Banda jhutha e. Oe 14/15 saal viah riha, kuri galt e ta inna chir pehla kiu na problem hoi? Hun Canada ja k hi sabh disia. Tere 2 chan warge putt ne, ohna di life lai hi adjust karo. On what ground her petittion was rejected? when you were legally married and have kids? there is something fishy. You seems a clever man.
Veere ih janani bilkul jhooth bol rahi. Mera sara muhalla pariwar de hakk cha hai. Main 18 saal to is pariwar nu janda. Bobby te devy dono bharaa bahut hi shareef ne. Sare jhuthe iljaam laye jaa rahe. Ah dukki tikki leader is nu miiss guide kar rahe ne. Ih padhi likhi aurat hai isnu pata nahi lagga ki ih loan de kagaj ne
@@GurmeetSandhu-ec5ic keede pen tuhadi soch te, Mera v gharwala bahar mere sass sohra v mere te mere bachya te kehda julm nahi karde sada rashn Pani billkull band kita hoya hai , Mera gharwala v ohna nu kush nahi kehnda, mein 9 month pregnant a mere layi survive karna kinna auka ho reha eh kudiya nu hi pata hunda😡
Main 18 saal to janda boby te Davy nu. Bahut hi shareef bharaa ne. Vadda munda aap khohia nahi uh aap riha te apdi dadi naal khush hai. Aah ape bane pardhan ji miss guide kar rahe ne isnu
Bank vala nam ta Thar. Bullet nee milda. Eh sab property ta milda. Munda vvala aa na kuri da nam apnee kuch property karvaee hou. Hamesha munda galat nee hunda.
Je kudi ne keh ta k hath tod du gi te tere maa ne bhi kuch kiha hona ? Aavda ghar te bachy dekh veery.ill nu maa baap ne rehne te bachy jawan ho jane aa.fer tera ki bnu...soch laa 😢😢
@@Subhdeep-l8z nhi India vich si,but 150 kilya de Malik restaurant si ohna de,bahut passay lage Meri family ne viah tay but ki fyda Hoya kuj vi nahi Zindagi kharb kr diti meri
