ਸੁਣੋ ਬਾਬਿਆਂ ਦੀਆਂ ਦੇਸੀ ਗੱਲਾਂ ਨਾਲ ਦੇਸੀ ਚਾਹ - Kamal Heer - Meri Zindagi Vlog

แชร์
ฝัง
  • เผยแพร่เมื่อ 26 ม.ค. 2025

ความคิดเห็น • 201

  • @Balwantmanmand
    @Balwantmanmand 6 วันที่ผ่านมา +1

    ਵਾਹ ਜੀ ਕਮਾਲ ਕਰਤੀ ਵੀਰ ਜੀ

  • @dansinghmannmann3456
    @dansinghmannmann3456 ปีที่แล้ว +13

    ਕਮਲ ਜੀ ਜਿਹੜਾ ਬੰਦਾ ਗਰੀਬ ਨਾਲ ਜੁੜਦਾ ਓ ਰੱਬ ਨਾਲ ਜੁੜ ਜਾਂਦਾ ਹੈ ਪੁੱਤਰਾ ਰੱਬ ਤੇਰੀ ਉਮਰ ਲਮੀ ਰੱਖੇ ਜਿਓਧਾ ਰਹਿ ਪੁੱਤਰਾ

  • @HarmandeepSingh-s8y
    @HarmandeepSingh-s8y 2 หลายเดือนก่อน

    ਬਾਈ ਬੁਹਤ ਵਧੀਆ ਇਨਸਾਨ ਆਂ ਤੁਸੀਂ। ਰੱਬ ਚੜਦੀ ਕਲਾ ਵਿੱਚ ਰੱਖੇ ਹਮੇਸ਼ਾ ਥੋਨੂੰ। ❤ ਆਪਾਂ ਥੋਡੇ ਮੁਰੀਦ ਆ ਵੀਰੇ ਮਨਮੋਹਨ ਬਾਈ ਸੰਗਤਾਰ ਬਾਈ ਜੀ ਵੀ ਬਹੁਤ ਵਧੀਆ ਇਨਸਾਨ ਆ । ਮਿੱਟੀ ਨਾਲ ਜੁੜੇ ਹੋਏ ਓਂ ਇਹੋ ਗੱਲ ਥੋਡੀ ਵਧੀਆ ਲੱਗਦੀ ਆ ਤੁਹਾਡੀ।❤ ਵਾਰਿਸ ਬ੍ਰਦਰਜ਼ ਜ਼ਿੰਦਾਬਾਦ ❤❤❤❤❤❤🎉🎉🎉

  • @gurpreepsandhu7586
    @gurpreepsandhu7586 ปีที่แล้ว +9

    ਕਮਲ ਸਿਉ ਦੇਸੀ ਰੰਗ ਚੜ੍ਹਾ ਦਿੱਤਾ ਪੰਜਾਬ ਸਾਡਾ ਵੱਸਦਾ ਗੁਰਾਂ ਦੇ ਨਾਮ ਤੇ ,ਸਾਡੇ ਬਜੁਰਗਾਂ ਨੇ ਬਹੁਤ ਮਿਹਨਤ ਕੀਤੀ ਤੇ ਇਸ ਕਰਕੇ ਅੱਜ ਸਾਡਾ ਵੱਸਦਾ ਪੰਜਾਬ 🙏🏼🙏🏼
    ❤️❤️ ਲਵ ਯੂ ਮੇਰਾ ਪੰਜਾਬ ❤️❤️

