ਗੁਰੂ ਸਾਹਿਬ ਦੀ ਕਰਾਮਾਤ, ਜੋੜਾ ਸਜਿਆ ਖਾਲਸਾ | Akaalpurakh Ke Hum Kookar | Khushboo Sharma | Shiddat

แชร์
ฝัง
  • เผยแพร่เมื่อ 15 ก.ย. 2024
  • ਗੁਰੂ ਸਾਹਿਬ ਦੀ ਕਰਾਮਾਤ ਜੋੜਾ ਸਜਿਆ ਖਾਲਸਾ | Exclusive with Akalpurkh ki Fauj | Khushboo Sharma | Shiddat
    #gurukifaujਗੁਰੂਕੀਫੌਜ #sikhi #podcast
    Anchor - Khushboo Sharma
    Editor - Sagar
    This channel provides you the best motivational and inspirational videos.
    We basically cover soft and entertaining stories that may entertain you and made your day.
    Regards,
    Shiddat

ความคิดเห็น • 142

  • @nanakji5936
    @nanakji5936 9 วันที่ผ่านมา +5

    ਵਾਹਿਗੁਰੂ ਜੀ ਨਾਮ ਕੀ ਹੈ?
    ਗੁਰਬਾਣੀ ਗੁਰੂ ਜੀ ਜਵਾਬ ਦਿੰਦੇ ਹਨ ਕੀ ਹੈ ਨਾਮ.....
    ਨਾਮ ਪ੍ਰਕਾਸ਼ ਹੈ ਪਰ ਨਾਮ ਪਛਾਣ ਓਹੀ ਜੀਵ ਕਰ ਸਕਦਾ ਜਿਹੜਾ ਜੀਵ ਆਪਣੇ ਮਨ ਭਾਵ ਜੋਤ ਸਰੂਪ ਦੀ ਆਪਣੇ ਆਪੇ ਦੀ ਪਛਾਣ ਕਰ ਲੈਂਦਾ ਹੈ ਭਾਵ ਜਿਨ੍ਹਾਂ ਦੀ ਜੋਤ ਪ੍ਰਗਟ ਹੋ ਜਾਂਦੀ ਹੈ!
    ਰੈਣਿ ਅੰਧਾਰੀ ਨਿਰਮਲ ਜੋਤਿ ॥
    ਨਾਮ ਬਿਨਾ ਝੂਠੇ ਕੁਚਲ ਕਛੋਤਿ ॥
    ਬੇਦੁ ਪੁਕਾਰੈ ਭਗਤਿ ਸਰੋਤਿ ॥
    ਸੁਣਿ ਸੁਣਿ ਮਾਨੈ ਵੇਖੈ ਜੋਤਿ ॥੬॥
    ਗੁਰ ਸਾਖੀ ਜੋਤਿ ਪਰਗਟੁ ਹੋਇ ॥
    ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥
    ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥
    ਨਾਮ ਪ੍ਰਕਾਸ਼ ਹੈ ਪ੍ਰਮਾਣ...
    ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥
    ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥
    ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥
    ਅਨਾਸ ਹੈਂ॥ਪ੍ਰਕਾਸ ਹੈਂ ॥
    ਕਿ ਅਚਲੰ ਪ੍ਰਕਾਸ ਹੈਂ ॥
    ਕਿ ਅਮਿਤੋ ਸੁਬਾਸ ਹੈਂ ॥
    ਕਿ ਅਜਬ ਸਰੂਪ ਹੈਂ ॥
    ਨਾਮ ਪ੍ਕਾਸ਼ ਜਿਸਦਾ ਕੋਈ ਰੰਗ ਰੂਪ ਚੱਕਰ ਚਿਹਨ ਨਹੀਂ ਹੈ॥ਪਰ ਉਹ ਨਾਮ ਨਜ਼ਰ ਕਿਵੇਂ ਆਉਂਦਾ ਹੈ ਜਦੋਂ ਆਪਾਂ ਸੱਚਾ ਗੁਰ ਲੈਕੇ ਭਰੋਸੇ ਨਾਲ ਕਮਾਉਂਦੇ ਹਾਂ ਫਿਰ ਗੁਰ ਸਾਨੂੰ ਨਾਮ ਦਿਖਾਉਦਾ ਹੈ॥
    ਸਦ ਹੀ ਨਾਮੁ ਵੇਖਹਿ ਹਜੂਰਿ ॥
    ਗੁਰ ਕੈ ਸਬਦਿ ਰਹਿਆ ਭਰਪੂਰਿ ॥
    ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥
    ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥
    ਨਾਮ ਦਿਸਦਾ ਕਿਸ ਤਰਾਂ ਦਾ ਹੈ..
    ਪਾਣੀ ਦੀ ਤਰਾਂ ਨਿਰਮਲ ਜ਼ਲ ਵਾਂਗ..
    ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥
    ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥
    ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥
    ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ ॥
    ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥
    ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥
    ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
    ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥
    ਅਸਥਿਰੁ ਚੀਤੁ ਮਰਨਿ ਮਨੁ ਮਾਨਿਆ ॥
    ਗੁਰ ਕਿਰਪਾ ਤੇ ਨਾਮੁ ਪਛਾਨਿਆ ॥੧੯॥
    ਭੁੱਲ ਚੁੱਕ ਦੀ ਖਿਮਾਂ ਬਖਸ਼ਣਾ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ 🙏🙏

  • @HardeepSingh-ou5tw
    @HardeepSingh-ou5tw 4 วันที่ผ่านมา

    Waheguru ji ka Khalsa waheguru ji ki Fateh ji

  • @ManinderSingh-tv7ej
    @ManinderSingh-tv7ej 17 วันที่ผ่านมา +53

    ਸਾਨੂੰ marrige waste ਅਮ੍ਰਿਤਧਾਰੀ ਕੁੜੀ ਦੀ ਲੋੜ ਹੈ. ਗੁਰਮਤ ਅਨੁਸਾਰ sara ਕਾਰਜ ਕਰਾਂਗਾ. ਕਿਸੇ ਗਰੀਬ ਘਰ ਕੁੜੀ ਹੋਵੇ accpet ਕਰਗਾ ਜੀ ਕੁੜੀ ਨੂੰ ਅੰਮ੍ਰਿਤ ਸ਼ਕਣਾ ਪੈਣਾ ਜਾ ਅੰਮ੍ਰਿਤ ਸ਼ਕੀਆਂ ਹੋਵੇ. ਮੈ ਬਠਿੰਡਾ ਪੰਜਾਬ ਤੋਂ ਕੰਮ ਕਾਰ ਸੱਟ ਹੈ ਕੁੜੀ ਸਟੱਡੀ ਕਰਨੀ ਹੋਇ ਉਹ ਕਰਵਾ ਦੇਵਾਂਗਾ osde ਨਾਲ ਉਸਨੂੰ ਸ਼੍ਰੀ ਗ੍ਰੰਥ ਸਾਹਿਬ ਸੰਥਿਆ ਜ਼ਰੂਰ ਲੈਣੀ ਪੈਣੀ ਹੈ ਬਹੁਤ ਛੋਟੀ ਫੈਮਿਲੀ ਸਾਡੀ ਕਿਸੇ ਪ੍ਰਕਾਰ ਪਰੇਸਾਨੀ ਨਈ ਆਉਣ ਦੇਵਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਫ਼ੈਸਲਾ ਘਰ ਦੇ ਹੁਕਮਨਾਮਾ ਅਨੁਸਾਰ ਕਰਦੇ ਹਾਂ ਅਸੀਂ 🙏🙏🙏ਵਾਹਿਗੁਰੂ ਜੀ ka ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

