@@babyheer6788 jo lok maan saab da virodh kar raha na maan saab de juthi da brbar v nahi , tara ik ik geet da akhar cho sach duldha maana,ta jo gya jo likh dittha ,yaad rakhu zamaana ,mai kis tra tari sift likhna ,mari kalam ch oh alfaz nahi , tu kee keeta punjab lai ke oh sanu yaad nahi, tara andar punjabi virsa dehyan bharyan na khana ,tara ik ik..................madam thanks,
Gal teri theek aaa chotte veer but tu v punjabi aaa tenu v pta aapna sabhyachaar ki aaa te kina Anmool saaf suthraa ,sacha suchaa ,, But tu chotte veer ,, "tatte sabhyachaar" kehaa ah gal changi ni lgdi ,,gussa na kri mera praa ,,
Veer ji good thinking sade oh 600 year purane yodhe singh har ik cast de c oh singh hor c eh bujad paise wale tattu aa thode time takk gal thandi pae jani chalu gurdas maan ne galti kiti Pr jhna ne beadvi kiti guru sahib di oh rich man leader badal hune ohna da kuch hoya ni badde magarnacha 🐊 toh darde aa afganistan kabul vich ki hoya sade sikha da ohte ki hoya Hun time change ho gya hun bomb 💣 AK 47 pata ni ki hathyar aa loka kol eh sb Facebook youtube insta de Boln wale aa phir tusi punjabi kuj sikh uk Canada Australia newzealand America itly tu daler kaur kyun jandi oh ta nange rehnde gore log tusi gulam aa goreya de 1947 toh badh vi eh sach chubna kuj loka nu
@@maanproduction2658 sada punjabi eh loka da sabayachar kithe aa eh sade kuj loki gulam aa goreya de oh ta nange nachde aa tusi gulam aa goreya de uk Canada Australia newzealand America itly goryea de badde magarmach 🐊 khilaf bi bole tusi jhna ne guru sahib di beadvi kiti leadera punjab de ne sade punjabi India wale gulam aa gore loka de eh sach chubna kuj loka nu jhna ne beadvi kiti guru sahib di oh ta azad aa kine sal hoge pta tuhanu vi aa
Bhout vdeaa singer ha gurdas maan os de rees ni kr skdaa koe v samj lge. Kene whlee aa lok faltu he rolaa paa dende.koe hor Km ni tuhanu.tuhada he guru nai gurdaas da v guru ha .jaan.ke he mahol khrab krde gateaa lok.kde sante v rhndeaa kro Punjab vich😠 is ne mafe v mange fer v tusi lok jaan ke?😡jo lok gande comment mareaa ohna ne ke detaa Punjab nu bolo? 40 saal de mehnt te pani paa ta gande loka ne 😡😠😡maan varge bano t phla. fir gl kreo.wahegur ji gurdaas maan te mehar da hath rhknaa🙏
Dhann Dhann Shri Guru Amardas ji 🙏🙏😘😘 Waheguru g kaa khaalsa Waheguru g ki Fateh 🚩 🚩.........Rabb ape nbede Kru ehje lokan de jo guru sahibaan dee tulna kise bande naal krde ne
