Ghagre Di Ve Laun-ਘੱਗਰੇ ਦੀ ਲੌਣ-Didar Sandhu Kuldip Kaur-1977-Original Sound--Full VINYLRIP-Pbi song

แชร์
ฝัง
  • เผยแพร่เมื่อ 21 ม.ค. 2025

ความคิดเห็น • 219

  • @ajaibsidhu5083
    @ajaibsidhu5083 ปีที่แล้ว +5

    ਵੀਰ ਜੱਸੀ ਮਾਹਲ ਜੀ ਇਹਨਾਂ ਗੀਤਾਂ ਵਿੱਚ ਬੀਨ ਵਜਦੀ,ਹੈ ਸਾਡੀ ਟੇਪ ਤੇ ਇਕ ਸੱਪ ਮੇਲਣ ਲੱਖ ਗਿਆ ਸੀ ਫੇਰ ਸਾਨੂੰ ਓਹ ਮਾਰਨਾ ਪਿਆ ਜੀ ਸੱਚੀ ਘੱਟਨਾਂ,ਹੈ ਜੀ ਥੈਂਕਯੂ ਵੀਰ ਜੀ 📢🥀💐👌❤️🙏🌷👍🪕♥️

  • @SukhdevSingh-up7ed
    @SukhdevSingh-up7ed 7 วันที่ผ่านมา

    ਇਸ ਰਿਕਾਰਡ ਦੀ ਬਲੈਕ ਹੋਗੀ ਸੀ । ਅੱਖ ਦੇ ਇਸ਼ਾਰੇ ਉੱਤੇ ਹਾਂ ਕਰਗੀ । ਬੜਾ ਮਸ਼ਹੂਰ ਹੋਇਆ ਸੀ ਇਹ SP ਰਿਕਾਰਡ!!!!! ।ਸੁਖਦੇਵ ਮਿਊਜਿਕ ਸੈਂਟਰ ਬਾਜਾ ਖਾਨਾ!!!!!

  • @ravindergill9225
    @ravindergill9225 11 วันที่ผ่านมา

    ਜੀ, ਮੈਂ 70 ਸਾਲ ਦਾ ਹੋ ਗਿਆ ਪੁਰਾਣੇ ਗੀਤ ਮੇਰੇ ਹੱਡਾਂ ਵਿੱਚ ਰਚੇ ਹੋਏ ਨੇ, ਚੰਨਾਂ ਵੇ ਮੇਰੇ ਕੱਦ ਮੇਚ ਦਾ ਬੁਨਣਾ ਦੇ ਦੇ ਪਲ੍ਹਗਾਂ ਨੁਮਾਰੀ, ਗੀਤ ਸੁਨਣ ਬਹੁਤ ਜੀ ਕਰਦਾ,.

  • @jaswantsingh-kv8ep
    @jaswantsingh-kv8ep 2 ปีที่แล้ว +10

    ਵਾਹ ਓ ਲੰਬੜਦਾਰਾ ਲੰਬੜਦਾਰ ਵਲੋਂ ਧੰਨਵਾਦ ਬਾਈ

  • @DarshanSingh-se4ct
    @DarshanSingh-se4ct 3 ปีที่แล้ว +58

    ਵਾਹ ਜੀ ਵਾਹ ਬਾਈ ਜੀ ਨੇ ਬਚਪਨ ਯਾਦ ਕਰਾ ਦਿੱਤਾ ਨਹੀਂ ਰੀਸਾਂ ਦੀਦਾਰ ਸੰਧੂ ਦੀਆਂ। ਮੁੰਡਾ ਪਿੰਡ ਦਾ ਤੂੰ ਇਕ ਜਿਹੜਾ ਮਿਲਦਾ ਏ ਨਿੱਤ ਇਹ ਗੀਤ ਬਹੁਤ ਹਿਟ ਹੋਇਆ ਸੀ

    • @jassimahallambardar3315
      @jassimahallambardar3315  3 ปีที่แล้ว +13

      Veer jee Bahut meharbani

    • @BhupinderSingh-zj5bu
      @BhupinderSingh-zj5bu ปีที่แล้ว +4

    • @SukhjeetKaur-jg3le
      @SukhjeetKaur-jg3le 3 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jagsirkhandanaula6936
    @jagsirkhandanaula6936 3 ปีที่แล้ว +17

