ਕੀ ਸਿੱਖ ਲੜਕਾ ਹਿੰਦੂ ਲੜਕੀ ਨਾਲ ਰਿਸ਼ਤਾ ਕਰ ਸਕਦਾ ? | Sikh - Hindu Relationships Explained | Sikhi Talks

แชร์
ฝัง
  • เผยแพร่เมื่อ 22 ธ.ค. 2024

ความคิดเห็น • 605

  • @dhruba5849
    @dhruba5849 หลายเดือนก่อน +154

    Sikhi is the sword of Sanatana Dharma, we are one.
    Love and respect to our Gurus and don't sell your Dharma to Hallelujah,be proud of your Dharma....
    Jai Shree Ram 🚩🚩🚩
    Waheguru ji Da Khalsa
    Waheguru ji Di Fateh

    • @rossmanchario4874
      @rossmanchario4874 หลายเดือนก่อน +7

      Hindus have our own warriors. Do not peddle fake narrative.

    • @talksensenobcplzzz2043
      @talksensenobcplzzz2043 หลายเดือนก่อน +10

      @@rossmanchario4874 Such lazy hindus have been outsourcing their work for centuries.
      I believe time has come every Hindu should give 'Shastra Gyaan' of whatever shastras available to their children.
      Har har mahadev.
      🙏 🙏

    • @honeysingh-lx2zc
      @honeysingh-lx2zc หลายเดือนก่อน

      ​@@rossmanchario4874acha deuga jwab guru ji santan dhrm k the 1389 Ram ji k kul se nikla bedi wansh khud khea baba nanak ne gurugranthh sab ma

    • @rossmanchario4874
      @rossmanchario4874 หลายเดือนก่อน +8

      @@honeysingh-lx2zc Shivaji Maharaj,Peshwa baji Rao, all of the ahoms, all of the cholas, prithviraj chauhan, rana sanga, Maharana pratap, and many many more all defended and saved hindu dharm. Stop your nonsense now.

    • @honeysingh-lx2zc
      @honeysingh-lx2zc หลายเดือนก่อน

      @rossmanchario4874 bilkul right mai ta mnda fukri yo mra Punjab k chakhd sardar ek Raja Hoya shere Punjab ehna ne fukri Mr Mr k dhere Punjab kr deya aura hajro Raja hoye kadi ni mri fukri

  • @Kafir.hindu.radhe.radhe9057
    @Kafir.hindu.radhe.radhe9057 หลายเดือนก่อน +73

    Meri wife Comes from Sikh religion and I am hindu ,and we love respect gurus and We Live good and doing good jai shree radhe shyam 🙏 waheguru ji

  • @aruntiwari7247
    @aruntiwari7247 หลายเดือนก่อน +113

    पंजाब के सिखों कान खोलकर सुन लो, मैं पूर्वी यूपी से हूँ और यूपी बिहार कलकत्ता दिल्ली काफी घूम लिया है और अक्सर कई हिंदू मंदिरों और घरों में गुरुनानक जी गुरु गोविंद सिंह जी की तस्वीर देखी है अपने श्रीमद्भागवत गीता ग्रँथ के साथ। यहां किसी को प्रूफ करने की जरूरत नही है। लेकिन हाल के दिनों में कई सिखों ने हिंदू देवी देवताओं को खुलकर गालियां दी हैं और दे रहें हैं। आपके कई पवित्र गुरुद्वारे पंजाब से बाहर हैं यूपी और बिहार में हैं और उतनी ही सम्मान के साथ हैं। बस इतना जहर मत बोया जाए पाकिस्तान या किसी अन्य के कहने से कि हिंदू गुरुद्वारों से दूरी बना लें और यही कई लोग चाहतें हैं।

    • @AbhiAbhi-ef3vo
      @AbhiAbhi-ef3vo หลายเดือนก่อน +1

      Right

    • @renker950
      @renker950 หลายเดือนก่อน +2

      Khalistan zindabad 🪯🪯🪯

    • @InderjitSingh-le5mo
      @InderjitSingh-le5mo หลายเดือนก่อน +7

      bhai j kehne ki jroorat hai....mere sare dost hindu hai bht ache hai sare

    • @chiragdeepsingh33
      @chiragdeepsingh33 หลายเดือนก่อน +1

      अब भाई तू मेरी बात सुनले में हिंदू परिवार में पैदा हुआ हूं मेरेको 5 साल होगे है सिख बने हुए। भाई ऐसा है तू जो कह रहा है ना कि सिख जहर घोल रहे हैं हिंदुओं के लिए भाई मेरे अनुभव से बता रहा हूं जितना जहर हिंदुओं में देखा है ना मैंने sikho के लिए खास कर तुम यूपी बिहार वालो के मन में जहर है sikho के लिए सबसे ज़्यादा फ़िर वापसी तो जवाब मिलेगा hi. sikho ने बहुत कुछ किया है हिंदू धर्म के लिए हैसन तो क्या मानना ​​था मजाक bnate हो सरदारो का।

    • @Amandee9_v43
      @Amandee9_v43 หลายเดือนก่อน +1

      भाई आप अपना काम करो आपको इन सब चीजों से कोई लेना देना नहीं है

  • @Ropar12
    @Ropar12 หลายเดือนก่อน +202

    main hindu haan te meri wife sikh hai....koi rok tok ni hai. Gurudwara v jayi da hai mandir v jayi da hai. Bus koshish kari di hai ki kise da dil na dukhayi ae te ache karam kariye. mann saaf karo te kise ch fark na samjho. jive suraj di kiran fark ni kardi ove tusi fark ni karna kise ch...ehi dharam hai

