Virasat of Punjab
Virasat of Punjab
  • 119
  • 1 509 277
ਸਫ਼ਾਜੰਗ ਬਣਾਉਣ ਵਾਲੀ ਸਤਵੀਂ ਪੀੜ੍ਹੀ |ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਦਾ ਸਫ਼ਾਇਆ ਕੀਤਾ ਸੀ
ਸਫ਼ਾਜੰਗ ਬਣਾਉਣ ਵਾਲੀ ਸਤਵੀਂ ਪੀੜ੍ਹੀ |ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਦਾ ਸਫ਼ਾਇਆ ਕੀਤਾ ਸੀ
มุมมอง: 92

วีดีโอ

ਮਾਤਾ ਗੁਜਰੀ ਜੀ ਛੋਟੋ ਸਾਹਿਬਜ਼ਾਦੇ ਜੀ ਨੂੰ ਕਿਸਨੇ ਦਰਿਆ ਪਾਰ ਕਰਵਾਇਆ ਸੀ | ਬਹੁਤ ਘੱਟ ਲੋਕ ਜਾਣਦੇ ਨੇ
มุมมอง 97หลายเดือนก่อน
ਮਾਤਾ ਗੁਜਰੀ ਜੀ ਛੋਟੋ ਸਾਹਿਬਜ਼ਾਦੇ ਜੀ ਨੂੰ ਕਿਸਨੇ ਦਰਿਆ ਪਾਰ ਕਰਵਾਇਆ ਸੀ | ਬਹੁਤ ਘੱਟ ਲੋਕ ਜਾਣਦੇ ਨੇ
ਆ ਲੌਕ ਦੀ ਤਕਨੀਕ ਅੱਜ ਕਿੱਥੇ | 100 ਸਾਲ ਤੋਂ ਵੱਧ ਪੁਰਾਣਾ ਦਰਵਾਜ਼ਾ
มุมมอง 40หลายเดือนก่อน
ਆ ਲੌਕ ਦੀ ਤਕਨੀਕ ਅੱਜ ਕਿੱਥੇ | 100 ਸਾਲ ਤੋਂ ਵੱਧ ਪੁਰਾਣਾ ਦਰਵਾਜ਼ਾ
ਰਾਜਸਥਾਨ ਦੇ ਜੈਲਦਾਰ ਦੀ ਮਸ਼ਹੂਰ ਹਵੇਲੀ | 1960 ਦੀ ਬਣੀ ਹਵੇਲੀ | ਬੀਕਾਨੇਰ ਦਾ ਰਾਜਾ ਵੀ ਫੈਨ ਸੀ ਜੈਲਦਾਰ ਦਾ
มุมมอง 2083 หลายเดือนก่อน
ਰਾਜਸਥਾਨ ਦੇ ਜੈਲਦਾਰ ਦੀ ਮਸ਼ਹੂਰ ਹਵੇਲੀ | 1960 ਦੀ ਬਣੀ ਹਵੇਲੀ | ਬੀਕਾਨੇਰ ਦਾ ਰਾਜਾ ਵੀ ਫੈਨ ਸੀ ਜੈਲਦਾਰ ਦਾ
13 ਦਾ ਪਹਾੜਾ ਸੱਭ ਤੋਂ ਔਖਾ | ਸੁਣੋ ਬਾਪੂ ਜੀ ਤੋਂ ਟਾਪਰ ਰਹੇ ਆ ਆਵਦੇ ਸਮੇਂ ਦੇ | virasat of punjab
มุมมอง 4763 หลายเดือนก่อน
13 ਦਾ ਪਹਾੜਾ ਸੱਭ ਤੋਂ ਔਖਾ | ਸੁਣੋ ਬਾਪੂ ਜੀ ਤੋਂ ਟਾਪਰ ਰਹੇ ਆ ਆਵਦੇ ਸਮੇਂ ਦੇ | virasat of punjab
14 ਸਾਲ ਬਾਅਦ ਕਨੇਡਾ ਤੋਂ ਵਾਪਿਸ ਪਰਤਿਆ ਅੱਜ ਕਰਦਾ ਖੇਤੀ | ਦਾਦੇ ਦਾ ਪੁਰਾਣਾ ਟਰੈਕਟਰ ਖਿੱਚ ਲੈ ਆਇਆ ਪੰਜਾਬ
มุมมอง 393 หลายเดือนก่อน
14 ਸਾਲ ਬਾਅਦ ਕਨੇਡਾ ਤੋਂ ਵਾਪਿਸ ਪਰਤਿਆ ਅੱਜ ਕਰਦਾ ਖੇਤੀ | ਦਾਦੇ ਦਾ ਪੁਰਾਣਾ ਟਰੈਕਟਰ ਖਿੱਚ ਲੈ ਆਇਆ ਪੰਜਾਬ
ਰਾਜੇਆਣੇ ਦੀਆਂ ਮਸ਼ਹੂਰ ਜੁੱਤੀਆਂ | ਲਹਿੰਦੇ ਪੰਜਾਬ ਦੀ ਅਸਲ ਜੁੱਤੀ | virasat of punjab
มุมมอง 3K3 หลายเดือนก่อน
ਰਾਜੇਆਣੇ ਦੀਆਂ ਮਸ਼ਹੂਰ ਜੁੱਤੀਆਂ | ਲਹਿੰਦੇ ਪੰਜਾਬ ਦੀ ਅਸਲ ਜੁੱਤੀ | virasat of punjab
ਪੂਰੇ ਪੰਜਾਬ ਨੂੰ ਚੈਲੰਜ ਕਰਦਾ ਆ ਬੰਦਾ | ਹੈ ਕੋਈ ਹੋਰ | virasat of punjab
มุมมอง 1024 หลายเดือนก่อน
ਪੂਰੇ ਪੰਜਾਬ ਨੂੰ ਚੈਲੰਜ ਕਰਦਾ ਆ ਬੰਦਾ | ਹੈ ਕੋਈ ਹੋਰ | virasat of punjab
ਵਿਆਹ ਤਾਂ ਪਹਿਲਾਂ ਵਾਲੇ ਸੀ | ਹੁਣ ਕਿਹੜੇ ਵਿਆਹ ਰਹਿ ਗਏ | ਵਿਆਹ 1994
