ਦੇਖੋ ਜਦੋਂ ਦੇਸੀ ਜੱਟ ਸਹਿਰ ਗਿਆ ਵਿਆਹ ਕਰਵਾਉਣ ।। gunkari shadaa 2 ।। latest punjabi video ।।

แชร์
ฝัง
  • เผยแพร่เมื่อ 17 ต.ค. 2024

ความคิดเห็น • 2.2K

  • @BAMBIHEWALE
    @BAMBIHEWALE 5 ปีที่แล้ว +28

    ਬਹੁਤ ਵਧੀਆ ਵੀਡੀਓ ਆ ਬਾਈ ਜੀ। ਸਿਰਾਂ ਲਾਤੀ ਬਾਈ ਤੁਸੀਂ ਵੀਡੀਓ।
    Keep it up brother and God bless you and your

  • @pindersandhu8008
    @pindersandhu8008 5 ปีที่แล้ว +7

    Dharnat nd team 👫👫👫 end krra deta veer ji tuc ta

  • @sukhasandhu3148
    @sukhasandhu3148 5 ปีที่แล้ว +4

    ਸਿਰਾਂ ਕਰਾਂ ਦਿੱਤਾ ਧਰਨਾਟ ਬਾਈ ਨੇ

  • @kjsgill5734
    @kjsgill5734 5 ปีที่แล้ว +2

    😆😅😄😃😁 balley oye balley .👌👌👍!

  • @jassbhullar6579
    @jassbhullar6579 3 ปีที่แล้ว +1

    sirrraaaa bnda yrrr tu sachi najra aa giya video dekh k jeoda vassda reh jatta

  • @navjotmanght2808
    @navjotmanght2808 5 ปีที่แล้ว +5

    Tuhadi sarii team v aattt hasode ne nle Bai tu tah ਹੱਸ ਹੱਸ ਟਿੱਡ ਦੁੱਖ la Bai 😍😘👌👌🤣🤣

  • @sushantbabbar4447
    @sushantbabbar4447 5 ปีที่แล้ว +5

    Love you aa saare veera nu traali phar ke dharnat bhai maza aa gaya mai delhi se hoon apki video saari bahut achi hoti hai maza aa jata hai dekh ke 😂😂🤣🤣😂😂🤣🤣😂😂🤣🤣😂😂🤣🤣

  • @roopakingra3919
    @roopakingra3919 5 ปีที่แล้ว +4

    ਬਹੁਤ ਵਧੀਆ ਵੀਡਿਓ ਬਈ ਜੀ

  • @gurvinderkullar5431
    @gurvinderkullar5431 2 ปีที่แล้ว +1

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ

  • @ManiSingh-vp4wb
    @ManiSingh-vp4wb 3 ปีที่แล้ว +1

    22 sira video

  • @Malwa_farmhouse
    @Malwa_farmhouse 5 ปีที่แล้ว +120

    ਮੰਜ਼ੇ ਆਲ਼ਾ ਵਾਲਾਂ ਸਿਰਾਂ ਸੀ😜😜👌👌👌

  • @makhangorya9156
    @makhangorya9156 5 ปีที่แล้ว +27

    ਜਿਵੇ ਪੁਰਾਣੀਅਾ ਵਰਿਦੰਰ ਦੀਅਾ ਫਿਲਮਾ ,ਚ, ਮੇਹਰ ਮਿੱਤਲ ਜਾਨ ਪਾੳੁਦਾ ਸੀ ੳੁਹੀ ਰੋਲ ਅੱਜ ਦੇ ਟਾੲਿਮ ਧਰਨਾਟ ਬਾੲੀ ਜੀ ਕਰਦੇ ਹਨ ਵੀਡੀਓ ਵਿੱਚ ਜਾਨ ਪਾ ਦਿੰਦੇ ਹਨ

  • @dilisidhu8774
    @dilisidhu8774 5 ปีที่แล้ว +5

    Sira bai dharnat sira acting last Tia bohat sira degia

  • @arshdeepaasht
    @arshdeepaasht 5 ปีที่แล้ว +2

    Bohat vdia veere 👍👌kaint

  • @burfigujji1579
    @burfigujji1579 2 ปีที่แล้ว +1

    Punjabi cultur nu tussi movie bnake taja kar dita very nice bhut badya movi hai sare kalkara nu sat shri akal

  • @manpreetvirk127
    @manpreetvirk127 5 ปีที่แล้ว +6

    Boht vadia tarnat jinjer bai g

  • @jatingarg357
    @jatingarg357 5 ปีที่แล้ว +9

    bai tid dukhan lg gya has has k.. sira krata bai video da.. next part jaldi payio bai 😂😂😂😂😂

