ਸੁਣੋਂ ਸ਼ੇਰਗਿੱਲ ਗੋਤ ਦਾ ਇਤਿਹਾਸ ਸ਼ੇਰਗਿੱਲ ਕਿਉਂ ਕਿਹਾ ਜਾਂਦਾ ਸੁਣੋ ਬਾਪੂ ਗੁਰਮੇਲ ਸਿੰਘ ਤੋ | virasat of punjab

แชร์
ฝัง
  • เผยแพร่เมื่อ 2 ธ.ค. 2024

ความคิดเห็น • 80

  • @iqbalchahal8523
    @iqbalchahal8523 4 หลายเดือนก่อน +2

    ਬਿਨੈਪਾਲ ਮੁਗਲਾ ਤੋਂ ਪਹਿਲਾਂ ਹੋਇਆ ਸੀ ਕਾਲੂ ਨਾਥ ਬਹੁਤ ਹੀ ਬਾਅਦ ਹੋਇਆ ਸਮਾਂ ਨਹੀਂ ਰਲਦਾ

  • @MalkeetSingh-pk6sf
    @MalkeetSingh-pk6sf 5 หลายเดือนก่อน +31

    ਬਾਬਾ ਇਹਨਾਂ ਕਹਾਣੀਆਂ ਵਿਚ ਕੋਈ ਦਮ ਨਹੀਂ ਹੁਣ ਵਾਲੇ ਸ਼ੇਰਗਿੱਲ ਵੀ ਸ਼ੇਰ ਫੜ ਲੈਂਦੇ ਜਿਵੇਂ ਬਿਕਰਮ ਮਜੀਠੀਆ ਫੜ ਲੈਂਦਾ

    • @DeepGill-f5f
      @DeepGill-f5f 5 หลายเดือนก่อน +1

      ਸਹੀ ਗੱਲ ਆ ਬਾਈ ਜੀ

  • @sohan.2110
    @sohan.2110 4 หลายเดือนก่อน +2

    ਸੰਤ ਵਿਸਾਖਾ ਸਿੰਘ ਜੀ ਦੀ ਗਿੱਲਾਂ ਬਾਰੇ ਲਿਖੀ ਕਿਤਾਬ ਪੜ੍ਹੋ

  • @JagjeetSinghPb07
    @JagjeetSinghPb07 7 หลายเดือนก่อน +45

    ਬਾਪੂ ਗੁਰਮੇਲ ਸਿੰਘ ਵਾੜਾ ਭਾਈਕਾ ਜੀ ਸਤਿ ਸ਼੍ਰੀ ਅਕਾਲ ਦੁਆਬੇ ਤੋਂ।🙏

    • @gurpreetsinghgill5439
      @gurpreetsinghgill5439 5 หลายเดือนก่อน +3

      ਫਿਰੋਜ਼ਪੁਰ ਚ ਵਾੜਾ ਭਾਈਕਾ

    • @gurjeetsingh1546
      @gurjeetsingh1546 4 หลายเดือนก่อน

      😮😂​@@gurpreetsinghgill5439

  • @Narinderpal-w1l
    @Narinderpal-w1l 5 หลายเดือนก่อน +3

    Sunan di himat raku sai gal di

  • @manindesingh8633
    @manindesingh8633 5 หลายเดือนก่อน +2

    Vah. Baba. Ji. Vah. Very good video

  • @bhupinder1966
    @bhupinder1966 5 หลายเดือนก่อน +4

    ਬਹੁਤ ਗਿਆਨ ਦੀਆਂ ਗੱਲਾਂ ਬਾਪੂ ਕੋਲ

  • @ranjitmalhi1773
    @ranjitmalhi1773 5 หลายเดือนก่อน +6

    ਬਾਪੂ ਦੀ ਵੀਡੀਓ ਬੜੇ ਧਿਆਨ ਨਾਲ ਸੁਣੀ ਹੈ,ਅਖੀਰ ਤੱਕ ਇਹ ਗੱਲ ਸਮਝ ਨਹੀਂ ਆਈ ਕਿ ਬਾਪੂ ਨੇ ਸ਼ੇਰ ਗਿੱਲ ਗੋਤ ਵਾਲਿਆ ਦੀ ਬਦਨਾਮੀ ਕੀਤੀ ਹੈ ਜਾਂ ਤਾਰੀਫ

