MOHD SADIQ RANJIT KAUR..1969..VINYL..1.ਆਪੇ ਭੌਰ ਥਾਪੀਆਂ ਰੋਟੀਆਂ 2.ਮਾਂ ਮੈਨੂੰ ਤੋਰੀਂ ਨਾ

แชร์
ฝัง
  • เผยแพร่เมื่อ 6 ม.ค. 2025

ความคิดเห็น • 249

  • @HappySingh-tm1un
    @HappySingh-tm1un ปีที่แล้ว +10

    ਕਿਆ ਬਾਤ ਆ ਰਣਜੀਤ ਕੌਰ ਰਣਜੀਤ ਕੌਰ ਹੀ ਸੀ

  • @avtarsinghpannu6551
    @avtarsinghpannu6551 ปีที่แล้ว +10

    Veer. Ji. Kamal. Karti. Ji. Dhanbad. Ji❤❤❤

  • @ajaibsidhu5083
    @ajaibsidhu5083 ปีที่แล้ว +24

    ਮਹੰਮਦ ਸਦੀਕ ਤੇ ਰਣਜੀਤ ਕੌਰ ਦੇ ਸੁਪਰ ਡੁੱਪਰ ਗੀਤ ਅਪਲੋਡ ਕਰਨ ਲਈ ਥੈਂਕਯੂ ਵੀਰ ਜੀ 📢👌🏾👍🙏♥️❤️🪕🌷😃🎙️🥀💐🎤🦜

  • @rajbindersingh5777
    @rajbindersingh5777 ปีที่แล้ว +12

    ਅਸੀਂ ਨਿੱਕੇ ਹੁੰਦੇ ਇਹ ਗਾਣੇ ਸੁਣਦੇ ਸੀ ਹੁਣ62 ਸਾਲ ਦੇ ਹੋ ਗਏ ਅਜੇ ਵੀ ਤਾਜਾ ਲਗਦੇ ਆ

    • @tondonbaljit9881
      @tondonbaljit9881  ปีที่แล้ว

      ਧੰਨਵਾਦ ਜੀ

    • @SabirAli-s5p
      @SabirAli-s5p 2 หลายเดือนก่อน

      ڑ😊ظم ظمہ ڑمکڑظم ظممڑ

    • @AvtarSingh-bv5eq
      @AvtarSingh-bv5eq หลายเดือนก่อน

      ਆਪਾ ਵੀ ਬੁੱਢੇ ਹੋ ਚੱਲੇ ਹਾਂ ਬਾ ਕਮਾਲ ਜੋੜੀ ਅਤੇ ਆਵਾਜ਼ਾਂ

  • @mukhtiarsingh1720
    @mukhtiarsingh1720 ปีที่แล้ว +5

    Jiondy raihan purany records sambh ke rakhan waaly. Bahut khoob.

  • @iqbalsingh-jr2tz
    @iqbalsingh-jr2tz ปีที่แล้ว +3

    ਖੰਡ ਦਾ ਖੇਡਣਾ ਥਿਆਈ ਵੇ
    ਵਾਹ!!! ਕਿਆ ਬਾਤ ਐ!!!

