ਚੰਗਾ ਫੇਰ ਤੇਰੇ ਟਰੱਕ ਹੀ ਖੜ੍ਹਨਗੇ ਏਥੇ | ਨਕੋਦਰ | ਜੈ ਸਾਂਈ ਲਾਡੀ ਸ਼ਾਹ ਜੀ | Jai Sai Ladi Shah Ji | Dev Heer

แชร์
ฝัง
  • เผยแพร่เมื่อ 4 ต.ค. 2024
  • ਚੰਗਾ ਫੇਰ ਤੇਰੇ ਟਰੱਕ ਹੀ ਖੜ੍ਹਨਗੇ ਏਥੇ
    Jai Baba Murad Shah Ji Jai Sai Ladi Shah Ji
    Main Tuhada Apna Dev Heer Hazir Ha Sai Ji De Naal Jurhe Hoye Qisse Laike....Jis Nu Sun K Tusi Sai Ji Nu Apne Guru Peer Ji Nu Hor Jyada Pyar Kroge Yakeen Hai
    #devheer #jaisailadishahji
    So Tusi Mainu Apne Qisse Mere Instagram Te Follow Krke Mainu Send Kr Skde O Mera Instagram Accoumt 👇
    / devheeronly
    Hor V Qisse And Live Stage Videos Dekhn Lyi Channel Nu SubsCribe kro And Bell Icon Jrur On Krleo 👇
    / devheeronly
    JAI SAI JI

ความคิดเห็น • 2K

  • @surnilvlogs3894
    @surnilvlogs3894 3 ปีที่แล้ว +107

    Jdo maan saab ne stage te kiha c ki ehh jgah sanu de deo main odo aap khud mele te h c bas ena khunga jo tusi dasya veer ohh bilkul h right aa 🙏🙏🙏🙏🙏

    • @mnjotcheema
      @mnjotcheema 3 ปีที่แล้ว +2

      Galti mnon da vdiya treeka vaise , duje bande da nuksaan kr dao , fr tah ohh jroor mnega 🙏🏻😂😂😂

    • @VinodKumar-xo3jf
      @VinodKumar-xo3jf 3 ปีที่แล้ว

      @@mnjotcheemaćp9ž9

    • @ludhianajeanswholesale4575
      @ludhianajeanswholesale4575 3 ปีที่แล้ว +2

      @@mnjotcheema bilkul shi gal paji
      Agla je nhi de riha
      Te hun onda nuksan kroge
      Eh kidda de guru ne fer
      Jo apne hi bnde da nuksan kr k khush hoge

    • @amanboparai6115
      @amanboparai6115 3 ปีที่แล้ว +1

      dekh veer awe jhooth tufan na mari jah jo jamin malik a ohdi marji oh dewe ja na dewe fr but fr ta sai ji ne galat kitta sraap deta im not agree

    • @jaimatadi2419
      @jaimatadi2419 3 ปีที่แล้ว +7

      ਫ਼ਕਰ ਬੋਲੇ ਸਹਿਜ ਸੁਭਾਅ
      ਫ਼ਕਰ ਦਾ ਬੋਲਿਆ ਵਿਰਥਾ ਨਾ ਜਾਏ

  • @punjabi1988.
    @punjabi1988. 3 ปีที่แล้ว +3

    ਬਾਬੇ ਨਾਨਕ ਤੋ ਵੱਡਾ ਕੋੲੀ ਸਾਂੲੀ ਨਹੀ ਕੋੲੀ ਮਸਤ ਨਹੀ. ਕੋੲੀ ਫੱਕਰ ਨਹੀ. ਕਿੳੁ ਕੇ ਬਾਬਾ ਨਾਨਕ ਜੀ ਨੇ ਮਾੜਾ ਕਰਨ ਵਾਲੇ ਦਾ ਵੀ ਭਲਾ ਕੀਤਾ ਚੰਗਾ ਕਰਨ ਵਾਲੇ ਦਾ ਵੀ ਭਲਾ ਕੀਤਾ. .. ਕਿਸੇ ਦਾ ਵੀ ਮਾੜਾ ਕਰਨ ਵਾਲਾ ਰੱਬ ਦਾ ਰੂਪ ਨਹੀ ਹੋ ਸਕਦਾ .. ਧੰਨ ਧੰਨ ਗੁਰੂ ਨਾਨਕ ਤੂੰ ਧੰਨ ਹੈ....

  • @manibhatiavlogs3297
    @manibhatiavlogs3297 2 ปีที่แล้ว +22

    ਫ਼ਕੀਰ ਦੇ ਬੋਲ ਸੱਚ ਹੁੰਦੇ ਜੋ ਕਹਿ ਦਿੱਤਾ ਪੱਥਰ ਤੇ ਲਕੀਰ ਹੁੰਦਾ।🙏❤️🪔
    ਜੈ ਬਾਬਾ ਮੁਰਾਦ ਸ਼ਾਹ ਬਲੀ ਜੀ।
    ਜੈ ਸਾਂਈ ਗ਼ੁਲਾਮ ਸ਼ਾਹ ਜੀ।
    🙏🪔🪔🪔❤️❤️

  • @ਕਮਲਪੰਜਾਬ
    @ਕਮਲਪੰਜਾਬ 3 ปีที่แล้ว +5

    Waheguru ji ka khalsa waheguru ji ki Fateh 🙏🙏

  • @bulasingh9048
    @bulasingh9048 ปีที่แล้ว

    🙇🏼Jai Sai Laddi Shah Ji🙇🏼Sai Ji Bahut Vadhiya Din Bateet Hoya Ji🙏🏻💚🙏🏻Kal Har Ik Layi Khushian Bharya Din Lai K Auna Ji🙏🏻💚🙏🏻Sarbat Da Bhala Karna Sai Ji🙏🏻💚🙏🏻Baksh Lawo🙏🏻💚🙏🏻