มุมมอง 7905 หลายเดือนก่อน
ਵਿਆਹ ਤਾਂ ਪਹਿਲਾਂ ਵਾਲੇ ਸੀ | ਹੁਣ ਕਿਹੜੇ ਵਿਆਹ ਰਹਿ ਗਏ | ਵਿਆਹ 1994
ਰਾਜਸਥਾਨੀ ਫੁੱਫੜ | ਫੁੱਫੜ ਨੇ ਸੁਣਾਏ ਗੀਤ
มุมมอง 1605 หลายเดือนก่อน
ਰਾਜਸਥਾਨੀ ਫੁੱਫੜ | ਫੁੱਫੜ ਨੇ ਸੁਣਾਏ ਗੀਤ
ਨਾਕਾ ਸਾਲ਼ੀਆਂ ਦਾ | naaka salia da | punjabi marriage 1994 | ਕਿੰਨਾ ਵਧੀਆ ਟਾਇਮ ਸੀ
มุมมอง 4147 หลายเดือนก่อน
ਨਾਕਾ ਸਾਲ਼ੀਆਂ ਦਾ | naaka salia da | punjabi marriage 1994 | ਕਿੰਨਾ ਵਧੀਆ ਟਾਇਮ ਸੀ
punjabi marriage | 1994 ਦੀ ਬਰਾਤ ਦੇਖੋ | ਜਦੋ ਪੰਪ ਤੋਂ ਤੇਲ ਵੀ ਹੱਥ ਨਾਲ ਗੇੜ ਕੇ ਪਾਇਆ ਜਾਂਦਾ ਸੀ
มุมมอง 7847 หลายเดือนก่อน
punjabi marriage | 1994 ਦੀ ਬਰਾਤ ਦੇਖੋ | ਜਦੋ ਪੰਪ ਤੋਂ ਤੇਲ ਵੀ ਹੱਥ ਨਾਲ ਗੇੜ ਕੇ ਪਾਇਆ ਜਾਂਦਾ ਸੀ
ਪੰਜਾਬੀ ਵਿਆਹ 1994 | punjabi mariage 1994 | ਨਾਈ ਧੋਈ ਤੇ ਬਰਾਤ
มุมมอง 3.6K8 หลายเดือนก่อน
ਪੰਜਾਬੀ ਵਿਆਹ 1994 | punjabi mariage 1994 | ਨਾਈ ਧੋਈ ਤੇ ਬਰਾਤ
Punjabi marriage 1994 | ਵਿਆਹ 1994 ਭਾਗ ਦੂਜਾ | ਗਿੱਧਾ ਅਤੇ ਬੋਲੀਆਂ
มุมมอง 1.4K8 หลายเดือนก่อน
Punjabi marriage 1994 | ਵਿਆਹ 1994 ਭਾਗ ਦੂਜਾ | ਗਿੱਧਾ ਅਤੇ ਬੋਲੀਆਂ
marriage 1994 | ਵਿਆਹ 1994 ਦਾ | ਕੜਾਹੀ ਅਤੇ ਸ਼ਗਨ ਦੀ ਰਸਮ| ਭਾਗ ਪਹਿਲਾ | virasat of punjab
มุมมอง 5678 หลายเดือนก่อน
#oldmarriage #marriagemovie #1994marriage
ਆਹ ਬੱਚੇ ਪੰਜਾਬ ਚ ਰਹਿ ਕੇ ਵੀ ਸਕੂਲ ਨਹੀ ਜਾ ਸਕਦੇ
มุมมอง 828 หลายเดือนก่อน
ਆਹ ਬੱਚੇ ਪੰਜਾਬ ਚ ਰਹਿ ਕੇ ਵੀ ਸਕੂਲ ਨਹੀ ਜਾ ਸਕਦੇ
ਦੁਨੀਆ ਕਿੱਥੇ ਪਹੁੰਚ ਗਈ | ਇਹ ਕੁੜਤੇ ਚਾਦਰੇ ਚ ਫਸਿਆ ਫਿਰਦਾ😂
มุมมอง 839 หลายเดือนก่อน
ਦੁਨੀਆ ਕਿੱਥੇ ਪਹੁੰਚ ਗਈ | ਇਹ ਕੁੜਤੇ ਚਾਦਰੇ ਚ ਫਸਿਆ ਫਿਰਦਾ😂
400 ਸਾਲ ਪੁਰਾਣੀਆਂ ਗੁਫਾਵਾਂ ਬਾਬਾ ਬੰਦਾ ਸਿੰਘ ਬਹਾਦਰ ਜੀ | ਕਿਸ ਨੇ ਲੱਭੀਆਂ ਸੀ ਇਹ ਗੁਫਾਵਾਂ
มุมมอง 5739 หลายเดือนก่อน
400 ਸਾਲ ਪੁਰਾਣੀਆਂ ਗੁਫਾਵਾਂ ਬਾਬਾ ਬੰਦਾ ਸਿੰਘ ਬਹਾਦਰ ਜੀ | ਕਿਸ ਨੇ ਲੱਭੀਆਂ ਸੀ ਇਹ ਗੁਫਾਵਾਂ
ਬਠਿੰਡੇ ਤੋ ਦਿੱਲੀ ਜਾਣ ਵਾਲੀ ਸੁਰੰਗ | ਸੱਚ ਆਇਆ ਸਾਹਮਣੇ
มุมมอง 122K11 หลายเดือนก่อน
ਬਠਿੰਡੇ ਤੋ ਦਿੱਲੀ ਜਾਣ ਵਾਲੀ ਸੁਰੰਗ | ਸੱਚ ਆਇਆ ਸਾਹਮਣੇ
Sonu sito wala ਕੌਣ ਖਾ ਗਿਆ ਵੀਡੀਓ ਬਣਾ ਕੇ ਪੈਸੇ | ਸੋਨੂੰ ਦੀ ਮਾਂ ਕਹਿੰਦੀ ਲੋਕੀ ਫੋਨ ਲਾ ਕੇ ਗਾਲਾਂ ਕੱਢਦੇ ਆ
