ਇਸ ਗਵਾਹ ਨੇ ਸੁਣਾਈ Ram Rahim ਦੇ ਜ਼ੁਲਮਾਂ ਦੀ ਹੱਡ-ਬੀਤੀ ਦਾਸਤਾਨ

แชร์
ฝัง
  • เผยแพร่เมื่อ 1 ม.ค. 2025

ความคิดเห็น • 371

  • @baljitsidhu8912
    @baljitsidhu8912 26 วันที่ผ่านมา +4

    ਸਲਾਮ ਸੌ ਸੌ ਵਾਰ ਸਲਾਮ ਹੈ ਜੀ ਆਪ ਅਤੇ ਆਪ ਦੇ ਸਾਥੀਆਂ ਨੂੰ ਰਾਜਾ ਰਾਮ ਜੀ।❤❤

  • @sulakhansingh6366
    @sulakhansingh6366 5 ปีที่แล้ว +61

    ਸਲਾਮ ਆ ਗਵਾਹਾ ਨੂੰ ਤੇ ਜੱਜ ਸੰਧੂ ਨੂੰ ਵੀ ਸਲਾਮ ਜਿੰਨਾ ਨੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ ਦੁਸਟ ਨੂੰ ਜੇਲ੍ਹ ਠੋਕਤਾ
    ਤੇ ਉਨ੍ਹਾਂ ਵੀਰਾਂ ਨੂੰ ਸਲਾਮ ਜਿੰਨਾ ਨੇ ਪੂਹਲਾ ਨਰਕਾਂ ਨੂੰ ਤੋਰੀਆ,
    ਗੁਰੂ ਜੀ ਜਦੋ ਇਨ੍ਹਾਂ ਗੰਦੇ ਪਾਪੀਆ ਨੂੰ ਸਜਾ ਦਿੰਦੇ ਆ , ਤਾਂ ਉਨ੍ਹਾਂ ਵੀਰਾਂ ਨੂੰ ਗੁਰੂ ਜੀ ਸੇਵਾ ਦਿੰਦੇ ਆ ਜਿਹੜੇ ਗੁਰੂ ਜੀ ਬਹੁਤ ਪਿਆਰ ਵਾਲੇ ਤੇ ਗੁਰੂ ਜੀ ਦਾ ਭਾਣਾ ਮੰਨਣ ਵਾਲੇ ਹੁੰਦੇ ਆ ,
    ਤਾਂ ਕੇ ਉਨ੍ਹਾਂ ਦਾ ਨਾਂਅ ਸਿੱਖ ਇਤਿਹਾਸ ਵਿੱਚ ਆ ਜਾਂਦਾ ਹੈ,
    ਕਦੇ ਵੀ ਨਾ ਭੁੱਲਣ ਵਾਲੇ ਵੀਰ,
    ਸ਼ਹੀਦ ਦਿਲਾਵਰ ਸਿੰਘ ਜੀ ,

  • @JarnailSingh-hk9yv
    @JarnailSingh-hk9yv หลายเดือนก่อน +23

    ਹਂਡਿਆਯਾ ਜੀ,,ਲਖ ਵਾਰ ਧਨਵਾਦ ਜੀ ਸਚਾਈ ਬਿਆਨ ਕਰਨ ਲੲਈ ,, ਇਸ ਰਾਮ ਰਹੀਮ ਗੁਡੇਂ ਦੀ ਹਾਜਰੀ ਭਾਰਤ ਦੇਸ ਦਾ ਪੀ ,ਐਮ ,, ਸਟੇਟਾਂ ਦੇ ਸੀ ,ਐਮ ਭਰਦੇ ਸਨ ,ਭਰਸਟ ਸਰਕਾਰਾਂ ਵੋਟਾ ਖਾਤਿਰ ਕਿਸੇ ਦੀ ਸੁਣਦਿਆਂ ਨਹੀ ਸਨ ਲਖ ਵਾਰ ਧਨਵਾਦ ਗਵਾਹਾਂ ਜੋ ਇਸ ਬਲਾਤਕਾਰੀ ਦੇ ਗੁਡਿਆਂ ਡਰੇ ਨਹੀਂਅਤੇ ਧਨਵਾਦ ਜੱਜ ਸਧੂੰ ਸਾਹਿਬ ਜੀ ਜਿਸਨੇ ਨਿਧਰਕ ਹੋਕੇ ਫੈਸਲਾ ਕਿਤਾ ਸੀ , ਇਕ ਝੂਠੇ ਸੰਤ ਹਜੂਰ ਮਹਾਰਾਜ ਪਿਤਾਜੀ ਦੇ ਨਾਮ ਨੂੰ ਕਲੰਕਿਤ ਕਰਣ ਵਾਲੇਪਾਪੀ ਨੂੰ ਉਸਦੇਪਾਪਾਂ ਦੇਫਲ ਦਾ ਮਜਾ ਚਖਾਇਆ ,,