    ਮੈਂ ਉਸ ਸਮੇਂ ਪਹਿਲੀ ਕੱਚੀ ਵਿੱਚ ਪੜਨ ਲੱਗਾ ਸੀ ਅੱਜ 51 ਸਾਲ ਦਾ ਹੋ ਗਿਆ ,ਪਰ ਗੀਤ ਅਜੇ ਵੀ ਜਵਾਨ ਹੈ। ਇਸੇ ਲਈ ਦੁਆ ਵਿੱਚ ਕਿਹਾ ਜਾਂਦਾ ਹੈ ਕਿ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ

  • @chandandeepghumaan8821
    @chandandeepghumaan8821 4 ปีที่แล้ว +13

    ਇਸ ਗੀਤ ਵਿੱਚ ਦੀਦਾਰ ਨੇ ਕਈ ਗੱਲਾਂ ਆਪ ਵੀਤੀਆਂ ਵੀ ਲਿੱਖੀਆਂ ਨੇ / ਦੀਦਾਰ ਦੇ ਸਾਹਮਣੇ ਕੁਲਦੀਪ ਕੋਰ ਦੀ ਤੱਲੀ ਉਤੇ ਕਿਸੇ ਨੇ ਖੰਡ ਰੱਖ ਕੇ ਚੱਟ ਚਈ ਸੀ/ ਤਾਂ ਵੀ ਘੱਗਰੇ ਦੀ ਲੌਣ ਭਿੱਜ ਗੀ ਸੀ

    • @jassimahallambardar3315
      @jassimahallambardar3315  4 ปีที่แล้ว +2

      Haanji Raj veer Ji:: Didar sahib asliyat te ikk dam gana likh dinde c::: rab raakha 👍👍👍🙏🙏🙏

    • @ajaibsingh1854
      @ajaibsingh1854 3 ปีที่แล้ว +1

      Nice song

    • @sonysidhu4694
      @sonysidhu4694 3 ปีที่แล้ว

      Yes you are right 👍👍👍

    • @jasmelsingh8819
      @jasmelsingh8819 2 ปีที่แล้ว

      ਇੰਦਰਜੀਤ ਹਸਨਪੁਰੀ ਸੀ

    • @ASHWANIKUMAR-vn4tj
      @ASHWANIKUMAR-vn4tj 3 หลายเดือนก่อน

      ਇਹ ਘਟਨਾ ਕਰਕੇ ਹੀ ਇਸ ਗੀਤ ਦਾ ਅਖੀਰਲਾ ਅੰਤਰਾ ਲਿਖਿਆ ਸੀ

  • @sidhuanoop
    @sidhuanoop 6 หลายเดือนก่อน +3

    ਸੁਪਹਿੱਟ ਗੀਤ ਨੇ ਸੰਧੂ ਸਾਹਿਬ ਜੀ ਦੇ।
    ਪ੍ਰਣਾਮ ਉਸਤਾਦ ਜੀ ਨੂੰ

  • @harbanssingh7953
    @harbanssingh7953 7 หลายเดือนก่อน +3

    ਮੈਂ ਦਸ ਸਾਲ ਦਾ ਸੀ, ਜਦੋਂ ਇਹ ਗੀਤ ਆ ਨੇ, ਮੈਂ ਹੁਣ ਵੀ ਸਦੀਕ ਤੇ ਦੀਦਾਰ ਦੇ ਗੀਤ ਸੁਣਦੇ ਹਾਂ, ਬਚਪਨ ਯਾਦ ਆ ਜਾਂਦਾ,ਰੋਣ ਆਉਂਦਾ 6:54

  • @pappubrar8006
    @pappubrar8006 3 ปีที่แล้ว +21

    ਦੀਦਾਰ ਸੰਧੂ ਤੇ ਕੁਲਦੀਪ ਕੌਰ ਰਾਜਸਥਾਨ ਤੋਂ ਅਖਾੜਾ ਲਾ ਕੇ ਵਾਪਸ ਆ ਰਹੇ ਸੀ ਰਸਤੇ ਵਿੱਚ ਢਾਬੇ ਤੇ ਰੁਕੇ ਸੀ ਰੁਲਦੀਪ ਕੌਰ ਦੇ ਕਾਲਾ ਸੂਟ ਪਾਇਆ ਸੀ ਉਹ ਬਾਥਰੂਮ ਜਾ ਕੇ ਆਈ ਸੀ ਦੀਦਾਰ ਸੰਧੂ ਕਹਿੰਦਾ ਇੱਕ ਫਿਰ ਦੁਬਾਰੇ ਆਉਣਾ ਉਧਰੋ ਉਸ ਟਾਇਮ ਲਿਖਿਆ ਸੀ ਕਾਲੀ ਬੋਲੀ ਰਾਤ ਵਿੱਚ ਇੰਜ ਆਉਦੀ ਲੱਗੇ ਜਿਵੇ ਹਨੇਰਿਆ ਚੋ ਅੱਗ ਦੀ ਲਕੀਰ ਨੀ

    • @jassimahallambardar3315
      @jassimahallambardar3315  3 ปีที่แล้ว +1

      Haanji veer jee::: bilkul theek::: main vee ehi suniya

    • @sonysidhu4694
      @sonysidhu4694 3 ปีที่แล้ว +1

      Hnjii kuldeep jii ne dssya interview ch

    • @ASHWANIKUMAR-vn4tj
      @ASHWANIKUMAR-vn4tj 3 หลายเดือนก่อน

      ਇਸ ਗੀਤ ਦੇ ਅਖੀਰਲਾ ਅੰਤਰੇ ਵਾਰੇ ਵੀ ਸ਼ਮਸ਼ੇਰ ਸੰਧੂ ਸਾਹਿਬ ਨੇ ਦਸਿਆ k ਇਹ ਦੀਦਾਰ ਜੀ ਨੇ ਕਿਉ ਲਿਖਿਆ ਸੀ।

  • @ajaibsingh8835
    @ajaibsingh8835 3 ปีที่แล้ว +7

    ਬਹੁਤ ਹੀ ਪਿਆਰੇ ਗੀਤ ਹਨ ਮਾਹਲ ਵੀਰ ਜੀ

  • @baljindersingh-mu3dd
    @baljindersingh-mu3dd 9 หลายเดือนก่อน +3

    ਮਨ ਭਾਵਕ ਹੋ ਜਾਂਦਾ ਜੀ ਗੀਤ ਸੁਣਕੇ 😢😢 ਕਾਸ ਉਹ ਦਿਨ ਮੁੜਕੇ ਆਉਣ!!!!

  • @KulwinderSingh-ok9bo
    @KulwinderSingh-ok9bo 2 ปีที่แล้ว +10

    ਵਾ.ਵਾ.ਪੁਰਾਣੇ ਜਮਾਨੇ ਦੀ.ਯਾਦ ਆ.ਗੀ.ਗੀਤ ਸੁਣ ਕੇ

  • @tarsemlaljashotra345
    @tarsemlaljashotra345 2 ปีที่แล้ว +6

    ਬਹੁਤ ਵਧੀਆ ਗੀਤ ਦੀਦਾਰ ਸੰਧੂ ਜੀ ਦੇ ਧੰਨਵਾਦ ਲੰਬੜਦਾਰ ਜੀ

  • @charanjeetsingh6138
    @charanjeetsingh6138 3 ปีที่แล้ว +6

    ਪੁਰਾਣੀ ਯਾਦ ਤਾਜੀ ਹੋ ਗੲਈ।

  • @sidhurecords9290
    @sidhurecords9290 4 ปีที่แล้ว +9

    ਨਹੀਂ ਰੀਸਾਂ ਦੀਦਾਰ ਸੰਧੂ ਜੀ ਦੀੇਅਾਂ ਲੰਬੜਦਾਰ ਜੀ ਬਣੇ ਰਹੋ ਬਾਈ ਜੀ

    • @jassimahallambardar3315
      @jassimahallambardar3315  4 ปีที่แล้ว

      Sidhu sahib::: bahut meharbani Ji:: Rab raakha::: 🙏🙏🙏🙏🙏🙏❤️❤️❤️❤️

  • @AffectionateCoastalBeach-tz4dz
    @AffectionateCoastalBeach-tz4dz 5 หลายเดือนก่อน +2

    ਕੁਲਦੀਪ ਕੌਰ ਦੀ ਅਵਾਜ਼ ਕਰੰਟ ਵਰਗੀ ਹੈ ਇਹ ਗੀਤ ਬਹੁਤ ਹਿੱਟ ਹੋਏ ਸਨ ਬਾਕਮਾਲ
    ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ

  • @chamkaurpandher2673
    @chamkaurpandher2673 ปีที่แล้ว +6

    ਇਹ ਗੀਤ ਮੇਰੇ ਪਿੰਡ 1976 ਵਿੱਚ ਗਾਇਆ ਸੀ .....

  • @RuchpalSingh-c5t
    @RuchpalSingh-c5t 7 หลายเดือนก่อน +1

    ਵਾਹ ਜੀ ਵਾਹ ਵਾਰ-ਵਾਰ ਸੁਣਨ ਨੂੰ ਜੀ ਕਰਦਾ ।ਇਕ ਗੱਲ ਤੈਨੂੰ ਦਸਣੀ ਪਊ ਕਚ ਦੇ ਸਮਾਨ ਵਾਂਗੂੰ ਰੱਖਣੀ ਪਊ।

  • @amanrai5904
    @amanrai5904 ปีที่แล้ว +3

    Old is alway gold dil se

  • @dalipkumar4565
    @dalipkumar4565 ปีที่แล้ว +1

    बहुत ही पसंद है गीत छोटे होते बहुत सुनता था, भाई जी HMV record's आज भी मिलते है क्या 💞💞💞💞

  • @singhamli2479
    @singhamli2479 3 ปีที่แล้ว +5

    Jo veer chamkila ji didaar ji sadiq manak ji nu sunde ne oh nawe song nhi sun sakde sade lae eh gold a thanks for uploading

  • @nishansidhu330
    @nishansidhu330 4 ปีที่แล้ว +5

    ਵਾਹ ਬੲੀ ਵਾਹ ਕਿੰਨਾ ਸੋਹਣਾ ਗਾੲਿਅਾ

  • @ShaukatAli-qe9ye
    @ShaukatAli-qe9ye 2 หลายเดือนก่อน +1

    ਸਭਿਆਚਾਰਿਕ ਸੁੰਨੇ ਕਰ ਗਿਆ

  • @vernbhangu6141
    @vernbhangu6141 2 ปีที่แล้ว +3

    Wow Jassi Ji thank you so much reminiding my childhood, remembering sleeping on the roof top in village and had pleasure to hearing these songs at night. God bless you veer ji.

  • @sukhipannu5738
    @sukhipannu5738 4 ปีที่แล้ว +3

    bhaaji Maja Aagaya,Eh Jada ne Didar ji Diya

  • @avtar781
    @avtar781 3 ปีที่แล้ว +2

    Beet Gye WAQT di YAAD taza ho gyi 👍

  • @karamjeetsingh2352
    @karamjeetsingh2352 10 วันที่ผ่านมา

    ਪੱਕੀਆਂ ਸ਼ਹਿਤੂਤੀਆਂ ਦਾ ਰਸ ਮੇਰੀ ਬੁੱਲੀਆਂਤੇ
    ਅਸੀਂ ਭੌਰ ਬੁੱਲਾ ਤੇ ਬੈਠਾ ਲਿਆ

  • @GurjantSingh-iw3hf
    @GurjantSingh-iw3hf 2 ปีที่แล้ว +2

    Very nice song didar siraa c didar sandhu

  • @sukhwinderbhangu898
    @sukhwinderbhangu898 3 ปีที่แล้ว +5

    ਬਹੁਤ ਵਧੀਆ ਗੀਤ

  • @paramjeetgrewal3222
    @paramjeetgrewal3222 4 ปีที่แล้ว +17

    ਮੇਰੇ ਕੋਲ ਇਹ ਗੀਤ ਰਿਕਾਰਡ ਵਿੱਚ ਕੈਸਿਟ ਵਿੱਚ ਸੀ ਡੀ ਵਿੱਚ ਤੇ ਪੈੱਨ ਡਰਾਈਵ ਵਿੱਚ ਮੌਜੂਦ ਹਨ

    • @jassimahallambardar3315
      @jassimahallambardar3315  4 ปีที่แล้ว

      Bahut vadhiya Ji::::🙏🙏🙏🙏

    • @singsarwan286
      @singsarwan286 3 ปีที่แล้ว +2

      Very nice ji thank you ji janab ਪੁਰਾਣੀਆਂ ਯਾਦਾਂ ਤਾਜ਼ਾ ਰੱਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਨਾਮ ਕੀ ਹੈ ਅਤੇ ਪਤਾਂ ਵੀ ਦੱਸਣਾ ਚਾਹੀਦਾ ਹੈ ਜੀ

    • @akshaydeepsingh4111
      @akshaydeepsingh4111 3 ปีที่แล้ว +1

      @@jassimahallambardar3315 lĺQqPpppppĺ

    • @gurmeetsingh2654
      @gurmeetsingh2654 3 ปีที่แล้ว +2

      ਜਿਉਂਦਾ ਰਹਿ ਬਾਈ ਪੁਰਾਣੇ ਗੀਤਾਂ ਨੂੰ ਪਿਆਰ ਕਰਦੇ ਹੋ

    • @reetgill8697
      @reetgill8697 19 วันที่ผ่านมา

      You are a great man

  • @rupindersidhu
    @rupindersidhu 4 ปีที่แล้ว +3

    Bhaji bahut vadhia EP

  • @muhammadkaif672
    @muhammadkaif672 2 หลายเดือนก่อน

    Dil khush kar dita Veer ji

  • @VijayKumar-ke8le
    @VijayKumar-ke8le 9 หลายเดือนก่อน +1

    बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी

  • @HoneyRose12618
    @HoneyRose12618 หลายเดือนก่อน

    میوزک اور آواز
    کیا بات ہے۔
    کیسی جادو بھری آواز ہے

  • @bahadursingh5720
    @bahadursingh5720 4 หลายเดือนก่อน +1

    Kuldeep kaur very nice voice

  • @suchasingh7129
    @suchasingh7129 3 ปีที่แล้ว +4

    ਦੀਦਾਰ ਜੀ ਨੇ ਨੂਰੀ ਜੀ ਨਾਲ ਵੀ ਵਧੀਆ ਗੀਤ ਗਾਏ ਹਨ

  • @NAVDEEPKAUR-qn5wf
    @NAVDEEPKAUR-qn5wf ปีที่แล้ว +1

    Very nice old is gold Lakhbir singh from Chandigarh

  • @dharampaulkabarwal6251
    @dharampaulkabarwal6251 3 ปีที่แล้ว +1

    Well done Jassi

  • @sandhusaab624
    @sandhusaab624 3 ปีที่แล้ว +15

    ਪੱਟਕੇ ਵਗਾਤਾ ਲੰਬੜਾਂ ਦਾ ਪੁੱਤ ਨੀਂ,,,, ਚਰਨਾਂ ਨੰਬਰਦਾਰ ਪਿੰਡ ਪੰਜਗਰਾਈਂ ਕਲਾਂ

  • @karamjitagoul9828
    @karamjitagoul9828 3 ปีที่แล้ว +7

    Evergreen Artist,
    Sandhu Saab Ji,
    So Thanks, Nambardaar Ji.
    Lyrics Karam Agoul (Nabha)
    👍👍👌👌👌👌

  • @JAGJEETSingh-lv1dm
    @JAGJEETSingh-lv1dm 3 ปีที่แล้ว +18

    ਮਾਹਲ ਸਾਹਿਬ!!
    ਬਹੁਤ ਸਾਫ ਅਵਾਜ਼ ਆ,ਵਾਰ -2 ਸੁਣਨ ਨੂੰ ਜੀਅ ਕਰਦਾ।ਵੀਰ ਜੀ ਇਹ ਸੈੱਟ ਕਿੰਨੇ ਕੂ ਪੈਸਿਆਂ ਦਾ ਮਿਲ ਸਕਦਾ?
    ਧੰਨਵਾਦ ਜੀ।

  • @GurbaxSingh-v6n
    @GurbaxSingh-v6n ปีที่แล้ว +1

    V v good singer dedar

  • @bhagwansingh511
    @bhagwansingh511 3 ปีที่แล้ว +2

    Very nice old geet ,Didar sandhu de

  • @ਪਿੰਡ62
    @ਪਿੰਡ62 3 ปีที่แล้ว +4

    Very very very very very very very nice👍👍😊😊

  • @AvtarSingh-mc8en
    @AvtarSingh-mc8en ปีที่แล้ว

    Very good didar Sandhu old is gold music kesar singh Narula ji Very good

  • @narinderpal6091
    @narinderpal6091 3 ปีที่แล้ว +2

    Mera sabh ton best song ghagre di ve lon bhij gayi narinder mionwalia

  • @charanjeetsingh6138
    @charanjeetsingh6138 3 ปีที่แล้ว +3

    V.good.song.ji

  • @ManmohanSingh-kr8bx
    @ManmohanSingh-kr8bx 3 ปีที่แล้ว +2

    HMV,,ਸਦਾਬਹਾਰ,HMV,,

  • @manpreetkelowna
    @manpreetkelowna 3 ปีที่แล้ว +1

    Veer record mil jandea ji kiss passa. To

  • @zulfkarali7188
    @zulfkarali7188 6 หลายเดือนก่อน

    Wah ji wah bahut khoob

  • @sdeb3470
    @sdeb3470 8 หลายเดือนก่อน +1

    Nice songs.

  • @sdeb3470
    @sdeb3470 ปีที่แล้ว +1

    Very nice songs.

  • @sonysidhu4694
    @sonysidhu4694 3 ปีที่แล้ว +2

    Siraa Kuldeep Kaur jii 🥰🥰🥰🥰🥰🥰😎😎😎😎😎😎

  • @khushbrar7951
    @khushbrar7951 3 หลายเดือนก่อน

    ਸਰਪੰਚ ਸਾਬ

  • @gurdipsingh7369
    @gurdipsingh7369 8 หลายเดือนก่อน +1

    Very good

  • @sukhmindersingh3610
    @sukhmindersingh3610 3 ปีที่แล้ว +1

    Old is gold bai ge

  • @NAVDEEPKAUR-qn5wf
    @NAVDEEPKAUR-qn5wf ปีที่แล้ว

    Very nice old record thank you verr Lakhbir singh chandigargh

  • @subashsalaria2978
    @subashsalaria2978 2 ปีที่แล้ว +1

    Old is Gold

  • @nachhattarsinghgill4968
    @nachhattarsinghgill4968 2 หลายเดือนก่อน

    ❤ old is gold ❤

  • @gurcharansingh4855
    @gurcharansingh4855 3 ปีที่แล้ว +4

    Ina gita ne ta dil te gerhi sat mari hoi a weldan

    • @jassimahallambardar3315
      @jassimahallambardar3315  3 ปีที่แล้ว

      Wah jee wah::: ਰੱਬ ਤੁਹਾਨੂੰ ਖੁਸ਼ੀਆ ਬਖਸ਼ੇ

  • @santokhsingh1301
    @santokhsingh1301 3 ปีที่แล้ว +3

    Super song very good

  • @sonysidhu4694
    @sonysidhu4694 3 ปีที่แล้ว +2

    Very nice 👌👌👌👌👌 jii

  • @pawandeepsingh5295
    @pawandeepsingh5295 3 ปีที่แล้ว

    Sura 😎😎😎😎😎👌👌👌👌👌👌👌👌🏻👌🏻👌👌👌👌👌👌👌🏿👌🏿👌🏿👌🏿👎👎👎👎👎🏼👎😂😂😂😂😂😂😋😋😋😋😋

  • @AvtarSingh-ep3zr
    @AvtarSingh-ep3zr 3 ปีที่แล้ว +4

    Didar is very good singer and songs salute to you dhanwad thanks old is gold

  • @AmanDeep-h8h
    @AmanDeep-h8h 5 หลายเดือนก่อน +1

    😊

  • @rajinderpalsingh969
    @rajinderpalsingh969 3 หลายเดือนก่อน

    Very good sandhu

  • @VijayKumar-uh6yj
    @VijayKumar-uh6yj 3 ปีที่แล้ว +5

    Best punjabi songs.

  • @sukhpalsingh1342
    @sukhpalsingh1342 ปีที่แล้ว

    Thanks ji 🙏 ❤

  • @KalvetSingh
    @KalvetSingh 6 หลายเดือนก่อน +1

    के❤❤❤❤❤❤❤❤❤❤❤❤❤❤❤❤❤❤❤❤❤❤❤😂😂😂😂😂😂😂😂😂 ठीक हैजी

  • @jagdev5863
    @jagdev5863 2 ปีที่แล้ว +1

    Old is Gold 👍👌

  • @gurpyarmaan9204
    @gurpyarmaan9204 4 ปีที่แล้ว +6

    ਹਰਚਰਨ ਗਰੇਵਾਲ -ਸੀਮਾਂ ਨੂੰ ਵੀ ਯਾਦ ਕਰੋ ਜੀ

  • @gondaragamerz6873
    @gondaragamerz6873 3 ปีที่แล้ว +4

    Good. G. Good. Didar

  • @pavittergill265
    @pavittergill265 3 ปีที่แล้ว +4

    Very nice song👍👍 🌹🌹

  • @niranjansinghjhinjer1370
    @niranjansinghjhinjer1370 3 ปีที่แล้ว +5

    Ustad Didar ji da sdabahaar Tawa bai ji

  • @RoopSingh-gn1sk
    @RoopSingh-gn1sk หลายเดือนก่อน

    Bacan pan yad karwata nabar dara dhanwad

  • @buntydeol84
    @buntydeol84 ปีที่แล้ว

    ਜਿਦੇ ਚਟੇ ਹੋਣ ਰੁਖ ਵੀ ਨ ਹਰੇ ਤੂੰ ਉਦੇ ਤੋ ਤਲੀਆ ਚਟਾ ਲਈਆ

  • @ShamLal-bb2fh
    @ShamLal-bb2fh 9 หลายเดือนก่อน

    Bhaut acha per sandu saab nu kitho le k aye

  • @DevKumar-up1bb
    @DevKumar-up1bb 3 ปีที่แล้ว +3

    Thanks you g

  • @jaswantsingh4259
    @jaswantsingh4259 3 ปีที่แล้ว +1

    V.V.Nice Song

  • @avtarsingh2531
    @avtarsingh2531 2 หลายเดือนก่อน

    ਮਾਂ ਬੋਲੀ ਪੰਜਾਬੀ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @jawaharsinghbhatti9343
    @jawaharsinghbhatti9343 3 ปีที่แล้ว +2

    Very nice song ji

  • @nirmalghuman6077
    @nirmalghuman6077 3 ปีที่แล้ว +2

    th-cam.com/video/hi9yeIhzfkQ/w-d-xo.html
    ਦੀਦਾਰ ਸੰਧੂ ਤੇ ਕੁਲਦੀਪ ਕੌਰ ਦੇ ਗਾਏ ਇਨ੍ਹਾਂ ਗੀਤਾਂ ਬਾਰੇ ਖੁਦ ਕੁਲਦੀਪ ਕੌਰ ਦਾ ਕੀ ਕਹਿਣਾ ਆ
    ਸੁਣੋ ਕੁਲਦੀਪ ਕੌਰ ਦੀ ਇੰਟਰਵਿਊ

