ਲੱਡੂ ਖਾ ਕੇ ਤੁਰਦੀ ਬਣੀ/ਕਰਨੈਲ ਗਿੱਲ ਰਾਖੀ ਹੁੰਦਲ /1998 ਬਠਿੰਡਾ/Ladu Kha Ke Turdi Bani /Karnail Gill Rakhi H

แชร์
ฝัง
  • เผยแพร่เมื่อ 21 ม.ค. 2025

ความคิดเห็น • 187

  • @rooplal2294
    @rooplal2294 3 ปีที่แล้ว +16

    ਕਰਨੈਲ ਸਿੰਘ ਨੂੰ ਮਿਲ ਕੇ ਲਗਦਾ ਸੀ, ਰੱਬ ਮਿਲ ਗਿਆ ।ਬਹੁਤ ਵਧੀਆ ਬੰਦਾ ਸੀ

  • @gurlabhsra1998
    @gurlabhsra1998 9 หลายเดือนก่อน +6

    ਬਹੁਤ ਖੂਬ ਸੁਰਤ ਆ ਰਾਖੀ ਹੁੰਦਲ ਤੇ ਅਵਾਜ ਵੀ ਬਹੁਤ ਸੋਹਣੀ ਆ

  • @sucharamwagla6695
    @sucharamwagla6695 3 ปีที่แล้ว +13

    ਮੇਰੀ ਜ਼ਿੰਦਗੀ ਦਾ ਮੇਰਾ ਇਹ ਸਭ ਤੋਂ ਪਿਆਰਾ ਤੇ ਪਹਿਲੀ ਪਸੰਦ ਦਾ ਅਤੀ ਸੁਰੀਲਾ ਗਾਣਾ ਜੋ ਪਿਆਰੇ ਕਲਾਕਾਰ ਸਵਰਗੀ ਨਰਿੰਦਰ ਬੀਬਾ ਜੀ ਅਤੇ ਸਵਰਗੀ ਕਰਨੈਲ ਸਿੰਘ ਗਿੱਲ ਜੀ ਦੀ ਆਵਾਜ਼ ਵਿੱਚ ਅਸਲ ਤੌਰ ਤੇ ਰਿਕਾਰਡ ਹੋਇਆ ਹੈ ।
    ਹੁਣ ਵੀ ਇਹ ਗਾਣਾ ਸੁਣ ਕੇ ਮਨ ਅਤੀ ਪ੍ਰਸੰਨ ਹੋਇਆ ।
    1970/72 ਵਿੱਚ ਆਮ ਹੀ ਸੁਣਦਾ ਹੁੰਦਾ ਸੀ ।

    • @bagichlal8125
      @bagichlal8125 2 ปีที่แล้ว

      Old Is Gold

    • @balveermann9946
      @balveermann9946 2 ปีที่แล้ว

      Hum umar song g

    • @harpreetsinghdhillon8371
      @harpreetsinghdhillon8371 5 หลายเดือนก่อน

      ਮੇਰੀ ਪਿਤਾ ਜੀ ਦੇ ਵਿਆਹ ਸਮੇਂ ਕਰਨੈਲ ਗਿੱਲ ਜੀ ਅਤੇ ਨਰਿੰਦਰ ਬੀਬਾ ਜੀ ਦਾ ਮੇਰੇ ਨਾਨਕੇ ਪਿੰਡ ਲੱਗਿਆ ਸੀ।

  • @jagjiwanlal7110
    @jagjiwanlal7110 2 หลายเดือนก่อน +2

    ਮੇਰੇ ਪਿੰਡ ਸਰਵਰਪੁਰ ਕੋਲ ਹੈ ਪਿੰਡ ਸੰਗਤਪੁਰਾ ਉਥੋਂ ਦਾ ਹੈ ਗਾਮੀ ਸੰਗਤਪੁਰੀਆ ਜੋਕੇ ਪੰਜਾਬ ਦਾ ਬਹੁਤ ਵੱਡਾ ਗੀਤਕਾਰ ਹੈ ਖੁੰਡੀਆਂ ਦੇ ਸਿੰਗ ਫਸਗੇ ਕੋਈ ਨਿੱਤਰੂ ਵੱਡੇਂਮਾ ਖਾਣੀ ਵੀ ਗੀਤ ਗਾਮੀ ਜੀ ਦਾ ਹੀ ਹੈ ਜੋ ਸਦੀਕ ਸਾਹਿਬ ਨੇ ਗਾਇਆ ਹੈ। 🙏🙏

