ਬਿਜਲੀ ਦੇ ਕੱਟਾਂ ਤੋਂ ਅੱਕੇ ਕਿਸਾਨਾਂ ਨੇ ਲਾਇਆ ਹੋਇਆ ਸੀ ਧਰਨਾ, ਧਰਨਾਕਾਰੀਆਂ ਨਾਲ ਭਿੜ ਗਿਆ ਭਗਵੰਤ ਮਾਨ ਦਾ ਫ਼ੈਨ

แชร์
ฝัง
  • เผยแพร่เมื่อ 5 ก.ย. 2024
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    Nabha, PunjabGovt, 24HourElectricity, Kisan, fight, cmmann, BhagwantMann, Punjab, Farming, PunjabiNews, punjabilokchannel,

ความคิดเห็น • 359

  • @Makhan-r1j
    @Makhan-r1j หลายเดือนก่อน +76

    ਇਹ ਹੈ ਬਦਲਾਅ ਤੇ ਮੋਟਰਾ ਦੀ ਲਾਇਟ ਵੱਧ ਦੱਸਣ ਵਾਲੇ ਦੇਖ ਲੈਣ ਹਲਾਤ ਕਿਸਾਨਾਂ ਦਾ

  • @SonyBal-iy5zl
    @SonyBal-iy5zl หลายเดือนก่อน +27

    ਪਿੰਡ ਬੁਤਾਲਾ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਬਾਬਾ ਬਕਾਲਾ ਸਾਹਿਬ ਜੀ ਸਾਡੇ ਵੀ ਇਹ ਹਾਲ ਵਾ ਜੀ ਬਿਜਲੀ ਦਾ

  • @singarasingh8104
    @singarasingh8104 หลายเดือนก่อน +15

    ਵੀਰ ਜੀ ,ਸਾਨੂੰ ਵੱਡੀ ਪੱਧਰ ਤੇ ਮੰਗ ਰੱਖਣੀ ਚਾਹੀਦੀ ਹੈ ਕਿ ਸਰਕਾਰ ਹਰੇਕ ਤਰਾਂ ਦੀ ਬਿਜਲੀ ਦਾ ਬਿੱਲ ਚਾਹੇ ਬਹੁਤ ਘੱਟ ਰੇਟ ਲਵੇ ।ਲੈਣਾ ਜਰੂਰ ਚਾਹੀਦਾ ਹੈ।ਤਾਂ ਹੀ ਬਿਜਲੀ ਦਾ ਵਧੀਆ ਸੁਧਾਰ ਹੋ ਸਕਦਾ ਹੈ।ਜਨਤਾ ਨੂੰ ਰੁਜ਼ਗਾਰ ਵੀ ਵਧੀਆ ਪ੍ਰਾਪਤ ਹੋਵੇਗਾ।ਮੁਫਤ ਕਿਸੇ ਨੂੰ ਵੀ ਕੁੱਝ ਨਹੀਂ ਮਿਲਣਾ ਚਾਹੀਦਾ।ਧੰਨਵਾਦ ਸਾਥੀਓ। 🙏🙏

  • @sikanderjitdhaliwal2078
    @sikanderjitdhaliwal2078 หลายเดือนก่อน +61

    ਦੋਨੇ ਪਾਸੇ ਮੌਤ ਹੈ ਜੇ ਬਿਜਲੀ ਫੁੱਲ ਹੈ ਪਾਣੀ ਮੁੱਕਦਾ ਜੇ ਨਹੀ ਆਉਂਦੀ ਕਿਸਾਨ ਮੁੱਕਦਾ।

    • @PreetGur-dl2dw
      @PreetGur-dl2dw หลายเดือนก่อน +7

      ਬਿਜਲੀ ,ਫੁੱਲ, ਤੇ ਪਾਣੀ ਤਾ ਮੁੱਕਦਾ, ਖਾਣਾ ਵੀ ਆਪਣਾ ਹੀ ਤਿਆਰ ਹੋਣਾ ,ਜੇ ਬਿਜਲੀ ਨਹੀ ਮਿਲੂ, ਪਾਣੀ ਦਾ ਪਤਾ ਨਹੀ ਵੀ ਮੁੱਕ ਜਾਣਾ ,ਜਾ ਨਹੀ ,,
      ਦੁਨੀਆ ਜਰੂਰ ਮੁੱਕ ਜਾਊ ਭੁੱਖ ਨਾਲ.,ਇਨਾਜ ਪੈਦਾ ਨੀ ਹੋਣਾ

    • @Nonanona-c9s
      @Nonanona-c9s หลายเดือนก่อน

      ​@@PreetGur-dl2dwpunjabi chaul ne khandey.."chaula bina sar jau par pani bina 1 din ne kat hona"

    • @PreetGur-dl2dw
      @PreetGur-dl2dw หลายเดือนก่อน

      @@Nonanona-c9s J kanak time v Pani nhi milu fer ki khan gee .Punjabi.,Light lyi Hun to kisan Ladn gee taa light milu

    • @pammasidhu8033
      @pammasidhu8033 หลายเดือนก่อน +1

      ​@@Nonanona-c9sveer punjabi chol nhi khande par Punjab de kisaan nu ghar chalan lyi pessa chahida oh pessa kuch fasla di maadi moti MSP to milda daso hor kisaan ki laave jis naal paani ghato ghat te pessa vadho vadh mile

    • @user-by4sp1bz6p
      @user-by4sp1bz6p หลายเดือนก่อน +1

      ​@@PreetGur-dl2dw,,ਵੀਰੇ ਪੰਜਾਬੀ ਚੋਲ ਬਹੁਤ ਘਟ ਖਾਂਦੇ ਆ ,ਘਟ ਮਤਲਬ ਕੀਤੇ ਕੀਤੇ ਖਾਂਦੇ ,,ਇਹ ਸਾਡੀ ਫ਼ਸਲ ਨੀ ਇਹ ਬਿਹਾਰ ,ਕੇਰਲਾ ,up ,ਦੀ ਫ਼ਸਲ ਆ ਸਾਡੇ ਸਰ ਮੜਤੀ ਬਾਕੀ ਸਾਡੀ ਜਨਤਾ ਦਾ ਕੋਈ ਹਾਲ ਨੀ ,ਝੋਨੇ ਦਾ ਸੀਜਨ ਆਉਂਦੇ ਹੀ ਟੱਟੀਆਂ ਲੱਗ ਜਾਂਦੀਆਂ ਕਿਸਾਨਾ ਨੂੰ ,,,??
      ਹੋਰ ਬਹੁਤ ਫ਼ਸਲਾਂ ਨੇ ਸਬਜ਼ੀਆਂ ਲਾਓ ,ਲਸਣ 200kg,ਆ ਟਮਾਟਰ 80ਤੋਂ 100,,ਪਿਆਜ ਲਵੋ ,,,,
      ??????

  • @Goldenpunjab2024
    @Goldenpunjab2024 หลายเดือนก่อน +96

    ਪੰਜਾਬੀਓ ਜੇਕਰ ਪੰਜਾਬ ਦਾ ਪਾਣੀ ਬਚਾਉਣਾ ਤਾਂ ਝੋਨਾ ਲਾਉਣਾ ਬੰਦ ਕਰ ਦੇਵੋ

    • @PBxSAHIL
      @PBxSAHIL หลายเดือนก่อน +14

      ਇਸ ਲਈ ਅਸੀਂ ਹੋਰ ਫਸਲਾਂ 'ਤੇ M. S. P. ਚਾਹੁੰਦੇ ਹਾਂ।

    • @RajveerSingh-gy3vm
      @RajveerSingh-gy3vm หลายเดือนก่อน +2

      ​​@@PBxSAHILਜਦੋਂ ਪੁਰਾਣੇ ਸਮਿਆਂ ਵਿੱਚ ਬਜ਼ੁਰਗਾਂ ਦੇ 5/7 ਜੁਆਕ ਹੁੰਦੇ ਸੀ ਉਦੋਂ ਐਮ ਐਸ ਪੀ ਦੂਜੀਆਂ ਫ਼ਸਲਾਂ ਤੇ ਮਿਲਦੀ ਸੀ?