  • @parwindersingh2679
    @parwindersingh2679 2 ปีที่แล้ว +1

    🙏 ਜੈ ਬਾਬਾ ਸ਼ੇਰੇ ਸ਼ਾਹ ਜੀ 🙏 ਜੈ ਬਾਬਾ ਮੁਰਾਦ ਸ਼ਾਹ ਜੀ 🙏 ਜੈ ਸਾਂਈ ਗੁਲਾਮ ਸ਼ਾਹ ਜੀ 🙏 ਜੈ ਬਾਪੂ ਲਾਲ ਬਾਦਸ਼ਾਹ ਜੀ 🙏 ਜੈ ਵਿੱਕੀ ਸਾਂਈ ਜੀ 🙏

  • @AmritSingh-it5gx
    @AmritSingh-it5gx 3 ปีที่แล้ว +15

    ਫੱਕਰਾਂ ਦੇ ਬੌਲ ਅਟੱਲ ਹੁੰਦੇ ਰੱਬ ਨੂੰ ਵੀ ਮੰਨਣੇ ਪੈ ਜਾਂਦੇ
    🙏🙏ਜੈ ਸਾਂਈ ਜੀ 🙏🙏

  • @sajjansingh6584
    @sajjansingh6584 3 ปีที่แล้ว +4

    ਸਾਰੇ ਇਡੀਆ ਵਿੱਚ ਹੀ ਦੋ ਚਾਰ ਟਰੱਕਾ ਵਾਲੇ ਮਾਲਕ ਫੇਲ ਹੋ ਗਏ ਨੇ। ਬਹੁਤ ਯੂਨੀਅਨਾ ਵਿੱਚ ਪੁਰਾਨੇ ਟਰੱਕ ਖੜੇ ਖੜੇ ਗਲੇ ਨੇ। ਕਿਉਕੇ 1995-96 ਤੋ ਬਾਅਦ ਟਰੱਕ ਲਾਇਨ ਪਿੱਛੇ ਨੂੰ ਗਈ ਆ। ਅਤੇ ਹੋਲੀ ਹੋਲੀ ਸਿਗਲ ਮਾਲਕ ਖਤਮ ਹੋ ਗਿਆ।

    • @simerjitsanghera2208
      @simerjitsanghera2208 3 ปีที่แล้ว

      Ehdi ta ohni umer v nai honi jenya gapa mari janda phela ta oh kese ek di jagha nai se te ek war ne bohat bar laddi shah kende se par nai dete, jehre trucka de eh ghall karda oh sirf kanak te jhone lai start karke se te bad vich othe khare kar dende se side te sab nu jada trucka wale jande se sai de, te bad vich jado eh mann aah geya ehne cognrss de mantry nal rall ke dhokha keta te jagha lay lai phela pata kar leya karo emme na chawla marn lag jeya karo mann kade v laddi shah di ress ne kar sakda, bass phone mohre rakh ke jo dil karda keh dyo te fer keh dyo k jehre shah ji man de ne ohna nu pata wale oh thuhade sharm kro thori jeye, waheguru akal dewe thuhade wargya nu

  • @ਜੱਗੀਧਾਲੀਵਾਲਧਾਲੀਵਾਲ

    ਜੈ ਸਾਂਈ ਲਾਡੀ ਸ਼ਾਹ ਜੀ 🙏

  • @deepsingh1614
    @deepsingh1614 2 ปีที่แล้ว +2

    🌸🌷🌷🌹🌹💚🤲🏻🙏🏻1️⃣3️⃣1️⃣3️⃣♥️ਵੀਰਵਾਰ ਮੁਬਾਰਕ ਜੀ ਸਾ਼ਂਈ ਜੀ ਦੀ ਪਿਆਰੀ ਸੰਗਤ ਨੂੰ ਪੀਰ ਦਾਤਾ ਜੀ ਮੇਹਰ ਕਰਨ ਜੀ ਸਭ ਦੀਆਂ ਨੇਕ ਮੁਰਾਦਾਂ ਪੂਰੀਆਂ ਕਰਨ ਜੀ ਜੈ ਪੀਰਾਂ ਫ਼ਕੀਰਾਂ ਦੀ 786💚🤲🏻♥️🌹🌹🌷🌷🌸

  • @oparora2991
    @oparora2991 3 ปีที่แล้ว

    ਜੈ ਮਸਤਾਂ ਦੀ ਜੀ ਜੈ ਬਾਬਾ ਲਾਡੀ ਸ਼ਾਹ ਜੀ ਮਹਾਰਾਜ ਜੀ ਜੈ ਬਾਬਾ ਮੁਰਾਦ ਸ਼ਾਹ ਜੀ ਮਹਾਰਾਜ ਜੀ ਦੀ ਜੈ ਹੋ ਜੀ ਜੈ ਬਾਬਾ ਮੁਰਾਦ ਸ਼ਾਹ ਜੀ ਕਿਰਪਾ ਕਰੋ ਜੀ

  • @funnymoments6904
    @funnymoments6904 3 ปีที่แล้ว +321

    ਅਸਲ ਵਿੱਚ ਜਿਹੜੇ ਮਹਾਂਪੁਰਖਾਂ ਹੁੰਦੇ ਹਨ, ਫ਼ਕੀਰ ਹੁੰਦੇ ਆਂ ਉਹ ਕਿਸੇ ਦਾ ਬੁਰਾ ਨਹੀਂ ਤੱਕਦੇ.ਉਹ ਹਮੇਸ਼ਾ ਹਰੇਕ ਦਾ ਭਲਾ ਕਰਦੇ ਹਨ....ਬਾਕੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ

    • @seetaldhanda
      @seetaldhanda 3 ปีที่แล้ว +18

      Baba v hr than la skda c ..JD ohde kol paise c.. agle da v km band kr ta

    • @singh_petshub_amritsar
      @singh_petshub_amritsar 3 ปีที่แล้ว +3

      waheguru jio

    • @ਮਹਿੰਦਰਮਾਂਗਟ-ਲ9ਬ
      @ਮਹਿੰਦਰਮਾਂਗਟ-ਲ9ਬ 3 ปีที่แล้ว +28

      ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਜਦੋਂ ਆਪਣੇ ਇੱਕ ਭਗਤ ਨੂੰ ਲੈਣ ਉਸਦੇ ਘਰ ਗਏ ਸੀ ਤਾਂ ਉਸਦੀ ਪਤਨੀ ਨੇ ਬਾਬਾ ਨਾਨਕ ਸਾਹਿਬ ਜੀ ਨੂੰ ਝੂਠ ਕਹਿ ਦਿੱਤਾ ਸੀ ਕਿ ਉਹ ਘਰ ਹੈਨੀ ਨਾਨਕ ਸਾਹਿਬ ਜੀ ਦੇ ਵਾਰ ਵਾਰ ਪੁੱਛਣ ਤੇ ਵੀ ਉਸਦੀ ਪਤਨੀ ਝੂਠ ਬੋਲਦੀ ਰਹੀ ਕਿ ਉਹ ਘਰ ਹੈਨੀ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਕਿਹਾ ਸੀ je ਹੈਨੀ ਤਾਂ ਫਿਰ ਹੈ ਹੀ ਨਹੀਂ ਉਸੇ ਟਾਈਮ ਉਸ ਦੇ ਪਤੀ ਦੇ ਸੱਪ ਲੜ ਗਿਆ ਔਰ ਉਸਦੀ ਮੌਤ ਹੋ ਗਈ ਹੁਣ ਇਸਦੇ ਵਾਰੇ ਤੁਸੀ ਕੀ ਕਹਿਣਾ ਚਾਹੁੰਨੇ ਉ ਵੀਰ ਜੀ

    • @alleviateprime4042
      @alleviateprime4042 3 ปีที่แล้ว +19

      @@ਮਹਿੰਦਰਮਾਂਗਟ-ਲ9ਬ O jhooth bolan di saza si,ethe agla sidha keh reha mai nhi de skda fir vi agle da kam viggaadta

    • @laddis4407
      @laddis4407 3 ปีที่แล้ว +2

      kitho pad da y eho jehia historyan dsi jroor

  • @tipusultan7373
    @tipusultan7373 2 ปีที่แล้ว +3

    Jai sai ji di ❤

  • @MAJHAIL733
    @MAJHAIL733 3 ปีที่แล้ว +5

    JAI SAI JI DI 🙏🏻❤️

  • @amankumar5814
    @amankumar5814 2 ปีที่แล้ว

    Jai bawa muraad shah ji🙏🙏🙏.. Jai mere sai laddi shah ji🙏🙏🙏... Bawa ji mehr kri maalka saareyan te🙏🙏🙏🙏

  • @jasvindersingh9853
    @jasvindersingh9853 2 ปีที่แล้ว

    WaheGuru ji waheguru ji waheguru ji waheguru ji waheguru ji waheguru ji waheguru ji waheguru ji 💖💖💖💖

  • @MAJHAIL733
    @MAJHAIL733 3 ปีที่แล้ว +5

    JAI SAI JI 🙏🏻❤️

  • @jajbirsingh3271
    @jajbirsingh3271 3 ปีที่แล้ว +10

    ਗੁਰੂ ਗ੍ਰੰਥ ਸਾਹਿਬ ਜੀ ਭੂਲੇ ਪੱਟਕੇ ਬੰਦੀਆਂ ਨੂੰ ਆਪਣੀ ਪੇਰੀ ਸ਼ਰਨ ਦਿੰਦੇ ਨੇ ਬਦੂਆ ਨਹੀ।

    • @maan8305
      @maan8305 3 ปีที่แล้ว

      Waheguru ji

  • @zaildarladi6540
    @zaildarladi6540 3 ปีที่แล้ว +30

    ਅੱਨਪੜ ਪੰਜਾਬ ਤਾਂਹੀ ਤਰੱਕੀ ਕਰ ਰਿਹਾ,,

  • @sumanpreetkaur9021
    @sumanpreetkaur9021 2 ปีที่แล้ว

    Jai sai ji 🙏🙏🤲 Jai peera di 🤲♥️♥️🙏🙏🤲🤲 Jai peera di 🙏🤲🤲

  • @rsahotasahota7368
    @rsahotasahota7368 3 ปีที่แล้ว

    Jai sai laddi sah ji jai peera di jai peera di jai peera di jai peera di jai peera di jai peera di jai peera di

  • @harvindersingh1288
    @harvindersingh1288 3 ปีที่แล้ว +6

    ਜੈ ਸਾਂਈਆਂ ਦੀ 🙏

  • @jaswantjas1468
    @jaswantjas1468 3 ปีที่แล้ว +22

    Mehnat uton di Rehmat e Meri sarkaar di...kdi mng k vekho..Sache Rbb da Darbaar e NAKODAR...JAI SAI LADI SHA JI
    WAHEGURU MURAD SHA SARKAAR.....🤗😍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @shubhisharma5851
    @shubhisharma5851 3 ปีที่แล้ว +7

    Chohli bhar dau muradan naal teri tu sache dilo dekh mang ke ...... jai hoo ladi sai jii 🙏🙏🙏🙏🙏🙏❤❤

  • @SanjeevKumar-ro3fi
    @SanjeevKumar-ro3fi 2 ปีที่แล้ว

    Jai sai ji di 🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @ਸੁੱਖੀਬਰਾੜ
    @ਸੁੱਖੀਬਰਾੜ 3 ปีที่แล้ว