  • @harjinderkaur1518
    @harjinderkaur1518 4 ปีที่แล้ว +9

    ਸਿਰੇ ਕਿਵੇਂ ਚੜ੍ਹਿਆ, ਇਹ ਤਾਂ ਦਿਖਾਇਆ ਨਹੀਂ।

  • @navvirsarai2737
    @navvirsarai2737 3 ปีที่แล้ว +1

    Boht vadia vedio bai ji

  • @brownboy1993
    @brownboy1993 5 ปีที่แล้ว +4

    ਲੋਕ ਵੀ ਦੇਖਦੇ ਈ ਰਹਿ ਗਏ ਧਰਨਾਟ ਨੂੰ, ਪੂਰਾ ਸਾ ਗਿਆ ਅੱਜ ਤਾਂ ਧਰਨਾਟ ਐਂਡ ਕਰਾ ਤਾ 👌👌

    • @baljinderchahal9804
      @baljinderchahal9804 5 ปีที่แล้ว +1

      Dhan Dhan krati y tusi love you aw sonu truck bhaer k

  • @mr.singhdult4040
    @mr.singhdult4040 5 ปีที่แล้ว +6

    Dharant bhai pichhli bari ta dowe daraniya jathaniya nu lada gya C aitki fas gya 😂😂😂😂😂 pa ta pher top sareya ne ral k 😉😉😂😂😂😂😝😝😝😜 badiya video C veer ji

  • @Sonykhopra32
    @Sonykhopra32 5 ปีที่แล้ว +8

    ਬਾਈ ਤਾਂ ਕੁੜੀ ਦੀਆ ਲੱਤਾਂ ਦੇਖ ਕੇ ਹੈਰਾਨ ਹੋ ਗਿਆ

  • @ramandipsingh210
    @ramandipsingh210 5 ปีที่แล้ว +6

    ਵੀਰ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਸੀ ਵੀਡੀਓ
    ਪਰ ਹੁਣ ਤੁਸੀ ਚੰਡੀਗੜ੍ਹ ਵਾਲੀ ਨੂੰ ਘਰੇ ਲੈਕੇ ਆਉਏ ਭਰਜਾਈ ਨੂੰ ਵੀ ਪਤਾ ਲੱਗੇ ਜੇਠ ਨਾਲ ਦਾ ਪਰ ਲਾਚੀਆ ਤੋਂ ਬਚਾਅ ਰਖੀਉ। ਕਿਤੇ ਘਰ ਬਸਣ ਤੋਂ ਪਹਿਲਾਂ ਹੀ ਉਜਾੜ ਦੇ ਧਿਆਨ ਰਖੀਆ ਕਰੋ 👌🏻👌🏻👌🏻👌🏻💐💐💐💐ਜੇਠ ਲੜਾਈ ਕਰਨ ਦਾ

    • @jaskiratsingh7168
      @jaskiratsingh7168 5 ปีที่แล้ว

      Ramandip Singh is Zkas
      Kaskirat
      Okk was the

  • @SukhveerSingh-qg1go
    @SukhveerSingh-qg1go 5 ปีที่แล้ว +1

    Wah ji wah Kia bat hai

  • @nirmal12367
    @nirmal12367 4 ปีที่แล้ว +1

    Siraa laa taa

  • @GurpreetSingh-bs4zj
    @GurpreetSingh-bs4zj 5 ปีที่แล้ว +5

    Vadiya pra g continue videos shut kr de raho me te mere pind balran balo best 👍💯of luck

