Rajindra Hospital Patiala 'ਚ ਲੰਗਰ ਵਰਤਾ ਰਹੇ ਨੌਜਵਾਨਾਂ ਨੂੰ ਰੋਕਣ ਦਾ Video Viral | Langar | PTC News

แชร์
ฝัง
  • เผยแพร่เมื่อ 1 ม.ค. 2025

ความคิดเห็น • 222

  • @GrgVxv
    @GrgVxv ปีที่แล้ว +70

    ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਲੰਗਰ ਲਾਇਆ ਰੂਪ ਕੋਈ ਨਹੀਂ ਸਕਦਾ ਦੁਨੀਆਂ ਤੇ ਕਿਸੇ ਮਾਂ ਦੇ ਪੁੱਤ ਨਹੀਂ ਜੰਮਿਆ ਜਿਹੜਾ ਕੋਈ ਲੰਗਰ ਨੂੰ ਰੋਕ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @PalwinderSingh-m8z
    @PalwinderSingh-m8z ปีที่แล้ว +96

    ਹੁਣ ਲੰਗਰ ਲਾਉਣ ਤੇ ਵੀ ਪਰਮੀਸ਼ਨ ਲੈਣੀ ਪਵੇਗੀ ਸ਼ਰਮਵਾਲੀ ਗੱਲ ਹੈ

    • @sharansran9710
      @sharansran9710 5 หลายเดือนก่อน

      Koi SRM wali gl nhi jo us position te beitha ohnu pta a ... Asi khud is hospitl ch job krde ... Kise v jgha te ki horiha kon hai kon. Lnger lga riha sb jihde te hospitl d responsibilty hai ohnu pta hona chahida ohna mna nhi kita . Ohna de dyan ch hona chahida bcoz kl nu in future kde v koii v gl hoye te ohna ne jwab deina hunda

    • @Punjabkhetimachinaryilluminati
      @Punjabkhetimachinaryilluminati 4 หลายเดือนก่อน

      ​@@sharansran9710 pra langar varta rhe ne koi bomb nahi jo keh reha ki kal nu koi gal hoyi te dukh te lgna hi a hospital nu te lage valea nu oda laka mull di roti khani c canteena ch ja shop ch asal dikat eh va responsibility di gal nhi responsibility tah hoye j koi glt km hove ja bomb vand rhe hon ja kuj glt cheej vnd rhe hon nale j koi gl hoye v responsibility langar laun valea di honi jine pushna langar laun valea nu pushna

  • @HarinderGholia-ve8ub
    @HarinderGholia-ve8ub ปีที่แล้ว +15

    ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਚੱਲਦਾ ਆਇਆ ਲੰਗਰ ਇਹ ਅਕਾਲ ਪੁਰਖ ਦਾ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ ਇਹ ਗੁਰੂ ਜੀ ਗੁਰੂ ਜੀ ਦਾ ਲੰਗਰ ਹੈ ਇਹ ਹਮੇਸ਼ਾ ਚਲਦਾ ਰਹਿੰਦਾ ਹੈ 📿📿🌼💕💕🦅🦅🌼

  • @KangDeepMusic
    @KangDeepMusic ปีที่แล้ว +31

    ਲੰਗਰ ਡੀ ਕੋਈ ਥਾਂ ਤੇ ਕੋਈ ਪਰਮਿਸ਼ਨ ਦੇਣ ਵਾਲੇ ਤੁਸੀਂ ਦੋ ਟੱਕੇ ਦੇ ਮੁਲਾਜਮ ਆਪਣੇ ਆਪ ਨੂੰ cm ਸਮ੍ਜਣ ਲੱਗ ਜਾਦੇ ਨੇ

    • @nijjarsukhraj3287
      @nijjarsukhraj3287 ปีที่แล้ว +1

      Kps ਗਿੱਲ v ehna da c ਬੇਅੰਤ ਸਿੰਘ ਵੀ ਬਰਾੜ v ਏਹਨਾਂ ਦਾ c ਬਾਦਲ v ehna da c ਸਿਮਰਜੀਤ ਮਾਨ v othe hi c 1984 ch eh dushmn apne hi aa sb name ਆਰਐਸਐਸ ਦਾ ਲਗਾਉਂਦੇ

    • @NirmalSingh-bz3si
      @NirmalSingh-bz3si ปีที่แล้ว

      ਇਹ ਥੋਡਾ ਪਿਉ ਲੰਗਰ ਅਗੇ ਪਿੱਛੇ ਵੀ ਕਿਤੇ ਲਾ ਸਕਦਾ ਠਾਣੇਦਾਰ ਤਾਂ ਰੁਕੈਸਟ ਕਰੀ ਜਾਦਾਂ ਇਹ ਤਾਂ ਪੁਲਸ ਨਾਲ ਬੁੰਡ ਪੰਗੇ ਲੈ ਰਿਹਾ ?? ਲੰਗਰ ਦੇ ਨਾਮ ਤੇ ਬੁੰਡ ਪੰਗੇ ਲੈਦਾਂ ਪੁਲਸ ਨਾਲ??