  • @avtarsingh2531
    @avtarsingh2531 2 ปีที่แล้ว +11

    ਪੁਰਾਣੇ ਗੀਤਾਂ ਵਿਚ ਅਜ਼ੀਬ ਜਿਹੀ ਖਿੱਚ ਹੈ ਸੋ ਕਿ ਨਵਿਆਂ ਦੇ ਵਿੱਚ ਨਹੀਂ।

  • @punjabiludhiana332
    @punjabiludhiana332 9 หลายเดือนก่อน +7

    ਪੁਰਾਣੇ ਗਾਇਕ ਕਿੱਥੇ ਚਲੇ ਗਏ ਯਾਰ ਕੋਈ ਫੇਰ ਉਹ ਪੁਰਾਣਾ ਸਮਾਂ ਨੀ ਲਿਆ ਸਕਦਾ

  • @budhhsingh4414
    @budhhsingh4414 3 ปีที่แล้ว +10

    ਕਿਆ ਬਾਤ ਬਹੁਤ ਖੂਬ

  • @gurjantaulakh1791
    @gurjantaulakh1791 3 ปีที่แล้ว +10

    ਬਹੁਤ ਵਧਿਆ ਜੀ

  • @jaswantsingh-no9rx
    @jaswantsingh-no9rx 3 ปีที่แล้ว +5

    ਬਹੁਤ ਵਧੀਆ ਨਜ਼ਾਰਾ ਲਿਆ ਤਾ

  • @rajindercheema4985
    @rajindercheema4985 4 หลายเดือนก่อน +1

    ਵਾਹ ਰਾਖੀ ਹੁੰਦਲ ਜੀ ਕਰਨੈਲ ਗਿੱਲ ਸਦਾ ਬਹਾਰ ਰਹਿਣਗੇ ਤਿੰਨ ਚਾਰ ਗੀਤ

  • @KuldipSingh-su8rj
    @KuldipSingh-su8rj 3 ปีที่แล้ว +4

    Very good ਰਾਖੀ or ਕਰਨੈਲ ਸਿੰਘ

  • @bootadreger4540
    @bootadreger4540 ปีที่แล้ว +12

    ਲੜਕੀ ਦੀ ਆਵਾਜ਼ ਬਹੁਤ ਸੌਂਹਣੀ ਹੈ

    • @mooslmoosl8389
      @mooslmoosl8389 7 หลายเดือนก่อน +3

      Ajj v ਗਾਂਵਦੀ ਹੈ

    • @gurjeetpb1133
      @gurjeetpb1133 5 หลายเดือนก่อน

      LL?m.​@@mooslmoosl8389

  • @kulwantJohal-f6z
    @kulwantJohal-f6z 7 หลายเดือนก่อน +2

    ਨਰਿੰਦਰ ਬੀਬਾ ਕਿਸ ਨੇ ਬਣਨਾ?ਬੀਬਾ ਦੀ ਅਵਾਜ਼ ਵਿਚ ਪਰਮਾਤਮਾ ਦੀ ਬਹੁਤ ਮੇਹਰ ਸੀ। ਉਸ ਦੀ ਅਵਾਜ਼ ਬਿਮਾਰਾਂ ਨੂੰ ਤੰਦਰੁਸਤ ਕਰ ਦਿੱਦੀ ਸੀ।