  • @balwindersingh7383
    @balwindersingh7383 5 ปีที่แล้ว +17

    ਧਰਨਾਟ ਬਾਈ ਮੈਨੂੰ ਤਾਂ ਲੱਗਿਆ ਟੈਕੀ ਤੋਂ ਡਿੱਗੇਗਾ ਚੰਡੀਗੜ ਜਾਣ ਤੋ ਪਹਿਲਾਂ

  • @vickysingh1212
    @vickysingh1212 5 ปีที่แล้ว +7

    Love 💕 you a sari team nu att sira very funny ਧਰਨਾਟ 22

  • @harpreetbhangal1910
    @harpreetbhangal1910 5 ปีที่แล้ว

    End te sira lati veer 👌👌👌🔥🔥🔥🔥😂😂😂😂😂🤣🤣🤣🤣🤣🤣🤣🤣

  • @SukhveerSingh-qg1go
    @SukhveerSingh-qg1go 5 ปีที่แล้ว +1

    Kmall karti bai

  • @desipenduvirsa
    @desipenduvirsa 5 ปีที่แล้ว +14

    3ਜਾ ਭਾਗ ਜਲਦੀ ਆਉਣ ਦੋ ਵਾਈ ਜੀ

  • @sukhmansanghavlogs6617
    @sukhmansanghavlogs6617 5 ปีที่แล้ว +40

    ਜੇ ਛੜੇ ਨੂੰ ਠੇਕਾ ਨਾ ਦਿੰਦੇ ਤਾਂ ਲੜਾ ਲੜਾ ਮਾਰ ਦੇਣੀਆਂ ਸੀ ਦਰਾਣੀ ਜੇਠਾਣੀ

  • @SatishKumar-vt7ji
    @SatishKumar-vt7ji 5 ปีที่แล้ว +6

    Nice mast Desi video from Satish kurukshetra HR

  • @ghumanranjit2007
    @ghumanranjit2007 ปีที่แล้ว

    ਬਾਕਮਾਲ ਪੇਸ਼ਕਾਰੀ, ਪ੍ਰਮਾਤਮਾ ਤੁਹਾਡੀ ਮਿਹਨਤ ਨੂੰ ਰੰਗ ਬਖ਼ਸੇ

  • @ale-cj6ls
    @ale-cj6ls 4 ปีที่แล้ว

    ਧਰਨਾਟ ਬਾਈ ਜਮਾਂ ਸਿਰਾਂ ਦਾ ਦਿੰਦਾ ਯਾਰ

  • @SandeepSingh-nn2bz
    @SandeepSingh-nn2bz 5 ปีที่แล้ว +8

    Love. you. Really. Bharke ਵੀ ਰੋ ਬਸ
    ਕੁੁਸ ਕਹਿਣ ਕੀ ਜੌਟਾ ਚਿਬ ਕਡਤੋ good
    Job

  • @rahulpanwar8600
    @rahulpanwar8600 5 ปีที่แล้ว +5

    Cirra vedio.jeonde vasde rho mitr pyaro.luv frm U.P

  • @kuldeepsidhu1324
    @kuldeepsidhu1324 5 ปีที่แล้ว +5

    Vr siraa video yr sari tension door ho jandi a video dakh k

  • @northerninsecticides2335
    @northerninsecticides2335 4 ปีที่แล้ว +2

    Very nice ....
    Jat Da character.....khas kar Chandigarh janda...khub Hassan aaya..

  • @GurmukhSingh-z8d
    @GurmukhSingh-z8d 5 หลายเดือนก่อน

    ਬਹੁਤ ਹੀ ਵਧੀਆ ਵੀਡੀਓ ਹੈ ਜੀ 🙏🙏

  • @ramanaujla2196
    @ramanaujla2196 5 ปีที่แล้ว +24

    Bro 3rd part kdo auna??
    Video siraa hundiaa y thodiaa saria😅😅😄😄😄😃😄👌👌👌👌👌👌👌

  • @harjeetchahal4767
    @harjeetchahal4767 5 ปีที่แล้ว +7

    Hlo veer 3part kadu auna veer eh bohat vadiaa ci bohat vadiaa 3part jaldi veer ladu odik Raha na sonu

  • @khanddpreetgill4252
    @khanddpreetgill4252 5 ปีที่แล้ว +4

    Very nice love u all team god work

  • @rbrar3859
    @rbrar3859 4 ปีที่แล้ว

    ਬਹੁਤ ਵਧੀਆ ਲੱਗਿਆ ਜੀ

  • @sahabsinghdhaliwal6068
    @sahabsinghdhaliwal6068 หลายเดือนก่อน

    Love. You. Dharnat. By. Ji

  • @pindersandhu8008
    @pindersandhu8008 5 ปีที่แล้ว +5

    Endless love u veer

  • @FamousJatt
    @FamousJatt 5 ปีที่แล้ว +5

    Endless 😍 video.......