    • @sidhusingh3681
      @sidhusingh3681 ปีที่แล้ว

      ​@@nijjarsukhraj3287💯 sahi keha..veere soch soch ke hairaan ho rahe aa ki ho reha panjab ch..

  • @nijjarsukhraj3287
    @nijjarsukhraj3287 ปีที่แล้ว +37

    Eh ਸਰਦਾਰ ਹੀ ਸਰਦਾਰ ਦੇ ਦੁਸ਼ਮਣ a punjab ch

    • @5911Gamane
      @5911Gamane ปีที่แล้ว +1

      ਪਾਜੀ ਪੰਜਾਬ ਪੁਲਿਸ ਵਿਚ ਹਰ ਕੋਈ ਪੱਗ ਬਣਦਾ ਹੈ ਨਾ ਕੀ ਸਰਦਾਰ

  • @JagdishSingh-gt1ld
    @JagdishSingh-gt1ld ปีที่แล้ว +50

    ਪਟਿਆਲੇ ਦੇ ਸ਼ਹਿਰ ਦੇ ਵਿੱਚ ਦੁੱਖ ਨਿਵਾਰਨ ਗੁਰਦੁਆਰੇ ਦੇ ਵਿੱਚ ਜੋ ਕਮਰੇ ਪੈਸਿਆਂ ਤੋਂ ਮਿਲਦੇ ਹਨ ਉਹਨਾਂ ਨੂੰ ਵੀ ਫਰੀ ਕਰਾਇਆ ਜਾਵੇ ਵੀਰ ਜੀ ☝️✍️

    • @luckymaan415
      @luckymaan415 ปีที่แล้ว

      Jithe mrji chle jao sb pase room de paise lai jnde aa .

    • @singhlovers996
      @singhlovers996 11 หลายเดือนก่อน

      Paise bahd vich vaps kr dite jande ne ...

  • @balwindercheema4917
    @balwindercheema4917 ปีที่แล้ว +7

    ਪ੍ਰਸ਼ਾਸਨ ਕਿਨਾਂ ਕੂ ਗਰੀਬਾ ਦਾ ਹਮੇਤੀ ਹੈ ਦੇਖ ਲੳ

  • @GrgVxv
    @GrgVxv ปีที่แล้ว +20

    ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

  • @RUPINDERSINGH-si8et
    @RUPINDERSINGH-si8et ปีที่แล้ว +7

    ਜੋ ਟਰੈਫਿਕ ਨੂੰ ਕੋਟੀ ਰੁਝਾਵਟ ਨਹੀ ਤਾ ਲੰਗਰ ਵਾਲਿਆ ਨੂੰ ਰੋਕਣਾ ਗਲਤ ਕਾਰਵਾਈ ਆ

  • @jatindersinghsingh5296
    @jatindersinghsingh5296 ปีที่แล้ว +7

    ਇੰਨਾ ਦਾ ਬੱਸ ਚੱਲੇ ਲੰਗਰ ਵਾਲੇ ਸੇਵਾਦਾਰਾ ਤੋ ਰਿਸਵਤ ਮੰਗ ਲੇਣ ਇਕ ਬੱਸ ਹੀ ਨਹੀ ਚੱਲਦਾ ਇੰਨਾ ਦਾ

  • @paramjkaur860
    @paramjkaur860 ปีที่แล้ว +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੋ

  • @dilveersingh2547
    @dilveersingh2547 ปีที่แล้ว +2

    ਲੰਗਰ ਲਾਉਣ ਲਈ ਪਰਮੀਸਨ ਨਹੀਂ ਲੈਣੀ ਪੈਂਦੀ ਵੀਰ ਗੁਰੂ ਘਰ ਦਾ ਲੰਗਰ ਹੈ ਕਿਤੇ ਵੀ ਲੋੜਵੰਦ ਪਰਿਵਾਰਾਂ ਲਈ ਲਾਇਆ। ਜਾ ਸਕਦਾ ਹੈ