    • @HarjitSingh-d4j
      @HarjitSingh-d4j 3 หลายเดือนก่อน

      Biba ji was. Biba ji

  • @ujagarsingh1379
    @ujagarsingh1379 ปีที่แล้ว +3

    ਅਸਲ ਗੀਤ ਸੁਣਕੇ ਹੋਰ ਵੀ ਬਹੁਤ ਅਨੰਦ ਆਉਦਾ ਹੈ ।

  • @balwindersingh3967
    @balwindersingh3967 4 หลายเดือนก่อน +1

    ਕਮਾਲ ਕਰਤੀ ਇਸ ਜੋੜੀ ਨੇ ❤

  • @raghbirsingh4959
    @raghbirsingh4959 3 ปีที่แล้ว +35

    ਲੜਕੀ ਦੇ ਜਿਸਮ ਤੇ ਪੂਰੇ ਕੱਪੜੇ ਹਨ ਜੋ ਚੰਗੀ ਗੱਲ ਹੈ

    • @j.skundi7791
      @j.skundi7791 3 ปีที่แล้ว +1

      ਇਕ ਚੁੰਨੀ ਦੀ ਘਾਟ ਵੈਸੇ ਰੀਅਲ ਪੰਜਾਬਣ ਹੈ🙏🏽🙏🏽

    • @jaswindersooch8148
      @jaswindersooch8148 ปีที่แล้ว

      @@j.skundi7791 mmmmmmmmmmmmmmmmmm.mm.mmmm.mmmmm.m.mm
      Mm mmmmm

    • @MeetanshSidhu
      @MeetanshSidhu 7 หลายเดือนก่อน

      I’m

  • @baldevchungha2298
    @baldevchungha2298 3 ปีที่แล้ว +15

    ਸਵਰਗੀ ਵੀਰ ਜੀ ਤੈਨੂੰ ਰੱਬ ਆਪਣੇ ਚਰਨਾਂ ਵਿੱਚ ਰੱਖੇ ਮੈਂ ਤੇਰਾ ਹਾਣੀ ਤੂੰ ਮੇਰਾ ਹਾਣੀ

  • @balwinderpadda2311
    @balwinderpadda2311 2 ปีที่แล้ว +5

    ਬਹੁਤ ਸ਼ਾਨਦਾਰ ਗੀਤ

  • @davinderpurewal4509
    @davinderpurewal4509 2 ปีที่แล้ว +1

    Sada veer bai full favourite c truckan Sunday rahe gill tere gane

  • @runningfast6321
    @runningfast6321 3 ปีที่แล้ว +2

    ਬਹੁਤ ਜ਼ਿਆਦਾ ਵਧੀਆ ਜੀ

  • @kashmirsingh893
    @kashmirsingh893 2 ปีที่แล้ว +4

    Rakhi very very beautiful song

  • @yousafbintashffen
    @yousafbintashffen 7 หลายเดือนก่อน +1

    Very nice 👍 no worlds thank you very much.