มุมมอง 14K11 หลายเดือนก่อน
Sonu sito wala ਕੌਣ ਖਾ ਗਿਆ ਵੀਡੀਓ ਬਣਾ ਕੇ ਪੈਸੇ | ਸੋਨੂੰ ਦੀ ਮਾਂ ਕਹਿੰਦੀ ਲੋਕੀ ਫੋਨ ਲਾ ਕੇ ਗਾਲਾਂ ਕੱਢਦੇ ਆ
ਸਤਲੁਜ ਦਰਿਆ ਦਾ ਕਹਿਰ | ਅੱਜ ਤੱਕ ਵਾਹਨ ਪੱਧਰੇ ਨਹੀਂ ਹੋਏ
มุมมอง 8311 หลายเดือนก่อน
ਸਤਲੁਜ ਦਰਿਆ ਦਾ ਕਹਿਰ | ਅੱਜ ਤੱਕ ਵਾਹਨ ਪੱਧਰੇ ਨਹੀਂ ਹੋਏ
40 ਹਜ਼ਾਰ ਦੀ ਕਣਕ ਨਹੀ ਹੁੰਦੀ | ਤੇਲ ਵੱਧ ਮੱਚ ਜਾਂਦਾ ਵਾਹਣ ਪੱਧਰਾ ਕਰਣ ਤੇ ਦਰਿਆ ਦੀ ਮਾਰ
มุมมอง 9611 หลายเดือนก่อน
40 ਹਜ਼ਾਰ ਦੀ ਕਣਕ ਨਹੀ ਹੁੰਦੀ | ਤੇਲ ਵੱਧ ਮੱਚ ਜਾਂਦਾ ਵਾਹਣ ਪੱਧਰਾ ਕਰਣ ਤੇ ਦਰਿਆ ਦੀ ਮਾਰ
ਕਹਿੰਦੇ ਸੀ ਆ ਜਵਾਕ ਕੀ ਕਰ ਲਵੇਗਾ | ਉਮਰ 13 ਸਾਲ ਦੀ ਚ ਸਟਾਰ ਬਣ ਗਿਆ
มุมมอง 7711 หลายเดือนก่อน
ਕਹਿੰਦੇ ਸੀ ਆ ਜਵਾਕ ਕੀ ਕਰ ਲਵੇਗਾ | ਉਮਰ 13 ਸਾਲ ਦੀ ਚ ਸਟਾਰ ਬਣ ਗਿਆ
100ਰੁਪਏ ਵਾਲਾ ਟੈਸਟ 20 ਰੁਪਇਆ ਚ | 80% discount ਸਰੀਰ ਦਾ ਕੋਈ ਵੀ ਟੈਸਟ ਕਰਵਾਓ
มุมมอง 76ปีที่แล้ว
100ਰੁਪਏ ਵਾਲਾ ਟੈਸਟ 20 ਰੁਪਇਆ ਚ | 80% discount ਸਰੀਰ ਦਾ ਕੋਈ ਵੀ ਟੈਸਟ ਕਰਵਾਓ
ਅਸਲੀ ਰੰਗਰੇਟਾ ਕਿਸੇ ਦੀ ਧੀ ਭੈਣ ਨੂੰ ਗਲਤ ਬੋਲ ਸਕਦਾ ਆ ਸੁਣੋ
มุมมอง 130ปีที่แล้ว
ਅਸਲੀ ਰੰਗਰੇਟਾ ਕਿਸੇ ਦੀ ਧੀ ਭੈਣ ਨੂੰ ਗਲਤ ਬੋਲ ਸਕਦਾ ਆ ਸੁਣੋ
ਰਾਜਾ ਹਰੀਚੰਦ ਭਾਗ 4 | raja harichand part 4 | virasat of punjab
มุมมอง 1.4Kปีที่แล้ว
ਰਾਜਾ ਹਰੀਚੰਦ ਭਾਗ 4 | raja harichand part 4 | virasat of punjab
ਰਾਜਾ ਹਰੀਚੰਦ ਭਾਗ 3 | raja harichand part 3 | virasat of punjab
มุมมอง 713ปีที่แล้ว
ਰਾਜਾ ਹਰੀਚੰਦ ਭਾਗ 3 | raja harichand part 3 | virasat of punjab
ਸੁਣੋ ਕਿਵੇਂ ਬੰਦਾ ਤੇ ਜਨਾਨੀ ਘਰ ਨੂੰ ਖੂੰਜ਼ੇ ਲਾਉਂਦੇ ਆ | virasat of punjab
มุมมอง 4.7Kปีที่แล้ว
ਸੁਣੋ ਕਿਵੇਂ ਬੰਦਾ ਤੇ ਜਨਾਨੀ ਘਰ ਨੂੰ ਖੂੰਜ਼ੇ ਲਾਉਂਦੇ ਆ | virasat of punjab
ਕਿੱਸਾ ਰਾਜਾ ਹਰੀਚੰਦ | ਭਾਗ 02 | Raja harichand | virasat of punjab
มุมมอง 464ปีที่แล้ว
ਕਿੱਸਾ ਰਾਜਾ ਹਰੀਚੰਦ | ਭਾਗ 02 | Raja harichand | virasat of punjab
ਕਿੱਸਾ ਰਾਜਾ ਹਰੀਚੰਦ | ਭਾਗ ਪਹਿਲਾ | Raja harichand | virasat of punjab
มุมมอง 1.5Kปีที่แล้ว
ਕਿੱਸਾ ਰਾਜਾ ਹਰੀਚੰਦ | ਭਾਗ ਪਹਿਲਾ | Raja harichand | virasat of punjab