  • @surjitsingh6134
    @surjitsingh6134 หลายเดือนก่อน +5

    ਬੜੀ ਬੇਧੜਕ ਵਾਰਤਾਲਾਪ ਜੀ

  • @indergeetsandhu4912
    @indergeetsandhu4912 5 ปีที่แล้ว +9

    ਬਹੁਤ ਵਧੀਆ ਗੱਲ ਕੀਤੀ ਸਰ ਜੀ

  • @Ravisingh-mm8ju
    @Ravisingh-mm8ju 5 ปีที่แล้ว +9

    ਆਖ਼ੀਰ ਪਾਪ ਦਾ ਅੰਤ ਆ ਹੀ ਗਿਆ ਸ਼ਰਸ਼ੇ ਵਾਲੇ ਮੀਤੇ ਦਾ

  • @punjabi1854
    @punjabi1854 6 ปีที่แล้ว +26

    ਰਾਜਾ ਰਾਮ ਜੀ ਨੇ ਆਪਣੀ ਹੱਡ ਬੀਤੀ ਸੁਣਾਈ ਹੈ ਮੇ ਪਹਿਲੀ ਵਾਰੀ ਇੱਹ ਵੀਡੀਉ ਸੁਣੀ ਹੈ । ਇਹ ਰਾਮ ਰਹੀਮ ਨੇ ਬਹੁਤ ਜੁਰਮ ਕੀਤੇ ਹੱਨ ਸ਼ੁਦਾਈ ਹੁਸੈਨ ਦੀ ਤੱਰਾ ਕਿਸੇ ਨੂੰ ਡੇਰੇ ਦੇ ਵਿਰੁੱਧ ਬੋਲਣ ਹੀ ਨੱਹੀ ਦਿੰਦਾ ਸੀ। ਰਾਜਾ ਰਾਮ ਜੀ ਨੂੰ ਚਾਹੀਦਾ ਹੈ ਕਿ ਜਿੰਨਾ ਨੇ ਇੰਨਾਂ ਤੇ ਹੱਮਲਾ ਕੀਤੀ ਸੀ ਉੰਨਾ ਦੇ ਉੱਪਰ ਵੀ ਪੁਲਿਸ ਕੋਲ ਰੀਪੋਰਟ ਕੀਤੀ ਜਾਵੇ ਤਾ ਕੇ ਉਹ ਵੀ ਜੇਲ ਵਿੱਚ ਜਾਣ। ਪਿਤਾ ਜੀ ਦੇ ਕੋਲ ਜਾਕੇ ਰਹਿਣ। ਪੰਜਾਬ ਦੇ ਸਾਬਕਾ ਮੁੰਖ ਮੰਤਰੀ ਸੁਖਬੀਰ ਬਾਦਲ ਨੂੰ ਵੀ ਪਿਤਾ ਜੀ ਕੋਲ ਜਾਕੇ ਰਹਿਣਾ ਚਾਹੀਦਾ ਹੈ ਇਸ ਨੇ ਵੀ ਬੈਹਬੱਲ ਕੱਲਾ ਵਿੱਚ ਦੋ ਕੱਤਲ ਪੁਲਿਸ ਕੋਲੋਂ ਕੱਰਵਾਏ ਹੱਨ ਸਿਰਸੇ ਡੇਰੇ ਦੇ ਚੋਲਿਆ ਦੀਆ ਵੋਟਾਂ ਲੈਣ ਵਾਸਤੇ। ਹੁੱਣ ਕਾਨੂੰਨ ਕਿੱਥੇ ਚੱਲਿਆ ਗਿੱਆ ਅੱਣਪੱਛਾਤੀ ਪੁਲਿਸ ਗੋਲੀ ਚੱਲਾਕੇ ਦੋ ਪਾਠ ਕੱਰਦੇ ਬੰਦਿਆ ਨੂੰ ਮਾਰ ਦਿੱਤਾ ਘੇਰਨਾ ਉਠਾਉਣ ਵਾਸਤੇ।

  • @sandeepsinghbehniwal5412
    @sandeepsinghbehniwal5412 5 ปีที่แล้ว +3

    Bhut vadia hoea babe nll.