    • @veerpalsidhu3748
      @veerpalsidhu3748 17 วันที่ผ่านมา +8

      Hanji sanu bhi eda da Ghar te ladka chahida ...Sade Ghar bhi sikhi hai family ch ...te Bathinda ton aan asi bhi ....tuhada kihda pind te ki km kaar aa ji ...age ki aa ladke di ji

  • @Amanveer7190
    @Amanveer7190 12 วันที่ผ่านมา +6

    Waheguru ji ਅੰਮ੍ਰਿਤਧਾਰੀ ਜ਼ਰੂਰ ਹੋਏ ਆ ਵਾਹਿਗੁਰੂ ਜੀ ਕਿਰਪਾ ਕਰੋ ਗੁਰਬਾਣੀ ਨਾਲ ਜੋੜਨਾ ਕਰੋਂ ਬਾਣੀ ਪੜ੍ਹਨ ਵਿਚਾਰਨ ਦਾ ਬਲ ਬਖ਼ਸ਼ਣਾ ਕਰੋ🙏🏼🙏🏼

  • @Paramdeepgill-y8h
    @Paramdeepgill-y8h 3 วันที่ผ่านมา +1

    Bilkul sahi aa gallan

  • @gurkirpa-v9c
    @gurkirpa-v9c 12 วันที่ผ่านมา +5

    Waehguru ji waehguru ji 🙏🌼

  • @nanakji5936
    @nanakji5936 9 วันที่ผ่านมา +3

    🙏🌹🙏ਸੱਚੇ ਸੰਤ ਦੀ ਪਹਿਚਾਣ? 🙏🌹🙏
    ਗੁਰੂ ਅਰਜਨ ਦੇਵ ਜੀ ਜੀਵਾਂ ਨੂੰ ਸੁਚੇਤ ਕਰਦੇ ਹਨ ਸੱਚੇ ਸੰਤ ਓਹਨਾ ਦੀ ਪਹਿਚਾਣ ਕੀ ਹੈ ਕਿ ਉਹ ਜੀਵਾਂ ਨੂੰ ਇੱਕ ਸੱਚੀ ਸਿੱਖਿਆ ਸੁਣਾਨਗੇ ਕਿਹੜੀ?
    ਕਿ ਪ੍ਰਭੂ ਨੂੰ ਕਿਵੇਂ ਦੇਖਣਾ ਕਿਉਂਕਿ ਉਹ ਆਪ ਆਪਣੀਆਂ ਅੱਖਾਂ ਨਾਲ ਪ੍ਰਭੂ ਨੂੰ ਵੇਖਦੇ ਹਨ ਕਿਉਂ ਸੰਤਾਂ ਦਾ ਵੇਖਣਾ ਹੀ ਬ੍ਰਹਮ ਹੈ ਹੁਣ ਜਿਹੜਾ ਸੰਤ ਆਪ ਦੇਖਦਾ ਉਹ ਜੀਵਾਂ ਨੂੰ ਦੇਖਣ ਦਾ ਗਿਆਨ ਬਚਨ ਦੇਉਗਾ ਉਹ ਹੀ ਅਸਲੀ ਸੰਤ ਹੈ!
    ਅਨਾੜੀ ਅਸੰਤ ਅੱਖਾਂ ਬੰਦ ਕਰਵਾ ਕੇ ਬਿਠਾ ਦੇਣਗੇ ਬਗਲ ਸਮਾਧੀ ਲਵਾਉਣਗੇ?
    ਅਜਿਹੇ ਅਨਾੜੀ ਅਸੰਤਾਂ ਦੇ ਸਮੂਹ ਮਿਲ ਜਾਣਗੇ, ਕਲਗੀਧਰ ਪਾਤਸ਼ਾਹ ਜੀ ਨੇ ਵੀ ਕਿਹਾ ਕਿ ਮੈਨੂੰ ਵੀ ਅਨੇਕਾਂ ਮੱਤਾਂ ਦੇ ਸੰਤਾਂ ਦੇ ਸਮੂਹ ਮਿਲੇ ਸਾਰੇ ਦੇਸ ਵਿੱਚ ਮੈਂ ਘੁੰਮ ਕੇ ਦੇਖਿਆ,ਪਰ ਮੈਨੂੰ ਕੋਈ ਅਜਿਹਾ ਸੰਤ ਨਹੀਂ ਮਿਲਿਆ ਜੋ ਸਾਨੂੰ ਪ੍ਰਾਣ ਦੇ ਰਿਹਾ ਪਤੀ ਪ੍ਰਭੂ ਉਸ ਨੂੰ ਵੀ ਕੋਈ ਦੇਖਦਾ ਹੋਵੇ!
    ਸੰਤਨ ਕੀ ਸੁਣਿ ਸਾਚੀ ਸਾਖੀ ॥
    ਸੋ ਬੋਲਹਿ ਜੋ ਪੇਖਹਿ ਆਖੀ ॥
    ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥
    ਸੰਤ ਜਨਾ ਕੈ ਹਿਰਦੈ ਸਭਿ ਧਰਮ ॥
    ਸੰਤ ਜਨਾ ਸੁਨਹਿ ਸੁਭ ਬਚਨ ॥
    ਸਰਬ ਬਿਆਪੀ ਰਾਮ ਸੰਗਿ ਰਚਨ ॥
    ਜਿਨਿ ਜਾਤਾ ਤਿਸ ਕੀ ਇਹ ਰਹਤ ॥
    ਸਤਿ ਬਚਨ ਸਾਧੂ ਸਭਿ ਕਹਤ ॥
    ਸ੍ਰਵਗ ਸੁੱਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗ ਜਤੀ ਕੇ!!
    ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ!!
    ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨਾ ਦੇਖੀਅਤ ਪ੍ਰਾਨਪਤੀ ਕੇ ¡¡
    ਇਸ ਕਰਕੇ ਝੂਠੇ ਨਕਲੀ ਸੰਤਾਂ ਤੋਂ ਬਚਕੇ ਰਹਿਣਾ ਹੈ ਆਪਾਂ ਜੀਵਨ ਹਾਰ ਕੇ ਚਲੇ ਜਾਵਾਂਗੇ,ਇਸ ਲਈ ਸੰਗਤ ਓਹਨਾਂ ਦੀ ਕਰਨੀ ਹੈ ਜੋ ਆਪ ਪ੍ਰਭੂ ਵੇਖਦਾ ਤੇ ਪ੍ਰਭੂ ਦਰਸ਼ਨ ਦੇ ਪਿਆਸੇ ਜੀਵਾਂ ਨੂੰ ਦੇਖਣ ਦਾ ਗੁਰ ਦਿੰਦਾ ਅਜਿਹੇ ਸੱਚ ਪ੍ਰਕਾਸ਼ ਚ ਰੱਤੇ ਸੰਤਾਂ ਨੂੰ ਟੋਲਣਾ ਹੈ ਖੋਜਣਾ ਹੈ ਪਰ ਸੰਸਾਰ ਚ ਅਜਿਹੇ ਸੰਤ ਵਿਰਲੇ ਹੀ ਮਿਲਣਗੇ !
    ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥
    ਗੁਰਪਰਸਾਦਿ ਪਰਮ ਪਦੁ ਪਾਈ ॥੧॥
    ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥
    ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ
    ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥
    ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥
    ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ ॥
    ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥
    ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥
    ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਆਪ ਸੰਗਤ ਤੇ ਸਤਿਗੁਰ ਬਖਸ਼ਣਯੋਗ ਹਨ ਬਖਸ਼ ਲੈਣਾ ਜੀ 🙏🌹🙏
    ਆਪ ਜੀ
    ਅੱਸੀ ਅੱਠ ਪੱਚੀ
    ਅਥਾਹਟ ਦੋ ਪੰਤਾਲੀ
    ਤੇ ਵਿਚਾਰ ਕਰ ਸਕਦੇ ਹੋ ਜੀ

