ਕਿਤੇ ਤੁਹਾਡਾ ਬੱਚਾ ਵੀ STRESS ਵਿੱਚ ਤਾਂ ਨਹੀਂ? | Achieve Happily | Gurikbal Singh

แชร์
ฝัง
  • เผยแพร่เมื่อ 8 ส.ค. 2023
  • #achievehappily #gurikbalsingh #pixilarstudios #children #stress
    ਹਰ ਕੋਈ ਇਹ ਸੋਚਦਾ ਹੈ ਕਿ ਬਚਪਨ ਦੇ ਦਿਨ ਬੇਫ਼ਿਕਰੇ ਤੇ ਤਣਾਅ ਤੋਂ ਮੁਕਤ ਹੁੰਦੇ ਹਨ। ਪਰ ਅਸਲ ਵਿੱਚ ਬੱਚੇ ਵੀ ਤਣਾਅ ਵਿੱਚ ਓਨਾ ਹੀ ਆ ਸਕਦੇ ਹਨ ਜਿੰਨਾ ਕਿ ਕੋਈ ਬਾਲਗ, ਅਤੇ ਕਈ ਵਾਰੀ ਦੋਵਾਂ ਦੇ ਕਾਰਨ ਵੀ ਇੱਕੋ ਜਿਹੇ ਹੋ ਸਕਦੇ ਹਨ। ਇਸ ਕਰਕੇ ਇਹ ਜ਼ਰੂਰੀ ਹੈ ਕਿ ਇਸ ਗੱਲ ਦੀ ਪਛਾਣ ਕੀਤੀ ਜਾਵੇ ਕਿ ਤੁਹਾਡਾ ਬੱਚਾ ਤਣਾਅ ਕਦੋਂ ਤੇ ਕਿਉਂ ਮਹਿਸੂਸ ਕਰ ਰਿਹਾ ਹੈ। ਇਸ ਬਾਰੇ ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਬੱਚੇ ਦੀ ਜ਼ਿੰਦਗੀ 'ਚ ਕੁਝ ਅਜਿਹਾ ਹੋ ਰਿਹਾ ਹੋਵੇ, ਜਿਸ ਤੋਂ ਉਸ ਤੋਂ ਨਿਰਾਸ਼ਾ ਤੇ ਤਣਾਅ ਮਹਿਸੂਸ ਹੋ ਰਿਹਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਇਸੇ ਕਰਕੇ ਉਸ ਦੇ ਵਤੀਰੇ, ਉਸ ਦੇ ਸੁਭਾਅ ਵਿੱਚੋਂ ਬਦਲਾਅ ਦਾ ਪ੍ਰਗਟਾਵਾ ਹੋ ਰਿਹਾ ਹੋਵੇ, ਅਤੇ ਤੁਸੀਂ ਇਸ ਨੂੰ ਸਿਰਫ਼ ਇਹ ਸੋਚ ਕੇ ਅਣਗੌਲਿਆ ਕਰ ਦਿੱਤਾ ਹੋਵੇ ਕਿ ਉਹ ਸਿਰਫ਼ ਮੌਸਮੀ ਜਾਂ ਨਿੱਜੀ ਕਾਰਨਾਂ ਕਰਕੇ ਆਲਸੀ ਹੋ ਰਿਹਾ ਹੈ। ਬੱਚਾ ਕਈ ਵਾਰੀ ਚੁਣੌਤੀਪੂਰਨ ਮਾਨਸਿਕ ਹਾਲਾਤਾਂ ਨਾਲ ਜੂਝ ਰਿਹਾ ਹੁੰਦਾ ਹੈ, ਤੇ ਉਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਸ ਤੋਂ ਬਾਹਰ ਨਿੱਕਲਣ ਲਈ ਕੀ, ਕਿੱਥੋਂ ਅਤੇ ਕਿਵੇਂ ਸ਼ੁਰੂ ਕਰਨਾ ਹੈ। ਇਸ ਵੀਡੀਓ 'ਚ ਬੱਚਿਆਂ ਦੇ ਜੀਵਨ ਨਾਲ ਜੁੜੇ ਤਣਾਅ ਬਾਰੇ ਵੱਖੋ-ਵੱਖ ਪੱਖਾਂ 'ਤੇ ਚਾਨਣ ਪਾਇਆ ਗਿਆ ਹੈ, ਜਿਸ ਨਾਲ ਤੁਸੀਂ ਇਸ ਮੁਸ਼ਕਿਲ ਨਾਲ ਨਜਿੱਠਣ ਵਿੱਚ ਆਪਣੇ ਬੱਚੇ ਦੀ ਮਦਦ ਕਰ ਸਕਦੇ ਹੋ।
    ਸੋਚੋ ਨਾ, ਕਰੋ (Surrey Event)
    Buy Your Tickets :- www.tickettailor.com/events/s...
    For workshop Inquiries and Social media pages, click on the link below :
    linktr.ee/gurikbalsingh
    Digital Partner: Pixilar Studios
    / pixilar_studios
    Enjoy & Stay connected with us!
  • บันเทิง