  • @baljinderbhullar2677
    @baljinderbhullar2677 6 ปีที่แล้ว +22

    ਸਲੂਟ ਆ ਮਾਨਯੋਗ ਜੱਜ ਸਾਹਿਬ ਜਗਦੀਪ ਸਿੰਘ ਨੂੰ

  • @kuldeepk5775
    @kuldeepk5775 2 ปีที่แล้ว +2

    Tark sheel beer ji ok 👍👍kha hai lant dera prami de Jo es ram rehem no fansi to sArkar bacha rahe han veer thanks tusi 👍👍 keeta god bless you always rab thuda bhall hovega sab es to lesson lo neki te chlo looko bacho

  • @paramhitech80
    @paramhitech80 6 ปีที่แล้ว +37

    ਰਾਜਾ ਰਾਮ ਹੰਢਾਇਆ ਜੀ ਵਧੀਆ ਕੀਤਾ ਇਹ

  • @MohanSingh-gt9ks
    @MohanSingh-gt9ks 5 ปีที่แล้ว +5

    vv nice

  • @manitsingh712
    @manitsingh712 6 ปีที่แล้ว +7

    Tuhanu sare dostan nu DHANWAD.

  • @honeysethi6078
    @honeysethi6078 6 ปีที่แล้ว +1

    Hor yrr 💀💀👺🌙🥜🍻🍺🎷🎸🎧🔪⚙️⛓🧱📓📚🔗🧷🔐💯♨️❓❓🔆📣

  • @jasvirbuttar5676
    @jasvirbuttar5676 5 ปีที่แล้ว +3

    Dilo salut Raja Ram nu v

  • @Jatha_bhindran
    @Jatha_bhindran 6 ปีที่แล้ว +14

    ਜੇਲ੍ਹ ਵਿਚੋਂ ਹੀ ਗੁੰਡਾਗਰਦੀ ਕਰਦਾ ਰਹਿਣਾ ਇਸ ਵੱਡੇ ਬਲਾਤਕਾਰੀ ਨੇ

  • @jasmailsingh2599
    @jasmailsingh2599 5 ปีที่แล้ว +2

    Very good raja ram ji

  • @jagroopsingh1297
    @jagroopsingh1297 6 ปีที่แล้ว +14

    Very very good

  • @gurmanjakhar2929
    @gurmanjakhar2929 5 ปีที่แล้ว +1

    Nice video

  • @parmjeetsingh34048
    @parmjeetsingh34048 6 ปีที่แล้ว +6

    👍👍👍✌✌it is true truth

  • @harwindersingh9837
    @harwindersingh9837 5 ปีที่แล้ว +28

    ਇੱਕ ਇੱਕ ਗੱਲ ਲੱਖ ਲੱਖ ਦੀ ਹੈ ਇਸ ਗਵਾਹ ਦੀ ਜੇ ਅਜੇ ਵੀ ਪ੍ਰੇਮੀ ਨਾ ਸਮਝੇ ਤਾ ਰੱਬ ਰਾਖਾ

    • @balwindersinghjattana5770
      @balwindersinghjattana5770 3 ปีที่แล้ว +1

      ਨਾ ਮੰਨਣ ਵਾਲੇ ਪ੍ਰੇਮੀ ਨੀ ਚੋਦਡ਼ਊ ਆ
      ਡੇਰੇ ਚ ਪ੍ਰੇਮੀ ਪਰੇਮਣ

    • @balwindersinghjattana5770
      @balwindersinghjattana5770 3 ปีที่แล้ว

      ਇਹ ਭਗਤ ਘੱਟ ਵਪਾਰੀ ਜਿਆਦਾ ਨੇ
      5 ਰੁਪਏ ਕਿਲੋ ਵਾਲੇ ਆਲੂ 500 ਚ ਵੇਚਦੇ ਸੀ
      ਦੂਜੇ ਉਹ ਨੇ ਜੋ ਪਿੰਡਾਂ ਚ ਆਪਣੀਆ ਸਹੇਲੀਆਂ ਨੂੰ ਮਿਲਣ ਤੋਂ ਤੰਗ ਸੀ ਸਰਸੇ ਡੇਰੇ ਚ ਪ੍ਰੇਮੀ ਪਰੇਮਣ ਲਿਖਾ ਕੇ ਕਮਰਾ ਸੌਖਾ ਮਿਲ ਜਾਂਦਾ ਸੀ

  • @jaswindersinghvirkvirk1288
    @jaswindersinghvirkvirk1288 5 ปีที่แล้ว +5

    Thanks brother good luck

  • @inderballowal3022
    @inderballowal3022 5 ปีที่แล้ว +2

    Pl i say to HREYANA TARKSEEL SOCIETY pl open case of RADA SOWAMI BEAS we know he is big militant namn you namn you

