@Rab ton Daro here it’s not about Canadian law or Australian laws. Here’s the matter of girls/boys cheating people after coming to canada and threatening the in laws or other family members. So they are not asking for changing laws. They are just saying the documents needed for spouse filing should be provided by the government right on the moment, they can provide temporary visa on arrival or a form should be priorly filled with a spouse name during the marriage days and submitted to the government so the guy/girl can at least file his visa on his own. And yeah as bassi said everyone has freedom of speech so just giving my views on your comment. No hatred. Thanks
@@wrongbuthonestsanatnihuman9148 eda hi hona chahida hai ese lokaa naal jo insaaniyat bhul chukee han. Canada ja ke ki amar hon da vardaan mil janda hai. Eve bhole bhale munde Canada jaan de chakar ch barbaad ho rhe ne
Canada kuj ni haiga mundeo. Othe jaan de chakar ch aapni life na khraab karo Canada jo rehnde ne oh koi 500 saal nhi jeonde. Ohna di life vi limited hi hai. Apna ethe raho and koi kam karo. Canada koi faida nhi
Bassi saab am really sorry to say that tusi ik gal nu bar bar kiu puch de o sir o pehla e bohat jada dukhi ne g please dont do that 😢😢😭 But me dilo respect karda thodi sandhu saab di or puri bbc radio canada di jo eda de case khud agey aa k solve kardey o hats off to you and your team members 👐👐👐👐 respect from patiala punjab WAHEGURU JI thonu lamia umran bakshan or thodi har ik khwaish puri karan or eda e himmat bakshan thonu sab di help karan lai
So sad yr ......pta nhi kinaa kq tang kita hona .jo veer marn lyi majbur ho gyaaa ....baki waheguru ji sab vkh rhee aa rhena kudi da v kuj nhi ......hun ta sharm on lag gyii aa k sade guru sanu ki sikhaa ke gyee aa asi ki kar rhee ha ....tuc mere sister varge ho tuc dso koi kinde te viswas kare
Munda dil jldi shad gya..Main kahnda mere nal kudi es tarah kre... fir main histry bna du Jo main Kru kudi te usde family nl...Eh te munde jldi dil shad jande a
Eh munda mera best friend and childhood yaar c.. rip.. baba mehat rakhe