  • @malkeetsingh1666
    @malkeetsingh1666 ปีที่แล้ว +8

    ਬਹੁਤ ਹੀ ਵਧੀਆ ਗਾਣਾ ਅਤੇ ਅਵਾਜ਼ ਸਾਦਾ ਮੀਉਜਕ ਅਤੇ ਅਸਲੀ ਸਭਿਆਚਾਰ ਧੰਨਵਾਦ ਸਾਹਿਤ

  • @lakhwindersinghghuman7207
    @lakhwindersinghghuman7207 7 หลายเดือนก่อน +7

    ਮੇਰੀ ਜਵਾਨੀ ਚੜ੍ਹਦੀ ਦੇ ਗੀਤਾ ਨੇ ਫੇਰ ਜਵਾਨੀ ਮਹਿਸੂਸ ਕਰਵਾ ਦਿੱਤੀ

    • @tondonbaljit9881
      @tondonbaljit9881  5 หลายเดือนก่อน

      @@lakhwindersinghghuman7207 🙏🙏

    • @gurpaltoor6876
      @gurpaltoor6876 4 หลายเดือนก่อน

      I am missing also. This song heard 1970 live stage. I was 8 years old that time

    • @tondonbaljit9881
      @tondonbaljit9881  4 หลายเดือนก่อน

      @@lakhwindersinghghuman7207 🙏🙏🙏

  • @bahadursingh5720
    @bahadursingh5720 ปีที่แล้ว +6

    ਵਾਹ ਵਾਹ ਬੀਬੀ ਰਣਜੀਤਕੌਰ ਬਹਾਦਰ ਬਰਨਾਲਾ

  • @jagjiwanlal7110
    @jagjiwanlal7110 3 หลายเดือนก่อน +3

    ਮੈਂ ਅੱਜ ਵੀ ਸਦੀਕ ਸਾਹਿਬ ਬੀਬੀ ਰਣਜੀਤ ਜੀ ਦੇ ਗਾਣੇ ਸ਼ੌਂਕ ਨਾਲ਼ ਸੁਣਦਾ ਹਾ ਅੱਜ ਮੇਰੀ ਉਮਰ 58 ਦੀ ਹੋ ਗਈ ਜੀ 🙏🙏

  • @butaguraya5608
    @butaguraya5608 11 หลายเดือนก่อน +9

    ਬਹੁਤ ਘੱਟ ਅਵਾਜ ਏ ਇਸ ਜੋੜੀ ਦੀ ਕਯਾ ਬਾਤ ਏ❤👌👌👍

    • @tondonbaljit9881
      @tondonbaljit9881  10 หลายเดือนก่อน +1

      ਬਹੁਤ ਬਹੁਤ ਧੰਨਵਾਦ ਜੀ🙏

  • @jasvirgosal6354
    @jasvirgosal6354 ปีที่แล้ว +22

    ਇਹ ਗੀਤ ਬੁੱਢੇ ਨਹੀਂ ਝ
    ਹੋਏ ਪਰ ਸੁਣਨ ਵਾਲੇ ਬੁੱਢੇ ਹੋ ਗਏ

  • @shamsherbrar751
    @shamsherbrar751 ปีที่แล้ว +6

    ਬਹੁਤ ਵਧੀਆ ਗੀਤ ਹੈ ਜੀ

  • @mukhtarsingh6893
    @mukhtarsingh6893 6 หลายเดือนก่อน +6

    Bibi Ranjit Kaur wargi gaeika koi nahi ban sakdi. Punjab ki Lata ji hai.

  • @virsasingh6859
    @virsasingh6859 ปีที่แล้ว +7

    ਬਹੁਤ ਸੋਹਣਾ ਗੀਤ ਸਾਬਾਸ 👌👌

    • @tondonbaljit9881
      @tondonbaljit9881  ปีที่แล้ว

      ਬਹੁਤ ਬਹੁਤ ਧੰਨਵਾਦ ਜੀ🙏

  • @harjeetsinghdhillon4933
    @harjeetsinghdhillon4933 6 หลายเดือนก่อน +5

    Mohd te ranjit di jodi 1967 ch bani 2022 takk rahi verry nice

    • @tondonbaljit9881
      @tondonbaljit9881  5 หลายเดือนก่อน

      @@harjeetsinghdhillon4933 🙏

    • @ramsarup7481
      @ramsarup7481 20 วันที่ผ่านมา

      1965 da jnm a Mera ic tra ta Mai sirf 2 sall da c kmal a aj vi sunde a te 1975/80 vich v nven lagde c te aj v par asi 60 de nerhe lag gye te budhe ho gye

