Very nice show gaunda punjab good job Bassi shab sat Sri akal Sidhu shab ji i am stay for indea gurdaspur punjab I like you show mai tuhada show bahut like karda mai har roj night nu tuhada show you tube te dekh ke sonda ji
bai ji tuhanu b pta te menu b pta je bassi ne sidhu nu nal rakheya ta ehnu agge b leke ayu…je apne munde nu agge leke auna hunda hun tak le aunda…leanda ta nhi cause ohnu ehh line psand nhi…so bassi ne sidhu nu chuneya aa….so ik din ta bassi ji ne ghar bethna hi aa…so dnt worry sidhu sahab di seat pakki aa te ehh gal sidhu ji nu b pta aa…bassi sahib boht hi chalaak insaan ne …ehh sidhu sir nu boht hi wdia tareeke nal train kar rahe ne….te ik din sidhu nu apni krni ta fall tuhadiaa akha samne milna aa
Bassi Saab and sidhu Saab bhut vdiyaa show le k aa rhee aa and jinaa lokaa naal and teyaan penaa naal thakaa Hoya vaa unha di help karde aa Bassi Saab salute aa sir tuhanu
Bassi sahib sat Sri akal ji This is charanjit Sandhu from guwahati Assam India Sir I saloot to you you are great I love you Ma AAP ji nu bhout soonda you tube te sir manu ek samaj nahi hai ki ma thoanu chaldy program te call kidda kar sakda manu es gall nu samjao ta ki ma AAP ji nu call kar saka Ma thounu subscribe v Kita hoeia please send me your phone number so again I saloot you thanx.
madam tusi i mean aunty ji mata samaan o tusi mere…! hor thawa te b mera reply dawo tusi hora posts te b….bnda ik chnge jeewan layi lalachi hunda hi aa….even tusi b ohna di jagah te khade hunde tusi b ohhi krna c….har koi apne bacheya de chnge bhavikh layi lalchi ho jnda aa….koi maadi gal nhi aa..tuhanu ehh gal samghni chahidi aa kuch b byaan baazi krn toh pehla aunty ji baki sat shri akal hope so tusi healthy howoge te tusi te tuhadi family boht khushi nal zindgi bateet krde ho…mai umeed krda ha tusi agge koi b cmnt karo soch ke karo te soch ke apni viyakhaya dawo..! ok ji ajj layi enna hi..! gussa nhi lgna chahida tuhanu meri gal da sachi te tikhi ta hai gal
Bassi is such a delicate flower, very quick to take offence when someone talks back to him or uses language that he doesn't like. "ma jindgi di kasam khanda ha", what a damn comedian Bassi is. "astop it astop it"
ਬਾਸੀ ਸਾਬ ਬਹੁਤ ਵਧੀਆ ਕੰਮ ਕਰ ਰਹੇ ਅਤੇ ਸਿੱਧੂ ਸਾਬ ਬਾਈ ਜੀ ਬਹੁਤ ਸੁਲਝੇ ਹੋਏ ਤੇ ਇਮਾਨਦਾਰ ਮਿਹਨਤੀ ਹਨ ਸਾਨੂੰ ਸਭ ਨੂੰ ਇਹਨਾਂ ਨੂੰ ਸ਼ਾਬਾਸਾ ਦੇਣੀ ਚਾਹੀਦੀ ਹੈ।ਗ਼ਲਤੀ ਤੁਸੀਂ ਕਰਦੇ ਹੋ ਭੁੱਗਤਣਾ ਬਾਸੀ ਸਾਬ ਅਤੇ ਸਿੱਧੂ ਸਾਬ ਨੂੰ ਹੈ।
ਬਾਸੀ ਸਾਬ ਜੀ ਤੁਹਾਨੂੰ 1000 ਤੋਪਾਂ ਦੀ ਸਲਾਮੀ... ਤੁਸੀਂ ਤੇ ਵੱਟ ਕੱਢ ਦਿੱਤੇ ਬੁੱਟਰ ਦੇ 👌👌👌👌👌👌
ਬਾਸੀ ਅੰਕਲ ਜਿੰਦਾਬਾਦ❤️👌🙏💪💪💪
Bassi Sahib ne gall bahut tarike naal kiti hai.