  • @SimranQuotes_13
    @SimranQuotes_13 13 วันที่ผ่านมา +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👏👏🌹🌹

  • @jazzchouhan2167
    @jazzchouhan2167 วันที่ผ่านมา

    Bhot sohne lg rhe singh sahib ji 🙏

  • @GulabSingh-qw1lh
    @GulabSingh-qw1lh 4 วันที่ผ่านมา

    Waheguru Waheguru ji 🙏

  • @bakhshinderpadda2804
    @bakhshinderpadda2804 13 วันที่ผ่านมา +2

    Waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻

  • @user-yy3ng3sz5b
    @user-yy3ng3sz5b 18 วันที่ผ่านมา +16

    ਸੁਕਰ ਆ ਵਾਹਿਗੁਰੂ ਜੀ ਦਾ🙏

  • @shineyourlife3503
    @shineyourlife3503 18 วันที่ผ่านมา +11

    Bot Sohne Sawal kite DiDi g Tusi . Thanks for this podcast

  • @KawalNijjar-fd4pl
    @KawalNijjar-fd4pl 18 วันที่ผ่านมา +8

    ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਧੰਨਵਾਦ ਜੀ

  • @Deep_singh10
    @Deep_singh10 18 วันที่ผ่านมา +7

    ਬਹੁਤ ਇੰਤਜ਼ਾਰ ਕਰਵਾਇਆ ਵਾਹਿਗੁਰੂ ਜੀ ਆਪ ਜੀ ਨੇ 😅❤🙏🏻

  • @tejinderbrar4808
    @tejinderbrar4808 9 วันที่ผ่านมา +1

    Waheguru ji🙏 Thanks ji

  • @noteasytohandle
    @noteasytohandle 9 วันที่ผ่านมา +2

    bhen ne bhoot respect nal nl podcast kita🙏

  • @RawinderSingh-sv7pm
    @RawinderSingh-sv7pm 18 วันที่ผ่านมา +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpalsingh5609
    @gurpalsingh5609 18 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @luckysidhu1952
    @luckysidhu1952 18 วันที่ผ่านมา +4

    WAHEGURU JI KA KHALSA WAHEGURU JI KI FATHEY

  • @hawkwatch482
    @hawkwatch482 22 ชั่วโมงที่ผ่านมา

    ਇਹ ਸਿੱਖੀ ਭੇਖ ਵਿੱਚ ਜਾਅਲੀ ਸਿੱਖ ਹਨ । ਸਿੱਖੋ ਜਾਗਦੇ ਰਹੋ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏽🙏🏽🙏🏽🙏🏽🙏🏽

    • @Haryanaboys602
      @Haryanaboys602 7 ชั่วโมงที่ผ่านมา

      Ha eho jehe baht chahide saanu jaali sikh
      kaum da youth da bhlaa kr rhe ne
      assi pta nhi kine ha ginti nhi honi jo ehna karke apne Guru nal jud gye ha
      te tere warge shalaaruu jo apni maa bhn te hi galat nrz paa lende ne oh dsnge saanu kon sikh hai kon nhi
      tera mainu pta mera muuh na khulwai
      tere te teri saki bhen ne complaint krwai hai tu uss nal rape di koshish kiti c tu ohi hai
      te eh dono saara din sewa krde ne apna ek ek min sangat de charna ch rehnde ne
      tenu manmukh nu pta ehna di bandgi kini hai??
      muhh chak ke a jane ho vele na hon ta
      sharm krle bhen te nzr rkhde gandi te khalse nu nakli dsde
      tere maa baap kine dukhi ne tere toh dsa duniya nu??
      Guru da dhokhi hai tu comment krn agya muuh chak ke gandi nasal da kiraa

  • @baljeetsingh1643
    @baljeetsingh1643 16 วันที่ผ่านมา +1

    🙏🏼🙏🏼🙏🏼🙏🏼🙏🏼
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @opposingh9146
    @opposingh9146 17 วันที่ผ่านมา +2

    ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਬਹੁਤ ਵਧੀਆ ਬਚਨ ਨੇ 🙏🙏🙏🙏🙏ਵਾਹਿਗੁਰੂ ਜੀ ਮੇਰੀ ਵੀ ਅਵਸਥਾ 🙏🙏🤲ਬਣ ਜਾਏ ਜੀ

  • @SinghDhaliwal-n7w
    @SinghDhaliwal-n7w 12 วันที่ผ่านมา

    Waheguru ji waheguru ji waheguru ji waheguru ji waheguru ji waheguru ji waheguru ji

  • @karamjitsingh3441
    @karamjitsingh3441 18 วันที่ผ่านมา +4

    Waheguru Waheguru Waheguru Waheguru Waheguru ji 🙏🏻

  • @luckysidhu1952
    @luckysidhu1952 18 วันที่ผ่านมา +5

    MERE CHOTEY BACHEY SAT SIRI AKAL PUTT BOHAT HE SEHAJ NAL INTER VIEW KARDI HAI BABA JI BLEES YOU

  • @nanakji5936
    @nanakji5936 9 วันที่ผ่านมา +1

    ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥
    🙏🌹🙏
    ਸਿਮਰਨ ਕੀ ਹੈ ਮਨ ਨੇ ਕਰਨਾ ਨਾ ਕਿ ਤਨੁ ਨੇ ਇਹ ਸਮਝੋ
    ਪੋਡਕਾਸਟ ਕਰਨ ਕਰਕੇ ਹੋਰ ਜੀਵ ਭਰਮ ਚ ਹੀ ਪੈਣ ਕਿਉਂਕਿ ਜੋ ਸਿਮਰਨ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਉਹ ਅਸੀਂ ਸਮਝ ਹੀ ਨਹੀਂ ਰਹੇ ਸਿਰਫ਼ ਅੱਖਰਾਂ ਚ ਬੋਲਣਾ ਹੀ ਸਿਮਰਨ ਸਮਝ ਬੈਠੇ ਹਾਂ.
    ਮੁਆਫ਼ ਕਰਨਾ ਜੀ ਅਸੀਂ ਸਿਮਰਨ ਦੇ ਵਿਰੋਧੀ ਨਹੀਂ ਅਸੀਂ ਉਸ ਸਿਮਰਨ ਦੀ ਵਿਚਾਰ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖ ਸਾਨੂੰ ਦਿੱਤਾ ਗਿਆ ਕਿ ਆਹ ਸਿਮਰਨ ਕਰਨਾ ਹੈ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ
    🌹🙏🌹
    ਹਰਿ ਆਰਾਧਿ ਨ ਜਾਨਾ ਰੇ ॥
    ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥
    ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥
    ਰਹਤ ਅਵਰ ਕਛੁ ਅਵਰ ਕਮਾਵਤ ॥
    ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
    ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥
    ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ
    ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥
    ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥
    ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥
    ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥
    ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥
    ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥
    ਰਸਨਾ ਨਾਮੁ ਸਭੁ ਕੋਈ ਕਹੈ ॥
    ਸਤਿਗੁਰੁ ਸੇਵੇ ਤਾ ਨਾਮੁ ਲਹੈ ॥
    ਬੰਧਨ ਤੋੜੇ ਮੁਕਤਿ ਘਰਿ ਰਹੈ ॥
    ਗੁਰਸਬਦੀ ਅਸਥਿਰੁ ਘਰਿ ਬਹੈ ॥੧॥
    ਮੇਰੇ ਮਨ ਕਾਹੇ ਰੋਸੁ ਕਰੀਜੈ ॥
    ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥
    ਆਓ ਸਿਮਰਨ ਸਮਝੀਏ
    ਕਿ ਅੰਤ ਸਮੇਂ ਜੀਵ ਜ਼ੇਕਰ ਪਤਨੀ,ਧੀਆਂ -ਪੁੱਤਰ, ਘਰ -ਬਾਰ ਨੂੰ ਸਿਮਰਦਾ ਹੈ ਤਾਂ ਉਹ ਜੂਨਾਂ ਚ ਚਲਾ ਜਾਂਦਾ ਹੈ,
    ਜ਼ੇਕਰ ਨਾਰਾਇਣ ਜੀ ਨੂੰ ਸਿਮਰਦਾ ਹੈ ਤਾਂ ਨਾਰਾਇਣ ਜੀ ਦੇ ਹਿਰਦੇ ਚ ਵਸ ਜਾਂਦਾ ਹੈ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ,
    ਪਰ ਸਿਮਰਨ ਕਰਦਾ ਕਿਵੇਂ ਹੈ ਇਹ ਸਮਝਣਾ ਬਹੁਤ ਜਰੂਰੀ ਹੈ, ਇਹ ਹੀ ਅਸਲੀ ਸਿਮਰਨ ਹੈ ਜੋ ਕਿ ਮਨ ਵਾਸਤੇ ਮੁਕਤੀ ਮਾਰਗ ਹੈ!
    ਗੂਜਰੀ ॥
    ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਸਰਪ ਜੋਨਿ ਵਲਿ ਵਲਿ ਅਉਤਰੈ ॥੧॥
    ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
    ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
    ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
    ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
    ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥
    ਭੁੱਲਾਂ ਦੀ ਖਿਮਾਂ ਬਖਸ਼ਣਾ ਜੀ
    🙏🌹🙏
    ਅੱਸੀ ਅੱਠ ਪੱਚੀ
    ਅਥਾਹਟ ਦੋ ਪੰਤਾਲੀ
    ਤੇ ਵਿਚਾਰ ਕਰ ਸਕਦੇ ਹੋ ਜੀ

  • @charansidhu22
    @charansidhu22 16 วันที่ผ่านมา

    Waheguru ji waheguru ji waheguru ji waheguru ji waheguru ji

  • @ManmeetSingh-fy9is
    @ManmeetSingh-fy9is 14 วันที่ผ่านมา +1

    Both pyari Jori.waheguru g.kini jyada understanding a dono ch❤❤

  • @sukhvirsingh7854
    @sukhvirsingh7854 16 วันที่ผ่านมา +1

    Wahegur ji wahegur ji wahegur ji wahegur ji wahegur ji wahegur ji

  • @gahuniafamily6628
    @gahuniafamily6628 18 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻

    • @Gurdevkaur-u1g
      @Gurdevkaur-u1g 6 วันที่ผ่านมา

      Very good

    • @Gurdevkaur-u1g
      @Gurdevkaur-u1g 6 วันที่ผ่านมา

      Wife. Bhaut beautifull

    • @Gurdevkaur-u1g
      @Gurdevkaur-u1g 6 วันที่ผ่านมา

      Bàtta. Is Tara daa puttar sab nu davaa

  • @AgamDeep-h7m
    @AgamDeep-h7m 15 วันที่ผ่านมา +1

    ਵਹਿਗੁਰੂ ਜੀ ਦਾਸ ਦਾ ਮਿਲਣ ਨੂੰ ਬੋਤ ਦਿਲ ਕਰਦਾ ਵਹਿਗੁਰੂ ਜੀ ਮਿਹਰ ਕਰੋ ❤

    • @AgamDeep-h7m
      @AgamDeep-h7m 14 วันที่ผ่านมา

      ਵਹਿਗੁਰੂ ਜੀ

  • @Jazzlinkaurchohan2015
    @Jazzlinkaurchohan2015 5 วันที่ผ่านมา +1

    Waheguru ji asi ap nu kive mil sakde aa

    • @Haryanaboys602
      @Haryanaboys602 7 ชั่วโมงที่ผ่านมา

      Akaalpurakh ke hum kookar youtube and telegram

  • @kudratchannelofficial
    @kudratchannelofficial 18 วันที่ผ่านมา +3

    Waheguru ji 🙏🏻😇

  • @studiopreetpalace4856
    @studiopreetpalace4856 15 วันที่ผ่านมา +2

    ਗੁਰਮੁਖ ਪਿਆਰੇ ਜੋ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਰਿਹੇ ਹਨ ਬਹੁਤ ਬਹੁਤ ਧੰਨਵਾਦ।

  • @parmindersanghaa7178
    @parmindersanghaa7178 18 วันที่ผ่านมา +3

    waheguru waheguru waheguru waheguru

  • @user-yy3ng3sz5b
    @user-yy3ng3sz5b 18 วันที่ผ่านมา +2

    ਵਾਹਿਗੁਰੂ ਜੀ 🙏

  • @sukhpreetsinghartist6080
    @sukhpreetsinghartist6080 9 ชั่วโมงที่ผ่านมา

    Khushboo,,,,,ur punjabi is so good,,,carry on

  • @gurwindersingh4014
    @gurwindersingh4014 14 วันที่ผ่านมา +1

    Waheguru ji sukriya

  • @sarbjeetkaur2816
    @sarbjeetkaur2816 18 วันที่ผ่านมา +1

    ਵਾਹਿਗੁਰੂ ਜੀ

  • @GurpreetKaur-xw8cn
    @GurpreetKaur-xw8cn 13 วันที่ผ่านมา

    ਵਾਹਿਗੁਰੂ ਜੀ 🙏🌸💙🍃🌼

  • @Gurmandeep.r91
    @Gurmandeep.r91 18 วันที่ผ่านมา +3

    Waheguru j

  • @gurmejsingh6591
    @gurmejsingh6591 17 วันที่ผ่านมา +1

    Waheguru ji waheguru ji

  • @sarbjeetkaur2816
    @sarbjeetkaur2816 16 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @ShamsherSingh-sf9zj
    @ShamsherSingh-sf9zj 14 วันที่ผ่านมา

    Set bachn Waheguru g naam hi sab kuj hai 🙏🙏

  • @jagdeepsinghsingh3336
    @jagdeepsinghsingh3336 17 วันที่ผ่านมา

    Waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @AmolpreetSingh-kl9yg
    @AmolpreetSingh-kl9yg 15 วันที่ผ่านมา +1

    ਵਾਹਿਗੁਰੂ ਜੀ ਆਪ ਜੀ ਦੇ ਬਹੁਤ ਵੱਡੇ ਭਾਗ ਆਪ ਜੀ ਨੂੰ ਸੱਚੀ ਸੰਗਤ ਮਿਲੀ, ਤੁਹਾਡੇ ਕੋਲੋਂ ਅਕਾਲਪੁਰਖ ਸੱਚੇ ਪਾਤਸ਼ਾਹ ਜੀ ਨੇ practical ਕਰਵਾਇਆ🙏🏽

    • @Haryanaboys602
      @Haryanaboys602 7 ชั่วโมงที่ผ่านมา

      sat bachan waheguru ji
      Bdi kirpa hai ehne te maharaj ji di❤

  • @ShamsherSingh-sf9zj
    @ShamsherSingh-sf9zj 14 วันที่ผ่านมา

    Waheguru g ne Bohut kirpa Kiti hai g

  • @meenakshiwalia-yr2wq
    @meenakshiwalia-yr2wq 13 วันที่ผ่านมา

    🙏🙏

  • @SimranKaur-tt3wg
    @SimranKaur-tt3wg 17 วันที่ผ่านมา

    Bahut hi khubsurat podcast hai ji 🙏🏻Rooh nu athaah sukoon milya hai ji ✨✨✨🙇‍♀️🪯🪯

  • @GurjantSingh-wv4nx
    @GurjantSingh-wv4nx 17 วันที่ผ่านมา +2

    ਗੁਰੂ ਪਿਆਰਿਓ ਆਪ ਜੀ ਦੇ ਚਰਨਾਂ ਚੋ ਕੋਟਿਨ ਕੋਟਿ ਪ੍ਰਣਾਮ ਸਤਿ ਸ੍ਰੀ ਅਕਾਲ ਨਮਸਕਾਰ 🙏💖ੴ💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਵਾਹਿਗੁਰੂ 💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ ਜੀ💖🙏

  • @Sidhuyan_da_munda
    @Sidhuyan_da_munda 18 วันที่ผ่านมา +1

    Waheguru ji

  • @Mandeep-yl4ji
    @Mandeep-yl4ji 13 วันที่ผ่านมา

    Waheguru ji thank you

  • @harwinderkaur9649
    @harwinderkaur9649 14 วันที่ผ่านมา

    Thanks a lot Waheguru ji🙏🌹

  • @nanakji5936
    @nanakji5936 9 วันที่ผ่านมา

    ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥

  • @jassanghera4150
    @jassanghera4150 17 วันที่ผ่านมา +1

    🩵🙏🏼🩵🙏🏼🩵🙏🏼my beautiful sisters and brother. Great Vichar ji

  • @GurjantSingh-rt7tf
    @GurjantSingh-rt7tf 17 วันที่ผ่านมา

    Khushbu beta ji.. bahut vadhiya tareeke naal sual push rahe ho... bahut khoob beta ji

  • @Kaursardarnivlogs
    @Kaursardarnivlogs 16 วันที่ผ่านมา +1

    Bhuttt sukhergujer hai ju ehh potcast leke ae😢😢

  • @DaljitKaur-x4i
    @DaljitKaur-x4i 14 วันที่ผ่านมา

    Waheguru ji hmesha chardiklla bakhshan

    • @simar2089
      @simar2089 13 วันที่ผ่านมา

      Tum bohat khoobsurat ho 🌷🌷❣️❣️

  • @HarpreetKaurImpressions
    @HarpreetKaurImpressions 17 วันที่ผ่านมา

    Waheguru ji ❤

  • @VirajSingh-v2e
    @VirajSingh-v2e 7 วันที่ผ่านมา

    🙏🙏🙏🙏🙏🙏🙏🙏🙏🙏

  • @freeguidepawan4283
    @freeguidepawan4283 17 วันที่ผ่านมา

    Wahey guru ji

  • @singhdilpreet4162
    @singhdilpreet4162 14 วันที่ผ่านมา

    Wahiguru ji ❤

  • @AmandeepKaur-vs9tt
    @AmandeepKaur-vs9tt 18 วันที่ผ่านมา +6

    🙏📿ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ.....❤❤❤

  • @ManpreetKaur-zv2em
    @ManpreetKaur-zv2em 15 วันที่ผ่านมา

    Dil nu shu len wala podcast 🙏🙏

  • @baljeetsingh1643
    @baljeetsingh1643 16 วันที่ผ่านมา

    ਖੁਸਬੂ ਬੇਟੀ🙏🏼🙏🏼

  • @SIKH_VERSE_YT
    @SIKH_VERSE_YT 18 วันที่ผ่านมา +4

    ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੨॥
    ਹੇ ਦਾਸ ਨਾਨਕ ! ਜੋ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ ।੪।੨।
    O servant Nanak, the Lord is revealed through the Gurmukh, the Living Expression of the Guru's Word. ||4||2||
    Guru Raam Daas Ji in So Purakh - 12