  • @wowsporty
    @wowsporty 5 ปีที่แล้ว +12

    ਸ਼ਮਸ਼ਾਨ ਤੇ ਟੈਂਕੀ ਵਾਲਾ idea ਿਸਰਾਾ

  • @kirankaur3871
    @kirankaur3871 4 ปีที่แล้ว

    Bahut sohni aa video

  • @bindergill371
    @bindergill371 5 ปีที่แล้ว

    ਉਕੇ ਵਾਈ ਜੀ ਤੁਸੀ ਬਹੁਤ ਸੋਹਣੀ ਵਿਡੳ ਵਾਣਈ ਹੈ ਜੀ ਧੰਨਵਾਦ ਕਰਦੇ ਹਾ ਜੀ

  • @balkardhillon2521
    @balkardhillon2521 5 ปีที่แล้ว +6

    🔥🔥layi pyii aa mundeo🙏🏻🙏🏻💪🏻

    • @Arfan1485
      @Arfan1485 4 ปีที่แล้ว

      DXxx Gaming o

  • @rajdeepsingh9696
    @rajdeepsingh9696 5 ปีที่แล้ว +6

    Eh video da part 2 kado aayo bro Te yaar hun Tuhadi acting sirrrra body language good aa eda he chalde raho baba Nanak dev ji mehar karn

  • @harminderbagri2481
    @harminderbagri2481 5 ปีที่แล้ว +5

    Dharnat y jma sira lata agla part jldi upload kario

  • @guarjitsingh6520
    @guarjitsingh6520 4 ปีที่แล้ว

    ਬਹੁਤ ਵੱਧੀਆ ਲੱਗਿਆ ਧਰਨਾਟ ਵੀਰ ਜੀ

  • @AmarjitSingh-nj3nb
    @AmarjitSingh-nj3nb 4 ปีที่แล้ว

    Mja A Geyaa Dharnat 22 . Very Good

  • @arjun5154
    @arjun5154 5 ปีที่แล้ว +4

    Very nice video .Keep it up✌✌✌

  • @sukhjindersingg5150
    @sukhjindersingg5150 5 ปีที่แล้ว +7

    Love u tralli par ka sari team nu

  • @jsamra2075
    @jsamra2075 5 ปีที่แล้ว +6

    Nice video brothers Nd sisters. I’m form Canada ❤️

  • @kuldeepbrar477
    @kuldeepbrar477 5 ปีที่แล้ว +1

    ਧਰਨਾਟ ਵੀਰੇ 👌👌👌

  • @wehegurujiomehtakropritams8609
    @wehegurujiomehtakropritams8609 5 ปีที่แล้ว

    ਵਧੀਆ ਹੈ ਜੀ👌👌👌👌

  • @harisidhu8165
    @harisidhu8165 5 ปีที่แล้ว +39

    ਬਹੁਤ ਵਧੀਆ ਵੀਰ ਜੀ, ਅਗਲਾ ਭਾਗ ਕਿਦੋ ਆਵੇ ਗਾ, ਤੁਸੀਂ ਚੰਡੀਗੜ੍ਹ ਵਾਲੀ ਜਰੂਰ ਲਿਆ ਉ ਭਰਜਾਈਆ ਨੂੰ ਵੀ ਪਤਾ ਲੱਗੇ ਕਿ ਜੇਠ ਨੂੰ ਰੋਟੀ ਨਾ ਦੇਣਾ ਕਿੰਨਾ ਮਹਿੰਗਾ ਪਿਆ, ਸਮਾਜ ਨੂੰ ਸੇਧ ਮਿਲੇ ਕਿ ਵੱਡੇ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ,

  • @gurdeepsingh9954
    @gurdeepsingh9954 5 ปีที่แล้ว +13

    Tarnat ji kehan di lod ni like ta bina khe banda
    Nale tusi shadda3 jarur bnayou
    Soniya nu pind viha ke lejayou bhabiya te hek te diva valu