  • @HarjinderSingh-ot4mw
    @HarjinderSingh-ot4mw 3 ปีที่แล้ว +6

    Very nice

  • @GurnamSingh-n3j
    @GurnamSingh-n3j 5 หลายเดือนก่อน +1

    Very nice 👌

  • @satnamsinghgill
    @satnamsinghgill 5 หลายเดือนก่อน +7

    ਇਹ ਗੱਲ ਕਿਹੜੇ ਸੰਨ ਦੀ ਹੈ ਜਦੋ ਗਿਲ ਜਾਤ ਬਣੀ

  • @ParkashSingh-yu7ct
    @ParkashSingh-yu7ct 5 หลายเดือนก่อน +5

    ਬਿਲਕੁਲ ਸਹੀ ਹੈ

    • @premkhatana3591
      @premkhatana3591 5 หลายเดือนก่อน

      कुछ वीर लिख रहे हैं कि बकवास है वीर जी जो इतिहास बने हैं जातियां बनी है वो तरह ही बनिया हैं हर जाति वा गोत्र का इतिहास इसी तरह बना है i आज किसी को बुरा लगे अपने आप को बड़े समजन लग गए वो एक अलग बात है i सत श्री अकाल जी i

  • @herbalistorganic1499
    @herbalistorganic1499 5 หลายเดือนก่อน +12

    ਯਭਲ਼ੀਆਂ ਮਾਰਦਾ ਯੱਬਲ ਸੁਣਦੇ ਤੇਰੀ ਭਕਾਈ ਨੂ
    ਤੈਨੂੰ ਮੈ ਦੱਸਦਾ ਹਾ ਸ਼ੇਰਗਿੱਲ ਦੀ ਅਸਲ ਕਹਾਣੀ
    ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਗਿੱਲ ਗੋਤ ਦੇ ਮਝੈਲ ਨੌਕਰੀ ਕਰਦੇ ਸਨ ਜੋ ਮਹਾਰਾਜੇ ਦੀ ਫ਼ੌਜ ਵਿੱਚ ਬੜੀ ਬਹਾਦਰੀ ਨਾਲ ਲੜੇ ਯੁੱਧ ਉੱਥੋਂ ਮਹਾਰਾਜਾ ਰਣਜੀਤ ਸਿੰਘ ਨੇ ਮਾਝੇ ਦੇ ਜਰਨੈਲਾਂ ਨੂ ਖ਼ਿਤਾਬ ਬਖ਼ਸ਼ਿਆ ਸੀ ਸ਼ੇਰਗਿੱਲ ਦਾ ਉੱਨਾਂ ਦੀ ਬਹਾਦਰੀ ਲਈ ਤੇ ਉਹ ਜਰਨੈਲ ਮਜੀਠਾ ਦੇ ਵਾਸੀ ਸਨ

    • @hsworldview8075
      @hsworldview8075 4 หลายเดือนก่อน

      ਮਜੀਠੇ ਦੇ 6 ਜਰਨੈਲ ਸੀ ਮਹਾਰਾਜੇ ਦੀ ਫੌਜ ਵਿੱਚ।

  • @rajbindersingh8237
    @rajbindersingh8237 3 หลายเดือนก่อน

    ਸਭ ਬਕਵਾਸ ਕੀ ਸਬੂਤ ਹੈ

  • @paramjitsinghgill2677
    @paramjitsinghgill2677 4 หลายเดือนก่อน

    Waheguru ji waheguru ji 🙏🙏

  • @satnamsinghgill
    @satnamsinghgill 5 หลายเดือนก่อน +5

    ਨਾਲੇ ਵੀਡੀਓ ਵਾਲਾ ਕਿੱਥੋਂ ਹੈ

  • @malkiatsingh5143
    @malkiatsingh5143 5 หลายเดือนก่อน +6

    ਯਬਲੀਆਂ।

  • @paramjit.sekhon
    @paramjit.sekhon 4 หลายเดือนก่อน

    Bapu gi sekhon gaut vaare v daso

  • @karmjitsinghgill3323
    @karmjitsinghgill3323 5 หลายเดือนก่อน +10

    ਭਕਾਈ ਮਾਰਦਾ ਮਹਾਰਜਾ ਰਣਜੀਤ ਸਿੰਘ ਦੀ ਫੋਜ ਚ ਗਿੱਲ ਬਹੁਤ ਬਹਾਦਰ ਸਿਪਾਹੀ ਸਨ ਜਿੰਨਾ ਨੂੰ ਸੇਰ ਦਾ ਖਿਤਾਬ ਦਿੱਤਾ ਗਿਆ ਤੇ ਗਿੱਲ ਸੇਰ ਹੋ ਗਏ