    • @ramsarup7481
      @ramsarup7481 20 วันที่ผ่านมา

      Nhi jamna ranjit te Sadiq varge geetkaran ne var bar

  • @nachattersingh8315
    @nachattersingh8315 ปีที่แล้ว +4

    ਇਹ ਦੋਨੋਂ ਗੀਤ ਜਲੰਧਰ ਰੇਡੀਓ ਤੇ ਢਾਈ ਵਜੇ ਵਜਦੇ ਸੁਣਦੇ ਸੀ

  • @baldevsinghbuttar8293
    @baldevsinghbuttar8293 ปีที่แล้ว +9

    ਵਾਹ ਬੀਬੀ ਰਣਜੀਤ ਕੌਰ ਕਲਾਕਾਰ ਐਕਟਰ ਸਾਹਿਬ ਜੀ। ਬੁੱਟਰ ਬਠਿੰਡਾ ਜੀ ਸਲਿਊਟ ਹੀ ਕਹੂਗਾ ਜੀ।

  • @kashmiraujla360
    @kashmiraujla360 11 หลายเดือนก่อน +2

    ਕੋਈ ਰੀਸ ਹੀ ਨਹੀਂ ਇਨਾ ਪੁਰਾਣੇ ਗੀਤਾਂ ਦੀ ਜੋ ਇਹ ਜੋੜੀ ਗਾ ਗਈ। 🙏

  • @jodhasingh6288
    @jodhasingh6288 ปีที่แล้ว +4

    ਬਹੁਤ ਬਹੁਤ ਵਧੀਆ ❤

  • @gsrandhawa558
    @gsrandhawa558 ปีที่แล้ว +7

    ਜਲੰਧਰ ਰੇਡੀਓ ਦਾ top ਗਾਣਾ ✌️✌️✌️✌️

  • @ManvinderSingh-o2o
    @ManvinderSingh-o2o ปีที่แล้ว +9

    ਵੀਰ ਗੀਤ ਬਹੁਤ ਵਧੀਆ

  • @karamjeetsingh2352
    @karamjeetsingh2352 ปีที่แล้ว +4

    ਵਧੀਆ ਗੀਤਕਾਰੀ ਅਤੇ ਵਧੀਆਂ ਗਾਇਕੀ ਦੇ ਮੇਲ ਕਾਰਨ ਗੀਤ ਦੀ ਉਮਰ ਹਜ਼ਾਰਾਂ ਵਰ੍ਹੇ ਲੰਮੀ ਹੋ ਜਾਂਦੀ ਆ ਜੀ

  • @mahindersingh7194
    @mahindersingh7194 ปีที่แล้ว +8

    Very good very nice ji

  • @BalwinderSingh-nb2hr
    @BalwinderSingh-nb2hr 7 หลายเดือนก่อน +6

    ਸਕੂਲ ਪੜਦੇ ਹੁੰਦੇ ਸੀ ਇਹ ਗੀਤ Excellent Song

    • @tondonbaljit9881
      @tondonbaljit9881  5 หลายเดือนก่อน

      @@BalwinderSingh-nb2hr 🙏🙏

  • @dharamsingh5541
    @dharamsingh5541 ปีที่แล้ว +4

    Very good
    Bahut vadhia geet paya bai ji
    Vadhia geet de naal nall geet di peshkari vee bahut vadhia he
    Tandon Saab nwe nwe tajarbe krdy
    Rehndy han
    Good peshkari te good quality

  • @jassisidhu8601
    @jassisidhu8601 6 หลายเดือนก่อน +4

    ਇਹ ਪੰਜਾਬੀ ਸੱਭਿਆਚਾਰ ਦੇ ਮੂੰਹ ਬੋਲਦੇ ਗੀਤ ਹਨ ਜਿਨ੍ਹਾਂ ਨੂੰ ਵਾਰ ਵਾਰ ਸੁਣਨ ਨੂੰ ਜੀਅ ਕਰਦਾ। ਪਰਮਾਤਮਾ ਸਦੀਕ ਤੇ ਰਣਜੀਤ ਕੌਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @rashpalSingh-q7k
    @rashpalSingh-q7k 4 หลายเดือนก่อน +1

    ਮੇਰਾ ਜਨਮ 1969 ਦਾ ਹੈ ਕਮਾਲ ਹੈ ਇਨਾ ਪੁਰਾਣਾ ਗੀਤ ਅੱਜ ਵੀ ਬਾਰ ਬਾਰ ਸੁਨਣ ਨੂੰ ਜੀ ਕਰਦਾ

  • @JagroopSingh-yv7vb
    @JagroopSingh-yv7vb 3 หลายเดือนก่อน +1

    Childhood gaana..
    Kya baat... Purana jamana yaad AAA gya. Thanks....