  • @DavinderSingh-lb1br
    @DavinderSingh-lb1br ปีที่แล้ว +25

    ਗੁਰੂ ਕਾ ਲੰਗਰ ਕਿੱਥੇ ਵੀ ਚੱਲ ਸਕਦਾ

  • @JagdishSingh-gt1ld
    @JagdishSingh-gt1ld ปีที่แล้ว +20

    ਪਟਿਆਲੇ ਦੇ ਦੁੱਖ ਨੇ ਵਰਨ ਗੁਰਦੁਆਰੇ ਦੇ ਵਿੱਚ ਕਿਸੇ ਗਰੀਬ ਦੇ ਕੋਲ ਪੈਸਾ ਨਾ ਹੋਵੇ ਤਾਂ ਉਸ ਨੂੰ ਜਿੱਥੇ ਕਮਰੇ ਮਿਲਦੇ ਹਨ ਉਥੇ ਫਰਸ ਵੀ ਨਹੀਂ ਦਿੱਤਾ ਜਾਂਦਾ ਕਿ ਤੂੰ ਇਥੇਆਪਣਾ ਬਿਸਤਰਾ ਲਗਾ ਕੇ ਪੈ ਜਾ ਉਸ ਨੂੰ ਉਸ ਬੀਬੀ ਨਾਨਕੀ ਨਿਵਾਸ ਸਥਾਨ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਇਹ ਕੋਈ ਗੁਰਦੁਆਰੇ ਦੇ ਕੰਮ ਹਨ ਵੀਰ ਜੀ ਇਹ ਵੀ ਦੱਸੋ☝️✍️

    • @nijjarsukhraj3287
      @nijjarsukhraj3287 ปีที่แล้ว

      Othe ਕਮੇਟੀ ਵਾਲੇ ਚੋਰ ਹੁਬੇ ਫੇਰ

    • @nijjarsukhraj3287
      @nijjarsukhraj3287 ปีที่แล้ว

      ਹਰਿਮੰਦਰ sab v ehi km ਚਲਦਾ ਗਰੀਬ ਬੰਦੇ ਨੂੰ ਕੁਝ ਸਮਜ਼ਦੇ ਹੀ ਨਹੀਂ ਸਿਫਾਰਸ਼ ਨਲ ਕਮਰਾ ਮਿਲਦਾ ਓਦਾ ਅਸੀਂ ਖਾਲਸਾ ਏਡ ਵਾਲੇ ਬੰਦੇ ਆ ਡਰਾਮਾ ਕਰਦੇ ਸਬ ਐਸੇ ਲਈ ਲੋਕ ਹੁਣ ਬਿਆਸ ਡੇਰੇ ਸਰਸੇ ਡੇਰੇ ਢਾਂਡੜੀ ਵਾਲੇ ਬਾਬੇ ਵਲ ਚਲ ਪਏ ਆ ਸਿੱਖ ਕਦਰ ਨੀ ਕਰਦੇ ਬਸ ਗੋਲਕ ਮਗਰ ਪਏ ਆ

  • @jasschander7327
    @jasschander7327 ปีที่แล้ว +2

    ਕਰ ਭਲਾ ਹੋ ਭਲਾ
    ਵਾਹਿਗੁਰੂ ਸਭ ਤੇ ਮਿਹਰ ਕਰਨ

  • @DavinderSingh-lb1br
    @DavinderSingh-lb1br ปีที่แล้ว +19

    ਲੰਗਰ ਲਾਉਣ ਦੀ ਪਰਮਿਸ਼ਨ ਕਿਉਂ ਲਈਏ

  • @GillSaab-tb3ln
    @GillSaab-tb3ln ปีที่แล้ว +30

    ਏ ਪੁਲਿਸ ਵਾਲੇ ਨਹੀ ਵਾਹਿਗੁਰੂ ਜੀ ਏ ਤਾਂ ਗੰਗੂ ਦੇ ਵਾਰਸ ਆ ਜਿੰਨੇ ਨਾ ਪੱਗਾਂ ਚ ਸਿਰ ਫਸਾਏ ਆ 😊

    • @sa8019
      @sa8019 ปีที่แล้ว

      Tenu ki dikkat ha Hinduan naal?

    • @5waters200
      @5waters200 ปีที่แล้ว

      ​@@sa8019hinduan nal koi problem nhi bas gangu warge gande lokan nal problem a, o kise v dharm de hon. GURU SAHIB ne sanu Julam te pakhand da virodh sikhaya kise dharam da nahi.

  • @gunstrikergaming6316
    @gunstrikergaming6316 11 หลายเดือนก่อน +3

    ਬਹੁਤ ਮਾੜੀ ਗੱਲ ਵਾਹਿਗੁਰੂ ਲੱਗਰ ਨੂੰ ਰੋਕ ਦੀ ਕੋਛਛ ਕਰਨੀ

  • @Lovepunjab0in
    @Lovepunjab0in ปีที่แล้ว +10

    ਲਉ ਜੀ ਹੁਣ ਗੁਰੂ ਦਾ ਲੰਗਰ ਲਾਉਣ ਲਈ ਪਰਮਿਸ਼ਨ ਲਉ ਇਹਨਾਂ ਤੋਂ ਸਾਰੇ ਹਸਪਤਾਲ ਦੇ ਨਾਲ ਲੱਗਦੇ ਢਾਬੇ ਵਾਲਿਆਂ ਨਾਲ ਮਿਲ਼ੇ ਹੋਏ ਨੇ ਜੇਕਰ ਗੁਰੂ ਦਾ ਲੰਗਰ ਚੱਲੋ ਤਾਂ ਢਾਬੇ ਵਾਲਿਆਂ ਦੀ ਆਮਦਨ ਘੱਟਦੀ ਆ