  • @AmarjeetSingh-xr9gc
    @AmarjeetSingh-xr9gc 4 หลายเดือนก่อน +1

    ਬਾਈ ਦਾ ਨਾਮ ਗੁਰਮੇਲ ਸਿੰਘ ਗਿੱਲ ਹੈ ਪਿਡ ਵਾੜਾ ਭਾਈਕਾ ਹੈ ਜਿਲਾ ਫਰੀਦਕੋਟ ਬਾਜਾ ਖਾਨਾ ਦੇ ਕੋਲ ਮਿਸਤਰੀ ਅਮਰਜੀਤ ਸਿੰਘ ਵਾੜਾ ਭਾਈਕਾ ਫਿਲਹਾਲ ਬੀ ਸੀ ਕੈਨੇਡਾ

  • @KashmirSingh-d8u
    @KashmirSingh-d8u 3 หลายเดือนก่อน

    Bikram majithia,da bapu bhai lagda hai app

  • @satnamsinghgill
    @satnamsinghgill 5 หลายเดือนก่อน +15

    ਮੈਂ ਸੇ਼ਰਗਿਲ ਹਾਂ ਕੋਈ ਸ਼ੱਕ ਤੇ ਪਿੰਡ ਮਜੀਠਾ ਆਵੀਂ

    • @herbalistorganic1499
      @herbalistorganic1499 5 หลายเดือนก่อน +1

      ਇਹ ਯੱਬਲ ਹੈ ਯੱਬਲਾ ਕੋਲ ਯਬਲੀਆ ਛਡ ਰੁਹਾ ਮੂਰਖ

    • @nirmalgill2653
      @nirmalgill2653 3 หลายเดือนก่อน

      Ha ji .m v sher gill ha .sada pichhokd v soda area hi sada purana pind toot bangal Patti kol h.hun sada jila sirsa .haryana h ji.asi hun v abde Purane pund nal viha shadi bride ha ji.

    • @nirmalgill2653
      @nirmalgill2653 3 หลายเดือนก่อน

      Ha ji m v sher gill ha .sada pind v sode area ch hi h. C Purana pind toot Bhangal c .patti kol.ajj sada pind disst sirsa ch h lakarwali. Ajj v brtde ha sade purane pind nal.

  • @amarjitpannu9357
    @amarjitpannu9357 5 หลายเดือนก่อน

    Very interesting story

  • @bb5920
    @bb5920 5 หลายเดือนก่อน

    SHERGIL. SHOODAR VARN DE VICH AAUNDE AA JI

  • @gurpreetsinghgill5439
    @gurpreetsinghgill5439 5 หลายเดือนก่อน +1

    ਸਾਡੇ ਨੇੜੇ ਦਾ ਦਮਾਕ ਖਰਾਬ ਆ

  • @JasPinder-gx3xs
    @JasPinder-gx3xs 5 หลายเดือนก่อน +3

    SRASUR JHOOTHH BUS KUR BABA RUB NAA SUNLE RSDHALIWALL FDK ❤

  • @anmolbrar3391
    @anmolbrar3391 3 ปีที่แล้ว +4

    ਇਹਨਾਂ ਬਜ਼ੁਰਗਾਂ ਦੇ ਪਿੰਡ ਬਾਰੇ ਵੀ ਜਾਣਕਾਰੀ ਦੇਣ ਦੀ ਲੋੜ ਹੈ।

    • @virasatofpunjab5471
      @virasatofpunjab5471  3 ปีที่แล้ว

      Bai ji starting ch bapu ji da da name v aunda te pind v aunda

  • @BaljeetSingh-gx4yv
    @BaljeetSingh-gx4yv 5 หลายเดือนก่อน +9

    ਮੈਨੂੰ ਲੱਗਦਾ ਬਾਪੂ ਨੇ ਡੋਡੇ ਵੱਧ ਘੱਟ ਖਾ ਲਏ

  • @balwantshergill
    @balwantshergill 5 หลายเดือนก่อน +4

    raje khandan shergill

  • @parmeetAmarpreet
    @parmeetAmarpreet 3 หลายเดือนก่อน

    Vinaypal te beta gillpal c ohde beteya de name c sher, sarp, 7 munde c jihns de name animal te rakhe c te jehde jhorar gill a oh jhorar gillpal da bhara c oh jhorar gill a.bapu galat te e layi janda