    • @tondonbaljit9881
      @tondonbaljit9881  3 หลายเดือนก่อน

      @@JagroopSingh-yv7vb 🙏🙏

  • @jagtarsinghjagraon5773
    @jagtarsinghjagraon5773 ปีที่แล้ว +8

    Thanks to you Tandan Sahib Ji Bai

  • @zulfkarali7188
    @zulfkarali7188 ปีที่แล้ว +3

    Dil khush ho gaya veer ji

  • @NirbhayeSingh-u3m
    @NirbhayeSingh-u3m 3 หลายเดือนก่อน +1

    ਕਮਾਲ ਏ ਅਵਾਜ਼ 🎉

    • @tondonbaljit9881
      @tondonbaljit9881  3 หลายเดือนก่อน

      @@NirbhayeSingh-u3m 🙏👍

  • @avtarsinghcheema1852
    @avtarsinghcheema1852 3 หลายเดือนก่อน +1

    Dihati program vich sunde hunde c bro 🙏
    Hun tan khilara jiha pai gya.
    Great songs 🎉❤

  • @gurpaltoor6876
    @gurpaltoor6876 4 หลายเดือนก่อน +1

    1970 heard this song on stage. My birthday 1962 . I remember about this song. Love it

  • @JagarChoudhary-ro4gl
    @JagarChoudhary-ro4gl 10 หลายเดือนก่อน +4

    Very nice song of mohd.sadiq and Ranjit kour voice

  • @mukhtiarsingh1720
    @mukhtiarsingh1720 9 หลายเดือนก่อน +3

    Old is gold.Rooh di khurak ne ih gane veer ji, thank you baai ji .Parmatma Babu singh maan mrahran wale di lambi umar kre .

  • @bahadursinghverygoodkhalsa9591
    @bahadursinghverygoodkhalsa9591 4 หลายเดือนก่อน +1

    ਮਾਹਲ ਜੀ ਤੁਸੀਂ ਤਾਂ ਸਾਡੇ ਨਾਨਕੇ ਆ ਦੀ ਯਾਦ ਕਰਾਂ ਦਿਤੀ,18ਸਾਵਣ ਨੂੰ 3ਦਿਨ ਦਿਵਾਨ ਲੱਗ ਦਾ ਸੀ, ਸਿੱਧਵਾਂ ਕਲਾਂ

    • @tondonbaljit9881
      @tondonbaljit9881  3 หลายเดือนก่อน

      @@bahadursinghverygoodkhalsa9591 🙏🙏

  • @tawindersingh2581
    @tawindersingh2581 3 หลายเดือนก่อน +1

    ਤੁਹਾਡਾ ਬਹੁਤ ਧੰਨਵਾਦ ਵੀਰ ਜੀ।

    • @tondonbaljit9881
      @tondonbaljit9881  3 หลายเดือนก่อน

      @@tawindersingh2581 ਧੰਨਵਾਦ ਜੀ🙏

  • @jagrupsingh9282
    @jagrupsingh9282 ปีที่แล้ว +5

    Old is gold super

  • @jasvirgosal6354
    @jasvirgosal6354 ปีที่แล้ว +5

    ਗੀਤ ਜਿਊਂਦੇ ਰੱਖਣ ਲਈ ਆਪ ਜੀ ਬਹੁਤ ਯੋਗਦਾਨ ਹੈ।

    • @tondonbaljit9881
      @tondonbaljit9881  ปีที่แล้ว

      ਬਹੁਤ ਬਹੁਤ ਧੰਨਵਾਦ ਜੀ🙏 ਦਿਲੋਂ

  • @kulwantsingh6187
    @kulwantsingh6187 3 หลายเดือนก่อน +1

    ਬਹੁਤ ਵਧੀਆ ਸੀ ਉਹ ਸਮਾਂ ਜਦੇ ਕੋਠੇ ਤੇ ਸਪੀਕਰ ਹੁੰਦੇ ਸੀ

    • @tondonbaljit9881
      @tondonbaljit9881  หลายเดือนก่อน

      @@kulwantsingh6187 ਧੰਨਵਾਦ ਜੀ

  • @amitbawa8501
    @amitbawa8501 11 หลายเดือนก่อน +4

    Love from Canada ❤

    • @tondonbaljit9881
      @tondonbaljit9881  3 หลายเดือนก่อน +1

      @@amitbawa8501 🙏🙏

    • @amitbawa8501
      @amitbawa8501 3 หลายเดือนก่อน +1

      @@tondonbaljit9881 mere pind kol de ne Sadiq sahib .

  • @BalwantSingh-sc4os
    @BalwantSingh-sc4os 11 หลายเดือนก่อน +2

    Old is gold
    Thank u veer ji

  • @arshpeetmlk5283
    @arshpeetmlk5283 ปีที่แล้ว +4

    very nice song M S Manvi

  • @RaviKumar-bl7eu
    @RaviKumar-bl7eu ปีที่แล้ว +3

    ❤❤thanks 🙏 song Ram Ram

  • @AffectionateCoastalBeach-tz4dz
    @AffectionateCoastalBeach-tz4dz 11 หลายเดือนก่อน +2

    ਜਿਉਦੇਂ ਰਹੋ ਜੀ

    • @tondonbaljit9881
      @tondonbaljit9881  11 หลายเดือนก่อน

      ਧੰਨਵਾਦ ਜੀ🙏

  • @mohinderkataria2447
    @mohinderkataria2447 หลายเดือนก่อน

    Belkam Bir ji 🎉❤

  • @BhupinderSingh-jt9ln
    @BhupinderSingh-jt9ln ปีที่แล้ว +3

    Pure Panjabi

  • @GurjantSingh-ts3zc
    @GurjantSingh-ts3zc 2 หลายเดือนก่อน +1

    Best of mohmad Sadiq good song

  • @jodhasingh6288
    @jodhasingh6288 9 หลายเดือนก่อน +2

    ❤❤❤❤❤ ਬਹੁਤ ਵਧੀਆ

    • @tondonbaljit9881
      @tondonbaljit9881  9 หลายเดือนก่อน +1

      ਧੰਨਵਾਦ ਜੀ🙏

  • @sawransinghsingh2992
    @sawransinghsingh2992 5 หลายเดือนก่อน

    Meri age 62 Asi v sunde rahe aa eh songy

    • @tondonbaljit9881
      @tondonbaljit9881  5 หลายเดือนก่อน

      @@sawransinghsingh2992 🙏🙏🙏

  • @SK-io4gd
    @SK-io4gd 5 หลายเดือนก่อน +2

    ਸੁਣਦੇ ਸੁਣਦੇ ਬੁੱਢੇ ਹੋ ਚੱਲੇ ਹਾਂ,ਇਸ ਤੋਂ ਉੱਪਰ ਕੁੱਝ ਨਹੀਂ,ਸੱਭ ਕੁੱਝ ਸਿਰੇ ਦਾ

  • @SurjeetSingh-n7h
    @SurjeetSingh-n7h 5 หลายเดือนก่อน +1

    ਪੁਰਾਣਾ ਵੇਲਾ ਯਾਦ ਆ ਗਿਆ

    • @tondonbaljit9881
      @tondonbaljit9881  5 หลายเดือนก่อน

      @@SurjeetSingh-n7h 🙏🙏🙏🙏

    • @tondonbaljit9881
      @tondonbaljit9881  5 หลายเดือนก่อน

      @@SurjeetSingh-n7h 🙏🙏

  • @kewalpreet4607
    @kewalpreet4607 หลายเดือนก่อน +1

    I.heardthis.song.in.1968.when.i.read.in.8th.class.

  • @amritsingh8798
    @amritsingh8798 4 หลายเดือนก่อน +1

    ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਪੁਰਾਣੇ ਸਮੇਂ ਦੀ ਯਾਦ ਕਰਾ ਦਿੱਤੀ ਬਾਈ ਜੀ ਸਰਦੂਲ ਮਲੂਕਵਾਲੀਆ ਦਾ ਗੀਤ। ਧੀ ਅਮਲੀ ਦੇ ਲੱੜ ਲਾਉਣ ਨਾਲੋਂ ਕੋਈ ਗਲ ਘੁੱਟ ਕੇ ਮਾਰ ਦੇਵੇ

  • @GavvySran
    @GavvySran 4 หลายเดือนก่อน +1

    Asli punjabi geet

  • @avtarsingh2531
    @avtarsingh2531 ปีที่แล้ว +5

    ਮਾਂ ਬੋਲੀ ਪੰਜਾਬੀ ਜਿੰਦਾਬਾਦ

  • @baldevsingh-jg2hm
    @baldevsingh-jg2hm 8 หลายเดือนก่อน +2

    ਬਹੁਤ ਵਧੀਆ

    • @tondonbaljit9881
      @tondonbaljit9881  3 หลายเดือนก่อน

      @@baldevsingh-jg2hm 🙏🙏

  • @suchasingh2663
    @suchasingh2663 2 หลายเดือนก่อน +2

    My childhood song

    • @tondonbaljit9881
      @tondonbaljit9881  2 หลายเดือนก่อน

      @@suchasingh2663 🙏🙏👍

  • @Amarjitsingh-c9x
    @Amarjitsingh-c9x หลายเดือนก่อน +1

    Vere.guud😊

    • @tondonbaljit9881
      @tondonbaljit9881  หลายเดือนก่อน

      @@Amarjitsingh-c9x ਧੰਨਵਾਦੀ ਹਾਂ ਜੀ

  • @AvtarsinghSinghavtar-sw8tr
    @AvtarsinghSinghavtar-sw8tr 8 หลายเดือนก่อน +2

    90..91vich eh songs sunde c sir ex punjabi tarbun pharde hunde c

    • @tondonbaljit9881
      @tondonbaljit9881  3 หลายเดือนก่อน

      @@AvtarsinghSinghavtar-sw8tr 🙏🙏

  • @Suman-xw9jd
    @Suman-xw9jd 11 หลายเดือนก่อน +2

    Very nice song ji, ❤❤❤❤❤

  • @GurnamChand-ou5nz
    @GurnamChand-ou5nz 2 หลายเดือนก่อน +1

    ਔਤਕਤੀਆ❤❤❤❤

    • @tondonbaljit9881
      @tondonbaljit9881  2 หลายเดือนก่อน

      @@GurnamChand-ou5nz ਧੰਨਵਾਦ ਜੀ

  • @bholadhadda7959
    @bholadhadda7959 ปีที่แล้ว +5

    ਵੀਰ ਜੀ ਤਵੇ ਤੋਂ ਰਿਕਾਰਡ ਸੰਨ ਵੀ ਜਰੂਰ ਪਾ ਦਿਆ ਕਰੋ ਧੰਨਵਾਦ ਜੀ

  • @BalwinderSingh-nb2hr
    @BalwinderSingh-nb2hr 7 หลายเดือนก่อน +2

    ਸਕੂਲ ਪੜਦੇ ਹੁੰਦੇ ਸੁਣਦੇ ਸੀ ਇਹ ਗੀਤ

    • @tondonbaljit9881
      @tondonbaljit9881  3 หลายเดือนก่อน

      @@BalwinderSingh-nb2hr 🙏🙏

  • @JinderBrar-zn5sn
    @JinderBrar-zn5sn 7 หลายเดือนก่อน +3

    Old Is Gold

  • @GavvySran
    @GavvySran 4 หลายเดือนก่อน +1

    Wah màn sanib ki baat hi kahawàt naaĺ geet

  • @nazarsingh1123
    @nazarsingh1123 6 หลายเดือนก่อน +2

    So nice song ❤️

  • @harjindersingh-hd3mo
    @harjindersingh-hd3mo 11 หลายเดือนก่อน +3

    ਹੈਂ,ਜੀਤ ਸਿੰਘ ਹੌਲਦਾਰ ਜੀ,, ਪੁਲੀਸ ਵਾਲਿਆਂ ਨੂੰ ਤੇ ਗਾਲਾਂ ਕੱਢਣ ਅਤੇ ਠੁਡੇ ਮਾਰਨ ਤੋਂ ਹੀ ਫ਼ੁਰਸਤ ਨਹੀਂ ਮਿਲਦੀ, ਫਿਰ ਸਮਝ ਨਹੀਂ ਆਉਂਦੀ ਕਿ, ਤੁਹਾਨੂੰ ਪਿਆਰ ਮੁਹੱਬਤ ਦੇ ਗੀਤ ਪੇਸ਼ ਕਰਨ ਦਾ ਸ਼ੌਕ ਕਿਧਰੋਂ ਚਿੰਬੜ ਗਿਆ ਹੈ,, ਨਹੀਂ, ਨਹੀਂ, ਹੁਣ ਪਤਾ ਲੱਗਾ ਕਿ ਗੀਤ ਬਾਬੂ ਸਿੰਘ ਜੀ ਜੀ ਮਾਨ ਦੀ ਕਲਮ ਤੋਂ ਨਿਕਲਿਆ ਏ, ਅਵਾਜ਼ਾਂ ਸਿਦੀਕ ਸਾਹਿਬ ਜੀ ਅਤੇ ਰਣਜੀਤ ਕੌਰ ਦੀਆਂ ਹਨ,, ਡੀ ਸੀ ਨਾਗੋਕੇ,,

    • @tondonbaljit9881
      @tondonbaljit9881  11 หลายเดือนก่อน

      ਇਹ ਪੁਲਿਸ ਵਿੱਚ ਨਹੀ ਸੀ ਵੀਰ ਜੀ ਜੀਤ ਹੌਲਦਾਰ ਆਰਮੀ ਵਿੱਚ ਹੌਲਦਾਰ ਸੀ ਜੀ ਰਿਟਾਇਰ ਹੋ ਚੁਕਿਆ ਸਾਡਾ ਮਸੇਰ ਭਰਾ ਹੈ ਵੀਰ ਜੀ ਸੰਗੀਤ ਨੂੰ ਪਿਆਰ ਕਰਨ ਵਾਲਾ ਹੈ। 👏👏👏🙏

  • @SukhjeetKaur-p5y
    @SukhjeetKaur-p5y หลายเดือนก่อน

    Nice sukjit seerwali

  • @PashoriLalBhardwaj
    @PashoriLalBhardwaj 7 วันที่ผ่านมา

    Ever green geet.

  • @jagtartakher5024
    @jagtartakher5024 4 หลายเดือนก่อน +1

    Paate bans wargi awaaz sadeeq di eh gall alag e ke marashi kaom nu rabb walon goan da gur bakhsya hoyia

  • @kakakadial779
    @kakakadial779 6 หลายเดือนก่อน +1

    Pichhle 65 sal de jad krati y g geet ne

  • @AmarjitAujla-r3o
    @AmarjitAujla-r3o 7 หลายเดือนก่อน +2

    Good oldsong

  • @deepakteja686
    @deepakteja686 10 หลายเดือนก่อน +1

    ਸ਼ਾਬਾਸ਼ ! ਟੰਡਨ ਸਾਹਿਬ।

    • @tondonbaljit9881
      @tondonbaljit9881  10 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🙏

  • @SwarnjitSingh-p9v
    @SwarnjitSingh-p9v 10 หลายเดือนก่อน +2

    Very nice Song

  • @IshwarSingh-he6ph
    @IshwarSingh-he6ph 5 หลายเดือนก่อน +1

    👌👌👌👌

  • @bsingh2804
    @bsingh2804 7 หลายเดือนก่อน +2

    Bachpan de yaad

  • @malkiatsingh2838
    @malkiatsingh2838 5 หลายเดือนก่อน +1

    Thanks to our dear brother Mohamed Sadiq
    ate sister Ranjit Kaur

    • @tondonbaljit9881
      @tondonbaljit9881  5 หลายเดือนก่อน

      @@malkiatsingh2838 🙏🙏🙏

  • @rockeysmentalmental3476
    @rockeysmentalmental3476 9 หลายเดือนก่อน +3

    I love song

  • @HappySingh-tm1un
    @HappySingh-tm1un ปีที่แล้ว +2

    ਰਣਜੀਤ ਕੌਰ ਵਰਗੀ ਗਾਇਕਾ ਨਾ ਹੋਈ ਆ

  • @malkeetsingh1666
    @malkeetsingh1666 ปีที่แล้ว +32

    ਬਹੁਤ ਹੀ ਵਧੀਆ ਗਾਣਾ ਅਤੇ ਅਵਾਜ਼ ਸਾਦਾ ਮੀਉਜਕ ਅਤੇ ਅਸਲੀ ਪੰਜਾਬੀ ਮੀਉਜਕ ਅਸਲੀ ਸਭਿਆਚਾਰ ਰਹਿੰਦੀ ਦੁਨੀਆਂ ਤੱਕ ਚੱਲਣਗੇ ਇਹ ਗੀਤ ਅਤੇ ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣ ਇਹ ਗਾਇਕ ਜੋੜੀ ਅਤੇ ਗੀਤਕਾਰ ਧੰਨਵਾਦ