  • @gurpreet.singh.451
    @gurpreet.singh.451 6 ปีที่แล้ว +5

    Very very good video ji

  • @bhddmdjd8111
    @bhddmdjd8111 6 ปีที่แล้ว +75

    ਅਪਰਾਧਾ ਦੇ ਹਿਸਾਬ ਨਾਲ ਸਜ਼ਾ ਬਹੁਤ ਘੱਟ ਹੈ। ਰਾਮ ਰਹੀਮ ਦੀਆ ਲੱਤਾ ਬਾਹਵਾ ਵੱਢ ਕੇ ਜੇਲ੍ਹ ਵਿੱਚ ਸੁੱਟਣਾਂ ਚਾਹਿਦਾ ਸੀ।😢

    • @harmanbrar59
      @harmanbrar59 5 ปีที่แล้ว +1

      Bhdd Mdjd Acha te fer sukhe amli (sukhbir Badal ) dA Ki kriye ohne v beadvi krayi a.

    • @parvindersinghbrar2141
      @parvindersinghbrar2141 5 ปีที่แล้ว +2

      Don't vote for him.

    • @singhbaljit3755
      @singhbaljit3755 4 ปีที่แล้ว +1

      Ram rhim na kho ji kunjer kho ji

    • @PawanKumar-wx2ml
      @PawanKumar-wx2ml หลายเดือนก่อน +1

      Bilkul sahi kaha Bhai ji aapne.

  • @barinderkaur6138
    @barinderkaur6138 5 ปีที่แล้ว +3

    Well done brother God bless u kinni a karia di ijjat barbad hon to bacha lai

  • @punjabsingh8712
    @punjabsingh8712 3 ปีที่แล้ว +1

    Good news 👍👍👌👌

  • @GurmailSingh-pl4yl
    @GurmailSingh-pl4yl 5 ปีที่แล้ว +1

    Very nice good job sir

  • @JaspalSingh-fd5yz
    @JaspalSingh-fd5yz 6 ปีที่แล้ว +12

    Thanks so much sir

  • @ckthakurblogs6046
    @ckthakurblogs6046 5 ปีที่แล้ว +4

    Sach bolan waale sache yodhe ne
    Parmatma mehar kare ehna te

  • @satgurugkclasses3926
    @satgurugkclasses3926 6 ปีที่แล้ว +5

    वा जी वा ,देश वास्ते बहुत अच्छा काम किता

  • @rajnirman5979
    @rajnirman5979 5 ปีที่แล้ว +3

    Good job sir

  • @pringalkaushal7685
    @pringalkaushal7685 6 ปีที่แล้ว +3

    Very good job sir

  • @armaansandhu3986
    @armaansandhu3986 5 ปีที่แล้ว +4

    Gud jub sar Salut ah ji

  • @ArmanKhan-ib2xf
    @ArmanKhan-ib2xf 6 ปีที่แล้ว +8

    God bless you sir

  • @sandeepkumar-ij8ml
    @sandeepkumar-ij8ml 5 ปีที่แล้ว +1

    Very good g

  • @tarloksingh5755
    @tarloksingh5755 6 ปีที่แล้ว +8

    Very good news

  • @harviashari4589
    @harviashari4589 6 ปีที่แล้ว +3

    राजा राम जी आप के उपर हम सब को मान है
    हरबिलास तर्क शिल गांव भुडंग पुर जिला अंबाला

  • @jasvirbuttar5676
    @jasvirbuttar5676 5 ปีที่แล้ว +1

    Dilo Salut A. Jaj Jagdeep singh nu

  • @JanjotDhillon
    @JanjotDhillon หลายเดือนก่อน

    Bahut. Dukh. Jhalia. Veer. Ne. Salam. Hai.

  • @AvtarSingh-rg9hy
    @AvtarSingh-rg9hy หลายเดือนก่อน +1

    ਜੈਸੀ ਕਰਨੀ ਵੈਸੀ ਭਰਨੀ 🫣.

  • @HARDEEPSINGH-eb1of
    @HARDEEPSINGH-eb1of 6 ปีที่แล้ว +27

    ਦੁਸਟ ਸੀ ਬਾਬਾ।

  • @amarjitbhardwaj1581
    @amarjitbhardwaj1581 5 ปีที่แล้ว +1

    Great .....

