKaur-me4ti
    @SukhwinderKaur-me4ti 2 หลายเดือนก่อน +6

    ਮਾਸੀ ਨੀ ਠੀਕ ਇਸਨੂੰ ਬਾਹਰ ਕਰੋ

  • @Taran.__.20
    @Taran.__.20 2 หลายเดือนก่อน +4

    Very nice 👌🏻 vedo ❤❤❤❤❤❤❤❤❤❤❤❤❤❤

  • @satnamkaur4119
    @satnamkaur4119 2 หลายเดือนก่อน

    Manu de wal chite ne te massi de kalle😅😅😅😅

  • @JKj-b5x
    @JKj-b5x 2 หลายเดือนก่อน

    very nice 🎉🎉🎉

  • @gurtarchahal4496
    @gurtarchahal4496 2 หลายเดือนก่อน +1

    Very nice video

  • @ParamjitKaur-gh4km
    @ParamjitKaur-gh4km 2 หลายเดือนก่อน

    ਵੀਰੇ ਬੂਟ ਵੀ ਬੈਲਟ ਨਾਲ ਦੇ ਪਾ ਲੈਂਦੇ ਪੂਰੀ ਵਰਦੀ ਹੋ ਜਾਂਦੀ ਅਗੇ ਤੋਂ ਧਿਆਨ ਰਖਣਾ

  • @ShinderPal-oj7uh
    @ShinderPal-oj7uh 2 หลายเดือนก่อน +5

    Very nice ji

  • @soniuppal161
    @soniuppal161 2 หลายเดือนก่อน +1

    Kaint video

  • @mandeepgarcha6662
    @mandeepgarcha6662 2 หลายเดือนก่อน

    ਮਾਸੀ ਨੂੰ ਮਾਰਕੇ ਛਿੱਤਰ ਭਜਾ ਇਥੋ

  • @balbirkaur7696
    @balbirkaur7696 2 หลายเดือนก่อน +4

    ਮਾਸੀ ਨੂੰ ਘਰੋਂ ਕੱਢੋ

  • @SahilKhan-xb6zd
    @SahilKhan-xb6zd 2 หลายเดือนก่อน

    Super story 👌

  • @jassdhaliwal9429
    @jassdhaliwal9429 2 หลายเดือนก่อน

    Nice 🎉🎉

  • @parmjitkaur2386
    @parmjitkaur2386 2 หลายเดือนก่อน +1

    Manu tusi super aa

  • @seemabansal1671
    @seemabansal1671 2 หลายเดือนก่อน +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @RajinderKaint
    @RajinderKaint 2 หลายเดือนก่อน

    Mannu dee bhut sohni aa m kll dekhe c rampura phul de bus stand te

  • @KamaljeetKaur-qe7gr
    @KamaljeetKaur-qe7gr 2 หลายเดือนก่อน +2

    ਮਾਸੀ ਨੂੰ ਘਰੋਂ ਭਜਾਓ

  • @ParamjitSingh-ke9hx
    @ParamjitSingh-ke9hx 2 หลายเดือนก่อน

    Very nice video g 🎉🎉❤❤

  • @sarwandassmehton3421
    @sarwandassmehton3421 2 หลายเดือนก่อน

    Sunita kitthe ehhhhhhh Ji Hun 🙏🙏🙏🙏🙏

  • @BalbirSingh-ji6vv
    @BalbirSingh-ji6vv 2 หลายเดือนก่อน

    ਬਿਸ਼ਨੀ ਦੇ ਚੰਗੀ ਡਾਂਗ ਫੇਰਨੀ ਬਣਦੀ ਹੈ।

  • @jeetdeol8590
    @jeetdeol8590 2 หลายเดือนก่อน

    A masi di baki c thpad lavo ede badri ji❤❤❤❤

  • @KamaljeetKaur-qe7gr
    @KamaljeetKaur-qe7gr 2 หลายเดือนก่อน +1

    😊😊😊😊😊😊😊😊😊😊😊

  • @BaljitKaur10-lh4bz
    @BaljitKaur10-lh4bz 2 หลายเดือนก่อน +2

    🎉🎉❤❤❤

  • @TanveerKaur-g8h
    @TanveerKaur-g8h 2 หลายเดือนก่อน +2

    ❤❤😢😢👍👍👍👍

  • @kulwantkaur8292
    @kulwantkaur8292 2 หลายเดือนก่อน

    Guri veer ji a massi toro etho nhi ta thanu barbad kar dena ehne 😊

  • @BhupinderSingh-ue9xb
    @BhupinderSingh-ue9xb 2 หลายเดือนก่อน

    🎉🎉🎉🎉🎉🎉