  • @ਜਸਵੀਸੰਲਜਸਵੀਸੰਘ
    @ਜਸਵੀਸੰਲਜਸਵੀਸੰਘ 5 หลายเดือนก่อน +6

    ਬਕਵਾਸ ਕਰੀ ਜਾਂਦੈ

    • @vipin23us
      @vipin23us 4 หลายเดือนก่อน

      ਕਿਉਂ ਬਕਵਾਸ, ਉਹ ਸੱਚੀ ਕਹਾਣੀ ਦੱਸ ਰਹੇ ਹਨ।

  • @Shergill-z2t
    @Shergill-z2t ปีที่แล้ว +1

    ❤️❤️

  • @wordsareswords
    @wordsareswords 5 หลายเดือนก่อน

    Vinaypal Raaje de Vanshaj aa Chahal

  • @parmeetAmarpreet
    @parmeetAmarpreet 3 หลายเดือนก่อน

    Gillpal name vinaypal ne gilli jagah te milan karan eakheya c ,vinaypal de koi olad ni c pehla ohnu ih bachha jungle cho gilli jagah cho mileya c

  • @herbalistorganic1499
    @herbalistorganic1499 5 หลายเดือนก่อน +4

    ਡੋਡਿਆਂ ਦੇ ਨਾਲ ਬਾਬੇ ਨੇ ਟਰਾਮਾਡੋਲ ਵੀ ਖਾਧੀ ਹੋਈ ਹੈ ਜੋ ਰਗਾਂ ਚ ਬੋਲਦਾ ਯਬਲੀਆ ਤਾ ਮਾਰਦਾ ਹੀ ਹੈ ਸੁਣਨ ਵਾਲੇ ਵੀ ਯੱਬਲ ਲੱਗਦੇ ਨੂੰ ਹੂੰ ਕਰੀ ਜਾਂਦੇ ਨੇ॥

  • @parmeetAmarpreet
    @parmeetAmarpreet 3 หลายเดือนก่อน

    Gill kabila bare bapu tenu kush ni pata purane bujurga diya suniya sunayia galla dasi jana gill kabila brar te sidhu to purana kabila hai gill diya 7 muhiya gillpal di olad naal chaliya sabto vadde bete da name sher c ta shergill likhdeya,baki gill india to laike tureky tak te osto v agge faile hoye a ,kai gore v gil ne te kayi turk v turka da yetgil kabila v gilla cho hai turkey ch jat nu yet likhdeeya ,gilgit jagah gilla nd basayi c ,bapu gill bahle purane a brara to te sidhua to 😊😊😊

  • @ਜਗਦੇਵਸਿੰਘਬੱਛੋਆਣਾ
    @ਜਗਦੇਵਸਿੰਘਬੱਛੋਆਣਾ 3 ปีที่แล้ว +5

    ਬਾਬਾ ਜੀ ਦਾ ਧੰਨਵਾਦ

  • @manjitsingh1811
    @manjitsingh1811 5 หลายเดือนก่อน

    Guru.garanth.shaib.vich.gekar.aya.ha.agg.so.rova.beksha.kahya.ac
    Melah.dargaa.saja...
    Ahsarm.daa.mara.raj.patt.shad.ka.nawashar.a.gaya.ic.da.3.put.hoya.gill.shar.gill.gillghla..a.chandervanshi.rajpoot.han.g.tusi.kesa.gane.sa.pushoagg.ko.c

  • @sanupaji6033
    @sanupaji6033 2 ปีที่แล้ว +2

    CT CT CT CT CT

  • @satnamsinghgill
    @satnamsinghgill 5 หลายเดือนก่อน +12

    ਬਾਬਾ ਜੀ ਮੈਂ ਸਤਿਕਾਰ ਕਰਦਾ ਹਾਂ ਆਪਣੇ ਪਿੰਡ ਬਾਰੇ ਆਪਣੀ ਜਾਤ ਬਾਰੇ ਦੱਸੋ ਨਾ ਕਿ ਦੂਜਿਆਂ ਦੀਆਂ ਟਿੱਪਣੀਆਂ ਕਰੋ ਫੁੱਦੂ ਫੜ ਇਕ ਕਹਾਣੀਆਂ ਬਣਾਉਣ ਦੀ ਕੋਈ ਲੋੜ ਨਹੀਂ

    • @baljitsandhu9449
      @baljitsandhu9449 4 หลายเดือนก่อน

      Very True I heard this story from my grandfather this is story from pula/Nathana village near Rampura fool thanks