@@KaurKk-hd9nt paisa e sab kuj ni hunda ji self respect te family di respect and mutual understanding v honi Chai di a ji..sab ton jaroori gl pyaar hona cahi da ji,,, ki reason c ji divorce da
@@Subhdeep-l8z ik reason hove tay dsa,bahut saray reason si,bus ana pta jdo insaan ne rishta nibona hove life vich kinay hi up down auun ta sath ik dusray da important hunda but shyyad eha chija har ik nu Samaj nahi aundiya
@@KaurKk-hd9nt shi gal a ji bilkul ਜੀਵਨ ਸਾਥੀ har ਮਾੜੇ ਚੰਗੇ tym ch sath dena wala howe bhave oh kudi howe te ja fr munda,,,,shadan wale nu bs bahana Chai da ji te ਨਿਭਾਉਣ wala 100 kamia dekh v sayh niba jnda ji,
ਜਸ ਵੀਰ ਧੂਰੀ ਤੋ ਐਮ ਐਲ ਏ ਪੰਜਾਬ ਦੇ ਮੁੱਖ ਮੰਤਰੀ ਸਾਹਬ ਨੇ ਤੇ ਲੋਕਲ ਹੋਣ ਕਾਰਨ ਲੜਕੇ ਵਾਲਿਆ ਦੀ ਪਹੁੰਚ ਸੀ ਐਮ ਸਾਹਬ ਤੱਕ ਹੈ ਤੇ ਲੜਕੀ ਵਿਚਾਰੀ ਗਿੱਦੜਬਾਹਾ ਦੀ ਰਹਿਣ ਵਾਲੀ ਹੈ ਇਸ ਦੀ ਪਹੁੰਚ ਮੁੱਖ ਮੰਤਰੀ ਤੱਕ ਨਹੀ ਪੰਜਾਬੀਉ ਇਸ ਲੜਕੀ ਦਾ ਸਾਥ ਦਿਉ ਤੇ ਇਸ ਦੇ ਸਹੁਰੇ ਪਰਿਵਾਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਸ ਵੀਰ ਲੜਕੀ ਲਈ ਜੁਗਿੰਦਰ ਬਾਸੀ ਕਨੇਡਾ ਰੇਡੀਓ ਤੇ ਗੱਲ ਕਰਵਾਉ ਬਾਸੀ ਸਾਹਬ ਜਾ ਦਾਨੇਵਾਲੀਆ ਸਾਹਬ ਇਸ ਲੜਕੀ ਦੀ ਮਦਦ ਕਰ ਸਕਦੇ ਹਨ ਤੁਸੀ ਇਸ ਲੜਕੀ ਦੀ ਮਦਦ ਜਰੂਰ ਕਰੋ ਜੀ
ਇਸ ਬੇਟੀ ਨੂੰ ਇਨਸਾਫ ਵਹਿਗੁਰੂ ਹੀ ਦਵਾ ਸਕਦਾ ਹੈ ਸਰਕਾਰ ਕੋਈ ਇਨਸਾਫ ਨਹੀਂ ਦਵਾ ਸਕਦੀ ਵਹਿਗੁਰੂ ਜੀ
😢 1:28
😊😊😊😊😊😊😊❤❤❤❤❤❤@@Punjabitadka-19
ਬਿੱਲਕੁਲ ਸਹੀ ਗੱਲ ਨੇ ਸੱਚ ਦਾ ਸਾਥ ਜਰੂਰ ਦੇਣਾ ਚਾਹੀਦਾ ਬਿੱਲਕੁਲ ਸਹੀ ਹੋ ਭ੍ਧਾਨ ਸਾਹਿਬ ਜੀ🙏 ਧੰਨਵਾਦ ਜੱਸ ਵੀਰ ਤੁਹਾਡੀ ਸਾਰੀ ਟੀਮ ਦਾ
Banda jhutha e. Oe 14/15 saal viah riha, kuri galt e ta inna chir pehla kiu na problem hoi? Hun Canada ja k hi sabh disia. Tere 2 chan warge putt ne, ohna di life lai hi adjust karo. On what ground her petittion was rejected? when you were legally married and have kids? there is something fishy. You seems a clever man.
ਬਹੁਤ ਗਲਤ ਹੋਇਆ ਭੈਣ ਨਾਲ ਭੈਣ ਨੂ ਇਨਸਾਫ ਮਿਲਣਾ ਚਾਹੀਦਾ