BBC Toronto Canada duniyaa daa best radio channel assi sari family tuhanu salute karde aa Bassi Saab and sidhu Saab bhut vdiyaa show kardee aa
ਬਾਸੀ ਸਾਬ ਤੁਸੀਂ ਜੱਜ ਬਣੋ , ਫੈਸਲਾ ੳਨ ਦੀ ਸਪੋਟ
ਜੋਗਿੰਦਰ ਬਾਸੀ ਮੀਡੀਆ ਕਿੰਗ 💪🏻💪🏻👍🏻
ਬਾਸੀ ਸਾਬ ਬਦੀਆਂ ਗਲ ਕਰ ਰਹੇ ਜੀ ਲਾਡੀ ਭਾਰਤ ਹਰੇਆਣਾ ਸਿਰਸਾ
ਬਹੁਤ ਵਧੀਆ ਬਾਸ਼ੀ ਜੀ
ਬਾਸੀ ਜੀ ਤੁਸੀਂ ਵਧੀਆ ਕੰਮ ਕਰ ਰਹੇ ਹੋ ਗੁਰਮੇਲ ਤੋ ਤੁਸੀਂ ਸੱਚ ਕਹਿਣ ਲੲੀ ਮਜਬੂਰ ਕਰਤਾ ਸੱਚ ਕਹੇ ਲਿਆ
ਵਿਚੋਲਾ ਗਲਤ ਹੈ। ਵਿਚਾਰ ਮੁੰਡਾ ਬਿਲਕੁਲ ਸਹੀ ਹੈ।
ਜੇ ਬਾਸੀ ਸਾਬ ਨੂੰ ਪੰਜਾਬ ਦਾ C M ਬਨਾ ਦਿੱਤਾ ਜਾਵੇ,ਤਾਂ ਪੰਜਾਬ ਚੋ ਬੇਈਮਾਨੀ ਖਤਮ ਹੋ ਜਾਵੇਗੀ ।
Han. bhra. Fir. tan. Punjab. jma. hi. Khatam. ho. jao
B🎉
ਬਾਸੀ ਜੀ ਵੈਰੀ ਗੁਡ
Good bassi sahib ji
ਬਾਸੀ ਸਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
Bachi nu nhi show ch liaanda bassi sahib ne bahut vadhia kita kio k bache nu koi v vargla sakda hai
Very nice show gaunda punjab good job Bassi shab sat Sri akal Sidhu shab ji i am stay for indea gurdaspur punjab I like you show mai tuhada show bahut like karda mai har roj night nu tuhada show you tube te dekh ke sonda ji
Good job 👍
ਬਾਸੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ, ਨਹੀਂ ਰੀਸਾ ਜੱਟਾ ਤੇਰੀਆਂ,
Bassi saab bht vadiya gall keti tusi...great job
ਬਾਸੀ ਸਾਹਿਬ ਤੁਸੀਂ ਜਾਦੂਗਰ ਹੋ ਪ੍ਰਮਾਤਮਾ ਤੁਹਾਨੂੰ ਚੜਦੀ ਕਲਾਂ ਵਿੱਚ ਰੱਖਣ ਜੀ
ਬਾਸੀ ਸਾਹਿਬ ਜੀ, ਸਲੂਟ ਆ ਤੁਹਾਡੀ ਜੱਜਮੈਟ ਨੂੰ, ਬਹੁਤ ਵਧੀਆ ਤਰੀਕੇ ਨਾਲ ਮਨਾਇਆ
ਸੰਧੂ ਸਾਹਿਬ ਗਰੇਟ ਜੋਬ
ਕੁੜੀ ਨਬਾਲਿਗ ਨਹੀਂ ਸੀ ਜਿਸ ਦਾ ਜਬਰਦਸਤੀ ਵਿਆਹ ਕੀਤਾ ਗਿਆ ਸੀ । ਕੁੜੀ ਉੱਤੇ ਵੀ ਪਰਚਾ ਹੋਣਾ ਚਾਹੀਦਾ ਹੈ । ਜੇਕਰ ਕੁੜੀ ਨਬਾਲਿਗ ਸੀ ਤਾਂ ਉਹ ਵਿਚੋਲਿਆਂ ਉੱਤੇ ਕੇਸ ਕਰਵਾ ਸਕਦੀ ਸੀ । ਇਹਨਾਂ ਠੱਗਾਂ ਦੇ ਟੋਲੇ ਨੇ ਮੁੰਡੇ ਵਾਲਿਆਂ ਨੂੰ ਠੱਗਿਆ ਹੈ। ਇਨ੍ਹਾਂ ਸਾਰਿਆਂ ਨੂੰ ਜੇਲ੍ਹ ਹੋਣੀ ਚਾਹੀਦੀ ਹੈ।
ਨਾਂ ਬਾਈ ਨਕਲੀ ਵਿਆਹ ਸੀ,ਇਹ ਸਾਡੇ ਪਿੰਡ ਦੀ ਗੱਲ ਹੈ,ਕੇਸ ਲੱਗਿਆ ਸੀ ਅੰਬੈਸੀ , ਇੰਟਰਵਿਊ ਵਿੱਚੋਂ ਫੇਲ ਹੋ ਗਿਆ ਸੀ ਮੁੰਡਾ, ਓਹਨਾਂ ਨੇ ਦੋਬਾਰਾ ਅਪਲਾਈ ਨੀਂ ਕਰਿਆ, ਮੁੰਡੇ ਵਾਲੇ ਵੀ ਬੜੇ,ਭੈਂ ਚੋ ਆ
ਬਾਸੀ ਸਾਹਿਬ ਦੀ ਸੁਪਰ ਮੈਨ