ਬਹੁਤ ਹੀ ਦੁੱਖ ਦੀ ਗੱਲ ਆ ਪ੍ਰੋਗਰਾਮ ਮੈਂ ਦੇਖਦੀ ਤੇ ਸੁਣਦੀ ਵੀ ਆ ਪਰ ਅੱਜ ਤਾਂ ਇਹ ਸੁਣ ਕੇ ਦੇਖ ਕੇ ਏਨਾ ਕੁ ਦੁੱਖ ਹੋਇਆ ਕਿ ਅੱਖਾਂ ਵਿੱਚ ਅੱਥਰੂ ਆ ਗਏ ਕਿ ਮਾਂ ਬਾਪ ਬੱਚਿਆ ਨੂੰ ਕਿੱਦਾਂ ਪੋਟਾ ਪੋਟਾ ਮਿਣ ਕੇ ਪਾਲਦੇ ਆ ਕਿ ਕਦੋਂ ਸਾਡਾ ਬੱਚਾ ਜਵਾਨ ਹੁੰਦਾ ਪੜ੍ਹ ਲਿਖ ਕੇ ਵੱਡਾ ਹੋ ਕੇ ਕਮਾਈ ਕਰਨ ਦੇ ਕਾਬਲ ਹੁੰਦਾ ਤੇ ਜਦੋਂ ਏਨੀ ਵੱਡੀ ਸੱਟ ਲੱਗੇ ਤਾਂ ਕਹਿ ਦਿੰਦੇ ਕਿ ਮਾਪਿਆਂ ਦੀ ਪਿਛਲੀ ਉਮਰੇ ਆ ਕੇ ਰੀੜ੍ਹ ਦੀ ਹੱਡੀ ਟੁੱਟ ਗਈ ਕਿੰਨੀ ਸ਼ਰਮ ਵਾਲੀ ਗੱਲ ਆ ਕਿ ਵਿਆਹ ਜਿਹੜਾ ਹੁੰਦਾ ਇਹਨੂੰ ਖੇਡ ਨਾ ਸਮਝੋ ਇਹ ਤਾਂ ਜੇ ਕੋਈ ਸਮਝੇ ਤਾਂ ਇੱਕ ਪਵਿੱਤਰ ਰਿਸ਼ਤਾ ਆ । ਮੈਂ ਵੀ ਇੱਕ ਕੁੜੀ ਆਂ , ਬੜਾ ਦੁੱਖ ਹੁੰਦਾ ਜਦੋਂ ਸੁਣੀਦਾ ਕਿ ਫਲਾਣੇ ਦੀ ਕੁੜੀ ਨਾਲ ਉਹਦੇ ਸਹੁਰਿਆਂ ਨੇ ਏਦਾਂ ਕੀਤੀ । ਫਲਾਣੇ ਦੀ ਘਰਵਾਲ਼ੀ ਨੇ ਮੁੰਡੇ ਨਾਲ ਏਦਾਂ ਮਾੜੀ ਕੀਤੀ । ਪਰ ਸਮਝ ਨਹੀਂ ਆਉਦੀ ਕਿ ਇਹ ਰਿਸ਼ਤੇ ਅੱਜ-ਕੱਲ੍ਹ ਖੇਡ ਜਿਹੀ ਬਣਕੇ ਰਹਿ ਗਏ । ਕਈ ਮੁੰਡੇ ਕੁੜੀਆਂ ਨਾਲ ਏਦਾਂ ਕਰੀ ਜਾਂਦੇ ਪਰ ਕੁੜੀਆਂ ਦੀ ਗਿਣਤੀ ਇਹ ਗਲਤ ਕੰਮ ਕਰਨ ਚ’ ਜਿਆਦਾ ਆ । ਕਿੳਕਿ ਹੁਣ ਰਿਸ਼ਤੇ ਨਾਲ਼ੋਂ ਪੈਸੇ ਨੂੰ ਪਹਿਲ ਆ । ਪੈਸਾ ਤਾਂ ਕਮਾਇਆ ਜਾ ਸਕਦਾ ਪਰ ਇੱਜਤ ਕਮਾਉਣੀ ਬਹੁਤ ਔਖੀ ਆ , ਜ਼ਿਹਨਾਂ ਦਾ ਜਵਾਨ ਪੁੱਤ ਚਲੇ ਗਿਆ ਉਹ ਪਰਿਵਾਰ ਦਿਨ ਵਿੱਚ ਕਿੰਨੀ ਵਾਰ ਮਰਦਾ ਹੋਵੇਗਾ 😭😭
G 0
ਵਾਹਿਗੁਰੂ ਵਾਹਿਗੁਰੂ. ਕੁੜੀ ਨੁੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ.
ਕੈਨੇਡਾ ਦੇ ਪੰਜਾਬੀ ਮਿਲਕੇ ਹੀ ਇਸਦਾ ਕੋਈ ਹੱਲ ਲਬ ਸਕਦੇ ਨੇ.
ਮੈਨੂੰ ਇਹ ਕਹਿੰਦੇ ਨੂੰ ਖੁਦ ਸ਼ਰਮ ਆਉਂਦੀ ਆ ਵੀਰੋ ਕਿ ਕਈ ਮਾਪੇ ਆਪਣੀਆਂ ਧੀਆਂ ਦੇ ਖੁਦ ਰੱਸੇ ਫੜਕੇ ਤੁਰੇ ਫਿਰਦੇ ਹਨ
Bilkul sach a
Sahil gal aa
ਮਰਨ ਤੋ ਪਹਿਲਾ ਇੱਕ ਵਾਰ ਆਪਣੇ ਮਾਪਿਆ ਬਾਰੇ ਤਾਂ ਸੋਚ ਲਓ ਜਿਹਨਾਂ ਨੂ ਤੁਸੀ ਲਾਸ਼ਾ ਬਣਾ ਕੇ ਤੜਫਣ ਲਈ ਛੱਡ ਜਾਦੇਂ ਓ ਕਿ ਮਰਨਾ ਹੀ ਹੱਲ ਰਿਹ ਗਿਆ ਸਿਰਫ਼ 😔😔😔
ਕਨੇਡਾ ਸਰਕਾਰ ਨੂੰ ਇਸ ਤੇ ਸਖ਼ਤ ਕਾਨੂੰਨ ਬਣਾਏ ਜਾਣ ਬਹੁਤ ਸਾਰੀਆਂ ਕੁੜੀਆਂ ਨੇ ਮਾਂਵਾਂ ਦੇ ਪੁੱਤ ਮਰਵਾ ਦਿਤੇ
@Rab ton Daro here it’s not about Canadian law or Australian laws. Here’s the matter of girls/boys cheating people after coming to canada and threatening the in laws or other family members. So they are not asking for changing laws. They are just saying the documents needed for spouse filing should be provided by the government right on the moment, they can provide temporary visa on arrival or a form should be priorly filled with a spouse name during the marriage days and submitted to the government so the guy/girl can at least file his visa on his own. And yeah as bassi said everyone has freedom of speech so just giving my views on your comment. No hatred. Thanks
ਬਾਸੀ ਸਾਹਿਬ ਸੱਤ ਸ਼੍ਰੀ ਅਕਾਲ!