    • @inderjeetsam6567
      @inderjeetsam6567 หลายเดือนก่อน

      ਭਰਾਵੋਂ ਇਨ੍ਹਾਂ ਡਿਡ ਨਹੀਂ ਭਰਦੇ ਸਾਡੇ ਪਿੰਡ ਦੇ ਸਾਰੇ ਜੱਟ ਦੇ ਘਰਾਂ ਚ ਦੋ ਜਾਂ ਤਿਨ ਬਂਦੇ ਬਾਕੀ ਸੱਭ ਕਨੇਡਾ ਨਜ਼ਾਰੇ ਲੈਂਦੇ

    • @karanvirthaper1317
      @karanvirthaper1317 หลายเดือนก่อน

      ​@@RajveerSingh-gy3vm odho hunda e kush ne bai ji..

  • @singhsaab6992
    @singhsaab6992 หลายเดือนก่อน +32

    ਕੋਈ ਬਿਜਲੀ ਨਹੀਂ ਆਉਂਦੀ ਝੋਨੇ ਦਾ ਪਾਣੀ ਪੂਰਾ ਨਹੀਂ ਹੋ ਰਿਹਾ

  • @mandeepsinghbabbu2854
    @mandeepsinghbabbu2854 หลายเดือนก่อน +75

    ਭੇਡਾਂ ਦੇ ਭੰਡ ਚਾਹੇ ਚਿੱਤੜਾਂ ਚ ਤਰਸੂਲ ਮਾਰ ਦਵੇ ਇਨ੍ਹਾਂ ਨੇ ਕਹਿਣਾ ਦੇਖੋ ਮਾਨ ਦਾ ਕਮਾਲ ਹਗਣ ਲਈ ਤਿੰਨ ਸੁਰਾਖ ਕਰਤੇ 😅

    • @shivanisharma5562
      @shivanisharma5562 หลายเดือนก่อน +9

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਪੂਡਾ ਅਪਰੁਵਡ ਕਲੋਨੀ ਵਿੱਚ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @surjitsingh1397
      @surjitsingh1397 หลายเดือนก่อน +1

      😂😂😂

    • @shivanisharma5562
      @shivanisharma5562 หลายเดือนก่อน +1

      @@mandeepsinghbabbu2854 ਭੇਡਾਂ ਨੂੰ ਮੂੰਨ ਕੇ ਊਨ ਤੋਂ ਕੰਬਲ਼ ਬਣਦੇ ਹਨ, ਸ਼ੇਰ ਸਿੰਘ ਨੂੰ ਕੋਈ ਮੂਨਣ ਦੀ ਤਾ ਗ਼ਲਤੀ ਕਰ ਨਹੀਂ ਸਕਦਾ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂਡਾ ਅਪਰੁਵਡ ਕਲੋਨੀ ਵਿੱਚ ਭੇਡਾਂ ਤੋਂ ਇਕ ਲੱਖ ਰੁਪਏ ਕੈਸ਼ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਹੈ, ਆਮ ਆਦਮੀ ਪਾਰਟੀ ਸੂਤੀ ਪੲਈ ਹੈ

    • @KashmirsinghHayer-vv5zo
      @KashmirsinghHayer-vv5zo หลายเดือนก่อน +4

      Sahi aa

    • @user-lj5is2pi8e
      @user-lj5is2pi8e หลายเดือนก่อน +1

      😂😂😂😂😂

  • @Sherasidhu13
    @Sherasidhu13 หลายเดือนก่อน +5

    ਗਲ ਸਹੀ ਬੱਤੀ ਨੇ ਬਹੁਤ ਤੰਗ ਕਰ ਰਹੀ ਹੈ ਭਗਵੰਤ ਮਾਨ ਮੁਰਦਾਬਾਦ

  • @jasvirmaan2074
    @jasvirmaan2074 หลายเดือนก่อน +32

    ਬਾਈ ਜੀ ,,ਜਿੰਨੇ ਖੇਤਾ ਨੂੰ ਮੋਟਰ ਪਾਣੀ ਨਾਲ ਭਰ ਸਕਦੀ ਹੈ ਉਨਾ ਲਗਾਓ ਝੋਨਾ।🙏💯💯ਬਾਕੀ ਕੋਈ ਹੋਰ ਫਸਲਾ ਬੀਜ ਲਓ ,ਜਿੰਨੀ ਜਮੀਨ ਹੁੰਦੀ ਹੈ ਸਾਰੀ ਵਿੱਚ ਹੀ ਝੋਨਾ ਲਾਉਦੇ ਤੁਰੇ ਆਉਦੇ ਹਾ। ਨਾ ਅਸੀ ਪੰਜਾਬੀ ਚੌਲ ਖਾਦੇ ਹਾ।ਪਰ ਲਾ ਲਾ ਝੋਨਾ ਪਾਣੀ ਖਤਮ ਕਰ ਲਿਆ ਆਪਣਾ🙏💯

    • @Sherasidhu13
      @Sherasidhu13 หลายเดือนก่อน +1

      ਬਿਜਲੀ ਤਾਂ ਪੂਰੀ ੮ਘੰਟੇ ਆਵੇ ੨,,੨ ਘੰਟੇ ਆ ਰਹੀ ਕਦੀ ਦਿਨੇ ਰਾਤੀਂ ਕੋਈ ਹਾਲ ਨਹੀ ਲਾਹਨਤ ਬਦਲਾਅ ਤੇ

  • @satwinderpanju9049
    @satwinderpanju9049 หลายเดือนก่อน +66

    ਕਾਹਦਾ ਏਕਾ ਇਹ ਇੱਕ ਬੰਦਾ ਸਾਰਿਆਂ ਤੇ ਹਵਾ ਕਰਗਿਆ ਸਾਰਿਆਂ ਤੇ ਭਾਰੀ ਪੈ ਗਿਆ ਸਿਰਫ ਇੱਕ ਹੀ ਬੰਦਾ

    • @AmanDeepSingh-jw6fc
      @AmanDeepSingh-jw6fc หลายเดือนก่อน +1

      Fer v ki kruga। ,,ethe Bol gya pind ne j milke baykaat krta Fer,, Jo Apne pind da e Ni ho skda Hor kihda hona

    • @punjabtv2097
      @punjabtv2097 หลายเดือนก่อน

      @aulakhsimran3437sher kde shittar nhi chat để kise de kaka sher oh a jo mauke di srkar de dhakke khilaf bina dre bole oh sher ne eh sher nhi koi

  • @JagmohanSingh-ng7ze
    @JagmohanSingh-ng7ze หลายเดือนก่อน +2

    ਲਾਈਟ ਪੂਰੀ ਮਿਲ ਰਹੀ ਹੈ ਪਰ। ਕੁਝ ਲੋਕ ਤੋ ਬਰਦਾਸ਼ਤ ਨਹੀਂ ਹੋ ਰਿਹਾ

  • @gurchransingh5674
    @gurchransingh5674 หลายเดือนก่อน +36

    ਇਹੋ ਜਿਹੇ ਦੱਲੇ ਦਲਾਲ ਗੱਦਾਰ ਹਰੇਕ ਪਾਰਟੀ ਵਿੱਚ ਹੁੰਦੇ ਹਨ ਦੱਲੇ

  • @ParmSidhu-nq4iv
    @ParmSidhu-nq4iv หลายเดือนก่อน +4

    8090 ਹਜਾਰ ਠੇਕਾ ਪੈਲੀਆਂ ਦਾ ਇੱਕ ਦੂਜੇ ਨੂੰ ਵੱਧ ਵੱਧ ਕੇ ਲੈਂਦੇ ਆ ਆਣ ਕੇ ਬਚਣਾ ਗਾ ਲੈਟ ਵਾਲਿਆਂ ਨੂੰ ਦੋਸ਼

  • @dhaliwalpb3116
    @dhaliwalpb3116 หลายเดือนก่อน +9

    ਸਰਦੂਲਗੜ੍ਹ ਵੀ ਇਹੀ ਹਾਲ ਆ ਜੀ ਲਾਈਟ ਦਾ ਨਈ ਆਂਦੀ

  • @gurpreetgrewal9449
    @gurpreetgrewal9449 หลายเดือนก่อน +13

    ਬਾਈ ਜੀ ਸਵੇਰ 6 ਵਜੇ ਦੀ ਗਈ 2:15 ਤੇ ਆਈ ਸਾਰੇ fazilka ਤੋਂ ਪਤਾ ਕਰੋ

  • @JaswinderKaur-tg2jb
    @JaswinderKaur-tg2jb หลายเดือนก่อน +26

    ਭੰਗਮਾਨ ਸਰਕਾਰ ਮੁਰਦਾਬਾਦ ਹੈ ਤੇ ਰਹੇਗਾ

    • @Sargun.Navgun.GurfatehSingh
      @Sargun.Navgun.GurfatehSingh หลายเดือนก่อน +1

      Bht hi badiya pehla waleya keda tere ghar amb la dite 😅😅😅😅😅...