ความคิดเห็น

  • @inderjit748
    @inderjit748 หลายเดือนก่อน

    200‰ BAKWAAS KITA HAI 22 NE JHUTH DE PAND AA 22

  • @RamSingh-en7yq
    @RamSingh-en7yq 3 หลายเดือนก่อน

    Toor

  • @HarnekSingh-o4k
    @HarnekSingh-o4k 3 หลายเดือนก่อน

    😅

  • @Junaidkhan-x4y5m
    @Junaidkhan-x4y5m 3 หลายเดือนก่อน

    Very Good fromm Punjab Lahore Pakistan

  • @JagjitSingh-ic3go
    @JagjitSingh-ic3go 3 หลายเดือนก่อน

    This is mugal time.

  • @ajaibsingh9738
    @ajaibsingh9738 3 หลายเดือนก่อน

    ਇਹ ਚਬਲ ਗਪੀ ਕਿਥੋ ਕਠੇ ਹੋਗੇ ਇਕ ਪਿਡ ਦੇ ਕਜਰ ਇਕਠੇ ਤਾ ਹੋ ਨਹੀ ਸਕਦੇ ਇਹ ਦੀ ਨੇਤੇ ਜਮੀਨ ਆ ਕਿ ਗਪ ਮਾਰ ਕਿ ਮੇਲਾ ਲਗਣ ਲਾ ਦਿਏ ਜਮੀਨ ਚੋ ਕਰਾਇਆ ਕਡਲਿਏ ਲੋਕ ਅਜ ਦੇ ਯੂਗ ਚ ਲਾਇ ਲਗ ਆ ਗਧੇ ਨੂੰ ਵੀ ਬਾਪੁ ਆਖਦੇਆ

  • @amarjitsingh287
    @amarjitsingh287 3 หลายเดือนก่อน

    ਲੱਗਦਾ ਇਸ ਦੇ ਡਿੱਗਣ ਦਾ ਇੰਤਜ਼ਾਰ ਕਰ ਰਹੇ ਹਨ

  • @maheshbrar
    @maheshbrar 3 หลายเดือนก่อน

    Kise bazurg toh puchna si. Te bathinde da kila 800 saal purana nahin. Oh 1800 sal purana hai. DO NOT MISINFORM

  • @amandeepsinghaman8891
    @amandeepsinghaman8891 3 หลายเดือนก่อน

    ਬਹੁਤ ਵਧੀਆ ਕੰਮ ਬਾਈ ❤❤

  • @bhullarsahib69
    @bhullarsahib69 4 หลายเดือนก่อน

    ਸੁੱਖਾਂ ਦਾ ਰੌਲਾ ਪਾ ਦਿਉ ,ਆਪੇ ਇਥੇ ਵੀ ਮੇਲੇ ਲੱਗਣੇ ਸ਼ੁਰੂ ਹੋ ਜਾਣਗੇ, ਅੰਧਵਿਸ਼ਵਾਸ ਦਾ ਸਮਾਂ ਹੈ, ਜਾਣਕਾਰੀ ਕਿਸੇ ਨੂੰ ਨਹੀ ਹੈ,ਬੱਸ ਐਵੇਂ ਰੈਣ ਬਸੇਰੇ ਸੀ ਮੁਸਲਮਾਨ ਦੇ ਰਾਜ ਸਮੇਂ ਬਣੇ ਹੋਏ ਹਨ, ਸ਼ੇਰ ਸਾਹ ਸੂਰੀ ਦੇ ਸਮੇਂ ਇਹ ਮਾਰਗ ਬਣਾਏ ਗਏ ਸਨ,ਹੁਣ ਮੰਨਤਾਂ ਪੂਰੀਆਂ ਹੋਣ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ 👎