  • @lakhbirsingh7485
    @lakhbirsingh7485 3 ปีที่แล้ว +2

    ਬਹੁਤ ਵਧੀਆ ਜੀ ਧੰਨਵਾਦ ਜੀ

  • @spritpal248
    @spritpal248 3 ปีที่แล้ว +9

    ਬਹੁਤ ਹੀ ਵਧੀਆ ਬਾਈ ਜੀ

  • @sidhuanoop
    @sidhuanoop 3 ปีที่แล้ว +11

    ਸੁੱਪਰਹਿੱਟ ਗੀਤ ਉਸਤਾਦ ਜੀ ਦਾ ।

  • @mewasingh2979
    @mewasingh2979 7 หลายเดือนก่อน +1

    ਰਾਖੀ ਬਹੁਤ ਵਧੀਆ ਆਵਾਜ਼

  • @sidhuanoop
    @sidhuanoop 3 ปีที่แล้ว +19

    ਬਹੁਤ ਧੰਨਵਾਦ ਬਾਈ ਜੀ

  • @RajinderSingh-cp5gg
    @RajinderSingh-cp5gg 3 ปีที่แล้ว +25

    ਬਹੁਤ ਵਧੀਆ ਜੀ ਸਵਾਦ ਆ ਗਿਆ 👌

  • @kashmirsingh893
    @kashmirsingh893 2 ปีที่แล้ว +1

    Very good Rakhi ji kamal kar diti

  • @kashmirsingh893
    @kashmirsingh893 2 ปีที่แล้ว +2

    Rakhi yor voice and acting v.v.nice

  • @azadpandher5108
    @azadpandher5108 2 ปีที่แล้ว +1

    Bht vadhya song

  • @shivcharansingh550
    @shivcharansingh550 ปีที่แล้ว +1

    VERY GOOD,, ASL AWAJ LAGDI C,,, GOOD JORI HE 🎉🎉🎉🎉

  • @bilwinderbillu2776
    @bilwinderbillu2776 3 ปีที่แล้ว +13

    ਬਹੁਤ ਵਧੀਆ

  • @surindersingh9756
    @surindersingh9756 3 ปีที่แล้ว +7

    Nice ji

  • @sidhurureke
    @sidhurureke 5 หลายเดือนก่อน +1

    Very nice song 🎉🎉🎉

  • @BalveerSingh-oh2es
    @BalveerSingh-oh2es 2 ปีที่แล้ว +5

    ਬਹੁਤ ਵਦਿਅਾ ਗੀਤ

  • @vinylRECORDS0522
    @vinylRECORDS0522 2 ปีที่แล้ว

    ਬਹੁਤ ਵਧੀਆ ਦੋਗਾਣਾ

  • @giansingh4126
    @giansingh4126 2 ปีที่แล้ว +3

    ਕੋਈ ਵੀ ਨਵਾਂ ਕਲਾਕਾਰ ਇਹ ਗੀਤ ਨਹੀਂ ਗਾ ਸਕਦਾ ਜਮ੍ਹਾਂ ਸੁਆਦ ਆ ਗਿਆ

  • @RamLal-pm9lh
    @RamLal-pm9lh ปีที่แล้ว +3

    Sada bahar singar

  • @balwindernick9905
    @balwindernick9905 ปีที่แล้ว +1

    Bahut wadia Gaia song

  • @kashmirsingh893
    @kashmirsingh893 2 ปีที่แล้ว +1

    Rakhi ji asi ta ap de darshan karan lai U tube dekhde ha

  • @manjeetstudiolehragaga5312
    @manjeetstudiolehragaga5312 3 ปีที่แล้ว +6

    ਮੈ ਤੇ ਮੇਰਾ ਚਾਚਾ ਲੰਖੀ ਸੁਨਿਆਰ laptop ਤੇ ਆਹ ਗਾਣਾ ਸੁਣ ਰਹੇ ਸੀ ਚਾਚਾ ਕਹਿਦਾ ਮਨਜੀਤ ਕਲਾਕਾਰ ਬਹੁਤ ਵਧੀਏ ਮੇਰੇ ਕੋਲ ਗਿਲ ਦਾ ਨੰਬਰ ਸੀ ਮੈ ਗੱਲ ਕਰਵਾਵਾ ਅੱਗੋ ਫੋਨ ਉਹਨਾ ਦੇ ਬੇਟੇ ਨੇ ਚੁਕ ਲਿਆ ਦੁਖੀ ਅਵਾਜ ੳਉਹਨ ਦੱਸਿਆ ਕੇ
    ਅੱਧਾ ਘੱਟਾ ਹੋ ਗਿਆ ਉਹ ਰੱਬ ਨੂੰ ਪਿਆਰੇ ਹੋ ਗੇ
    ਉਹ ਦਿਨ ਮੇਨੁ ਭੂਲਦਾ ਨੀ
    ਅਮਰ ਗੀਤ ਲੱਡੂ ਖਾ ਕੇ ਤੁਰਦੀ ਬਣੀ