  • @gurindersidhu1625
    @gurindersidhu1625 หลายเดือนก่อน +3

    Dsllyeo je bijli muffat leni fir bijli mangan da koi Hak nahi

  • @yadwindergill914
    @yadwindergill914 หลายเดือนก่อน +4

    ਸਾਰੇ ਪਾਸੇ ਇਹੀ ਹਾਲ ਆ.. ਬਾਕੀ ਭੇਡਾਂ ਦਾ ਕੁਝ ਨਹੀ ਹੋ ਸਕਦਾ.. ਭੇਡਾਂ ਤਾਂ ਅੰਨੀਆਂ ਹੋਈਆਂ ਫਿਰਦੀਆਂ ਨੇ...

  • @DarshanSingh-jk8sv
    @DarshanSingh-jk8sv หลายเดือนก่อน +2

    ਲੀਡਰਾਂ ਪਿੱਛੇ ਸਿਰ ਨਾ ਪੜਵਾਉ ਏ ਲੀਡਰ ਸਾਰੇ ਇੱਕ ਆ ਜੀ

  • @technicalranjot6559
    @technicalranjot6559 หลายเดือนก่อน +23

    ਬਾਈ ਬਿਜਲੀ ਦਾ ਸੱਚੀਓਂ ਬੁਰਾ ਹਾਲ ਆਂ। ਜਲੰਧਰ ਚ ਵੀ ਬੋਹਤ ਬੁਰਾ ਹਾਲ ਆਂ। ਕਦੇ ਕੋਈ ਤਾਰ ਟੁੱਟ ਜਾਨਦੀ ਕਦੇ 5-5 7-7 ਘੰਟੇ ਲਾਈਟ ਨਹੀ ਆਉਂਦੀ। ਅਸਲ ਚ ਬਿਜਲੀ ਮਹਿਕਮੇ ਚ ਲਾਈਨ ਮੈਨ ਬੋਹਤ ਘੱਟ ਨੇ। ਪ੍ਰਾਈਵੇਟ ਬੰਦੇ ਦਿਹਾੜੀ ਤੇ ਲੈ ਕੇ ਆਉਂਦੇ ਨੇ। ਤੇ ਰਾਤ ਨੂੰ ਏਨਾ ਕੋਲ ਸਿਰਫ 2-3 ਬੰਦੇ ਹੁੰਦੇ ਨੇ। ਤੇ ਰਾਤ ਨੂੰ ਕੋਈ ਤਾਰ ਜੋੜਨ ਨਹੀ ਆਉਂਦਾ। 1912 ਤੇ ਫੋਨ ਲਾਉਂਦੇ ਹਾਂ। ਤੇ ਉਹ ਬਿਜਲੀ ਵਾਲੇਆ ਨੂੰ ਕੰਪਲੇਂਟ ਫਾਰਵਰਡ ਕਰਦੇ ਨੇ। ਤੇ ਲਾਈਨਮੈਨ ਦਾ ਨੰਬਰ ਦੇ ਦੇਂਦੇ ਨੇ।ਤੇ ਲਾਈਨਮੈਨ ਫੋਨ ਚੱਕਦੇ ਨੀ।

    • @narinderkumar6896
      @narinderkumar6896 หลายเดือนก่อน +1

      Bijli private kiti a shrabi bnde raat nu batha dinde a

    • @technicalranjot6559
      @technicalranjot6559 หลายเดือนก่อน +1

      @@narinderkumar6896 ਬਿਲਕੁਲ ਬਾਈ

    • @EagerBassetHound-ju3qc
      @EagerBassetHound-ju3qc หลายเดือนก่อน +1

      Kisana ne motors ap vadian payeian hn overload karke k khrabi aundi aa j koei sach dsda eh ohnu marn painde hn

    • @user-qm4zr3lr7f
      @user-qm4zr3lr7f หลายเดือนก่อน +1

      @@EagerBassetHound-ju3qc shi gl aa bai

  • @SANDEEPSINGHBADESHA
    @SANDEEPSINGHBADESHA หลายเดือนก่อน +26

    ਹੁਣ ਭਗਵੰਤ ਮਾਨ ਜੀ 3ਸੀਟਾ ਆਇਆ ਉਹ ਵੀ ਨਹੀ ਆਉਣ ਦਿੰਦੇ ਹੁਣ ਅਕਾਲੀ ਦਲ ਜਿੰਦਾਬਾਦ ਕਿਸਾਨ ਤੇ ਮਜਦੂਰ ਲਈ

