Gurdas Maan Apologise | ਗੁਰਦਾਸ ਮਾਨ ਨੇ ਮੰਗੀ ਮੁਆਫ਼ੀ , 'ਮੈਂ ਖਿਮਾ ਦਾ ਜਾਚਕ ਹਾਂ' | Canada Episode | News18

แชร์
ฝัง
  • เผยแพร่เมื่อ 4 ก.พ. 2025
  • ਗੁਰਦਾਸ ਮਾਨ ਨੇ ਕੈਨੇਡਾ ਐਪੀਸੋਡ ਲਈ ਮੰਗੀ ਮੁਆਫ਼ੀ । 'ਜਿਸ ਦਾ ਵੀ ਮੇਰੇ ਤੋਂ ਦਿਲ ਦੁਖਿਆ ਮੈਂ ਖਿਮਾ ਦਾ ਜਾਚਕ ਹਾਂ'। ਇਸ ਦੁਖਾਂਤ ਲਈ ਮੈਨੂੰ ਮੁਆਫ਼ ਕਰੋ- ਮਾਨ, 'ਜੋ ਕੁਝ ਵੀ ਹੋਇਆ ਉਸ ਲਈ ਪੰਜਾਬੀਆਂ ਤੋਂ ਮੁਆਫ਼ੀ ਮੰਗਦਾ ਹਾਂ'। ਮੁਆਫ਼ੀ ਮੰਗਦਿਆਂ ਭਾਵੁਕ ਹੋਏ ਗੁਰਦਾਸ ਮਾਨ। ਇੱਕ ਰੇਡੀਓ ਨਾਲ ਗੱਲਬਾਤ ਕਰਦਿਆਂ ਮੰਗੀ ਮੁਆਫ਼ੀ। 4 ਸਾਲ ਪਹਿਲਾਂ ਸ਼ੋਅ ਦੌਰਾਨ ਵਿਰੋਧ ਕਰਨ ਵਾਲਿਆਂ ਨੂੰ ਇਤਰਾਜ਼ਯੋਗ ਗੱਲ ਮੰਚ ਤੋਂ ਕਹੀ ਸੀ
    #gurdasmaan #news18punjab #canadaepisode #breakingnews #news18punjab #apologise
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 36

