ਪੰਜ+ਆਬ ਦਾ ਵਾਰਿਸ (17)PUNJ+AAB DA WARIS (17)Punjabi Web Series 2024 ! Dhillon mansa wala Aman dhillon

แชร์
ฝัง
  • เผยแพร่เมื่อ 25 ต.ค. 2024

ความคิดเห็น • 365

  • @meetokaur6000
    @meetokaur6000 2 หลายเดือนก่อน +32

    ਅੱਜਲੀ ਭਰਾਵਾ ਨਾਲ਼ੇ ਜੱਗ ਵਸਦਾ ਪੁੱਛ ਕੇ ਦੇਖ ਜੀ ਨੇ ਭਰਾ ਨਹੀਂ ਹੁੰਦੇ ਕਿੰਨਾ ਦੁੱਖ ਹੁੰਦਾ ਭਰਾਵਾ ਤੋਂ ਬਗੈਰ ਕੋਈ ਬਲਾਦਾਂ ਨਹੀਂ ਜਿੱਸ ਹਰਜੀਤ ਦੇ ਮਗਰ ਲੱਗੀ ਹੋਇਆ ਪਸ਼ਤਾਉਂਗੀ ਇੱਕ ਦਿਨ ਕਦੇ ਟਾਇਮ ਹੱਥ ਨਹੀਂ ਆਉਂਦੀ very nice video thanks uk 🌹🙏👌ਫੋਰਜ ਵਿਚ ਜੇਹਲ ਵਿਚ ਜਾਉਗੇ ਦੋਨੋ ਜਣੇ

  • @harpreetsharma4125
    @harpreetsharma4125 2 หลายเดือนก่อน +6

    ਬਹੁਤ ਵਧੀਆ ਵੀਡੀਓ ਹੈ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤

  • @jaswinderjawanda9652
    @jaswinderjawanda9652 2 หลายเดือนก่อน +4

    Raj veer ji te Aman didi di acting speechless Wmk tandrusti bakhsan Aman didi Angli tuhade ghar Ki tinde lain aaye c

  • @yuvrajking1155
    @yuvrajking1155 2 หลายเดือนก่อน +3

    Bhaut bhaut vida viedo g, vvery nice am de❤❤❤❤❤❤❤🎉🎉🎉🎉🎉

  • @tejindersingh9676
    @tejindersingh9676 2 หลายเดือนก่อน +3

    Bauht vadhia video bni aa bhene waheguru Ji trakkia deve ⚘⚘🏵🏵🏓🏓🌻🌻🌷🌷🏉🏉🌹🌹🏈🏈

  • @poojasandeep2743
    @poojasandeep2743 2 หลายเดือนก่อน +1

    Very nice video waiting for next part

  • @shazadtaggar1597
    @shazadtaggar1597 2 หลายเดือนก่อน +1

    Very nice👍👍👍👍 all term God bless you

  • @sanjeevsharma4454
    @sanjeevsharma4454 2 หลายเดือนก่อน +4

    Bohut hi badiya episode ji beautiful story ji chahe Kuchh bhi ho jaye anjali nu te harjeet nu sabak sikhana a Bohut hi pyara lga aman Di apka or Raj Bhai Ji da act so beautiful supar very super

  • @BalrajSingh-uy4um
    @BalrajSingh-uy4um 2 หลายเดือนก่อน +3

    Nic story aman dhillon ji good 👍 ❤❤

  • @honeysingh5211
    @honeysingh5211 2 หลายเดือนก่อน +2

    ❤❤❤❤❤ nice
    episode Aman di

  • @swarnjeetkaur5726
    @swarnjeetkaur5726 2 หลายเดือนก่อน +2

    Very Very nice vedio Very nice story 👌 👍 god bless 🙌 you Aman beta tuhadi hr vedio no 1 ji keep it up

  • @ParamjitKaur-wc2ot
    @ParamjitKaur-wc2ot 2 หลายเดือนก่อน +2

    ❤very good story.thanks all thr team for good work .

  • @SherSingh-df4ui
    @SherSingh-df4ui 2 หลายเดือนก่อน +2

    ਬਹੁਤ ਵਧੀਆ ਵੀਡੀਓ ਵੀਰ ਜੀ ❤❤ਪਰ ਜੱਟ ਦੀ ਜਮੀਨ ਐ❤❤ਸਾਡੀ ਜਾਤ ਹੀ ਐਸੀ ਹੈ।ਜੱਟ ਤਾਂ ਜਮੀਨ ਪਿਛੇ ਚਾਹੇ ਕਿੰਨੇ ਕਾਤਲ ਕਰ ਦਿੰਦੇ ਆ। ਵੀਰ ਸਿੰਘ ਸੇਰ ਸਿੰਘ ਤੂਰ ਮੂਣਕ ਸੰਗਰੂਰ ਪੰਜਾਬ

  • @gurwinderkaursidhu
    @gurwinderkaursidhu 2 หลายเดือนก่อน

    ਬਹੁਤ ਵਧੀਆ ਵੀਡੀਓ ਅਮਨ ਭੈਣ

  • @harpreetsinghsra7253
    @harpreetsinghsra7253 2 หลายเดือนก่อน +3

    ਰਾਜ ਬਾਈ ਨੇ ਬਹੁਤ ਸੋਹਣਾ ਕੰਮ ਕੀਤਾ ਕਾਕੇ ਦੀ help ਕਰਕੇ

  • @KulwantBhatti-s5x
    @KulwantBhatti-s5x 2 หลายเดือนก่อน +2

    Very nice very good acting every thing looks natural I never miss your any videos always wating for the next part god bless you ♥️

  • @Reeta_Rani__
    @Reeta_Rani__ 2 หลายเดือนก่อน +1

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ 👍👍👍👍

  • @ManjitKaur-lu7oy
    @ManjitKaur-lu7oy 2 หลายเดือนก่อน +8

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 17ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤

  • @harseesjawanda4893
    @harseesjawanda4893 2 หลายเดือนก่อน +1

    Very nice video g 👌👌👌👌👌👌👌👌👌👌

  • @daljitkaur353
    @daljitkaur353 2 หลายเดือนก่อน +1

    Very nice video aman ji ❤❤❤❤❤❤🎉🎉🎉🎉🎉❤❤❤❤❤❤❤

  • @komalrai4632
    @komalrai4632 2 หลายเดือนก่อน +3

    ਬਹੁਤ ਵਧੀਅਾ ਮੈਸਿਜ ਅਮਨ ਭੈਣੇ

  • @manjotkaur9523
    @manjotkaur9523 2 หลายเดือนก่อน +2

    ਬਹੁਤ ਵਧੀਆ 👌

  • @shind8262
    @shind8262 2 หลายเดือนก่อน +2

    ਅੰਜਲੀ ਦੀਆਂ ਗੱਲਾਂ ਬਹੁਤ ਗ਼ਲਤ ਨੇ 😊

  • @SimranSingh-zx4wj
    @SimranSingh-zx4wj 2 หลายเดือนก่อน +9

    Very nice video ਰਾਜ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤

  • @jaskiratkhaira2965
    @jaskiratkhaira2965 2 หลายเดือนก่อน +1

    ਰਾਜ ਬਾਈ ਅਸੀ ਤੁਹਾਡੀ ਵੀਡੀਓਜ਼ 28 ਅਗਸਤ ਜਾਂ ਫਿਰ 29 ਅਗਸਤ ਤੋ ਦੇਖਿਆ ਕਰਾਗੇ ਪੰਜਾਬ ਦਾ ਵਾਰਿਸ ਦੀ ਵੀਡੀਓ ਬਹੁਤ ਮਸਤ ਹੈ। ਮੈ ਸੋਡੀ ਹਰ ਇੱਕ ਵੀਡੀਓ ਦੇਖਦਾ ਹਾਂ ।❤❤❤

  • @AMRITAjji-m7v
    @AMRITAjji-m7v 2 หลายเดือนก่อน +2

    Very nice video gbu all teem 🎉🎉

  • @gurvinderkullar5431
    @gurvinderkullar5431 2 หลายเดือนก่อน +2

    ❤❤ਬਹੁਤ ਘੈਟ
    ਹੈ❤❤

  • @iqbalsekhon8629
    @iqbalsekhon8629 2 หลายเดือนก่อน +2

    ਬਹੁਤ ਵਧੀਆ ਸਿੱਖਿਆ ਦਾਇਕ ਸਟੋਰੀ ਜੀ

  • @surjitrattan8818
    @surjitrattan8818 2 หลายเดือนก่อน +3

    ਅੰਜਲੀ ਹਰਜੀਤ ਦੇ ਮਗਰ ਨਾ ਲੱਗ ਮਾਪੇ ਨੀ ਮਿਲਦੇ ਦੁਬਾਰਾ ਜਵਾਈ ਕਾਲੇ ਨਾਗ ਹੁੰਦੇ ਨੇ

  • @SarabjeetKaur-u5c
    @SarabjeetKaur-u5c 2 หลายเดือนก่อน +2

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤❤

  • @amninderkundal6549
    @amninderkundal6549 2 หลายเดือนก่อน +2

    Very good 👍 aman aunjaly nu buhat vadiya jabab dita

  • @mandeepmann8730
    @mandeepmann8730 2 หลายเดือนก่อน

    Very very nice video ji God bless you aman didi ❤❤❤❤

  • @TalwinderKaur800
    @TalwinderKaur800 2 หลายเดือนก่อน +7

    ਧੀਆਂ ਤੇ ਵੀ ਜਕੀਨ ਕਰਨੋਂ ਹਟ ਜਾਣਗੇ ਲੋਕ ਜਿਵੇਂ ਅੰਜਲੀ ਨੇ ਕੀਤਾ ਕਾਲ ਮੂੰਹ ਵਾਲੀ

  • @RajveerkaurRajveerkaur-k8t
    @RajveerkaurRajveerkaur-k8t 2 หลายเดือนก่อน +1

    Very nice video aman didi

  • @ARMAN_FF_GAMINGVIDEO
    @ARMAN_FF_GAMINGVIDEO 2 หลายเดือนก่อน +13

    ਫਿਲਮ ਪੂਰੀ ਘੈਟ ਬਣਦੀ ਜਾ ਰਹੀ ਹੈ ❤

  • @AkashDhillon-c4s
    @AkashDhillon-c4s 2 หลายเดือนก่อน +1

    Very nice video 👌🏻👌🏻❤️

  • @AmritpalSingh-vt9sy
    @AmritpalSingh-vt9sy 2 หลายเดือนก่อน +1

    ਬਹੁਤ ਵਧੀਆ ਵੀਡੀਓ ❤❤❤❤

  • @TalwinderKaur800
    @TalwinderKaur800 2 หลายเดือนก่อน +2

    ਅਮਨ ਇਕ ਗੱਲ ਤਾਂ ਹੈ ਸਾਰੇ ਮੈਬਰ ਕੰਮ ਬਹੁਤ ਵਧੀਆ ਕਰਦੇ ਐਕਟਿੰਗ ਬਹੁਤ ਵਧੀਆ ਸਾਰਿਆਂ ਦੀ ਕੁਲਵਿੰਦਰ ਕੌਰ ਲੁਧਿਆਣਾ ਸੱਤ ਸ਼੍ਰੀ ਆਕਾਲ ਜੀ

  • @babybansal7679
    @babybansal7679 2 หลายเดือนก่อน +5

    Bhut vadia video aa nest video jaldi to jaldi aawaye

  • @Agamjotq
    @Agamjotq 2 หลายเดือนก่อน +1

    Bhut vdya vedo.g

  • @ParamjitKaur-cg8mr
    @ParamjitKaur-cg8mr 2 หลายเดือนก่อน +4

    ਸਿਆਣਿਆਂ ਨੇ ਠੀਕ ਹੀ ਕਿਹਾ ਏ ਕਿ ਜੁਲਾਈ ਤਾਂ ਕਾਲੇ ਨਾਗ ਹੁੰਦੇ ਨੇ ਧੋਖਾ ਦੇ ਕੇ ਡੰਗ ਮਾਰਦੇ ਨੇ ਹਰਜੀਤ ਨੇ ਵੀ ਇੰਨੇ ਹੀ ਕੀਤਾ

  • @JassiKaur-w3d
    @JassiKaur-w3d 2 หลายเดือนก่อน +5

    Very nice video God bless you Aman sister Rajveer Dhillon Veer ji ❤❤❤❤❤❤❤

  • @jasvirkaur487
    @jasvirkaur487 2 หลายเดือนก่อน +1

    Nice ❤❤🎉🎉🎉

  • @Manpreetkaur-i9d
    @Manpreetkaur-i9d 2 หลายเดือนก่อน +1

    Very nice video g

  • @babybansal7679
    @babybansal7679 2 หลายเดือนก่อน +5

    Waiting for nest video

  • @tanukaur10
    @tanukaur10 2 หลายเดือนก่อน +1

    ❤❤😊😊Very Very Very nice video ji😊❤😊❤

  • @babybansal7679
    @babybansal7679 2 หลายเดือนก่อน +5

    Nest video jaldi to jaldi aawaye

  • @AshaDevi-nk8gl
    @AshaDevi-nk8gl 2 หลายเดือนก่อน +3

    Seebo ne bahut badhiya roll kita is bar❤❤❤❤❤❤

  • @darshansingh5731
    @darshansingh5731 2 หลายเดือนก่อน +3

    ਰਾਜ ਬਾਈ ਤੂੰ ਵੀ ਹੱਦ ਕਰਦਾ ਪਰਨੋਟ ਨਾਲ ਜਮੀਨ ਨਾਮ ਕਿਵੇ ਹੋਜੂ ਐਨਾ ਤਾ ਸੋਨੂੰ ਵੀ ਪਤਾ ਪਰਨੋਟਾ ਨਾਲ ਜਮੀਨਾ ਨੌ ਹੋਣ ਲੱਗ ਗਈਆ ਫੇਰ ਤਾ ਸਰ ਗਿਆ ਪਤਾ ਕਿੰਨੇ ਪਰੂਫ ਲੱਗਦੇ ਐ

  • @MeenaKhan-un8ls
    @MeenaKhan-un8ls 2 หลายเดือนก่อน +1

    Bhout jyada vadia

  • @harjitkaur5467
    @harjitkaur5467 2 หลายเดือนก่อน +1

    Sibo aunti da rool bhut badia hai ji 👌👌👌

  • @HarjitKaur-r8k
    @HarjitKaur-r8k 2 หลายเดือนก่อน +1

    God bless you all team ji ❤❤❤🎉🎉🎉

  • @harpreetsinghsra7253
    @harpreetsinghsra7253 2 หลายเดือนก่อน +2

    ਬਹੁਤ ਵਧੀਆ ਸੁਨੇਹਾ ਜੀ

  • @bikerjitsingh2952
    @bikerjitsingh2952 2 หลายเดือนก่อน +4

    Very very nice video ❤❤❤👍👍👍👍👍👌👌👌👌

  • @sdeol6522
    @sdeol6522 2 หลายเดือนก่อน +2

    ਬਹੁਤ ਵਧੀਆ ਵੀਡੀਓ ਅਮਨ ਭੈਣ❤❤❤

    • @sdeol6522
      @sdeol6522 2 หลายเดือนก่อน

      ❤❤❤❤

  • @channiverma176
    @channiverma176 2 หลายเดือนก่อน +5

    Raj voht mehnat krde ...sari taani suljaa dinde ...baki kaka baee taa aeme roll krde ...jime sachi vimar hove

  • @gurshansingh8127
    @gurshansingh8127 2 หลายเดือนก่อน

    Bahut vadia g

  • @MeenaSharma-nx7qg
    @MeenaSharma-nx7qg 2 หลายเดือนก่อน +1

    But ache video ha anjle na bhar kodo god bless you all tem by Meena Sharma mande gobend grha 👍👍

  • @desimasti4086
    @desimasti4086 2 หลายเดือนก่อน +4

    Very nice video parmjit kaur minian nice story best acting bad angli❤❤❤❤❤❤❤ wait next video

  • @babybansal7679
    @babybansal7679 2 หลายเดือนก่อน +5

    God bless you all team members

  • @GurpreetKaur-w9w6g
    @GurpreetKaur-w9w6g 2 หลายเดือนก่อน +1

    Very nice video 👌 God bless you

  • @HarpreetKaur-ti5ou
    @HarpreetKaur-ti5ou 2 หลายเดือนก่อน +27

    ਅੰਜਲੀ ਡੈਣ

  • @sukhdeepsidhu2342
    @sukhdeepsidhu2342 2 หลายเดือนก่อน +5

    Very nice story,, Rajveer Dhillon veer,, Aman dhillon sister ji 🎉🌸💐🌷

  • @ritiaggarwal678
    @ritiaggarwal678 2 หลายเดือนก่อน +4

    Very very nice episode

  • @KulwantSidhu-m1i
    @KulwantSidhu-m1i 2 หลายเดือนก่อน +4

    Very Very nice video veer ji kulwant Kaur raunta

  • @iqbalsran7866
    @iqbalsran7866 2 หลายเดือนก่อน +4

    Very Very nice video God bless you all teams ❤

  • @harpreetsharma4125
    @harpreetsharma4125 2 หลายเดือนก่อน +3

    ਬਹੁਤ ਵਧੀਆ ਵੀਡੀਓ ਹੈ ਵਧੀਆ ਸਿੱਖਿਆ ਮਿਲਦੀ ਹੈ ਪਰਨੋਟ ਤੇ ਸਾਈਨ ਕਰਵਾਉਣ ਨਾਲ ਜ਼ਮੀਨ ਅੰਜਲੀ ਦੇ ਨਾਂ ਨਹੀਂ ਹੁੰਦੀ ਚਰਨੋ ਭੈਣ ਅਤੇ ਕਾਕੇ ਵੀਰ ਤੁਸੀਂ ਫ਼ਿਕਰ ਨਾ ਕਰੋ ❤❤❤

  • @avtarbrar-dm8wg
    @avtarbrar-dm8wg 2 หลายเดือนก่อน +4

    Very nice video thanks

  • @ManjeetKaur-lf4ws
    @ManjeetKaur-lf4ws 2 หลายเดือนก่อน

    Very nice video. Hun ta hor Vadhiya story bani jandi aa. Anjali bhai naal hi duniya sohni lagdi hai. Sade bhai nahi sanu pta ki dukh hai. Zameen te paise ta aaundi jandi cheez hai naal de jamme bhai behan nahi milde. Sonia di acting bahut Vadhiya hai. Kake di acting original lagdi hundi aa jiwe sach bimaar howe.

  • @shindadhillonshindadhillon4442
    @shindadhillonshindadhillon4442 2 หลายเดือนก่อน

    ਬਹੁਤ ਵਧੀਆ ਜੀ ❤❤❤

  • @MandeepKaur-nc5dm
    @MandeepKaur-nc5dm 2 หลายเดือนก่อน +3

    Very nice video Aman dii ❤❤❤❤

  • @amrinderbuttar1071
    @amrinderbuttar1071 2 หลายเดือนก่อน

    Raj veer ate aman da roal bahut hi vadhia hai

  • @dollykashyap3909
    @dollykashyap3909 2 หลายเดือนก่อน

    Very nice story God bless you

  • @KuldeepDeep-e7e
    @KuldeepDeep-e7e 2 หลายเดือนก่อน +1

    Very nice video veer ji ❤

  • @ramandeepkaur7769
    @ramandeepkaur7769 2 หลายเดือนก่อน +4

    ਇਹੋ ਜਿਹਿਆਂ ਭੈਣਾਂ ਸਾਰੀ ਉਮਰ ਦੇ ਪੇਕੇ ਗੁਆ ਲੈਂਦੀਆਂ ਨੇ ਲਾਲਾਚ ਵਿਚ ਆ ਕੇ ❤❤ ਰਮਨਦੀਪ ਕੌਰ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ

  • @baldevsingh6204
    @baldevsingh6204 2 หลายเดือนก่อน

    Very nice👍👍

  • @waitloseandgain44
    @waitloseandgain44 2 หลายเดือนก่อน +4

    Bahut vadia video hai ji tuhadi agla bhag jaldi bejna please ❤❤❤❤

  • @NishaBajaj-fq9fs
    @NishaBajaj-fq9fs 2 หลายเดือนก่อน +1

    Very nice👍❤

  • @RaniKaur-z9q
    @RaniKaur-z9q 2 หลายเดือนก่อน +4

    Very attttttttt video 👌👌👌👌👌👌

  • @SarbjitKaur-su5ce
    @SarbjitKaur-su5ce 2 หลายเดือนก่อน

    Very nice video sarbjit Kaur Dhillon

  • @japnoorsingh72
    @japnoorsingh72 2 หลายเดือนก่อน +5

    V interesting story g❤❤

  • @BalbirSingh-ji6vv
    @BalbirSingh-ji6vv 2 หลายเดือนก่อน +21

    ਕਿਸੇ ਦੇ ਰਸਤੇ ਦੇ ਵਿੱਚ ਟੋਏ ਬਹੁਤ ਕੁੱਝ ਸੋਚ ਸਮਝ ਕੇ ਪੁੱਟਣੇ ਚਾਹੀਦੇ ਹਨ।
    ਕਈ ਵਾਰ ਇਨਸਾਨ ਵੱਲੋਂ ਖੁਦ ਪੁੱਟੇ ਗਏ ਟੋਇਆਂ ਵਿੱਚ ਆਪ ਹੀ ਡਿੱਗ ਪੈਂਦਾ ਹੈ।

  • @jaswinderkaur4152
    @jaswinderkaur4152 2 หลายเดือนก่อน +4

    Excellent 🎉

  • @savitachand2760
    @savitachand2760 2 หลายเดือนก่อน +1

    Pathi te kukad dar gy maza aa geaa😂😂😂😂😂

  • @AmrikSingh-hx3cf
    @AmrikSingh-hx3cf 2 หลายเดือนก่อน +1

    ਅਮਨ ਨੇ ਚੰਗੀ ਖੜਕਾਈ ਭੈੜੇ ਘਸਾੜ ਵਾਲੀ ਅੰਜਲੀ.