  • @jashansidhu6381
    @jashansidhu6381 หลายเดือนก่อน +9

    ਭਰਾਵੋ ਲੜੌ ਨਾ ਰੱਬ ਨੂੰ ਬੇਨਤੀ ਕਰੋ ਸਭ ਦੀ ਮਜ਼ਬੂਰੀ ਸਮਜੋ ਮੀਂਹ ਘੱਟ ਯ ਤੇ ਲੇਟ ਹੈ ਵੀਰੋ

  • @apwander3470
    @apwander3470 หลายเดือนก่อน

    ਹੁਣ ਤੱਕ ਦੀ ਸੱਭ ਤੋਂ ਵੱਡੀ ਭੇਡ

  • @Singhcollection715
    @Singhcollection715 หลายเดือนก่อน +4

    ਭੇਡਾਂ ਮੁੰਨੀਆਂ ਜਾ ਸਕਦੀਆਂ ਪਰ ਸਮਝਾਈਆਂ ਨਹੀਂ

  • @sandeepkumarbhalmajra386
    @sandeepkumarbhalmajra386 หลายเดือนก่อน +2

    ਸਾਡੇ ਸਰਹਿੰਦ ਵਾਲੀ ਪੁਲਿਸ ਤਾਂ ਅੱਖਾਂ ਮੀਚ ਕੇ ਬੈਠੀ ਹੈ ਕਿ ਕੋਈ ਵੱਡਾ ਹਾਦਸਾ ਵਾਪਰੇ
    ਵਿਸ਼ਵਕਰਮਾ ਚੌਕ ਨੇੜੇ ਟੈਂਪੂ ਯੂਨੀਅਨ ਰੋਡ ਸਰਹਿੰਦ ਮੰਡੀ ਸੜਕ ਦੇ ਦੋਵੇਂ ਪਾਸੇ ਨਾਜਾਇਜ਼ ਤੋਰ ਤੇ ਫਲਾਂ ਅਤੇ ਸਬਜੀ ਦੀਆਂ ਰੇਹੜੀਆਂ ਲੱਗੀਆਂ ਹੋਣ ਕਰਕੇ ਟਰੈਫਿਕ ਜਾਮ ਦੀ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਹੈ ਇਸ ਸਬੰਧੀ ਕਈ ਵਾਰ ਨਗਰ ਕੌਂਸਲ ਸਰਹਿੰਦ ਦੇ ਅਧਿਕਾਰੀਆਂ ਨੂੰ ਬੇਨਤੀ ਵੀ ਕੀਤੀ ਗਈ ਪਰ ਅਫਸੋਸ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ
    ਡੀ ਸੀ ਸਾਹਬ ਦੇ ਪੇਸ਼ ਹੋ ਕੇ ਮੰਗ ਪੱਤਰ ਵੀ ਦਿੱਤਾ ਗਿਆ ਪਰ ਅਫਸੋਸ ਫਿਰ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ, ਨਗਰ ਕੌਂਸਲ ਦੇ ਅਧਿਕਾਰੀਆਂ ਨੇ ਪੱਲਾ ਝਾੜਦੇ ਹੋਏ ਕਿਹਾ ਕਿ ਸਾਡੀ ਡਿਊਟੀ ਸ਼ਾਮ ਦੇ ਪੰਜ ਵਜੇ ਤੱਕ ਬਣਦੀ ਹੈ ਤੇ ਇਸ ਤੋਂ ਬਾਅਦ ਸਾਡੀ ਕੋਈ ਡਿਊਟੀ ਨਹੀਂ, ਜੇਕਰ ਸ਼ਹਿਰ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਉਸਦਾ ਜਿੰਮੇਵਾਰ ਕੌਣ ਹੈ ਕਿਸਦੀ ਜਿੰਮੇਵਾਰੀ ਬਣਦੀ ਹੈ ਪੰਜ ਵਜੇ ਤੋਂ ਬਾਅਦ
    ਜਦੋਂ ਮੈਂ ਸ਼ਹਿਰ ਦੇ ਸਿਆਸੀ ਲੀਡਰਾਂ ਨੂੰ ਇਸ ਗੱਲ ਬਾਤ ਵਾਰੇ ਜਾਣੂੰ ਕਰਵਾਇਆ ਤੇ ਉਹਨਾਂ ਤੋਂ ਇਸ ਗੱਲ ਦਾ ਜਵਾਬ ਮੰਗਿਆ ਕਿ ਸ਼ਹਿਰ ਦੀ ਜਿੰਮੇਵਾਰੀ ਕਿਸ ਦੀ ਬਣਦੀ ਹੈ ਤਾਂ ਉਹਨਾਂ ਕਿਹਾ ਕਿ ਗੱਲਬਾਤ ਕਰਕੇ ਤੁਹਾਨੂੰ ਦੱਸਦੇ ਹਾਂ ਪਰ ਅਫਸੋਸ 4-5 ਦਿਨ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਸਾਨੂੰ ਕੋਈ ਪੁਖਤਾ ਜਵਾਬ ਮਿਲਿਆ ਤੇ ਨਾ ਹੀ ਇਸ ਸਮੱਸਿਆ ਦਾ ਕੋਈ ਹੱਲ ਹੋ ਸਕਿਆ
    ਮੈਨੂੰ ਤਾਂ ਲੱਗਦਾ ਇਹ ਸਾਰੇ ਹੀ ਸਿਆਸੀ ਲੀਡਰ ਆਪਣੀਆਂ ਰੋਟੀਆਂ ਹੀ ਸੇਕ ਰਹੇ ਹਨ ਕਿ ਜੇਕਰ ਅਸੀਂ ਨੇ ਕਿਸੇ ਨੂੰ ਕੁੱਝ ਕਿਹਾ ਤਾਂ ਸਾਡੇ ਵੋਟ ਬੈਂਕ ਨੂੰ ਕਿਤੇ ਨੁਕਸਾਨ ਨਾ ਹੋ ਜਾਵੇ ਅਤੇ ਕਿਤੇ ਸਾਡੀਆਂ ਰੋਟੀਆਂ ਠੰਢੀਆਂ ਹੀ ਨਾ ਹੋ ਜਾਣ, ਆਵਾਜਾਈ 'ਚ ਵਿਘਨ ਪਾਉਣ ਦੇ ਦੋਸ਼ 'ਚ ਵੀ ਪੁਲਿਸ ਵੱਲੋਂ ਕਿਸੇ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਕਾਰਵਾਈ ਤਾਂ ਦੂਰ ਦੀ ਗੱਲ ਕਦੇ ਪੁਲਿਸ ਨੇ ਵਿਸ਼ਵਕਰਮਾ ਚੌਕ ਟੈਂਪੂ ਯੂਨੀਅਨ ਰੋਡ ਤੇ ਆਕੇ ਗੇੜਾ ਮਾਰਨਾ ਵੀ ਜਰੂਰੀ ਨਹੀਂ ਸਮਝਿਆ, ਇਹ ਸਾਰੀਆਂ ਗੱਲਾਂ ਨੂੰ ਦੇਖਦਿਆਂ ਇਹੀ ਕਿਹਾ ਜਾ ਸਕਦਾ ਹੈ ਕਿ ਗਰਾਊਂਡ ਲੈਵਲ ਤੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਪ੍ਰਸਾਸ਼ਨ ਤੇ ਪਰਚਾਰ ਵਿਕਾਸ ਦੇ ਕੰਮਾਂ ਦੇ ਬਹੁਤ ਕੀਤੇ ਜਾ ਰਹੇ ਹਨ ਸਿਰਫ ਨਿਊਜ਼ ਚੈਨਲਾਂ ਅਤੇ ਅਖਬਾਰਾਂ ਵਿੱਚ ਤੇ ਗਰਾਊਂਡ ਲੈਵਲ ਤੇ ਸਚਾਈ ਇਹ ਹੈ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ।
    ✍️✍️
    ਸੰਦੀਪ ਕੁਮਾਰ ਭੱਲਮਾਜਰਾ
    ☎️94171-87998☎️

  • @user-ni1gb5nk2l
    @user-ni1gb5nk2l หลายเดือนก่อน +11

    Bhut bura haal let da

  • @SatnamSingh-wv9gg
    @SatnamSingh-wv9gg หลายเดือนก่อน +4

    ਇਹ ਇਕੱਲਾ ਸਾਰਿਆਂ ਤੇ ਭਾਰੀ ਪੈ ਗਿਆ ਇਹ ਭੇਡਾਂ ਦਾ ਇੱਜੜ ਇਕੱਠਾ ਹੋਇਆ ਲਗਦਾ ਏ ਨਹੀ ਇਹ ਇੱਕ ਬੰਦੇ ਦੀ ਕੀ ਜੂਅਰਤ ਗਦਾਰ ਕਹਿਣ ਦੀ

  • @amriksinghaulakh3965
    @amriksinghaulakh3965 หลายเดือนก่อน +2

    ਸਰ ਸਾਡਾ ਹਲਕਾ ਜ਼ਿਲ੍ਹਾ ਗੁਰਦਾਸਪੁਰ ਸ੍ਰੀ ਹਰ ਗੋਬਿੰਦ ਪੁਰ ਸਾਹਿਬ ਦੇ ਬਿਜਲੀ ਦਫਤਰ ਪਿੰਡ ਮਾੜ੍ਹੀ ਪੰਨੂਵਾ 24 ਘੰਟੇ ਸਪਲਾਈ ਦੀ ਬੁਹਤ ਬੁਰੇ ਹਾਲਾਤ ਐ ਜੀ ਸਾਰੀ ਸਾਰੀ ਰਾਤ ਲਾਈਟ ਬੰਦ ਰਹਿਦੀ ਐ ਜੀ।

  • @gurtejsingh9364
    @gurtejsingh9364 29 วันที่ผ่านมา

    Mann saab jindabad

  • @MaansaabMaan-en1fv
    @MaansaabMaan-en1fv หลายเดือนก่อน

    Good cmmaan Saab Ji

  • @user-vu9qg8gq8n
    @user-vu9qg8gq8n หลายเดือนก่อน +1

    ਲੋਕੋ ਇਹ ਧਰਨੇ-ਪ੍ਰਦਰਸ਼ਨ ਕੱਟਾ ਕਰਕੇ ਨਾ ਲਾਓ ਤੁਸੀ ਧਰਨੇ-ਪ੍ਰਦਰਸ਼ਨ ਕਰੋ ਕੇ ਸਾਨੂੰ ਮੁਲ ਦਿਓ ਪਰ ਸਸਤੀ ਤੇ 24 ਘਾਟੇ ।