  • @user-qh4fz5kx8l
    @user-qh4fz5kx8l 17 วันที่ผ่านมา +3

    Hun tak da sab tu sohna podcast aa

    • @Haryanaboys602
      @Haryanaboys602 7 ชั่วโมงที่ผ่านมา

      mera v fav

  • @gurpreetgill9440
    @gurpreetgill9440 16 วันที่ผ่านมา +1

    Tusi parupkaar kar rahe saade te veer 🙏🙏🙏🙏🙏

    • @Haryanaboys602
      @Haryanaboys602 7 ชั่วโมงที่ผ่านมา

      sat bachan waheguru ji
      eh dono mere lai sant ne asal vch❤

  • @opposingh9146
    @opposingh9146 17 วันที่ผ่านมา

    🙏♥️🤲😍👏ਹਾਂ ਜੀ ਮੈਂ ਵੀ ਇਹੀ ਚਾਉਂਦੀ ਹਾਂ ਜੀ 🙏🙏🙏🙏🙏

  • @paramjeetkaur6672
    @paramjeetkaur6672 13 วันที่ผ่านมา

    Naam Simran bare hor vedios upload honia chahidia ,sikhi da parchar abhiaas karn wale hi kr sakde

  • @jagjitsingh2760
    @jagjitsingh2760 15 วันที่ผ่านมา

    🙏 ਵਾਹਿਗੁਰੂ ਜੀ 🙏 ਜੋ ਕੋਈ ਵੀ ਜੀਵ ਦੁੱਖ ਸੁੱਖ ਦੀਆਂ ਵਿਚਾਰਾਂ ਦਾ ਤਿਆਗ ਕਰਕੇ ਵਾਹਿਗੁਰੂ ਪਰਮੇਸ਼ੁਰ ਜੀ ਦੇ ਨਾਲ ਮਿਲਾਪ ਕਰਨਾ ਲੋਚਦਾ ਹੈ ਗੁਰਬਾਣੀ ਗੁਰੂ ਅਨੁਸਾਰ ਵਿਚਾਰ ਕਰਨ ਲਈ ਆਪਜੀ (ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ) ਤੇ ਵਿਚਾਰ ਕਰ ਸਕਦੇ ਹੋ ਜੀ 🙏

  • @Haryanaboys602
    @Haryanaboys602 18 วันที่ผ่านมา +12

    Yeh Gurmukh pyaare Guru Gobind Singh ji ke pyaare lal hai❤
    main ek hindu tha jisko pta hi nhi tha Guru ke sath kaise juraa jaye !
    Life mei sucide karna chahta tha
    tab Guru Sahib ji ne inko bheja🙏

    • @DhAliwAlsAAb000
      @DhAliwAlsAAb000 17 วันที่ผ่านมา +2

      thaks bro waheguru te trust karn lyi❤️

  • @kakasingh6261
    @kakasingh6261 16 วันที่ผ่านมา

    Sat shri akal ji

  • @bikramjitsingh7154
    @bikramjitsingh7154 16 วันที่ผ่านมา

    ❤❤❤❤❤

  • @singhdilpreet4162
    @singhdilpreet4162 14 วันที่ผ่านมา

    🙏🙏🙏🙏🙏

  • @HarbhajanSingh-e7f
    @HarbhajanSingh-e7f 11 วันที่ผ่านมา

    Singh singhni di ta gal hi koyee nahi per patarkar ladki de balihaar jande han jisne boht hi sehaj te sanjam te nirpakh iraade naal interview layee hai lagda khushboo sharma vich v bhagti da ansh hai lagan hai waheguru ji ka khalsa waheguru ji ki Fateh

  • @satminderkaur5351
    @satminderkaur5351 18 วันที่ผ่านมา

    🙏🏼❤️

    • @simar2089
      @simar2089 13 วันที่ผ่านมา

      Mujhe tumhare chitad bohat pasand hai. Bohat bade or mulayam hai 🌷

  • @hareisimran
    @hareisimran 13 วันที่ผ่านมา +1

    New sikh guru named amritpaal recently caught running away from the police for the reason of doing trait and deceit with his own relatives, deceiting punjabi ethnic community , and country. His brother also caught taking drugs and trading in drugs.

  • @Gurdevkaur-u1g
    @Gurdevkaur-u1g 6 วันที่ผ่านมา

    Wife bhaut beautifull

    • @user-fw3ov2qi8i
      @user-fw3ov2qi8i 2 วันที่ผ่านมา +1

      Jodi hi sohni he🙏

    • @Haryanaboys602
      @Haryanaboys602 7 ชั่วโมงที่ผ่านมา

      maharaj de bche ne
      ehna de kahe bachan sat hunde main dekhe ne hmesha

  • @chandnakaur3566
    @chandnakaur3566 17 วันที่ผ่านมา +2

    But jehra janwar mar ke khande ne ya meat stall toh laike oh ta special khan vaaste ohna nu far far ke janna mariya jandiya ne
    Te jehriaa Pani ya sabji ch ne oh na natural process hai.

    • @harbansinsan5132
      @harbansinsan5132 17 วันที่ผ่านมา +1

      hm g right janwar da heart chalda sabji vich ni

    • @BalwinderSingh-zs7nh
      @BalwinderSingh-zs7nh 13 วันที่ผ่านมา

      ਸਬਜ਼ੀ, ਪੇੜ ਪੌਦਿਆਂ ਚ ਵੀ ਜਾਨ ਹੁੰਦੀ ਓਵੀ ਸਾਹ ਲੈਂਦੇ, ਸਾਇੰਸ ਦੀ ਇਕ ਰਿਸਰਚ ਵੀ ਹੈ ਕਿ ਪੇੜ ਪੌਦਿਆਂ ਨੂੰ ਵੀ ਦਰਦ ਹੁੰਦਾ ਹੈ ਪਰ ਸਾਨੂੰ ਪਤਾ ਨੀ ਲਗਦਾ, ਚਾਹੇ ਓਹਨਾਂ ਦਾ ਦਿਲ ਨੀ ਧੜਕਦਾ ਪਰ ਉਹ ਸਾਹ ਵੀ ਲੈਂਦੇ ਤੇ ਦਰਦ ਵੀ ਮਹਿਸੂਸ ਕਰਦੇ, ਜਦ ਅਸੀਂ ਕਿਸੇ ਛੋਟੇ ਜਿਹੇ ਕੀੜੇ ਨੂੰ ਮਾਰ ਦਿੰਦੇ ਜਾਣਬੁੱਝ ਕੇ, ਜਦ ਸਾਨੂੰ ਕੁਝ ਮਹਿਸੂਸ ਨੀ ਹੁੰਦਾ ਜਿੱਦਾਂ ਵੱਡੇ ਜੀਵ ਚ ਜਾਨ ਏ ਬਿਲਕੁਲ ਉਦਾਂ ਹੀ ਕੀੜੇ ਚ ਵੀ ਏ, ਕੀੜੇ ਵਾਰ ਸਾਡੀ ਸੋਚ ਹੋਰ ਏ ਤੇ ਮੁਰਗੇ ਮੱਛੀਆਂ ਬੱਕਰਿਆਂ ਵਾਰ ਨੂੰ ਹੋਰ ਏ।
      ਬਾਕੀ ਗੱਲ ਫੇਰ ਮੁੜ ਘਿੜ ਕੇ ਉਥੇ ਹੀ ਆ ਗਈ ਕਿ ਬਹਿਸ ਕਰਨ ਨਾਲ ਕੁਝ ਨੀ ਮਿਲਣਾ, ਇਹ ਬਹਿਸ ਚ ਕੋਈ ਜਿੱਤ ਨੀ ਸਕਦਾ।