  • @gurmukhsingh9717
    @gurmukhsingh9717 ปีที่แล้ว +30

    ਜਦੋਂ ਦਾਂ ਭਗਵੰਤ ਮਾਨ ਮੁੱਖ ਮੰਤਰੀ ਬਣਾ ਦਿੱਤਾ ਲੋਕਾਂ ਨੇ ਹੁਣ ਤਾਂ ਗੁਰੂ ਦਾ ਲੰਗਰ ਵੀ ਪੁਲਿਸ ਵਾਲੇ ਰੋਕਣਾ ਸ਼ੁਰੂ ਕਰ ਦਿੱਤਾ ਇੰਦਾ ਲੱਗਦਾ ਕੇਜਰੀਵਾਲ ਤੇ ਰਾਘਵ ਚੰਡਾ ਪੰਜਾਬ ਦੇ ਅਫਸਰਾਂ ਨੂੰ ਹੁਕਮ ਦਿੰਦੇਂ ਨੇ ਕੋਈ ਗੱਲ ਨਹੀਂ ਬੰਐਤ ਸਿੰਘ ਮੁੱਖ ਮੰਤਰੀ ਵੀ ਪੁਲਿਸ ਵਾਲੇ ਨੂੰ ਹੁਕਮ ਦਿਤੇ ਸੀ ਉਸ ਵੇਲੇ ਲੋਕਾਂ ਦੇ ਪੁੱਤ ਘਰਾਂ ਤੋਂ ਚੁੱਕ ਕੇ ਪੁਲਿਸ ਵਾਲੇ ਨੇ ਮਾਰ ਦਿੱਤੇ ਹੁਣ ਭਗਵੰਤ ਮਾਨ ਮੁੱਖ ਮੰਤਰੀ ਨੇ ਪਹਿਲਾਂ ਲੋਕਾਂ ਦੇ ਪੁੱਤ ਜੁਪੀ ਦੀਆਂ ਜੇਲਾਂ ਵਿੱਚ ਬੰਦ ਕਰਵਾ ਦਿੱਤੇ ਹੁਣ ਰੋਜ ਹੀ ਗੈਂਗਸਟਰ ਕਿਹ ਕੇ ਮੁੰਡੇ ਮਾਰ ਦਿੱਤੇ ਜਾਂਦੇ ਨੇ

    • @gabrupunjabi1879
      @gabrupunjabi1879 ปีที่แล้ว

      Shi gll vr ji thodi. Agar eh sarkar thoda time hor reh gai. Ta Punjab nu hi na bech daan lgda. Aam admi party murdabad

  • @balwindersingh-jv3nn
    @balwindersingh-jv3nn ปีที่แล้ว +5

    Satnam waheguru ji satnam waheguru ji satnam waheguru ji satnam waheguru ji

  • @AnilKumar-qx1ke
    @AnilKumar-qx1ke ปีที่แล้ว +4

    Waheguru ji ⛳⛳

  • @GouravranaGoru
    @GouravranaGoru ปีที่แล้ว +3

    Bahut Sona veer ji❤. Jai shree ram .satnam shri waheguru ji

  • @sukhwindersingh1349
    @sukhwindersingh1349 ปีที่แล้ว +6

    ਵੀਰ ਇਥੇ ਕਿਸੇ ਭਯੀਏ ਦੀ ਰੇਹੜੀ ਲਵਾਣੀ ਹੋਣੀ ਹੈ

    • @NirmalSingh-bz3si
      @NirmalSingh-bz3si ปีที่แล้ว

      ਭੲਈਏ ਵੀ ਤੁਸੀ ਜੱਟਾਂ ਨੇ ਹੀ ਮੰਗਵਾਏ ਨੇ ਆਪਣੇ ਜਵਾਈ??

    • @sukhwindersingh1349
      @sukhwindersingh1349 ปีที่แล้ว

      @@NirmalSingh-bz3si ਹੁਣ ਤੈਨੂੰ ਜਵਾਈ ਕਿਹੜਾ ਪਸੰਦ ਹੈ ਜੱਟ ਕੇ ਕੇ ਭਇਆ

    • @Hunteryt_codm
      @Hunteryt_codm ปีที่แล้ว

      @@NirmalSingh-bz3sijattan de naam to lgda bht mirch lgdi shittar shuttar khade lgde kise jatt ton😂😂

  • @Harbans-vf8xc
    @Harbans-vf8xc ปีที่แล้ว +6

    Gulami da ahsas karan wali zid hai, hor kujh nahi!