  • @XEnFarmer1974
    @XEnFarmer1974 4 ปีที่แล้ว +11

    ਓ ਧਰਨਾਟ ਬਾਈ, ਤੂੰ ਤਾਂ ਜਵਾਂ ਦਿਲਜੀਤ ਦੁਸਾਂਝ ਵਰਗੀ ਐਕਟਿੰਗ ਕਰਦੈਂ

  • @SatnamSingh-bg5zl
    @SatnamSingh-bg5zl ปีที่แล้ว

    Wow nice famly ❤❤❤❤

  • @balwinderbatth5319
    @balwinderbatth5319 2 ปีที่แล้ว

    ਬਹੁਤ ਵਧੀਆ ਜੀ

  • @RajSharma-ud4xz
    @RajSharma-ud4xz 5 ปีที่แล้ว +7

    Khanalie Jatt. Zindabad ♥️❤️♥️❤️♥️❤️♥️👍👌

  • @jaspalsinghgill3748
    @jaspalsinghgill3748 5 ปีที่แล้ว +5

    Siraaa love you 22 g 👌 👌 👌

  • @rinkuspall6711
    @rinkuspall6711 5 ปีที่แล้ว +11

    ਧਰਨਾਟ ਵੀਰ ਲੈ ਆਵੀ ਨਾਲ ਕਿਤੇ ਪਿੰਡ ਵਿੱਚ ਬੇਜ਼ਤੀ ਨਾਂ ਕਰਾ ਲੀ

  • @laddikharoudgurgratsingh1770
    @laddikharoudgurgratsingh1770 5 ปีที่แล้ว

    ਬਹੁਤ ਹੀ ਵਧੀਆ ਧਰਨਾਟ

  • @Gora_Brar
    @Gora_Brar 5 ปีที่แล้ว

    ਬਹੁਤ ਵਧੀਆ ਉਪਰਾਲਾ ਕੀਤਾ

  • @amritpaldhaliwal4463
    @amritpaldhaliwal4463 5 ปีที่แล้ว +4

    Main ta kehnda trucka wale mistri nu laiya oh din yaad aa geya jdo aapa vi eida karde hunda the jdo koi hor phn chak lainda c

  • @gurpiarsingh2360
    @gurpiarsingh2360 5 ปีที่แล้ว +48

    ਜੇ ਧਰਨਾਟ ਨੂੰ ਠੇਕਾ ਪੂਰਾ ਮਿਲ਼ਿਆ ਹੈ ਜਾ ਅੱਧਾ

  • @parmjitsingh5411
    @parmjitsingh5411 5 ปีที่แล้ว +5

    EXILANT VEERE YOU AND YOUR TEAM GOOD JOB CARRY ON maaf karo veer g angreji sali lai ke beh gayee tusi te tuhadi sare mambran da bahut 2 dhanwaad [waheguru ji ka khalsa waheguru ji ki fateh ]