    ਯੂਨੀਅਨ ਵਿੱਚ ਤਾਂ ਆਮ ਹੀ ਕਿਸੇ ਨਾ ਕਿਸੇ ਤਰ੍ਹਾਂ ਓਥੇ ਹੀ ਖੜ੍ਹੇ ਕੀਤੇ ਜਾਂਦੇ ਨੇ

  • @charlesgaming7164
    @charlesgaming7164 3 ปีที่แล้ว +44

    Jai sai ji 🤲🤲🙇‍♂️ duaa puri hobe jis vele o vela vikha saian.🤲🙇‍♂️🙇‍♂️🛫🛫

  • @Aruntra
    @Aruntra 3 ปีที่แล้ว +4

    Jai sai ji di ji🙏🙏🙏🙏🙏💞💞💞💞💞💞💞❤️❤️❤️😊😊😊😊😊🥀🥀💚💚💚💞🥀💞😊💞💞💞🥀💞😊💞😊💞🥀💞😊💞Jai peeran di, Jai Mastan di🙏🙏🙏🙏🙏🙏

  • @nareshbhagat2752
    @nareshbhagat2752 3 ปีที่แล้ว +6

    Jai sai ji🙏🙏🙏🙏🙏 🌹🌹🌹🌹🌹🌹

  • @ruchiruchi8280
    @ruchiruchi8280 2 ปีที่แล้ว

    Jai saiyan ji 🙏🙏 love you Sai ji 🙏🙏 sb Da bhla kriyo Sai ji 🙏🙏

  • @biggest.fan.of.carryminati123
    @biggest.fan.of.carryminati123 ปีที่แล้ว +1

    Jai sai jiii 🙏🙏🙏🙏🙏🙏

  • @sushilkumar-yn6xl
    @sushilkumar-yn6xl 3 ปีที่แล้ว +16

    Jai Sai ji 🙏🙏🙏🙏🙏🙏🙏 mehar kr do please 🙏🙏🙏🙏❤️

  • @hsshokalsardar3146
    @hsshokalsardar3146 3 ปีที่แล้ว +4

    ਇਹ ਕੋਈ ਫ਼ਕੀਰੀ ਨ੍ਹੀਂ ਇਹ ਤਾਂ ਫਿਰ ਬਦਮਾਸ਼ੀ ਹੋਈ ਜੇ ਤੈਨੂੰ ਕੋਈ ਤੇਰੇ ਘਰੋਂ ਬਾਹਰ ਕੱਢੇ ਤੈਨੂੰ ਕਿੱਦਾਂ ਦਾ ਮਹਿਸੂਸ ਹੋਵੇਗਾ ਆਪਣੀ ਪ੍ਰਾਪਰਟੀ ਆ ਆਪਣਾ ਹੱਕ ਆ ਕਿਸ ਨੂੰ ਦੇਣੀ ਕਿਸ ਨੂੰ ਨਹੀਂ ਦੇਣੀ ਧੱਕਾ ਦੋ ਚੀਜ਼ਾਂ ਕਰਦੀਆਂ ਜਾਂ ਸਰਕਾਰਾਂ ਜਾਂ ਬਾਬੇ

    • @jasssaharan
      @jasssaharan 3 ปีที่แล้ว +2

      Bss ethee sach kodda lgda duniya nu

    • @jasssaharan
      @jasssaharan 3 ปีที่แล้ว +2

      Akhan toh patti andhvishvas wali jidn utri shyd odn glt nu glt kehn ge ehh hope jldi hee

  • @jaskaranjitkaur1742
    @jaskaranjitkaur1742 3 ปีที่แล้ว +8

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @manpreetsinghlakhia2573
    @manpreetsinghlakhia2573 3 ปีที่แล้ว +1

    jai sai ji meher karo ji 786

  • @shavi6097
    @shavi6097 ปีที่แล้ว +1

    Jai laddi Sai g ❤❤❤❤

  • @kanavnaula906
    @kanavnaula906 3 ปีที่แล้ว +5

    Jai sai ji♥️♥️♥️
    Jai baba murad shah ji ♥️♥️♥️
    Jai sai laddi shah ji ♥️🙏♥️♥️♥️🌹

  • @dr_deepdairyfarmers4620
    @dr_deepdairyfarmers4620 3 ปีที่แล้ว +3

    Sab gap aaaaa eve Truk n khadde putt babe Nanak di kirpa chide aaaaaaa 👍🏾🙏🙏🙏

  • @deepaman4838
    @deepaman4838 3 ปีที่แล้ว +1

    Jai sai ji di

  • @gurpreetgopy1574
    @gurpreetgopy1574 3 ปีที่แล้ว

    ਗਲਤ ਫੈਮਲੀ , ਪਰਮਾਤਮਾ ਕਿਸੇ ਦਾ ਵੀ ਬੁਰਾ ਨਹੀਂ ਕਰ ਸਕਦੇ , ਰੱਬ ਦੇ ਤਾਂ ਸਕਦਾ ਪਰ ਖੋ ਨਇਉ ਸਕਦਾ