    • @BalwinderSingh-zs7nh
      @BalwinderSingh-zs7nh 13 วันที่ผ่านมา

      ਸਬਜ਼ੀ, ਪੇੜ ਪੌਦਿਆਂ ਚ ਵੀ ਜਾਨ ਹੁੰਦੀ ਓਵੀ ਸਾਹ ਲੈਂਦੇ, ਸਾਇੰਸ ਦੀ ਇਕ ਰਿਸਰਚ ਵੀ ਹੈ ਕਿ ਪੇੜ ਪੌਦਿਆਂ ਨੂੰ ਵੀ ਦਰਦ ਹੁੰਦਾ ਹੈ ਪਰ ਸਾਨੂੰ ਪਤਾ ਨੀ ਲਗਦਾ, ਚਾਹੇ ਓਹਨਾਂ ਦਾ ਦਿਲ ਨੀ ਧੜਕਦਾ ਪਰ ਉਹ ਸਾਹ ਵੀ ਲੈਂਦੇ ਤੇ ਦਰਦ ਵੀ ਮਹਿਸੂਸ ਕਰਦੇ, ਜਦ ਅਸੀਂ ਕਿਸੇ ਛੋਟੇ ਜਿਹੇ ਕੀੜੇ ਨੂੰ ਮਾਰ ਦਿੰਦੇ ਜਾਣਬੁੱਝ ਕੇ, ਜਦ ਸਾਨੂੰ ਕੁਝ ਮਹਿਸੂਸ ਨੀ ਹੁੰਦਾ ਜਿੱਦਾਂ ਵੱਡੇ ਜੀਵ ਚ ਜਾਨ ਏ ਬਿਲਕੁਲ ਉਦਾਂ ਹੀ ਕੀੜੇ ਚ ਵੀ ਏ, ਕੀੜੇ ਵਾਰ ਸਾਡੀ ਸੋਚ ਹੋਰ ਏ ਤੇ ਮੁਰਗੇ ਮੱਛੀਆਂ ਬੱਕਰਿਆਂ ਵਾਰ ਨੂੰ ਹੋਰ ਏ।
      ਬਾਕੀ ਗੱਲ ਫੇਰ ਮੁੜ ਘਿੜ ਕੇ ਉਥੇ ਹੀ ਆ ਗਈ ਕਿ ਬਹਿਸ ਕਰਨ ਨਾਲ ਕੁਝ ਨੀ ਮਿਲਣਾ, ਇਹ ਬਹਿਸ ਚ ਕੋਈ ਜਿੱਤ ਨੀ ਸਕਦਾ।

  • @Luckychhoker9
    @Luckychhoker9 17 วันที่ผ่านมา

    Waheguru ji 🙏🏻
    Mnu ik gal janni waheguru guru mantar nu bina amrit shke to v jap skde?

    • @AmolpreetSingh-kl9yg
      @AmolpreetSingh-kl9yg 15 วันที่ผ่านมา +1

      ਹਾਂ ਜੀ, ਬਿਲਕੁਲ ਵਾਹਿਗੁਰੂ ਜੀ।
      ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੭
      ਜੋ ਪ੍ਰਾਣੀ ਗੋਵਿੰਦੁ ਧਿਆਵੈ ॥
      ਪੜਿਆ ਅਣਪੜਿਆ ਪਰਮ ਗਤਿ ਪਾਵੈ ॥੧॥

    • @devasingh9379
      @devasingh9379 14 วันที่ผ่านมา

      Lucky choker ji. ਰਾਮ ਰਾਮ ਸਭ ਕੋ ਕਹੈ,ਕਹਿਐ ਰਾਮ ਨ ਹੋਇ, ਗੁਰ ਪ੍ਰਸਾਦਿ ਰਾਮ ਮਨਿ ਵਸੈ ਤਾ ਫਲੁ ਪਾਵੈ ਕੋਇ। ਫੇਰ ਹੋਰ ਅਗਲੀ ਗਲ ਇਸ ਤਰਾਂ ਹੈ ਕਿ ;ਕਬੀਰ ਰਾਮ ਕਹਨ ਮਹਿ ਭੇਦ ਹੈ ,ਤਾ ਮਹਿ ਏਕ ਬੀਚਾਰੁ ਸੋਈ ਰਾਮ ਸਭ ਕੌ ਕਹੈ ਸੋਈ ਕਉਤਕ ਹਾਰੁ।।ਬਿਨਾ ਟੀਚਰ ਦੇ ਦੁਨਿਆਵੀ ਪੜਾਈ ਆਪਣੇ ਆਪ ਤੋ ਨਹੀ ਨਾ ਸਿਖੀ ਜਾ ਸਕਦੀ। ਰਬ ਨੂੰ ਮਿਲਣ ਵਾਸਤੇ ਧਾਰਮਿਕ ਟੀਚਰ ਦੀ ਸਖਤ ਜਰੂਰਤ ਹੈ ਅੰਮ੍ਰਿਤ ਛੱਕਣ ਦਾ ਮਤਲਬ ਸਿਰਫ ਸਿਖ ਧਰਮ ਵਿੱਚ ਪ੍ਰਵੇਸ਼ ਕਰਨਾ ਹੀ ਨਹੀ,ਇਹ ਇਕ ਬਹੁਤ ਗਹਰਾ ਰਾਜ ਹੈ ਇਹ ਇਕ ਨਿਰੀ ਰਸਮ ਮਾਤਰ ਹੀ ਨਹੀ ,ਜੀਅ ਦਾਨ ਦੇ ਭਗਤੀ ਲਾ ਗੁਰੂ ਨਾਨਕ ਸਾਹਿਬ ਜੀਵ ਨੂੰ ਪੰਜਾਂ ਪਿਆਰਿਆਂ ਰਾਹੀਂ ਗੁਰਮੰਤਰ ਦ੍ਰਿੜ ਕਰਾ, ਫੇਰ ਸੁਆਸ ਸੁਆਸ ਨਾਮ ਜਪਾ ,ਅੰਦਰ ਜੋ ਰਬ ਹਰ ਜੀਵ ਅੰਦਰ ਮੋਜੂਦ ਹੈ ਉਸਨੂੰ ਗੁਪਤੋਂ ਪਰਗਟ ਕਰਨ ਦੀ ਗੂੜਹ 1:19:37 ਗੁਪਤ ਗੁਰਮਤ ਵਿਧੀ ਹੈ ਜਿਸ ਤੋ ਅਸੀਂ ਅਣਜਾਣ ਹੀ ਰਹਿੰਦੇ ਹਾਂ ਅਤੇ ਮਨੁੱਖਾ ਜਨਮ ਦੀ ਬਾਜੀ ਹਾਰ ਕੇ ਇਸ ਸੰਸਾਰ ਤੋ ਕੂਚ ਕਰ ਜਾਂਦੇ ਹਾਂ ਅੰਮ੍ਰਿਤ ਛਕਣ ਤੋ ਬਿਨਾ ਨਾਮ ਜਪਿਆ ਫਲੀਭੂਤ ਨਹੀ ਹੁੰਦਾ।ਨਾਮ ਦਾ ਦਾਤਾ ਤਾ ਸਤਿਗੁਰੂ ਹੀ ਹੈ ਉਸਦੀ ਸ਼ਰਣ ਲੈਣੀ ਅਤ ਜਰੂਰੀ ਹੈ।ਇਥੇ ਇਹ ਵਿਸ਼ਾ ਸਮਝਾਣਾ ਅਉਖਾ ਹੈ। face to faceਹੀ ਮੁਮਕਿਨ ਹੈ ਜੀ।