  • @amanjeetpoetryvlogs733
    @amanjeetpoetryvlogs733 4 หลายเดือนก่อน +3

    ਗੁਰਦਾਸ ਮਾਨ ਸਾਹਿਬ ਨੇ ਸਾਰੀ ਉਮਰ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ। ਪੰਜਾਬੀ ਇੰਨੇ ਅਕਿਰਤਘਣ ਵੀ ਹੋ ਸਕਦੇ ਨੇ ਇਹ ਗੱਲ ਕਦੇ ਸੋਚੀ ਨਹੀਂ ਸੀ। ਉਹਨਾਂ ਦੇ ਬਿਆਨ ਨੂੰ ਵਧਾ ਚੜਾ ਕੇ ਪੇਸ਼ ਕੀਤਾ ਗਿਆ ਉਹਨਾਂ ਨੇ ਹਿੰਦੀ ਨੂੰ ਮਾਸੀ ਕਿਹਾ ਸੀ ਤਾਂ ਇਸ ਵਿੱਚ ਕੀ ਗਲਤ ਹੈ ਹਿੰਦੀ ਆਪਣੀ ਰਾਸ਼ਟਰੀ ਭਾਸ਼ਾ ਪੰਜਾਬੀ ਆਪਣੀ ਮਾਂ ਹੈ। ਉਨਾਂ ਨੇ ਪੰਜਾਬੀ ਨੂੰ ਨਕਾਰਿਆ ਤਾਂ ਨਹੀਂ ਹੈ। ਉਹਨਾਂ ਦੁਆਰਾ ਆਖੀ ਗਈ ਬੱਤੀ ਵਾਲੀ ਗੱਲ ਸੁਭਾਵਿਕ ਹੀ ਮੂੰਹ ਵਿੱਚੋਂ ਨਿਕਲ ਜਾਂਦੀ ਹੈ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬਹੁਤ ਸ਼ਿੱਦਤ ਨਾਲ ਪਿਆਰ ਨਾਲ ਮੁਹੱਬਤ ਕਰਦੇ ਹੋ ਤੇ ਸਾਹਮਣੇ ਕੋਈ ਆ ਕੇ ਬੰਦਾ ਉਸੇ ਚੀਜ਼ ਦੇ ਉੱਪਰ ਉਂਗਲ ਚੁੱਕ ਕੇ ਪੰਜਾਬੀ ਦੇ ਉੱਪਰ ਤੇ ਪੰਜਾਬੀ ਦਾ ਗਦਾਰ ਆਖੇ ਮਾਂ ਬੋਲੀ ਪੰਜਾਬੀ ਦਾ ਗਦਾਰ ਆਖੇ ਪੰਜਾਬੀ ਜੀਹਨੂੰ ਕਿ ਗੁਰਦਾਸ ਮਾਨ ਸਾਹਿਬ ਇਨਾ ਪਿਆਰ ਕਰਦੇ ਨੇ ਤਾਂ ਕਈ ਵਾਰ ਬੰਦੇ ਕੋਲੋਂ ਉਹ ਵੀ ਮਨੁੱਖ ਨੇ ਕਈ ਵਾਰ ਬੰਦੇ ਕੋਲੋਂ ਸੁਭਾਵਿਕ ਮੂੰਹ ਦੇ ਵਿੱਚੋਂ ਗੁੱਸੇ ਚ ਇਦਾਂ ਦਾ ਸ਼ਬਦ ਨਿਕਲ ਜਾਂਦਾ ਨੇ ਮੈਂ ਮੰਨਦਾ ਕਿ ਆਪਾਂ ਉਮੀਦ ਨਹੀਂ ਕਰਦੇ ਗੁਰਦਾਸ ਮਾਨ ਸਾਹਿਬ ਕੋਲੋਂ ਇਸ ਇਸ ਤਰ੍ਹਾਂ ਦੇ ਅਪਸ਼ਬਦਾ ਲਈ ਦੀ ਪਰ ਪੰਜਾਬ ਦੇ ਹਜ਼ਾਰਾਂ ਹੀ ਸਿੰਗਰ ਏਦਾਂ ਦੇ ਨੇ ਜੋ ਕਿ ਅਪਸ਼ਬਦ ਵੀ ਵਰਤਦਿਆਂ ਗਾਣਿਆਂ ਦੇ ਵਿੱਚ ਵੀਡੀਓ ਵੀ ਅਸ਼ਲੀਲ ਦਿਖਾਉਂਦੇ ਆ ਫਿਰ ਤੁਸੀਂ ਉਹਨਾਂ ਦਾ ਕਿਉਂ ਨਹੀਂ ਵਿਰੋਧ ਕਰਦੇ ਸਿਰਫ ਇੱਕ ਗੁਰਦਾਸ ਮਾਨ ਦੇ ਬੱਤੀ ਵਾਲੇ ਸ਼ਬਦ ਨੂੰ ਲੈ ਕੇ ਇਹਨਾਂ ਵਿਰੋਧ ਕਿਉਂ ਜਾਂ ਤਾਂ ਫਿਰ ਸਾਰੇ ਗਾਣੇ ਬੰਦ ਕਰਾਓ ਪੂਰੀ ਅਸ਼ਲੀਲਤਾ ਬੰਦ ਕਰੋ ਜੋ ਫਿਲਮਾਂ ਵਿੱਚ ਗਾਣਿਆਂ ਵਿੱਚ ਦਿਖਾਈ ਜਾਂਦੀ ਹੈ ਸਿਰਫ ਗੁਰਦਾਸ ਮਾਨ ਸਾਹਿਬ ਨੂੰ ਇਨਾ ਜਿਆਦਾ ਉਹਨਾਂ ਦੇ ਬਿਆਨ ਨੂੰ ਵਧਾਉਣਾ ਚੜਾਉਣਾ ਇਹ ਚੰਗੀ ਗੱਲ ਨਹੀਂ ਹੈ ਪੰਜਾਬੀਆਂ ਲਈ ਉਸ ਇਨਸਾਨ ਨੇ ਸਾਰੀ ਉਮਰ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਹੈ ਤੇ ਮੈਂ ਤਾਂ ਚਾਹੁੰਦਾ ਹੀ ਨਹੀਂ ਹੈ ਕਿ ਗੁਰਦਾਸ ਮਾਨ ਸਾਹਿਬ ਨੂੰ ਮੁਆਫੀ ਮੰਗਣੀ ਚਾਹੀਦੀ ਸੀ ਪਰ ਫਿਰ ਵੀ ਉਹਨਾਂ ਨੇ ਮੁਆਫੀ ਮੰਗੀ ਤਾਂ ਉਹਨਾਂ ਨੂੰ ਮੁਆਫ ਕਰਨਾ ਆਪਣਾ ਫਰਜ਼ ਬਣਦਾ ਹੈ ਕਿਤੇ ਨਾ ਕਿਤੇ ਭੁਲਾ ਕੇ ਬੰਦਾ ਕਦੋਂ ਸਹੀ ਸੀ ਇਹ ਕੋਈ ਨਹੀਂ ਯਾਦ ਰੱਖਦਾ ਕਦੋਂ ਗਲਤ ਸੀ ਇਹ ਆਪਾਂ ਸਾਰੇ ਯਾਦ ਰੱਖਦੇ ਆਂ ਗੁਰਦਾਸ ਮਾਨ ਸਾਹਿਬ ਸਾਡੇ ਆਪਣੇ ਨੇ ਮਾਨ ਸਾਹਿਬ ਜ਼ਿੰਦਾਬਾਦ

  • @sukhdeepsinghladdisingh8038
    @sukhdeepsinghladdisingh8038 4 หลายเดือนก่อน +4

    ਚੰਦ ਲੋਕ ਹੀ ਬਦਨਾਮ ਕਰ ਰਹੇ ਸੀ ਗੁਰਦਾਸ ਮਾਨ ਨੂੰ ਸ਼ਰਮ ਕਰੋ ਪੰਜਾਬੀਆਂ ਦਿਲ ਤੋਂ ਬਹੁਤ ਵੱਡਾ ਹੁੰਦਾ ਹੈ ਸ਼ਰਮ ਕਰੋ😢😢😢😢

  • @paramjeetsingh7160
    @paramjeetsingh7160 4 หลายเดือนก่อน +4

    Maan shab zindabad ❤

  • @SunilKakealiya
    @SunilKakealiya 4 หลายเดือนก่อน +3

    Ohna ne odo hi maafi mang lai si jehdi media ch ghat dkhaai gai si

  • @manpreet9757
    @manpreet9757 4 หลายเดือนก่อน +1

    ਗੁਰਦਾਸ ਮਾਨ ਜੀ ਮਾਨ ਪੰਜਾਬੀ ਬੋਲੀ ਦਾ ❤❤🎉

    • @RobRooch-rc3wm
      @RobRooch-rc3wm 4 หลายเดือนก่อน

      Chal gadar maan boli da rss da dalla

  • @gurwindersingh3941
    @gurwindersingh3941 4 หลายเดือนก่อน

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਵੀ ਕੋਈ ਦੋ ਲਾਇਨਾ ਗਾਓ ਮਾਨ ਸਾਹਬ

  • @bikkarsingh2957
    @bikkarsingh2957 4 หลายเดือนก่อน +4

    ਮਾਨ ਸਾਹਿਬ ਏਹ ਗੱਲ ਕਿਸੇ ਘੋਨੇ-ਮੋਨੇ ਪੰਜਾਬੀ ਨੂੰ ਕਹੀ ਹੁੰਦੀ ਤਾਂ ਸ਼ਾਇਦ ਪੰਜਾਬੀ ਭੁੱਲ ਜਾਂਦੇ ਪਰ ਕਿਸੇ ਸਾਬਤ ਸੂਰਤ (ਓਹ ਚਾਹੇ ਅੰਮ੍ਰਿਤ ਧਾਰੀ ਨਾ ਹੋਵੇ) ਨੂੰ ਕਹੇ ਸ਼ਬਦ ਹਰ ਇੱਕ ਪੰਜਾਬੀ ਨੂੰ ਛੁਰੇ ਵਾਂਗ ਚੁੱਭੇ। ਹੁਣ ਆਪਣੇ ਸਾਈਂ ਦਾ ਹਵਾਲਾ ਦੇ ਕੇ ਫੇਰ ਸਾਡੀ ਨਜ਼ਰੋਂ ਲਹਿ ਗਿਆ। ਮੰਨਿਆ ਕਿ ਸਾਈਂ ਤੇਰੀ ਜਾਅਲੀ ਨੋਟ ਛਾਪਣ ਵਾਲੀ ਮਸ਼ੀਨ ਸੀ।

    • @SimarjeetSingh-ru6fs
      @SimarjeetSingh-ru6fs 4 หลายเดือนก่อน +2

      ਭਾਈ ਸਾਹਿਬ ਜੀ ਉਹਨਾਂ ਦਾ ਵੀ ਕਸੂਰ ਕੱਢੋ ਨਾ ਜਿਹੜੇ ਮੁਰਦਾਬਾਦ ਦੇ ਨਾਰੇ ਲਾਉਂਦੇ ਸੀ ਉਹ ਤਾਂ ਬਾਅਦ ਵਿੱਚ ਹੀ ਉਹਨੇ ਗੱਲ ਕੀਤੀ ਆ

    • @SimarjeetSingh-ru6fs
      @SimarjeetSingh-ru6fs 4 หลายเดือนก่อน +1

      ਭਾਈ ਸਾਹਿਬ ਜੇ ਕਿਸੇ ਪੰਚ ਦੇ ਉੱਪਰ ਤੁਸੀਂ ਖੜੇ ਹੋਵੋ ਤਾਂ ਸੋਡੀ ਕੋਈ ਵੇ ਏਦਾਂ ਦੀ ਗੱਲਬਾਤ ਕਰੇ ਤੇ ਤੁਹਾਡੇ ਮੂੰਹ ਚੋਂ ਕੀ ਅੱਗੋਂ ਨਿਕਲੂਗਾ