ความคิดเห็น • 47

  • @user-lx2nb5du9b
    @user-lx2nb5du9b 11 หลายเดือนก่อน +7

    ਵੀਰ ਜੀ ਤੁਹਾਡਾ ਬਹੁਤ ਧੰਨਵਾਦ ਮੇਰਾ ਬੇਟੇ ਨੂੰ ਇਹ ਨੀ ਸਮਝ ਆ ਰਹੇ ਆ ਕਿ ਮੈ ਕੰਮ ਕੀ ਕਰ ਆ ਉਸ ਦੀ ਉਮਰ 22ਸਾਲ ਦੀਆ ਉਸ ਵਿਚ ਕੁੱਝ ਲੱਸਣ ਜੋ ਤੁਸੀਂ ਦੱਸੇ ਨੇ ਕਿਉ ਕਿ ਉਸ ਦਾ ਮਾਮੇ ਦੀ ਡੈਥ ਹੋ ਗਈ 2ਸਾਲ ਪਹਿਲਾ ਉਸ ਦਾ ਐਨੂੰ ਬਹੁਤ ਵੱਡਾ ਸਗਮਾ ਲੱਗਾ ਹੁਣ ਚੁਪ ਚਾਪ ਅੰਦਰ ਹੀ ਰੈਣਾ ਜਾ ਘਰੋ ਬਾਹਰ ਰੈਣਾ ਪਸੰਦ ਘਰੇ ਤਾ ਉਸ ਦਾ ਜੀਅ ਨਹੀ ਲੱਗਦਾ ਮੇਰੇ ਵੱਡੇ ਵੀਰ ਜੀ ਤਹੁਾਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖ ਅਤੇ ਮੇਰੇ ਇੱਕ ਪੁੱਤਰ ਹੈ ਜੀ ਵਾਹਿਗੁਰੂ ਇਸਨੂੰ ਚੜਦੀ ਕਲਾ ਵਿੱਚ ਰੱਖੇ ਹਾਜੀ ਅੱਗੇ ਰੱਬ ਰਾਖਾ

  • @Happy-hk8gt
    @Happy-hk8gt 11 หลายเดือนก่อน +1

    ਮੈਂ ਆਪਣੇ ਬਚਪਨ ਤੋਂ ਇਹੀ ਸਭ feel ਕੀਤਾ ਹੁਣ ਤੱਕ ਵੀ ਦੇਖ ਰਹੇ ਹਨ

  • @princesshargeet84
    @princesshargeet84 11 หลายเดือนก่อน +5

    🙏Veerji , tuhada bahut bahut Dhanvaad eh Sab galan krn lyi it’s very very important

  • @MandipSingh-te8dg
    @MandipSingh-te8dg 11 หลายเดือนก่อน +3

    Best punjabi coach sada vir

  • @Avtarsinghvlog
    @Avtarsinghvlog 11 หลายเดือนก่อน +2

    Thank you veer ji Aisa video bhejo bahut badhiya Jankari Mili

  • @JaswinderKaur-ik4hu
    @JaswinderKaur-ik4hu 11 หลายเดือนก่อน +1

    Very nice putter buhat vdiaa glla kmm dia

  • @pannu20077
    @pannu20077 11 หลายเดือนก่อน +1

    Thanks for everything veer ji ❤

  • @harpreet2970
    @harpreet2970 11 หลายเดือนก่อน

    Thank u veer ji.. Bahut acha explain kita hai....

  • @sandhuhardeep5828
    @sandhuhardeep5828 11 หลายเดือนก่อน +1

    Bahut thankyou veer ji

  • @manjeetsinghdeolmanjeetdeo2596
    @manjeetsinghdeolmanjeetdeo2596 หลายเดือนก่อน +1

    Thank you veere ji aa sab kuch samjon lai thank you so much

  • @user-sq2kv5ws8v
    @user-sq2kv5ws8v 11 หลายเดือนก่อน +1

    Good bhai ji

  • @Harleenkaur-nu9ty
    @Harleenkaur-nu9ty 11 หลายเดือนก่อน

    Thanks Veere!
    For the beautiful message
    God bless you

  • @princesshargeet84
    @princesshargeet84 11 หลายเดือนก่อน +2

    Already tusi paayi hoi aa food wali video Veerji , thanks 🙏

  • @jatinderkaur4634
    @jatinderkaur4634 11 หลายเดือนก่อน +1

    Thanks information 🙏🙏🙏

  • @RahulKumar-pj7ch
    @RahulKumar-pj7ch 11 หลายเดือนก่อน +1

    So great 💯💯 bro 😊😊😊😊 be positive in negative condition 😊

  • @jaspreetkhela9230
    @jaspreetkhela9230 11 หลายเดือนก่อน +1

    Very good information for us 👍

  • @longwall3832
    @longwall3832 11 หลายเดือนก่อน +1

    you are the best 👌 bro. thanks

  • @TgdgGhj-qv3tj
    @TgdgGhj-qv3tj 11 หลายเดือนก่อน +1

    Tooo nyc way of talking 👌👌

  • @daljeetkaur390
    @daljeetkaur390 11 หลายเดือนก่อน

    thanks for sharing this video am single parents today am realize about my baby problems, I really cares about him , thanks once again

  • @mandeepkaurbrar1187
    @mandeepkaurbrar1187 11 หลายเดือนก่อน +2

    Bhut vdiaa video bro

  • @kananpreetkour1158
    @kananpreetkour1158 11 หลายเดือนก่อน

    Boht vadiya virji

  • @sandeepkaura1013
    @sandeepkaura1013 11 หลายเดือนก่อน +1

    Knowledge wali video

  • @gururashianamusic4444
    @gururashianamusic4444 11 หลายเดือนก่อน +1

    Good work paji

  • @ms-wh1sx
    @ms-wh1sx 3 หลายเดือนก่อน

    Ek ek gal sahi bhai..birmingham smethwick ch seminar lgdo ..saade wargeyan lyi😊

  • @sarbjeetsingh6632
    @sarbjeetsingh6632 4 หลายเดือนก่อน

    Nice brother

  • @sukhadhamrait1545
    @sukhadhamrait1545 11 หลายเดือนก่อน +1

    love from nz

  • @rubykaur620
    @rubykaur620 5 หลายเดือนก่อน

    Veere Ji meri Beti bahut cry krn lag gayi aa jado da school start Kita and bar bar ehhi kahi jandi aa I don’t have friends in school and it’s very hurtful to see her like this she is getting very sensitive and she worries all the time now

  • @amandeepkaur8297
    @amandeepkaur8297 11 หลายเดือนก่อน +1

    🙏

  • @daljeetkaurpadda5274
    @daljeetkaurpadda5274 11 หลายเดือนก่อน +1

    Gurbani paro

  • @prabhjitpannu2553
    @prabhjitpannu2553 11 หลายเดือนก่อน +1

    🎉🎉🎉🎉🎉🎉🌹🌹🎉🎉🎉🌹🌹

  • @kananpreetkour1158
    @kananpreetkour1158 11 หลายเดือนก่อน +1

    Virji meri beti vi stress ch si but hun thodi better hai

  • @kananpreetkour1158
    @kananpreetkour1158 11 หลายเดือนก่อน

    Ji beti di counselling v krwayi

  • @arjkaur1998
    @arjkaur1998 11 หลายเดือนก่อน +1

    I need help saare parivaar nu pta aa par koi tyaar hi ni aa.....saare appniya problem mere naal compare karn lagg Jande aa ki roti milli ta jandi aa hor ki chahida aa

  • @bhupinderkaur8061
    @bhupinderkaur8061 11 หลายเดือนก่อน +1

    Veer tuc kithe rehde o

  • @bhupinderkaur8061
    @bhupinderkaur8061 11 หลายเดือนก่อน

    Punjab kehde pind ton ho

  • @paramksandhu5984
    @paramksandhu5984 11 หลายเดือนก่อน +3

    😭🙏💐💯

  • @TMG_PLAYzz
    @TMG_PLAYzz 11 หลายเดือนก่อน

    Bhaji tuhada no ki ha me koi gal karni c g please

  • @sandeepsidhu3018
    @sandeepsidhu3018 11 หลายเดือนก่อน

    ਵੀਰ ਜੀ ਮੈਨੂੰ ਇਹ ਸਮੱਸਿਆ ਹੈ ਸਮਝ ਨੀ ਆ ਰਹੀ ਕੀ ਕੀਤਾ ਜਾਵੇ

  • @AmandeepKaur-vv1nu
    @AmandeepKaur-vv1nu 11 หลายเดือนก่อน +1

    Sir mri beti 7sal di aa oh nervous ho jandi aa jdo oh gathering vich hundi aa . Ohdi class mam ne v menu dasya k oh class vich v stress vich rehndi aa. Mein ki kr sakdi aa

    • @AmandeepKaur-tn2nx
      @AmandeepKaur-tn2nx 11 หลายเดือนก่อน +1

      Meri beti di v same problem aa ..

  • @jaitegsingh3835
    @jaitegsingh3835 11 หลายเดือนก่อน +2

    Sir meri beti h 11 years old
    Oh school ch ta bahot vadia behave krdi h har teacher ohdi sift krda but ghare oh bahot hi lardi h
    Gal gal te gussa krdi h
    What about her?

    • @harsimransingh6102
      @harsimransingh6102 11 หลายเดือนก่อน

      Same meri beti v 12years di

    • @Hockeychd
      @Hockeychd 11 หลายเดือนก่อน

      Try Karo sports activities wch jave or AAP vi tusi ohde nal park vagera jao ja savere morning walk Karo ohde nal gal bat Karo khul k or ohnu danto na it's suggestions pls don't mind.meri daughter vi same si but hun kafi fark a ,Kayi vari ma piyo da gussa vi bache di nature wch a janda a

    • @jaitegsingh3835
      @jaitegsingh3835 11 หลายเดือนก่อน

      @@Hockeychd hnji
      Thanks

  • @inderjitsinghsohi1112
    @inderjitsinghsohi1112 11 หลายเดือนก่อน +1

    Thanks Veer ji 🙏,

  • @binduparkashbains1669
    @binduparkashbains1669 11 หลายเดือนก่อน +1

    🙏🙏