ਚੀਨ ਦੀ ਇਕ ਕਹਾਵਤ ਹੈ ਕਿ ਅਗਰ ਤੁਸੀਂ ਤਾਜੀ ਹਵਾ ਵਾਸਤੇ ਖਿੜਕੀ ਹੋਵੋਗੇ ਤਾਂ ਮੱਛਰ ਵੀ ਜਰੂਰ ਆਉਣਗੇ ।
ਹੁਣ ਗੱਲ ਇਹ ਹੈ ਕਿ ਪੰਜਾਬ ਵਿੱਚੋ ਪੜ੍ਹਾਈ ਵਾਸਤੇ ਹਰ ਕੋਈ ਜਾਹਰ ਜਾਣ ਨੂੰ ਬੈਠਾ ਹੈ ।
ਤੇ ਜੋ ਕੋਈ ਬਾਹਰ ਜਾਂਦਾ ਹੈ,ਓਹ ਪੱਕਾ ਵੀ ਹੋਣਾ ਚਾਹੁੰਦਾ ਹੈ । ਜਿਸ ਵਾਸਤੇ ਬੜਾ ਪੈਸਾ ਚਾਹੀਦਾ ਹੈ, ਫਿਰ ਹਰ ਕੋਈ ਪੈਸਾ ਬਚਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ।
ਇਸੇ ਵਿੱਚੋ ਇਸ ਤਰ੍ਹਾਂ ਦੇ ਕੇਸ ਨਿਕਲਦੇ ਨੇ ।
ਪਹਿਲਾਂ ਕਨੇਡਾ ਸਰਕਾਰ ਐਜੂਕੇਸ਼ਨ ਬੇਸ ਤੇ ਆਉਣ ਵਾਲੇ ਨੂੰ ਸਪਾਉਸ ਵੀਜਾ ਵੀ ਦੇਂਦੀ ਸੀ, ਤਾਂ ਇਕ ਜਣਾ ਪੜਦਾ ਸੀ ਦੂਜਾ ਕਮ ਕਰਦਾ ਸੀ ।
ਫਿਰ ਗੱਲ ਇਹ ਹੋਈ ਕਿ ਲੋਕ ਇਹ ਮਸੂਸ ਕਰਨ ਲੱਗੇ ਕਿ ਬਾਹਰ ਜਾਕੇ ਕੁੜੀਆਂ ਹੱਥੋ ਨਿੱਕਲ ਜਾਂਦੀਆ ਨੇ, ਇਸ ਕਰਕੇ ਲੋਕ ਕੁੜੀਆਂ ਨੂੰ ਬਾਹਰ ਭੇਜਣ ਤੋਂ ਪਹਿਲਾਂ ਵਿਆਹ ਕਰਕੇ ਭੇਜਣ ਦੀ ਕੋਸ਼ਿਸ਼ ਵੀ ਕਰਣ ਲਗ ਪਏ।
ਇਸੇ ਤਰ੍ਹਾਂ ਨਵਾਂ ਫਾਰਮੂਲਾ ਨਿਕਲ ਗਿਆ ਕਿ ਪੱੜਨ ਵਾਲੇ ਬਚੇਆਂ ਦੇ ਮਾਪਿਆਂ ਨੇ ਰਲ ਕੇ ਸਕੀਮਾਂ ਬਨਾ ਲਈਆਂ ਕਿ ਵਿਆਹ ਕਰਦੋ, ਪਰ ਅਪਲਾਈ ਓਹੀ ਕਰੇਗਾ ਜਿਸਦੇ ਬੈਂਡ ਜਿਆਦਾ ਹੋਣ ਗੇ ।
ਉਸਤੋਂ ਅਗਲੀ ਸਕੀਮ, ਮੁੰਡਾ ਪੜ੍ਹਾਈ ਵਿਚ ਕਮਜ਼ੋਰ ਹੈ,ਅਈਲੈਟ ਵਾਲੀ ਕੁੜੀ ਲੱਭੋ ਜਿਸ ਕੋਲ ਫੀਸ ਦੇ ਪੈਸੇ ਘੱਟ ਹੋਨ ।
ਏਥੋਂ ਤੱਕ ਤਾਂ ਠੀਕ ਸੀ,
ਫੇਰ ਕਨੇਡਾ ਸਰਕਾਰ ਨੇ ਸਪਾਉਸ ਨੂੰ ਨਾਲ ਆਓਨ ਦੀ ਪਰਮੀਸ਼ਨ ਬੰਦੇ ਕਰਤੀ,
ਨਵੇਂ ਕਨੂੰਨ ਦੇ ਹਿਸਾਬ ਨਾਲ਼ ਸਪਾਉਸ ਦੋ ਯਾਰ ਤਿੰਨ ਸਾਲ ਬਾਅਦ ਹੀ ਆ ਸਕਦਾ ਹੈ।
ਬੱਸ ਐਥੌ ਹੀ ਗੱਡੀ ਲੀਹ ਤੋਂ ਉਤਰ ਗਈ ।
ਕੁੜੀਆਂ ਕਨੇਡਾ ਆ ਕੇ ਐਥੌ ਦੀ ਚਕਾਚੌਂਧ ਵਿਚ ਗੁੰਮ ਹੋ ਜਾਂਦੀਆਂ ਨੇ ਤੇ ਓਨਾ ਨੂੰ ਓਹ ਮੁੰਡਾ ਜਿਸ ਨੇ ਓਸ ਨੂੰ ਇਸ ਚਕਾਚੌਂਧ ਵਿਚ ਪਹੁੰਚਾਇਆ ਹੁੰਦੇ ਓਹੀ ਪੇਂਡੂ ਜੱਟ ਲਗਨ ਲਗ ਜਾਂਦਾ ਹੈ ਤੇ ਓਸ ਨੂੰ ਇਗਨੋਰ ਕਰਨ ਲੱਗ ਜਾਂਦੀਆਂ ਨੇ ।
ਜੇ ਕਨੇਡਾ ਜਾਣਾਂ ਤਾਂ ਆਪਣੇ ਦਮ ਤੇ ਜਾਓ । ਚਾਹੇ ਮੁੰਡਾ ਜਾ ਕੁੜੀ ਆ ।ਜੇ ਆਪਣੇ ਦਮ ਤੇ ਨਹੀਂ ਜਾਇਆ ਜਾ ਸਕਦਾ ਤਾਂ ਆਪਣੇ ਖੂਨ ਪਸੀਨੇ ਦੀ ਕਮਾਈ ਨੂੰ ਖ਼ੂਹ ਵਿਚ ਨਾ ਸੁੱਟੋ ।।
Sahi kiha, eda hi karna
@@KuldeepSingh-rs9nb 100% right veer
q
@@satwinderbrar1939 6
Te jasvir mam tuhada is case baare ki kehna?
