sorry to be so off topic but does anyone know of a way to log back into an instagram account?? I somehow forgot the password. I love any assistance you can offer me.
@@gurpinder116 bai eh ki gall kehti. Ajj kal ta singran nu asmaani khdaa dinde aa lok. Hadd todvi mehnat krn aale agge ni vadd de te sangh paadan aale millionaire bni jnde aa
best interview i have ever seen....plzzzz sare is bande di movie jrur dekhn jaeo sare........kise de chehre di khushi ton vadda kuch ni is dunia ch....ehna nu is movie ton umid ton v vadd response mile tan ke sara depression v ud jaye..... vaheguru.....
eho jehi vi kehdi majboori jo apnian tangan khol ke filman valyan sahmne let jave. behad greeb te apahaj aurtaan vi dekhian ne jo apne zameer ucha rakh ke shalinta nal shi kam karke guzara kardian ne. f**di nu jdo agg lgi hove ta koi kre. tadi ik hth nal nhi vajdi. koi zabardasti chak ke hotel de kamre ch nal nhi lijanda.
You are great Aditya G, we are in your support. I know some bad actors in Punjabi film industry, you carry on. I am in Sydney thinking to make film but no one bad actor who give you hard time will be part of my film. God bless you
KOI NA KISSE DIN GIPPY GAREWAL DE VI VARI AJJU OHDE GHAROON JE GIPPY DI KOI KUDI EHNI OHDI BHEN YA FAMILY MEMBER TE OHUU...SHAME ON THESE GUYS IF THEY REALLY DOING ALL DIS BULLSHIT ND PLAYED OTHER GIRLS LIFE FOR THEIR OWN BENIFITS.
@@gippygrewal8833 onne fb te daily post di video te original id to comment kitta c.. mai scnshot v ni layi.. may be delete krgea comment... mainu dobara labha ni..
ਓਦਾਂ ਭਾਵੇਂ ਨਾ ਜਾਂਦੇ ਪਰ ਹੁਣ ਤਾਂ ਜ਼ਰੂਰ ਫਿਲਮ ਵੇਖਣ ਜਾਵਾਂ ਗੇ। ਬੰਦਾ 100/ਸੱੱਚਾ
Haanji bai
Hnji ji
Kehri film aauni hun ehdi
@@JaswinderSingh-ho9up teri meri Jodi
Ryt
ਚੱਕ ਦਿਓ ਸੂਦ ਸਾਹਬ ਅਸੀ ਤੁਹਾਡੇ ਨਾਲ ਆ
ਤੇ ਨਾਲੇ ਫਿਲਮਾਂ ਬਨਾਉਣੀਆ ਬੰਦ ਨੀ ਕਰਨੀਆ
ਇਹਨਾਂ ਲੰਡੂਆ ਦੀ ਲਾਬੀ ਤੋੜਨੀ ✌✌
ਆਵਦੀ ਜਿੰਦਗੀ ਚ ਕਦੇ ਫਿਲਮ ਦੇਖਣ ਨਹੀਂ ਗਿਆ ਪਰ ਹੁਣ ਜਰੂਰ ਦੇਖਣ ਜਾਊਗਾ ਸਲਾਮ ਆ ਤੈਨੂੰ ਬਾਈ ਸੱਚ ਦੱਸਿਆ
ਅਦਿਤਿਅਾ ਸੂਦ ਜੀ ਬਹੁਤ ਹੀ ਚੰਗੇ ਅਤੇ ਇਮਾਨਦਾਰ ਸ਼ਖਸੀਅਤ ਹਨ! ਰੱਬ ਚੜ੍ਹਦੀ ਕਲਾ ਚ ਰੱਖੇ ਓਹਨਾਂ ਨੂੰ! ਸਲਾਮ ਏ ਬਾਈ ਦੀ ਸੋਚ ਨੂੰ ! ਇਸ ਇੰਡਸਟਰੀ ਚ ਸਭ ਦੀ ਸੋਚ ਐਨੀ ਵਧੀਅਾ ਨਹੀਂ ਹੁੰਦੀ ! ਜੇ ਕੋਈ ਬਾਈ ਅਦਿਤਿਅਾ ਸੂਦ ਜੀ ਦਾ ਨੰਬਰ ਦੇ ਸਕਦਾ ਹੋਵੇ ਤਾਂ ਮੈਂ ਧੰਨਵਾਦੀ ਹੋਵਾਂਗਾ !
ਇਨ੍ਹੀਂ ਸਚਾਈ ਆਪ ਦੇ ਵਿਰੋਧੀਆਂ ਨੂੰ ਬਹੁਤ ਔਖਾ ਕਰੇਗੀ ਵੀਰ ।ਜਿਉਦੇ ਵੱਸਦੇ ਰਹੋ ਤੁਸੀਂ ਆਮ ਜੰਤਾ ਦੀਆਂ ਅੱਖਾਂ ਤੋਂ ਪੱਟੀ ਉਤਾਰ ਦਿੱਤੀ ਕਿਉਂਕਿ ਭੋਲੇ ਪੰਜਾਬੀ ਇਨ੍ਹਾਂ ਘਟੀਆ ਕਿਸਮ ਦੇ ਕਲਾਕਾਰਾਂ ਨੂੰ ਅਪਣਾ ਅਦਰਸ਼ ਮੰਨ ਲੈਂਦੇ ਹਨ ਪਰ ਆਪ ਨੇ ਇਨ੍ਹਾਂ ਦੀਆਂ ਘਟੀਆ ਕਰਤੂਤਾਂ ਦਾ ਪਰਦਾ ਫਾਸ਼ ਕੀਤਾ ਹੈ। ਸਲਾਮ ਹੈ ਵੀਰ ਆਪ ਨੂੰ। ਸੱਚੇ ਪਾਤਸ਼ਾਹ ਆਪ ਦੀ ਆਉਣ ਵਾਲੀ ਫਿਲਮ ਨੂੰ ਕਾਮਯਾਬੀ ਬਖਸ਼ਿਸ਼ ਕਰਨ। 🙏
Jis nu eh bnde diyan gllan shi lgian plz like here
ਨਾਈਸ
@@babbubhullar2010 hnji
A pusan wali gal a
Inia gallan o v kise vade hero khilaf bolna sach gi hovega
Bilkul right ji
ਜੋ ਅੱਜ ਕੁੜੀਆਂ ਨਾਲ ਬਿਸਤਰੇ ਗਰਮ ਕਰਦੇ ਨੇ,
ਕਲ ਉਹਨਾਂ ਦੀਆ ਕੁੜੀਆਂ ਨਾਲ ਕੋਈ ਹੋਰ ਬਿਸਤਰੇ ਗਰਮ ਕਰੋਗਾ !