  • @samarjeetsingh2191
    @samarjeetsingh2191 ปีที่แล้ว +1

    Waheguru ji kirpa karni isah sanshar te 🙏🏻

  • @ravinderkamboj8797
    @ravinderkamboj8797 11 หลายเดือนก่อน

    Waheguru ji 🙏🙏

  • @BalwinderSingh-qd3jl
    @BalwinderSingh-qd3jl ปีที่แล้ว +7

    ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ

  • @ManiSingh-lg7et
    @ManiSingh-lg7et ปีที่แล้ว +2

    ਲੰਗਰ ਲਗਾਕੇ ਬੈਠ ਜਾਂਦੇ ਹੋ ਤਾਹੀ ਪੁਰਾ ਭੁਖਾ ਪਿਆਸਾ ਭਾਰਤ 10 ਦੱਸ 20 ਬੀ ਬੱਚਿਆ ਦਾ ਪਰਿਵਾਰ ਲੇਕੇ ਪੰਜਾਬ ਨੂੰ ਤੁਰਿਆ ਆਉਂਦਾ ਹੈ

    • @ManiSingh-lg7et
      @ManiSingh-lg7et ปีที่แล้ว +2

      @@avtarsinghpb1313 ਪਰ ਏਹ ਸੱਚੀ ਗੱਲ ਸਿਰਫ ਸਿੱਖ ਲੋਕ ਹੀ ਸਮਝਦੇ ਹਨ ਅਸੀ ਸ਼ਰਾਬ ਪੀਕੇ ਗੰਦੇ ਜੁਠੇ ਮੂੰਹ ਲੇਕੇ ਪ੍ਰਵਾਸੀ ਬਿਹਾਰੀ ਦਰਬਾਰ ਸਾਹਿਬ ਵਿੱਚ ਮੱਥਾ ਨਾ ਟੇਕਦੇ ਹੋਏ ਸਿਰਫ ਲੰਗਰ ਹਾਲ ਵਿੱਚ ਵੱੜਦੇ ਦੇਖੇ ਹਨ ਉਹ ਖਾਪੀਕੇ ਇਕ ਵਾਰ ਵੀ ਗੁਰੂ ਦੀ ਤਾਰੀਫ਼ ਸ਼ੁਕਰਾਨਾ ਨਹੀਂ ਕਰਦੇ ਉਨ੍ਹਾਂ ਲਈ ਲੰਗਰ ਹਾਲ ਸਿਰਫ ਰੋਟੀ ਖਵਾਉਣ ਵਾਲਾ ਢਾਬਾ ਹੈ

  • @sindasingh7839
    @sindasingh7839 ปีที่แล้ว

    ਵਾਹਿਗੁਰੂ ਜੀ

  • @user-ne5lm2vb5o
    @user-ne5lm2vb5o ปีที่แล้ว +1

    Patiale wale loka nu langar wale veera di support karni chahidi aa.

  • @jaswindersinghbrar4731
    @jaswindersinghbrar4731 ปีที่แล้ว

    Waheguru ji ❤❤

  • @Khalsa-kf3wt
    @Khalsa-kf3wt ปีที่แล้ว +3

    ਸਿੱਖਾਂ ਦੀ ਕਮਾਲ ਹੈ ਲੰਗਰ ਪਿੱਛੇ ਹੀ ਲੜੀਂ ਜਾਂਦੇ ਲ਼ੁਧਿਆਣਾ ਵਿਚ ਅੰਤ ਨਹੀ ਐਨੇ ਦਿਲੀ ਪੀੜਤ ਹਨ ਉਹਨਾਂ ਦੀ ਆਰਥਿਕ ਮਦਦ ਕਰ ਦਿਊ ਦਿੱਲੀ ਵਿੱਚ ਤੁਹਾਡੀ ਵਿਧਵਾ ਕਲੋਨੀ ਬਣੀ ਹੋਈ ਹੈ ਉਹਨੂੰ ਦੀ ਮਦਦ ਕਰ ਦਿਊ ਦੱਸੋ ਕਿਸੇ ਹੋਰ ਕਮਿਊਟੀ ਦੀ ਵਿਧਵਾ ਕਲੋਨੀ ਹੈ ਜ਼ਿਆਦਾ ਦਾਨੀ ਬਣੇ ਫਿਰਦੇ ਹੋ

    • @surinderbrar4249
      @surinderbrar4249 ปีที่แล้ว

      Tenu ehthe ki problem lagi. koee traffic problem nahi. Delhi te Ludhiana tu help karia ja ke.