  • @MAJHAIL733
    @MAJHAIL733 3 ปีที่แล้ว +3

    WAHEGURU JI 🙏🏻🙏🏻❤️

  • @jatinarora5756
    @jatinarora5756 3 ปีที่แล้ว +8

    Jai sai ji di sai ji sab te mehar karo 🙏🙏

  • @Djsaini-q8w
    @Djsaini-q8w 3 ปีที่แล้ว +21

    Oo veer kon aa eee saii dunia da ikk hii sai aaa GURU GOBIND SINGH JI MAHARAJ ♥️

    • @lovesharma2444
      @lovesharma2444 3 ปีที่แล้ว +1

      Paji ehda na kvo sai 🙏ji nu bht duniya mandi hai

    • @MAJHAIL733
      @MAJHAIL733 3 ปีที่แล้ว +1

      @@lovesharma2444 sahi gl veere 🙏🏻❤️

  • @DaljitKumar-ig3vo
    @DaljitKumar-ig3vo 2 หลายเดือนก่อน

    ਜੈ ਸਾਂਈ ਲਾਡੀ ਸ਼ਾਹ ਜੀ ❤❤❤❤❤❤

  • @AmandeepKaur-rf5ey
    @AmandeepKaur-rf5ey 3 ปีที่แล้ว +5

    Jai Sai G 🙏 🙏 ❤ ❤
    Sb te Mehr kro 🙏 🙏 ❤ 💐

  • @sidhug4708
    @sidhug4708 3 ปีที่แล้ว +8

    jai sai ji..🙏🙏🙏🙏🙏

  • @majhablockdjjhamka5413
    @majhablockdjjhamka5413 2 ปีที่แล้ว

    ਜੈ ਪੀਰਾਂ ਦੀ ਜੈ ਮਸਤਾਂ ਦੀ

  • @badmonsterssk1781
    @badmonsterssk1781 2 ปีที่แล้ว

    Jai sai ji 🙏 kirpa Karo sai ji 🙏 kirpa Karo sai ji 🙏 kirpa Karo sai ji 🙏 kirpa Karo sai ji 🙏 kirpa Karo sai ji 🙏 kirpa Karo sai ji 🙏 kirpa Karo sai ji 🙏 kirpa Karo sai ji 🙏🤲🤲🤲🤲 🤲🤲🤲🤲🤲🤲 🤲🤲🤲🤲🤲

  • @topclassdesi0960
    @topclassdesi0960 3 ปีที่แล้ว +6

    ਜੈ ਸਾਈ ਜੀ 🙏🙏

  • @avtarsingh-bp5nf
    @avtarsingh-bp5nf 3 ปีที่แล้ว +5

    Jai sai ji🙏🙏

  • @jugrajsandhu3070
    @jugrajsandhu3070 3 ปีที่แล้ว

    ਧੰਨ ਗੁਰੂ ਰਾਮਦਾਸ ਜੀ

  • @balbirgill2727
    @balbirgill2727 2 ปีที่แล้ว

    Jai saiyan di🤲🤲jai peera di🤲🤲bismillah🤲🤲

  • @monuKumar-oh7fn
    @monuKumar-oh7fn 2 ปีที่แล้ว

    Jai sai ji di love you baba ji ❤️❤️🌹🙏🙏🙏🙏🙏

  • @kamalraj5870
    @kamalraj5870 3 ปีที่แล้ว

    Sai Sai ji Di💟💟💟💟💟💟💟💟💟💟💟💟💟💟💟💟💟💟💟💟

  • @karamjitmlait9600
    @karamjitmlait9600 3 ปีที่แล้ว +28

    Veer g jere rabb nu ponche mahapursh hunde 🙏🙏 o kde v kise. Da bura ni krde. 🙏🙏

  • @jaimastadijaisaiji2761
    @jaimastadijaisaiji2761 3 ปีที่แล้ว +4

    🌍🌏🌎🙌🏼🙌🙌🙏🏻🙌🏻🙌🏻🏵💚💚💒🕍🕍⚘⚘🕋🕋💫🙌🏾🏞⛰🕌🤲🤲🗻Jai Masta Di Jai Sai Ji 🗻🤲🕌⛰🏞🙌🏾💫🙌🏻🏵💚💒🕍🕍⚘🕋🙏🏻🙌🙌🏼🌎🌏🌏🌍

  • @maannahar4147
    @maannahar4147 3 ปีที่แล้ว

    Sai Saiyan di ji🙏🙏🙏🙏🙏🙏🙏🙏🙏

  • @parmkaur6748
    @parmkaur6748 2 ปีที่แล้ว

    Jai bapu sai Laddi shaah ji🙏 jai BaBa Murad shaah ji🙏 jai AlMast bapu LaaL BadShaah ji🙏 jai bapu Barahmjogi peeer ji🙏 🌹🌹🌹🌹🌹🌹🙏🌹🌹🌹🌹🌹🌹🙏

  • @parminderdhanoa5280
    @parminderdhanoa5280 3 ปีที่แล้ว +4

    Sai ji Never hurt anyone, Sai ji kise kolo kuch nhi Mangde.

    • @babajisingh8751
      @babajisingh8751 3 ปีที่แล้ว +3

      ਜੇ ਸਾਈਂ ਮੰਗਦਾ ਨੀ ਤੇ ਫਿਰ ਖਾਂਦਾ ਕਿਥੋਂ ਆ, ਮੰਗ ਖਾਣੀ ਜਾਤ, ਲੋਕਾਂ ਦੇ ਪੈਸਿਆਂ ਤੇ ਪਲਣ ਵਾਲੇ ਦਲਾਲ, ਸਾਧ ਦੇ ਭੇਸ ਚ ਗੂੰਡੇ ਕਮੀਨੇ ਠੱਗ ਨੇ ਇਹ! ਤੇ ਤੁਸੀਂ ਸਿੱਖ ਹੋ ਕੇ ਇਹਨਾਂ ਦੇ ਮੱਥੇ ਟੇਕਨ ਜਾਂਦੇ ਹੋ.. ਕੁੱਛ ਸ਼ਰਮ ਕਰੋ.. ਸਿਰਸੇ ਵਾਲੇ ਦੇ ਚੇਲੇ ਵੀ ਬਾਬਾ ਜੀ ਬਾਬਾ ਜੀ ਕਰਦੇ ਸੀ, ਇਹ ਹਰਾਮਦਾ ਓਹਤੋਂ ਵੀ ਉਪਰ ਦਾ ਹਰਾਮਜ਼ਾਦਗੀ ਕਰਦਾ ਹੋਣਾ ਜਿਹਦਾ ਤੁਹਾਨੂੰ ਅੰਨਿਆ ਨੂੰ ਪਤਾ ਨੀ..

  • @Ravisingh-mm8ju
    @Ravisingh-mm8ju 3 ปีที่แล้ว +4

    ਏ ਗੱਲਾ ਸਭ ਰਮਜਾ ਦੀਆ ਹੁੱਦੀਆ ਨੇ ਕੲੀ ਵਾਰੀ ਟਾਈਮ ਲੱਗੇ ਤੋ ਬਾਆਦ ਹੀ ਏ ਗੱਲਾ ਸਮਝ ਆਉਦੀਆ ਨੇ

    • @jaskaranjitkaur1742
      @jaskaranjitkaur1742 3 ปีที่แล้ว +1

      Waheguru ji waheguru waheguru waheguru waheguru waheguru waheguru waheguru waheguru

  • @preetdhillon5099
    @preetdhillon5099 3 ปีที่แล้ว +3

    Jai sai g. Jmaa sahi gal veere eh kissa sunya asi v nakoder darbar cho hi ek sewadar to. Mastan di sada hi jai 🙏🙏🙏🙏

  • @jagjeetsingh8282
    @jagjeetsingh8282 3 ปีที่แล้ว

    Sai di ਬਹੁਤ ਵੱਡੀ ਗ਼ਲਤੀ ਹੈ।
    😁😁

  • @AkshayKumar-mt8dr
    @AkshayKumar-mt8dr 2 ปีที่แล้ว

    Satnam waheguru ji jai sai ji de

  • @menusharma9975
    @menusharma9975 3 ปีที่แล้ว +13

    Jai sai g ❤❤👌

  • @HarpreetSingh-ke1ek
    @HarpreetSingh-ke1ek 3 ปีที่แล้ว +5

    Jay saiyan❤ di❤❤❤❤❤❤❤❤❤❤❤❤

  • @prabhjot638
    @prabhjot638 3 ปีที่แล้ว +9

    Sai ji ne pta nhi ohnu kiniya k khushiya deniya c ...jai sai ji 🙏🙏🌹

    • @Walia_saab26
      @Walia_saab26 3 ปีที่แล้ว

      साइजी ने उसका बुरा क्यों किया ,
      साई जी की जो बात नहीं मानता था क्या उसका साइ जी बुरा कर देते थे।

  • @poonambrar9482
    @poonambrar9482 3 ปีที่แล้ว +8

    Sikho....sikhi hi tuhada dharm hai....dhan, dhan shri guru granth sahib vich pacca raho....Rab da saccha bandiya nu Mera Nam...Nam. Parnam....🙏🙏

    • @SukhchainSingh-dv8bh
      @SukhchainSingh-dv8bh 3 ปีที่แล้ว +1

      Right

    • @kulvindersingh-ew9dp
      @kulvindersingh-ew9dp 3 ปีที่แล้ว

      Bhatak gaye hai log...

    • @JagjitSingh0017
      @JagjitSingh0017 3 ปีที่แล้ว

      ਇਕਲੋਤੲ ਚੰਗਾਂ ਵਿਚਾਰ ! ਭੈਣੇ ਇਹ ਉਹੀ ਲੋਕ ਨੇ ਜਹਿੜੇ ਕਿਸਮਤ ਨੂੰ ਰੋਈ ਜਾਂਦੇ ਨੇ, ਮਹਿਨਤ ਨਹੀ ਕਰਨੀ ਇਹ ਾਂ, ਮੰਗਣ ਹਰ ਜਗਾਹ ਜਾਂਦੇ ਨੇ ! 😂😂😂😂

  • @hindustaniHACKS786
    @hindustaniHACKS786 3 ปีที่แล้ว +26

    Jai sai ji🙏🤲

  • @jagdeepdhindsa7253
    @jagdeepdhindsa7253 3 ปีที่แล้ว

    Jai shai ji bht sunya hai sai ji baare

  • @Gursewaksingh-sl5uf
    @Gursewaksingh-sl5uf 3 ปีที่แล้ว

    ਜੈ ਫਕੀਰਾ ਦੀ

  • @sahibpreet9917
    @sahibpreet9917 3 ปีที่แล้ว +4

    Jay saiii ji🙏❤️❤️❤️

  • @Zangel1231
    @Zangel1231 3 ปีที่แล้ว +35

    Rab ji sadi murrad puri kr do ,hm august m apky darbar pe thanks krny ayege ,jai peer sai laadhi shah ji🙏🏻🙏🏻🙏🏻🙏🏻🙏🏻

    • @rajdeep4324
      @rajdeep4324 3 ปีที่แล้ว +1

      Jai ho

    • @SK-zc9ir
      @SK-zc9ir 3 ปีที่แล้ว +1

      Sache man nal mango jruri dua Puri hou gi

    • @rajdeep4324
      @rajdeep4324 3 ปีที่แล้ว +1

      @@SK-zc9ir Sahi kha ji tussi

    • @amang7486
      @amang7486 3 ปีที่แล้ว

      🌍Tuhada naam ki ae Gudiya ji.🌎✈

    • @billajatt8092
      @billajatt8092 3 ปีที่แล้ว +1

      @@SK-zc9ir shame on you

  • @rahulfreefire8697
    @rahulfreefire8697 ปีที่แล้ว

    🙏 Jai 🙏 Baba 🙏 Murad 🙏 Shah 🙏 Ji 🙏 Jai 🙏 Sai 🙏 Ji 🙏 Jai 🙏 bapu 🙏 Lal 🙏 Badshah 🙏 ji 🙏

  • @jassjass4545
    @jassjass4545 ปีที่แล้ว

    Jai mere Bappu Murad shah ji❤🙏🏻Jai sai ji🙏🏻❤️

  • @manibhatiavlogs3297
    @manibhatiavlogs3297 3 ปีที่แล้ว +19

    ਜੈ ਬਾਬਾ ਮੁਰਾਦ ਸ਼ਾਹ ਬਲੀ ਜੀ।
    ਜੈ ਸਾਂਈ ਗ਼ੁਲਾਮ ਸ਼ਾਹ ਜੀ।🙏🪔🪔🪔🪔🪔❣️

    • @harjitsingh9701
      @harjitsingh9701 3 ปีที่แล้ว

      Guru Ravidas nu pdo te jai bolo .. beedifook vehle rehn wale di nhi

    • @manibhatiavlogs3297
      @manibhatiavlogs3297 2 ปีที่แล้ว +1

      @@harjitsingh9701 ਚੁੱਪ ਕਰ ਓਏ ਕਿਸੇ ਬਾਰੇ ਚੰਗਾ ਨਹੀਂ ਬੋਲ ਸਕਦਾ ਤਾਂ ਮਾੜਾ ਨਾ ਬੋਲ।
      ਸਾਲਿਆ 🙏🤫