Baba ji ceptan amrindar singh ne sariyan haddan hi Paar krti c ji ohna ne tan gutta sahib ji hath vich fadd so khaddi c karwai tan ohna te vi bandi hai Te kujhh din pehla ek pathhi jo ki guru maharaj ji parkash de sahmne ek orat naal galat Kamm kr riha c ohna da vi kujh nahi banya
Amrit chakan walian noo sarian noo sikh kio ni kehnde Kise noo majbi sikh Kise noo ramdasia sikh Kise noo rai sikh Koi ramdasia sikh Eh ho ki riha Guru ji ne kiha c manas ki jaat sbhe ek pehcahbo Kalyug kal grsse dharam (kalyug vich kaal di graas ban gia dharam) Guru sahib keh gae (eh sreer sab dharam hai jis uder sache di vitch jot) Ki asi kde vichaar kita kidar ja rhe aa asi Hovo ekater milo mere bhai dubida door kro live lai Veero jo guru ji keh gae asi vichaar kar lia ki Ek ek shabad pro te vichaar v kro
sister kulwindr Kaur g ehe loka di bevkufi aa jo rola paa rhe ne jdo ehna nu pta hnaa gurdas maan ne ehe gal keh diti 2 lakh bandeya vich ohnu nhi ptaa huna ok mn de aa ohne sry feel kiti aa ohvi taa lkhaa bandeya ne dekh liti vedio j drama creat krna jida marji kri javo ehe o lok ne jehde vehliya khande aa
ਗੁਰਦਾਸ ਮਾਨ ਨੇ ਸਹੀ ਕਿਹਾ
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ
ਜੈ ਸਾਂਈ ਮੁਰਾਦ ਸ਼ਾਹ ਜੀ
JAI HO MASTANA DI 🙏 JAI HO BABA MURAD SHAH JI WALI 🙏 JAI HO SAI GULAM SHAH JI KI 🙏❤️🥰🥰🥰
ਮੈਂ ਮੰਨਦਾ ਗੁਰਦਾਸ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਪਰ ਜਿਹੜੇ ਅਸੀਂ ਗੁਰਦਾਸ ਦਾ ਵਿਰੋਧ ਕਰਦੇ ਹਾਂ ਕੀ ਅਸੀਂ ਸੋਲਾਂ ਕਲਾਂ ਸੰਪੂਰਨ ਹਾਂ ,ਸਾਡੇ ਪੰਜਾਬ ਵਿੱਚ ਜਦੋਂ ਸਿੱਖ ਘਰਾਂ ਵਿੱਚ ਵਿਆਹ ਹੁੰਦਾ ਹੈ ਤਾਂ ਲਗਪਗ 90 ਪ੍ਤੀਸਤ ਸ਼ਰਾਬ ਅਤੇ ਮੀਟ ਵਰਤਾਇਆ ਜਾਂਦਾ ਹੈ ਕੇਸ ਦਾੜੀ ਰੱਖ ਕੇ ਇਸ ਦਾ ਸੇਵਨ ਕਰਦੇ ਹਨ ਕੀ ਸਿੱਖ ਧਰਮ ਵਿੱਚ ਇਹ ਜਾਇਜ ਹੈ, ਇਸਦਾ ਵੀ ਵਿਰੋਧ ਕਰਨਾ ਚਾਹੀਦਾ ਹੈ।
Shi gal aa
Sehi gal a bro
Shi aaa veer g tusi
100/
Shi gal veer odo pehla path kronde phir drinks shream meat chlda odo eh sikh dharm nu bhul jnde eh dsnge sanu sikh dharm
ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,
Sister gurdas maan bhut great person a
Gurdas maan saab zindabad hai ta rehndi dunya tak zindabad he rehna ga
Ryt g
@@babyheer6788 jo lok maan saab da virodh kar raha na maan saab de juthi da brbar v nahi , tara ik ik geet da akhar cho sach duldha maana,ta jo gya jo likh dittha ,yaad rakhu zamaana ,mai kis tra tari sift likhna ,mari kalam ch oh alfaz nahi , tu kee keeta punjab lai ke oh sanu yaad nahi, tara andar punjabi virsa dehyan bharyan na khana ,tara ik ik..................madam thanks,
@@gurdassingh1770 sahi gal a veer g eh Lok ta usdi juti warge v nhi ,asi maan Saab de nal a fikar na kro veer g
Jai sai laddi shah g 🙏🙏
Jai laddi shah g 🙏🙏🙏
ਜਦੋਂ ਅਗਲਾ ਹੋਵੇ ਅੜਬ, ੲਿਹ ਮੂਹਰੇ ਘੰਗਦੇ ਨੀ. ਜਿਥੇ ਸੋਟਾ ਹੋਵੇ ਗਰਮ,ੲਿਹ ਓਥੋਂ ਲੰਘਦੇ ਨੀ.. ਬਸ ਬੱਲੇ ਬੱਲੇ ਲੲੀ ਹੀ ਪੲੀ ੲਿਹਨਾ ਨੂੰ....ਜੇ ੲਿਹਨਾਂ ਚ ਅਣਖ ਹੈ ਤਾਂ ਗੁਰੂ ਗਰੰਥ ਸਾਹਿਬ ਦੇ 365 ਸਰੂਪਾਂ ਦੀ ਬੇਅਦਬੀ ਦਾ ਹਿਸਾਬ ਮੰਗਣ ਸ਼ਰੋਮਣੀ ਕਮੇਟੀ ਤੋਂ...
ਵੀਰ ਜੀ ਜਿਹੜੇ ਸ਼੍ਰੋਮਣੀ ਕਮੇਟੀ ਵਾਲਿਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦਾ ਹਿਸਾਬ ਮੰਗ ਰਹੇ ਆ ਭਾਈ ਬਲਦੇਵ ਸਿੰਘ ਜੀ ਵਡਾਲਾ ਤੁਸੀ ਓਨਾ ਨੂੰ ਸਪੋਟ ਕੀਤਾ ਗਏ ਓ ਅੰਮ੍ਰਿਤਸਰ ਧਰਨੇ ਤੇ ਸ਼੍ਰੋਮਣੀ ਕਮੇਟੀ ਤੋਂ ਹਿਸਾਬ ਹੀ ਤਾਂ ਮੰਗ ਰਹੇ ਆ ਓ ਕੀ ਕੁਝ ਹੁੰਦਾ a ਉਥੇ ਖਾਧੀਆ danga ਕਦੇ ਸ੍ਰੋਮਣੀ ਕਮੇਟੀ ਵਾਲਿਆਂ ਤੋਂ jo ਆਵਾਜ ਉਠਾਉਂਦੇ aa ਓ ਥੋੜੇ aa ਤਮਾਸ਼ਾ ਦੇਖਣ ਵਾਲੇ ਜਿਆਦਾ je ਸਾਰੇ ਇਕੱਠੇ ਹੋਈਏ ਤਾਂ ਸ਼ੋਮਣੀ ਕਮੇਟੀ ਵਾਲਿਆਂ ਤੋਂ ਵੀ ਹਿਸਾਬ ਮਿਲਜੂ ਗਾ ਹਿੰਮਤ ਤਾਂ ਕਰੋ ਇਕੱਠ ਵਿੱਚ ਜਾਣ ਦੀ
Jai baba murad Shah g 🙏 Gurdas Maan Saab g
ਗੁਰਦਾਸ ਮਾਨ ਨੇ ਮਾਫੀ ਮੰਗੀ ਇਸ ਲਈ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਐਵੇ ਹਲਾ ਨੀ ਕਰਨਾ ਚਾਹੀਦਾ।
Jai sai Murad sha ji🤲🤲🤲
ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,
Gospak 11 wali sarkaar ❤️❤️❤️
God is one Gurdas man
ਬਾਦਲਾ ਤੇ ਕੈਪਟਨਾ ਖਿਲਾਫ ਕਿਸੇ ਦੀ ਬੋਲਣ ਦੀ ਹਿੰਮਤ ਨਹੀਂ ਉਹਨਾ ਨੇ ਤਾ ਬਹੁਤ ਸਤਿਕਾਰ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਬ ਆਪੋ ਆਪਣੀਆਂ ਰੋਟੀਆਂ ਸੇਕ ਰਹੇ ਨੇ
ਤੁਸੀ ਮਾਫ ਕਰੋ ਬਾਬਾ ਨਾਨਕ ਜੀ ਗੁਰਦਾਸ ਮਾਨ ਸਾਬ ਨੂੰ
Love you maan saab
ਇਹਣੇ ਤਾ ਬੋਲ ਬੋਲੇ ਆ ਸਰਸੇ ਵਾਲੇ ਨੇ ਕਿ ਕੁੱਝ ਅੱਖੀ ਬਖਾਏ ਏ ਉਹ ਕੁੱਝ ਵੀ ਨਹੀਂ 😂🔥🔥🔥
Gurdas maan Zindabad
Gurdas man jindababd jinda bab hai jindabad rahega
ਕੋਈ ਕੁਝ ਨਹੀ ਵਿਗਾੜ ਸਕਦਾ ਗੁਰਦਾਸਮਾਨ ਦਾ ਸਿਰਫ਼ ਬੋਲ ਕੇ ਹਟ ਜਾਣ ਗੇ ਉਕ ਤੁਹਾਡੇ ਸਾਹਮਣੇ ਸਿਰਸੇ ਵਾਲੇ ਸਾਧ ਨੂੰ ਬਗੈਰ ਮੰਗੇ ਮੁਆਫੀ਼ ਦੇ ਦਿੱਤੀ ਸੀ ਕੀ ਕਰ ਲਿਆ ਸੀ ਤੁਸੀ । ਹੁਣ ਤੁਸੀ ਜਗੀਰੋ ਨੂੰ ਪਰਦਾਨ ਬਣਾਇਆ ਹੋਇਆ ਏ ਕੀ ਕੀਤਾ ਏ ਤੁਸੀ। ਇਸ ਲਈ ਆਪਣੀ ਪਿਹੜੀ ਹੇਠ ਵੀ ਸੋਟੀ ਮਾਰ ਲਿਆ ਕਰਿਏ ਕਿਤੇ ਕੁਝ ਰੜਕਦਾ ਤਾਂ ਨਹੀ। ਕੋਈ ਸਬਿਆਚਾਰਕ ਗਾਣੇ ਨਹੀ ਗਾਉਂਦਾ ਗੁਰਦਾਸਮਾਨ ਉਹਦੇ ਗਾਣੇ ਜਿਆਦਾ ਸ਼ਰਾਬ ਨਾਲ ਹੀ ਜੁੜੇ ਹੋਏ ਨੇ ਜਿਵੇ ਘਰ ਦੀ ਸ਼ਰਾਬ ਹੋਵੇ ਵਰਗੇ ਕਿੰਨੇ ਹੀ ਗਾਣੇ ਨੇ
Gal teri theek aaa chotte veer but tu v punjabi aaa tenu v pta aapna sabhyachaar ki aaa te kina Anmool saaf suthraa ,sacha suchaa ,,
But tu chotte veer ,, "tatte sabhyachaar" kehaa ah gal changi ni lgdi ,,gussa na kri mera praa ,,
ਜੋ ਗੱਲ ਤੁਹਾਨੂੰ ਚੰਗੀ ਨਹੀ ਲੱਗੀ ਉਹ ਆਪਾਂ ਠੀਕ ਕਰ ਦਿੰਦੇ ਆਂ ।
Veer ji good thinking sade oh 600 year purane yodhe singh har ik cast de c oh singh hor c eh bujad paise wale tattu aa thode time takk gal thandi pae jani chalu gurdas maan ne galti kiti Pr jhna ne beadvi kiti guru sahib di oh rich man leader badal hune ohna da kuch hoya ni badde magarnacha 🐊 toh darde aa afganistan kabul vich ki hoya sade sikha da ohte ki hoya Hun time change ho gya hun bomb 💣 AK 47 pata ni ki hathyar aa loka kol eh sb Facebook youtube insta de Boln wale aa phir tusi punjabi kuj sikh uk Canada Australia newzealand America itly tu daler kaur kyun jandi oh ta nange rehnde gore log tusi gulam aa goreya de 1947 toh badh vi eh sach chubna kuj loka nu
@@maanproduction2658 sada punjabi eh loka da sabayachar kithe aa eh sade kuj loki gulam aa goreya de oh ta nange nachde aa tusi gulam aa goreya de uk Canada Australia newzealand America itly goryea de badde magarmach 🐊 khilaf bi bole tusi jhna ne guru sahib di beadvi kiti leadera punjab de ne sade punjabi India wale gulam aa gore loka de eh sach chubna kuj loka nu jhna ne beadvi kiti guru sahib di oh ta azad aa kine sal hoge pta tuhanu vi aa
Aaye wadde vidwaan....Jaii Mastan di 🙏🙏🙏
Mann sab ta mann sab aaaa
Jug jug jeeo maan saab ji 🙏
ਕਿਉਂ ਯਾਰ ਲੋਕਾਂ ਨੂੰ ਭੜਕੋਦੇ ਆ
ਮੈਡਮ ਤੂੰ ਕਿਹੜੇ ਦੇਸ ਵਿੱਚੋ ਤੈਨੂੰ ਗੂਰੂਆ ਦੀਆ ਕੁਰਬਾਨੀਆ ਦਾ ਪਤਾ ਨੀ ਜਾ ਜਾਨ ਬੁੱਝ ਕੇ ਲੱਗੀ
ਭੈਣ ਜੀ ਤੁਹਾਡੇ ਬੋਲ ਮੈਂਨੂੰ ਬਹੁਤ ਹੀ ਚੰਗੇ ਲੱਗੇ। ਹੁਣ ਸਮੇਂ ਚ ਪੰਜਾਬ ਵਿੱਚ ਇਹਨਾਂ ਮੋਬਾਇੱਲਾਂ, ਟੀ. ਵੀ., ਪੰਜਾਬੀ ਵੋਲੀਬੁੱਡ ਗਾਣਿਆਂ ਐਨਾਕੁ ਗੰਦਾ ਪਾਦਿੱਤਾ ਕਿ ਲੜਕੇ, ਲੜਕੀਆਂ ਗੁਰੂਆਂ ਦੀ ਬਾਣੀ ਨਾਲ ਜੁੜਨ ਦੀ ਥਾਂ ਗੰਦੇ ਗਾਣਿਆਂ ਤੇ ਨੱਚਣਾ ਜਿ਼ਆਦਾ ਪਸੰਦ ਕਰਦੇ ਨੇਂ। ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਕਿ ਇਹ ਨਵੀਂ ਪੀੜੀ ਨੂੰ ਬਰਬਾਦ ਹੋਣ ਤੋਂ ਬਚਾਇ ਅਤੇ ਪੰਜਾਬ ਦਾ ਮਾਣ-ਇੱਜਤ ਪੰਜਾਬ ਦੇ ਹਰ ਨਾਗਰਿਕ ਦਾ ਹੈਂ। 🙏ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਰਹਿਕੇ🙏
ਫਹਿਤੇ
Waheguru ji
ਆ jo ਭੋਂ ਭੋਂ ਕਰੀ ਜਾਂਦੇ ਆ ਇਹ ਵੀ ਦੇਖਾਵੇ ਦੇ ਹੀ ਸਿੱਖ ਆ ਇਹ ਕਿੰਨਾ ਕੂ ਮੰਨਦੇ ਆ ਗੁਰਬਾਣੀ ਦਿਆ ਗੱਲਾ
Shi kya ji
ਸਿੱਖ ਧਰਮ ਵੰਡ ਦਿੱਤਾ ਇਹਨਾ ਲੰਡੂਆਂ ਨੇ ਜਾਤ ਪਾਤ ਚ। ਗੁਰੂਦਵਾਰੇ ਤੋਂ ਸ਼ਮਸ਼ਾਨਘਾਟ ਤੱਕ ਜਾਤ ਪਾਤ ਚ ਵੰਡ ਦਿੱਤੇ।
ਇਸ ਲਈ ਸਿੱਖ ਅੱਜ ਮਸਜਿਦਾਂ, ਡੇਰਿਆਂ ਚ ਜਾ ਰਹੇ ਨੇ, ਈਸਾਈ ਬਣ ਰਹੇ ਨੇ ਲੇਕਿਨ ਇਹਨਾ ਫੁਕਰਿਆਂ ਨੂੰ ਕੁਝ ਫ਼ਰਕ ਨਹੀਂ ਪੈਂਦਾ ।
ਗੁਰਦਾਸ ਮਾਨ ਲਈ ਉਹਦਾ ਗੁਰੂ ਹੀ ਰੱਬ ਹੈ ਤੇ ਸਾਡੇ ਲਈ ਸਾਡਾ।
ਗੱਲ ਵਿਸ਼ਵਾਸ਼ ਦੀ ਹੈਂ, ਇੱਕ ਭੋਲਾ-ਭਾਲਾ ਜੱਟ ਜਿਸਦੇ ਵਿਸ਼ਵਾਸ਼ ਨੇ ਸਧਾਰਣ ਜਿਹੇ ਪੱਥਰ ਚ ਵੀ ਭਗਵਾਨ ਨੂੰ ਦਰਸ਼ਨ ਦੇਣ ਲਈ ਮਜ਼ਬੂਰ ਕਰਤਾ। ਇੱਕ ਗ਼ਰੀਬ ਦੇ ਘਰ ਰੱਬ ਆਪ ਜਾਕੇ ਮੰਗਦੇ ਰੋਟੀ ਖਾਂਦਾ ਅਤੇ ਧਨਵਾਨ ਦੇ ਦੇਸੀ ਘਿਉ ਚ ਬਣਾਏ ਪਕਵਾਨ ਬਿਨਾਂ ਛੱਕੇ ਹੀ ਛੱਡ ਜਾਂਦਾ।
Gurdaas man ❤️❤️
ਰਿਪੋਰਟ ਸਾਹਿਬ ਪਹਿਲਾਂ ਉਹਨਾਂ ਦੇ ਪਿਛੋਕੜ ਬਾਰੇ ਵੀ ਪੁਛਲੋ ਜੋਂ ਮਾਨ ਸਾਹਿਬ ਦਾ ਵਿਰੋਧ ਕਰਨ ਪਹੁੰਚੇ ਹਨ ਜਿਨ੍ਹਾਂ ਨੂੰ ਘਰੇ ਕੋਈ ਪੁੱਛ ਗਿੱਛ ਹੈਨੀ ਉਹ ਵੀ ਵਿਰੋਧ ਕਰਨ ਆ ਜਾਂਦੇ ਹਨ ਜਿਵੇਂ ਪੰਥ ਇਹਨਾਂ ਪਖੰਡੀਆ ਦੇ ਹਿੱਸੇ ਆਇਆ ਹੋਵੇ ਬਾਕੀ ਤਾਂ ਲੋਕ ਤਾਂ ਇਹਨਾਂ ਦੀ ਇਜਾਜ਼ਤ ਲੈਕੇ ਗੁਰੂ ਘਰ ਜਾਣ ਜ਼ੇਕਰ ਇਹੋ ਜਿਹੇ ਸਿੱਖਾਂ ਨਾਲ ਖੜਗੇ ਤਾਂ ਪੰਥ ਨੂੰ ਖ਼ਤਰਾ ਹੈ
ਸਿਆਣੇ ਕਹਿਦੇ ਗਲਤੀ ਕਰਨ ਵਾਲੇ ਨਾਲੋ ਮਾਫ ਕਰਵ ਵਾਲਾ ਹੁੰਦਾ।
@Happi ਦਿਉਲ bai enna e tan jake modi nu faddo na jo sade haq nap rya ethe tan koi aunda ki gal modi toh drr lgda ,modi nu tan bda maaf kri jane ..
ਜਿਹੜਾ ਬੰਦਾ ਹੱਥ ਜੋੜ ਕੇ ਮਾਫੀ ਲੈਂਦਾ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਹੈ l ਸੰਗਤ ਰੱਬ ਦਾ ਰੂਪ ਹੈ, ਸੰਗਤ ਨੂੰ ਚਾਹੀਦਾ ਕਿ ਮਾਨ ਸਾਹਿਬ ਨੂੰ ਮਾਫ ਕਰ ਦੇਵੇ l
Waheguru ji Maher karo 🙏🏻🙏🏻🙏🏻🙏🏻🙏🏻
Jai baba murad shah ji jai sai laddi shah ji
Jai sarkara di jai Mastan di 🙏
Jai sai g 🙏
Beerhi fuk
@@kuldipsingh3767 jai sai ji
Gurdas mann da koi ganta vi nahi far sakda
, ਕੀ ਬਣੂ ਦੁਨੀਆਂ ਦਾ
Maan shaab great ha 😍😍
Sira da fudddu
@@Kuldeepsingh-pj1tv kon fuddu
Guards mann
@@Kuldeepsingh-pj1tv oo bhai tara sa baada ha na tu pagal ha as nhi khata
Lunn te waje gurdas maan great
ਕਿਰਪਾਨਾ ਤੇ ਬਰਸੇ ਅਕਾਲੀਆ ਖਿਲਾਫ ਕਿਉ ਕੁਛੜਾ ਵਿਚ ਲੁੱਕ ਜਾਦੇ ਨੇ ਬਾਬੇਉ 😀😀😀😀😀😀😀
ਜਿਹਨਾ ਨੇ ਗੁਰੂ ਸਾਹਿਬ ਦੀਆ ਬੇਅਦਬੀਆ ਕੀਤੀ ਆ꫰ ਜਿਹਨਾ ਨੇ ਸੱਚਾ ਅਮਿੑਤ ਛੱਕ ਕੇ ਹੁਣ ਕਿੑਰਪਾਨਾ ਲਾਹ ਕੇ ਸਰਾਬਾਂ ਪੀਂਦੇ ਅਤੇ ਨਸ਼ੇ ਕਰਦੇ ਹਨ ꫰ ਕੀ ਇਹ ਸਾਡੇ ਗੁਰੂ ਸਾਹਿਬਾਨਾ ਦਾ ਅਪਮਾਨ ਨਹੀ ਹੈ?ਉਹਨਾ ਨੂੰ ਵੀ ਘੜੀਸੋ ਸਿੱਖੋ ꫰
Jai sai ji ❣️
Tuhanu gurdas mann hi disda aa... caiptan te badal ne sariya haaadaa par krtiya aaa
Sade lok morkh a
ਛੱਡ ਦਿਲਾ ਦਿੱਲ ਦੇ ਕੇ ਰੋਗ ਲਵਾ ਲੈਂ ਗਾ ਬੇਕਦਰੇ ਲੋਕਾਂ ਵਿੱਚ ਕਦਰ ਗਵਾਂ ਲੈਂ ਗਾ 👈✍️
ਸਬਾ ਲੱਖ ਨਾਲ ਇੱਕ ਸਿੰਘ ਪਹਿਲਾਂ ਲੜਦਾ ਹੋਵੇਗਾ। ਹੁਣ ਮਾਨ ਇਕੱਲਾ ਸਬਾ ਲੱਖ ਸਿੰਘ ਨਾਲ ਲੜ ਰਿਹਾ।
Waheguruji🙏🙏🙏🙏🙏🙏
JAI SAI LADI SHAH G D
ਵਧੀਆ ਕਿਹਾ ਜੀ
Love you MAAN SAHAB 🥰
Jai Sai Ji
ਸਾਰੇ ਆਪੋ ਧਾਪੀ ਪਈ ਹੋਈ ਹੈ
ਬਾਈ ਜੀ ਕੀ ਹਾਲ ਐ ਗਾਣਾ ਕੀਤਾ ਕੋਈ ਨਵਾਂ
ਜੋ ਸਿੱਖ ਗਰੀਬਾਂ ਲੋਕਾਂ ਦੀ ਸੇਵਾ ਕਰਦੇ ਆ
Gurdas Maan Shab Ji 🌎🌏🌍🙏🏻🙌🏾🤲
Sala gurdas maan the
@@ManjitSingh-lh2bq🙏🏻🙌🏾🤲 Waheguru Ji 🙏🏻🙌🏾🤲App ka Bhe Bhla Kare
jai sai ji di
ਨਿਹੰਗਾਂ ਦੇ ਰੁਜ਼ਗਾਰ ਦਾ ਵੀ ਸਰਕਾਰ ਬੰਦੋਬਸਤ ਕਰੇ
Jai sai ji
ਗੁਸਮਾਨ ਨੇ ਤਾਂ ਮੁਰਾਦ ਸ਼ਾਹ ਨੂੰ ਗੁਰੂ ਅਮਰਦਾਸ ਜੀ ਨੂੰ ਦੋਵੇਂ ਬਾਬੇ ਆ ਦਾ ਗੋਤ ਭੱਲਾ ਪਰਿਵਾਰ ਦਾ ਦੱਸਿਆ ਹੈਂ ,,,,,,
ਜਿਵੇਂ ਗੁਰਦੁਆਰਾ ਸਾਹਿਬ ਤੁਸੀਂ ਛੋਟੀ ਵੱਡੀ ਜਾਤ ਨੂੰ ਪਰਖ ਕੇ ਅਲੱਗ ਅਲੱਗ ਕਰਦੇ ਹੋ 🙏🙏 ਸਹੀ ਜਾਂ ਗ਼ਲਤ 🙏🙏
👌🌹
Ehna loka da kmm e ehi a
ਸਹੀ ਕਿਹਾ ਭੈਣ ਜੀ ਨਚਾਰਾਂ ਨੂੰ ਨੱਥ ਪਾਉ
Raj Krega KHALASA ❣️🙏
WAHEGURU JI 🙏🙏❤️🥰🥰🥰🥰🥰🥰
ਵਾਹਿਗੁਰੂ ਜੀ ਮੈ ੲਿੱਕ ਸਿੱਖ ਹਾਂ ਮੈ ਵੀ ਗੁਰੂਦਾਸ ਮਾਨ ਦੇ ਵਿੱਰੋਧ ਹਾਂ ਪਰ ਨਕੋਦਰ ੲੀੰਨੇ ਮੇਰੇ ਸਿੱਖ ਭਰਾਂ ੲਿੱਕਠੇ ਹੋ ਕੇ ਅਾੲੇ ਕੁਝ ਗੁਰੂਦਾਸ ਦੇ ਖਿਲਾਫ ਵੀਡਿਓੂ ਪਾਂ ਰਹੇ ਅਾਂ ਕੁੱਝ ਦਿਨ ਪਹਿਲਾਂ 18 ਸਾਲ ਦੀ ਲੜਕੀ ਲਾਪਤਾਂ ਹੈ ਅਾਪਣੇ ਪੰਜਾਬ ਚ੍ ੳੁਹਦੀ ਮਦਦ ਵਾਸ਼ਤੇ ਕਿੱਸੇ ਨੇ ਵੀ ਵੀਡਿਓੂ ਨਹੀ ਪਾੲੀ ਕਿਓੂ ,,??
=====ਜੇ ਕਿਸੇ ਨੂੰ ਬੁਰਾਂ ਲੱਗੇ ਤਾਂ ਮੈਨੂੰ ਮਾਫ ਕਰਿਓੂ ਵਾਹਿਗੁਰੂ ਜੀ
Waheguru
ਚੰਗੇ ਸਿੱਖਾਂ ਦੀ ਨਕਲ ਕਰੋ ਬਾਬਾ ਜੀ
Maan saad zindawad ...
Bibi daler Kaur jindabad 💪
Bhout vdeaa singer ha gurdas maan os de rees ni kr skdaa koe v samj lge. Kene whlee aa lok faltu he rolaa paa dende.koe hor Km ni tuhanu.tuhada he guru nai gurdaas da v guru ha .jaan.ke he mahol khrab krde gateaa lok.kde sante v rhndeaa kro Punjab vich😠 is ne mafe v mange fer v tusi lok jaan ke?😡jo lok gande comment mareaa ohna ne ke detaa Punjab nu bolo? 40 saal de mehnt te pani paa ta gande loka ne
😡😠😡maan varge bano t phla. fir gl kreo.wahegur ji gurdaas maan te mehar da hath rhknaa🙏
ਪੰਜਾਬ िਵਚੋ ਬਾਈਕਾਟ ਕਰੋ ਮਾਨ ਦਾ 🐕🐀🐑🐴🐖🐒🐠
ਇੱਕ ਕਾਂ ਮਾਰ ਕੇ ਟੰਗਿਆ ਹੋਵੇ ਤਾ ਬਾਕੀ ਕਾਂ ਲਾਗੇ ਨਹੀ ਆਉਦੇ ਇਸੇ ਤਰਾਂ ਗੁਰਦਾਸ ਮਾਨ ਨੂੰ ਟੰਗੋ ਗੁਰਦਾਸ ਮਾਨ ਕੀ ਗਾ ਕੇ ਸੇਵਾ ਕੀਤੀ ਪੈਸਾ ਲੈਦਾ ਸੇਵਾ ਕਾਹਦੀ ਕੀਤੀ
Dhann Dhann Shri Guru Amardas ji 🙏🙏😘😘 Waheguru g kaa khaalsa Waheguru g ki Fateh 🚩 🚩.........Rabb ape nbede Kru ehje lokan de jo guru sahibaan dee tulna kise bande naal krde ne
Baba ji ceptan amrindar singh ne sariyan haddan hi Paar krti c ji ohna ne tan gutta sahib ji hath vich fadd so khaddi c karwai tan ohna te vi bandi hai
Te kujhh din pehla ek pathhi jo ki guru maharaj ji parkash de sahmne ek orat naal galat Kamm kr riha c ohna da vi kujh nahi banya
Veer g bilkul shi
Ryt g
Captain to juttian ni Khan ge othe jaa k ... Dhande agge bhoot nachda bai
Hnji veer sahi kiha hai captain no v sza cahidai aa
Nice ji. Dler.kor
Waheguru ji ka khalsa waheguru ji ki fathe
ਕੈਪਟਨ ਨੇ ਸਰੇਆਮ ਗੂਰੂ ਗਰੰਥ ਸਾਹਿਬ ਜੀ ਦੀ ਝੂਠੀ ਸੋਹ ਖਾਦੀ ਉਹਨਾ ਵਾਰੇ ਤਾ ਕੋਈ ਬੋਲਦਾ ਨਹੀਂ
ਬਾਦਲਾ ਨੇ ਸਰੇਆਮ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕੀਤੀ ਕਦੇ ਉਹਨਾ ਬਾਰੇ ਤਾ ਬੋਲੇ ਨਹੀਂ
ਗੁਰਦਾਸ ਮਾਨ ਪੰਜਾਬ ਦਾ ਦੁਸ਼ਮਣ ਇਹ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਉਂਦੇ ਆ, ਕਿਸੇ ਦੇ ਕਹਿਣ ਤੇ ਬੋਲਿਆ
😁😁😁😁😆😆😅
Gurdas Man kuchh bhi galat Nahin kaha
ਥੋਡੇ। ਕੋਲੇ ਮੋਰਚਿਆਂ ਤੋਂ ਇਲਾਵਾ ਹੋਰ ਹੈ ਵੀ ਕੀ ਗੁਰੂ ਸਾਹਿਬ ਜੀ ਦਾ ਤੁਸੀਂ ਨਾਮ ਵਰਤ ਕੇ ਆਪਣੀਆਂ ਰੋਟੀਆ ਸੇਕਦੇ ਹੋ
Waheguru ji mehar krio sary ta ji 🙏🙏
Jai Sai ji mehar krio sary ta ji 🙏🙏
Amrit chakan walian noo sarian noo sikh kio ni kehnde
Kise noo majbi sikh
Kise noo ramdasia sikh
Kise noo rai sikh
Koi ramdasia sikh
Eh ho ki riha
Guru ji ne kiha c manas ki jaat sbhe ek pehcahbo
Kalyug kal grsse dharam (kalyug vich kaal di graas ban gia dharam)
Guru sahib keh
gae (eh sreer sab dharam hai jis uder sache di vitch jot)
Ki asi kde vichaar kita kidar ja rhe aa asi
Hovo ekater milo mere bhai dubida door kro live lai
Veero jo guru ji keh gae asi vichaar kar lia ki
Ek ek shabad pro te vichaar v kro
sister kulwindr Kaur g ehe loka di bevkufi aa jo rola paa rhe ne jdo ehna nu pta hnaa gurdas maan ne ehe gal keh diti 2 lakh bandeya vich ohnu nhi ptaa huna ok mn de aa ohne sry feel kiti aa ohvi taa lkhaa bandeya ne dekh liti vedio j drama creat krna jida marji kri javo ehe o lok ne jehde vehliya khande aa
Bilkul sahi 👌👌
ਕੈਪਟਨ ਨੇ ਗੁਟਕਾ ਸਾਬ ਫੜ੍ਹ ਕੇ ਕਸਮ ਖਾ ਲਈ ਉਹ ਨਹੀਂ ਦਿਖਦੀ
Sikh Dharam ta Mazvi Ramdasia Rai Sikh da vi aa jatt apda Samji bethe aa jadki sach kus hor aa
Shi kya ,eh jatt sikh thodi ehta jatt ne
ਬੀਬੀ ਦਲੇਰ ਕੋਰ ਜੀ ਵਹਿਗੂਰੂ ਮੈਹਰਾ ਕਰੇ
Gurdas man is hero...dler kaur zeero....