  • @harrysingh1195
    @harrysingh1195 5 ปีที่แล้ว +4

    Brother Baba deserves this
    Baba was thinking that he is real God
    But he is not
    Baba is less than normal man
    Now his story is finished
    God bless you guys

  • @surkanda5367
    @surkanda5367 5 ปีที่แล้ว +2

    Sat sri akal sir .sir video vich aap di interview dekh k bahut vadhia lagga sach me aap great man ho sir main v ik ese hi dere vale k bare baat krni hai jo ik bahut hi dukhi priwar k bete nu apne kol rakhi baitha hai te us da brain wash kr ditta hai te us nu apne ghr vaps nhi aun dinda sir ki main aap se baat kr sakdi ha plz reply jarur krna

  • @meenaarya6945
    @meenaarya6945 6 ปีที่แล้ว +6

    very nice sir ji

  • @RajwinderSinghSandhu-yb8vu
    @RajwinderSinghSandhu-yb8vu หลายเดือนก่อน

    ❤❤❤

  • @dalbirkaur3554
    @dalbirkaur3554 6 ปีที่แล้ว +8

    Solute you you are real heero

  • @rajsidhu4718
    @rajsidhu4718 6 ปีที่แล้ว +88

    इतने बडे गैग को खतम करना बहुत बडी बहादुरी है । सलुट है गवाहा ते ।

  • @balwindersinghsingh8510
    @balwindersinghsingh8510 5 ปีที่แล้ว +1

    Great

  • @SukhdevSingh-cv3ge
    @SukhdevSingh-cv3ge 6 ปีที่แล้ว +6

    very good veer,g

  • @jaggisingh6954
    @jaggisingh6954 5 ปีที่แล้ว +2

    Salute a sir raja ram g

  • @sukhmanderbrar3961
    @sukhmanderbrar3961 7 วันที่ผ่านมา

    Good aa veer no saloot aa

  • @SonuSingh-ck2cc
    @SonuSingh-ck2cc 6 ปีที่แล้ว +6

    Salute aa sir🙌

  • @SantokhSingh-cv5rz
    @SantokhSingh-cv5rz 6 ปีที่แล้ว +4

    Good job

  • @agapeindia777
    @agapeindia777 6 ปีที่แล้ว +7

    Shame on government!! Salute to Judge Jagdeep Singh and these witnesses.

  • @amandeepveerpal547
    @amandeepveerpal547 5 ปีที่แล้ว +2

    Media bolo Sara Din Bole Nahi Tumhara kaam hai Kabhi Sach bhi bol diya karo Bhagwan Sach Hain Sach Hi Rahenge Dhan Dhan Satguru Tera Hi Aasra

    • @sonusandhu8244
      @sonusandhu8244 5 ปีที่แล้ว

      Reply jroor kri fer
      Mere comment da jwab te devo tattiya lgdiya thonu pd ke
      Jine v premi thle kaan rola paande pye aa sare ikthe hoke j aawde ske pyo de ho babe da narko test all over india live krwado fer tusi aape faisla kr leyo ki krna h eh jo v bolde ne chup te ki saap sung ju bolo premiyo sehmt ho

  • @singhpuranpuransingh4595
    @singhpuranpuransingh4595 5 ปีที่แล้ว +6

    Handaea ji Thanks sir ji you are Graet man in case

  • @inderjitsingh-mz5il
    @inderjitsingh-mz5il 5 ปีที่แล้ว +8

    Good sir you brave man I salute sir

  • @jasvirkaur3704
    @jasvirkaur3704 6 ปีที่แล้ว +8

    wah this is Real Hero

  • @ArjanSingh-x9k
    @ArjanSingh-x9k หลายเดือนก่อน

    👍👍👍💯💯

  • @humbleboy8812
    @humbleboy8812 6 ปีที่แล้ว +7

    ਸਲੂਟ

  • @VijayKumar-fw8bv
    @VijayKumar-fw8bv 28 วันที่ผ่านมา

    Raja Ram Handiya ji Tusi Bhut Wadha Khatra Mool Leyjar Ek Khater naak/Paapi/Babe Ke Naam Par Kalank/EkGunde Ko Punishment /Jail ke Salokho Ke Peschey Dhakeka Aap Ko Koti Koti Par nam Uss CBIJudegs JagdeepSingh Ko Bheb Waheguru Chardikala Wich Rakey Jiss Nee Ittney Badhi Punishment dee