  • @paramthakur2617
    @paramthakur2617 3 ปีที่แล้ว +9

    ❤❤❤🙏🙏🙏🙏🙏Jai Sai Ji ❤❤❤🙏🙏🙏🙏🙏🙏🙏🙏🙏🙏🙏🙏🙏🙏🙏

  • @satwindersinghsanjay3689
    @satwindersinghsanjay3689 2 ปีที่แล้ว

    Jai Sai g di ❤️🥰😍 Sai g hi Sade murshid me teh ehi safe yr ne

  • @jassalabadpuria9710
    @jassalabadpuria9710 2 ปีที่แล้ว

    ਜੈ ਸਾਂਈ ਜੀ

  • @bharatbhushan2606
    @bharatbhushan2606 3 ปีที่แล้ว +41

    Bai kuj ਬਾਪੂ ਲਾਲ ਬਾਦਸ਼ਾਹ ਬਾਰੇ v ਦੱਸਿਆ ਕਰੋ ਜੋ sb nu pta lge

    • @ਮਹਿੰਦਰਮਾਂਗਟ-ਲ9ਬ
      @ਮਹਿੰਦਰਮਾਂਗਟ-ਲ9ਬ 3 ปีที่แล้ว

      ਬਾਪੂ ਲਾਲ ਬਾਦਸ਼ਾਹ ਜੀ ਵੀ ਉੱਚ ਕੋਟੀ ਦੇ ਫ਼ਕੀਰ ਸੀ ਪਰ ਮੂਰਖ ਲੋਗਾਂ ਨੂੰ ਕੀ ਪਤਾ ਓਹਨਾਂ ਮਹਾਂਪੁਰਸ਼ਾਂ ਦੀਆਂ ਕਰਨੀਆਂ ਦਾ

  • @shubhamthakur1506
    @shubhamthakur1506 2 ปีที่แล้ว

    Jai sai ji di 786

  • @jasbirheer4014
    @jasbirheer4014 3 ปีที่แล้ว +8

    Jai mastan di ❣❣❣❣❣

  • @gurtejkanda4617
    @gurtejkanda4617 3 ปีที่แล้ว

    ਸਹੀ ਗੱਲ ਏ ਵੀਰ ਜੀ

  • @reshamsingh8714
    @reshamsingh8714 ปีที่แล้ว

    ❤❤Jai sai laddi shah jee ❤❤❤

  • @sodhibhatti468
    @sodhibhatti468 3 ปีที่แล้ว +4

    Jai sai ji👌👌👌🙏😍😍

  • @gushibanger7959
    @gushibanger7959 2 ปีที่แล้ว

    Jai sai laddi shah sarkar ji 🙏🙏🙏❤️❤️
    Jai baba muraad shah ji🙏🙏🙏💖💐

  • @NareshKumar-yh3zr
    @NareshKumar-yh3zr 3 ปีที่แล้ว +1

    Haanji bro eh gal thik aa

  • @vickysaini9457
    @vickysaini9457 3 ปีที่แล้ว +45

    Ver g jo v tusi gall dassi ya os ch pta lgda ye k sade guru Nanak dev g te ehna sai ch kena farak ye je koyi apne chej na dawe tan osda bura ni sochida👍🏻🙏

    • @rehalfam2433
      @rehalfam2433 3 ปีที่แล้ว +5

      Sahi gl aa bai eh es nashe kr wale nu fakeer khinde ne . Fakeer ki hunda kadi ehna nu pta hi ni sarmad fakeer c ik osda kissa ehna ne sunyea ni hona fakeer oda de hunde aa

    • @King_jatt_855
      @King_jatt_855 3 ปีที่แล้ว +4

      Right ਅਗਲੇ ਦੀ ਜਮੀਨ ਦਿਲ ਦੇ ਕਰੀਬ v honi nhi ਦੇਣੀ Matlab ik ਜਗ੍ਹਾਂ ਉਜਾੜ ਗਈ

    • @fantasyofsciencetechnology6059
      @fantasyofsciencetechnology6059 3 ปีที่แล้ว +2

      Bilkul syi aa

    • @indersidhu5861
      @indersidhu5861 3 ปีที่แล้ว +1

      Veer sade babe nanak ne lokan nu behma chon kdea c prrr lok ni nikle eh story hun agle time ch ithas ban jani babe Nanak g ne uchi jgha nu pani Q chraea c matlb ki lok samj jan suraj nu pani kida chlju je mere khetan nu pani ni ja sakda ohna sadua mohre jan k puthe pase nu pani chraia c ohna ne keha c kirt kro na ki insan chon rab lbo guru gonind singh g khe gae c saw sikhan ko hukm hai guru maneo granth asi te app ni guru bale bne bal kta lae prr waheguru g mehar krn asi v ohna de bolan te chliey 🙏🏻🙏🏻🙏🏻

    • @indersidhu5861
      @indersidhu5861 3 ปีที่แล้ว +1

      Sade desh ch sab ton jade babe aa lokan de dimag ch shkti khe k eh gal bithai aaa ki shkti wali jgha aaa koi shkti ni sirf soch bnati kamm kro api fal milu baki j nuksan hunda oh v kudrat krdi j munafa hunda oh v lak hunda na ki babea de Dan kr k eh tan kismat a kise greeb d madad krti jehre bande ne ohton bda pun koi ni

  • @lakhvindersingh6873
    @lakhvindersingh6873 3 ปีที่แล้ว +43

    God doesn't ask for anything from us, he gives everything to us

  • @sahilmehra_00
    @sahilmehra_00 2 ปีที่แล้ว

    Jai sai ji di Kirpa krna sai ji ❤️🙌

  • @jyotichumber5053
    @jyotichumber5053 3 ปีที่แล้ว +6

    Bhut vadia qissa hai data ji da 🙏🏻🙏🏻🙏🏻🙏🏻

  • @guptraj9181
    @guptraj9181 3 ปีที่แล้ว +51

    ਮਤਲਬ ਕਿ ਤੇਰਾ ਸਾਂਈ ਉਸ ਨੂੰ ਉਜਾੜ ਆਇਆ ਜਿਹੜਾ ਉਹਦੀ ਗੱਲ ਨਹੀਂ ਮੰਨਿਆ। ਇਹ ਤਾਂ ਕੋਈ ਬਾਹਲ਼ੀ ਚੰਗੀ ਗੱਲ ਨਹੀਂ

    • @ਮਹਿੰਦਰਮਾਂਗਟ-ਲ9ਬ
      @ਮਹਿੰਦਰਮਾਂਗਟ-ਲ9ਬ 3 ปีที่แล้ว +12

      ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕ ਔਰਤ ਨੂੰ ਵਾਰ ਵਾਰ ਝੂਠ ਬੋਲਣ ਤੇ ਕਿਹਾ ਕੇ je ਤੇਰੇ ਘਰ ਵਾਲਾ ਘਰ ਹੈਨੀ ਤਾਂ ਹੁਣ ਹੈ ਹੀ ਨਹੀਂ ਇਹ ਕਿੰਨੀ ਕਿ ਚੰਗੀ ਗੱਲ ਸੀ ਬਾਈ ਇਹ ਫੱਕਰਾਂ ਦੀ ਮੌਜ ਹੁੰਦੀ ਐ ਜੋ ਮੂੰਹੋਂ ਉਚਾਰਨ ਕਰ ਦਿੱਤਾ ਉਸਨੂੰ ਰੱਬ ਵੀ ਨਹੀਂ ਮੋੜ ਸਕਦਾ 🙏🙏

    • @guptraj9181
      @guptraj9181 3 ปีที่แล้ว +4

      ਟਰੱਕਾਂ ਦੇ ਮਾਲਿਕ ਨੇ ਕੋਈ ਝੂਠ ਨਹੀਂ ਬੋਲਿਆ, ਕਿਸੇ ਦਾ ਕੁਝ ਨਹੀਂ ਵਿਗਾੜਿਆ।

    • @sanchitkumar4500
      @sanchitkumar4500 3 ปีที่แล้ว

      Right bro

    • @amang7486
      @amang7486 3 ปีที่แล้ว +1

      sahi gall Aa j agla gall nhi manneya ta fer usnu bad dua de ditti ... ki bigaadeya c sai ji da truckunion de malik ne.... akhir vigaadeya ki c.jehri bad dua de ditti

    • @ਮਹਿੰਦਰਮਾਂਗਟ-ਲ9ਬ
      @ਮਹਿੰਦਰਮਾਂਗਟ-ਲ9ਬ 3 ปีที่แล้ว +6

      ਜਿਸ ਟਰੱਕ ਵਾਲੇ ਨੇ ਮਨਾਂ ਕੀਤਾ ਸੀ ਥਾਂ ਨਾ ਦੇਣ ਤੋਂ ਉਸਦੀ ਕਿਸਮਤ ਹੀ ਖੋਟੀ ਸੀ je ਥਾਂ ਦੇ ਦਿੰਦਾ ਕੀ ਪਤਾ ਸਾਈਂ ਜੀ ਕਿੰਨੀਆਂ ਖੁਸ਼ੀਆਂ ਦੇ ਦਿੰਦੇ ਉਸਨੇ ਉਸਦੀ ਆਕੜ ਨੇ ਹੀ ਉਸਦੇ ਟਰੱਕ ਖੜਾ ਦਿੱਤੇ je ਸਾਈਂ ਨੇ ਉਸਦੇ ਨਾਲ਼ ਮਾੜਾ ਕੀਤਾ ਸੀ ਫਿਰ ਦੁਵਾਰਾ ਉਹ ਫਕੀਰਾਂ ਦੇ ਦਰਬਾਰ ਤੇ ਕਿਉਂ ਆਉਂਦਾ ਹਰ ਵੀਰਵਾਰ je ਕਿਸੇ ਧਰਮ ਦੀ ਇੱਜ਼ਤ ਨੀ ਕਰ ਸਕਦੇ ਦਾ ਉਸਨੂੰ ਮਾੜਾ ਕਹਿਣ ਦਾ ਵੀ ਕੋਈ ਹੱਕ ਨੀ ਕਿਸੇ ਨੂੰ

  • @vickysohana3541
    @vickysohana3541 3 ปีที่แล้ว

    🙏🙏🙏🙏🙏🙏🙏🙏🙏🙏🙏🙏🙏JAI SAI JI SACHI SARKAR JI🙏🙏🙏🙏🙏🙏🙏🙏🙏🙏🙏🙏🙏

  • @princedahiya1695
    @princedahiya1695 3 ปีที่แล้ว

    Jai peera di ji veerji

  • @rajniarora7133
    @rajniarora7133 3 ปีที่แล้ว +4

    Jai Sai G 🙏🙏

  • @aanam23
    @aanam23 3 ปีที่แล้ว +5

    🙏🏻🙏🏻Jai Saiyaan Di🙏🏻🙏🏻

  • @parmkaur6748
    @parmkaur6748 2 ปีที่แล้ว

    Sade sai ji sabh kuj aa Sade lae 🙏love you bapu ji 🙏hamesha nal rehna apni es bachi de 🙏😞🤲🙏

  • @sandeepbhardwaj4343
    @sandeepbhardwaj4343 3 ปีที่แล้ว +10

    Jai sia ji 🤲

  • @hark1767
    @hark1767 3 ปีที่แล้ว +5

    Jai Sai g 🙏❣️

  • @GaganDeep-yo7gl
    @GaganDeep-yo7gl ปีที่แล้ว

    Jai sai laddi shah ji 🙏🌹🌹 jai baba murad shah ji 🙏🌹🌹

  • @villagefarm1234
    @villagefarm1234 3 ปีที่แล้ว

    Guru Nanak sahib jee nu mano waheguru jee