  • @jasmerbanger1530
    @jasmerbanger1530 ปีที่แล้ว +15

    ਇਹ ਹੁੰਦੇ ਅਸਲੀ ਪੰਜਾਬੀ ਵਿਲੌਗ (VLOG) ❤❤

  • @AmandeepSingh-we4qe
    @AmandeepSingh-we4qe ปีที่แล้ว +8

    ਦਿਲ ਖੁਸ਼ ਕਰਤਾ ਬਾਈ ਤੁਸੀਂ ਬਾਬਿਆਂ ਨਾਲ ਚਾਹ ਪੀਤੀ ਗੱਲਾਂ ਕੀਤੀਆਂ ਸਾਨੂੰ ਸਭ ਨੂੰ ਲੱਗਦਾ ਜਿਵੇਂ ਅਸੀਂ ਵੀ ਨਾਲ ਹੀ ਆ ਬਹੁੱਤ ਵਧੀਆ ਲੱਗਿਆ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਹੱਸਦੇ ਵਸਦੇ ਰਹੋ ਵਾਹਿਗੁਰੂ ਜੀ

  • @Harvir_Singh_Amg
    @Harvir_Singh_Amg ปีที่แล้ว +5

    ਕਮਲ ਨੂੰ ਮਿਲ ਕੇ ਇਦਾ ਲਗਦਾ ਹੁੰਦਾ ਵੀ ਪਤਾ ਨੀ ਕਿੰਨੇ ਕ ਚਿਰ ਦਾ ਜਾਣਦਾ ਹੁੰਦਾ ਬੰਦਾ,,ਬਹੁਤ ਦਿਲਦਾਰ,,ਬਹੁਤ ਅਮੀਰ ਦਿਲ ਦਾ,,,

  • @maanpb13ala28
    @maanpb13ala28 ปีที่แล้ว +24

    ਸਹੀ ਗੱਲ ਆ ਜਦੋ ਆਪਣੇ ਚੋ ਦੇਸੀ ਪੁਣਾ ਮੁੱਕ ਗਿਆ ਸਮਝੋ ਜਿੰਦਗੀ ਦਾ ਆਨੰਦ ਮੁੱਕ ਗਿਆ ਐਵੇ ਦੀ ਆਂ ਵੀਡਿਉ ਪਾਇਆ ਕਰੋ

  • @kulwantbehniwal2315
    @kulwantbehniwal2315 ปีที่แล้ว

    ਸਤਿ ਸ੍ਰੀ ਆਕਾਲ ਜੀ ਵਾਰਿਸ ਭਰਾਵਾਂ ਨੂੰ ਪੰਜਾਬੀ ਮਾਂ ਬੋਲੀ ਦੀ ਏਸੇ ਤਰ੍ਹਾਂ ਸੇਵਾ ਕਰਦੇ ਰਹੋ।

  • @anwarbhatti9418
    @anwarbhatti9418 ปีที่แล้ว +6

    ਭਾਜੀ,, ਪਉਏ ਤੋਂ ਯਾਦ ਆਇਆ॥ ਟਰੱਕ ਚਲਾਉਂਦੇ ਸਮੇਂ 20/- ਵਾਲੀ ਕੋਕ ਦੀਆਂ 02 ਬੋਤਲਾਂ ਪੈਟਰੋਲ ਦੀਆਂ ਭਰਕੇ ਬੈਗ ਵਿੱਚ ਰੱਖ ਲੈਂਦਾ ਹਾਂ॥ ਜਦੋਂ ਕੋਈ ਰਾਹਗੀਰ ਮਿਲੇ ਉਸ ਦੀ ਮਦਦ ਹੋ ਜਾਂਦੀ ਹੈ॥
    ਇਹ ਕੰਮ ਹਰ ਇੱਕ ਨੂੰ ਕਰਨਾ ਚਾਹੀਦਾ ਹੈ॥