  • @jaskaran3394
    @jaskaran3394 4 หลายเดือนก่อน

    ਇਹ ਸਾਡੇ ਪਿੰਡ ਵੀ ਹੈ ਮੰਜੀ ਸਾਹਿਬ ਦੇ ਕੋਲ਼ ਅਸੀਂ ਤਾਂ ਬਹੁਤ ਤੂੜੀ ਪਾਈ ਆ ਇਹ ਦੇ ਵਿਚ ਪਿੰਡ ਵਾਲਿਆਂ ਨੇ ਅਮੀਰ ਖ਼ਾਨ ਨੇ ਇਸ ਤੇ ਸ਼ੂਟਿੰਗ ਕਰ ਕੇ ਫਿਲਮ ਬਣਾ ਲਈ ਸੀ ਉਸ ਨੇ ਇਸ ਜੱਗਾਂ ਤੇ ਕਿ ਸ ਕਰ ਦਿੱਤਾ ਸੀ ਫੇਰ ਜਿਹੜੇ ਰਵੀਦਾਸ ਏ ਲੋਕਾਂ ਸੀ ਇਸ ਵਿੱਚ ਆਪਣੇ ਖੇਤ ਬਣਿਆ ਹੋਇਆ ਸੀ ਉਹ ਨੂੰ ਪੈਸੇ ਦੇ ਕੇ ਪਤਾ ਨਹੀਂ ਬਹੁਤ ਵਧੀਆ ਸਰੈਏ ਬਣਾ ਦਿੱਤੀ ਹੈ ਮੈਂ ਤਾਂ ਹੁਣ ਮੰਜੀ ਸਾਹਿਬ ਮੱਥਾ ਟੇਕਣ ਕੇ ਘਰ ਨੂੰ ਆ ਜਾਂਦੀ ਹਾਂ ਮੈਂ ਨਹੀਂ ਦੇਖਿਆ ਹੁਣ ਮੇਰੇ ਪਿਕੇ ਹੀ ਮੈਨੂੰ ਦੱਸ ਰਹੇ ਨੇ ਕਿ ਬਹੁਤ ਵਧੀਆ ਬਣਾ ਦਿਤੀ ਹੈ ਸਰੈਏ

  • @lovesingh8730
    @lovesingh8730 4 หลายเดือนก่อน

    ਮੈ ਲੀਖ ਦੀਆ ਗੁਰਮੀਤ ਪੈਸੇ ਪੋਜੋ ਕਰੋੜ

  • @SsSidhu-i1f
    @SsSidhu-i1f 4 หลายเดือนก่อน

    A koi surng nhi purani kbr hai kise di 1947 ton phla ujd k muslmaan chlle gye ohna de kise di kbr hai prchaar glt hai khud video wale bai nu nhi pta

  • @PritpalSingh-fo9jq
    @PritpalSingh-fo9jq 4 หลายเดือนก่อน

    Sukha pooria hundia ne te afsar lagde ne ta hi ta es nuvadia rang kita hai nale repair vadia kiti hoi hai loka nu andhvishvas nal na jodo guru granth sahib da jap karo sukha ohi poria karu

  • @KuldeepSingh-ro7mq
    @KuldeepSingh-ro7mq 4 หลายเดือนก่อน

    ਸ੍ਰੀ਼ ਅਕਾਲ ਤਖ਼ਤ ਸਾਹਿਬ ਦੀ ਨਵ ਉਸਾਰੀ ਹੋ ਰਹੀ ਸੀ, ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਬੈਠੇ ਸਨ, ਅਸੀਂ ਕੋਲ ਬੈਠੇ ਸੀ, ਸਿਆਲ਼ ਦੇ ਦਿਨ , ਅਸੀਂ ਧੁੱਪ ਵਿਚ ਬੈਠੇ ਸੀ , ਇਕ ਲੰਮਾ ਵਿਅਕਤੀ ਆਇਆ, ਹੱਥ ਵਿਚ ਖੂੰਡਾ , ਕਾਲ਼ੇ ਰੰਗ ਦੇ ਕੱਪੜੇ, ਧੂਹਵੀਂ ਕਾਲ਼ੀ ਚਾਦਰ , ਸਿਰ ਤੇ ਕਾਲ਼ੀ ਫਰਲੇ , ਸ਼ਮਲੇ ਵਾਲੀ ਪੱਗ ਆਕੇ ਬਾਬਾ ਜੀ ਦੇ ਚਰਨੀਂ ਹੱਥ ਲਾਇਆ, ਬਾਬਾ ਜੀ ਦੇ ਪੁੱਛਣ ਤੇ ਦੱਸਿਆ ਕਿ ਮੈਂ ਦਾਰਾ ਸਿੰਘ ਹਾਂ ਜੀ, ਬਾਬਾ ਜੀ ਬਹੁਤ ਖੁਸ਼ ਹੋਏ, ਇਹ ਨਹੀਂ ਪੁੱਛਿਆ ਕਿ ਉਹ ਦੁਲਚੀਪੁਰੀਆ ਜਾਂ ਧਰਮੂ ਪੁਰੀਆ ਸੀ , ਇਕ‌ ਦਾਰੇ ਦੀ ਜ਼ਮੀਨ ਮਹਿਤੇ ਦਮਦਮੀ ਟਕਸਾਲ ਦੇ ਹੈਡਕੁਆਰਟਰ ਨਾਲ ਹੀ ਹੈ ਜੀ