ਜੋ ਕਰੇਗਾ ਸੋ ਭਰੇਗਾ
Hmm right aa bai
Bilkul sir
Wah paji wah u r great man
ਸਹੀ ਗੱਲ ਆ ਬਾਈ
True veere
ਬਿੱਲਕੁਲ ਇਮਾਨਦਾਰ ਬੰਦਾ ਪ੍ਰਮਾਤਮਾ ਕਰੇ ਇਹਨਾ ਦਾ ਹਰ ਸੁਪਨਾ ਸਾਕਾਰ ਹੋਵੇ
Prmatma hmesha thode te mehar bhrya hathh rkhhe 🙌🙏🙏🙏🙏
🙏🙏🙏🙏🙏🙏🙏
Bewakoof aa tu
sorry to be so off topic but does anyone know of a way to log back into an instagram account??
I somehow forgot the password. I love any assistance you can offer me.
ਬਹੁਤ ਹੀ ਵਦੀਆ ਇਨਸ਼ਾਨ ਹੈ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਏਨਾ ਨੂੰ
ਬਹੁਤ ਹੀ ਵਧੀਆ ਇਨਸਾਨ ਹੋ ਸੂਦ ਵੀਰੇ ਤੁਸੀ । ਮੈਂ ਪੱਕਾ ਦੇਖਣ ਜਾਵਾਂਗਾ ਤੁਹਾਡੀ ਫਿਲਮ
ਸੱਚੇ ਬੰਦੇ ਨੂੰ ਦੁੱਖ ਲਗਦਾ ਜਦ ਕੋਈ ਨਾਲ ਦਾ ਧੋਖਾਂ ਦਵੇ।
ਸੂਦ ਜੀ ਅਸੀ ਦੁਆ ਕਰਦੇ ਆ ਰੱਬ ਮੂਹਰੇ ਥੋਡੀ ਮਹਿਨਤ ਨੂੰ ਰਹਿਮਤ ਬਖਸ਼ੇ।
Frnds ਏਹ ਫਿਲਮ ਸਾਰੇ ਵੇਖਣ ਜਾਓ ਹੋ ਸਕੇ ਤਾਂ ਫੈਮਿਲੀ ਨੂੰ ਵੀ ਲੈ ਕੇ ਜਾਓ., ਤਾਂ ਜੋ ਕਿਸੇ ਦਾ ਮਾੜਾ ਕਰਨ ਵਾਲਿਆਂ ਦੇ ਚਪੇੜ ਵੱਜ ਸਕੇ.,
Teri meri jodi
Jrur veere
ਲਾਹਨਤ ਆ ਬਾਈ ਇਹੋ ਜਿਹੇ ਕਲਾਕਾਰਾਂ ਤੇ..ਫੇਰ ਕਿਉ ਲੋਕਾ ਨੂੰ ਇਹ ਕਲਾਕਾਰ ਸਭਿਆਚਾਰ ਸਖਾਉਦੇ ਨੇ ਫਿਲਮਾਂ ਵਿੱਚ..ਵੇਹੜਾ ਗਰਕ ਹੋਇਆ ਪਿਆ...ਜੋ ਸਾਦਗੀ ਪੁਰਾਣੇ ਸਮੇਂ ਵਿੱਚ ਸੀ ਉਹ ਤਾ ਹੁਣ ਮਿਲਣੀ ਮੁਸ਼ਕਲ ਆ..
sab paise di khed aa veere... sabeyachaar kithe aa ehna kol bas ik dikhava krde ne filma ch te sade varge bevkoof ban jande ne bs🙃
@@rimpy4465 ਬਿਲਕੁਲ ਸਹੀ ਕਿਹਾ ਜੀ
Bai ehna singra nu ignore karo aukat Pta lagu fir banda banana ehna
Sabhiachar sir filman ch hai ajj de youj ch sab kuj paisa hi samjhde ne actor
@@gurpinder116 bai eh ki gall kehti. Ajj kal ta singran nu asmaani khdaa dinde aa lok. Hadd todvi mehnat krn aale agge ni vadd de te sangh paadan aale millionaire bni jnde aa
22 ਦੀਆਂ ਗੱਲਾਂ ਸੁਣ ਕੇ ਬੜਾ ਅਫਸੋਸ ਹੋਇਆ । ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਬਹਰੂਪੀਏ ਬੰਦਿਆਂ ਨੂੰ ਜੋ ਬਣਦੇ ਤਾਂ ਹੀਰਾ ਨੇ ਪਰ ਮਾਨਸਿਕਤਾ ਧੁੰਦਲੈ ਟੁੱਟੇ ਕੰਚ ਵਰਗੀ ਹੈ।
ਪਰ ਥੋੜ੍ਹੀ ਜਿਹੀ ਤਸੱਲੀ ਵਾਲੀ ਇਕ ਗੱਲ ਵੀ ਹੋਈ ਹੈ ਉਹ ਇਹ ਕਿ ਜਿਹੜੇ ਪ੍ਰੋਡੂਸਰ ਜਾਂ ਕਾਮਯਾਬ ਅੈਕਟਰ ਜਾਂ ਡਾਇਰੈਕਟਰ ਲਾਚਾਰ ਕੁੜੀਆਂ ਨੂੰ ਵਰਤਣ ਤੋਂ ਗੁਰੇਜ਼ ਨਹੀਂ ਕਰਦੇ ਉਹਨਾਂ ਦੇ ਘਰ ਪਰਿਵਾਰ ਰਿਸ਼ਤੇਦਾਰ ਵੀ ਇਹ ਜਾਣ ਗਏ ਹਨ ਕਿ ਲੋਕਲ ਘਰ ਹੋਣ ਦੇ ਬਾਵਜੂਦ ਵੀ ਜੇ ਇਹ ਸਖਸ਼ ਹੋਟਲ ਵਿੱਚ ਠਹਿਰਾ ਸੀ ਤਾਂ ਜ਼ਰੂਰ ਗਿਰਆ ਕੰਮ ਕਰਨ ਲਈ ਹੀ ਠਹਿਰਇਆ ਸੀ। ਪਰਦਾ ਫਾਸ਼।
ਪਹਿਲੀ ਵਾਰ ਮੈ ਪੂਰੀ ਇੰਟਰਵਿਊ ਦੇਖੀ,ਵੀਰ ਦੀਆਂ ਗੱਲਾਂ ਚ ਇਨੀ ਸੱਚਾਈ ਦਿਸੀ ਕਿ ਬਦੋ ਬਦੀ ਪੁੂਰੀ ਇੰਟਰਵਿਊ ਦੇਖੀ ਗਈ...ਪਾਜੀ ਤੁਹਾਡੀਆਂ ਗੱਲਾਂ ਚ ਸੱਚਾਈ ਆ...ਅਸੀਂ ਸਭ ਤੁਹਾਡੇ ਨਾਲ ਹਾਂ...ਤੁਸੀ ਫਿਲਮਾਂ ਬਣਾਉਣੀਆਂ ਨਾ ਛੱਡਣਾ...
ਤਜਰਬਾ ਕਹਿੰਦਾ ਹੈ ਕਿ ਬੰਦਾ ਸੱਚਾ ਹੈ,ਫਿਲਮ ਜਰੂਰ ਵੇਖਣ ਜਾਵਾਂਗੇ,ਬਾਕੀ ਤਾਂ .......ਵੇਖੀ ਚੱਲ ਰੰਗ ਕਰਤਾਰ ਦੇ, ਓਹ ਆਪ ਹੀ ਮਰ ਜਾਂਦੇ ਜੋ ਦੂਜਿਆਂ ਨੂੰ ਮਾਰਦੇ, ਪਰਮਾਤਮਾ ਜਾਣੀਜਾਣ ਹੈ ।
Tru 👨
Jo krna ohi bharna... diljaan singer nu v bda torcher kitta c esne
Desi Jatt Unit
Hello veere
Kis bande ne torcher kitta c g diljaan nu,,, a jo interview de riha c aditya
@@bhupinderaulakh6217 yeah
Gallan sun ke lgda ta ni
ਸੱਚੀਆਂ ਅਤੇ ਖ਼ਰੀਆਂ ਗੱਲਾਂ 👌👈
Guri jatt 👌👌👌👌👌👍👍👍👍👍👍
very good
ਆ ਬੰਦਾ ਤਾਂ ਵਧੀਆ ਲੱਗ ਰਿਹਾ ਹੈ ਸੂਦ। ਫਿਲਮ ਵੀ ਵਧੀਆ ਹੀ ਹੋਣੀ ਆ ਇਸ ਬਈ ਦੀ
ਸੋਚਨਾ ਪੈਂਦਾ ਸਹਿਣਾ ਪੈਂਦਾ, ਜੋ ਨਹੀਂ ਕਹਿਣਾ ਹੁੰਦਾ ਉਹ ਵੀ ਕਹਿਣਾ ਪੈਂਦਾ
ਚੜ੍ਹਦੇ ਦਿਨ ਉਠਦੇ ਨਵੇਂ ਖਿਆਲ ਕੌਣ ਕਹਿੰਦਾ ਸੋਖੇ ਹਾ, ਪਰ ਸਭ ਕਰਨਾ ਪੈਂਦਾ
God bls u 22G
ਸੂਦ ਸਾਬ ਤੁਹਾਡੀ ਸੋਚ ਨੂੰ ਸਲੂਟ ਹੈ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ
ਮੇਰੀ 22 ਸਾਲ ਉਮਰ ਆ ਮੈਂ ਕਦੇ ਸਿਨੇਮੇ ਚ ਫਿਲਮ ਦੇਖਣ ਨੀ ਗਿਆ ਬਾਈ ਦਾ interview ਸੁਣਨ ਤੋਂ ਬਾਦ ਬਾਈ ਜਰੂਰ ਜਾਊਂਗਾ ਸਿਨੇਮੇ ਚ
Bathinde ਆਲੇ ਮਾਲ ਚ ਜਾਊਂਗਾ
ਸਕੀਮ ਤਾਂ ਬਹੁਤ ਟੈਮ ਦੀ ਬਣਾਈ ਜਾਨਾਂ ਪਰ ਭਰਾਵੋ ਮੇਰੀ ਜਾਨ ਨੂੰ ਸਿਆਪੇ ਈ ਬਹੁਤ ਪਏ ਹੋਏ ਆ ਚਲੋ ਖੈਰ ਅੱਜ ਨਹੀਂ ਤਾਂ ਕੱਲ ਸਹੀ
Jaiyo ji
vrr meri age v 26 saal ha jave ge jurr
bhuttt sohni honi aa film 22
Veere ik hor tiket meri v kara lavi.😅
@@jeetucrown249 😂😂😂
ਸੂਦ ਵੀਰ ਤੂੰ ਬੰਦਾ ਹੀਰਾ
ਰੱਬ ਤੈਨੂੰ ਚੜੀਕਲਾ ਚ ਰੱਖੇ
ਸਹੀ ਗੱਲ ਕਲਾ ਦੇ ਨਾਮ ਤੇ ਅਜਾਸ਼ੀ ਹੋ ਰਹੀ ਏ ਪੰਜਾਬੀ ਮਾਂ ਬੋਲੀ ਦੀ ਸੇਵਾ ਨਾਲ ਕਿਸੇ ਨੂੰ ਕੋਈ ਮੱਤਲਬ ਨਹੀ।
ਬਾਈ ਯਰ ਬੰਦਾ ਬੜਾ ਸੱਚਾ ਲੱਗਿਆ ਮੈਨੂੰ❤❤ਜਰੂਰ ਦੇਖੂ ਬਾਈ ਮੈਂ ਫਿਲਮ❤
ਸੂਦ ਸਾਹਿਬ you are gret parson
ਬਹੁਤ ਹੀ ਵਧੀਆ ਇੰਨਸਾਨ ਹੋ ਤੁਸੀਂ
ਸਲਾਮ ਤੁਹਾਨੂੰ ਜੀਉਂਦੇ ਰਿਹੋ
ਪੰਜਾਬੀ ਫ਼ਿਲਮਾ ਨਿਕੰਮੀਆਂ ਹੀ ਬਣਦੀਆਂ ਇਸ ਲਈ ਆਪਾਂ ਪੰਜਾਬੀ ਫ਼ਿਲਮ ਦੇਖ ਦੇ ਹੀ ਨਹੀਂ ਉਹ ਹੀ ਬੰਦੇ ਉਹ ਹੀ ਗੱਲਾਂ
ਸਿਰਫ ਅਮਰਿੰਦਰ ਗਿੱਲ ਦੀ ਹੀ ਫਿਲਮ ਹੀ ਦੇਖਦੇ ਹਾਂ
Amrinder gill is best
Amrinder gill dia movies v b grade types hi hundia ne
Right
@@sandeepSingh-ob4up kithu?
Today punjabi industries making best movies then Hindi movies
Teri mere Jodi, is the best movies
ਬੰਦਾ ਬਹੁਤ ਘੈਟ ਸੂਦ ਸਾਬ
ਤੁਸੀ ਭਾਜੀ ਸਿੱਧੂ ਮੂਸੇਵਾਲੇ ਨਾਲ ਤੇ ਆਰ ਨੇਤ ਨਾਲ ਗੱਲ ਕਰੋ ਤੇ ਉਹਨਾ ਨਾਲ ਕੰਮ ਕਰੋ ਜੇਹੜੇ ਵੀਰ ਸੈਹਮੱਤ ਨੇ ਲਾਈਕ ਜਰੂਰ ਕਰਿਉ ਵਿਰ ਆਰ ਨੇਤ ਨੇ ਫਿਲਮ ਕਰਨੀਆ ਡਿਫਾਲੱਟਰ ਤੇਰੇ ਖੱਰਚੇ ਜਿੰਨੇ ਵੀਰ ਗੀਤ ਹੀ ਹਿੱਟ ਹੋਣਗੇ ਵਾਹਿਗੁਰੂ ਮੇਹਰ ਕਰੇ ਤੈਨੂੰ ਕੋਈ ਦਵਾਈ ਦੀ ਲੋੜ ਨੀ ਪੈਣੀ 😘😘😘😘😘😘😘🙏🙏🙏🙏🦅🦅🦅🦅
Kuta sidhu moosewala
love maan thanks veer ji 🙏🙏🙏🙏
Sidhu Moosewala nu kidda rock samji baittha 😄😄😄
Rajpal Singh Gill 🙏🙏🙏🙏
love maan Aaho tenu peya hona😂😂😂😂😂 laund
ਮੈ ਮੇਰੀ ਹੋਰ ਭੈਣਾਂ ਨੂੰ ਨਾਲ ਲੈਕੇ ਫਿਲਮ ਦੇਖਣ ਲਈ ਜਰੂਰ ਜਾਵਗੀ ।ਹਾਲਾਂਕਿ ਮੈ ਸਿਧੂ ਮੂਸੇਵਾਲੇ ਦੇ ਗਾਣੇ ਨਹੀ ਪੰਸਦ ਕਰਦੀ ਪਰ ਵੀਰ ਦੀ ਸੱਚਾਈ ਨੂੰ ਸਲਾਮ ਹੈ ਸੱਚ ਦਾ ਹਮੇਸ਼ਾ ਸਥ ਦਿਉ ।
ਰਾਣਾ ਜਗਦੀਪ ਸਿੱਧੂ ਤੇ ਬਿਨੂੰ ਢਿਲੋਂ ਜਿਹਨਾਂ ਨੇ ਅਦਿਤਿਆ ਸੂਦ ਦਾ ਦਿਲ ਦੁਖਾਇਆ ਬਹੁਤ ਮਾੜੀ ਗੱਲ ਹੈ
They don’t have to do that
ਬਹੁਤ ਵਧੀਆ, ਸੋਹਣਾ ਬੰਦਾ ਆ ਜੀ, ਦਿਲ da ਸੱਚਾ ਬੰਦਾ
ਯਰ ਕੋਈ Depression ਚ ਚਲੇ ਜਾਏ, ਏਦਾਂ ਦਾ ਵਰਤਾਰਾ ਤਾਂ ਨਾ ਕਰੋ ਕਿਸੇ ਨਾਲ, ਖੁੱਲ੍ਹੇ ਆਸਮਾਨ ਸਭ ਲਈ ਅਾ , ਸਭਨੇ ਉੱਡਣਾ,
ਵਹਿਮ ਬੰਦੇ ਨੂੰ ਹੋ ਜਾਂਦਾ ਕੇ ਸਦਾ ਬੱਲੇ ਬੱਲੇ ਹੋਏਗੀ, ਨਹੀਂ ਕਮਲਿਓ ਏਥੇ ਰਾਜੇ ਮਹਾਰਾਜੇ ਨਹੀਂ ਰਹੇ, ਚੰਗੇ ਇਨਸਾਨ ਬਣੋ ਦੂਜਿਆ ਦਾ ਮਨ ਨਾ ਦੁਖਾਓ, ਕਿਉ ਕੇ ਰੱਬ ਦਿਲਾਂ ਅੰਦਰ ਵਸਦਾ, ਤੁਸੀ ਸਹਿਮਤ ਹੋ ਤਾਂ ਕਰੋ ਲਾਈਕ ਦੋਸਤੋ ਤੇ reply ਵੀ 💐👍
Bilkul waraich saaaab...mada kam kadde ni karna chaida
@@ਮੇਲਾ4ਦਿਨਾਦਾ ਹਾਂਜੀ
Rabb dilan ander vasda bs dil na torho kade kise da pls
Bahi shi kiha
👍
ਬਿੰਨੂ ਢਿੱਲੋਂ ਦਾ ਅੱਜ ਤੋਂ ਬਾਈਕਾਟ
Bada harami banda eh ta ... Insta Fb har jagah target kro.msg kro es nu
Chadai bande di matt marr dendi hai g
@@rajinderkaur9316 shi kha
Jatt ah
Agree
ਸੱਚੇ ਬੰਦਿਆਂ ਨਾਲ ਇਦਾਂ ਹੀ ਹੁੰਦਾ ਹੈ ਸੂਦ ਬਾਈ
good job great work 👍 👏 👌
ਸੱਚ ਵਾਲੇ ਬੰਦੇ ਨਾਲ ਹਮੇਸ਼ਾਂ ਹੀ ਇਦਾ ਹੀ ਹੁੰਦਾ ਵੀਰ ਜੀ ਸਾਬ ਪੰਨਗੋਟੇ ਵੱਲ ਵੇਖ ਲੳ
Rabb jaroor sath deve ga thuada vire
ਉ ਭਰਾ ਸ਼ੈਰੀ ਸਿੰਗਰ ਕੈਂਟ ਆ ਪਰ ਐਕਟਰ ਵਾਲੀ ਗਲਬਾਤ ਹੈਨੀ
Ha vr sharry bai song hi gave o acting t bulkul na ker
Sharry sirraa bnda sirraa singer par acting di Kim aen