  • @karmjitsingh7987
    @karmjitsingh7987 3 ปีที่แล้ว

    ਬਹੁਤ ਵਧੀਆ ਹੈ

  • @beenakumari7546
    @beenakumari7546 4 ปีที่แล้ว +1

    Very good

  • @simransekhon2135
    @simransekhon2135 5 ปีที่แล้ว +4

    So nice video bro

  • @jassigrewal8194
    @jassigrewal8194 5 ปีที่แล้ว +4

    nyc video veer next video kdo bno ge ds dea veer

  • @gursewakdhillon7449
    @gursewakdhillon7449 5 ปีที่แล้ว +3

    ਬਹੁਤ ਬਦੀਆਂ ਵੀਰ

  • @arashdeepsingh2130
    @arashdeepsingh2130 4 ปีที่แล้ว

    ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਵਾਹਿਗੁਰੂ ਮਿਹਰ

  • @Funnyvideosvlog1592
    @Funnyvideosvlog1592 5 ปีที่แล้ว

    Vah bhai vah 😀😁😂🤣😃😄😅👌👌👌👌👌👌👌👌👌👌👌👌👌👌👌

  • @LakhveerSingh-pg1rl
    @LakhveerSingh-pg1rl 5 ปีที่แล้ว +4

    Hi.nice ji and srrrrrrr and
    👌😘😍🤣😂

  • @rajbhuller4974
    @rajbhuller4974 5 ปีที่แล้ว +4

    ਵੀਡੀਓ ਵਧਾਈ ਬਾਈ ਲਾੜਈ ਤਾ ਭਰਜਾਈ 2ਮਿੰਟਾ ਪਾ ਦਿੰਦਾ ਸੀ

  • @kushikaur6720
    @kushikaur6720 5 ปีที่แล้ว +6

    We like,now see next episode

  • @harcharnsingh5308
    @harcharnsingh5308 3 ปีที่แล้ว

    ਪੇਏਓਰ ਸੰਗਰੂਰ ਜਿਲਾ ਹੀ ਲਗਦਾ ਬਾਈ ਜੀ ਜਿਉਦੇ ਰਹੋ

  • @amritchauhan5937
    @amritchauhan5937 5 ปีที่แล้ว

    ਬਾਈ ਧਰਨਾਟ ਵਾਡੀਓ ਬਹੁਤ ਵਧੀਆ ਜੀ

  • @SANDEEPSINGH-kj2sq
    @SANDEEPSINGH-kj2sq 5 ปีที่แล้ว +4

    Parth 3 jaldi leke aawo bai

  • @gurdeepanmol4486
    @gurdeepanmol4486 5 ปีที่แล้ว +4

    Vidya video bro

  • @gagandeepdhami66
    @gagandeepdhami66 5 ปีที่แล้ว +3

    Kaim aw y

  • @prr818
    @prr818 5 ปีที่แล้ว

    Ghaint Video

  • @bahadursingh-ok9sv
    @bahadursingh-ok9sv 2 ปีที่แล้ว

    Bhout vadiya veere puri video dekhi .... And happy dewali......ji Dharnath saab

  • @romenreingslovers5842
    @romenreingslovers5842 5 ปีที่แล้ว +4

    Plz fastly upload next part

  • @rockysingh7661
    @rockysingh7661 5 ปีที่แล้ว +6

    All over excellent perfroms

    • @avtarsamra2823
      @avtarsamra2823 3 ปีที่แล้ว

      ਧਰਨਾਟ ਬਾਈ ਜੀ ਭਾਬੀਆਂ ਨੂੰ ਬੁਲਾਉਣ ਤੋ ਪਹਿਲਾ ਉਹਨਾ ਨੂ ਮਿੱਠਾ ਖੁਆਲਿਆ ਕਰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @avtarsamra2823
      @avtarsamra2823 3 ปีที่แล้ว

      ਨਾ ਵੱਢੀ ਨਾ ਚਾਹ ਪਿਆਉਣ ਏ ਨਾ ਛੋਟੀ ਨੇ ਪਿਆਉਣੀਏ ਤੂੰ ਆਪਣੀ ਬਹੀਆ ਰਾਣੀ ਲੈ ਆ ਫਿਰ ਇਹਨਾ ਨੂੰ ਸੁਣਾ ਸੁਣਾ ਕੇ ਪੀ ਲਿਆ ਕਰੀ ਵਾਹਿਗੁਰੂ ਜੀ

  • @Gagan_kishangarh
    @Gagan_kishangarh 5 ปีที่แล้ว +6

    ਕੋੜਨ ਮਿੱਠਾ ਵਾਲਾ ਬੋਲਦੀ ਆ 🤣😍🥰😍🥰😋

  • @sidhutinkoniwalaPb03
    @sidhutinkoniwalaPb03 5 ปีที่แล้ว

    ਮੰਜੇ ਵਾਲਾ ਸੀਨ ਸਿਰਾ ਯਾਰ ਚੰਗਾ ਭਲਾ ਮੰਜਾ ਤਾਂ ਇਸ ਤਰਾਂ ਹੁੰਦਾ ਨਹੀ ਇਹ ਜਾਣ ਬੁੱਝ ਕੇ ਕਿਵੇ ਕੀਤਾ ਯਾਰ ਬਹੁਤ ਵਧੀਆ ਆਈਡੀਆ।
    ਲੋਕ ਗਾਇਕ ਸਿੱਧੂ ਜਗਤਾਰ ਤਿੰਨਕੌਣੀ ਬਠਿੰਡਾ

  • @khushrai00
    @khushrai00 5 ปีที่แล้ว +1

    ਪਾਟ 2 bai g ਬਹੁਤ ਹੀ ਜਾਂਦਾ ਵਧੀਆ 3 ਜਲਦੀ ਪੇਸ਼ ਕਰਨਾ very good best of lack

  • @mukeshthakur4424
    @mukeshthakur4424 5 ปีที่แล้ว +7

    The end was surprising

  • @avisighsingh1790
    @avisighsingh1790 5 ปีที่แล้ว +3

    Yaar main v shra aan 30 da saal Paris 🗼 vich kam te vdia kuri ni hegi koi schi yaar 😜🤪

  • @KaranveerSidhu2222
    @KaranveerSidhu2222 5 ปีที่แล้ว +7

    Y pishe 2 video te first comment krya c reply v ni kryaa yrr 🤔🤔

  • @SunnySingh-nt8vo
    @SunnySingh-nt8vo 5 ปีที่แล้ว +2

    Dharnat sirra la ditta veer jeoda vasda reh. Purra. Kam vadiya krdi sari team God bless you all

  • @jarnailaulakh3405
    @jarnailaulakh3405 5 ปีที่แล้ว +1

    ਬਹੁਤ ਵਧੀਆ ਵੀਡੀਓ ਹੈ।ਵੱਡੀ ਭਰਜਾਈ ਦੀ ਐਕਟਿੰਗ ਬਹੁਤ ਵਧੀਆ ਹੈ ਬਿਲਕੁਲ ਅਸਲੀ ਵਾਂਗ ਹੈ।