  • @gsantokhsinghgill8657
    @gsantokhsinghgill8657 3 ปีที่แล้ว +1

    Oye Hoy aaina sohna ganna ate awaj is di kadh watt dite aa👈

  • @gurdeshsingh7824
    @gurdeshsingh7824 3 ปีที่แล้ว +1

    Nise all pictures best of luck

  • @paramjitsingh3914
    @paramjitsingh3914 3 ปีที่แล้ว +1

    Vaaah bhut vdia ji

  • @makhan4254
    @makhan4254 3 ปีที่แล้ว +4

    Old is gold every time

  • @rameshbansal1991
    @rameshbansal1991 2 ปีที่แล้ว

    ਬਹੁਤ ਸ਼ਾਨਦਾਰ

  • @mohinderjassal1477
    @mohinderjassal1477 2 ปีที่แล้ว +6

    Lovely song full DESI MOOD, I loved it thanks
    ❤❤🧨🧨🧨🧨🎖🎖🎖❤❤

  • @parmjitsinghsidhu0016
    @parmjitsinghsidhu0016 3 ปีที่แล้ว +3

    Mind blowing video 👌

  • @darshansinghsidhu8580
    @darshansinghsidhu8580 3 ปีที่แล้ว +2

    ਬਹੁਤ ਵਧੀਆ ਪ੍ਰੋਗਰਾਮ 👌👌

  • @harbanssingh1535
    @harbanssingh1535 3 ปีที่แล้ว +1

    Bahut vadhia ji God bless you all!

  • @kingstandard
    @kingstandard 3 ปีที่แล้ว +6

    So sweet

  • @rajwindersingh6594
    @rajwindersingh6594 3 ปีที่แล้ว +2

    Gill sabb ne bht mant. Rakhia si apne app nu.... legand

  • @g.ssingh9334
    @g.ssingh9334 2 ปีที่แล้ว +2

    Bout vadiya awaz song

  • @JaswinderSingh-xw5hk
    @JaswinderSingh-xw5hk 2 ปีที่แล้ว +1

    Top the jorhi hai se sade time dee

  • @PawanKumar-t4r6v
    @PawanKumar-t4r6v 9 หลายเดือนก่อน +1

    WONDER DUET PUNJABI SONG ❤❤❤❤ YOU

  • @kashmirsingh893
    @kashmirsingh893 2 ปีที่แล้ว +1

    Very nice Rakhi hundal

  • @kashmirsingh893
    @kashmirsingh893 2 ปีที่แล้ว +1

    Rakhi ji your acting very good

  • @merapunjabonline8863
    @merapunjabonline8863 2 ปีที่แล้ว

    good

  • @Excellent_Music_Hub
    @Excellent_Music_Hub 3 ปีที่แล้ว +2

    Nyc g

  • @kuldipbajwa8385
    @kuldipbajwa8385 3 ปีที่แล้ว +1

    Bahut badhiya

  • @BaldevSingh-qq9pp
    @BaldevSingh-qq9pp 9 หลายเดือนก่อน +1

    My favourite Rakhi ਹੁੰਦਲ ਬਕਮਾਲ

  • @gurjantaulakh9867
    @gurjantaulakh9867 3 ปีที่แล้ว +7

    ਸਵਾਦ ਆ ਜਾਂਦੈ ਅਜਿਹੇ ਪੁਰਾਣੇ ਗੀਤ ਸੁਣਕੇ

  • @sewaram15
    @sewaram15 3 ปีที่แล้ว +6

    Awesome👏👏👏👏 Gazzab Amazing👌👌👌👌👌 listening after long time span speachless

  • @charanjitkaur9692
    @charanjitkaur9692 3 ปีที่แล้ว +3

    Very good memory of Karnail gill ji

  • @AmantAli-qh6ub
    @AmantAli-qh6ub 3 หลายเดือนก่อน +1

    Dunya vich ady sohne log v honde huon gy

  • @raovarindersingh7038
    @raovarindersingh7038 3 ปีที่แล้ว +4

    ਧੰਨ ਧੰਨ ਜੀ ਪੁਰਾ ਸਿਰਾ ਅਸਲ ਗਾਣੇ ਹੀ ਪੁਰਾਣੇ ਸਨ

  • @mohindersinghsidhu3345
    @mohindersinghsidhu3345 3 ปีที่แล้ว +5

    Very nice

  • @zaildarcheema106
    @zaildarcheema106 2 ปีที่แล้ว

    ਵਾਹ ਜੀ ਵਾਹ ਓਲੱਡ ਇਜ ਗੋਲਡ

  • @RamanRaman-nx6gi
    @RamanRaman-nx6gi 3 ปีที่แล้ว +1

    Bahut khub 👍🌹🌹🌺🌺🌺

  • @kashmirsingh893
    @kashmirsingh893 2 ปีที่แล้ว +1

    Rakhi hundal ji dance /action/smile and voice very goog

  • @balbirsingh-mb5rk
    @balbirsingh-mb5rk ปีที่แล้ว +1

    Great natural beauty thanks.