  • @harry_singh777
    @harry_singh777 หลายเดือนก่อน +15

    ਇਹ ਬੰਦਾ ਛੱਡਿਆ ਹੋਇਆ ਹੈ ਜੀ

  • @ParmSidhu-nq4iv
    @ParmSidhu-nq4iv หลายเดือนก่อน +2

    ਆਮ ਪਾਰਟੀ ਨੂੰ ਤਾਂ ਪਹਿਲਾਂ ਸੋਚਣਾ ਸੀਕੇ ਵੋਟਾਂ ਪਾਈਆਂ ਸੀਗੀਆਂ

  • @lovepreet-pf9mk
    @lovepreet-pf9mk หลายเดือนก่อน +25

    ਸਹੀ ਗੱਲ ਹੈ ਬਹੁਤ ਬੁਰਾ ਹਾਲ ਹੈ ਆਮ ਆਦਮੀ ਪਾਰਟੀ ਦਾ ਹੁਣ ਤਾਂ 3 ਸੀਟਾਂ ਵੀ ਮਿਲ ਗਈਆ 2027 ਵਿੱਚ ਤਾਂ ਸਰਕਾਰ ਨੂੰ 1 ਵੀ ਸ਼ੀਟ ਨਹੀਂ ਮਿਲਣੀ।

    • @daljindersinghsandhu6284
      @daljindersinghsandhu6284 หลายเดือนก่อน

      Aap only Maan sab

    • @amriksingh9252
      @amriksingh9252 หลายเดือนก่อน +6

      ​@@daljindersinghsandhu6284ਬੈਂਗਣ ਆ ਮਾਂਨ ਸਾਹਿਬ ਸਾਲਿਓ ਦੱਲਿਓ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਭਗਵੰਤ ਮਾਨ ਨਸ਼ੇੜੀ ਨੇਂ

    • @Reckless5115Mohie
      @Reckless5115Mohie หลายเดือนก่อน

      🤣🐑🐑🐑🍌🍌🍌👎👎👎👎🐒🐕🐒​@@daljindersinghsandhu6284

    • @Reckless5115Mohie
      @Reckless5115Mohie หลายเดือนก่อน

      ​@@daljindersinghsandhu6284🍌🍌ਆ 😂

    • @sukhdialsinghcheema2016
      @sukhdialsinghcheema2016 หลายเดือนก่อน

      ​@@amriksingh9252ਬਿਲਕੁਲ ਸਹੀ ਗੱਲ ਜੀ

  • @bainsfarmpb07
    @bainsfarmpb07 หลายเดือนก่อน +2

    ਸਾਡੇ ਪਿੰਡ ਤੇ ਮੋਟਰਾਂ ਬੰਦ ਹੀ ਰਹਿੰਦੀਆਂ 24 ਘੰਟੇ ਲਾਈਟ ਹੈ

  • @GurpreetSingh-hm8jv
    @GurpreetSingh-hm8jv หลายเดือนก่อน +3

    ਬਾਦਲਾਂ ਦੇ ਬਣ ਕਿ ਤਾ ਏ ਹਾਲ ਹੋਇਆ ਏ ਮੋਟਰਾ ਦੇ ਬਿਲ ਲਾਗੂ ਹੋ ਗਏ ਤਾ ਕਿ ਕਰੋਂਗੇ

    • @AmanDeepSingh-jw6fc
      @AmanDeepSingh-jw6fc หลายเดือนก่อน +1

      Panjab da pehla himayti parkaash Singh Badal c,, osne Jo kisana ki Kita,, koi Ni KR skda

  • @kiranjeet9648
    @kiranjeet9648 หลายเดือนก่อน +3

    Sahi gall a sade v motor di light ni changi tra oundi

  • @NarinderPal-ul8id
    @NarinderPal-ul8id หลายเดือนก่อน

    ਖ਼ਬਰ ਦੇਣ ਵਾਲੇ 4 ਮਿੰਟ ਛੌਟ ਮਾਰਦੇ ਖ਼ਬਰ ਫ਼ੇਰ ਵੀ ਓਹੀ ਦੱਸਣੀ ਹੁੰਦੀ

  • @navjotsingh7201
    @navjotsingh7201 หลายเดือนก่อน +2

    ਭਗਵੰਤ ਮਾਨ ਦੀ ਭੇਡ

  • @TarsemsinghTarsemsingh-qt5cm
    @TarsemsinghTarsemsingh-qt5cm หลายเดือนก่อน +2

    ਪਾਣੀ ਵੀ ਮੁੱਕੂ ਕਿਸਾਨੀ ਵੀ ਮੁੱਕੂ

  • @RamanKumar-fj7op
    @RamanKumar-fj7op หลายเดือนก่อน +1

    Tube well de bill aaon phir bijli 24 ghante aayo. Free wich tan aa hi hona

  • @jattdhaliwal9379
    @jattdhaliwal9379 หลายเดือนก่อน +1

    ਪੰਜਾਬ ਲਈ ਬਹੁਤ ਬੂਰੀ ਗੱਲ ਹੈ 25% ਰਕਵਾ ਝੋਨੇ ਤਹਿਤ ਵਧ ਗਿਆ

  • @jagdeepsidhu1313
    @jagdeepsidhu1313 หลายเดือนก่อน +1

    ਭੰਤਾ ਭੰਡ ਮੁਰਦਾਬਾਦ

  • @gurpreetsinghrai6014
    @gurpreetsinghrai6014 หลายเดือนก่อน +1

    ਕੁਝ ਲੋਕਾਂ ਨੂੰ ਡਰਾਮੇ ਕਰਨ ਵਿੱਚ ਸੁਆਦ ਆਉਂਦਾ ਜਿਸ ਤਰ੍ਹਾਂ ਆ ਲੋਕ ਆ ਜਿਹੜੇ ਕਹਿੰਦੇ ਆ ਕਿ ਬਿਜਲੀ ਆਉਦੀ ਨਹੀਂ ਤੇ ਇਹਨਾ ਵਿੱਚੋਂ ਤਿੰਨ ਚਾਰ ਕਹਿੰਦੇ ਕੇ ਬਿਜਲੀ ਆਉਦੀ ਆ ਜੀ ਸਾਡੇ ਵਿਆਨ ਰੇਤਲੀ ਜਮੀਨ ਆ ਇਹ ਲੋਕ ਬਿਨਾਂ ਗੱਲੋਂ ਬੋਲੀ ਜਾਂਦਾ ਆ ਤੇ ਹੈ ਵੀ ਸੱਚ ਕੁੱਝ ਲੋਕਾਂ ਨੂੰ ਦਿਨ ਰਾਤ ਬਿਜਲੀ ਚਾਹੀਦੀ ਆ ਵੱਟਾਂ ਉਪਰ ਦੀ ਪਾਣੀ ਰੱਖਣ ਦੀ ਆਦਤਾਂ ਪੈਈਆ ਆ ਪਹਿਲਾਂ ਬਿਜਲੀ ਆਉਦੀ ਹੀ ਨਹੀਂ ਸੀ ਜੇ ਆਉਦੀ ਸੀ ਤਾਂ ਤਿੰਨ ਚਾਰ ਘੰਟੇ ਆਉਦੀ ਸੀ ਪਰ ਲੋਕਾਂ ਨੂੰ ਲੋੜ ਤੋਂ ਵੱਧ ਚੀਜ਼ਾਂ ਚਾਹੀਦੀਆਂ ਆ ਬੜੀ ਸ਼ਰਮ ਵਾਲੀ ਗੱਲ ਆ ਫਿਰ ਦੂਜੀ ਗੱਲ ਆ ਕਿ ਪਿੰਡ ਵਾਲੀਆਂ ਦਾ ਆਪਸਾ ਵਿੱਚ ਤਾਂ ਝਗੜਾ ਕਰੀ ਜਾਦੇ ਆ ਦੱੜਫੱਟੇ ਲਾਹਨਤਾਂ ਆ ਇਹਨਾਂ ਨੂੰ ਸਾਲੋਓ ਪਹਿਲਾਂ ਆਪਣੇ ਆਪ ਵਿੱਚ ਸਲਾਹ ਕਰ ਲੋ ਕਰਨ ਕੀ ਆ ਜਿੰਨੀ ਬਿਜਲੀ ਆਉਦੀ ਆ ਇਹ ਬਹੁਤ ਆ ਕੇ ਜਿਹੜੀ ਆਉਦੀ ਆ ਉਹ ਬੰਦ ਕਰਵਾਉਣੀ ਆ ਸਾਲੇ ਬਿਜਲੀ ਦੇ