  • @VijayKumar-xx3tp
    @VijayKumar-xx3tp ปีที่แล้ว +10

    ਬਾਈ ਜੀ ਐਨੀ ਨਿਮਰਤਾ ਅੱਜ ਦੇ ਕਲਾਕਾਰਾਂ ਚ ਹੈ ਨੀ,

  • @greatnesssunnysukhpalANM
    @greatnesssunnysukhpalANM ปีที่แล้ว +1

    ਕਮਲ ਭਾਜੀ ਬਹੁਤ ਬਹੁਤ ਪਿਆਰ ❤❤ I'm big fan of you and your singing

  • @baghel6717
    @baghel6717 ปีที่แล้ว +1

    ਪਹਿਲੀ ਵੀਡਿਉ ਦੇਖ ਕੇ ਚੈਨਲ suscribe ਕਰਨੋਂ ਰਿਹਾ ਨੀ ਗਿਆ । ਲਵ ਯੂ ਬਰੋ

  • @harrykangmusic1821
    @harrykangmusic1821 ปีที่แล้ว +1

    Very nice kamal heer Ustaad ji

  • @jaswantsingh-kv8ep
    @jaswantsingh-kv8ep ปีที่แล้ว +2

    ਹਰਭਜਨ ਮਾਨ ਸਭ ਤੋ ਸਾਊ ਕਲਾਕਾਰ ਓਨਾ ਦੇ ਭਰਾ ਵੀ ਐਦਾ ਹੀ ਸਲੂਟ ਸੋਹਣੇਆ

  • @ramandeepusa
    @ramandeepusa ปีที่แล้ว +8

    ਬਹੁਤ ਵਧੀਆ ਪੇਂਡੂ ਗੱਲਾਂ ਬਾਤਾਂ ਭਾਜੀ ਸੁਣ ਕੇ ਆਨੰਦ ਆ ਗਿਆ.ਪੰਜਾਬੀ ਪੋਡਕਾਸਟ ਸੰਗਤਾਰ ਭਾਜੀ ਤੇ ਤੁਹਾਡਾ ਇਹ ਵੱਖਰਾ ਰੂਪ ਵਧੀਆ ਲੱਗਦਾ 🤗.ਜੇ ਹੋ ਸਕੇ ਤਾਂ ਜਾਰੀ ਰੱਖਣਾ 🙏

  • @yadwinderbhangu5814
    @yadwinderbhangu5814 ปีที่แล้ว +11

    ਬਹੁਤ ਵਧੀਆ ਕਮਲ ਵੀਰੇ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹੋ ਲੰਮੀਆਂ ਉਮਰਾਂ ਮਾਣੋ ਮਾਲਕ ਤਰੱਕੀਆਂ ਬਖ਼ਸ਼ਣ ਜੀ ❤❤🎉❤❤

  • @dhanwantmoga
    @dhanwantmoga ปีที่แล้ว +10

    kamal heer is very down to earth man...

  • @varindersingh7675
    @varindersingh7675 ปีที่แล้ว +2

    ਮੋਗੇ ਲੱਗਦੇ ਆ ਬਾਈ ਜੀ landlord palace vich

  • @taze.tajinder
    @taze.tajinder 5 หลายเดือนก่อน

    Ah hunde asli vlog, jitho kuj sikhan nu miley. Te waris bhrawa nal te samunder he tureya sikhon wala. Love you paji. - From Halifax, Nova scotia.

  • @karanveersingh7237
    @karanveersingh7237 ปีที่แล้ว +6

    ਬਹੁਤ ਵਧੀਆ ਜੀ, ਧੰਨਵਾਦ, ਸਾਹਿਤ ਬਾਰੇ- ਅੰਗਰੇਜੀ ਤੇ ਪੰਜਾਬੀ contrast ਬਹੁਤ ਸੋਹਣਾ ਦੱਸ ਦੇ ਤੁਸੀ, ਅਖਾਣ ਮੁਹਾਵਰੇ ਗੱਲਾਂ ਵਿਚ, ਜੀਵਨ ਦੇ ਤਜ਼ੁਰਬੇ, ਸੁਣ ਕੇ ਵਧੀਆ ਸਿਖਣ ਨੂ ਮਿਲਦਾ 🙏