  • @lakhveersingh6190
    @lakhveersingh6190 3 ปีที่แล้ว +2

    ਬਹੁਤ ਵਧੀਆ ਜੀ

  • @joginderpal7349
    @joginderpal7349 ปีที่แล้ว

    God,blees,you,g😊

  • @BachiterSingh-j8q
    @BachiterSingh-j8q 17 วันที่ผ่านมา

    Old But Super Song

  • @kashmirsandhu1199
    @kashmirsandhu1199 2 ปีที่แล้ว +2

    Very Very nice 👌 Very old Songs I like 👍 Thanks Sandhu Sahib So much

  • @MandeepKaur-gu7fp
    @MandeepKaur-gu7fp 2 หลายเดือนก่อน

    Nice 👍

  • @LalSingh-rr1zt
    @LalSingh-rr1zt 3 ปีที่แล้ว +2

    Sad mood hun asse get nahi

  • @shamlal2322
    @shamlal2322 2 หลายเดือนก่อน

    Bhai je kirpa kar ke geet de bitch aid naa deaoochaldi gaddi ruk janddi ha old is gold thanks

  • @gurchainsingh5138
    @gurchainsingh5138 3 ปีที่แล้ว +3

    Good.geet

  • @GagandeepSingh-en3we
    @GagandeepSingh-en3we 3 ปีที่แล้ว +3

    Good song BS

  • @subashsalaria2978
    @subashsalaria2978 2 ปีที่แล้ว

    22g music director b likhya kro

    • @paramjeetgrewal3222
      @paramjeetgrewal3222 2 ปีที่แล้ว

      ਲਿਖਿਆ ਤਾਂ ਹੋਇਆ ਹੈ, ਕੇ ਐੱਸ ਨਰੂਲਾ ਜੀ, ਜਸਪਿੰਦਰ ਨਰੂਲਾ ਦੇ ਡੈਡੀ ਅਤੇ ਮੋਹਣੀ ਨਰੂਲਾ ਦੇ ਪਤੀ।

  • @gurdipsidhu3727
    @gurdipsidhu3727 3 ปีที่แล้ว

    Excellent song. Ghagre di ve laun Bhijgaye.

  • @baldevsingh2317
    @baldevsingh2317 3 ปีที่แล้ว +6

    ਕੌਨ ਕੌਦਾ ਸ਼ਧੂ ਗੌਨਾ ਨਹੀ ਉਦਾ ਹਿਟ ਕਲਾਕਾਰ ਸ਼ੀ ਅਜ ਹੈ

    • @jagmailsongh3904
      @jagmailsongh3904 ปีที่แล้ว

      PR

    • @sidhuanoop
      @sidhuanoop 6 หลายเดือนก่อน +1

      ਸੰਧੂ ਸਾਹਿਬ ਬਹੁਤ ਵਧੀਆ ਗੀਤਕਾਰ ਅਤੇ ਬਹੁਤ ਵਧੀਆ ਗਾਇਕ ਸਨ। ਬਹੁਤ ਖੂਬਸੂਰਤ ਗੀਤ ਨੇ ਸੰਧੂ ਸਾਹਿਬ ਜੀ ਦੇ।
      ਕਰੋੜਾਂ ਵਾਰ ਪ੍ਰਣਾਮ ਉਸਤਾਦ ਜੀ ਨੂੰ

    • @ArjunSingh-ju3mf
      @ArjunSingh-ju3mf 6 หลายเดือนก่อน

      ​@@jagmailsongh3904²²²222²²2²²²

    • @GurjantSingh-qg8yu
      @GurjantSingh-qg8yu 5 หลายเดือนก่อน

      😊

  • @ShaukatAli-qe9ye
    @ShaukatAli-qe9ye 2 หลายเดือนก่อน

    ❤❤❤❤❤❤

  • @VijayKumar-ke8le
    @VijayKumar-ke8le 10 หลายเดือนก่อน +1

    बाऐ

  • @NirmalSingh-sl2ee
    @NirmalSingh-sl2ee 2 ปีที่แล้ว

    Nirmla,samra,👌💯✍️🌷🌹🌹

  • @jasspalsingh141
    @jasspalsingh141 3 ปีที่แล้ว +5

    Good.song

    • @shamlal3162
      @shamlal3162 3 ปีที่แล้ว

      I uni iiiiiiiiiiii on my phone number or a ino people in a couple or the contents won't be disappointed to be in a couple or on my part time possible possible that possible that I paid on popular items to your own

  • @SatishKumar-gx9zz
    @SatishKumar-gx9zz 3 ปีที่แล้ว +6

    Excellent Voice