  • @user-ld2ff7fb4r
    @user-ld2ff7fb4r หลายเดือนก่อน +1

    ਪਹਿਲਾਂ ਕਿਸਾਨ ਨੇ ਬਿਜਲੀ ਆਪ ਮੁੱਕ ਦਿੱਤੀ ਵਾਹਨ ਗਿਲੇ ਕਿਰਤੇ

  • @Shinda22-ms1xr
    @Shinda22-ms1xr หลายเดือนก่อน

    ❤❤❤❤❤❤

  • @SatpalSharma-sg9yw
    @SatpalSharma-sg9yw หลายเดือนก่อน +1

    A ਸਾਰੀ ਬਾਦਲ ਦੀ ਕੁੜੀ ਚੁਦਗੀ ਏਨਾ ਨੂੰ ਮੋਟਰਾਂ ਦੇ ਕੇ 15ਕਿਲਿਆ ਨੂੰ ਹੀ ਮੋਟਰ ਦੇਣੀ ਚਾਹੀਦੀ ਹੈ

  • @PardeepKumar-ni2rw
    @PardeepKumar-ni2rw หลายเดือนก่อน

    ਕੱਟ ਪਟਿਆਲਾ ਪੀ ਸੀ ਦੇ ਹੁਕਮਾਂ ਨਾਲ ਲੱਗਦੇ ਆ SDO ਦੇ ਕੀ ਵੱਸ ਆ ਜਾਣਕਾਰੀ ਦੀ ਘਾਟ ਆ

  • @dharmindersingh3463
    @dharmindersingh3463 หลายเดือนก่อน +3

    ਬਾਦਲ ਸਾਬ ਨੇ ਬੁਹਤ ਲਾਈਟ ਦਿੱਤੀ ਇਹਨਾ ਨੂੰ ਓਹ ਮਾੜੇ ਲਗਦੇ ਸੀ ਕੈਪਟਨ ਨੇ ਬੜਾ ਕੁਝ ਕਿੱਤਾ ਓਹ ਵੀ ਮਾੜਾ ਇਹ ਸਾਰੇ ਚੰਗੇ

  • @avtarsandhu4758
    @avtarsandhu4758 หลายเดือนก่อน

    ਕਿਸਾਨ ਤੇ ਹੁਣ ਇਹ ਚਓਦਾ ਸਾਡੇ ਮੋਹ ਵਿਚ ਰੋਟੀ ਭਗਵੰਤ ਮਾਨ ਪਾਦੇ ਮੋਹ ਵੀ ਹਲਾਦੇ ਕਿਸਾਨੇ ਤੇ ਬਿਜਲੀ ਦੇ ਬਿੱਲ ਲਾਗੋ ਹੋਣੇ ਚਾਹੀਦੇ ਹਨ ਫਰੀ ਦੇ ਮਾਲ ਤੇ ਕੋਈ ਕਿਸੇ ਦਾ ਅਧਿਕਾਰ ਨਹੀਂ ਹੁੰਦਾ

  • @GurpreetSingh-hm8jv
    @GurpreetSingh-hm8jv หลายเดือนก่อน +5

    ਚੰਗਾ ਮੰਕੀ ਲਾ ਲਓ ਤੁਸੀਂ ਤਾ ਸਾਰੇ ਪੰਜਾਬ ਦਾ ਬੇੜਾ ਗਰਕ ਕਰ ਰਹੇ ਹੋ ਝੋਨਾ ਲਾਕਿ ਏ ਤਾ ਬੈਨ ਹੋਣਾ ਚਾਹੀਦਾ

  • @deepsilon2799
    @deepsilon2799 หลายเดือนก่อน +1

    maan sarkar zindabad.. bhagwant maan sarkar zindabad 🇮🇳💪🇮🇳💪

  • @mpsingh8793
    @mpsingh8793 หลายเดือนก่อน +2

    ਭਗਵੰਤ ਮਾਨ ਦੇ ਗੁੰਡੇ ਗੁੰਡੇ

  • @SatnamSingh-wv9gg
    @SatnamSingh-wv9gg หลายเดือนก่อน +1

    ਇਹ ਮੁੱਖ ਮੰਤਰੀ ਜਦੋਂ ਦਾ ਬਣਿਆ ਉਦੋਂ ਤੋ ਲੈਕੇ ਇਸ ਮੁੱਖ ਮੰਤਰੀ ਤੋ ਕੋਈ ਮਹਿਕਮਾ ਕੰਟਰੋਲ ਤੋਂ ਬਾਹਰ ਹੈ ਨਾ ਇਸਨੂੰ 10 ਘੰਟੇ ਬਿਜਲੀ ਦੇਣ ਦੀ ਲੋੜ ਨੀ ਜਿਵੇਂ ਪਹਿਲਾਂ 8 ਘੰਟੇ ਬਿਜਲੀ ਸਪਲਾਈ ਦਾ ਸਰਕਲ ਚਲਦਾ ਸੀ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ ਇਹ ਚਲਦਾ ਪੁੱਠੇ ਚੰਕਰਾ ਤੇ ਕਦੇ 12 ਘੰਟੇ ਕਰ ਦਿੰਦਾ ਤੇ ਉਦੋਂ ਪਾਣੀ ਨੀ ਮੁੱਕਦਾ ਧਰਤੀ ਹੇਠਲਾ ਇਸ ਬੰਦੇ ਨੇ ਪਾਣੀ ਦਾ ਸਭ ਤੋਂ ਵੱਧ ਘਾਣ ਕਰਾ ਰਿਹਾ ਏ ਇਸਨੂੰ 12. 12. ਘੰਟੇ ਬਿਨਾਂ ਮਤਲਵ ਮੋਟਰਾਂ ਲੋਕਾਂ ਨੇ ਖਾਲੀ ਪੲਈਆ ਜ਼ਮੀਨਾਂ ਵਿਚ ਛੱਡੀ ਰੱਖੀਆ ਨੇ ਜਦੋਂ ਲੋੜ ਏ ਹੁਣ 8 ਘੰਟੇ ਪੂਰੇ ਕਰਨੇ ਚਾਹੀਦੇ ਹਨ

  • @JaswantSingh-nk9ve
    @JaswantSingh-nk9ve หลายเดือนก่อน +2

    ਭੇਡਾਂ ਦਾ ਰਬ ਹੀ ਰਾਖਾ

  • @JaspalSingh-db9xi
    @JaspalSingh-db9xi หลายเดือนก่อน +1

    ਬਾਈ ਜੀ ਸਾਡੇ ਤਾਂ ਪੁਰਾ ਟਾਇਮ ਆਉਂਦੀ ਲੇਟ ਕੋਈ ਕੱਟ ਨੀ ਬਾਕੀ ਜ਼ਿਲ੍ਹਾ ਸੰਗਰੂਰ ਆ

    • @ranuranu1083
      @ranuranu1083 หลายเดือนก่อน

      Sahi a verre bahaut light aundi a

  • @OfficialReet1998
    @OfficialReet1998 หลายเดือนก่อน +2

    ਇਹ ਆਮ ਆਦਮੀ ਦੇ ਚਮਚੇ ਲਿਫਾਫੇ ਚਟ ਕਿਥੋਂ ਆ ਜਾਂਦੇ ਬੇਜਮੀਰੇ ਆਸਾਰਾਮ ਦਾ ਲੰਨ ਲੈਣੇ

  • @SatpalSingh-cg3iv
    @SatpalSingh-cg3iv หลายเดือนก่อน +2

    Bilkul sahi keeta ina loka ne dharne laa laa ke mahol kharaab keeta

  • @Reckless5115Mohie
    @Reckless5115Mohie หลายเดือนก่อน +2

    3 ਤੋਂ 0 ਤੱਕ ਦਾ ਸੰਘਰਸ਼ ਜਾਰੀ ਐ😂

  • @satgurkotra2543
    @satgurkotra2543 หลายเดือนก่อน +6

    ਭੰਡ ਸਰਕਾਰ ਮੁਰਦਾਬਾਦ

    • @user-wq8vv6kg5f
      @user-wq8vv6kg5f หลายเดือนก่อน

      Bhagwan Maan Saab ne kisana nu bahut kuj Dita kisana Laye

  • @badalkhan7225
    @badalkhan7225 หลายเดือนก่อน +1

    Bai g free bijli laini band karo sarkar nu kaho sanu bill lao ohi paisiya nal bijli nu hor vadao par bijli poori diyo

  • @malkitsingh8608
    @malkitsingh8608 หลายเดือนก่อน +2

    Save the water.