ਹੁਣ ਸਜਾ ਏਦਾਂ ਦੀ ਹੋਵੇ ਕੋਈ ਕੁੜੀ ਜਾਂ ਮੁੰਡਾ ਕਿਸੇ ਨੂੰ ਛੱਡਣ ਬਾਰੇ ਸੋਚੇ ਨਾ
ਕੱਖ ਨਾ ਰਹੇ ਇਹੋ ਜਿਹੀ ਦਾ
88888l8 hi 89998898o9989989909
kkkkkkkkmkmmkmkmmkmmmmkkmkkkkkmkkkkkmkkkkkkkkmm
9
@@alexmancia1442 ??
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Govt. ਨੂੰ immigration ਨਿਯਮਾਂ ਵਿਚ ਤਬਦੀਲੀ ਕੀਤੀ ਜਾਣੀਂ ਚਾਹੀਦੀ ਹੈ. ਅਗਰ spouse ਨੂੰ ਨਾਲ ਹੀ ਆਉਣ ਲਈ ਜ਼ਰੂਰੀ ਕਰ ਦੇਣਾ ਚਾਹੀਦਾ ਹੈ I ਸਾਡੇ ਅਮੀਰ ਸੱਭਿਆਚਾਰ ਨੂੰ ਇਹਨਾਂ ਬਾਹਰ ਜਾਣ ਵਾਲੀਆ ਕੁੜੀਆਂ ਮੁੰਡਿਆਂ ਨੇ ਕਲੰਕਿਤ ਕਰ ਦਿੱਤਾ ਹੈ I ਕੁੜੀਆਂ ਦੇ ਵਿਆਹ ਨੂੰ ਦਾਨ ਕਰਨ ਦੇ ਬਰਾਬਰ ਸਮਝਿਆ ਜਾਂਦਾ ਸੀ ਪਰ ਹੁਣ ਕੁੜੀਆਂ ਨੂੰ ਵਿਆਹ ਕਰਵਾਉਣ ਲਈ ਉਸਦੇ ਮਾਤਾ-ਪਿਤਾ ਵਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ I
ਸਾਡੇ ਨਾਲ ਵੀ ਬਹੁਤ ਬੁਰਾ ਹੋਇਆਂ .ਕਨੇਡਾ ਦੀ ਸਰਕਾਰ ਨੁੰ ਪੱਕਾ ਹੀ ਕਨੂੰਨ ਬਨਾੳਣਾ ਚਾਹੀਦਾ ਇਹੋ ਜੇ ਲੋਕਾਂ ਨੁੰ ਡੀਪੋਟ ਕਰਨ ਲਈ
ਮੇਰੀ ਭੈਣ ਨੁੰ ਵੀ ਪੰਜਾਬ ਤੋਂ ਆ ਕੇ ਪੀਆਰ ਲੈ ਕੈ । ਮੇਰੀ ਭੈਣ ਤੇ ਉਸਦੀ ਇਕ ਡੇਡ ਸਾਲ ਦੀ ਬੇਟੀ ਨੁੰ ਛੱਡ ਕੇ ਚੱਲਿਆਂ ਗਿਆ
ਬਾਸੀ ਸਸਅ ਜੀ ਸਿੱਧੂ ਜੀ ਸਸਅ ਦੋਨੋ ਦਮਦਾਰ ਆਦਮੀ ਤੇ ਦਮਦਾਰ ਆਵਾਜ਼ਾ ਜਿਹੜੀਆਂ ਲੋਕ ਅਵਾਜ਼ ਬਣ ਚੁਕੀਆਂ ਹਨ ਸਰਕਾਰਾਂ ਇਸ ਵੱਲ ਧਿਆਨ ਦੇਣ ਬਿਲਕੁਲ ਐਮ ਪੀ ਜਿੰਮੇਵਾਰੀ ਆਦਮੀ ਹਨ ਧੋਖਾ ਕਰਨਾ ਅਫਸੋਸ ਜਨਕ ਕਨੂੰਨੀ ਸੋਧਾਂ ਜਰੂਰੀ ਆ ਦੋਨਾ ਦੇਸ਼ਾ ਦੇ ਤਾਲਮੇਲ ਵਿੰਗ ਬਣਾਉਣ ਜਰੂਰੀ ਆ ਛੇਤੀ ਤੋ ਛੇਤੀ ਦੋਸੀ ਬੰਦੇ ਜੇਲ ਜਾਣ ਤਾਂ ਕਿ ਕਨੂੰਨ ਤੇ ਵਿਸ਼ਵਾਸ ਬਣੇ ਯਰ ਜੇ ਗਾਉਂਦਾ ਪੰਜਾਬ ਕਿੰਨਾ ਵੱਡਾ ਉਪਰਾਲਾ ਕਰ ਰਿਹਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੁੱਖ ਤਾਂ ਕੁੜੀ ਨੂੰ ਵੀ ਨਹੀਂ ਮਿਲਨਾ।ਰਬ ਦੀ ਲਾਠੀ ਬਾਆਵਾਜ ਹੈ ਜੀ
Bahut hi wadia gall kahi tusi
@@wrongbuthonestsanatnihuman9148 eda hi hona chahida hai ese lokaa naal jo insaaniyat bhul chukee han. Canada ja ke ki amar hon da vardaan mil janda hai. Eve bhole bhale munde Canada jaan de chakar ch barbaad ho rhe ne
Canada kuj ni haiga mundeo. Othe jaan de chakar ch aapni life na khraab karo