Bassi uncle nu avdi tareef sunni te karun da bada Shaunk aw esliye apne Moho ape miya mithu bann de rehnde 😂😂😂Mr. JB 👍😄😄
1 ਚੀਜ਼ ਦੇਖਣਾ .. ਬਾਸੀ ਹਮੇਸ਼ਾ ਸਿੱਧੂ ਸਾਬ ਨੂੰ ਪਿੱਛੇ ਰੱਖਦਾ ਜਾਣ ਬੁੱਝ ਕੇ। camera ਤੇ ਲਿਆਉਣਾ ਛੱਡੋ ਜੇ ਸਿੱਧੂ ਬੋਲ ਵੀ ਪੈਂਦਾ ਉਹਨੂੰ ਕੁੱਤੇ ਵਾਗੂੰ ਪੈਂਦਾ।ਜਦੇ ਟੋਕ ਦਿੰਦਾ ਸਾਲਾ ਗਾਂਡੂ।
ਬਾਸੀ ਨੂੰ ਪਤਾ ਕਿ ਲੋਕ ਸਿੱਧੂ ਨੂੰ ਪਸੰਦ ਕਰਦੇ ਆ.. ਸਾਲੇ ਨੂੰ ਇਹੀ ਡਰ ਆ ਕਿ ਸਿੱਧੂ ਅੱਗੇ ਨਾ ਨਿਕਲ ਜਾਵੇ।
bai ji
tuhanu b pta te menu b pta
je bassi ne sidhu nu nal rakheya ta ehnu agge b leke ayu…je apne munde nu agge leke auna hunda hun tak le aunda…leanda ta nhi cause ohnu ehh line psand nhi…so bassi ne sidhu nu chuneya aa….so ik din ta bassi ji ne ghar bethna hi aa…so dnt worry sidhu sahab di seat pakki aa te ehh gal sidhu ji nu b pta aa…bassi sahib boht hi chalaak insaan ne …ehh sidhu sir nu boht hi wdia tareeke nal train kar rahe ne….te ik din sidhu nu apni krni ta fall tuhadiaa akha samne milna aa
ਇਸ ਮੁੰਡੇ ਦੇ ਪੈਸੇ ਲਗਾ ਕੇ ਇਹ ਕਨਾਡਾ ਪਹੁੰਚਿਆ ਹੈ ਇਹ ਫਰੋਲੀ ਹੈ ਪੂਰਾ ਪਲੀਜ ਇਨਸਾਫ਼ ਦਵਾਓ ਬਾਸੀ ਸਾਹਬ ਜੀ
ਬਾਸੀ ਸਾਬ ਤੁਸੀਂ ਬਹੁਤ ਵਧੀਆ ਕਰ ਰਹੇ ਹੋ। ਇਸ ਨਾਲ ਬਹੁਤ ਸਾਰੇ ਲੋਕਾਂ ਦਾ ਭਲਾ ਹੋ ਰਿਹਾ ਹੈ
ਬਾਹਰ ਜਾਣ ਲਈ ਲੋਕ ਪਤਾ ਨਹੀ ਕਿਉ ਪਾਗਲ ਹੋ ਜਾਦੇ ਹਨ
Goraya 🥲🥲 nanke pind di yaad dilwa ti bassi saab shankar sarin wow garha ✌🏻✌🏻✌🏻
ਐਨੇ ਕਮਲੇ ਲੋਕ ਕਿਵੇ ਬਣ ਜਾਦੇ ਆ ਵਾਹਿਗੁਰੂ ਵਾਹਿਗੁਰੂ ਬਚਾ ਕੇ ਰੱਖਣ ਜੀ
YT sm
J
9iles t 6n
ਬਾਸੀ ਸਾਬ ਪੰਜਾਬ ਦਾ ਮੁੱਖ ਮੰਤਰੀ ਬਣਾ ਆ ਚਾਹੀਦਾ
Bassi Saab and sidhu Saab bhut vdiyaa show le k aa rhee aa and jinaa lokaa naal and teyaan penaa naal thakaa Hoya vaa unha di help karde aa Bassi Saab salute aa sir tuhanu
Vakkyi salute aa Bassi Saab Hun butter eh v man gya te kehnda studio vich dusri vaar v ditte eh v man gya ve
Bassi Sahib is Great I salute bassi Sahib
Bassi Sahib bahut parhe likhe viakti han Investigation Officer hone chahiay.