  • @user-jh6tk5kd7u
    @user-jh6tk5kd7u หลายเดือนก่อน

    ਕੁਜ਼ ਨੀ ਵੇਚ ਦੇ ਵੀਰ ਖਰੜ ਕਿੱਡਾ ਵੱਡਾ ਸ਼ਹਿਰ ਆ ਇਥੇ ਵੀ ਬਿਜਲੀ ਦੇ ਕੱਟ ਲੱਗ ਦੇ ਆ ਮਾੜਾ ਹਾਲ ਆ ਫਿਡਰਾ ਤੇ ਲੋੜ ਦਿਨ ਪਰ ਦਿਨ ਵੱਧ ਰਿਹਾ ਆ ਨਵਿਆ ਕਲੋਨੀਆਂ ਕਰ ਕੇ ਤਰਾ ਖੰਬੇ ਓਹੀ ਨੇ ਪੁਰਾਣੇ ਫੀਡਰ ਵੀ ਓਹੀ ਆ 1 ਅੱਦਾ ਨਵਾ ਲਾ ਦਿੱਤਾ ਹੋਵੇ ਛੋਟਾ ਜਾ ਕਹਿ ਨੀ ਸਕਦੇ ,,,,ਅਗਰ ਲਗਾ ਹੁੰਦਾ ਕੱਟ ਕਿਉਂ ਫੇਰ ਆ ਹੁਣ ਵੀ ਗਈ ਹੋਈ ਆ

  • @RAKESHKUMAR-ei5oy
    @RAKESHKUMAR-ei5oy หลายเดือนก่อน

    ਖੇਤ ਛੱਡੋ ਸਾਡੇ ਤਾ ਪਿੰਡ ਦਾ ਬੁਰ ਹਾਲ ਹੈ

  • @gurpejsingh9146
    @gurpejsingh9146 หลายเดือนก่อน

    बिजली फ्री दी इस तरह ही आएगी,, जो सच बोलदा है उसनू ते एह बोलने ही नहीं देंदे,,

  • @JagseerSingh-kb8ut
    @JagseerSingh-kb8ut หลายเดือนก่อน

    ਆਮ ਆਦਮੀ ਪਾਰਟੀ ਵਾਲਿਆਂ ਦੇ ਛਿੱਤਰ ਪਰੇਡ ਕਰੋ

  • @gagasmalsar9404
    @gagasmalsar9404 หลายเดือนก่อน +1

    S a d zindabad

  • @user-ex3fp4mg9d
    @user-ex3fp4mg9d หลายเดือนก่อน

    Ac ਬੰਦ ਕੀਤਾ ਜਾਣ‌ ਕਿਸਾਨਾਂ ਨੂੰ ਲੇਟੇ ਦਿੱਤਾ ਜਾਵੇ

  • @Singhcollection715
    @Singhcollection715 หลายเดือนก่อน +1

    ਭੇਡੂ ਸ਼ਹਿਰ ਦੇ ਵਿੱਚ ਆ ਕੇ ਵੇਖੋ ਕੀ ਹਾਲਾਤ ਨੇ ਬਿਜਲੀ ਦੇ ਤੁਹਾਡਾ ਬੇੜਾ ਬਹਿ ਜੇ ਤੁਹਾਡਾ

  • @jaskaransingh-di8zl
    @jaskaransingh-di8zl หลายเดือนก่อน +8

    ਲੜਾਤੇ ਚੰਗੀ ਪੱਤਰਕਾਰੀ ਕਰਨ ਗਿਆ 😢

    • @ArshpreetSingh-qg4zy
      @ArshpreetSingh-qg4zy หลายเดือนก่อน +1

      Ehu g chAwel kese da ser padwa dende han ekhthe karke dono parteya nu v chawla ekhthe karke jdo ser pad gae fer agg lage waleya wang kade oder banega mice cemra lae kade oder v ohna enj boleya sode bare hun tuze bolo fer pehla waleya kol bahjega v ohna enj bol deta hun tuse bolo ehe kmm a khuj chabla da dukandareya he ena dea khuj ke bandeya dea es tra chaldea hanewe phone la leya v tu judge saheb lageya v inqure karke v phone sapekar te a jendra la deta theek keta bake road band karke amm looka nu pareshan na keta jawe kese mantry de kothe de supley kat ke bethu darwaje age fer appe ek pasa howega bake jethe ehu jehea khuj chawla pounch jan ladae kese na howe es ne dona pakha nu ekhthe karke ladae karwa dete jekar koe Jane nukshan ho janda fer es nu ta fer mashala melvjana c sungde ferde a ehe jga jga v jekar ethu v khuj Mel jawe fer ase dosre pase hallo hallo karde jaeyA v tuze ke bolonge jdo ke banda ehe a ek pakh lae lea fer video cahloun to pehla dosra pakh sun fer dono chala de ehe chalde live vitch dosrea nu kol bula ke ladae karwa Dene c es ne

  • @gurpejsingh9146
    @gurpejsingh9146 หลายเดือนก่อน

    पाणी ते वी बैन होना चाहिए,, धरती माता दा पाणी मूक रेहा है,,

  • @Rockeylove
    @Rockeylove หลายเดือนก่อน +2

    09:11 to 12:13 Tak no sound! Why?

  • @manpreet7788
    @manpreet7788 หลายเดือนก่อน

    ਇੱਕ ਬੰਦਾ ਹੀ ਪਿੰਡ ਦੇ ਸਾਰਿਆ ਬੰਦਿਆਂ ਗ਼ਲਤ ਕਹਿ ਗਿਆਂ ਵੀਰੋ ਆਪਸ ਵਿੱਚ ਨਾ ਲੜੋ ਹੱਕ ਸੱਚ ਲਈ ਲੜੋ

  • @mr.vsentertainment512
    @mr.vsentertainment512 หลายเดือนก่อน +1

    Jai tusi kissan kam wale ho ta jihre badar te bethe ne fair oh vihle ne eh ta tusi mande ho tusi ta vota bele ta tusi leadera nu badan nahi dita hun ki bhalde ho