  • @SandeepKaur-qf1xf
    @SandeepKaur-qf1xf 2 หลายเดือนก่อน +4

    Bht vdya video GBU all team always be happy 😌❤

  • @msf5937
    @msf5937 2 หลายเดือนก่อน +4

    ਹੁਣ ਤਾਂ ਕਹਿਦੀ ਆ ਮੈ ਜਮੀਨ ਨਾਂ ਕਰਵਾਲੀ ਕੱਲ ਹਰਜੀਤ ਨੇ ਮੂੰਹ ਕੁਟਿਆ ਫੇਰ ਭੈਣ ਭਰਾ ਦਿਸਣ ਗੇ ਏਹੋ ਜੀ ਫੇਰ ਪਿੱਟਦੀ ਆਉਦੀ ਹੁਦੀਆ ਫੇਰ ਪੇਕੇ ਦਿਸਦੇਆ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @veerpalkour6062
    @veerpalkour6062 2 หลายเดือนก่อน +1

    Very nice veer ji ❤❤❤❤🎉🎉🎉🎉

  • @harnoorgill8835
    @harnoorgill8835 2 หลายเดือนก่อน +1

    A wala ghr kaka te charno da reality ch

  • @kskaurkaur4692
    @kskaurkaur4692 2 หลายเดือนก่อน

    Very nice ❤❤❤❤❤

  • @HarjinderBhullar6076
    @HarjinderBhullar6076 2 หลายเดือนก่อน +8

    ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਧੂੜਾਂ ਪੱਟ, ਢਿੱਲੋਂ ਭਰਾ ਅੱਜਕਲ੍ਹ ਲੋਕ ਬਹੁਤ ਲਾਲਚੀ ਆ ਜ਼ਮੀਨ ਦੇ ਲਾਲਚ ਨੇ ਰਿਸ਼ਤੇ ਖਤਮ ਕਰ ਦਿੱਤੇ

  • @KaramjeetKaur-r6p
    @KaramjeetKaur-r6p 2 หลายเดือนก่อน +4

    Very very nice 👍👍 episode aw 🎉🎉🎉🎉🎉🎉🎉🎉🎉❤❤❤❤❤❤❤❤❤❤

  • @Somasoma-gf2fz
    @Somasoma-gf2fz 2 หลายเดือนก่อน +1

    Very nice video🎉🎉🎉

  • @harjiramchoudhary7017
    @harjiramchoudhary7017 2 หลายเดือนก่อน

    Very very nice video🎉🎉❤❤😊😊

  • @MinaxiRani-b1i
    @MinaxiRani-b1i 2 หลายเดือนก่อน +4

    Bahut badhiya video Amandeep aajkal log Dhokha kar dene Bhai Bhai the Koni❤❤❤❤❤❤❤❤❤❤❤❤❤🎉🎉🎉🎉🎉❤❤❤❤❤🎉🎉🎉🎉🎉🎉🎉❤❤❤❤❤❤❤🎉🎉🎉🎉🎉🎉🎉🎉🎉❤❤❤❤❤❤❤❤❤❤❤❤🎉🎉🎉🎉🎉🎉🎉🎉❤❤❤❤❤❤❤❤🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉❤❤❤❤🎉🎉🎉❤❤❤❤❤🎉🎉🎉🎉🎉🎉❤❤❤❤❤❤❤❤🎉🎉🎉🎉🎉🎉🎉🎉❤❤❤❤❤

  • @Bajbhullar
    @Bajbhullar 2 หลายเดือนก่อน

    ❤❤very nice video

  • @balveersing4203
    @balveersing4203 2 หลายเดือนก่อน +4

    Very good g

  • @gorabhaika9326
    @gorabhaika9326 2 หลายเดือนก่อน +9

    ਅਮਨ ਦੇਰੀ ਨਾਨਕ ਸ਼ੱਕ ਦੀ ਤੀਜੀ ਵੀਡੀਓ ਕਿਉਂ ਨਹੀਂ ਪਾਈ

  • @gurdipsidhu6013
    @gurdipsidhu6013 2 หลายเดือนก่อน

    Very good story. Thank you 😊

  • @kaurdeepinder9667
    @kaurdeepinder9667 2 หลายเดือนก่อน

    sónia mom’s acting wowwwwww