  • @LakhveerSingh-q7l
    @LakhveerSingh-q7l 4 หลายเดือนก่อน

    ਇਹ ਜਗ੍ਹਾ ਕਿਹੜੇ ਪਿੰਡ ਹੈ

    • @manpreetsingh6781
      @manpreetsingh6781 4 หลายเดือนก่อน

      ਪਿੰਡ ਸ਼ੇਰਗੜ੍ਹ ਰੇਲਵੇ ਸਟੇਸ਼ਨ ਦੇ ਨੇੜੇ ਜਿਲਾ ਬਠਿੰਡਾ

  • @RKTransport-y2n
    @RKTransport-y2n 4 หลายเดือนก่อน

    ਬੁੜਾ ਪੁਰਾਣਾ ਗੱਪੀ ਐ ਚੋਟੀ ਦਾ 😅😅😅

  • @jagseersinghsidhu2297
    @jagseersinghsidhu2297 4 หลายเดือนก่อน

    ਕਿਹੜੇ ਪਿੰਡ ਕਸਬੇ ਵਿੱਚ ਹੈ ਇਹ ਜਗ੍ਹਾ

    • @manpreetsingh6781
      @manpreetsingh6781 4 หลายเดือนก่อน

      ਪਿੰਡ ਸ਼ੇਰਗੜ੍ਹ ਰੇਲਵੇ ਸਟੇਸ਼ਨ ਦੇ ਨੇੜੇ ਜਿਲਾ ਬਠਿੰਡਾ

  • @Nimmasidhuu
    @Nimmasidhuu 4 หลายเดือนก่อน

    Ki sach aya saahmne ??

  • @RooplalNar
    @RooplalNar 4 หลายเดือนก่อน

    ਇਹ ਬਹੁਤ ਵੱਡੀ ਗੱਪ ਹੈ। ਐਨੀ ਵੱਡੀ ਸੁਰੰਗ ਦਾ ਕਿਸੇ ਇਤਿਹਾਸ ਵਿਚ ਕੋਈ ਜ਼ਿਕਰ ਨਹੀਂ ਮਿਲਦਾ। ਸੁਰੰਗਾਂ ਕਿਲਿਆਂ ਦੇ ਆਸ ਪਾਸ ਜ਼ਰੂਰ ਹੁੰਦੀਆਂ ਸਨ। ਅਸੀਂ 2013 ਵਿਚ ਫਤਹਿਪੁਰ ਸੀਕਰੀ ਗਏ , ਉਥੇ ਗਾਈਡ ਸਾਨੂੰ ਕਹਿੰਦਾ ਕਿ ਏਥੋਂ ਸੁਰੰਗ ਲਹੌਰ ਤੱਕ ਜਾਂਦੀ ਸੀ।ਪਰ ਅੱਗੇ ਜਵਾਬ ਨਹੀਂ ਦੇ ਸਕਿਆ ਕਿ ਕਿਸ ਬਾਦਸ਼ਾਹ ਨੇ ਬਣਾਈ, ਕਦੋਂ ਤੱਕ ਉਸ ਦੀ ਵਰਤੋਂ ਹੋਈ, ਬੰਦ ਕਦੋਂ ਹੋਈ, ਕੋਈ ਇਤਿਹਾਸਕ ਲਿਖਤਾਂ ਵਿੱਚ ਜ਼ਿਕਰ - ਕੱਖ ਨਾ ਦੱਸ ਸਕਿਆ।ਬਸ ਏਦਾਂ ਹੀ ਚੱਲੀ ਜਾ ਰਿਹਾ ਹੈ।😊

  • @MinderSingh-v5j
    @MinderSingh-v5j 4 หลายเดือนก่อน

    Paisa kamzon de chakar wichgalt jzankari sharm karo

  • @Sigma_male00969
    @Sigma_male00969 4 หลายเดือนก่อน

    ਪਿ੍ਰਥੀ ਸਿੰਘ ਨਹੀਂ ਬਾਬਾ ਜੀ ਪਿਰਥੀ ਰਾਜ ਸੀ ਸਿੰਘ ਤਾਂ ਗੁਰੂ ਗੋਬਿੰਦ ਸਿੰਘ ਨੇ ਸਾਜੇ ਸੀ

  • @bobbysingh3801
    @bobbysingh3801 4 หลายเดือนก่อน

    Eh filmstar Dara nhi.eh mhaan Banda hor aa ji

  • @gurmailbrar3163
    @gurmailbrar3163 4 หลายเดือนก่อน

    ਸੁੱਖਾ ਪੂਰੀਆ ਹੋਈਆ ਜਿੰਨਾ ਦੀਆ ਤਾ ਹੀ ਜੱਗਾ ਸੁੰਦਰ ਬਣਾਈ ਪਈ ਅਫਸਰ ਬਣੇ ਜੋ ਕਾਫ਼ੀ ਸੁੰਦਰ ਬਣਾ ਗੇ ਜਗਾ