  • @gurlove79
    @gurlove79 ปีที่แล้ว +2

    Great man kamal Heer ❤
    Down to earth ❤

  • @karanveersingh7237
    @karanveersingh7237 ปีที่แล้ว +2

    ਸ਼ੁਕਰ ਅ ਰੱਬ ਦਾ..ਤੁਸੀ post ਕੀਤਾ ਕੁਛ, ਇਹਨੇ ਮਹੀਨੇ ਹੋ ਗੇ, ਭੁਲ ਹੀ ਗੇ Heroes ਨੂ

  • @mandeepsandhu3436
    @mandeepsandhu3436 ปีที่แล้ว +1

    ਕਿਆ ਬਾਤਾਂ ਬਾਈ ❤️

  • @BarinderSinghKamboj
    @BarinderSinghKamboj ปีที่แล้ว +1

    ਸਾਡੇ ਹੀਰੇ ਹਮੇਸ਼ਾ ਹਿਰਾ ਗੱਲ ਹੀ ਕਰਦੇ ਹਨ।

  • @HarpalSingh-uv9ko
    @HarpalSingh-uv9ko ปีที่แล้ว

    Nice bro God bless you ਅੱਜ ਪਹਿਲੀ ਵਾਰ ਤੇਰਾ ਵਲੌਗ ਵੇਖਣ ਲੱਗਾ ਹਾਂ। ਬਣਾਇਆ ਕਰੋ ਵਲੌਗ

  • @HS_Khangura
    @HS_Khangura ปีที่แล้ว +1

    NYC ❤❤❤ ਸਿੱਧਾ ਸਾਧਾ ਸਿੰਪਲ ਬੰਦਾ, ਬਹੁਤ ਖੁਸ਼ ਆ, ਹੁਣ ਰੱਬ ਯਾਦ ਨੀ ਹੋਣਾ 😅😅😂😊😊😊👍🏻👍🏻👍🏻👍🏻

  • @BarinderSinghKamboj
    @BarinderSinghKamboj ปีที่แล้ว +4

    ਬਾਈ ਜੀ ਤੁਹਾਨੂੰ ਇੰਨੀ ਜਾਣਕਾਰੀ ਆਪਣੇ ਵਿਰਸੇ ਬਾਰੇ ਆਪਣੇ ਪੰਜਾਬ ਬਾਰੇ ਵਾਹ ਕਮਾਲ ਹੈ ਮੈ ਹੈਰਾਨ ਹਾ।

  • @Sukhwindersingh-sz9wc
    @Sukhwindersingh-sz9wc ปีที่แล้ว +3

    ਇਹ ਜਿਹੜਾ bag ਆ ਇਹਨੂੰ ਅਸੀ ਝੋਲਾ ਕਹਿੰਦੇ ਇਹਨੂੰ
    ਬੋਤ ਵਧੀਆ ਆ ਜੀ ਸਭ ਅਸੀ ਦੇਸੀ ਆ ਪਰ ਜ਼ਿੰਦਗੀ ਦੀ ਚਕਾਚੌਧ ਨੇ ਸਾਡਾ ਸਮਾਜ ਬਦਲ ਤਾਂ

  • @AmandeepSingh-zf7pm
    @AmandeepSingh-zf7pm ปีที่แล้ว +1

    Dil khush ho janda waris bhravan nu da kam dekh ke
    Miti nal jude hoye lok
    God bless 🙌

  • @PBwalegs
    @PBwalegs ปีที่แล้ว +2

    Rooh khush karti punjabi virse noo sambaln valyieo hor ji bai manmohan te sangtar ji kida ne

  • @MannuBangar
    @MannuBangar 2 หลายเดือนก่อน

    ਕਿਆ ਬਾਤ 22ਜੀ

  • @vickyharjinder1082
    @vickyharjinder1082 ปีที่แล้ว +2

    Sachi dil ❤nu boht scoon aunda paji tuhaadi video vekh ke or apna punjabi sabeyachaar sun ke or vekh ke Nhi aj kal ta tuhaanu pta paji jehar khaan da v time ni kise kol g❤❤❤❤❤