    • @GurbaniShabad-wn3yu
      @GurbaniShabad-wn3yu หลายเดือนก่อน

      ਵੀਰੇ ਤੁਸੀ ਇਹਨਾਂ ਦੀ ਗੱਲ ਨਹੀਂ ਸਮਝੇ ਉਹਨਾ ਦਾ ਇਹ ਕਹਿਣਾ ਵੀ ਮੂਰਤੀ ਮਤਲਬ ਬੰਦੇ ਦੀ ਬਣਾਈ ਮੂਰਤੀ ਦੀ ਪੂਜਾ ਨਾ ਕਰੋ ਸ਼ਬਦ ਨਾਲ਼ ਜੋੜੋ ਮਹਾਰਾਜ ਜੀ ਆਉਣ ਵਾਲੇ ਸਮੇਂ ਬਾਰੇ ਸਭ ਕੁਝ ਜਾਣਦੇ ਨੇ ਤੇ ਤਹੀ ਤਾਂ ਉਹਨਾਂ ਨੇ ਸਾਨੂੰ ਸ਼ਾਸ਼ਤਰ ਧਾਰੀ ਹੋਣ ਲਈ ਤਾਂ ਕਿਹਾ ਹੁਣ ਤੁਸੀ ਦੇਖ ਲੋ ਕੁੜੀਆ ਨਾਲ ਬਲਾਤਕਾਰ ਹੁੰਦੇ ਜੇ ਕੁੜੀ ਨੇ ਸ਼ਾਸ਼ਤਰ ਧਾਰਨ ਕੀਤੇ ਹੋਣਗੇ ਤਾਂ ਉਹ ਆਪਣਾ ਬਚਾ ਕਰ ਸਕਦੀ ਹੈ ਅੱਜ ਤੱਕ ਸਿੰਘਣੀ ਨੂੰ ਕਿਸੇ ਨੇ ਹੱਥ ਨਹੀ ਪਾਇਆ

    • @mohitrana4106
      @mohitrana4106 หลายเดือนก่อน

      Bai tu ropar da Hai?

    • @Ropar12
      @Ropar12 หลายเดือนก่อน +1

      @ hanji

    • @GurzS1o1
      @GurzS1o1 หลายเดือนก่อน

      @@Ropar12 what's your caste?

    • @Ropar12
      @Ropar12 หลายเดือนก่อน +10

      @@GurzS1o1 why

  • @Naturelover444_One
    @Naturelover444_One 2 หลายเดือนก่อน +81

    मुझे तो हिंदू सिख में फर्क नही दिखाई देता हमारा खुद परिवार हिंदू सिख का परिवार है बचपन से गुरुवाणी सबद सुनता आया हु🎉

    • @Amandee9_v43
      @Amandee9_v43 หลายเดือนก่อน +2

      फर्क तो बहुत है मेरे भाई, लेकिन फर्क ये है कि तुमने अपनी जिंदगी में फर्क देखा ही नहीं

    • @STARAMAN22
      @STARAMAN22 หลายเดือนก่อน +3

      ​@@Amandee9_v43nahi hai koi bi farak hindu sikh mein
      Jo apke ander rab hai jisko atma kaha gya hai bahi hindu ke ander hai
      Usko God bolo bhagwan bolo ja waheguru sab ek hai koi alag alag nahi
      Jo atma Jo waheguru apke ander hai atma ke roop mei bahi sabke ander hai
      Hum sabke ander hi iswar hai
      Bahi ander hai bahi bahar hai

  • @Daschowdhury
    @Daschowdhury หลายเดือนก่อน +12

    ਹੈਲੋ ਮੇਰੇ ਪਿਆਰੇ ਸਿੱਖ ਭਰਾਵੋ ਅਤੇ ਭੈਣੋ...ਮੈਂ ਇੱਕ ਹਿੰਦੂ ਹਾਂ...ਪਰ ਮੈਂ ਦੇਸ਼ ਦੇ ਸਾਰੇ ਸਿੱਖਾਂ ਨੂੰ ਪਿਆਰ ਕਰਦਾ ਹਾਂ।🤩❤️❤️

  • @MastanSinghDulai
    @MastanSinghDulai 2 หลายเดือนก่อน +108

    ਸਿੱਖ ਦਾ ਮਤਲਬ ਹੀ ਇਹ ਹੈ ਕਿ ਉਹ ਜਾਤ-ਪਾਤ ਤੋਂ ਉੱਪਰ ਉੱਠ ਕੇ ਇਨਸਾਨ ਨੂੰ ਇਨਸਾਨ ਸਮਝ ਕੇ ਪਿਆਰ ਕਰੇ। ਗੁਰੂ ਪਿਆਰਿਓ ਧਰਮਾਂ ਅਤੇ ਜਾਤਾਂ ਪਾਤਾਂ ਤੋਂ ਉੱਪਰ ਉੱਠੋ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਧੀਆਂ ਪੁੱਤ ਬਣੋ। ਜੋ ਵੀ ਦੁਨੀਆਂ ਤੇ ਜੀਵ ਪੈਦਾ ਹੋਏ ਸੱਭ ਜੀਵ ਵਾਹਿਗੁਰੂ ਸੱਭ ਦੇ ਧੀਆਂ ਪੁਤਰ ਹਾਂ। ਸੱਭ ਨਾਲ ਪਿਆਰ ਕਰੋ॥ ਵਾਹਿਗੁਰੂ।

    • @knowledge-d2r
      @knowledge-d2r 2 หลายเดือนก่อน +12

      ਅਸੀਂ ਵੀ ਇੱਕ ਹਿੰਦੂ ਫੈਮਲੀ ਦੇ ਹੈਗੇ ਆਂ ਅਤੇ ਮੇਰੇ ਵੱਡੇ ਭਾਈ ਨੇ ਇੱਕ ਮਜਬੀ ਸਿੱਖਾਂ ਦੀ ਕੁੜੀ ਨਾਲ ਵਿਆਹ ਕਰਵਾਇਆ ਹੈ

    • @bhinder259
      @bhinder259 2 หลายเดือนก่อน +15

      ​@@knowledge-d2rਵੀਰ ਜੀ ਜਾਤ ਪਾਤ ਨੂੰ ਮਹੱਤਵ ਨਹੀਂ ਦੇਣਾ ਬਾਣੀ ਬਾਣੀ ਨੂੰ ਮਹੱਤਵ ਦੇਣਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

    • @singh73030
      @singh73030 2 หลายเดือนก่อน +10

      @@knowledge-d2r​​⁠​⁠​⁠this is really good. All humans are equal and there is no difference among us , only our thoughts and beliefs create walls between us. Jad k Sara psara 1 ton he Hoya hai.

    • @MastanSinghDulai
      @MastanSinghDulai 2 หลายเดือนก่อน +4

      @@singh73030 It is true. we are all created by one God ( Waheguru) we shouldn’t be hating anyone and we should love each other’s lives. God Bless you’re all.

    • @InderjitSingh-le5mo
      @InderjitSingh-le5mo 2 หลายเดือนก่อน +1

      @@knowledge-d2r eh te inter religion ho gya....