Canada jo rehnde ne oh koi 500 saal nhi jeonde. Ohna di life vi limited hi hai. Apna ethe raho and koi kam karo. Canada koi faida nhi
Ch
ਇਮੀਗ੍ਰੇਸ਼ਨ ਇਸ ਮੁੱਦੇ ਤੇ ਧਿਆਨ ਦੇਣਾ ਚਾਹੀਦਾ ਹੈ
@@myaaamyrg2057 q1
ਇਹ ਤਾਂ ਗਸਤੀਆ ਇਕੱਠੀਆਂ ਹੋਈਆਂ ਬਲਾਇਲਰ ਮੁਰਗੇ ਭਾਲਦੀਆ ਫਿਰਦੀਆਂ ਇਹ ਨੰਗ ਘਰਾਂ ਦੀਆਂ ਨੇ ਇਹੇ ਗਸਤੀਆ ਬਚਜੋ ਜੈ ਬਚ ਸਕਦੇ ਓ
दोस्तों जीदगीं अनमोल है कभी असा धोखा मत करना चाहिए भाईयो जीनेदो जीओ
ਏਹੋ ਜਹੀਆ ਗੱਸਤੀਆ ਨੂੰ ਡਪੋਟ ਕਰਕੇ ਫਾਂਸੀ ਦੀ ਸਜਾ ਹੋਣੀ ਚਾਹੀਦੀ ਆ
।
@@pindukang6508 5
ਪਰਚਾ ਦਰਜ਼ ਹੋਣਾ ਚਾਹਿਦਾ ਦਾ ਹੈ ਬਾਸੀ ਜੀ
ਜਿਹੋ ਜਿਹੇ ਪੰਜਾਬੀ ਹਨ, ਉਹੋ ਜਿਹੇ ਕੈਨੇਡਾ ਦੀ ਸਰਕਾਰ ਵਿੱਚ ਬੈਠੇ ਹਨ।।
िਬਲਕੁਲ ਸਹੀ
ਦੋਵਾਂ ਨੂੰ ਇਕੱਠੇ ਬੁਲਾਵੇ ਸਰਕਾਰ
ਧੋਖਾ ਕਰਨ ਵਾਲੇ ਲੲੀ 315ਬੋਰ ਹਥਿਆਰ
ਧੋਖੇਬਾਜ਼ ਨੂੰ ਮਾਂ ਬਾਪ ਸਮੇਤ ਬੁਲਾਵੋ ਪਾਰ
ਬੱਸ ਹੁਣ ਬਹੁਤ ਹੋ ਗਿਆ ਯਾਰ
I like you commant you are write
ਇਹੋ ਜਿਹੀਆਂ ਕੁੜੀਆ ਨੇਂ ਕਨੇਡਾ ਨੂੰ ਬਦਨਾਮ ਕਰ ਦਿੱਤਾ ਹੈ
ਬਾਸੀ ਸਾਬ ਤੁਸੀ ਧੰਨ ਜੇ
ਏਦਾ ਕਰਨ ਨਾਲ ਕੁਝ ਨੀ ਹੋਣਾ ਜਾਣ ਵਾਲਾ ਚਲ ਗਿਆ ਕਨੇਡਾ ਸਰਕਾਰ ਨੂੰ ਕਨੂੰਨ ਬਨਾਣਾ ਚਾਹੀਦਾ
Good show bassi. Ji
Sada baccha c very good bachha insaf jarror milana chida a 😭😭
ਜੇਕਰ ਕਿਸੇ ਵੀ ਦੇਸ਼ ਜਾਣਾ ਹੈ , ਦੋਵੇਂ ਇਕਠੇ ਹੀ ਜਾਣ ।
ਲਵਮੈਰਿਜ਼ ਨਹੀਂ ਟਿਕਦੀ , ਤਾਂ ਰੈਜ ਵਾਲ਼ਿਆਂ ਦਾ ਕੀ ਹੋਵੇ
Bahar aa k domestic violence de charge lwa dindia jhoothe..ki krn munde..beimaan ho jan da koi hall ne
ਬਿਲਕੁਲ ਸਹੀ ਹੈ
Very hard for parents
वाह क्या महान सोच है
@@kabir9088 world changed
49:45 waao yr kini sohni sohni gall kehi a bhenn ne... Sachi bassi saab kudi boht saauuu a... Thankew sis🙏 baba sab nu eho jehi dhee dwe🙏🙏
ਕੁੜੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ
ਜੇ ਕਨੈਡਾ ਜਾਣਾ ਈ ਸੀ। ਟੈਕਸੀ ਆਲੇ ਕੰਮ ਜਰੂਰੀ ਕਰਨਾ ਸੀ।ਸਿਮੀ ਨੇ
Bassi saab am really sorry to say that tusi ik gal nu bar bar kiu puch de o sir o pehla e bohat jada dukhi ne g please dont do that 😢😢😭