BAASi sahib you are excellent.salute from New york.
Bassi saab you great sir g
Bassi ji vdiaa hh program
Basi sahb siraaaaa
Great Bassi Saab👍
ਜੋਗਿੰਦਰ ਸਿੰਘ ਬਾਸੀ ਜੀ ਗ੍ਰੇਟ ਬੰਦੇ
Very good job Bassi saab n team da
ਸਾਡੇ ਪੰਜਾਬ ਦੇ ਬੱਚੇ ਬੱਚੀਆਂ ਵੀ ਕਹਿੰਦੇ । ਬਾਹਰ ਹੀ ਵਿਆਹ ਕਰਾਉਣਾ ਹੈ। ਬਾਹਰਲੇ ਕਹਿਣਗੇ ਇਡਿਆ ਆ ਇਡਿਆ ਉਹ ਏਥੇ ਦੇ ਲੋਕ ਬੇਈਮਾਨ ਤੇ ਆਪ ਸਾਲੇ ਸਭ ਤੋਂ ਵੱਡੇ ਬੇਈਮਾਨ ਏਹ ਭੁਲ ਜਾਂਦੇ ਨੇ ਕਿ ਅਸੀਂ ਵੀ ਇਡਿਆ ਤੋ ਹੀ ਆਏ ਹਾਂ
Punjabi totally lalchi ho chuke ne paise to bina ahh kuchh ni dekhde ahna nu lgda ki bahr ja ke lutt la ge caneda nu gnd aa donwe dhiran
ਮੁੰਡਾ ਤਾਂ ਮੈਨੂੰ ਲੋਲਾ ਲਗਦਾ ਜਮਾ ਅਨਪੜ ਲਗਦਾ 🙏🙏🙏🙏🙏🙏🙏🙏
Buttar kamina
I love you Sidhu shab ji and love you Bassi shab
ਮੁੰਡੇ ਨੂੰ ਪੈਸੇ ਦਲਾਂ ਕੇ ਦਿਓ plz
Bassi Baijee ji Very good your Show great
ਟਾਂਡੀ ਮੰਗਤਾ ਕੀ ਕਹਿੰਦਾ ਇਹਨੂੰ ਵੱਧ ਟਾਇਮ ਦਿਆਂ ਕਰੋ 😇😇😇
Bnda mngta bhi klnn aa
Bassi sahab zindabad
Hello Bhaji your show is great 👍
ਵੀਰ ਜੀ ਕੲਈ ਵਾਰ ਸਿਆਣੇ ਬੰਦੇ ਇਸ ਤਰ੍ਹਾਂ ਹੀ ਬੋਲਦੇ ਹਨ
ਮੇਰੇ ਆਪਣੇ ਡੈਡੀ ਕਿਸੇ ਨਾਲ ਇਸ ਤਰ੍ਹਾਂ ਹੀ ਗੱਲ ਕਰਦੇ ਹਨ
।ਜਦ ਕਿ ਉਹ ਸੱਚ ਬੋਲ ਰਹੇ ਹੁੰਦੇ ਹਨ
Love you so much Bassi sir
ਪਹਿਲਾਂ ਲੋਕ ਏਜੰਟ ਦੇ ਪਿੱਛੇ ਪੈਸੇ ਲੈ ਕੇ ਘੁੰਮਦੇ ਫਿਰ ਏਜੰਟ ਵੀ ਲਾਲਚ ਵਿੱਚ ਆ ਜਾਂਦੇ ਹਨ ਪਰ ਕੁੜੀ ਵੀ ਬਰਾਬਰ ਦੀ ਹਿੱਸੇਦਾਰ ਹੈ ਉਹ ਨਾਬਾਲਗ ਨਹੀਂ ਗਰਦੀਪ ਦੇ ਪੈਸੇ 10/ 12 ਲਖ ਤੋ ਜਿਆਦਾ ਨਹੀਂ ਹੈ ਕਿਉਂਕਿ ਬਾਕੀ ਪੈਸੇ ਵੀਜਾ ਲੱਗਣ ਤੋਂ ਬਾਦ ਦਿੰਦੇ ਹਨ