    • @tondonbaljit9881
      @tondonbaljit9881  ปีที่แล้ว +10

      ਬਹੁਤ ਬਹੁਤ ਧੰਨਵਾਦ ਜੀ ਦਿਲੋਂ ਜੀ

    • @daljindersumra3473
      @daljindersumra3473 ปีที่แล้ว +3

      ❤❤❤❤❤❤❤

    • @LakhbirSingh-kq5lz
      @LakhbirSingh-kq5lz 11 หลายเดือนก่อน +3

      Goooood. Sadik

    • @sukhrampanwar2472
      @sukhrampanwar2472 3 หลายเดือนก่อน

      🎉❤🎉​@@tondonbaljit9881

  • @gurlalsran1383
    @gurlalsran1383 6 วันที่ผ่านมา

    BABU SIHU MAAN SADIQ JI TE RANJEET KAUR JI NR MALVAY ZABAN NU JINDA KA DITTA HAE ES TAVE NU RECAOD KAVAKE

  • @KuldeepSingh-t4z7v
    @KuldeepSingh-t4z7v 2 หลายเดือนก่อน +1

    ❤❤❤🎉🎉

    • @tondonbaljit9881
      @tondonbaljit9881  2 หลายเดือนก่อน

      @@KuldeepSingh-t4z7v ਧੰਨਵਾਦ ਜੀ

  • @JarnailSingh-qo8vd
    @JarnailSingh-qo8vd ปีที่แล้ว +2

    Ok old is gold

  • @JagmohanSingh-um8ge
    @JagmohanSingh-um8ge 8 หลายเดือนก่อน

    Very good

  • @satwantsingh2109
    @satwantsingh2109 ปีที่แล้ว +3

    Todon saab thanks

  • @AmarjitAujla-r3o
    @AmarjitAujla-r3o 7 หลายเดือนก่อน +3

    Amarjit Singh Aujla

  • @dharamsingh5541
    @dharamsingh5541 3 หลายเดือนก่อน +1

    Tandon sab ji mere coment di replay den lai dillo dhanwaad ji tuhada
    Bahuut respect krdy ho shoty veer
    Bahut meharwani ji

    • @tondonbaljit9881
      @tondonbaljit9881  3 หลายเดือนก่อน +1

      @@dharamsingh5541 ਬਹੁਤ ਬਹੁਤ ਧੰਨਵਾਦ ਜੀ ਦਿਲ ਦੀਆਂ ਗਹਰਾਈਆਂ ਤੋਂ ਜੀ🙏🙏🙏🙏🙏

  • @RanaRana-gl9hq
    @RanaRana-gl9hq ปีที่แล้ว +1

    Wakai 69 wich ena di Jodi bani ?

  • @mohansinghdhaliwal7566
    @mohansinghdhaliwal7566 11 หลายเดือนก่อน +1

    Good song

  • @kewalsharda8220
    @kewalsharda8220 8 หลายเดือนก่อน +2

    ਇਹਨੂੰ ਕਹਿੰਦੇ ਆ ਪੰਜਾਬੀ ਕਲਚਰ

  • @amarjitshergill2690
    @amarjitshergill2690 9 หลายเดือนก่อน +2

    Good Morning to all of you our ardass Prayer All of you live long long happy healthy life many many more years to come Wahe guru ji bless you🌹🥀🌺🌻🌷💜🤎🖤💯💯💯💯

    • @tondonbaljit9881
      @tondonbaljit9881  9 หลายเดือนก่อน

      ਧੰਨਵਾਦ ਜੀ🙏

  • @SukhminderSingh-sm9pb
    @SukhminderSingh-sm9pb 6 หลายเดือนก่อน +2

    Old songs

    • @tondonbaljit9881
      @tondonbaljit9881  3 หลายเดือนก่อน

      @@SukhminderSingh-sm9pb 🙏🙏

  • @BalveerSingh-jb5sr
    @BalveerSingh-jb5sr 6 หลายเดือนก่อน

  • @IshwarSingh-he6ph
    @IshwarSingh-he6ph 5 หลายเดือนก่อน

    ❤❤

    • @tondonbaljit9881
      @tondonbaljit9881  3 หลายเดือนก่อน

      @@IshwarSingh-he6ph 🙏🙏

  • @lakhvindersingh9844
    @lakhvindersingh9844 2 หลายเดือนก่อน +1

    Eh ranjeet Kaur nhi rajinder rajan hai

  • @Beerbalinsa
    @Beerbalinsa ปีที่แล้ว +1

    Thanks veere

  • @nazamsingh2056
    @nazamsingh2056 9 หลายเดือนก่อน +2

    Purani.jad.age

  • @akmalkhan4890
    @akmalkhan4890 4 หลายเดือนก่อน

    ❤ 🇵🇰 🇵🇰 🇵🇰 ❤