But me dilo respect karda thodi sandhu saab di or puri bbc radio canada di jo eda de case khud agey aa k solve kardey o hats off to you and your team members 👐👐👐👐 respect from patiala punjab WAHEGURU JI thonu lamia umran bakshan or thodi har ik khwaish puri karan or eda e himmat bakshan thonu sab di help karan lai
ਵੀਜਾ ਮਿਲੇ ਤਾਂ ਦੋਹਾਂ ਨੂੰ ਨਹੀਂ ਇਕ ਨੂੰ ਵੀ ਨਾ ਦੇਵੋ
😂
ਗੌਰਮਿੰਟ ਨੂੰ permanent residence ਦਾ law ਬਦਲ ਦੇਣਾ ਚਾਹੀਦਾ ਹੈ temporary residence permit 3 ਸਾਲ ਦਾ ਕਰਨਾ ਚਾਹੀਦਾ ਹੈ spouse visa ਵਾਸਤੇ ਜਦੋਂ 3 ਸਾਲ ਇੱਕ ਛੱਤ ਵਿੱਚ ਰਹਿਣਗੇ ਤਾਂ ਸਭ ਕੁਝ ਠੀਕ ਹੋ ਜਾਵੇਗਾ
@@kuldeepkaur6905 15 _15 saal walla kamm case hann
@@kuldeepkaur6905 sahi gall haa
waheguru g veere de atma nu shanti mile te insaf milna chahida🙏🙏
ਚਾਹੇ ਮੁੰਡੇ ਬਾਹਰ ਜਾਣਾ ਚਾਹੁੰਦਾ , ਚਾਹੇ ਕੁੜੀ ਜਾਣਾ ਚਾਹੁੰਦੀ ਹੈ । ਮਾਂ ਬਾਪ ਨੂੰ ਚਾਹੀਦਾ ਹੈ ਕਿ , ਉਹ ਬੱਚਿਆ ਨੂੰ ਕਹਿਣ ਆਪਣਾ ਕਮਾਉਂ ਤੇ ਅਪਣੇ ਪੈਸੇ ਲਾਉ
ਮਾਂ ਬਾਪ ਜਦੋਂ ਸਖ਼ਤ ਹੋਣਗੇ ਤਾਂ ਬੱਚਿਆ ਨੂੰ ਵੀ ਤਾਂ ਹੀ ਸਮਝ ਆਏਗੀ।
ਹੁਣ ਟਾਇਮ ਆ ਗਿਆ ਹੈ ਕਿ ਮਾਂ ਬਾਪ ਨੂੰ ਅਪਣੀ ਮਮਤਾ ਦਾ ਗਲਾ ਘੁਟਣਾ ਪੈਣਾ ।
ਬੁਰਾ ਨਾ ਮੰਨਾਨਾ ਵੀਰੋ ਭੈਣੋ ।
So sad waheguru ji mehar karo 🙏🙏
ਬਾਈ ਬਾਸੀ ਜੀ ਲੋਕਾਂ ਨੇ ਸ਼ਰਮ ਲਾਹ ਕੇ ਕਿੱਲੇ ਤੇ ਟੰਗ ਦਿੱਤੀ ਹੈ ਜੀ ,ਮਾਪੇ ਵੀ ਕੁਝ ਨਾਲ ਰਲੇ ਹੁੰਦੇ ਹਨ ਜੀ
@@myaaamyrg2057 q
U r right
True
Ryt
ਵੈਰੀ ਗੁੱਡ ਬਾਸੀ ਕਨੋਨ
Good Job Bassi saab with Team
Thank you for helping people
ਕਨੇਡਾ ਸਰਕਾਰ ਐਦਾ ਦੀਆ ਬੱਦਕਾਰਾ ਨੂੰ ਡਿਪੋਟ ਕੱਰੇ
ਸਿਦੂ ਪਾ ਜੀ ਦੀ ਸੋਚ ਵਦੀਆ 🙏🙏
ਬਾਸੀ ਸਰ ਤੁਸੀਂ ਸਮਝੇ ਨਹੀਂ, ਲੋਕ ਰਿਸ਼ਤਾ ਜਾਂ ਰਿਸ਼ਤੇਦਾਰ ਨਹੀਂ ਚਾਹੁੰਦੇ। ਸਿਰਫ ਪੈਸੇ ਦੀ ਭੁੱਖ ਹੈ ਜੋ ਦਿਨੋ ਦਿਨ ਵੱਧਦੀ ਜਾ ਰਹੀ ਹੈ।।
Bassi saheb this caller given very valuable suggestion . Pse Pursue this statement to the Canadian govt.