ਪੰਜਾਬੀ ਫਿਲਮਾਂ ਦਾ ਬਹੁਤ ਮਾੜਾ ਹਾਲ ਏ ਪੰਜਾਬੀ ਫਿਲਮਾ ਚ ਪੈਸਾ ਲਾਕੇ ਕੋਈ ਰਾਜੀ ਨਹੀ ਜਲਦੀ ਕਿਤੇ ਜਿਆਦਾ ਖਰਚਾ ਕਰਨ ਨੂੰ ਤਿਆਰ ਨਹੀ ਹੁੰਦੇ ਪ੍ਰੋਡਿਊਸਰ ਕਿਉਕਿ ਪੰਜਾਬੀ ਫਿਲਮਾਂ ਜਿਆਦਾ ਸਕਰੀਨਾਂ ਤੇ ਲੱਗਦੀਆ ਨਹੀ ਤੇ ਲੰਬਾ ਸਮਾਂ ਵੀ ਨਹੀ ਟਿਕ ਪਾਉਂਦੀਆ ਜਿਨੇ ਵੀ ਹੀਰੋ ਹਿਰੋਇਨ ਹੁੰਦੇ ਨੇ ਜੇਕਰ ਕੁਝ ਪੁਰਾਣੇ ਨੇ ਤੇ ਫਿਰ ਇਹਨਾਂ ਨੂੰ ਫਿਲਮਾਂ ਮਿਲ ਜਾਣਗੀਆ ਜੇ ਨਵੇ ਹੋ ਤਾਂ ਪਲਿਉ ਲਾਉਣੇ ਪੈਣਗੇ ਡਰੈਕਟਰ ਵੀ ਹੀਰੋ ਨੂੰ ਲੈਕੇ ਆਉਣਾ ਪੈਂਦਾ ਏਡੀਟਰ ਸੰਗੀਤਕਾਰ ਵੀ ਤੇ ਕੁਝ ਯਾਰ ਦੋਸਤ ਨਾਲ ਤੇ ਕੁਝ ਉਹਨਾਂ ਦੇ ਦੋਸਤ ਤੇ ਕੁਝ ਵਗਾਰਾ ਪੰਜਾਬੀ ਫਿਲਮ ਲਾਇਨ ਚ ਬਸ ਕੁਝ ਇਕਾ ਦੁਕਾ ਡਾਇਰੈਕਟਰ ਸੰਗੀਤਕਾਰ ਵਗੇਰਾ ਵਗੇਰਾ ਪ੍ਰੋਡਿਊਸਰ ਤੇ ਰਪੀਟ ਹੋਣਾ ਚਮਤਕਾਰ ਹੀ ਸਮਝਿਆ ਜਾਊ ਅਦਾਕਾਰਾ ਨਵੀ ਕੋਈ ਆਵੇ ਉਹ ਹੀਰੋ ਦੀ ਸਿਫਾਰਿਸ਼ ਹੀ ਹੋਊਗੀ ਕਿਉਕਿ ਹੀਰੋ ਕੋਣ ਹੁੰਦਾ ਸਿੰਗਰ ਕਾਲਜ ਪਾਸ ਆਉਟ ਬਸ ਕਾਲਜ ਵਿਚ ਕੋਈ ਕੁੜੀ ਜਿਨੂੰ ਸ਼ੌਂਕ ਹੈ ਸਿਰਫ ਮੁੰਡਾ ਮਸ਼ਹੂਰ ਹੋਣ ਕਰਕੇ ਚਾਅ ਪੈਦਾ ਹੋਇਆ ਹੁੰਦਾ ਉਹਨਾਂ ਨੂੰ ਫਿਰ ਇਸ ਸਥਿਤੀ ਚੋ ਲੰਗਣਾ ਪੈਂਦਾ ਤੇ ਇਹ ਗੱਲ ਬਿਲਕੁਲ ਸੱਵ ਹੈ ਕਿਉਕਿ ਪੰਜਾਬੀ ਫਿਲਮਾਂ ਚ ਟਾਂਵਾ ਟਾਂਵਾ ਹੀ ਥਿਅੇਟਰ ਤੋ ਅਦਾਕਾਰ ਆਉਂਦਾ ਬਾਕੀ ਤੇ ਬੱਸ ਸਿਫਾਰਸ਼ਾ ਤੇ ਪਲਿਉ ਪੈਸੇ ਦੇ ਕੇ ਰੋਲ ਲੈਣ ਵਾਲੇ ਤਾ ਹੀ ਤੇ ਕਿਸੇ ਇਕ ਕੰਮ ਕਰਨ ਵਾਲੇ ਦੀ ਜਗਾਹ ਨਹੀ ਪੱਕੀ ਹੁੰਦੀ ਪੋਡਿਊਸਰ ਤੇ ਆਪ ਹੀ ਬਣਨਾ ਪੈਂਦਾ ਜਿਵੇ ਕਿ ਪੰਜਾਬੀ ਗਾਣਿਆ ਚ ਵੀ ਗਾਇਕ ਆਪਣੇ ਟੈਲ਼ੰਟ ਨਾਲ ਤੇ ਆਉਂਦੇ ਨਹੀ ੧੫ ਲੱਖ ਲੈਕੇ ਆਉਂਦੇ ਨੇ ਦੁਕਾਨਾ ਤੇ ਪਹੁੰਚ ਜਾਂਦੇ ਜਿਵੇ ਮਰਜੀ ਦੇ ਕੱਪੜੇ ਲੈਣੇ ੳਸ ਤਰਾਂ ਦੁਕਾਨਾ ਲਗੀਆ ਸੰਗੀਤਕਾਰ ਲੈ ਲਿਆ ਅੱਜ ਗਾਣਾ ਲੈਣ ਕੱਲ ਗਏ ਸੀ ਪੰਜ ਸੱਤ ਕਾਪੀਆ ਦੇਖੀਆ ਇਕ ਹੀ ਪਸੰਦ ਆਇਆ ਕੱਪੜੇ ਖਰੀਦ ਲਏ ਵੀਡਿਉ ਵਾਸਤੇ ਕਰਾਏ ਤੇ ਜਗ੍ਹਾ ਕਾਰਾ ਟਰੈਕਟਰ ਸਭ ਹੋ ਗਿਆ ਹੁਣ ਇੰਟਰਨੈਟ ਤੇ ਪ੍ਰਮੋਸ਼ਨ ਲਈ ਤਰਲੇ ਜਾਲੀ ਵਿਊਸ ਯੂ ਟਿਊਬ ਤੇ ਚੱਲੋ ਚਲ ਗਿਆ ਗਾਣਾ ਖਾਬਾ ਦੀਆ ਦੁਨਿਆ ਤੇ ਫਿਰ ਪੱਲਿਉ ਦੇ ਕੇ ਪੈਸੇ ਇੰਟਰਵਿਊਸ ਫਿਰ ਸਿਫਾਰਿਸ਼ ਨਾਲ ਉਸੇ ਕੰਪਨੀ ਵਲੋ ਬਣੇ ਸਿੰਗਰ ਨਾਲ ਫ੍ਰੀ ਸਟੇਜ ਤੇ ਜਾਣਾ ਪੈਣਾ ਬੱਸ ਸਰਕਸ ਈ ਵਾ ਪੰਜਾਬੀ ਫਿਲਮ ਇੰਡਸਟਰੀ
Great, great interview good luck brother
ਸੱਚੇ ਬੰਦੇ ਨਾਲ ਲੋਕ ਏਦਾਂ e ਕਰਦੇ ne ਵੀਰ ਜੀ
But why?? need to know
Jo krna ohi bharna... diljaan singer nu v bda torcher kitta c esne
Very nice man
ਸਰ ਮੇਰਾ brother sukhjit sharma ਨੂੰ ਤੁਸੀ ਆਪਣੀ movie ਵਿੱਚ rool ਦਿੱਤਾ ਬਹੁਤ vadia ਲੱਗਾ ਤੁਸੀ ਬਹੁਤ ਅੱਛੇ ਇਨਸਾਨ ਹੋ ਸਰ ਤੁਸੀ ਦਿਲ ਨਾ ਛੱਡੋ ਅਸੀਂ u ਨਾਲ ਆ g
thnxxzzz vere
Lakhwinder dutt tu bai dutt aa apne brother da name sukhjit sharma likhe jana
ਸਿਰਾ ਬੰਦਾ ਓਏ ਬਹੁਤ ਇਮਾਨਦਾਰ ਬੰਦਾ
Kafi time bad saf gallan sunia dil khush hogyia
ਬਾਈ ਜੀ ਪੰਜਾਬੀ ਤੁਹਾਡੇ ਨਾਲ ਨੇ ਦੱਬ ਕੇ ਰੱਖੋ ਕਾਮਯਾਬੀ ਬਸ ਦੂਰ ਨਹੀਂ ਹੈਗੀ 💐🙏👌👍✌⛳
Nice to meet you ਆਦਿਤਅਾ ਭਾਜੀ ❤❤
I realy fill it ਕੇ ਤੁਸੀ ਬਹੁਤ ਚੰਗੇ ਇਨਸਾਨ ਓ
God bless you ਭਾਜੀ 🙏🙏🙏🙏
ਵਾਹਿਗੁਰੂ ਮੇਹਰ ਕਰੇਗਾ! ਰੱਬ ਤੇ ਵਿਸਵਾਸ ਰੱਖੋ! ਇਸ ਤਰਾਂ ਦੇ ਲੋਕਾਂ ਨੂੰ ਰੱਬ ਦੀ ਮਾਰ ਪੈਂਦੀ ਹੈ!
vr m aap emotional ho gya interview dekh k
hun te pkka film dekhn javage
sidhu bai fans like here 💪💪
best interview i have ever seen....plzzzz sare is bande di movie jrur dekhn jaeo sare........kise de chehre di khushi ton vadda kuch ni is dunia ch....ehna nu is movie ton umid ton v vadd response mile tan ke sara depression v ud jaye.....
vaheguru.....
ਕਮਾਲ ਆ ਯਾਰ ,,
ਮੈ ਸੋਚਦਾ ਸੀ ਬੌਲੀਵੁਡ ਚ
ਈ ਆ ਗੰਦ ਕਾਸਟਿੰਗ ਕਾਉਚ
ਆਲਾ ,,ਪਰ ਸਾਡੇ ਪੰਜਾਬ ਚ ਵੀ
ਇਹ ਗੰਦੇ ਕੰਮ ਹੁੰਦੇ ਤਾਂ ਚੰਗੀ ਗੱਲ
ਨਹੀ,,ਲਾਹਨਤ ਆ ਮੇਰੇ ਵਲੋਂ ਉਹਨਾਂ
ਐਕਟਰਾਂ ਸਿੰਗਰਾ ਡਾਏਰੈਕਟਰਾਂ ਪਰੋਡੂਸਰਾਂ
ਤੇ ਜੋ ਬੇਗਾਨੀ ਧੀ ਦੀ ਮਜਬੂਰੀ ਨੂੰ ਬਿਸਤਰ
ਦੀ ਸ਼ਾਨ ਵਜੋ ਵੇਖਦੇ,,ਰੱਬ ਕਰੇ ਏਦਾਂ ਦੇ ਲੋਕ
ਫਲੋਪ ਹੋ ਜਾਣ ਜੋ ਗੰਦੇ ਕੰਮ ਕਰਦੇ ਆ,,
ਬਾਕਿ ਆਹ ਸੂਦ ਭਾਜੀ ਜਿਆਦਾ ਈ ਇਮੋਸ਼ਨਲ
ਬੰਦਾ,ਰੱਬ ਸੁੱਖੀ ਰੱਖੇ ਇਸ ਨੂੰ ।।
ਸੂਦ ਸਾਬ ਜੇ ਅੱਜ ਟਾਈਮ ਤੁਹਾਡਾ ਨਹੀ ਤੇ ਕਲ ਉਨ੍ਹਾਂ ਦਾ ਵੀ ਨਹੀ ਰਹਿਣਾ ਲੱਗੇ ਰਹੋ ਰੱਬ ਆਪੇ ਤਰੱਕੀਆਂ ਬਖਸ਼ੇਗਾ ।
ਸਿਰਾ ਬਾਈ ਵਾਹਿਗੁਰੂ ਜੀ ਤੁਹਾਡੇ ਨਾਲ ਨੇ।
ਪਿਆਰੇ ਵੀਰ ਸਿੱਧੂ ਜੀ ਅਸੀਂ ਕਾਮਯਾਬੀ ਲਈ ਦਿਲੋਂ ਅਰਦਾਸ ਕਰਦੇ ਹਾਂ l
ਬਾਈ ਦੀਆਂ ਅੱਖਾਂ ਭਰੀਆਂ ਹੋਈਆਂ ਸੀ ਇੰਟਰਵਿਊ ਦਿੰਦੇ ਦੀਆਂ
ਹੁਣ ਤਾਂ ਜਰੂਰ ਦੇਖਣੀ ਇਹ ਫਿਲਮ
ਬਿਸਤਰੇ ਗਰਮ ਵਾਲੀ ਗੱਲ ਕੋਈ ਨਵੀਂ ਨਹੀਂ। ਹਿੰਦੀ ਫਿਲਮਾਂ ਵਿੱਚ ਇਹ ਸ਼ੁਰੂ ਤੋਂ ਹੁੰਦਾ ਆਇਆ ਏ। ਬਾਲੀਵੁੱਡ ਦੀਆਂ ਕਿੰਨੀਆਂ ਹੀ ਮਸ਼ਹੂਰ ਅਭਿਨੇਤਰੀਆਂ ਨੇ ਇਹ ਗੱਲ ਮੀਡੀਆ ਦੇ ਸਾਹਮਣੇ ਕਬੂਲ ਵੀ ਕੀਤੀ ਤੇ ਬੇਝਿਜਕ ਕਹੀ ਤੇ ਰੋਸ ਵੀ ਪ੍ਰਗਟਾਇਆ। ਇਹ ਪਾਪ ਜੋ ਮਰੀ ਜਮੀਰ ਵਾਲੇ ਤੇ ਬੇਖਾਨਦਾਨੀ ਲੋਕ ਆਮ ਕਰਦੇ ਨੇ। ਕੁੜੀਆਂ ਦੀ ਮਜਬੂਰੀ ਹੁੰਦੀ ਏ ਇੰਨੇ ਵੱਡੇ ਸ਼ਹਿਰਾਂ ਵਿੱਚ ਰਹਿਨਾਂ ਖਰਚੇ ਹੀ ਨਹੀਂ ਪੂਰੇ ਹੁੰਦੇ। ਇਹ ਕੰਮ ਤਾਂ ਬਾਹਰ ਕਨੇਡਾ ਅਸਟ੍ਰੇਲੀਆ ਜਾਣ ਵਾਲੀਆਂ ਕੁੜੀਆਂ ਵੀ ਇਹੳ ਗੱਲ ਦਾ ਸ਼ਿਕਾਰ ਹੁੰਦੀਆਂ ਨੇ।
Bilkul sahi keha veer ji
eho jehi vi kehdi majboori jo apnian tangan khol ke filman valyan sahmne let jave. behad greeb te apahaj aurtaan vi dekhian ne jo apne zameer ucha rakh ke shalinta nal shi kam karke guzara kardian ne. f**di nu jdo agg lgi hove ta koi kre. tadi ik hth nal nhi vajdi. koi zabardasti chak ke hotel de kamre ch nal nhi lijanda.
@@rajanthind9727 sahi keha veer tu
sahi gl ji . eh ta hun Canada ch bht sun rhe kudia ki kr rahia . kudia v glt hundia . ik hath nl tari ni vajdi .
True
bhut bhut mubaarka aditya sood g u are a great person hope the best for ur movie
Behave Sood dia films nhi chalia" but banda honest lagg reha hai gallbaat toh" koi ni bro tuhada ve ikk din time aauga" honsla na chddo
ਵਾਹਿਗੁਰੂ ਚੜਦੀ ਕਲਾ ਬਖਸ਼ਣ ਇਹਨਾਂ ਨੂੰ
ਵੇਦੀਆ ਇੰਟਰਵਿ interview ਜੀ
ਬਾਈ ਜੀ, ਅਸੀਂ ਤੁਹਾਡੀ Movies ਜਰੂਰ ਦੇਖ ਕੇ ਆਵਾਂਗੇ! Love you
ਬਹੁਤ ਸਾਰਾ ਪਿਆਰ ਜੀ
ਵਹਿਗੁਰੂ ਹਮੇਸ਼ਾ ਤਹਾਨੂੰ ਹਰ ਕੰਮ ਵਿਚ ਸਫਲਤਾ ਦੇਵੇ
Bda saaf banda aa dil da ta hi tee enna kush hoya ehde naal jaroor dekhn java ge ji teri meri jodi tee kon kon jaye ga eh film dekhn ???👌👌👌👌👌👌👌💐💐💐
You are not bekaar person. You are grt and truthful person.. sir your honesty is osmmmm. God bless you sir
ਸੱਚਾ ਬੱਦਾ ਏ ਵਾਹਿਗੁਰੂ ਚੱੜਦੀਕਲਾ ਬੱਖਸ਼ੇ
ਬਾਈ ਯਾਰ ਦਿਲ ਦਾ ਸੱਚਾ ਅਾ 👌🏼👌🏼👌🏼👌🏼👌🏼🔥🔥🔥🔥🔥
Sari dunyia paice pice sab kus kardi a
ਅਦਿਤਿਆ, ਗੁੱਡ,ਮੈਨੂੰ
ਲਵ,ਜੂ,ਵੀਰੇ
ਇਹ ਪਤਾ ਲੱਗਿਆ ਵੀ ਸ਼ੈਰੀ ਦਿਲ ਦਾ ਮਾੜਾ ਨਈਂ ਪਰ ਕੋਈ ਸਟੈਂਡ ਨੀ ਹੈਗਾ ਉਹਦਾ। ਉਹਦੇ ਕੋਈ ਗੱਲ ਨੀਂ ਪਚਦੀ । ਇੱਕ ਦੀ ਗੱਲ ਦੂਜੇ ਕੋਲ ਦੱਸ ਦਿੰਦਾ 🤣🤣🤣🤣🤣
ਐਲਪਰੈਕਸ਼ ਘੱਟ ਖਾ ਵੀਰ ਜੀ
Bhut wdiya a paji diya gla
Ajj tk mae kise di puri interview ni dekhya ajj pehle vari dekhe a .
Film jrur chaluge god bless u
VERY GENUINE & DOWN 2 EARTH PERSON...BIG SALUTE TO THIS GUY👏
Bahut jada chutha bnda hai ehe .....
Sabtoh kam karvake paise nai dinda ehe...
ਪੱਤਰਕਾਰ ਨੇ ਪੂਰੀ ਤਰ੍ਹਾਂ ਕੁੰਡੀਆ ਦੇ ਸਿੰਗ ਫਸਾਏ
👌👌👌👌👌 ਭਾਜੀ
ਇਮਾਨਦਾਰ ਤੇ ਸਚਾ ਬੰਦਾ
ਭਾਜੀ ਹੌਸ਼ਲਾ ਨਾ ਛੱਡਣਾ ,ਰੱਬ ਸੱਚੇ ਬੰਦੇ ਦਾ ਸਾਥ ਜਰੂਰ ਿਦੰਦਾ 😃
ਵੀਰ ਜੀ ਮਾਨ ਕਿਸੇ ਦੇ ਆਖੇ ਨਹੀ ਲਗਦਾ ਹੁੰਦਾ ਇਹ ਤਾ ਪਰਾਣੀ ਰੀਤ ਐ
You are great Aditya G, we are in your support. I know some bad actors in Punjabi film industry, you carry on. I am in Sydney thinking to make film but no one bad actor who give you hard time will be part of my film. God bless you
Oh no sir please please please don't cry..... Tussi bhot sachhe o g.... Tei film jarur thonu proud feel kraugi...... God bless you
ਵਾਹਿਗੁਰੂ ਭਲਾ ਕਰੇ ਵੀਰ ਦਾ
ਵੀਰ ਜੀ ਅਸ਼ੀ ਤੁਹਾਡੇ ਨਾਲ ਹਾ ਦਿਲੋ ਰੱਬ ਮੇਹਰ ਕਰੇ
ਇਹ ਬੰਦਾ ਵਾਲਾ ਵਧੀਆ ਲੱਗਿਆ
ਦਿਲੋ respect sir🙏🙏
🙏🙏🙏
Well done for speaking the truth about the industry. Stick to your principles adytia sood ji
ਬੱਬੂ ਮਾਨ ਨੇ ਬਹੁਤ ਵਾਰ ਕਿਹਾ ਵੀ ਪੰਜਾਬੀ ਸਿਨਮੇ ਚ ਪ੍ਰੋਡੂਸਰ ਦਾ ਬੁਰਾ ਹਾਲ ਆ
mere dimag ch v aahi si
ਗੱਲਾਂ ਬਹੁਤ ਕੈਂਟ ਨੇ ਜੀ ਸੱਚੀਆਂ ਸੱਚ ਅੱਜ ਕੱਲ ਕੋਈ ਹੀ ਬੋਲ ਸਕਦਾ
Best of luck bha ji Your Great Person Bha ji
Good luck Mr. Sood👍🏻👍🏻
We will surely see your all ur movies👍🏻👍🏻
Teri Meri jodi 👍🏻👍🏻👍🏻👍🏻👍🏻👍🏻👍🏻👍🏻
ਤਾਂ ਹੀ ਗਿੱਪੀ ਹਰੇਕ ਫਿਲਮ ਚ ਕੁੜੀ ਬਦਲ ਦਾ ਕਹਿੰਦਾ ਹੋਊ ਬਦਲ ਬਦਲ ਲਈਏ 😂 ਐਤਕੀ ਜਪਜੀ ਦੀ wow
KOI NA KISSE DIN GIPPY GAREWAL DE VI VARI AJJU OHDE GHAROON JE GIPPY DI KOI KUDI EHNI OHDI BHEN YA FAMILY MEMBER TE OHUU...SHAME ON THESE GUYS IF THEY REALLY DOING ALL DIS BULLSHIT ND PLAYED OTHER GIRLS LIFE FOR THEIR OWN BENIFITS.
Gippy da ta during film hi actress nal roula pya siiii
Hahahahaha
ਜਪਜੀ ਤਾ ਹੈ ਹੀ ਬਹੁਤ ਗਾਡਰ ਪੀਸ ਯਾਰ
ਕੁੜੀਆ ਤਾ ਫ਼ਿਲਮ ਤੋਂ ਬਿਨਾ ਵੀ ਰਾਤ ਕੱਟਣ ਨੂ ਤਿਆਰ ਹੁੰਦੀਆਂ ਬਹੁਤ ਕੁਙ ਚੱਲਦਾ ਏਸ ਕੰਮ ਚ ਸਾਰਾ ਗੁਰਪਾਲ ਦਾ ਵੀ ਭੇਦ ਪਤਾ ਲੱਗਿਆ ਮੈਨੂ 😳
Bht vdia movie bnai g tuci ....yograj sir di acting 👌🏾👌🏾👌🏾 .....
Great sood sahib and reporter paji
ਐਨਾ ਵਧੀਆ ਤੇ ਵਡਾ ਚੈਨਲ ਕੁੜੀਆਂ ਬਾਰੇ ਗਲਤ ਹੈਡਿੰਗ ਬਿਸਤਰਾ ਗਰਮ ਆਦਿਕ ਵਰਤੇ ਬਹੁਤ ਗਲਤ ਗਲ ਹੈ।ਕਿਰਪਾ ਕਰਕੇ ਇਸ ਹੈਡਿੰਗ ਨੂੰ ਬਦਲੋ।ਅਜਿਹਾ ਰੁਝਾਨ ਮਾੜਾ ਹੈ।
Bhaji Dil jit laya God bless you always
Love you Sood sahab. Don’t worry you will rock it
ਫਿਲਮ ਬਹੁਤ ਚੱਲੇਗੀ ਜੀ.,ਤੁਸੀਂ tension ਨਾਂ ਲਓ.,, 👍👍😘
Pehli waar 30 mint di full interview dekhi. NYC veer ji good job
yr big big respect sood bhaji...luv u so much ustad....jaan v hazir aa tere lai bhaji....big respect
ਹਰ ਆਤਮਾ ਚ ਪਰਮਾਤਮਾ ਐ, ਆਤਮਾ ਦੁਖੀ ਪਰਮਾਤਮਾ ਦੁਖੀ। ਕੋਸ਼ਿਸ਼ ਕਰੋ ਜੇ ਤੁਸੀ ਕਿਸੇ ਨੂੰ ਹਸਾ ਨੀ ਸਕਦੇ ਤਾਂ ਘੱਟ ਤੋਂ ਘੱਟ ਤੁਹਾਡੀ ਵਜਹਾ ਨਾਲ ਕੋਈ ਰੋਵੇ ਵੀ ਨਾ।। ਰੱਬ ਰਾਖਾ
Super super super hit movie hoigai aap ki sir...god bless you sir....🌹🌹🌹👍👍👍👍
Sacha insan he ehda bol sakda u r right sir
Ap bilcul sahi
Jo krna ohi bharna... diljaan singer nu v bda torcher kitta c esne
@@DesiJattUnit diljaan wali link send kryo 22
@@gippygrewal8833 onne fb te daily post di video te original id to comment kitta c.. mai scnshot v ni layi.. may be delete krgea comment... mainu dobara labha ni..
@@DesiJattUnit post kine din pehla di C?
ਬਿਲਕੁਲ ਸੱਚਾ ਬੰਦਾ ਤਾ ਨਹੀਂ ਕਹਿ ਸਕਦੇ ਪਰ ਇਕ ਗੱਲ ਪੱਕੀ ਆ ਇਹ ਸਾਲੇ ਸਟਾਰਾਂ ਦੇ ਵੇਖਣ ਵਾਲੇ ਹੋਰ ਤੇ ਦਿਖਾਉਨ ਵਾਲੇ ਦੰਦ ਹੋਰ ਹੁੰਦੇ ਆ
Makkar sahib very good intervieu very nice persin aditya ji he speak truth god bless him
Bhut vdia veer