  • @sattitaprianwala
    @sattitaprianwala 18 วันที่ผ่านมา +2

    ਦੁਨੀਆਂ ਦੀ ਨੰਬਰ 1❤ ਚੜਦੀ ਕਲਾ ਵਾਲੀ ਗੁਰੂ ਕੀ ਲਾਡਲੀ ਜੋੜੀ❤❤

  • @harinderjitsingh9281
    @harinderjitsingh9281 2 หลายเดือนก่อน +33

    Love For Punjab Fatehgarh ਸਾਹਿਬ ✌️👍💪🙏🏻❤️

  • @the_ntg6054
    @the_ntg6054 27 วันที่ผ่านมา +2

    Loved the podcast,
    Lots of Love From Hazur Sahib Nanded ❤️,
    Me belonging to hindu family by birth but love Guru Gobind Singh Ji Maharaj and respect them from bottom of my heart❤❤❤
    Hun jinni gall kra oh kamm ne maharaj baare sikhi baare ❤️😇

  • @Sandeepkaur19794
    @Sandeepkaur19794 2 หลายเดือนก่อน +15

    ਬਹੁਤ ਹੀ ਧੰਨਵਾਦ ਮੇਰੇ ਪਿਆਰੇ ਗੁਰੂ ਦੇ ਗੁਰੂ ਪਿਆਰਿਉ ਮੇਰੇ ਮਨ ਦੇ ਅਨੇਕਾ ਸਵਾਲਾ ਦੇ ਜਵਾਬ ਮਿਲ ਗਏ, ਗੁਰੂ ਸਾਹਿਬ ਜੀ ਕਿਰਪਾਲੂ ਆ🙏🙏🙏🙏🙏🙏🙏🙏🙏

  • @balbirsakhon6729
    @balbirsakhon6729 หลายเดือนก่อน +1

    ਵੀਰ ਜੀ ਤੁਹਾਨੂੰ ਸੁਣ ਕੇ
    ਬਹੁਤ ਆ ਅਨੰਦ ਰਿਹਾ ਹੈ
    ਬਹੁਤ ਹੀ ਪਿਆਰਾ ਗੁਰੂ
    ਸਿੱਖ ਜੋੜਾ ਰੱਬੀਂ ਨੂਰ
    🙏🙏

  • @JagdishKumar-og8rn
    @JagdishKumar-og8rn 27 วันที่ผ่านมา +1

    ਇਕੱਲੀ ਇਕੱਲੀ ਗੱਲ ਬਹੁਤ ਖੁੱਲ ਕੇ ਸਮਝਾਈ ਵਾਹਿਗੁਰੂ ਜੀ ਲਾਜਵਾਬ ਪੋਡਕਾਸਟ 🙏🙏❤️❤️❤️

  • @AmarSingh-gp2hd
    @AmarSingh-gp2hd 2 หลายเดือนก่อน +17

    ਵੀਰਾਂ ਤੇ ਭੈਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️ ਵਾਹਿਗੁਰੂ ਜੀ ❤️ ਵਾਹਿਗੁਰੂ ਜੀ ❤️ ਵਾਹਿਗੁਰੂ ਜੀ 🚩🙏🙏🙏🙏🙏🚩

  • @Haryanaboys602
    @Haryanaboys602 2 หลายเดือนก่อน +25

    Waheguru ji ka khalsa
    waheguru ji ki fateh dono Gurmukh pyarerya ko es daas ki taraf se🙏
    Sangat ji main haryana ka rehne wala hu hindu pariwaar se
    mujhe Guru sahib ji se jodne wale yeh dono hai
    bahut pyaari roohen hai ❤
    aj main b Guru Gobind Singh ji ki fauj mei hu inki wajh se☝️
    Guru sahib ji ki apaar kirpa hui mujhpe b🙏
    love you both angels❤
    thankyou mere gareeb ki life mei aane ke liye🙏

  • @sabisingh0013
    @sabisingh0013 2 หลายเดือนก่อน +22

    Dekh k rooh khush hunde singha de,,WAHEGURU ji

  • @SIKH_VERSE_YT
    @SIKH_VERSE_YT 2 หลายเดือนก่อน +13

    Akaal Purakh Ke Hum Kookar ❤ waheguru ji 🙏🏻🙇🏻 dhan Bhai mahakaal singh ji dhan bibi satbir kaur ji ❤ tusi meri life change krti naam Bandgi nal jod ke .

  • @SurinderSingh-t8m
    @SurinderSingh-t8m 2 หลายเดือนก่อน +9

    ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਓ ਨੇ ਸਾਨੂੰ ਤਿੰਨ ਸਿਧਾਂਤ ਬਖਸ਼ੇ ਹਨ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਸੋ ਸਾਨੂੰ ਇਨ੍ਹਾਂ ਸਿਧਾਂਤਾਂ ਉਪਰ ਚਲ ਕੇ ਜਿੰਦਗੀ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਪੰਜ ਵਿਕਾਰਾ ਦਾ ਸਹੀ ਪਰਜੋਗ ਕਰਨਾ ਚਾਹੀਦਾ ਹੈ ਗ਼ਲਤ ਨਹੀਂ ਫਿਰ ਦੇਖੋ ਜਿੰਦਗੀ ਕਿੰਨੀ ਸੋਹਣੀ ਲੱਗਣ ਲੱਗ ਪਵੇਗੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

    • @Rk-hx9or
      @Rk-hx9or 2 หลายเดือนก่อน +1

      I am hindu punjabi ..I love our 10 guru ❤️ ..vdia comment kita veer g

    • @honeysingh-lx2zc
      @honeysingh-lx2zc หลายเดือนก่อน

      Apne app hi la leya le pej kitha dsse

  • @MarriagePics-f5i
    @MarriagePics-f5i หลายเดือนก่อน +24

    ਮੈਂ ਹਿੰਦੂ ਹਾਂ ਅਤੇ ਮੇਰੀ wife ਸਿੱਖ ਹੈ।
    ਸਾਡੀ ਲਵ ਮੈਰਿਜ ਹੈ ਅਤੇ ਸਾਡਾ ਵਿਆਹ 2011 ਵਿਚ ਹੋਇਆ ਸੀ।
    2012 ਸਾਡੇ ਪਹਿਲਾ ਬੱਚਾ ਹੋਇਆ ਅਤੇ 2016 ਸਾਡਾ ਦੁੱਜਾ ਬੱਚਾ ਹੋਇਆ। ਲਾਈਫ ਵਧੀਆ ਚੱਲ ਰਹੀ ਹੈ । ਅਸੀਂ ਦੋਵੇਂ ਵਰਕਿੰਗ ਆ ਨਾਲੇ ਮੇਰਾ ਫੈਮਿਲੀ ਬਿਜਨੈਸ ਹੁਣ ਵੀ auto mode ਉੱਤੇ ਚੱਲ ਰਿਹਾ। ਮੈਂ ਉਸਦੇ ਭਰਾ ਨੂੰ ਆਪਣੀ ਜੇਬ ਤੋਂ ਪੈਸੇ ਦਿੱਤੇ ਕਨੈਡਾ ਜਾਣ ਨੁ ਓਹ 2017 ਵਿੱਚ ਗਿਆ ਸੀ।
    ਸ਼ੁਰੂ ਚ ਸਾਨੂੰ ਲੱਗਿਆ ਸੀ ਕਿਵੇਂ ਮਨੇਜ ਹੋਵੇਗਾ ਪਰ ਕਦੇ ਕੋਈ ਪ੍ਰੌਬਲਮ ਨਹੀਂ ਹੋਈ

    • @ankushsinghrajputom
      @ankushsinghrajputom หลายเดือนก่อน +1

      Ye baate nahi batate public mein ki maine paise diye..

    • @rahulchakraborty8916
      @rahulchakraborty8916 หลายเดือนก่อน +4

      Just a fact... when a Sikhi girl gets married to a Sanatani boy... she don't leave her faith. While when a Sanatani girl marries a Sikhi boy... She leaves Sanatan Dharm... and become Sikhi... DON'T KNOW WHY?

    • @Amandee9_v43
      @Amandee9_v43 หลายเดือนก่อน

      ਭਾਈ ਬਾਕੀ ਸੱਭ ਤੇ ਠੀਕ ਹੈ but ਕੁੜੀ ਦੇ ਭ੍ਰਾ ਨਾਲ਼ ਸਾਡਾ ਕੀ ਲੈਣਾ ਦੇਣਾ 😂??

    • @Amandee9_v43
      @Amandee9_v43 หลายเดือนก่อน +2

      ​@@rahulchakraborty8916 you're a Bengali? I guess from ur surname. So why you here? It's not about u it's a Panjabi podcast

    • @rahulchakraborty8916
      @rahulchakraborty8916 หลายเดือนก่อน +2

      @@Amandee9_v43 This is TH-cam! And you will not tell me which video I will see and in which one I will comment. IS THAT CLEAR? And yes I am a Bengali Sanatani! By the way... if you have the guts... ANSWER THE QUESTION I HAVE ASKED!!!

  • @JAGMOHANSANAND
    @JAGMOHANSANAND 2 หลายเดือนก่อน +9

    Anchor veerji v bahut spiritual teh gyaan vaale hun.. Waheguru ji bless

  • @Arsh7096
    @Arsh7096 2 หลายเดือนก่อน +22

    ❤ ਮੈ ਬਹੁਤ ਕੁਛ ਸਿਖੇਆ ਇਸ ਪੋਡਕਾਸਟ ਤੋ❤️

  • @MandeepSingh-hq2rv
    @MandeepSingh-hq2rv 2 หลายเดือนก่อน +14

    ਅਲਫਾਜ ਨਈ ਬਾਜਵਾ ਸਾਬ ਤੁਹਾਡੇ ਲਈ ਤੁਹਾਡੇ ਉਪਰਾਲੇ ਲਈ love you bro ❤
    ਸੱਚੀ ਆਪਾ ਕਦੇ ਮਿਲੇ ਨੀ ਪਰ ਬਹੁਤ ਮਨ ਹੈ ਤੁਹਾਨੂੰ ਮਿਲਨ ਦਾ ਮਿਲਕੇ ਤੁਹਾਡਾ ਧੰਨਵਾਦ ਕਰਨ ਦਾ ਸਾਨੂੰ ਇਨਾ ਕੁਜ ਸਿਖਾਉਣ ਲਈ ਸਾਨੂੰ ਸਾਡੇ ਗੁਰੂ ਨਾਲ ਜੋੜਨ ਲਈ

  • @gouravchandel8107
    @gouravchandel8107 หลายเดือนก่อน +8

    Mere liye hindu ,sikh, jain or budh sab ek hai. ❤

    • @JohnWick-uj4gh
      @JohnWick-uj4gh 28 วันที่ผ่านมา

      They don't think like this anymore. No Hate to them but we should come out of this fiasco now.

  • @Harpalsingh-nt3zb
    @Harpalsingh-nt3zb 2 หลายเดือนก่อน +56

    ਬੰਦਗੀ ਤੋਂ ਬਿਨ੍ਹਾਂ ਬੰਦਾ ਕਹਾਉਣ ਦਾ ਹੱਕ ਨਹੀਂ!
    ਬੰਦਾ ਤਾਂ ਜੇ ਬੰਦਗੀ ਕਰੇ !
    ਵਾਹਿਗੁਰੂ ਜੀ ਕਾ ਖ਼ਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।

    • @ARMYVIBESK-POP
      @ARMYVIBESK-POP หลายเดือนก่อน

      Well sir 😅 , what you said doesn't make sense !? . Do you mean to say that a male person who is not religious is not a man ? Can you please clarify . Being a man lies in one's character and morals . ( My opinion 😅 ) .

    • @Amandee9_v43
      @Amandee9_v43 หลายเดือนก่อน +1

      ​@@ARMYVIBESK-POP he is saying that without spiritual wisdom we all r useless after our death nobody will remember

    • @ARMYVIBESK-POP
      @ARMYVIBESK-POP หลายเดือนก่อน +1

      @@Amandee9_v43 well , Thanks for your reply (⁠◕⁠ᴗ⁠◕⁠✿⁠) . I agree that our existence gets forgotten over time after our death . But , to acquire spiritual wisdom , I don't think only religion is the way to get spiritual wisdom . We can acquire spiritual wisdom throughout our life by reading and understanding scriptures , and the sentence that we all are useless without spiritual wisdom is quite complex and a debated question , with no universally accepted answer to it 。⁠◕⁠‿⁠◕⁠。.

    • @Amandee9_v43
      @Amandee9_v43 หลายเดือนก่อน +1

      @@ARMYVIBESK-POP yeah that's y I used 'spiritual' word instead of 'religious '

    • @Amandee9_v43
      @Amandee9_v43 หลายเดือนก่อน +1

      @@ARMYVIBESK-POP and from my perspective yes a person without spiritual knowledge is incomplete coz that's our whole world existence who knows where we will go after our death but yeah spirituality is always experienced...
      This life is hard to live without God so we must ask forgiveness

  • @Jatinderdtm
    @Jatinderdtm 5 วันที่ผ่านมา +1

    Mai bhut kuj sikhaya ishevideo nu dekh ke har har mahadev, waheguru waheguru, hindu,sikh,jain,budh muslim god is one 🙏 and thx this video ❤

  • @kamaljeetkaur3034
    @kamaljeetkaur3034 2 หลายเดือนก่อน +3

    Verre video Dekh k eda lag reha c k jive maharaj app e pargat ho k sanu omdesh suna rahe hoan. Bhut blessed feel ho reha and naam japn di routine bnao vehma nu shad k apne roj dae karam sahi krne shur kro jive kise nu madda nahi bolna ,dil nahi dukhona , chori thagi nahi krni, netra nal kise mandi chij nu nahi dekhna, kanna nal nidhya ja jabno chugli nahi krni holi holi apniya indriya te control krna start kro eh v maharaj akal purakh dae hukam ne . Waheguru moolmantar da jaap kro mehar krnge sache patshah ape.

  • @JAGMOHANSANAND
    @JAGMOHANSANAND 2 หลายเดือนก่อน +4

    Both have a lot more info & great knowledge & they both are trying to say their vichaar simultaneously... May waheguru ji mehar karan tey eh prachaar prasaar karde rehen ji

  • @jagmanjotjeji
    @jagmanjotjeji 2 หลายเดือนก่อน +1

    ਵਾਹਿਗੁਰੂ ਜੀ ਤੁਸੀਂ ਇਹਨਾਂ ਨਾਲ ਦੁਬਾਰਾ ਪੋਡਕਾਸਟ ਜ਼ਰੂਰ ਰੱਖੋ ਜੀ। ਬੇਨਤੀ ਆ ਜੀ ਤਹਾਡੇ ਚਰਨਾਂ ਵਿੱਚ🙏
    ਧੰਨਵਾਦ ਜੀ

  • @madhavkalia3016
    @madhavkalia3016 หลายเดือนก่อน +26

    My best friend is also married to Sikh Women.... And he is a Hindu Brahmin and they married because boy is very decent....

    • @rahulchakraborty8916
      @rahulchakraborty8916 หลายเดือนก่อน

      Is the girl now a Sanatani or still a Sikhi? Cause... in the podcast... the Sanatani girl have accepted Sikhi culture... SO IS THE OTHER WAY... ALSO POSSIBLE AND HAPPENING?

    • @InderjitSingh-le5mo
      @InderjitSingh-le5mo หลายเดือนก่อน +5

      @@rahulchakraborty8916 yaar sikh hindu marriages are common you can see delhi mumbai haryana lots of sikh girl marry hindu and vice versa

    • @rahulchakraborty8916
      @rahulchakraborty8916 หลายเดือนก่อน

      @@InderjitSingh-le5mo I agree! And I love all my Sikhi brothers and sisters! I know what their ancestors have done for us! But, have you observed one thing? A Sanatani girl married to a Sikhi boy... had to accept Sikhi! Whereas a Sikhi girl marrying a Sanatani boy... Either the boy has to become Sikhi... or the girl stays Sikhi... and don't accept Sanatan Dharm. ISN'T THIS SAME AS OTHER RELIGIONS... WHEN A SANATANI BOY MARRIES A NON SANATANI!!! Why is that conversion... always one sided?

    • @Amandee9_v43
      @Amandee9_v43 หลายเดือนก่อน

      ​@@InderjitSingh-le5mo kithe common ne yaar?? ਐਵੈਂ ਲੋਕਾਂ ਨੂੰ ਤੱਸਲੀ ਦੇਈ ਜਾਣੇ ਓ?? ਮੈਂਨੂੰ ਵੀ ਪੰਜਾਬ ਚ ਰਹਿੰਦੇ 24 ਸਾਲ ਹੋਗੇ ਅਸੀਂ ਤੇ ਵੇਖੀ ਨੀਂ ਅੱਜ ਤੱਕ 😅😅 ਓ ਭ੍ਰਾਵਾ ਇਹ rare ਈਵੈਂਟ ਹੁੰਦੇ ਨੇਂ

    • @InderjitSingh-le5mo
      @InderjitSingh-le5mo หลายเดือนก่อน

      @@Amandee9_v43 thoda chir wait kar bhaiye ne punjab na sardarian nu viah kravea mera naam badal levin....

  • @kimikimi4343
    @kimikimi4343 2 หลายเดือนก่อน +2

    ਵਾਹਿਗੁਰੂ ਜੀ ਅਨੰਦ ਹੀ ਅਨੰਦ 🙏🙏💙💙

  • @knowledge-d2r
    @knowledge-d2r 2 หลายเดือนก่อน +13

    ਜੀ ਅਸੀਂ ਵੀ ਹਿੰਦੂ ਆਂ ਅਤੇ ਮੇਰੇ ਵੱਡੇ ਭਾਈ ਨੇ ਇੱਕ ਸਿੱਖਾਂ ਦੀ ਕੁੜੀ ਨਾਲ ਵਿਆਹ ਕੀਤਾ ਹੈ❤

    • @AmandeepKaur-no4ik
      @AmandeepKaur-no4ik 2 หลายเดือนก่อน

      Sbb sehi h ?? Vdia adjust ho reha ?

    • @Jaigogillrecord
      @Jaigogillrecord 2 หลายเดือนก่อน +2

      @@AmandeepKaur-no4ik ke gaal dhudhe ve ho rahe hai Es tara vivah

    • @arshpreetspal13
      @arshpreetspal13 หลายเดือนก่อน

      @@AmandeepKaur-no4ik ❤❤

    • @Jokemaster19
      @Jokemaster19 หลายเดือนก่อน +1

      Kyun jhooth maari jana yrr

  • @jatindersingh-th1ln
    @jatindersingh-th1ln 2 หลายเดือนก่อน +8

    Mainu bohut Anand mileya sir
    Bohut kuch sikhan nu mileya

  • @RabdaRadioapne
    @RabdaRadioapne 2 หลายเดือนก่อน +20

    Waheguru ji ka Khalsa waheguru ji ki Fateh ji

  • @AnkurSingh-bn7dw
    @AnkurSingh-bn7dw 2 หลายเดือนก่อน +2

    Bohot Sona Podcast. Very Knowledgeable ♥♥♥

  • @jasmingill4712
    @jasmingill4712 10 วันที่ผ่านมา

    26:57 tuhadi a gall ne dill jit lyaa waah ki gal kayi aa waheguru g ❤😊

  • @ParamjitKaur-x9o
    @ParamjitKaur-x9o 2 หลายเดือนก่อน +10

    ਵਾਹਿਗੁਰੂ

  • @Shinu-p1u
    @Shinu-p1u หลายเดือนก่อน +4

    Love you from Chhattisgarh 🥰🥰

  • @KamalpreetKaurUSA
    @KamalpreetKaurUSA 2 หลายเดือนก่อน +10

    Chardikla veere
    Tuhada Channel tuhada uprala bot vadiya hai 🙏
    Guru sahib tuhanu sda Chardikla ch rakhan! 🙏

  • @rajbeersingh8749
    @rajbeersingh8749 2 หลายเดือนก่อน +3

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @MANPREET-ku5yu
    @MANPREET-ku5yu 2 หลายเดือนก่อน +1

    Thankuuu nek punjabi channel sade favourite couple naal podcast krn laii ina gyan share kita 😍😍😍😍😍🙏🙏🙏🙏🙏 ina di vja naal hi aj naam di khed da anand maan rahe aa ina di vja naal hi naam naal pyaar pya shukr oss akal purKh ji da jina ny inna nu ik zaria bna k sanu sahi raah te paya

  • @ranjitkaur-xp5qq
    @ranjitkaur-xp5qq 2 หลายเดือนก่อน +4

    Very good waheguru ji har ikde kol eh Sandesh pohache❤❤❤❤❤

  • @anishagurung1749
    @anishagurung1749 2 หลายเดือนก่อน +1

    Bhot sunder podcast....man bahut khush hua sun 💙

  • @TomJerry-gf7tw
    @TomJerry-gf7tw 2 หลายเดือนก่อน +1

    Bestest podcast ever,I have no words...ehna nal hor podcast leke ayoo

  • @newsensetalent2230
    @newsensetalent2230 27 วันที่ผ่านมา +1

    sikhs and punjabis of india
    1 feeds our population by doing farming
    2 provide employment by doing various businesses
    3 protect our country ,sikhs have the highest turnout for Indian Army
    iam a hindu and i love my sikh brothers and sisters ,if anyone will raise finger upon them first they will have to go through me. Wahe guru ji da khalsa Wahe guru ji di Fateh ,Jai SHRI RAM

  • @kathakirtan2586
    @kathakirtan2586 หลายเดือนก่อน

    Waheguru waheguru waheguru waheguru ❤ 34.50 background sound sparrow hai ja mainu ਹੀ ਸੁਣ ਰਿਹਾ

  • @vibhanshupatel9671
    @vibhanshupatel9671 หลายเดือนก่อน +1

    I am hindu, but not typically which you find which blindly following today babas, or going temple without knowing about own religion, i love my religion but that thing which relevant today for me. But i like sikh religion very much, simple marriage no show off, seva bhaav, langar, this thing needed today in everyone. 😊

  • @kamaljitkaur5771
    @kamaljitkaur5771 2 หลายเดือนก่อน +4

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਅਪਣੇ ਬੱਚਿਆਂ ਉਪਰ

    • @honeysingh-lx2zc
      @honeysingh-lx2zc หลายเดือนก่อน

      @@kamaljitkaur5771 kistra vasudev Hari Gobind Ram ji k na te bnya waheguru gurumantar dsso Sanatn dhrm pa ar Sikh bhi sanatni hi a

  • @AKASH_RAI_PARIHAR
    @AKASH_RAI_PARIHAR 20 วันที่ผ่านมา

    My bhabhi is sikh and my brother is hindu . We respect all religion we love all sikh guru . Jai shree Ram waheguru ji da khalsa waheguru ji di fateh

  • @IASiseasy
    @IASiseasy 2 หลายเดือนก่อน +3

    As a Hindu I have deep respect for Sikhism.
    Shri WaheGuru ji ka Khalsa
    Shri Waheguru ki Fateh
    Bole So Nihaal
    Sat Shri Akaal

  • @ManikkAggarwal
    @ManikkAggarwal หลายเดือนก่อน +1

    beauty of Indian people we are so deeply connected with each other no outside forces can break us💯💯💞💞

  • @kamaljitkaur5771
    @kamaljitkaur5771 2 หลายเดือนก่อน +3

    ਲੰਗਰ ਉਹ ਹੋਣਾ ਚਾਹੀਦਾ ਹੈ ਜਿਹੜਾ ਸਿਹਤ ਲਈ ਚੰਗਾ ਹੋਵੇ ਵਾਹਿਗੁਰੂ ਜੀ

    • @honeysingh-lx2zc
      @honeysingh-lx2zc หลายเดือนก่อน +1

      Waheguru gurumantar vasudev Hari Gobind Ram ji k naam te bnya dssa tham mint ma likh da pouri 49 pai gurdass ne vaara ma dssya

  • @pP-nh5qk
    @pP-nh5qk 2 หลายเดือนก่อน +2

    The most beautiful podcast 🙏🙏🙏🙏

  • @2crazysingh
    @2crazysingh หลายเดือนก่อน

    ਸੋਚੇ ਸੋਚ ਨਾ ਹੋਇ ਜੇ ਸੋਚੇ ਲੱਖ ਵਾਰ ⚔🙏🏻

  • @Kaurprabh1607
    @Kaurprabh1607 2 หลายเดือนก่อน +1

    ਵਾਹਿਗੁਰੂ ਜੀ ਸਾਡੇ ਮਨਮੁਖਾ ਤੇ ਵੀ ਕਿਰਪਾ ਕਰਨ 🙏🏻

  • @shyamakripalu383
    @shyamakripalu383 2 หลายเดือนก่อน +2

    Bhot sunder vichar hai
    Mn ko bhot aanand mila

  • @lovepreetbhatia
    @lovepreetbhatia หลายเดือนก่อน

    Beautiful episode❤ Congratulations to NekPunjabi team for this great work🙏👍

  • @ramsawroop100
    @ramsawroop100 22 วันที่ผ่านมา +2

    Hindu aur Sikh Ek hi cheez h.