ਬਹੁਤ ਦੁਖਦਾਈ, ਕੁੜੀ ਡਿਪੋਰਟ ਕਰਨੀ ਚਾਹੀਦੀ।
So sad yr ......pta nhi kinaa kq tang kita hona .jo veer marn lyi majbur ho gyaaa ....baki waheguru ji sab vkh rhee aa rhena kudi da v kuj nhi ......hun ta sharm on lag gyii aa k sade guru sanu ki sikhaa ke gyee aa asi ki kar rhee ha ....tuc mere sister varge ho tuc dso koi kinde te viswas kare
ਵਾਹਿਗੁਰੂ ਜੀ
ਬਹੁਤ ਹੀ ਮਾੜਾ ਹੋਇਆਂ ਜਿਨਾ ਦਾ ਜਵਾਨ ਪੁੱਤ ਮਰ ਗਿਆ ਪਤਾ ਨਹੀਂ ਕੁੜੀਆਂ ਵਿਆਹ ਕਾਹਤੋਂ ਕਰਦੀਆਂ ਇਸ ਦੀ ਇਹਿਅਮਤ ਪਤਾ ਹੋਣਾ ਚਾਹੀਦਾ ਹੈ ਇਸ ਤਰਾਂ ਨਹੀਂ ਹੁੰਦਾ ਸੀ ਕਿ ਚਾਰ ਮਹੀਨੇ ਬਾਅਦ ਡੰਗੋਰਸ ਤਿਆਰ ਧੀਆਂ ਵਾਲ਼ਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਪੈਸਾ ਮੁੰਡੇ ਕੋਲੋਂ ਲਵਾ ਕਿ ਡੰਕਾਰ ਮਾਰ ਲਵੇ ਮੁੰਡੇ ਵਾਲ਼ਿਆਂ ਦੀ ਸਾਰੀ ਉਮਰ ਦੀ ਕਮਾਈ ਲਵਾ ਦਿੱਤੀ ਮੁੰਡਾ ਵੀ ਨਹੀਂ ਰਿਹਾ ਮੁੰਡੇ ਵਾਲ਼ਿਆਂ ਨੂੰ ਚਾਹੀਦਾ ਕਿਸੇ ਤੇ ਇੰਨਾਂ ਪੈਸਾ ਖ਼ਰਚਣ ਨਾਲ਼ੋਂ ਸਿੱਧਾ ਆਉਣ ਦੀ ਕੋਸ਼ਿਸ਼ ਕਰਨ
Bassi ji so sad
Awesome Show you're BASSI SAAB JI in Canada I LIKE IT SURREY CARY ON GOD BLESSED SIR 🌷
ਇੰਮੀਗ੍ਰੇਸ਼ਨ ਇਸ ਮੈਟਰ ਤੇ ਧਿਆਨ ਦੇਵੇ
ਪਲੀਜ਼
ਰੋਡਿਆ ਵਾਲੇ ਲੰਡੇ ਨਹੀਂ ਇਹ ਮੋਗੇ ਦੇ ਨਾਲ ਹੈ
Waheguru ji🙏🏼🙏🏼🙏🏼🙏🏼🙏🏼🙏🏼
BASSI g sidhu g great g
ਜੀ ਬੱਸੀ ਸਾਬ ਮੁੰਡਾ ਜਾ ਕੁੜੀ ਜੋ ਏਦਾ ਦਾ ਕੰਮ ਕਰਦੇ ਆ ਓਨਾ ਨੂੰ depot kita have
It's deport not depot
Thanks bassi ji for youre show..