ਗੁਰਮੇਲ ਬੁੱਟਰ ਬਹੁਤ ਮਾੜਾ ਕੰਮ ਹੈ ਵੀਰ ਤੇਰਾ ਅਗਲੇ ਦੇ ਪੈਸੇ ਖਾਕੇ ਖੁਸ਼ ਨਹੀ ਰਹਿੰਦਾ ਤੂੰ😡😧
Brar Sadiq ਉਸਦੀ ਕੋਈ ਗੱਲ ਸੁਨਣ ਨੂੰ ਤਿਆਰ ਨਹੀ ਬੁੱਟਰ ਦੇ ਸਿਰ ਮੜ ਰਹੇ ਨੇ 2/3 ਬੰਦੇ ਹੋਰ ਨੇ ਉਹ ਵੀ ਲਿਆਦੇ ਜਾਣ ਨਾਲ ਮੁੰਡੇ ਵਾਲਿਆ ਨੇ ਵੀ ਕੱਲਾ ਬੁੱਟਰ ਦੱਬ ਲਿਆ ਉਹ ਸਰੇਆਮ ਕਹੀ ਜਾਦਾ 2 ਬੰਦੇ ਹੋਰ ਨੇ ਸੱਚ ਫਿਰ ਸਾਹਮਣੇ ਆਉਣਾ
NRI ਥਾਣੇ ਬਹੁੱਤ ਕੋਰੱਪਟ ਹੱਨ।
Good job basi ji
ਬਾਸੀ ਸਾਬ ਕਨੇਡਾ ਦਾ ਨਾਮ ਸੁਣ ਕੇ ਲੋਕ ਪਾਗ਼ਲ ਹੋ ਜਾਂਦੇ ਹਨ
ਗੁਰਦੀਪ ਸਿੰਘ ਆਪਣੀ ਜਗਾ ਤੇ ਸਹੀ ਹੈ ਨਾਲੇ ਜਮੀਨ ਚਲੀ ਗਈ ਦੱਸ ਸਾਲ ਹੋ ਗਏ
ਬੁੱਟਰ ਪੈਸੇ ਦੇਣ ਨੂੰ ਮੰਨਦਾ ਹੈ ਤੇ ਪਹਿਲਾ ਵੀ ਦੇ ਚੁੱਕਾ ਹੈ।ਕੇਸ ਵਿੱਚ ਬੰਦੇ ਹੋਰ ਵੀ ਹਨ ਜੀ ਉਹਨਾਂ ਤੱਕ ਪੋਚ ਕਰੋ ਜੀ।,,ਬਾਸੀ ਨੇ ਕਮਾਲ ਕਰਤੀ,,
,,Ballu ਰਟੈਂਡਾ,,
Thagg ਲੋਕਾਂ ਨੂੰ ਸਾਹਿਬ ਸਾਹਿਬ ਕਰੀ ਜਾ ਰਹੇ ਹੋ ji
ਬੁੱਟਰ ਸਾਹਿਬ ਜੀ ਬੰਦੇ ਠੀਕ ਹਨ ।
,,Ballu ਰਟੈਂਡਾ,,
NRI ਥਾਣੇ ਕੁੱਝ ਨੱਹੀ ਕੱਰਦੇ।
ਬਹੁਤ ਗਲਤ ਹੋ ਰਿਹਾ ਹੈ
Waheguru sabh nu sumat bakshe
ਸਾਲਾ ਲੁੱਚਾ ਬਾਸੀ।ਕਿਤੇ ਤੇਰੀ ਜਨਾਨੀ ਦੀ ਖਬਰ ਮਿਲੇ,ਦੋ ਕਾਲਿਆ ਨਾਲ ਬਾਸੀ ਦੀ ਜਨਾਨੀ ਫੜੀ ਗਈ ਨਗਨ ਹਾਲਤ ਵਿੱਚ,ਅੱਖੀ ਦੇਖ ਕੇ ਬਾਸੀ ਦੀ ਹੋਈ ਹਾਲਤ ਖਰਾਬ।🤣🤣🤣
ਜੇ ਫੱਰਾਡ ਵਿਆਹ ਹੁੱਦਾ ਤਾ ਕੁੱੜੀ ਮਹੀਨਾ ਗੁਰਦੀਪ ਸਿੰਘ ਦੇ ਨਾਲ ਨਾਂਹ ਪੈਂਦੀ।
siraaa krata bassi saab ji aj ta👏👏👏👏👏👏
Bussi sahib, I salute your caliber and tactics of knowing truth from the person to whom we call in India "shattir".again I salute you.