    • @Gurpreet-t6k
      @Gurpreet-t6k 11 วันที่ผ่านมา

      Both r different religion but live together

  • @HarpreetSinghh_1984
    @HarpreetSinghh_1984 2 หลายเดือนก่อน +5

    Waheguru ji kirpa Karan ji ❤❤🎉🎉🎉

  • @Jassi00122
    @Jassi00122 2 หลายเดือนก่อน +3

    Veer ji pain ji nu waheguru ji Humasha Chardikla cha Racha 🙏🌹

  • @jasvindersingh8672
    @jasvindersingh8672 2 หลายเดือนก่อน +8

    ਖਾਲਸਾ ਜੀ ਬਾਣੇ ਦੀ ਗਲ ਸਪਸ਼ਟ ਕੋਈ ਨਹੀਂ ਦਸਦਾ ਕਮੀਜ ਟੀ ਸ਼ਰਟ ਪੈਂਟ ਕੋਟ ਪਾਈਏ ਯਾ ਨਾ ਪਾਈਏ ਰੰਗ ਕੇਹੜਾ ਪਾਈਏ ਨੀਲਾ ਹਰਾ ਪੀਲਾ ਖੱਟਾ ਚਿੱਟਾ ਯਾ ਕੋਈ ਹੋਰ। ਰਹਿਤ ਮਰਯਾਦਾ ਵਿਚ ਕਕਾਰ ਤੇ ਸੁਚੱਜੇ ਕਪੜਿਆਂ ਦੀ ਗਲ ਹੁੰਦੀ ਹੈ ਪਰ ਬਾਣੀ ਨੇ ਬਾਣੇ ਦੀ ਗਲ ਕਰਨ ਵਾਲੇ ਸਪਸ਼ਟ ਨਹੀਂ ਕਰਦੇ ਕਿ ਬਾਣਾ ਪਾਈਏ ਕੇਹੜਾ।

    • @sajjansingh7602
      @sajjansingh7602 2 หลายเดือนก่อน +3

      ਨੀਲਾ ਬਾਣਾ ਗੁਰੂ ਦੀ ਫ਼ੌਜ ਦਾ ਹੈ ਸੰਪੂਰਨ ਤਿਆਰ ਬਰ ਤਿਆਰ ਸਿੰਘ ਪੈਂਟ ਸ਼ਰਟ ਨਹੀਂ ਪਾਉਂਦਾ ਉਹ ਨੀਲੇ ਬਾਣੇ ਵਿੱਚ ਸ਼ਸ਼ਤਰਧਾਰੀ ਰਹਿੰਦਾ ਹੈ

    • @warriorshistory5372
      @warriorshistory5372 หลายเดือนก่อน +1

      ਭਾਜੀ ਸਹੀ ਦੱਸਾ ਗੁਰੂ ਸਾਹਿਬ ਨੇ ਨੀਲਾ ਬਾਣਾ ਬਖਸ਼ਿਆ

    • @sajjansingh7602
      @sajjansingh7602 หลายเดือนก่อน

      @@warriorshistory5372 ਹਾਂਜੀ ਗੁਰੂ ਦੀ ਫ਼ੌਜ ਨੀਲੇ ਬਾਣੇ ਵਿੱਚ ਹੀ ਹੁੰਦੀ ਸੀ

  • @H.singh_kw
    @H.singh_kw 2 หลายเดือนก่อน +3

    ❤ ਵਾਹਿਗੁਰੂ ਵਾਹਿਗੁਰੂ , ਮੇਹਰ ਕਰਨਾ , 🙏

  • @raminkar8131
    @raminkar8131 2 หลายเดือนก่อน +3

    Veer ji sant maskin ji ki yah bhi baat mujhe Badi acchi lagi monal bolna aur Karnal sunna

  • @GurpreetSingh-s3t6b
    @GurpreetSingh-s3t6b 2 หลายเดือนก่อน +6

    Next postcast ਬੀਬੀ ਦਲੇਰ ਕੌਰ ਜੀ ਖ਼ਾਲਸਾ ❤❤

  • @Sandhu5978
    @Sandhu5978 2 หลายเดือนก่อน +3

    Anand Karj to phla Jorhe nu Amrit ikthe shakna jaroori ja badh vch ?

  • @HarbansSingh-lw8vs
    @HarbansSingh-lw8vs 2 หลายเดือนก่อน +1

    ਇਹ ਪਿੱਛਲੇ ਜਨਮਾਂ ਵਿੱਚ ਸਿੱਖੀ ਸਰੂਪ ਵਿੱਚ ਜੋ ਭਗਤੀ ਕੀਤੀ ਹੈ ਦੋਵੇਂ ਰੂਹਾਂ ਨੂੰ ਇਕੱਠੇ ਕਰ ਦਸਮੇਸ਼ ਪਿਤਾ ਜੀ ਨੇ ਕੁਰਾਹੇ ਪੈਣ ਤੋ ਸਿੱਖੀ ਸਰੂਪ ਬਖਸ਼ਿਆ ਹੈ ਜੀ ਬਹੁਤ ਹੀ ਵਂਡਭਾਗੇ ਹਨ ਜੀ। ਧੰਨ ਧੰਨ ਦਸ਼ਮੇਸ਼ ਪਿਤਾ ਜੀ ਸਾਰੀ ਸਿੱਖ ਕੌਮ ਨੂੰ ਇਸ ਦੋਵਾਂ ਸਿੰਘਾਂ ਤੋ ਸੇਧ ਲੈਣ ਦੀ ਲੋੜ ਹੈ ਜੀ 🙏🙏🙏🙏🙏

  • @trideepburagohain9857
    @trideepburagohain9857 หลายเดือนก่อน

    Respect for All Sikh Gurus ❤

  • @jsingh6822
    @jsingh6822 2 หลายเดือนก่อน +4

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @anshuman10b91
    @anshuman10b91 หลายเดือนก่อน +1

    Ye alag hi kab the jo ek hue.... Koi hindu kabhi sikh ko alag nahi smjhta❤🙏

  • @GurjinderDeol-td7lj
    @GurjinderDeol-td7lj 2 หลายเดือนก่อน +2

    ਵਾਹਿਗੁਰੂ ਭਲੀ ਕਰੇ ਜੀ

  • @varinderkaur2461
    @varinderkaur2461 2 หลายเดือนก่อน +7

    V nice video 👍🙏

  • @Bhavneet-s82
    @Bhavneet-s82 หลายเดือนก่อน

    Waheguru mehar kre 🙏😇 chadikla bhakshe 🙏😇. Bhut sohna podcast veer g. Waheguru ji 😇🙏