  • @SatpalSingh-nq4hh
    @SatpalSingh-nq4hh 11 หลายเดือนก่อน

    Very very good job

  • @harleenkaur6107
    @harleenkaur6107 ปีที่แล้ว

    Waheguru ji

  • @Mahadevfan4444
    @Mahadevfan4444 ปีที่แล้ว

    ❤❤❤❤❤love bro

  • @Rajpal-oq5dl
    @Rajpal-oq5dl ปีที่แล้ว

    Satnam g

  • @sonyvalu6137
    @sonyvalu6137 ปีที่แล้ว +1

    ਸਤਿਨਾਮ ਸੀ੍ ਵਾਹਿਗੁਰੂ ਜੀ। ਪੁਲੀਸ ਵਾਲੇ ਵੀ ਚੰਗੇ ਕੰਮ ਕਰਨ ਵਾਲੇ ਲੋਕਾਂ ਨੂੰ ਤਾਂ ਕਰੋ। ਦਿੰਦੇ ਨੇ। ਚਿੱਟੇ ਵਾਲੇ। ਨੂੰ ਨਹੀਂ ਰੋਕਦੀ।

  • @avtarsandhu4758
    @avtarsandhu4758 ปีที่แล้ว

    ਸੜਕਾਂ ਤੇ ਲੰਗਰ ਲਾ ਕੇ ਵਖਾਵਾ ਕਰਨਾ ਇਹ ਕੋਈ ਅਕਲ ਮਦੀ ਨਹੀ ਹੈ ਕੀ ਇਹ ਆਪ ਰਜਾ ਹੋਏ ਆ ਜੇਇਹ ਏਨੇ ਜ਼ਿਆਦਾ ਹੀ ਦਾਨੀ ਹਨ ਤੇ ਲੋਕਾਂ ਦੇ ਘਰਾਂ ਜਾ ਕੇ ਗਰੀਬਾ ਮਜਦੋਰਾ ਨੂੰ ਰਾਸ਼ਣ ਗੁਪਤ ਤੌਰ ਤੇ ਘਰ ਜਾ ਕੇ ਦੇਣ

  • @MSMonty759
    @MSMonty759 ปีที่แล้ว

    Good job bro

  • @veersingh-lp4mt
    @veersingh-lp4mt ปีที่แล้ว +1

    🙏🙏🙏🙏🙏❤❤❤

  • @ManjitSingh-wz7hr
    @ManjitSingh-wz7hr ปีที่แล้ว +4

    Langar nu rokana nahi chahida.

  • @hardevjohal8633
    @hardevjohal8633 ปีที่แล้ว

    Veer ji very good job whaygur thdo nal hay

  • @SatnamSinghShergill-e3b
    @SatnamSinghShergill-e3b ปีที่แล้ว +7

    Galat gall aa Police waleya di

    • @jasn9900
      @jasn9900 ปีที่แล้ว

      Sir, what is your problem? They are telling that it's been happening since 2019. Now you remember?

  • @jatindersinghganda5298
    @jatindersinghganda5298 ปีที่แล้ว

    🙏🏻🙏🏻👌🏻👌🏻👌🏼👌🏼

  • @baljitgrewal4468
    @baljitgrewal4468 ปีที่แล้ว

    Wahgoro👏👏 ji

  • @rajinderkaur5928
    @rajinderkaur5928 ปีที่แล้ว +1

    Kamal di gal hun punjab ch langer laon lai v permission leni pao police vale sikh ho k guru de langer nu rok rehe waheguru ji mehar karo chardi kala ch reho veera nu

  • @Lalli-Guru
    @Lalli-Guru 11 หลายเดือนก่อน +1

    Shame on police 😢

  • @sukhichahal3448
    @sukhichahal3448 11 หลายเดือนก่อน

  • @ashokkumar-uv5ko
    @ashokkumar-uv5ko ปีที่แล้ว +1

    Kya baat hai veer ji haje taa kuj ne hoya j a anpada de sarkar Rahi ta saa lain de v parmichan laini paini hai parshasan to kde suneya kisi ne langar laan d v permishon laini paindi h 92 de 92 Anne behre ne par ik gal hor b hai hun a saare lupat v hoge saade khanne da m l a taran preet singh sondh v lupat hoya peya m l a bnan to baad hun tak dekhya ne kisi ne j dekhya das do

  • @NishaKakkar-pr8mp
    @NishaKakkar-pr8mp ปีที่แล้ว +1

    Babe nank g da suru kita a lungar aa ede laye ta babe nank ne vi kise di parmishan ni laye c a ta bhukhya da dhidh bharya c

  • @gurmailsinghsingh1258
    @gurmailsinghsingh1258 ปีที่แล้ว

    Rule regulations jaroor follow karo ji

  • @harkamalsingh8548
    @harkamalsingh8548 ปีที่แล้ว

    Good sardaar

  • @tejindersingh8563
    @tejindersingh8563 ปีที่แล้ว

    ਵਾਈ ਜੀ ਕਨਟਾਇਨਾ ਵਾਲੀਆ ਤੋ

  • @deepsharma3909
    @deepsharma3909 ปีที่แล้ว

    Changa kam karan lai wi permission leni paegi?