  • @hakamsinghbrar6014
    @hakamsinghbrar6014 หลายเดือนก่อน

    Vvvnice bhai sahab

  • @HardeepSingh-wq8wq
    @HardeepSingh-wq8wq 6 ปีที่แล้ว +7

    Very good job

  • @sewakmann6366
    @sewakmann6366 6 ปีที่แล้ว +8

    Great man

  • @inderballowal3022
    @inderballowal3022 5 ปีที่แล้ว +8

    salute to Tarkseel Society

  • @sukendarsingh6713
    @sukendarsingh6713 4 ปีที่แล้ว +1

    NYC

  • @JasvinderSingh-dr7oi
    @JasvinderSingh-dr7oi หลายเดือนก่อน +1

    Sukhveer friend

  • @daljeetsinghdohla5889
    @daljeetsinghdohla5889 6 ปีที่แล้ว +15

    Very good witness great person

  • @Peterbilt_wale046
    @Peterbilt_wale046 5 ปีที่แล้ว +1

    Salam a yr tenu jinda vasda rah

  • @harvirsingh5155
    @harvirsingh5155 6 ปีที่แล้ว +5

    very gud sir

  • @ChajjuSingh-vb9uo
    @ChajjuSingh-vb9uo หลายเดือนก่อน

  • @loverajbains622
    @loverajbains622 6 ปีที่แล้ว +5

    Very well , i m very happy today ,maine to usiwaqt mithaai baanti thi, jab ise sazaa sunai gayi thi,

  • @jattbrotherchannel2773
    @jattbrotherchannel2773 6 ปีที่แล้ว +12

    Dhun Dita satguru jeal ch

  • @pardeepkhasla1819
    @pardeepkhasla1819 6 ปีที่แล้ว +82

    ਹੁਣ ਕੀ ਕਰਨ ਗੇ ਏਨਾ ਦਾ ਪਿਤਾ ਕੰਜਰ ਜੇਲ ਵਿਚ ਸੜੂ ਸਾਰੀ ਉਮਰ

  • @inderballowal3022
    @inderballowal3022 5 ปีที่แล้ว +3

    we need next number RADA SOWAMI BEAS because next generation is good educated we are waiting! !!!!!!!!!!!!!!!!!!!!!

  • @gurvinderkamboj9445
    @gurvinderkamboj9445 6 ปีที่แล้ว +18

    ਓਏ ਗੋਲ਼ੀ ਮਾਰੋ 🔫 ਇਹੋ ਜਿਹੇ 👉ਬਨਾਉਟੀ ਸਾਧ 🎅 ਦੇ

  • @deepdhillon1354
    @deepdhillon1354 5 ปีที่แล้ว +3

    Mere kol v aai c school vich eh chithi

  • @simplecomplicated1394
    @simplecomplicated1394 6 ปีที่แล้ว +7

    faansi na de ke bot vadiya kitta, ghamand tuttega and puraani kartoota yaad aaunia..

  • @j.skundi7791
    @j.skundi7791 5 ปีที่แล้ว +9

    ਸੁਣ ਲਉ ਸਾਧਾਂ ਦੇ ਚੇਲਿਓ।ਬਚੋ ਬਚੋ

  • @PARDEEPSINGH-ic2cw
    @PARDEEPSINGH-ic2cw 29 วันที่ผ่านมา

    ਤੀਹਰੀ ਸਜ਼ਾ ਹੋਣ ਦੇ ਬਾਵਜੂਦ ਵੀ ਸਾਧ ਨੂੰ ਪਰੋਲ ਕਿਉਂ ਮਿਲ ਰਹੀ ਐ, ਇਹ ਗਲਤ ਕਨੂੰਨ ਹੈ

    • @DugfhhFghjj
      @DugfhhFghjj 21 วันที่ผ่านมา

      ਸੁਖਬੀਰ ਬਾਦਲ ਨੇ ਸਾਰੇ ਗੁਨਾਹ ਕਬੂਲੇ ਫਿਰ ਵੀ ਬਾਹਰ ਆ

  • @monumahi9135
    @monumahi9135 5 ปีที่แล้ว +2

    Srkar nu es priwara di jada ton jada help krni chahide aa, jo apni jaan tak v de gye 🙏🙏🙏

  • @Prem._kumar_99
    @Prem._kumar_99 5 ปีที่แล้ว +2

    Dhan Dhan satguru Tera hi Asra sadi jithe Lagi A Te Lagi Rahan De Mere Yar nu Mnda Na Boli Aokhi Ae Ta kandh kdLe

    • @sonusandhu8244
      @sonusandhu8244 5 ปีที่แล้ว

      Reply kr scha h te gufa wali jhuthi gll aa team
      Mere comment da jwab te devo tattiya lgdiya thonu pd ke
      Jine v premi thle kaan rola paande pye aa sare ikthe hoke j aawde ske pyo de ho babe da narko test all over india live krwado fer tusi aape faisla kr leyo ki krna h eh jo v bolde ne chup te ki saap sung ju bolo premiyo sehmt ho