  • @sarabjitsingh5833
    @sarabjitsingh5833 16 วันที่ผ่านมา

    Jeon de wasde raho

  • @Mukti-Nirvanaa
    @Mukti-Nirvanaa 14 วันที่ผ่านมา

    Inka naam kya ji dono ka..pls tell

    • @Haryanaboys602
      @Haryanaboys602 7 ชั่วโมงที่ผ่านมา

      Akaalpurakh ke hum kookar

  • @deepakjargari
    @deepakjargari 5 วันที่ผ่านมา

    Guru Maharaj rein eh v keha hain.. Kisay v saint die ninda chogli nahi karni chahidi...
    Maaf karna tusi dona rein saint premanand ji ware bahut Galt parchaar kita... tusi bani toh prem karan die sikheya lawo dono khalsa ji... prem he parmatma hain.

    • @Haryanaboys602
      @Haryanaboys602 7 ชั่วโมงที่ผ่านมา

      ha oho sant ni cartoon a
      murti ch radha labhi janda
      ohi murti jinu fr kurhe vch sutt dende ne
      Guru Nanak sahib ji di photo te phul pai janda cartoon baba😂
      ohdiya apniya kidneys ta udd gaiya thodiya v udda duga
      eh sch bolde ne te andh bhkta nu bardaash nhi hunda
      oh sant nhi Gurbani de according jo murti ch aap fsya hai tuhada ki bhla kruga

    • @Haryanaboys602
      @Haryanaboys602 7 ชั่วโมงที่ผ่านมา

      oh kera sant hai jo aurat nu appiwatar kahi janda hai
      kehnda aurat pehle 3 din gandi hai
      ehnu kichten ch nhi jana chahida
      mtlb fr radha aurat nhi c??

  • @BalwinderSingh-pf2nr
    @BalwinderSingh-pf2nr 16 วันที่ผ่านมา

    EHH GURRU SAAHEBAAN MAHAARAAJ G DAA PIAARAA ++ (( ZORDAA))HAI G !! TENU 1st TIME DEKHEAA HAI BETY TU SUNAA LIFE KEE HAI ?

  • @harindersingh1800
    @harindersingh1800 16 วันที่ผ่านมา

    Bakwas episode hai 👎👎👎👎

  • @DhAliwAlsAAb000
    @DhAliwAlsAAb000 17 วันที่ผ่านมา +5

    ਇਸ ਕੁੜੀ ਨੇ ਬਹੁਤ ਵਾਧੀਆ ਪੋਡਕਾਸਟ ਲੇਕੇ ਆਦਾ। ਪਰ ਦੱਲੇ ਲੋਕ ਦੇਖਣਾ ਨੀ ਚਾਹੁਦੇ ਵਿਉ ਦੇਖਲੋ। ਹਰਾਮ ਦੇ ਲੋਕ ਵੀ ਪਰਨੀਤ ਸੁੰਧੂ ਵਰਗੀਆ ਦੇਖਣਾ ਚਾਹੁਦੇਆ ਫੇਰ ਕਹਿਣ ਗੇ ਪੱਤਰਕਾਰ ਮਾੜੇ ਆ। ਦੋਗਲੇ ਲੋਕ

    • @BalwinderSingh-zs7nh
      @BalwinderSingh-zs7nh 15 วันที่ผ่านมา

      ਅਕਲ ਉਕਲ ਤੈਨੂੰ ਵੀ ਨੀ। ਤੂੰ ਖੁਦ ਨੂੰ ਸੁਧਾਰ, ਲੋਕਾਂ ਨੂੰ ਛੱਡ

  • @lookforward5145
    @lookforward5145 17 วันที่ผ่านมา +1

    Eh kuri dharam parivartan krke sikh bni hai jado koi sikh isaai banda fer rola na paya kro

  • @beantkaur3693
    @beantkaur3693 16 วันที่ผ่านมา +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @satypalkour1686
    @satypalkour1686 14 วันที่ผ่านมา

    Waheguru ji waheguru ji waheguru ji waheguru ji waheguru ji

  • @TejinderKaurGodhi
    @TejinderKaurGodhi 18 วันที่ผ่านมา +1

    Waheguru ji ka Khalsa waheguru ji ki Fateh ji

  • @DavinderSingh-gu8rc
    @DavinderSingh-gu8rc 18 วันที่ผ่านมา +1

    ਵਾਹਿਗੁਰੂ ਜੀ

  • @KaramvirSingh-s4w
    @KaramvirSingh-s4w 18 วันที่ผ่านมา +1

    Waheguru ji

  • @abroadhelp1800
    @abroadhelp1800 17 วันที่ผ่านมา

    Waheguru ji waheguru ji❤🌸❤🌸

  • @sukhjinderkaursukhi7803
    @sukhjinderkaursukhi7803 17 วันที่ผ่านมา

    🌹waheguru ji🌹

  • @Rajbirgill-t8l
    @Rajbirgill-t8l 15 วันที่ผ่านมา

    Wahaguru ji

  • @simranjitkaur4778
    @simranjitkaur4778 18 วันที่ผ่านมา

    Waheguru ji❤❤

    • @simar2089
      @simar2089 13 วันที่ผ่านมา

      Apni picture to dikha

  • @arshdeepsidhu09
    @arshdeepsidhu09 18 วันที่ผ่านมา +1

    🙏🙏🙏

  • @karanbrar5356
    @karanbrar5356 16 วันที่ผ่านมา

    🙏🙏🙏🙏🙏