  • @karanveersingh7237
    @karanveersingh7237 ปีที่แล้ว +2

    ਮਜ਼ਾ ਆਗਿਆ ਗੱਲਾਂ ਸੁਣ ਕੇ

  • @irfan33573
    @irfan33573 ปีที่แล้ว +1

    Great sir dil khush ho gaya adhar card te Leni a love you sir🥰🥰😘🙏🙏🙏

  • @Robinsingh-gf9pe
    @Robinsingh-gf9pe ปีที่แล้ว

    ਬਾਈ ਜੀ ਮਜ਼ਾ ਆ ਗਿਆ lub Zu ਦਿਲੋ ❤

  • @simmivicky8860
    @simmivicky8860 ปีที่แล้ว

    ਬਹੁਤ ਹੀ ਵਧੀਆ ਵੀਡੀਓ ਜੀ ।vicky halluwal

  • @i.m.rajat.sharma
    @i.m.rajat.sharma ปีที่แล้ว +1

    Balle Balle Kamal bhaji Hoshiarpur Gedha jrur maro Halluwal
    💎 Punjab de❤

  • @BaljitSingh-zu6ry
    @BaljitSingh-zu6ry ปีที่แล้ว +1

    Veer moose vale ney milan lay tey kitthey gal kardey see sidhu miss you yaara

  • @jasdeepsingh8757
    @jasdeepsingh8757 ปีที่แล้ว

    Excellent aa hai real punjabi vlog nai ta aaj kal apni jnania diya videos nu lok vlog dasan lg pae

  • @JagsserChahal-cz3vj
    @JagsserChahal-cz3vj ปีที่แล้ว +1

    Down to earth kamal veer

  • @ManjinderSingh-ot4vo
    @ManjinderSingh-ot4vo ปีที่แล้ว

    Kamal Heer Manmohan waris sangtar veere maan a sade doabe d tey Punjab da

  • @Jobandeepdeol
    @Jobandeepdeol ปีที่แล้ว +1

    Wah oye virse de hireyo❤❤❤❤

  • @dilbaggill2231
    @dilbaggill2231 ปีที่แล้ว +1

    Bai swaad leyata. ਕੋਕਾ ਜਡਤਾ ਜੱਟਾ 🙏

  • @sodhikhangura9505
    @sodhikhangura9505 ปีที่แล้ว

    ਕਿਆ ਬਾਤਾਂ ਜੀ !

  • @tjsingh1596
    @tjsingh1596 ปีที่แล้ว

    Majha aa geya sohniya

  • @sattibhandal7
    @sattibhandal7 ปีที่แล้ว +1

    Very very nice ji ❤❤❤

  • @sandeepmehmi1984
    @sandeepmehmi1984 ปีที่แล้ว

    Kamal bhaji tusi down to earth person ho God bless you. Love you veer

  • @srbexplorer7521
    @srbexplorer7521 ปีที่แล้ว +1

    ਦਿਲ ਖੁਸ਼ ਹੋ ਗਿਆ ਬਾਈ ਜੀ ਵੀਡਿਓ ਦੇਖ ਕੇ ❤❤❤❤

  • @harpreetsingh-oh3wq
    @harpreetsingh-oh3wq ปีที่แล้ว +2

    Bahut vadia lagi paji gal baat thuadi koi haume ne totally down to earth malak chardi kala vich rakhe hamesha tino bharawa nu.🙏🙏🙏

  • @tajindartajindar4025
    @tajindartajindar4025 ปีที่แล้ว +2

    ਵਧੀਆ ਕੰਮ 😍😍

  • @sukh95vlogs
    @sukh95vlogs ปีที่แล้ว +1

    ਬਹੁਤ ਵਧੀਆ ਵੀਰ ਜੀ 👍

  • @lalibhullar39
    @lalibhullar39 ปีที่แล้ว

    Kamal heer bhaji mere kol tan alfaz hi khatam ho jande aa ke ki bolan tuhadi sift layi varry varry nice kamal bhaji