  • @APeaceSoul
    @APeaceSoul หลายเดือนก่อน +6

    Sikh boy Hindu girl ho ya Hindu boy Sikh girl dono mein pyar hona chahiye pyaar mein religion nhi dekhna chahiye

  • @RandeepSingh-dt4xh
    @RandeepSingh-dt4xh 2 หลายเดือนก่อน +2

    Waheguru Waheguru 🙏🏻 🙏🏻

  • @SinghJeet-yp1jf
    @SinghJeet-yp1jf 2 หลายเดือนก่อน

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਜੀ ❤

  • @harpalsingh5339
    @harpalsingh5339 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kaushalbhatt4217
    @kaushalbhatt4217 หลายเดือนก่อน +1

    Sikh jesi mahan, daler kom puri duniya me nahi he sikh guru o ne bahot Qurbaani di dharm nayay desh ke khatir

  • @jagroopkaur2555
    @jagroopkaur2555 2 หลายเดือนก่อน +4

    Big fan bajwa veer❤
    Ida hi kom di panth di sewa krde rho parchaar nal🙏🏻

  • @gurjinderpadda3646
    @gurjinderpadda3646 2 หลายเดือนก่อน +3

    Bhut vadia Gurmukh rooha de vichar.

  • @1magin3
    @1magin3 หลายเดือนก่อน

    This was beautiful.

  • @ishankumar7905
    @ishankumar7905 หลายเดือนก่อน +3

    Aa ki hai Mtlb kudi sa rape uss dai kapdeya kar kai hunda 26:24 😡😡

  • @lovlyrana4876
    @lovlyrana4876 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ 🙏

  • @divjot8812
    @divjot8812 หลายเดือนก่อน

    Waheguru ji Ka khalsa waheguru ji ki fateh 🙏🏻
    Please allow english translation on your videos so others around to world can watch.

  • @ParamPreet-d6x
    @ParamPreet-d6x 2 หลายเดือนก่อน +1

    Waheguru ji bahut vdiya vichar hun, waheguru hmesha mehar rakhan 🙏

  • @GurpreetKaur-wu1th
    @GurpreetKaur-wu1th 2 หลายเดือนก่อน +1

    Waheguru ji Satguru Sachepatshah Dhan Dhan Guru Pyare Sahiban Ji ❤️ Saheed Singh Singhneeaa nu kot kot parnam 😘💘💘💘💖🙏🌷🌹

  • @Iamharpreetpanesar
    @Iamharpreetpanesar 2 หลายเดือนก่อน +1

    ਅਕਾਲ ਹੀ ਅਕਾਲ 🦁🐊🦅

  • @HarmanpreetSingh__2004
    @HarmanpreetSingh__2004 2 หลายเดือนก่อน +3

    Waheguru ji ❤️🙏

  • @Gurmeetkaur-bj7zy
    @Gurmeetkaur-bj7zy 28 วันที่ผ่านมา

    Waheguru 🙇🏻‍♀️🙏🏻🥹❣️

  • @studiopreetpalace4856
    @studiopreetpalace4856 2 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ।
    ਮਨਮੁਖਾਂ ਦਾ ਰੂਪ; ਗੁਰਮੁਖਾਂ ਦਾ ਬਾਣੇ ਵਾਲਾ ਸਰੂਪ।
    ਗੁਰੂ ਸਾਹਿਬ ਜੀ ਦੇ ਸਰੂਪ ਤੇ ਮਾੜੀ ਨਿਗਾਹ ਨਹੀਂ ਪੈਦੀ ਵਾਹਿਗੁਰੂ ਜੀ🙏

  • @HardevSingh-ub3wh
    @HardevSingh-ub3wh 2 หลายเดือนก่อน +1

    waheguru ji ka khalsa🙏
    waheguru ji ki fateh 🙏

  • @SupreetKaur-b1j
    @SupreetKaur-b1j 2 หลายเดือนก่อน +1

    Bhut wadia uprala veer ji chardikala vich rho tuc te eda e podcast karde rho

  • @RkRk-n8m
    @RkRk-n8m 2 หลายเดือนก่อน

    Sab ton vadiya podcast

  • @MindReset01984
    @MindReset01984 2 หลายเดือนก่อน +3

    Next podcast dhadi lakhwinder singh sohal great personality

  • @bhupindersingh5243
    @bhupindersingh5243 2 หลายเดือนก่อน +3

    Love from hoshiarpur punjab

  • @Crimepatrolind100
    @Crimepatrolind100 หลายเดือนก่อน

    Sir amrit dhari sikh ke bare me bta skte hain vo kis tara bante hain, plzzz

  • @sarojrani1171
    @sarojrani1171 2 หลายเดือนก่อน +1

    Waheguru ji da khalsa waheguru ji di fateh🙏🙏🙏

  • @RabdaRadioapne
    @RabdaRadioapne 2 หลายเดือนก่อน +3

    Mera pura parivaar kuch ye akalpurakh de Guru pyare naal inspiration hua hai mein bhi Hindu Sikh Family se hu lekin mera Husband sikh hai aur humari life kuch aisa hua ki hum bhi is rahe par us akalpurakh ne aapne aap chalya aaj bhi hum kuch nahi apne aapko ko mante hai jo kuch hai vo Guru pita hai

    • @xijinping9024
      @xijinping9024 หลายเดือนก่อน +2

      😂😂😂😂 sikhism is one of the branch of hinduism..
      There are lots of sikh women who actually married to higher hindu brahmin and kshetriya caste 😂😂😂😂..

  • @kaushalbhatt4217
    @kaushalbhatt4217 หลายเดือนก่อน

    I am from Gujarat my caste bhrahmin but i love sikh people, I like punjabi culture, food, dress, songs, bhajan

  • @priyanshudhar2461
    @priyanshudhar2461 2 หลายเดือนก่อน +1

    Nice podcast ❤

  • @InderjitSingh-u5q
    @InderjitSingh-u5q 2 หลายเดือนก่อน +3

    Waheguru ji ka khalsa waheguru ji ki fateh Khalsa ji

  • @truthfinder8652
    @truthfinder8652 27 วันที่ผ่านมา

    Guru Gobind Singh Ji established an army and named it as Sikh, but all 10 gurus were Hindus themselves, and most of them from upper castes.. But today some people try to demonize the Hindus.. Ram Thakur Govind 🙏🏻