Hnji sir tuci buttar nu parreo kad lea
❤❤❤❤❤
Bassi Sahib your court is for truth. In India justice is uprooted day by day.
ਬਾਸੀ ਸਾਹਿਬ ਨੇ ਕੱਮਾਲ ਕੱਰ ਦਿੱਤੀ ਹੈ ਬੁਟਰ ਨੂੰ ਮੰਨਾਉਣ ਵਾਸਤੇ।
ਸਿਰੇ ਦਾ ਲੁੱਚਾ ਬੰਦਾ ਕਹਿੰਦਾ ਮੈਨੂੰ ਸਾਉ ਬੰਦੇ ਨੂੰ ਵਿੱਚ ਵਚਾਲੇ ਫਸਾ ਲਿਆ ਸ਼ਰਮ ਕਰ ਕੰਜਂਰਾ ਤੈਨੂੰ ਸਾਰਾ ਵਿਸ਼ਵ ਸੁਣ ਰਿਹਾ
ਕਹਿੰਦਾ ਮੈ ਗੁਰਬਾਨੀ ਪੜਨ ਵਾਲਾ ਹੈ 🤦🏻♀️
ਇਹ ਝੂਠ ਬੋਲ ਕੇ ਗੁਰਬਾਣੀ ਦੀ ਤੌਹੀਨ ਕਰ ਰਿਹਾ
@@bantasingh9458 Aqqàlllq
@@bantasingh9458 111111¹¹¹¹111111¹¹¹11¹¹¹¹¹¹¹¹11111111¹111¹¹¹¹¹¹¹¹¹¹¹¹¹1¹1¹¹1¹¹1¹1¹1¹¹¹¹1¹¹¹¹1¹¹11¹111¹11¹1¹1111¹1¹111¹1¹¹111¹¹11111¹1¹¹1111111¹111¹1111¹1¹¹111¹11¹111¹11111¹11¹1¹1¹1¹1¹111111¹111111111111¹111¹1¹11¹1¹¹1¹11¹111111111¹11¹11¹1¹11111¹11111¹1111¹
ਚੋਰ ਵਿਚੋਲਿਆਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ? ਕਿਉਂਕਿ ਇਹ ਲੋਕਾਂ ਨੂੰ ਪੈਸਿਆਂ ਦੀ ਖਾਤਰ ਲੋਕਾਂ ਦੀਆਂ ਲੜਕੀਆਂ ਵੇਚ ਸਕਦੇ ਹਨ / ਗੁਰਮੇਲ ਬੁਟਰ ਅਤੇ ਬਲਵਿੰਦਰ ਕੌਰ ਗੁੜਾ ਨੂੰ ਜੇਲ੍ਹ ਹੋਣੀ ਚਾਹੀਦੀ ਹੈ?