    • @bikkarsingh2957
      @bikkarsingh2957 4 หลายเดือนก่อน

      @@SimarjeetSingh-ru6fs ਵੀਰ ਪੰਚ ਨੀ,ਮੰਚ ਹੁੰਦਾ।ਦੂਜੀ ਗੱਲ ਜਦੋਂ ਬੰਦਾ ਮਸ਼ਹੂਰ ਹੋਵੇ। ਬਹੁਤ ਕੁੱਝ ਸਹਿਣਾ ਪੈਂਦਾ। ਨਾਲੇ ਜੁਬਾਨ ਕਹਿੰਦੀ, ਤੂੰ ਮੈਨੂੰ ਮੂੰਹੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕਡਾਉਨੀ।ਬਾਕੀ ਸੋਚ ਆਪੋ ਆਪਣੀ 🙏🙏🙏

  • @kutubdeen9798
    @kutubdeen9798 3 หลายเดือนก่อน

    Love you. Maan saab ❤️🙏🏽

  • @DeepakKamboj-it5pt
    @DeepakKamboj-it5pt 4 หลายเดือนก่อน

    Gurdas maan jindabad jindabad jindabad jindabad jindabad

  • @vishubanger202
    @vishubanger202 4 หลายเดือนก่อน +1

    Gurdas mann good

  • @mahingasingh4610
    @mahingasingh4610 4 หลายเดือนก่อน +2

    ਇਹ ਲੋਕ ਲਗਉੜਾ ਨੇ ਇਹ ਕਿਸੇ ਦੇ ਮਿੰਤ ਨੀ

  • @giannamsot6481
    @giannamsot6481 4 หลายเดือนก่อน +1

    ਮੇਰੇ ਖ਼ਿਆਲ ਚ ਮੁਆਫੀ ਦੇਣ ਲਈ ਪੰਜਾਬੀ ਆਪਣਾ ਵੱਡਾ ਦਿਲ ਦਿਖਾਣ

  • @jaykalirai9111
    @jaykalirai9111 4 หลายเดือนก่อน +3

    Goat of punjabi music 🎶

  • @amanb5598
    @amanb5598 4 หลายเดือนก่อน +3

    why Gurdass Launched Gal Suno Punjabi Dosto 2 year's ago

  • @SunilKakealiya
    @SunilKakealiya 4 หลายเดือนก่อน

    U r legend

  • @jaswindersidhu4347
    @jaswindersidhu4347 4 หลายเดือนก่อน

    ਹੁਣ ਹੀਰੋ ਤੋ ਜ਼ੀਰੋ ਹੋ ਗਿਆ ਤਦ ਪਤਾ ਲੱਗਾ ਤੂੰ ਗੁਰ ਸਿੱਖ ਨੂੰ ਬਹੁਤ ਮਾੜਾ ਬੋਲੀਆ ਸੀ ਹੁਣ ਮਰ ਭੁੱਖਾ ਜਿਸਦਾ ਗੁਰੂ ਹੀ ਨਸੇੜੀ ਹੈ ਉਹ ਕਿਸੇ ਨੂੰ ਕੀ ਸਿੱਖਿਆ ਦੇਵੇਗਾ

    • @harvinderwilkhu574
      @harvinderwilkhu574 3 หลายเดือนก่อน

      Salea too ki kita Punjabi waste bakvas kari jana

  • @kuldipkuldip3895
    @kuldipkuldip3895 4 หลายเดือนก่อน

    ਵਿਵਾਦ ਕੀ ਹੈ, ਕੀ ਕੋਈ ਦੱਸ ਸਕਦਾ ਹੈ ਜੀ

  • @harneksekhon5017
    @harneksekhon5017 4 หลายเดือนก่อน

    ਮਾਫ

  • @JSVB
    @JSVB 4 หลายเดือนก่อน +2

    Baki sab maaf kr skde ha...par
    Jo tu guru sahib bare boleya...ohdi koi maafi nahi...tu sarkari kalakar hai, tu punjabi loka da kalakar nahi ...

  • @I_asingh
    @I_asingh 4 หลายเดือนก่อน +1

    Drama sorry da just so that he's shows doesn't get banned across north America

  • @RobRooch-rc3wm
    @RobRooch-rc3wm 4 หลายเดือนก่อน +1

    Punjab da gadar honey Singh ❌❌❌❌❌❌❌ gurdas

  • @iamfree307
    @iamfree307 4 หลายเดือนก่อน

    Never going to listen to his music

  • @SatnamSingh-up3kt
    @SatnamSingh-up3kt 4 หลายเดือนก่อน

    Udo mang lenda mafi yaar tenu hun cheta aya