  • @DarshanSingh-fy2vx
    @DarshanSingh-fy2vx 7 หลายเดือนก่อน

    Very good and very nice both jodre

  • @varon3453
    @varon3453 2 ปีที่แล้ว

    Yery Good song Lal Germany

  • @asdysabhi1
    @asdysabhi1 ปีที่แล้ว +1

    Good 👍

  • @pachukoking2963
    @pachukoking2963 3 ปีที่แล้ว +1

    Cute..
    .great......love from Madison Wisconsin USA

    • @sarbimaur
      @sarbimaur  3 ปีที่แล้ว

      Thanks so much! 😊

  • @kashmirsingh893
    @kashmirsingh893 2 ปีที่แล้ว +1

    Hit jodi see

  • @mohinderjassal1477
    @mohinderjassal1477 2 ปีที่แล้ว +1

    COULD you post KANAIL GILL'S MIRZA, I will be very grateful for that.

  • @janaksingh5653
    @janaksingh5653 2 ปีที่แล้ว +2

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ

  • @GagandeepSingh-en3we
    @GagandeepSingh-en3we 3 ปีที่แล้ว +1

    Asli punjabi lok

  • @kashmirsingh893
    @kashmirsingh893 2 ปีที่แล้ว

    Rakhi ji your dance/voice and smile very sweet

  • @jangsingh3512
    @jangsingh3512 ปีที่แล้ว +1

    Very good Old Song

  • @khosapargat3067
    @khosapargat3067 3 ปีที่แล้ว +2

    Very Nice

  • @NirmalSingh-yi7gm
    @NirmalSingh-yi7gm 2 ปีที่แล้ว

    Old is gold ni eni Soni kuri d ki mjburi a ede nl gon d ah sochn d gl a y g

  • @BaljeetSingh-fr3by
    @BaljeetSingh-fr3by 3 ปีที่แล้ว +4

    👍👍

  • @manjeetrajinder7524
    @manjeetrajinder7524 3 ปีที่แล้ว +9

    Amazing and awesome presentation--- like it wholeheartedly

  • @kashmirsingh893
    @kashmirsingh893 2 ปีที่แล้ว

    Rakhi ji your dance/acting and voice very sweet

  • @kewalsingh6368
    @kewalsingh6368 3 ปีที่แล้ว +4

    Good song

  • @BalwantSingh-js9nw
    @BalwantSingh-js9nw 3 ปีที่แล้ว +1

    Very nice g

  • @balwindersinghharika1618
    @balwindersinghharika1618 3 ปีที่แล้ว +1

    Awesome

  • @halalamaster48
    @halalamaster48 3 ปีที่แล้ว +1

    Nowhere near as good as the original one

  • @jeetgill1896
    @jeetgill1896 3 ปีที่แล้ว +3

    v good

  • @janaksingh5653
    @janaksingh5653 2 ปีที่แล้ว +2

    JANAK SINGH MAUR Dholak update

  • @gurdittasingh1136
    @gurdittasingh1136 2 ปีที่แล้ว

    Good and veergood sir

  • @kashmirsingh893
    @kashmirsingh893 2 ปีที่แล้ว

    V.nice Dance

  • @paramjitsingh2879
    @paramjitsingh2879 3 ปีที่แล้ว +1

    V nice 👍🏾

  • @farzanakhaliq7555
    @farzanakhaliq7555 3 ปีที่แล้ว +2

    Love song

  • @kuldeepessar209
    @kuldeepessar209 3 ปีที่แล้ว +1

    💕💕

  • @balwanthande1997
    @balwanthande1997 3 ปีที่แล้ว

    ਗਿੱਲ ਸਾਹਿਬ ਕਿ ਤੁਹਾਡੇ ਮਗਰ ਹਲਕਿਆਂ ਕੁੱਤਾ ਪਏ ਗਿਆ ਸੀ
    ਪਹਿਲੇ ਤੋਂ ਸਿੱਧਾ ਪੰਜਵਾਂ ਗੇਅਰ ਲਗਾ ਦਿੱਤਾ

  • @kashmirsingh8254
    @kashmirsingh8254 3 ปีที่แล้ว +1

    Nice