ਪੈਸੈ ਨਾਲ ਬੰਦਾ ਹੰਕਾਰ ਜਾਦਾਂ ਪਰ ਹੰਕਾਰ ਦਾ ਅੰਤ ਬਹੁਤ ਮਾੜਾ ਹੁੰਦਾ
ਕਿਸਾਨ ਜਥੇਬੰਦੀ ਅਤੇ ਇਮਾਨਦਾਰ ਰਿਪੋਰਟਰ
ਬਹੁਤ ਵਧੀਆ ਧਰਮ ਵਾਲਾ ਕੰਮ ਕਰ ਰਹੇ ਹਨ
Nave Lia dite jande ne dukhi banda ese Tran ese Tran first rental veere
18ਸਾਲ ਤੱਕ ਤਾਂ ਬੱਚੇ ਮਾਂ ਤੋਂ ਵੱਖ ਕਰਨਾ ਕਾਨੂੰਨੀ ਜੁਰਮ ਏ ਭੈਣ ਨੂੰ ਇਨਸਾਫ਼ ਮਿਲਣਾ ਚਾਹੀਦਾ ਏ 🙏
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
X
😊
ਇਸ ਕੁੜੀ ਦੀ ਮਦਦ ਕਰੇ ਕਿਸਾਨ ਯੂਨੀਅਨ 👍 👍
ਡਿਪੋਟ ਕਰਵਾਓ ਕੰਝਰ ਨੂੰ
ਸੁਹਰੇ ਨੂੰ ਡਾਂਗਾਂ ਫੇਰੋ ਕਿਸਾਨ ਵੀਰੇ
ਆਗੂ ਸਾਹਿਬ ਨੇ ਬਿਲਕੁਲ ਸਹੀ ਗੱਲਾ ਕੀਤੀਆਂ
ਵਿਆਹ ਤੇ ਪੈਸਾ ਲੀਉਣ ਨਾਲੋ ਕੁੜੀਆ ਨੂੰ ਪੜਾਓ
ਅੱਜ ਦੇਖੋ ਕਿਵੇਂ ਗਰੀਬ ਘਰਾਂ ਦੀਆਂ ਕੁੜੀਆਂ ਜੱਜ ਬਣੀਆਂ ਹਨ ਉਹ ਨੂੰ ਜਿੰਦਗੀ ਵਿੱਚ ਇਹ ਦਿਨ ਕਦੇ ਵੀ ਨਹੀਂ ਦੇਖਣਗੀਆ
ਘਰਾਂ ਵਿੱਚ ਮਾੜੀ ਮੋਟੀ ਗੱਲ ਹੋ ਜਾਂਦੀ ਆ ਏਹ ਦਾ ਮਤਲੱਬ ਇਹ ਨੀਂ ਕੇ ਆਪਣਾ ਘਰ ਖਰਾਬ ਕਰਲੋ ਭਰਾ ਮੇਰੇ ਕਿੰਨਾ ਜਿਆਦਾ ਸਮਾ ਹੋ ਗਿਆ ਵਿਆਹ ਨੂੰ ਮੁੰਡਾ ਬਰਾਬਰ ਦਾ ਤੇਰਾ ਕਿੰਨਾ ਸਾਥ ਦਿੱਤਾ ਤੇਰਾ ਭੈਣ ਨੇ ਅੱਜ ਤੇਰੇ ਸਾਥ ਦੀ ਜਰੁਰਤ ਹੈ ਭੈਣ ਨੂੰ ਵੱਚਿਆ ਉਤੇ ਮਾੜਾ ਅਸਰ ਪਏ ਗਾ ਕਿਸੇ ਮੱਗਰ ਲੱਗ ਕੇ ਆਪਣਾ ਘਰ ਨਾ ਖਰਾਬ ਕਰ ਭਰਾ ਤੇਰਾ ਬੜਾ ਚਲਾਕ ਬੰਦਾ ਸੱਬ ਕੁਝ ਰੱਖੀ ਬੇਠਾ ਤੇ ਐਸ ਕਰ ਰਿਹਾ ਤੁੰ ਭਰਾ ਨਾ ਘਰ ਦਾ ਰੈਣਾ ਨਾ ਘਾਟ ਦਾ ਬਾਹਦ ਵਿੱਚ ਪੱਸਤਾਇਗਾ
ਭਰਾ ਮੇਰੇ ਕਿਸੇ ਨੇ ਕੰਮ ਨੀ ਆਉਣਾ ਤੇਰੇ ਆਖਰ ਨੂੰ ਜਨਾਨੀ ਸਾਥ ਦਿੰਦਿਆ ਕਿੰਨਾ ਵੱਧੀਆ ਪਰਿਵਾਰ ਤੇਰਾ ਕਿਉ ਘਰ ਖਰਾਬ ਕਰ ਰਿਹਾ ਸੁਦੱਰ ਜਾ ਇਹ ਨਾਂ ਸੋਚੀ ਕੇ ਬਾਹਰ ਬੇਠੇ ਨੂੰ ਕਿਨੇ ਕਹਿਣਾ ਕੁਝ ਤੇਰਾ ਭਰਾ ਤੈਨੂੰ ਬਰਬਾਦ ਕਰੀ ਜਾਦਾ ਸੱਬਲ ਜਾ ਭੈਣ ਦੇ ਜੇਠ ਦੇ ਤਾ ਛਿੱਤਰ ਪੈਣੇ ਨੇ ਸੱਡ ਦੇ ਨੀ ਏਨੁੰ ਸਾਲਾ ਭੈਣ ਦਾ ਘਰ ਖਰਾਬ ਕਰੀ ਜਾਦਾ ਬਰਾਬਰ ਦੇ ਬੱਚੇ ਆ ਤੇਰੇ ਸਰਮ ਕਰ ਤੇਰੇ ਭਰਾ ਨੇ ਮਾ ਨੂੰ ਆਪਣੇ ਵੱਲ ਕਿਤਾ ਹੋਇਆ ਤੇ ਐਸ ਕਰੀ ਜਾਦਾ ਤੇਰਾ ਘਰ ਖਰਾਬ ਕਰੀ ਜਾਦਾ ਅੱਕਲ ਨੂੰ ਹੱਥ ਮਾਰ ਕਿਉ ਜਨਾਨੀ ਤੇ ਬੱਚੀਆ ਨੂੰ ਰੋਲ ਰਿਹਾ ਮਾ ਨੇ ਸਾਰੀ ਉਮਰ ਬੈਠੇ ਨੀ ਰੈਣਾ ਆਖਰ ਨੂੰ ਜਨਾਨੀ ਨੇ ਸਾਥ ਦੈਣਾ ਹੋਸ ਕਰ ਭਰਾ
ਜੇਠ ਜਠਾਣੀ ਨੂੰ ਲਾਲਚ ਪੈ ਗਿਆ ਪੈਸੇ ਦਾ ਤਾ ਹੀ ਕੁੜੀ ਨੂੰ ਘਰੋਂ ਕੱਡ ਦਿੱਤਾ ।
ਦਿਉਰ,,ਜੇਠ,, ਲਾਲਚ ਦੇ ਮਾਰੇ ਬਹੁਤ ਕੁਝ ਕਰਦੇ ਨੇ।ਪੰਜਾਬ ਵਿਚ ਇਹ ਕੰਮ ਬਹੁਤ ਹੋ ਰਿਹਾ । ਮੇਰੀ conditions bi ਇਹੀ ਹੈ.. ਮੇਰੀ ