Sidhu Moosewale ਦੇ ਗੀਤ ਵਾਲਾ Bazi Jand ਕਿਉਂ ਰਹਿੰਦਾ ਇਹਨੇ ਗੁੱਸੇ ਚ | Interview | Sidhu Dhakka Song

แชร์
ฝัง
  • เผยแพร่เมื่อ 14 ต.ค. 2024
  • meri bibbi Mar gayi hun. ਮੇਰੀ bibi ਮਰ ਗਈ ਹੁਣ .🙄🤦‍♀️
    About : DESI TADKA channel , We provide you the latest Celebrities Interview .Bollywood Series Related Punjabi Culture, ETC
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

ความคิดเห็น • 1K

  • @khalistanjindabad9729
    @khalistanjindabad9729 5 ปีที่แล้ว +52

    ਸਿਰਾ ਬੰਦਾ ਜੱਟ ਸਿਧੀਆਂ ਗੱਲਾਂ ਕਰਦਾ 👌👌👌👌👌👌😍😍😍😍😍

  • @brownboy1993
    @brownboy1993 5 ปีที่แล้ว +31

    ਜਿੰਨੇ ਦਿਨ ਦੇਖੇ ਆ ਪਿੰਡ ਦੀ ਮੰਡੀਰ ਨੇ, ਉਨ੍ਹੇ ਕੱਲੇ ਐਤਵਾਰ ਦੇਖੇ ਆ ਜੱਟ ਨੇ , ਪੁਰਾਣਾ ਖੁੰਢ ਆ ਬਾਜੀ ਜੰਡ ਵੀ ਕਬੱਡੀ ਦਾ, ਕਹਿੰਦੇ ਕਹਾਉਂਦੇ ਰੇਡਰ ਫੜੇ ਆ, ਵਾਹਿਗੁਰੂ ਲੰਮੀ ਉਮਰ ਕਰੇ ਬਾਜੀ ਜੰਡ ਦੀ ,,

  • @deep66
    @deep66 4 ปีที่แล้ว +12

    ਵਾਹਿਗੁਰੂ ਚੜਦੀ ਕਲਾ ਬਖਸ਼ੇ ਬਾਈ ਜੀ ਤੁਹਾਨੂੰ 🚩🙏

  • @jaisinghpainterbld4531
    @jaisinghpainterbld4531 8 หลายเดือนก่อน +2

    ਬਾਈ ਜਿਉਦਾ ਰੈਹ 👌👌🙏🏻🙏🏻🙏🏻🙏🏻🙏🏻

  • @onlymani004
    @onlymani004 5 ปีที่แล้ว +263

    ਮਿਹਨਤਾ ਚੱਲ💪 ਰਹੀਆ ਨੇ ਜਲਦੀ ਅੱਗੇ ਆਵਾਗੇ ...
    ਦੁਨੀਆ ਖੜ ਖੜ 🙋ਦੇਖੂ ਐਸਾ ਨਾਮ ਕਮਾਵਾ ਗੇ👈
    ✔Mann

  • @bawaravi
    @bawaravi 5 ปีที่แล้ว +92

    ਝੋਟਾ ਜੱਟ ਆ ਬਾਈ

  • @majercheemasingh5944
    @majercheemasingh5944 5 ปีที่แล้ว +18

    ਵਾਹਿਗੁਰੂ ਜੀ ਮੇਹਰ ਕਰੀ ਬਾਜੀ ਜੰਡ ਭਾਜੀ ਤੇ

  • @ਗੱਲਪੰਜਾਬਦੀ-ਝ4ਭ
    @ਗੱਲਪੰਜਾਬਦੀ-ਝ4ਭ 5 ปีที่แล้ว +42

    ਰੱਬ ਮੂਹਰੇ ਅਰਦਾਸ ਕੀਤੀ ਐ.. ਬਾਜ਼ੀ ਜੰਡ ਜਲਦ ਨਿੱਤਰੇ ਮੈਦਾਨ ਚ ਬਹੁਤ ਕਾਹਲਾ ਮੈਂ ਬਾਈ ਦੀ ਖੇਡ ਵੇਖਣ ਨੂੰ... ਸੁਣਿਆ ਬਹੁਤ ਐ ਗੁੱਟ ਦਾ ਪੀਰ ਕਹਿੰਦੇ ਬਾਈ ਨੂੰ

    • @peterbiltia
      @peterbiltia 5 ปีที่แล้ว +3

      ਬਿਲਕੁੱਲ ਗੁੱਟੋ ਫੜਕੇ ਹਿੱਲਣ ਨਹੀਂ ਦਿੰਦਾ ਸੀ ਇਹ ਖਾਸੀਅਤ ਰਹੀ ਹੈ। ਫੇਰ ਥੋੜਾ ਉਡੂ ਉਡੂ ਕਰਨ ਲੱਗ ਪਿਆ ਬਸ ਸਿਤਾਰਾ ਥੱਲੇ ਆਉਣ ਲੱਗ ਪਿਆ ਪਰ ਹੁਣ ਸੁਣਨ ਚ ਆਇਆ ਮੁੜ ਆਇਆ

  • @AlliBhaiFF
    @AlliBhaiFF 5 ปีที่แล้ว +39

    Puri deshi punjabi 🤣🤣☝️☝️👌👌💪💪💪💪💪💪

  • @punjabpunjabiatzindabad2702
    @punjabpunjabiatzindabad2702 5 ปีที่แล้ว +23

    ਬਾਜ਼ੀ ਜੰਡ ਜਦ ਜੋਬਨ ਤੇ ਸੀ ਮਜ਼ਾਲ ਸੀ ਕੋਈ ਰੇਡਰ ਖੰਗਣ ਦਿਤਾ ਹੋਵੇ ਅੱਖੀਂ ਦੇਖਿਆ ਗੁੱਟ ਤੋਂ ਜੱਫੇ ਲਾਉਂਦਾ

  • @amannmarahar1637
    @amannmarahar1637 5 ปีที่แล้ว +40

    ਸੱਚਾ ਬੰਦਾ ਬਾਈ ਬਾਜੀ ਜੰਡ। ਸੱਚੀਆਂ ਤੇ ਖਰੀਆਂ ਗੱਲਾਂ ਕਰਨ ਦੀ ਹਿੰਮਤ ਰੱਖਦਾ। ਤਾਂਹੀ ਸਟਾਰਾਂ ਨੂੰ ਚੰਗਾ ਨੀ ਲੱਗਦਾ ਬਾਜੀ। ਵਾਹਿਗੁਰੂ ਮੇਹਰ ਕਰੇ ਬਾਈ ਦੁਬਾਰਾ ਜਬਰਦਸਤ ਐਂਟਰੀ ਕਰੂ।

  • @birbalsingh5648
    @birbalsingh5648 5 ปีที่แล้ว +3

    ਬਾਜੀ ਵੀਰ ਵਾਹਿਗੁਰੂ ਤੇਰੀ ਚੜਦੀ ਗੁੱਡੀ ਕਾਇਮ ਰੱਖੇ,👍👍👍👍👍👌👌👌👌👌

  • @ronakjasveer7738
    @ronakjasveer7738 4 ปีที่แล้ว +12

    ਥਾ ਥਾ ਹੁੰਦੀ ਸਿਫ਼ਤ ਬਾਜ਼ੀ ਜੰਡ ਦੇ ਜੱਫੇ ਦੀ।ਕੱਬਡੀ ਦਾ ਮਹਾਨ ਖਿਡਾਰੀ ਬਾਜ਼ੀ ਜੰਡ ।ਲਵ ਯੂ ਵੀਰੇ

  • @kuldeepsinghgee-peebio-fir9464
    @kuldeepsinghgee-peebio-fir9464 5 ปีที่แล้ว +43

    ਬਹੁਤ ਵਧੀਆ ਬਾਈ ਬਾਜੀ ਜੰਡ ਨਜ਼ਾਰਾ ਆ ਗਿਆ

    • @ranasingh3547
      @ranasingh3547 3 ปีที่แล้ว +2

      Bilkul sahi gall hai bazzi zand veere di . Good message to young punjabi

  • @kamalsidhu331
    @kamalsidhu331 5 ปีที่แล้ว +330

    ਬਾਜੀ ਜੰਡ ਬਾਈ ਲਈ ਕਿੰਨੇ ਲਾਇਕ 😍😍

    • @gearup3027
      @gearup3027 4 ปีที่แล้ว +2

      Mera lund aa sala baji. Sidhu 22 jindabaad

  • @beerabrar8516
    @beerabrar8516 5 ปีที่แล้ว +141

    ਬਾਜ਼ੀ ਜੰਡ ਨੀ ਕਿਸੇ ਨੇ ਬਣ ਜਾਣਾ
    ਘਰ-ਘਰ ਪੁੱਤ ਜੰਮਦੇ........

  • @akashmanukegill66
    @akashmanukegill66 5 ปีที่แล้ว +352

    Bazi tan Fer Bazi a Mitro
    Kon-Kon Fan a fer

    • @armansingh8619
      @armansingh8619 4 ปีที่แล้ว +1

      Gand Banda Saala eh ,, ik taa Sidhu ne ehda naam uchha kita duniya ch,, utto eh maada bolda pya ohnu new interview ch 👎🏽👎🏽👎🏽👎🏽

    • @MuhammadHasnain-ob5yi
      @MuhammadHasnain-ob5yi 4 ปีที่แล้ว

      @@armansingh8619 ni 22 Aia sai gall ni

    • @vofganzenpoort7156
      @vofganzenpoort7156 4 ปีที่แล้ว

      A

    • @munnasingh9486
      @munnasingh9486 3 ปีที่แล้ว

      Ilov Baji jand

  • @sumervlogs111
    @sumervlogs111 4 ปีที่แล้ว +1

    ਬਹੁਤ ਵਧੀਅਾ ਗੱਲਾਂ ਕੀਤੀਅਾ ਵੀਰ ਨੇ god bless you

  • @baljeetkailey9276
    @baljeetkailey9276 5 ปีที่แล้ว +566

    ਕੌਢੀ ਵਾਲੇ ਵੇ ਤੂੰ ਬਾਜੀ jand
    ਵਰਜਾ ਕੁਟਦਾ ਵੀ ਬਾਹਲਾ ਏ ਰੋਣ ਨੀ िਦੰਦਾ
    Hit likes

    • @armansingh8619
      @armansingh8619 4 ปีที่แล้ว +4

      Mai taa Chahuna Sidhu 22 ess kateed da naam hi katt de Gaane cho 🖕🏽
      Bazi Gand nu ijjat raas ni aayi lgda 👎🏽👎🏽👎🏽👎🏽

    • @GurpreetSingh-bi9sn
      @GurpreetSingh-bi9sn 4 ปีที่แล้ว +5

      Sala ku izat pachi nai sidhu nu v gla kadh ditya sala ne

    • @ramandeepsinghsandhu5019
      @ramandeepsinghsandhu5019 4 ปีที่แล้ว +7

      Gurpreet Singh ਸਾਲਿਉ ਜੀਹਨੂੰ ਪਸ਼ੂ ਨੂੰ ਮਾਈ ਭਾਗੋ ਦਾ ਨੀ ਪਤਾ ਉਹ ਕੀ ਘੰਟਾ ਲਿਖਾਰੀ ਆ । ਥੋਡਾ ਡੈਡੀ ਆ ਪੁੱਤ ਇਹ ਐਵੇ ਜ਼ਿਦ ਨੀ ਕਰੀਦੀ ਛੋਟੇ

    • @ramandeepsinghsandhu5019
      @ramandeepsinghsandhu5019 4 ปีที่แล้ว +3

      Arman Singh ਮੂੰਹ ਬੰਦ ਕਰ ਓਏ ਨਹੀਂ ਤਾ ਮਾਰ ਮਾਰ ਫੈਰ ਬੁੰਡ ਛਾਨਣੀ ਬਣਾਦੂ ਫੁੱਦੀ ਦਿਆਂ ਪਿੰਡ ਹਰਦਿਆਲੇਆਣਾ ਜਿਲਾ ਫਰੀਦਕੋਟ ਆ ਪੁੱਤ ਨੰਬਰ ਆ 0016478969533

    • @GurpreetSingh-bi9sn
      @GurpreetSingh-bi9sn 4 ปีที่แล้ว +3

      @@ramandeepsinghsandhu5019 no de batti bna bond ch laa te cheek mar

  • @harsukhsingh2914
    @harsukhsingh2914 9 หลายเดือนก่อน +1

    🔥🔥🔥🔥🔥🔥🔥
    ਕਯਾ ਬਾਤਾਨ ਬਾਜੀ ਜੰਡ ਦੀਆ❤

  • @simarsingh1535
    @simarsingh1535 5 ปีที่แล้ว +244

    ਮੈ ਗਾਣਾ ਸੁਣਕੇ ਅਜ ਪਹਿਲੀਵਾਰ ਦੇਖਿਅਾ jand plyrr

    • @mantajsinghbal
      @mantajsinghbal 5 ปีที่แล้ว +5

      Veer kehre song ch gal hoi jand veer di?

    • @damankumar1966
      @damankumar1966 5 ปีที่แล้ว +4

      @@mantajsinghbal sidhu mosewala de dhakka song ch

    • @trendyst4216
      @trendyst4216 5 ปีที่แล้ว +3

      @@deepindercheema5307 ਮੂਸੇਵਾਲਾ ਵੀ ਸਿਰਰਾ ਬੰਦਾ ਕੈਂਟ ਕੈਂਟ ਬੰਦਿਆਂ ਨੂੰ promote ਕਰਦਾ 👌💪

    • @gurvegrandhawa1088
      @gurvegrandhawa1088 5 ปีที่แล้ว

      Hahahah
      Kuj nhi hona punjab da

    • @armansingh8619
      @armansingh8619 4 ปีที่แล้ว +4

      Gand Banda Saala eh ,, ik taa Sidhu ne ehda naam uchha kita duniya ch,, utto eh maada bolda pya ohnu new interview ch 👎🏽👎🏽👎🏽👎🏽

  • @manpreetsingh-qg1or
    @manpreetsingh-qg1or 5 ปีที่แล้ว +8

    ਵਾਹਿਗੁਰੂ ਬਾਜ਼ੀ ਦੀ ਉਮਰ ਲੰਮੀ ਕਰੇ

  • @satveer1956
    @satveer1956 5 ปีที่แล้ว +76

    ਬੰਦਾ ਦਿਲ ਦਾ ਸਾਫ਼ ਆ ♥️👌🏻

    • @armansingh8619
      @armansingh8619 4 ปีที่แล้ว +1

      Gand Banda Saala eh ,, ik taa Sidhu 22 ne ehda naam uchha kita duniya ch,, utto eh maada bolda pya ohnu new interview ch 👎🏽👎🏽👎🏽👎🏽

  • @ManiSingh-lw2vi
    @ManiSingh-lw2vi 5 ปีที่แล้ว +6

    Kinaaa ghaint bndaaa bazi jand love you so much Bro

  • @mangatmakhan1332
    @mangatmakhan1332 5 ปีที่แล้ว +33

    ਕਬੱਡੀ ਦਾ ਬਾਬਾ ਬੋਹੜ ਐ ਬਾਈ ਬਾਜ਼ੀ ਜੰਡ, ਘੇਰ ਘੇਰ ਸਾਰੇ ਰੇਡਰ ਕੁੱਟੇ ਨੇ ਬਾਈ ਨੇ।

    • @souravsourav7597
      @souravsourav7597 5 ปีที่แล้ว

      baba bohar bhai mangi bagha nu kede a

  • @sonambajwa1781
    @sonambajwa1781 5 ปีที่แล้ว +87

    Sidhu fame lain lyi kise na kise da naam use krda galat gal aa 🤬
    ਬਾਜੀ ਜੰਡ ਘੈਂਟ ਬੰਦਾ 💯🔥✌🏼

    • @armaanyaar900
      @armaanyaar900 4 ปีที่แล้ว

      Sonam G, ki hal, Tuci kitho G

  • @warringsonu5635
    @warringsonu5635 5 ปีที่แล้ว +7

    ਸਹੀ ਕਿਹਾ ਵੀਰ ਨੇ ਕਮੈਂਟਰ ਹੀ ਟੂਰਨਾਮੈਂਟ ਸਿਰੇ ਲਾਉਦੇ ਆ ਆਪਣੀ ਜੇਬ ਭਰਨ ਲਈ

  • @gurjantsingh7870
    @gurjantsingh7870 5 ปีที่แล้ว +176

    ਮੈਂ ਬਾਜ਼ੀ ਚਾਚਾ ਜੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਚਾਚਾ ਜੀ ਬਹੁਤ ਵਧੀਆ ਇਨਸਾਨ ਹਨ

    • @lalkaarerecords8974
      @lalkaarerecords8974 5 ปีที่แล้ว +5

      Veere ik kamm c shota jya gall nojwana bare hi aa boht nojwan galt raste pai k shreer khatam kr rhe aa...kuj gall baat krna chahunda c mai..tuc veer contact dyo menu tuhada mera number...9023790273...9056190561 ..eh donne whatsap aa

    • @S.G.Blogger
      @S.G.Blogger 5 ปีที่แล้ว +1

      Number dei deo

    • @samarsempla6810
      @samarsempla6810 4 ปีที่แล้ว

      pagi sanu bazi da contact no.deo plz

    • @sonujosan726
      @sonujosan726 4 ปีที่แล้ว +2

      Jis insaan da nam ban janda aw onu edan nere de pinda wale v chacha taya bna lende aw onu pta v nhi hunda edan de bhateej da

    • @palikarnisarsingh8938
      @palikarnisarsingh8938 4 ปีที่แล้ว

      Hlo

  • @raajveersingh8270
    @raajveersingh8270 5 ปีที่แล้ว +133

    ਵੀਰ ਇਸ ਤਰਾਂ ਦੇ ਇੰਟਰਵਿਊ ਕਰਿਆ ਕਰ

  • @hardeeplku3056
    @hardeeplku3056 5 ปีที่แล้ว +66

    Sirra interviwe

  • @preetkhaira5006
    @preetkhaira5006 5 ปีที่แล้ว +75

    ਦਬਿਆ ਜੱਟ ਫੇਰ ਤੋਂ ਜਾਗਤਾ #sidhumoosewala
    #baajijand

    • @amanturna2897
      @amanturna2897 5 ปีที่แล้ว

      PrEet Khaira sher ni dabde vr kdi

    • @MadeinPanjab1699
      @MadeinPanjab1699 5 ปีที่แล้ว +1

      bhraa oh pehla di hi mehnat dubara shuru kri betha c

    • @Talwindersingh-sh7go
      @Talwindersingh-sh7go 4 ปีที่แล้ว

      🤣🤣🤣🤣 eh landi puchi de ganne ne sunda

  • @iqbalsingh2302
    @iqbalsingh2302 4 ปีที่แล้ว

    ਧੰਨਵਾਦ ਬਾਈ ਜੀ

  • @saajverma7059
    @saajverma7059 5 ปีที่แล้ว +5

    bs shabad ni eni kaint a,,jma sachia galaa khtia ustaad ji ne, love yu baji jand ji,,tuhanu salute

  • @vrindersingh1796
    @vrindersingh1796 4 ปีที่แล้ว

    ਬਹੁਤ ਵਧੀਆ ਵੀਚਾਰਾਂ ਨੇ ਜੀ

  • @birsuniara743
    @birsuniara743 5 ปีที่แล้ว +151

    13:51 te sidhu bai vlli gl

  • @happymanku7937
    @happymanku7937 4 ปีที่แล้ว

    Great ਬਾਜੀ ਬਾਈ

  • @JarnailSingh-ef3vb
    @JarnailSingh-ef3vb 4 ปีที่แล้ว +5

    ਵਾਹ ਜੀ ਵਾਹ ਜਿਉਦਾ ਰਹੇ

  • @JaswinderSingh-nb4dk
    @JaswinderSingh-nb4dk 5 ปีที่แล้ว +2

    ਬਾਈ ਜੀ ਬਾਜ਼ੀ ਜੰਡ ਜੁੱਗ ਜੁੱਗ ਜੀ ਪਰਮਾਤਮਾ ਮਿਹਰ ਕਰੇ

  • @gurisaggu8756
    @gurisaggu8756 5 ปีที่แล้ว +44

    Kaimo kaim jatta🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘

  • @CE-cy6wh
    @CE-cy6wh 4 ปีที่แล้ว

    I love you ਵੱਡੇ ਵੀਰ ਮਨ ਖੁਸ ਕਰਤਾ ।

  • @rickyvlogs6540
    @rickyvlogs6540 5 ปีที่แล้ว +7

    kya baat ae mohit ji. very good interview. you should go to Bollywood now. you are very famous in Punjab now.

  • @rovintoor8265
    @rovintoor8265 5 ปีที่แล้ว +1

    Fan ho gya boss
    Thx sidhu moosewala....

  • @ajeetrana4220
    @ajeetrana4220 5 ปีที่แล้ว +17

    Chalo sidhu krke bai hun fer charcha ch aa gya👌🏻

    • @navis4395
      @navis4395 5 ปีที่แล้ว

      Prhla he chrcha ch aaaehh

    • @techguru8059
      @techguru8059 4 ปีที่แล้ว

      Sidu tera papa lagda ah sala gasti da putt

    • @binder6601
      @binder6601 4 ปีที่แล้ว +1

      Kamaldeep Singh 😂😂😂

  • @harjeetkarwar
    @harjeetkarwar 4 ปีที่แล้ว

    ਲਵ ਯੂ ਵੀਰ ਜੀ

  • @shubhdhillon613
    @shubhdhillon613 5 ปีที่แล้ว +8

    Sirraa banda bazi jand .. Gallan ਖਰੀਆ Kr GyA .. 😍🤘✌🤙

  • @gurdeepbhullar1604
    @gurdeepbhullar1604 3 ปีที่แล้ว

    Wah 22💪👌👍💐💪💪

  • @sewaksingh8478
    @sewaksingh8478 5 ปีที่แล้ว +2

    Bhut vadea bai ji tusi bhut vadea km kr rahe oo waheguru ji kirpa krn

  • @rashemsingh1332
    @rashemsingh1332 4 ปีที่แล้ว

    ਬਾਜੀ ਜੰਦ ਅਾ ਹੇ ਅਸੀ ਤਾ ਪਹਿਲੀ ਵਾਰ ਵੇਖਿਅਾ ਸੰਧੁ ਮੁਸੇ ਵਾਲੇ ਕਰਕੇ ਵੇਖਿਅਾ ਬਾਜੀ ਜੰਦ

  • @terajija3322
    @terajija3322 5 ปีที่แล้ว +6

    Kaintt bnda vda 22 waheguru Mehr krn hmehsa .🐯🐯

  • @deepakkumardeepak8682
    @deepakkumardeepak8682 4 ปีที่แล้ว

    Sidhu moose wala hoi Pai ya aaaaaaaaatttttt Jatta jyonda re rab tarkki bakse bhai nu God bless you

  • @babbumaandefanpb08to75
    @babbumaandefanpb08to75 5 ปีที่แล้ว +10

    Commentar aali gal ta sahi aaa jmaa

  • @bablusharma4740
    @bablusharma4740 5 ปีที่แล้ว +1

    Love you bazi jand 22 rabb trkki deve Vdde bhai nu

  • @Ghotra_Vlogs
    @Ghotra_Vlogs 5 ปีที่แล้ว +75

    ਸਿੱਧੂ ਮੂਸੇਆਲੇ ਦਾ ਗਾਣਾ ਸੁਨਣ ਤੋਂ ਪਹਿਲਾ ਕਿਹਨੂੰ ਕਿਹਨੂੰ ਕਿਹਨੂੰ ਪਤਾ ਸੀ ਬਾਜੀ ਜੰਡ ਬਾਰੇ

    • @Paidrecored
      @Paidrecored 5 ปีที่แล้ว +1

      Kda song a sidhu da

    • @jagroopsingh2604
      @jagroopsingh2604 5 ปีที่แล้ว +1

      Sab nu pta hai jo game nu dekhda hai or pyar krda hai sidhu jdo chota jeha c odo bazi Canada vich game khelada reha

    • @jaspindersingh216
      @jaspindersingh216 5 ปีที่แล้ว

      Sidhu di maa di lun

    • @Ranjitsingh-rf2nw
      @Ranjitsingh-rf2nw 5 ปีที่แล้ว +2

      @@jaspindersingh216 Bolan di tarika ni tenu

    • @jaspindersingh216
      @jaspindersingh216 5 ปีที่แล้ว

      @@Ranjitsingh-rf2nw ni yrr

  • @grewalgrewal1098
    @grewalgrewal1098 4 ปีที่แล้ว

    ਵਧੀਆ ਗੱਲਾਂ ਕੀਤੀਆਂ ਬਾਜੀ ਵੀਰ ਨੇ

  • @amrinderbrar7763
    @amrinderbrar7763 5 ปีที่แล้ว +8

    Waheguru mehrr kr bai te
    Te bajji jldi toh grounda ch bajji bajji krwa dwe ik waar sher nu fir vekhna grounda ch
    #lub u bro

  • @rohitrandhawa8132
    @rohitrandhawa8132 4 ปีที่แล้ว

    Fryad Ali Shakarpuriya Jaffi Warga Koi Ni 👌👌👍👍👍👍 End Jaffi

  • @sukhakahlongroup816
    @sukhakahlongroup816 5 ปีที่แล้ว +11

    Ah interview hundi aa eda de bandia di interview kro mere pra rooh khush ho gyi bazi jand Vrga banda dunyia te duja koi nhi aa ghaint kam aa bNde da ghaint (Love you bazi veere)

  • @coscomerijaanmakha8527
    @coscomerijaanmakha8527 5 ปีที่แล้ว +2

    ਬਾਜ਼ੀ ਬਾਈ ਤਾਂ sirra

  • @gavygrewal8750
    @gavygrewal8750 5 ปีที่แล้ว +20

    Ohna sameyaan ch att karva ti balleya jihna sameyaan ch bus nu tu peeeeee kehnda si.!!
    Att aa jattaa.!!
    Maa khed kabaddi da superstar jhaafi bazi jand wala.!!👌🏻👌🏻👌🏻👌🏻

  • @raviwahra8341
    @raviwahra8341 5 ปีที่แล้ว +2

    siraaaaaa bandaaaaa bazi jand 👌👌👌💪💪💪

  • @huneyrandhawa6007
    @huneyrandhawa6007 5 ปีที่แล้ว +6

    ਬਾੲੀ ਸਿੱਧੂ ਮੂਸੇਵਾਲੇ ਕਰਕੇ ਨੀ ਜਾਣਨ ਲੱਗੇ ਗੁੱਟ ਦੇ ਪੀਰ ਨੂੰ ੲਿਹਦੀ ਤਾਂ ਕਬੱਡੀ ਦੱਸਦੀ ੲਿਹਦੇ ਬਾਰੇ ਸਿਰਾ ਪਲੇਅਰ

  • @sonumalik5246
    @sonumalik5246 4 ปีที่แล้ว

    Bazzi veere good ji bht vadia

  • @hardeepkaur1262
    @hardeepkaur1262 5 ปีที่แล้ว +3

    V nice veere god bless you

  • @karmjeetsingh5912
    @karmjeetsingh5912 5 ปีที่แล้ว

    ਬਹੁਤ ਵਧੀਆ ਹੈ ਜੀ

  • @punjabigabru6176
    @punjabigabru6176 5 ปีที่แล้ว +4

    Bhai Dil kush hogiaa interview dekh k edaa e Players diaa interview liaa kro agli jasse patti vale di lub u bro

  • @The_solo_man_.....225
    @The_solo_man_.....225 9 หลายเดือนก่อน

    Bazi jand Inspiration for new Punjab youth

  • @balrajsingh3941
    @balrajsingh3941 5 ปีที่แล้ว +5

    2003ਜਾ2004ਦਾ ਟੂਰਨਾਮੈਟ ਸੀ ਕਮਾਲਪੁਰੇ ਦਾ DAB collage jalinder te bijleboard da match c ੳੁਨਾ ਦੇ ਜਾਫੀਆ ਨੇ ਬਦਲ ਬਦਲ ਕੇ ਸੱਤ ਜੱਫੇ ਲਾਏ ਤੇ ਬਾਜੀ ਨੇ ਕੱਲੇ ਨੇੇ ਹੀ ਲਗਾਤਾਰ ਅੱਠ ਵਾ ਜੱਫਾ ਲਾ ਤਾ ਅਸੀ ਤਿੇਨ ਜਾਣੇ ਸੀ ਪਿੰਡ ਤੋ ਮੈਚ ਦੇਖਨ ਗਏ

  • @arshdeep9512
    @arshdeep9512 4 ปีที่แล้ว +1

    Sirra

  • @MandeepRai61
    @MandeepRai61 5 ปีที่แล้ว +4

    Siraaa bnda baazi bai
    Suhaga fer feru is baar
    👌👌👌👌👌👌👌

  • @honeykumar4533
    @honeykumar4533 5 ปีที่แล้ว +1

    Mohit Pajji Kaint Interview. Ustaad Ji Zindabad #sidhumoosewala.

  • @kulwindersingh8838
    @kulwindersingh8838 5 ปีที่แล้ว +11

    AHH hundi interview sidhiya sidhiya gallan💓

  • @rajat8032
    @rajat8032 4 ปีที่แล้ว +2

    Bai ... Tohadi gaalan full ENERGY bhaariyaan ne..... 🙏

  • @takharboss8436
    @takharboss8436 5 ปีที่แล้ว +5

    yr m bhut kabaddi dekhi aa bazi na apna tym vich sari dunia kutti aaa siraaa kita

  • @mandeepsingh-ur8kd
    @mandeepsingh-ur8kd 5 ปีที่แล้ว +1

    Love u bazi veer baba nanak kamyabi dwe tenu veer

  • @khowalsaab9300
    @khowalsaab9300 5 ปีที่แล้ว +83

    Sidhu Bai ne dobara jyonda Karta bazi jand

    • @sukhaujla465
      @sukhaujla465 5 ปีที่แล้ว +6

      khowal saab 😂😂😂 bazi paji kise di lod ni eh JatT jeondi hoyi example a

    • @lovepreetsingh-pi6zt
      @lovepreetsingh-pi6zt 5 ปีที่แล้ว

      @@sukhaujla465 🤘🤘🤘👌👌👌👌👌

    • @harman2960
      @harman2960 5 ปีที่แล้ว +1

      Marya kdo c ??

    • @sona.bajwa5209
      @sona.bajwa5209 5 ปีที่แล้ว +1

      Bazi jand ne keha ke moosewale nu te janda v nhi aa

  • @sukhdhaliwalsukhdhaliwal4303
    @sukhdhaliwalsukhdhaliwal4303 5 ปีที่แล้ว +1

    NYC sirra att ,,,,👍👍👌👌

  • @yaarshahkotwale5846
    @yaarshahkotwale5846 5 ปีที่แล้ว +4

    Like ਬਾਜੀ ਜੰਡ

  • @sobhaqatar
    @sobhaqatar 4 ปีที่แล้ว +1

    Very good veer ji

  • @parveenvashishth3248
    @parveenvashishth3248 5 ปีที่แล้ว +4

    Koi ਲਕੋ ni rkhhya bai ne interview ch.... Jma down to earth bndaaa

  • @bharpoorsingh8294
    @bharpoorsingh8294 4 ปีที่แล้ว

    Love u jandhbahi ji

  • @punjabientertainment6650
    @punjabientertainment6650 5 ปีที่แล้ว +8

    Bhut jiada sira 🙏🙏🙏

  • @sukharallh1974
    @sukharallh1974 4 ปีที่แล้ว +1

    Very good

  • @AlliBhaiFF
    @AlliBhaiFF 5 ปีที่แล้ว +3

    Bazi jand varga koi ni ban sakda y suport kro je tusi sb apde kirdar ch sahi ho

  • @lovejeetsinghlahoria4983
    @lovejeetsinghlahoria4983 4 ปีที่แล้ว

    ਬਹੁਤ ਵਧੀਆ Soch a bro

  • @gursandhu4735
    @gursandhu4735 5 ปีที่แล้ว +16

    jwa siraa vrr adda e km nu jari rkhi ❤️❤️❤️❤️

  • @AshokKumar-eh4ii
    @AshokKumar-eh4ii 2 ปีที่แล้ว

    ਘੈਂਟ ਬੰਦਾ ਬਾਈ ਬਾਜ਼ੀ ਜੰਡ

  • @prathamrajan3371
    @prathamrajan3371 5 ปีที่แล้ว +17

    Sirraa♥️

  • @sandeepbangar2036
    @sandeepbangar2036 5 ปีที่แล้ว +2

    Bazii veere fan aa APA thuhde love u bro

  • @sukhpreetsingh7725
    @sukhpreetsingh7725 5 ปีที่แล้ว +4

    Boht vdiya msg mildA youth nu.good vr g.

  • @arshdeepvictor1233
    @arshdeepvictor1233 5 ปีที่แล้ว +1

    veer endless Banda ha bhaut vadiya Insaan ha bai

  • @kabaddisoorme6902
    @kabaddisoorme6902 5 ปีที่แล้ว +9

    ਬਾਜੀ ਜੰਡ ਸਿਰਾ ਬੰਦਾ💪💪

  • @GurpreetSingh-nz2es
    @GurpreetSingh-nz2es 5 ปีที่แล้ว +1

    Sirra banda bazi bai

  • @HappySingh-fs1zw
    @HappySingh-fs1zw 5 ปีที่แล้ว +5

    Ghaint banda he is a honest man

  • @ajaypalsinghsandhu8624
    @ajaypalsinghsandhu8624 5 ปีที่แล้ว +2

    Baazi jand 22 da style bahut kaint aa.

  • @skdabbofficial
    @skdabbofficial 5 ปีที่แล้ว +5

    22 Hun Surakhiyaaa Chlda Sidhu 22De Song Karke |GABRU NU KEHNDE A TREND BALIYE
    LIKE FOR ONE & ONLY SIDHU MOOSEWALA👇👇👇
    👇👇👇👇👇👇

  • @sukhveergill4936
    @sukhveergill4936 5 ปีที่แล้ว +1

    ਪਿਹਲੀ ਵਾਰ ਬਹੁਤ ਵਦੀਆ ਕੰਮ ਕਿਤਾ ਰੋਹਿਤ ਪਿਹਲੀ ਵਾਰ ਈਨਰਵਿਉ ਸਿਰਾ ਸੀ

  • @manjotsinghjotsomal3455
    @manjotsinghjotsomal3455 5 ปีที่แล้ว +73

    Canada da visa pehla Bazi da lgya c . 🔥

    • @bobypunni1888
      @bobypunni1888 5 ปีที่แล้ว +1

      fr yr gya kao ni bai

    • @bigjatt5172
      @bigjatt5172 5 ปีที่แล้ว

      Boby Punni vaddu vaar canada khedia bazzi jand

  • @lulululykyskyky7659
    @lulululykyskyky7659 5 ปีที่แล้ว +1

    Sirra banda Bai bazi jand waheguru ji meher kre

  • @gamdoordhillon889
    @gamdoordhillon889 5 ปีที่แล้ว +3

    ਬਹੁਤ ਵਧੀਆ ਖਿਡਾਰੀ ਆ

  • @sonusohal7417
    @sonusohal7417 3 ปีที่แล้ว

    Ji oye jatta ji jionda reh