ਬਾਸੀ ਦਿਮਾਗੀ ਹੈ ਬੁੱਟਰ ਨੂੰ ਪਿਆਰ ਨਾਲ ਗੱਲਬਾਤ ਕਰਕੇ ਮਨਾ ਲਿਆ
,
Jess
Bhut vdia treat kita h
O My god come on baby baasi saab ji
🙏🙏🙏🙏🙏
great bassi sab
Bassi sahab punjab da cm ban jawe
ਬੁੱਟਰ ਸਾਹਿਬ ਗਲਤ ਆਂ,
ਬੁੱਟਰ ਹਰਾਮੀ ਪਹਿਲਾਂ ਕਹਿੰਦਾ ਮੈਨੂੰ ਕੁਛ ਵੀ ਨਹੀਂ ਪਤਾ ਫਿਰ ਸਾਰਾ ਕੁਝ ਮੰਨ ਲਿਆ ਬਾਸੀ ਸਾਹਬ ਜੀ ਗੁਰਦੀਪ ਵੀਰ ਜੀ ਦੇ ਪੈਸੇ ਵਾਪਸ ਕੀਤੇ ਜਾਣ ਜੀ
👍
ਨਾਂ ਬਾਈ ਨਕਲੀ ਵਿਆਹ ਸੀ,ਇਹ ਸਾਡੇ ਪਿੰਡ ਦੀ ਗੱਲ ਹੈ,ਕੇਸ ਲੱਗਿਆ ਸੀ ਅੰਬੈਸੀ , ਇੰਟਰਵਿਊ ਵਿੱਚੋਂ ਫੇਲ ਹੋ ਗਿਆ ਸੀ ਮੁੰਡਾ, ਓਹਨਾਂ ਨੇ ਦੋਬਾਰਾ ਅਪਲਾਈ ਨੀਂ ਕਰਿਆ, ਮੁੰਡੇ ਵਾਲੇ ਵੀ ਬੜੇ,ਭੈਂ ਚੋ ਆ
ਜਿੰਨੀ ਗਲਤੀ ਬੁੱਟਰ ਦੀ ਹੈ ਉਨੀ ਗਲਤੀ ਮੁੰਡੇ ਵਾਲਿਆਂ ਦੀ ਵੀ ਹੈ ਕਿਉਂਕਿ ਜਿਹੜਾ ਪੈਸਾ ਇਹਨਾਂ ਨੇ ਦੂਸਰੇ ਨੂੰ ਦੇ ਕੇ ਬਾਹਰ ਜਾਣ ਦੀ ਫਿਰਾਕ ਵਿੱਚ ਸੀ ਉਹੀ ਪੈਸਾ ਆਪ ਤੇ ਲਾਉਂਦੇ ਆਪ ਆਈਲੈਟਸ ਕਰਦੇ ਤੇ ਆਪਣੇ ਦਮ ਤੇ ਬਾਹਰ ਜਾਂਦੇ ਤਾਂ ਅੱਜ ਆਹ ਸਿਆਪਾ ਨਾ ਹੁੰਦਾ ਪੰਜਾਬ ਵਿੱਚ ਇਹੋ ਜਿਹੇ ਮੂਰਖ ਲੋਕ ਬਹੁਤ ਪਏ ਹਨ ਜੋ ਦੂਸਰਿਆ ਸਹਾਰੇ ਬਾਹਰ ਜਾਣ ਦੀ ਖੁਰਾਕ ਵਿੱਚ ਰਹਿੰਦੇ ਨੇ ਤੇ ਬਾਅਦ ਵਿੱਚ ਜਦੋਂ ਪੈਸਾ ਫਸ ਜਾਂਦਾ ਹੈ ਫਿਰ ਦੁਹਾਈਆਂ ਪਾਉਂਦੇ ਨੇਸਭ ਤੋਂ ਵੱਡੇ ਮੁਰਖਤਾ ਉਹ ਨੇ ਜਿਨਾਂ ਨੇ ਇਹਨਾਂ ਨੂੰ ਪੈਸੇ ਦਿੱਤੇ ਉਹ ਵੀ ਬਿਨਾਂ ਕੁੜੀ ਦੀ ਜਾਂਚ ਪੜਤਾਲ ਕਰਿਆ ਸੇਫ ਉਸ ਟਾਈਮ ਇਹਨਾਂ ਨੂੰ ਬਾਹਰ ਹੀ ਦਿਸ ਰਿਹਾ ਸੀ ਕਿ ਆਹ ਬਾਹਰ ਜਾਵਾਂਗੇ ਤੇ ਨਜ਼ਾਰੇ ਲਵਾਂਗੇ ਤੇ ਹੁਣ ਰੋ ਰਹੇ ਹਨ ਜਦੋਂ ਠੱਗੀ ਦਾ ਸ਼ਿਕਾਰ ਹੋ ਗਏ ਨੇ
The bassi show is great
Vivas is 👍👍👍👍👍👍very good
👍👍
Ak gall haa basi galla pyar nall mana hei landa .marjana
Ur great bassi ji 👌🏻❤️🙏🤣
ਮੁੰਡਾ ਕਹਿੰਦਾ ਪਹਿਲਾ ਪੈਸੇ ਦੀ ਗੱਲ ਨਹੀ ਹੋਈ. ਪੈਸੇ ਦੀ ਗੱਲ ਕੀਤੇ ਬਿਨਾਂ ਮੁੰਡੇ ਨੂੰ ਇਹਨਾਂ ਨੇ ਕੈਨੇਡਾ ਦੀ ਕੁੜੀ ਲਿਆ ਕੇ ਵਿਆਹ ਕਿਉਂ ਕਰੋਂਣਾ ਸੀ.10 ਸਾਲ ਪਹਿਲਾ ਇਹੀ ਕੰਮ ਚਲਦਾ ਸੀ.