ਮੇਰੇ ਇਲਾਕੇ ਦਾ ਪਰਿਵਾਰ ਆ
Waheguru ji kirpa karo ji
ਮੋਗੇ ਦੇ ਬਿਲਕੁਲ ਨਾਲ ਲਗਦਾ ਜੀ ਲੰਡੇ ਕੇ। ਸਾਡੇ ਰਿਸ਼ਤੇਦਾਰੀ ਹੈ ਇਸ ਪਿੰਡ
ਆਤਮ-ਹੱਤਿਆ ਕਦੇ ਵੀ ਨਹੀਂ ਕਰਨੀ ਚਾਹੀਦੀ ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ
ਸਪੳੁਸ ਨਾਲ ਜਾਣਾ ਚਾਹੀਦਾ
ਦੁਖ ਦੀ ਗॅਲ
Waheguru mahar karo sab na ta 🙏 🙏 🙏
Bassi shab ji tci bohut jyda sohniyan gallan krde ho
Love you 😘 bassi sabb
Good.job.sir.ji
Very great ladki I love to you beta you grant daughter is good
ਇਹੋ ਜਿਹਾ ਕੇਸ ਇਕੱਠੇ ਹੋ ਕੇ ਕੋਈ ਕਨੇਡਾ ਦੀ ਸਰਕਾਰ ਨੂੰ ਹੱਲ ਕਰਨਾਂ ਚਾਹੀਦਾ ਹੈ ਮੁੰਡੇ ਕੁੜੀਆਂ ਸਭ ਠੱਗੀਆਂ ਮਾਰਦੇ ਹੈ
ਬਹੁਤ ਮਾੜੀ ਗੱਲ ਹੈ ਜੀ
Munda dil jldi shad gya..Main kahnda mere nal kudi es tarah kre... fir main histry bna du Jo main Kru kudi te usde family nl...Eh te munde jldi dil shad jande a
Love u bassi oye ,like u sir,too good yr,joginder bassi
Bassi saab good work. I m big fan of u.you are number 1 repoter.come on babby🙏
Sidhu saab tuc great o bahut smjdar very nyc punjab de saan o
Very good channel
Waheguru g ki bnu agge duniya da
ਦੁਨੀਆਂ ਨੇ ਖਤਮ ਹੋਣਾ ਹੁਣ ਹੋਰ ਕੁੱਝ ਨਹੀਂ ਹੋਣਾ ਰਿਸ਼ਤੇ ਖਤਮ ਦੁਨੀਆ ਖਤਮ
Manmeet Singh sry bhra mainu lagga kaur aa kite 🙏🏻
Moody Boy pta ni loki awe kyu karde mapya da naam alag to khrab hunda Rishtedar v wich pind shshr v wich ..loki mada jeha v Nhi sochde ver
Preet Kaler ਵੀਰਾ ਲੋਕਾ ਦੀ ਜ਼ਮੀਰ ਮਰ ਗਈ ਹੈ
Moody Boy Hanji Verr ajj kal paise de Rishte reh gye aw bus
As ਪਰਵਾਰ ਨੂੰ dport ਕਰੋ ਜਿਨਾ ne dhokha keta
Kuri nu dporte kita jave
Strongly agreed
Deporte ni sja
deport
ਵਟਸਐਪ ਵਾਲੇ ਨੂੰ ਪਾਸੇ ਰੱਖ ਦੇ ਜੇ ਨਹੀ ਚੱਕਣਾ 50 ਵਾਰੀ ਕਿਹ ਤਾ ਨਾ call kro
Heartly condolence for the family... canada govt should deport that girl
Best show
Very sad RIP,insaaf milna chaida
ਇਹ ਕੁੜੀ ਬੈਨ ਹੋਨੀ ਚਾਹੀਦਾ ਕਨੇਡਾ
True bassi ji rules should be more strict
ਬਾਸੀ ਜੀ ਸਤਿਸ਼੍ਰੀਅਕਾਲ ।ਬਹੁਤ ਮਾੜਾ ਹੋਇਆ
🥲🥲🥲🥲vry bad .canada d Govt nu kuch karna chahida is tara de loka nal
Bassi g kse nu dipoet te krao story buhet hu Gaia g love you all
ਜਵਾਨ ਬੇਟਾ ਮਰ ਗਿਆ ਊਸ ਮਾਂ ਬਾਪ ਦਾ ਕੀ ਹਾਲ ਹੋਊ
Ist caller veera sach bolda
Good morin g good saw kas said story wahgur ji
Basi sir u r great g mai tuhada show kde mis nhi krdi 🙏🙏
Mr Bassi I love to you you know going to hospital you're going to Golden temple everyday prayer Meri Umar Bhi Tu Anurag Jaaye
Oh my God ..come on baby..very sad part
Come on baby😀😀
yes 22
Waheguruji ji Waheguruji bolo kro ji
Waheguru ji
Canadian immigration nu koi strict step lene chaide aa eda de cases layi..aj kal eda de cases kafi vadh rahe hai🙏🏻🙏🏻🙏🏻🙏🏻🙏🏻🙏🏻🙏🏻🙏🏻
Hnji
Goyal sir ji best oficer 👍👍👍👍
Bahut hi mada hoea rab parivar nu bhana manan da bal bakshe
Very. Said. Uk
sidhu sir really good person 🙏
True.
Ji jo profile pic jo tusi lagai e.eh kis model di e?
Tusi naam dass Sakda jo...
mera name harpreet kaur sidhu from singapore 🇸🇬.. nd is model da name ginni kapoor hai ...
Bassi great banda
❤🌹👈🚶♂️👍