  • @rajvinderaujla5191
    @rajvinderaujla5191 ปีที่แล้ว

    ਸਿੱਖਾਂ ਕੋਲ ਏਨਾ ਬੇਈਮਾਨੀ ਦਾ ਪੈਸਾ ਨਹੀਂ
    ਹਸਪਤਾਲ ਏਨਾ ਕਮਾਉਂਦੇ ਹਨ

  • @sukhpyarsingh689
    @sukhpyarsingh689 11 หลายเดือนก่อน

    Tankhaie sardar

  • @gurdarshansingh6924
    @gurdarshansingh6924 ปีที่แล้ว

    Mai aj ton 7sal pehlan Rajendra hospital gia si hospital di parchi 5 rupee di parking 20 rupee jaldi jithe sarkari rate 3 rupee likhe si ohnu kapre nal dhak Dita c jad mai gal kiti tan kehnde jithe marji jao 20 hi lagne aa Sarkar jihri marji aave eh lut even hi chaldi aa

  • @AvtarSingh-og1np
    @AvtarSingh-og1np ปีที่แล้ว

    Seva ta nizma anusar hi changi lagdi hei,parsasan bilkul thik kai reha hai.

  • @hellotrading3245
    @hellotrading3245 11 หลายเดือนก่อน

    Problem kis nu hai ?

  • @simransahota5085
    @simransahota5085 ปีที่แล้ว

    🙏🙏🙏🙏🙏🙏🙏👍

  • @ekammattu2003
    @ekammattu2003 ปีที่แล้ว +1

    Sardar saab tuci ta saath do fer pyaar nal ja ke samjao tuci police bheji a

  • @sukhchoprasingh872
    @sukhchoprasingh872 ปีที่แล้ว

    Jo nl dabbe wale ta dukandaar ne ohna nu ghata penda ohan de khn te sb hunda jo bhut glt gl hai waheguru ji mher kre veera ta

  • @gabrupunjabi1879
    @gabrupunjabi1879 ปีที่แล้ว

    Aa Jo last ch bol rha partcooler jga dai hoi. Aa. Agr ehnu koi puche ki. Bahr jehde restaurant ne ohna naal thoda hafta chlda lgda. Jehda thonu eni dikkat aundi aa bahr langr lgaan naal. Punjab nu barwaaad krn Wale log tusi hi. Ho camera kol geaan waliaa gala krn gey. Dil vich kuch hor hi chlda ehna de.

  • @milanpreetkaur6866
    @milanpreetkaur6866 ปีที่แล้ว

    Salya nu paise dite hone canteen walya ne te ale dwale shops walya ne , tahi rokan aye ne

  • @KulwantSingh-ii2fc
    @KulwantSingh-ii2fc ปีที่แล้ว +1

    ਇਹ ਸਾle ਗੁਰੂ ਦੇ ਲੰਗਰ ਨੂੰ ਵੀ ਪਰਮਿਟ ਲੈਣ ਲਈ ਮਜਬੂਰ ਕਰ ਰਹੇ ਨੇ
    ਇਸ ਤੋ ਬਾਅਦ ਅਮ੍ਰਿਤ ਛਕਾਉਣ ਵਾਲਿਆ ਨੂੰ ਵੀ ਪਰਮਿਸ਼ਨ ਲੈਣ ਲਈ ਮਜਬੂਰ ਕਰਨਗੇ

  • @Teamop0
    @Teamop0 ปีที่แล้ว

    Bai eh jo tha de gall krda oh tha v rent de dinde a eh langar lai

  • @amarjitsethi6435
    @amarjitsethi6435 ปีที่แล้ว +2

    Hor pavo vote Aap nu

  • @theprimeindia8500
    @theprimeindia8500 11 หลายเดือนก่อน +1

    Permission Langer lyi had ho gyi

  • @NarinderKaur-lo5vv
    @NarinderKaur-lo5vv ปีที่แล้ว

    Ho skda kese nu bhut zroorat hove es langer d.. Police nu ki takleef hai...

  • @raajthakur4820
    @raajthakur4820 ปีที่แล้ว

    POLICIYO SALIYO KOI CHANGA KAAM NA KARIYO....
    .......🤬🤬🤬🤬🤬

  • @jandoriya81
    @jandoriya81 ปีที่แล้ว

    Babe nanak da langar hai permission kis gal di..

  • @bachittarsingh1325
    @bachittarsingh1325 ปีที่แล้ว

    Parchi katan vale v gonda party v rakhi hoi ah

  • @jaskaranjassajassajaskaran5852
    @jaskaranjassajassajaskaran5852 ปีที่แล้ว

    Enaaa kol app taaa kuj hundaaa n ehhh k sewaa rkon lgee aaa salyeo jhedee vde vdee hospitalaa ch canteenaa enaa mehgaa mehgaaa smann dindiyaaa unaa nu rokon nu paani heni enaa ch

  • @chamkaursingh9781
    @chamkaursingh9781 ปีที่แล้ว

    Yar baba nanak ji da langar aa permission de wal kon hunda

  • @adityachoprayt9139
    @adityachoprayt9139 ปีที่แล้ว

    Langer jaha marji lan permission kyu layiye . Peh koun ne dasne wale

  • @jandoriya81
    @jandoriya81 ปีที่แล้ว +1

    Langar lai koi v parmishan nahi chahidi...bahut galat gal hai..