I hate deler kaur ,dhongi
ਜਥੇਦਾਰ ਜਗਦੇਵ ਸਿੰਘ ਨੂੰ ਕੀ ਘਾਟ ਆ ਬਾਰਸੀ ਟਾਲੀਆਣ ਸਾਹਿਬ ਮਨਾਉਦੇ ਆ ਤੁਸੀਂ ਪਤਾ ਕਿਨੇ ਜੁਲਮ ਕੀਤੇ ਨੇ ਉਹਨਾਂ ਨੇ ਗਰੀਬ ਲੋਕਾਂ ਨਾਲ
ਜੰਗੀਰੋ ਨੂੰ ਪੁੱਛੋ ਇਤਹਾਸ 😆😂😂😂😂
ਕਿਉਂ ਲੜਾਈਆਂ ਕਰਾਉਣ ਦਾ ਕੰਮ ਕਰ ਰਹੇ ਹੋ ਵਸਦਾ ਰਹਿਣ ਦਿਓ ਪੰਜਾਬ ਨੂੰ ਮਾਫ਼ੀ ਮੰਗਣੀ ਕੋਈ ਛੋਟੀ ਗੱਲ ਨਹੀਂ। ਵਿਹਲੜਾਂ ਨੂੰ ਹੋਰ ਕੋਈ ਕੰਮ ਨਹੀਂ।ਲੱਗਦੈ ਹੱਸਦੇ ਵੱਸਦੇ ਪੰਜਾਬ ਨੂੰ ਉਜਾੜ ਕੇ ਦਮ ਲਵੋਗੇ ਤੂਸੀਂ
ਇਸ ਨੂੰ ਗ੍ਰਿਫਤਾਰ ਕਰੋ ਇਸ ਗੁਰਦਾਸ ਮਾਨ ਨੂੰ
@@harmanpindiala8528 salea tennu subscribe di Pai ae
ਇਹਦੇ ਕੰਜਰ ਦੇ 100 🩴 ਮਾਰ ਕੇ ਇੱਕ ਗਿਣੋ ਇਹ ਇਹਨੂੰ ਸਿਗਰਟਾਂ ਪੀਣੇ ਨੂੰ ਪ੍ਰਚਲਿਤ ਕਰਨਾ ਚਾਹੁੰਦਾ
ਗੁਰਦਾਸ ਮਾਨ ਨੇ ਜਾਣ ਬੁੱਝ ਕੇ ਬੋਲਿਆ ਉਹਨੂੰ ਪਤਾ ਮਾਫੀ ਮੰਗ ਲਏਗਾ ਜਿਵੇਂ ਪਿੰਡ ਕੁਠਾਲਾ ਵਾਲੇ ਯੂ ਪੀ ਦੇ ਬਈਏ ਨੇਂ ਮਜਬੀ ਸਿੱਖ ਰਵਿਦਾਸੀਆ ਸਿੱਖ ਬਾਰੇ ਗਲਤ ਬਿਆਨੀ ਕੀਤੀ ਸੀ ਉਦੋਂ ਕੋਈ ਜਥੇਬੰਦੀਆਂ ਅੱਗੇ ਨਹੀਂ ਆਈਆਂ ਉਹ ਮੁੰਨੇ ਮੂੰਹ ਵਾਲਾ ਬਈਏ ਨੂੰ ਪਿੰਡ ਦੇ ਲੋਕਾਂ ਨੇ ਆਪਣਾਂ ਮਹਾਪੁਰਸ਼ ਦੱਸਿਆ ਕਸੂਰ ਕੀਹਦਾ ਗੁਰਦਾਸ ਮਾਨ ਦਾ ਕੇ ਕੁਠਾਲੇ ਪਿੰਡ ਵਾਲੇ ਬਈਏ ਦਾ ਕੇ ਸਾਡਾ
Khalsa ji veri good
hyy
sare gurdass man ladde pye kamlyo ohna nu labo jina guru granth sahib de beadbi karn valeya nu labo
Jai masta dii ji 🙏🙏🙏🙏
Parmatma ek hai
Sirgata peen wala parmatma to boot dur
Har Vele apne kol Talvar rakhan valiyan sahi hai
Jai laddi sai ji
ਜਿਹੜਾ ਇਸ ਗੁਰਦਾਸ ਖਾਨ ਦਾ ਕੋਈ ਵੀ ਅਖਾੜਾ ਬੁੱਕ ਕਰੇਗਾ ਓਹ ਵੀ ਦੋਸ਼ੀ ਸਮਝਿਆ ਜਾਵੇਗਾ ਇਸ ਤਰ੍ਹਾਂ ਇਸ ਗੁਰਦਾਸ ਖਾਨ, ਨੂੰ ਮੱਤ ਅਉਗੀ ,,
ਪੰਜਾਬੀਓ ਤੁਹਾਡੇ ਤੋਂ ਪੈਸੇ ਕਮਾਉਂਦਾ ਤੇ ਤੁਹਾਡੀ ਹੀ ਪਤ ਰੋਲਕੇ ਰੱਖਦਾ ਅਗਲਾ ਕਿੰਨੇ ਹਮਲੇ ਕਰ ਗਿਆ ਹੈ ਇਹ ਗੁਰਦਾਸ ਖਾਨ, ,,
ਕਹਿੰਦੇ ਹੁੰਦੇ ਨੇ, ਕੇ ਸਾਡੇ ਸਿਰ ਤੇ ਸਾਡੀਆ ਜੁੱਤੀਆਂ,,
U r best youtuber bro👍👍👍👍👍
Sade Sikh guru aa Varga koi ni aa es duniyan vech na hi nakoder valiyan sarkara varga 🙏🙏
ਬਾਬਾ ਜੀ ਗਲਤੀ ਕਿਸ ਕੋਲੋਂ ਨਹੀਂ ਹੂੰਦੀ
aik var hondi var var ni
ਦੁਨੀਆ ਦਾ ਅੰਤ ਆ cukya ha
ਆਪ ਅੱਖਾਂ ਮੁਨੀ ਫਿਰਦੀ ਆ ਮੇਹਰ ਕੌਰ
Gurdas maan ji don't worry,,bahut kute bhonkde aa bhonki jhaan,,parwah ni karni,,we always support you 💪💪
👌🌹