  • @varindersidhu6219
    @varindersidhu6219 หลายเดือนก่อน +1

    ਭੇਡਾ ਨੂੰ ਸਚੀ ਗਲਾ ਸੁਣਾ ਔਖਾ ਹੈ

  • @husanpreetsingh1380
    @husanpreetsingh1380 หลายเดือนก่อน

    Thali vir jindabad jindabad

  • @gurindersidhu1625
    @gurindersidhu1625 หลายเดือนก่อน

    Jameen 7oooo hajar nu theKa nu lende ta bjili da Billi da bill nahi de sKde

  • @inderjeetsinghgrewal6979
    @inderjeetsinghgrewal6979 หลายเดือนก่อน

    ਭੰਡ ਦੀਆਂ ਭੇਡਾਂ ਨੂੰ ਅਕਲ ਨੀ ਆਉਂਦੀ

  • @rajwinderkaur819
    @rajwinderkaur819 หลายเดือนก่อน

    Waheguru ji waheguru ji

  • @Manjinder7814
    @Manjinder7814 หลายเดือนก่อน +2

    ਪਿੰਡ ਕਿਹੜਾ 22 g

    • @user-lj5is2pi8e
      @user-lj5is2pi8e หลายเดือนก่อน +1

      ਟੌਹੜਾ ਜਿਲਾ ਪਟਿਆਲਾ

  • @rampalsingh6115
    @rampalsingh6115 หลายเดือนก่อน +1

    Eh kisana vich bhed kithon ayi hai eh libdi hoi bhed hai

  • @jaskaranbrar1697
    @jaskaranbrar1697 หลายเดือนก่อน +4

    ਕਾਲੀ ਪੱਗ ਵਾਲੇ ਦੀ ਗਲਤੀ ਆ ਜੀ।ਉਸ ਨੂੰ ਬੋਲਣ ਦੀ ਤਮੀਜ਼ ਨੀ।

  • @user-kj3bz7ps3c
    @user-kj3bz7ps3c หลายเดือนก่อน +1

    ਭਰਾਵੋ ਨਹਿਰੀ ਪਾਣੀ ਲਈ ਧਰਨੇ ਲਾਓ

  • @buntydhaliwal7488
    @buntydhaliwal7488 หลายเดือนก่อน +1

    Nhi mil rahi light

  • @SohansinghSikh-li9bp
    @SohansinghSikh-li9bp หลายเดือนก่อน +3

    ਭਾਊ ਸਰਕਾਰ ਸਿਆਣੀ ਆ ਕਿਉਂ ਕਿ ਪਾਣੀ ਧਰਤੀ ਚੋਂ ਮੁੱਕ ਚੱਲੀਆ ਤਾਈਉ ਇਹਨਾਂ ਨੂੰ ਬਿਜਲੀ ਨਹੀਂ ਦੇਦੀ ਧਰਤੀ ਵਿਚੋਂ ਪਾਣੀ ਬਚਾਊ ਨਿਹਰੀ ਪਾਣੀ ਵਰਤੋ ਏਕਤਾ ਨਿਹਰੀ ਪਾਣੀ ਤੇ ਰੱਖ ਓ ਕੁਝ ਨਹੀਂ ਹੁੰਦਾ ਏਵੇ ਪਰਚੇ ਤੋ ਡਰੀ ਜਾਦੇ

  • @beantsingh8325
    @beantsingh8325 หลายเดือนก่อน +2

    ਕਿ ਹਣ ਵੀ ਝਾੜੂ ਨੂੰ ਪਿੳੳਗੇਵਟਾ?

  • @nirbhaisibia1468
    @nirbhaisibia1468 หลายเดือนก่อน

    ਜੀ

  • @JaspalSingh-db9xi
    @JaspalSingh-db9xi หลายเดือนก่อน +4

    ਵੋਟਾਂ ਹੋਰਾਂ ਨੂੰ ਪਾਓ ਬਿਜਲੀ ਮਾਨ ਤੋਂ ਮੰਗੋ ਪੰਜਾਬ ਸਰਕਾਰ ਮੁਰਦਾਬਾਦ 😅😅😅

  • @EkamkarSingh-gx4fe
    @EkamkarSingh-gx4fe หลายเดือนก่อน

    ਕਿਸਾਨਾ ਕੋਲ ਤਾ ਇੱਕ ਹੀ ਗੱਲ ਫੜ ਹੋਈ ਆ ਕੇ ਬਸ ਸਰਕਾਰ ਖੇਤਾਂ ਵਾਲੇ ਲਾਈਟ ਛੱਡੇ ਬਾਈ ਕਿਸਾਨਾ ਨਹਿਰੀ ਪਾਣੀ ਤੇ ਕਿਉ ਨਹੀ ਬੋਲਦਾ ਤਾ ਜੋ ਖੇਤਾਂ ਨੂੰ ਨਹਿਰੀ ਪਾਣੀ ਲੱਗ ਸਕੇ ਮੈਨੂੰ ਇਹ ਗੱਲ ਹਾਜੇ ਤੱਕ ਸਮਝ ਨਹੀ ਆਈ ਇੱਕ ਗੱਲ ਹੋਰ ਹੁਣ ਤਾ ਆਪਾ ਪਾਣੀ ਖਰਾਬ ਕਰਨ ਬਾਰੇ ਸੋਚ ਦੇ ਨਹੀ ਉਹ ਦਿਨਾ ਬਹਤੇ ਦੂਰ ਨਹੀ ਜਦੋ ਪਾਣੀ ਪੀਣ ਨੂੰ ਵੀ ਨਹੀ ਮਲਣਾ ਆਉਣ ਵਾਲੀਆ ਪੀੜੀਆ ਸਾਡੀਆ ਗਾਲ੍ਾਂ ਕੱਡਿਆ ਕਰਨ ਗੀ ਆ ਸਾਡੇ ਵੱਡੇ ਪਾਣੀ ਵੀ ਨਹੀ ਬਚਾ ਸਕੇ ਇੰਨੇ ਹੀ ਪਾਗਲ ਸੀ ਏ ਗੱਲ ਹੋਨੀ ਆ ਦੇਖੋ ਅੱਜ ਏ ਗੱਲ ਕੋੜੀ ਜਰੂਰ ਲੱਗਦੀ ਹੂ ਪਰ ਸੱਚ ਆ

  • @OfficialReet1998
    @OfficialReet1998 หลายเดือนก่อน +1

    ਭਗਵੰਤ ਮਾਨ ਦੇ ਚਮਚੇ ਟੇ ਗੱਦਾਰ ਕੱਠੇ ਹੋਏ ਨੇ ਬਸ ਗੱਲ end

  • @user-hl2ob9sy7f
    @user-hl2ob9sy7f หลายเดือนก่อน

    ਆਪਾਂ ਘਰਾਂ ਵਾਲੀ ਬਿਜਲੀ ਮੁਫਤ ਲੈਦੇ ਆ ਇਸ ਲਈ ਉਹਨਾਂ ਨੇ ਮੋਟਰਾਂ ਵਾਲੀ ਪੰਜ ਘੰਟੇ ਕਰਤੀ

  • @harrykallah4404
    @harrykallah4404 หลายเดือนก่อน +1

    ਵਿਹਲ ਲੋਕ ਧਾਰਣ ਲੈ ਕੇ ਬੈਠੇ ਜਾਂਦੇ ਆ

  • @user-kj3bz7ps3c
    @user-kj3bz7ps3c หลายเดือนก่อน

    ਝੋਨਾ ਲਾਉਣਾ ਛੱਡ ਦੋ ਚੰਗੇ ਰਹੋਗੇ

  • @Gagan-vlog
    @Gagan-vlog หลายเดือนก่อน

    70000 Hajar aa Thake te jameen da Rehta bahd hona ji

  • @balbinderpannu4417
    @balbinderpannu4417 หลายเดือนก่อน +1

    Bhanta aamli sarabi jhoot bolda

  • @smartphonedoctor1242
    @smartphonedoctor1242 หลายเดือนก่อน +6

    Ehdi chitter pred kro jharu bhed di sare panjab da light da bura hal aa

    • @user-kr3ob2js8f
      @user-kr3ob2js8f หลายเดือนก่อน +1

      😂😂😂😂😂

    • @user-ub4yg3fc8e
      @user-ub4yg3fc8e หลายเดือนก่อน +2

      Sahi Kiha g 😂😂😂

  • @sukhdebgill4016
    @sukhdebgill4016 หลายเดือนก่อน +3

    ਇਹੋ ਜਿਹੇ ਭੰਡਾਂ ਨੇ ਪੰਜਾਬ ਬਰਬਾਦ ਕਰਤਾ ਸਰਕਾਰਾਂ ਦੇ ਚਮਚਿਆਂ ਨੇ ਐਨਾ ਬੰਦਾ ਗ਼ਲਤ ਇੱਕ ਭੰਡ ਆ

  • @RAKESHKUMAR-ei5oy
    @RAKESHKUMAR-ei5oy หลายเดือนก่อน

    ਇਹ ਬੰਦਾ ਅੰਧਭਗਤ ਹੈ, ਪਾਰਟੀ ਨੇ ਇਸਦਾ ਦਿਮਾਗ ਕੱਢ ਦਿੱਤਾ ਹੈ।ਇਸਨੇ ਕੁਝ ਪੜ੍ਹਾਈ ਕੀਤੀ ਹੁੰਦੀ ਤਾਂ ਕੁਝ ਪਤਾ ਹੁੰਦਾ ਇਸਨੂੰ।

  • @paramjitbagla1502
    @paramjitbagla1502 หลายเดือนก่อน

    Motra da bill auna chida aa bijli appe aju

  • @shamlal7702
    @shamlal7702 หลายเดือนก่อน

    Solar system lagwao