  • @satwinderright22gchamkila9
    @satwinderright22gchamkila9 6 ปีที่แล้ว +12

    Waheguru ji

  • @sonyk4198
    @sonyk4198 6 ปีที่แล้ว +2

    Haye pita ji

  • @ankitpal3808
    @ankitpal3808 6 ปีที่แล้ว +3

    Bada shatar damag ae SALA PITAJI

  • @abinepal9947
    @abinepal9947 6 ปีที่แล้ว +8

    People are so naive who make these 'baba' and trust them with their children. They are nvr gona learn. Soon they will run after another baba ji😣😣

  • @VinodKumar-t4v1k
    @VinodKumar-t4v1k 26 วันที่ผ่านมา

    Real babbar Sher

  • @nirbhaisingh9158
    @nirbhaisingh9158 6 ปีที่แล้ว +2

    ਨਸਾਫਮਿਲਿਆਤਾਹੈਪਰਬੌਤਸਮੇਬਾਦ

  • @jagsirsingh9363
    @jagsirsingh9363 6 ปีที่แล้ว +2

    Jindabad tarkseel

  • @HarvinderSingh-gt6zm
    @HarvinderSingh-gt6zm 6 ปีที่แล้ว

    Good

  • @singhkashmir6597
    @singhkashmir6597 6 ปีที่แล้ว +1

    Pakki pR Red passport kise kise nu milda Garv karna chahida Premiya nu shri pita ji de Dhan dhan gurmeet singh mita tera hi Aasra

  • @kfresh204
    @kfresh204 6 ปีที่แล้ว +6

    Ubiq TV should keep repeating such video in order to refresh memory of general public. Besides those ministers who used to go to bow on Ram Rahim's feet and assisting him in his criminal activities, must also be exposed publicly. The media needs to encourage other victims to help CBI in eliminating these corrupt authorities.

    • @raminderify
      @raminderify 6 ปีที่แล้ว +2

      parvez ministers do not just bow to ram rahims feet.. they will go down on their stomachs ten feet away and then crawl up like a dog to his feet.. anything to get votes

    • @jassibrar8418
      @jassibrar8418 6 ปีที่แล้ว

      seeks they probably even give him head 🙄 dirty bastards

    • @ranjitsinghbhullar3010
      @ranjitsinghbhullar3010 6 ปีที่แล้ว +2

      ਪਰੇਮੀਉ ਹੁਣ ਕਿਹਨੁੰ ਪਿਤਾ ਕਹੌਗੇ

    • @kfresh204
      @kfresh204 6 ปีที่แล้ว +2

      @@raminderify: This is going to be real test of Indian democracy and Justice system, as the whole world is monitoring the outcome of this case. The Court must also financially compensate Ram Rahim's victims' families through confiscating Ram Rahim's assets.
      All those corrupt ministers and authorities who assist Ram Rahim in his criminal masterminding must also be charged and prosecuted in order to send a stern message to others, as what could happen if anyone took the law into their hands. Jagdeep singh Judge must be honoured with the highest judiciary award in the history of India, as the whole credit of bravery goes to him.

  • @harjindergill6003
    @harjindergill6003 6 ปีที่แล้ว +5

    God bless you my uncle

  • @surkanda5367
    @surkanda5367 5 ปีที่แล้ว

    Sir sirse vale nhi hn Is trha da hi koi baba bnya baitha ha Amritsar de kol hai

  • @HarmanSingh-yb6oy
    @HarmanSingh-yb6oy 6 ปีที่แล้ว +3

    Ajj hi pai aa video

  • @DharmPal-mv4mh
    @DharmPal-mv4mh 5 ปีที่แล้ว +1

    ਇਹ ਸਾਰਾ ਕਸੂਰ ਵੋਟਾਂ ਵਟੋਰੂ ਲੀਡਰਾਂ ਦਾ ਹੈ

  • @lakhbeersingh9496
    @lakhbeersingh9496 6 ปีที่แล้ว +5

    Gurugobind Singh ji di izzat kro Sikh veero onna de Hukuma anusar ek guru granth sahib ji nu mnno chhad dyo Radhasoamiya namdhariya gurmit nirankariya de dere Jana chhad dyo enna pakhandiya di ustatti karna aj Sade kinne hi bhain-bhra nu enna nigurya ne apna gupt nam-dan jpake apna gulam bna litta Kalgia Vale patishah to bemukh kra ditta

    • @suchayaar5734
      @suchayaar5734 6 ปีที่แล้ว +2

      Lakhbeer Singh acha bai guru granth kehda guru hai os nu kon manda hai kirpana pa k lok koi bakre vaddi jande ne te baki ose hi dal wale kehnde nhi khana chaida tu das fir guru bina kive gyan hou sare Singh Sikh ta kahuonde ne par hai sareya di apni marji koi meet khanda,koi sharab penda te koi loka te julam karda