  • @ZIGsawPB2
    @ZIGsawPB2 4 หลายเดือนก่อน

    Kahimkarn val ta aam hi ne badar kol

  • @Gurmukhdhillon6680
    @Gurmukhdhillon6680 4 หลายเดือนก่อน

    ਇਹ ਬਾਬੇ ਨੂੰ ਪੂਰੀ ਜਾਣਕਾਰੀ ਨਹੀਂ ਹੈ।ਇਹ ਦੀਦਾਰ ਸਿੰਘ ਦੀ ਗੱਲ ਕਰ ਰਿਹਾ ਹੈ ਜੋ ਬਾਅਦ ਚ ਦਾਰਾ ਸਿੰਘ ਬਣਿਆ।ਜਿਸ ਦਾਰਾ ਸਿੰਘ ਨੇ ਅੰਡਰ ਟੇਕਰ ਨੂੰ ਚਿੱਤ ਕੀਤਾ ਏ ਅਤੇ ਫ਼ਿਲਮਾਂ ਚ ਵੀ ਆਇਆ ਏ ਓਹ ਪਹਿਲਾਂ ਦਾਰੀ ਹੁੰਦਾ ਸੀ ਧਰਮੂਚੱਕ ਅੰਮ੍ਰਿਤਸਰ ਚ ਪੈਂਦੇ ਪਿੰਡ ਤੋਂ ਸੀ।ਇਹ ਦੋ ਅੱਲਗ ਅਲੱਗ ਦਾਰੇ ਹੋਏ ਨੇ।ਇੱਕ ਜੇਲ੍ਹ ਕੱਟਣ ਵਾਲਾ ਦੂਜਾ ਸ਼ੋਹਰਤ ਖੱਟਣ ਵਾਲਾ। ਇਸ ਬਾਬੇ ਨੂੰ ਪੂਰੀ ਜਾਣਕਾਰੀ ਤਾਂ ਚਲੋ ਮੰਨਿਆ ਨਹੀਂ ਸੀ।ਪਰ ਜਿਸ ਦੀ ਕੁਸ਼ਤੀ ਦੇਖੀ ਓਸਦੀ ਸਕਲ ਦਾ ਯਾਦ ਹੋਣੀ ਚਾਹੀਦੀ ਹੈ।

  • @manjitrai9904
    @manjitrai9904 4 หลายเดือนก่อน

    Baba ji have no knowledge

  • @chanansingh1566
    @chanansingh1566 5 หลายเดือนก่อน

    ਅਟਾਰੀ ਸਰਹੱਦ ਤੋਂ ਤਰਨਤਾਰਨ ਸਾਹਿਬ ਤੱਕ ਸ਼ੇਰ ਸੂਰੀ ਮਾਰਗ ਤੇ ਕੁਝ ਨਿਸ਼ਾਨੀਆਂ ਹਨ ਮੁਗਲ ਹਾਕਮਾਂ ਵੇਲੇ ਦੀਆਂ।

  • @chanansingh1566
    @chanansingh1566 5 หลายเดือนก่อน

    ਅੰਧਵਿਸ਼ਵਾਸ਼ੀ ਹੈ ਵੀਰ ਜੀ।

  • @rajindersingh-b7t
    @rajindersingh-b7t 5 หลายเดือนก่อน

    this is so so righit origial name is dara jaili (Ahobar every pahalyan now story)