  • @happyheer3186
    @happyheer3186 ปีที่แล้ว +2

    Dilo pyar tey duwaan thuade lyi Waris brothers 🙏🙏

  • @JarnailSingh-wy5zc
    @JarnailSingh-wy5zc ปีที่แล้ว

    Kamal heer bha g satori akaal

  • @GurpreetSingh-km8do
    @GurpreetSingh-km8do ปีที่แล้ว

    Sira galbat aa veer

  • @131349451
    @131349451 11 หลายเดือนก่อน

    ❤❤❤❤❤❤❤ it as always awesome

  • @sandhu84
    @sandhu84 ปีที่แล้ว

    Wah ji wah roh da skoon 🙏🙏👍💕

  • @inderjeetsethi1520
    @inderjeetsethi1520 ปีที่แล้ว

    Very nice video love you veer ji 🌹❤️❤️🌹🙏🙏🙏🙏🙏pind kharwan distic Yamunanagar Haryana

  • @jassisingh6319
    @jassisingh6319 ปีที่แล้ว +1

    Kya baat ji 🙏 meja aagya bai ji ❤❤

  • @sarbjeetkaurdhaliwal4070
    @sarbjeetkaurdhaliwal4070 ปีที่แล้ว

    Bohot vadia insaan jama attitude nahi haga God bless you bro

  • @Sidhu-13113
    @Sidhu-13113 ปีที่แล้ว

    Very good 👍 ਜਿਉਂਦਾ ਰਹਿ ਵੀਰ ਕਮਲ

  • @ksmaan5174
    @ksmaan5174 ปีที่แล้ว

    Bohat vadia lgeya tusi Eve amm lokan nal gl bat kiti nhi aj kl de time koi hall door di gl koi rukda v nhi.......tusi hoge waris brother nd harbhajan maan .........tusi bohat vadia o 👍

  • @R.angrez
    @R.angrez ปีที่แล้ว

    Baba v dilo kr rea gallan,,,❤

  • @dhanwantmoga
    @dhanwantmoga ปีที่แล้ว +1

    mai understand kar reha ce ke ah moga area lagda...when he said moge golli chal gaie...mai samaj gya ke yes bai ge moga regal cinme di famous golli kand di gall kar rhae han..

  • @rajabholath59
    @rajabholath59 ปีที่แล้ว

    Bhaaji love u bahut kuj sikhan nu milda tuahdian gallan chon

  • @SS-ct4hv
    @SS-ct4hv ปีที่แล้ว

    LOVE💙💙 KAMAL PAJI.. LOVE YOU💙💙 PUNJAB 💙💙

  • @diljeetsekhon2438
    @diljeetsekhon2438 ปีที่แล้ว

    Punjab de waris
    ❤❤❤❤❤❤

  • @hardeepsinghsingh7016
    @hardeepsinghsingh7016 ปีที่แล้ว

    Wow ji wow

  • @monuthaper8315
    @monuthaper8315 ปีที่แล้ว

    Deep sidhu bai Kamal paji

  • @ManpreetSingh-du1oh
    @ManpreetSingh-du1oh ปีที่แล้ว

    meriya ta akha ch pani aa janda bhaji tuhanu dekh k punjab hun pta ni kider nu jayi janda bhot dukh hunda aa soch munde nseya ch . drakhta da ਵਪਾਰ ਸੁਧਾਰਨਾ ਤਾਂ ਕਿ ਆ ਕਿਸੇ ਨੇ ਆਪਣੇ ਫਾਇਦੇ c bhot giri jnde aa logh

  • @Avtar_Sharma
    @Avtar_Sharma ปีที่แล้ว

    Kya baat hai

  • @happyheer3186
    @happyheer3186 ปีที่แล้ว

    Mai thuada dilo bahut bda fan Haan jee happyheer.. bus bhaji g social media v ghat hi ghat use krida jee Kam kaar Ch busy hon krke jee 👍🙏

  • @TaraChand-ec7gc
    @TaraChand-ec7gc ปีที่แล้ว

    ਤੁਸੀਂ ਵਸਦੇ ਰਹੋ ਪਰਦੇਸੀਂ 😊

  • @RaviGarhWala
    @RaviGarhWala ปีที่แล้ว +1

    Bhut vadia bai ji
    ❤❤

  • @VijayKumar-xx3tp
    @VijayKumar-xx3tp ปีที่แล้ว +1

    Great job bai ji.