    • @lakhbeersingh9496
      @lakhbeersingh9496 6 ปีที่แล้ว +2

      @@suchayaar5734 Teri Buddhi sad chuki lagda Jo kuj vi bhoukda ja rya .pahli gal ta ma ethe kewal Sikkha de charna CH venti kitti ki apne guru Gurugobind Singh ji de Hukuma anusar ek guru granth sahib Ji nu mnan esde vich tainu Ku ag lagdi pyi ..tu Anna ho gya Jo Sikkha nu mas madira sewan karne vala bolda pya .Sikh only 2% hoke vi jithe vi sansar vich apda vipatti andi .manvata rondi pyi hoye othe akal purukh parmatma de sadke Jake lokka di madad karan di poori koshish karde ne .khalsa aid vale Syria Myanmar barma gye .sari duniya ne vekhya .hune Kerala vich bad ayi ta sab to pahla khalsa aid vale hi pochke madad karde Pye cc .hor lagda tu kise dere da dalal aa es karke hi dehdhariya diya vadiaiya sadi Jana .tu kde gurudware gya hai .sayad ni gya hoyega agar gya Honda ta tainu nigure nu dikhda ki gurudware Sara gyan sare updesh ek dehdhari hi karda .jis tarah mustande Radhasoami gurmit namdhari nirankari updesh karde ne ose tarah gurudware vi Sara gyan guru granth sahib ji to bani lake dehdhari hi sabnu karda par tuanu annya nu ta vyakti pooja kre bina need ni andi .jad tk kise dehdhari da gupt nam-dan tuanu na mil jye TD tk tucc lok dehdhari kol Jake gupt nam-dan den di onna klo bheekh Magde firde ho ..tuanu besharma nu hun apne chan varge guru Gurugobind Singh ji di koi parvah ni .onna diya kurbaniya visar ke hukuma nu visar ke guru granth sahib ji di jgah radhasoami varge mustandya nu SATGURU akhande firde ho ..aj Punjob vich ya hor kire guru ghar vich Jo vi mada honda pya osde vaste deravad jimmevar aa .poore 140 sal ho gye nigure gurvindar radhasoami nu dera khole .hor aa popi Radhasoami namdhari nirankari gurmit apne hi bandya nu khareed ke gurudware made km krande ne ..tuanu annya nu enna tk pta ni ki guru ki honda .are besharmo guru ta murdya vich Jan pa denda .guru ta jis dharti te pair rakhda othe di banjar dharti hari bhari ho jandi ..tera radhasoami aj duniya de 90 to jyada desha vich apne dere kholke ba gya .par jithe manvata rondi pyi Kashmir Syria Myanmar barma Iran Iraq Afghanistan Pakistan othe Jake dere kholan di aukat ni.. bhej fer Radhasoami namdhari nirankari gurmit nu dere kholan vaste Kashmir Syria Myanmar barma Iran Iraq Afghanistan Pakistan vich ethe Punjob vich Ku mlla malke baithe hoye ne... radhasoami tu vekhda ki khanda .ki pinda .nigura gurvindar ta dera vyas chhad ke poori family de nal newzeland vich ran chla gya ethe mine vich 3-4 din vaste ake sab ute apna black magic sutda .jinde ji apna hi gupt nam-dan vandke sachkhand la Jan de vade karda fer newzeland Jake duniya bhar de aish loot da .gurvindar Radhasoami ne ta apne munde de kesh tk ktal kra ditte gurvindar da awara hor aiyash munda shahid kpoor de nal videsha vich rangreliya mnanda firda .akhir Jo radhasoami 140 sala da Punjob de dukh drad ni door kar paya oo nigura ki kar sakega .aj duniya de 90 to jyada desha vich Radhasoami kol jaminna ho gia kitho hath lagya aa karoo da khajana kharbo kharbo rs Radhasoami de hath .dere di aad vich sare hi kukarm kitte jande Sara sansar janda ki derya vich ki honda .tu ja Jake kuj karke vikha khud nu bda syana samjhke sare Sikkha nu mas madira khande pinde vala bolke apni neechta dikhana pya dhikkar aa tuade varge besharma te

  • @mohindersingh8893
    @mohindersingh8893 5 ปีที่แล้ว

    asal vich eh sara kasoor waqat dia sarkaran da hai jinan ne aman kanoon kaem rakhana hai uh ajj waqat vich e ho jahe galat lokan nu ta surakheya dendian ne te jerhe lok peedat honde ne uhna di koi nahi sunde jine vee dere ne eh sare sarkaran di hi dai ne eh neta lok baba ji baba ji kehe ke ehna dhoongi babeyan de pairi hath loende firde ne