    • @baljitsandhu9449
      @baljitsandhu9449 4 หลายเดือนก่อน

      Because it was mand mand means long time ago wild animals like chayote/ wolves/wild water Buffalo/ cow Buffalo Thanks

  • @KakaSingh-n3p
    @KakaSingh-n3p 5 หลายเดือนก่อน

    Shergill kise hor he jatti.da lagda

  • @reshamsidhu1825
    @reshamsidhu1825 3 ปีที่แล้ว +5

    100. Gap poohla.poohli sidhu de pind a ser gill kidhu agy

    • @virasatofpunjab5471
      @virasatofpunjab5471  3 ปีที่แล้ว +1

      ਵਿਦਵਾਨ ਸਾਹਬ ਜੇ ਸੱਚ ਹੋਇਆਂ ਪਹਿਲਾ ਪਤਾ ਕਰਲੋ ਕਿੱਸੇ ਸਿਆਣੇ ਬੰਦੇ ਤੋਂ ਬਾਬਾ ਕਾਲੂ ਨਾਥ ਦਾ ਵੀ ਜ਼ਿਕਰ ਕੀਤਾ ਉਹ ਤਾਂ ਨੀ ਝੂਠ ਬੋਲ਼ਿਆਂ

    • @s.p.singhsidhubrar5828
      @s.p.singhsidhubrar5828 5 หลายเดือนก่อน

      Raja Vinyepal ta Sidhu Brar si...fer Je Gujjra di kudi da putt haria ta Sidhu brar hoya, us nu gill got di ki lod c,putt ta Raja Vinyepal da hi c...???

    • @JagjeetSinghPb07
      @JagjeetSinghPb07 5 หลายเดือนก่อน

      @@s.p.singhsidhubrar5828 Sidhu Brar naal vinaypal da koi laina dena nhi.

    • @s.p.singhsidhubrar5828
      @s.p.singhsidhubrar5828 5 หลายเดือนก่อน

      @@JagjeetSinghPb07 veer kehdi history padi hai tussi...???
      Brar Raye de do putar san Rao Dull,or Rao Poud...
      Rao dull ke Char putar huye...
      Vinye pal,Sahenpal,Lakhanpal or Ratanpal,
      Vinyepal ki olad mukatsar ke pass villege...Thiddha me hai...?
      Veer padho history

    • @JagjeetSinghPb07
      @JagjeetSinghPb07 5 หลายเดือนก่อน +1

      Bilkul Sahi, Meri galti savikar kro Ji 🙏

  • @satpalkaonke1364
    @satpalkaonke1364 5 หลายเดือนก่อน

    ਬੇਬਕੂਫ ਭਕਾਈ ਮਾਰਦਾ ਹੈ ਇਸ ਘੜਤ ਕਹਾਣੀ ਵਿਚ ਕੋਈ ਦਮ ਨਹੀਂ ਹੈ

  • @rajbindersingh8237
    @rajbindersingh8237 3 หลายเดือนก่อน

    ਗਿੱਲਾਂ ਦਾ ਇਤਹਾਸ
    ਵਚੋ ਫਿਰ ਬੋਲਿਆ ਕਰੋ

  • @satnamsinghgill
    @satnamsinghgill 5 หลายเดือนก่อน +7

    ਇਹ ਸਭ ਬਕਵਾਸ ਹੈ

  • @sohalsohalmalik5475
    @sohalsohalmalik5475 4 หลายเดือนก่อน

    Time kharb kar gya baba

  • @gurpavittarsingh4484
    @gurpavittarsingh4484 5 หลายเดือนก่อน +1

    False story

  • @gurpreetsinghgill5439
    @gurpreetsinghgill5439 5 หลายเดือนก่อน

    ਬਕਵਾਸ ਮਾਰਦਾ

  • @gsantokhsinghgill8657
    @gsantokhsinghgill8657 4 หลายเดือนก่อน

    BakwasMarda Raj ke bhuki nal dala bura

  • @kuljitsingh2620
    @kuljitsingh2620 5 หลายเดือนก่อน

    ਸਭ ਬਕਵਾਸ ਹੈ

  • @TarsemGill-sk1re
    @TarsemGill-sk1re 5 หลายเดือนก่อน

    ਸਭ ਬਕਵਾਸ ਹੈ।

  • @js8889
    @js8889 5 หลายเดือนก่อน

    Fadd nu gyan dasde ...
    Koi significance nahin sikhism vich

  • @Sukhdevsingh-gn4dx
    @Sukhdevsingh-gn4dx 2 ปีที่แล้ว +5

    Bakwas