  • @ushaushababy218
    @ushaushababy218 ปีที่แล้ว

    lunger lai kise di koy Parmesan
    di lod nahi hai eh guru Nanak Saab da lunger hai ji

  • @amarjitsingh4371
    @amarjitsingh4371 ปีที่แล้ว

    Langar a jithe mrgi loun ,tuci kon hunde jgah dsn Wale

  • @kulwindersinghsandhu5313
    @kulwindersinghsandhu5313 ปีที่แล้ว

    ਪੁਲਿਸ ਵਾਲੇ ਕੰਜਰ ਨੇ ਸਾਰੇ

  • @sardaar55
    @sardaar55 ปีที่แล้ว

    Parking wale jheri Lutt krde aa Lokan di ohna wal v dhyan deo

  • @ravindersinghgill314
    @ravindersinghgill314 ปีที่แล้ว +2

    ਰੋਟੀਆਂ ਦੀ ਬਜਾਏ ਆਪਣੇ ਪੈਸਿਆਂ ਨਾਲ ਕਿਸੇ ਲੋੜਵੰਦ ਗਰੀਬ ਮਰੀਜ਼ ਦੀਆਂ ਦਵਾਈਆਂ ਦਾ ਬਿੱਲ ਦੇ ਦਿਊ ਤੇ ਦਿਮਾਗ ਤੋਂ ਕੰਮ ਲੈਣ ਦੀ ਲੋੜ ਹੈ ।।

  • @bittusingh-lx8dg
    @bittusingh-lx8dg ปีที่แล้ว

    Fer kehnde boota gaalan kadh da...

  • @jasmailsingh8355
    @jasmailsingh8355 หลายเดือนก่อน

    baia khvao setar kho

  • @kksingh5977
    @kksingh5977 ปีที่แล้ว

    They were told to serve langar on other side - not stopped

  • @Rajpal-oq5dl
    @Rajpal-oq5dl ปีที่แล้ว

    Sukhpal Singh kahra jindabad jindabad

  • @Rajpal-oq5dl
    @Rajpal-oq5dl ปีที่แล้ว

    Only Punjab the CM Sukhbir Singh Badal jindabad jindabad

  • @gagandeepsingh5216
    @gagandeepsingh5216 ปีที่แล้ว

    Langer laun di v permission Leni paindi aa

  • @Rajpal-oq5dl
    @Rajpal-oq5dl ปีที่แล้ว

    Bikram Singh majitha jindabad jindabad namaste

  • @Rajpal-oq5dl
    @Rajpal-oq5dl ปีที่แล้ว

    Sukhbir Singh Badal jindabad jindabad

  • @bachittarsingh1325
    @bachittarsingh1325 ปีที่แล้ว

    Baba amrkeek singh de lengar no v rokya c

  • @AmrikSingh-z8m
    @AmrikSingh-z8m ปีที่แล้ว

    Canteen dhekedaro kee and police walo kee mili bhigat. hao note bhee. Kamane hai

  • @surinderbrar4249
    @surinderbrar4249 ปีที่แล้ว

    Police vala eh nahi dus riha ke ehthe keon langar nahi varta sakde. Es jaga te koee problem taan mahi dis rahi.

  • @rekhakaur7141
    @rekhakaur7141 ปีที่แล้ว

    Eho je police bale aa nu phaila siter prat karo fir langer skiu ona nu ta Rock de ni jyede khoon khraba karde aa

  • @naibdhanoa47
    @naibdhanoa47 ปีที่แล้ว

    Police da jma beda garak hoeya pia

  • @davinderbajwa476
    @davinderbajwa476 ปีที่แล้ว

    Langer launa ta kis gal di permission

  • @uniquearts5904
    @uniquearts5904 6 หลายเดือนก่อน

    Hospital ch patient bichara pya rehnda tadfda rehnda koi jldi dekhn ni aunda raat nu ta doctor hi ni hunda j pucho ta kehnge svere ange patient pave Marr j ehna di laprwayi krke ajj sade relative di death hogi sari rat doctor di wait krde nu but koi aya ni

  • @balwinderchotian4405
    @balwinderchotian4405 ปีที่แล้ว

    Canteen nahi caldi ta hi langar band krde aa hor koi gall nahi

  • @praisethelord3829
    @praisethelord3829 ปีที่แล้ว

    Road ton side te ho ke varta lo.

  • @gurajbirsingh3042
    @gurajbirsingh3042 ปีที่แล้ว

    Langer de kade parmesan