ਨਾਂ ਬਾਈ ਨਕਲੀ ਵਿਆਹ ਸੀ,ਇਹ ਸਾਡੇ ਪਿੰਡ ਦੀ ਗੱਲ ਹੈ,ਕੇਸ ਲੱਗਿਆ ਸੀ ਅੰਬੈਸੀ , ਇੰਟਰਵਿਊ ਵਿੱਚੋਂ ਫੇਲ ਹੋ ਗਿਆ ਸੀ ਮੁੰਡਾ, ਓਹਨਾਂ ਨੇ ਦੋਬਾਰਾ ਅਪਲਾਈ ਨੀਂ ਕਰਿਆ, ਮੁੰਡੇ ਵਾਲੇ ਵੀ ਬੜੇ,ਭੈਂ ਚੋ ਆ
Bassi saab ustad aa 😎
Bassi saab kujh gallan te apne raï ni milde. Bt Es case ch tuse vadhea kam keta.
I salute u for this episode
Bassy show is great
Very nice bassi saab
Bassi sahib sat Sri akal ji
This is charanjit Sandhu from guwahati Assam India
Sir I saloot to you
you are great I love you
Ma AAP ji nu bhout soonda you tube te
sir manu ek samaj nahi hai ki ma thoanu chaldy program te call kidda kar sakda manu es gall nu samjao ta ki ma AAP ji nu call kar saka
Ma thounu subscribe v Kita hoeia please send me your phone number so again I saloot you thanx.
Bassi Sahib Balwinder kaur nu v search karke leayo ji.
ਵਿਆਹ ਤੋਂ ਪਹਿਲਾਂ ਕੁਝ ਹੋਰ ਵਿਆਹ ਕਰਵਾ ਕੁਝ ਹੋਰ ਸਿਰਫ ਬਾਹਰ ਦੇ ਲਾਲਚ ਨੂੰ ਫਸ ਜਾਂਦੇ ਹਨ
6tyi8g Slide clips to delete them
9
@@ramkrishan8000 BASSI SHOW
madam tusi i mean aunty ji mata samaan o tusi mere…!
hor thawa te b mera reply dawo tusi hora posts te b….bnda ik chnge jeewan layi lalachi hunda hi aa….even tusi b ohna di jagah te khade hunde tusi b ohhi krna c….har koi apne bacheya de chnge bhavikh layi lalchi ho jnda aa….koi maadi gal nhi aa..tuhanu ehh gal samghni chahidi aa kuch b byaan baazi krn toh pehla aunty ji
baki sat shri akal
hope so tusi healthy howoge te tusi te tuhadi family boht khushi nal zindgi bateet krde ho…mai umeed krda ha tusi agge koi b cmnt karo soch ke karo te soch ke apni viyakhaya dawo..!
ok ji ajj layi enna hi..!
gussa nhi lgna chahida tuhanu meri gal da
sachi te tikhi ta hai gal
ਬਾੲਈ ਵੀਰ ਜੀ ਬਹੁਤ ਧੋਖੇ ਹੋ ਰਹੇ ਨੇ ਬਚਾਓ ਧੋਖੇ ਵਾਜਾਂ ।ਤੋਂ ਤੁਸੀ ਰਬ ਬਣ ਕੇ ਆਏ ਓ।।ਰਬ ਨੇ।ਧੋਖੇ ਵਾਜਾਂ ਲੲਈ ਮਲਾਹ ਬਣਾਇਆ ਐ ਜੀ ।ਤੁਹਾਨੂੰ ਦਿਲੋਂ ਸਲਾਮ ।ਤੰਦਰੂਤ ਰਹੋਂ ਵਡੀ ਉਮਰ।ਹੋਵੇ ਵੀਰ ਜੀ ।।ਸੰਗਰੂਰ ।।।
Bassi yaar banda galat ni haiga
Atleast he is listening these cases
Bassi is a good man
Bassi saab well work.....😍
Bassi is such a delicate flower, very quick to take offence when someone talks back to him or uses language that he doesn't like.
"ma jindgi di kasam khanda ha", what a damn comedian Bassi is.
"astop it astop it"
.
People don't
Pppppppmp