  • @harsimransingh2405
    @harsimransingh2405 5 หลายเดือนก่อน

    Gal Karen large Pala such Lea karo

  • @Bapla.baldevBapla.baldev
    @Bapla.baldevBapla.baldev 5 หลายเดือนก่อน

    😢😢😢😢NEW.SUBSCRIBE😢😢😢HOLLAND.VEKHO.LIKE.KRO🇳🇱🇳🇱🆚️🆚️🇮🇳🇮🇳

  • @JaswantSingh-li8cw
    @JaswantSingh-li8cw 5 หลายเดือนก่อน

    गप्पी बापू वी ईनाम दा हकदार 😂

  • @harwindersingh-gy5tf
    @harwindersingh-gy5tf 5 หลายเดือนก่อน

    ਵਿਨਾ ਸਮਝ ਤੋ ਬੋਲ ਰਹੇ ਹਨ

  • @charanjeetsingh7782
    @charanjeetsingh7782 5 หลายเดือนก่อน

    ਬੇਅਕਲ ਲੋਕ ਇੱਟਾਂ ਨੂੰ ਪੂਜੀ ਜਾਦੈ ਹਨ

  • @KashmirSingh-d8u
    @KashmirSingh-d8u 5 หลายเดือนก่อน

    Bikram majithia,da bapu bhai lagda hai app

  • @navisharma3469
    @navisharma3469 5 หลายเดือนก่อน

    ਪ੍ਰੀਤਮ ਸਿੰਘ ਜੀ ਮੇਰਾ ਜਨਮ ਵੀ ਸਾਲ 1958 ਹੈ ਜੀ ਬਠਿੰਡਾ ਕਿਲੇ ਚ ਇਹ ਕੁਸ਼ਤੀ ਮੈਂ ਵੀ ਵੇਖੀ ਹੈ

  • @navisharma3469
    @navisharma3469 5 หลายเดือนก่อน

    ਸਾਲ 1975 ਸੀ ਸ਼ਾਇਦ, ਅਸੀਂ ਵੀ ਉਸ ਨੂੰ ਚਿੰਗ ਫੁੰਗ ਲੀ ਕਿਹਾ ਕਰਦੇ ਸੀ,ਦਾਰਾ ਸਿੰਘ ਦੇ ਸਿਰ ਤੇ ਰੱਖ ਭੰਬੀਰੀ ਬਣਾ ਕੇ ਰਿੰਗ ਤੋਂ ਬਾਹਰ ਚਲਾ ਮਾਰਿਆ ਸੀ

  • @sukhwindersingh-ed2rz
    @sukhwindersingh-ed2rz 5 หลายเดือนก่อน

    Indian ne sukha lai mela la dena

  • @parmeetAmarpreet
    @parmeetAmarpreet 5 หลายเดือนก่อน

    Gill kabila bare bapu tenu kush ni pata purane bujurga diya suniya sunayia galla dasi jana gill kabila brar te sidhu to purana kabila hai gill diya 7 muhiya gillpal di olad naal chaliya sabto vadde bete da name sher c ta shergill likhdeya,baki gill india to laike tureky tak te osto v agge faile hoye a ,kai gore v gil ne te kayi turk v turka da yetgil kabila v gilla cho hai turkey ch jat nu yet likhdeeya ,gilgit jagah gilla nd basayi c ,bapu gill bahle purane a brara to te sidhua to 😊😊😊

  • @parmeetAmarpreet
    @parmeetAmarpreet 5 หลายเดือนก่อน

    Gillpal name vinaypal ne gilli jagah te milan karan eakheya c ,vinaypal de koi olad ni c pehla ohnu ih bachha jungle cho gilli jagah cho mileya c

  • @parmeetAmarpreet
    @parmeetAmarpreet 5 หลายเดือนก่อน

    Vinaypal te beta gillpal c ohde beteya de name c sher, sarp, 7 munde c jihns de name animal te rakhe c te jehde jhorar gill a oh jhorar gillpal da bhara c oh jhorar gill a.bapu galat te e layi janda

  • @ParmpalSidhu-s6z
    @ParmpalSidhu-s6z 5 หลายเดือนก่อน

    Srava ,Sher Shah Suri time dya ,koi engreja time di nahi

  • @rsbajwa5505
    @rsbajwa5505 5 หลายเดือนก่อน

    Kion jablia mar riha, pehle tu dara Singh dulchipur di gal kar riha, fir dara Singh dharmuchak di, te dova nu ik kar riha

  • @swaranjitkaur-vw2kq
    @swaranjitkaur-vw2kq 5 หลายเดือนก่อน

    ਸੰਭਾਲ ਵੀ ਕਰੋ

  • @SohanSingh-ml8kq
    @SohanSingh-ml8kq 5 หลายเดือนก่อน

    Bilkul.galat

  • @vu2dji
    @vu2dji 5 หลายเดือนก่อน

    ਬਚਪਨ ਚ ਇਕ ਨਾਂ ਸੁਣੀਦਾ ਸੀ "ਚਿੰਗ ਫੁੰਗਲੀ" ਕਿਸੇ ਨੂੰ ਓਸ ਬਾਰੇ ਪਤਾ ਹੋਵੇ ਤਾਂ ਦਸੋ

  • @sssandu6404
    @sssandu6404 5 หลายเดือนก่อน

    ਬਾਪੂ ਜੀ ਐਵੇਂ ਨਾ ਜੱਕੜਾਂ ਛੱਡੀ ਜਾਇਆ ਕਰੋ ਅੱਜ ਕੱਲ ਲੋਕ ਕਿਤਾਬਾਂ ਪੜ੍ਹਦੇ ਆ ਸਭ ਨੂੰ ਜਾਣਕਾਰੀ ਹੈ ਗਾਵਾਂ ਪਹਿਲਵਾਨ ਤੇ 1947 ਦੇ ਵਿੱਚ ਪਾਕਿਸਤਾਨ ਚਲੇ ਗਿਆ ਸੀ ਉਸ ਦਾ ਇਹਨਾਂ ਦੇ ਨਾਲ ਕੋਈ ਲਿੰਕ ਨਹੀਂ ਹੈ ਦਾਰਾ ਦੁਲਚੀਪੁਰੀਆ ਤੋ ਕਤਲ ਹੋਏ ਆ 1951 ਦੇ ਵਿੱਚ ਉਹ ਪਹਿਲਾਂ ਤੋਂ ਹੀ ਪਹਿਲਵਾਨ ਸੀ ਗਾਮੇ ਦਾ ਕੋਈ ਲਿੰਕ ਨਹੀਂ ਇਹਦੇ ਵਿੱਚ

  • @harjindersinghbrar7027
    @harjindersinghbrar7027 5 หลายเดือนก่อน

    WWF ajj di nhi

  • @BindersinghBrar-ld7zv
    @BindersinghBrar-ld7zv 5 หลายเดือนก่อน

    Bappu. Nu. Kush. Ne. Atta