  • @GurlalBhoma
    @GurlalBhoma ปีที่แล้ว

    Banda kaint yrr kamal heer veer 😍😍

  • @calijatt7556
    @calijatt7556 ปีที่แล้ว

    Bhaji Bhout piyar No 1 Glla kitiya tu c

  • @pargatpagga907
    @pargatpagga907 ปีที่แล้ว

    luv u sir... dilo mohobbat

  • @gurdeepsingh135
    @gurdeepsingh135 ปีที่แล้ว

    V nice Kamal Paji Punjabi episode good more Punjabi Diffley culture 🇬🇧👍

  • @jasskailey13
    @jasskailey13 ปีที่แล้ว +1

    Waah kmaal bhut e khoob 👌🏼❤️

  • @gill7053
    @gill7053 ปีที่แล้ว

    Sira banda kamal heer

  • @satjas5561
    @satjas5561 ปีที่แล้ว

    Main pyar da pujari ha te pyar Wanda aaa. Har ik insaan nu Dil which rakda aaa. Jas jha te Beth pehla sunda Si. Us jha te ghon di Aaj echa. Rakda aaa. Mil ke sajna Aaj Kushi mere Dil nu ho Gai. Varis bra Kamal Heer. Virse to pehchana janda aaa

  • @khan-vm1hq
    @khan-vm1hq ปีที่แล้ว

    bohut vadiaa vlog veer ji😊apa mahilpur waly😊

  • @Harpal125
    @Harpal125 4 หลายเดือนก่อน

    bhaji njaara aa janda galla batan sunke...

  • @jasbinderkaur1992
    @jasbinderkaur1992 ปีที่แล้ว

    Veerji you are down to earth guy
    Jas from Uk 🇬🇧

  • @pawantargotra3696
    @pawantargotra3696 ปีที่แล้ว

    Bhot vadia paji maja aa gya

  • @Avtar_Sharma
    @Avtar_Sharma ปีที่แล้ว

    Asli heere Punjab de ❤❤

  • @preetdhons6083
    @preetdhons6083 ปีที่แล้ว

    ❤❤❤ Kamal paji

  • @sultankhan6391
    @sultankhan6391 ปีที่แล้ว +2

    Kamal bai more desi episodes needed of deep punjab

  • @NarinderSingh-rt7qg
    @NarinderSingh-rt7qg ปีที่แล้ว +1

    Paji Manu lagga purana video upload kar ditta

  • @arnavmann2249
    @arnavmann2249 ปีที่แล้ว

    Ghant banda aa kamal heer

  • @GauravSharma-gf1zw
    @GauravSharma-gf1zw ปีที่แล้ว

    Kamal paji Dil khush hogya Yar !! Eda da content pande reha kro Yar

  • @harpreetsingh-oh3wq
    @harpreetsingh-oh3wq ปีที่แล้ว

    Love you paji Khanna to Devinder Khanna ale de sher to. ❣❣

  • @SiyaRani-on7ve
    @SiyaRani-on7ve 5 หลายเดือนก่อน

    Love you bro

  • @NaveenSingh-fc2sh
    @NaveenSingh-fc2sh ปีที่แล้ว

    Kamal bhaji kadi saade nal v photo kra lo 😄🙏🏽🙏🏽

  • @Sargun9294
    @Sargun9294 ปีที่แล้ว

    Kamal good job

  • @jassahundal302
    @jassahundal302 ปีที่แล้ว

    Satrikal 22 ji bhut vadia laga thuda vlog

  • @mandeepsehra-on2yp
    @mandeepsehra-on2yp ปีที่แล้ว

    Looks u somewhere near Phagwara area nice bro

  • @kambozsingh-t7k
    @kambozsingh-t7k ปีที่แล้ว

    bot shona veer jamma attitue nai kinna apna pan aa bro love uh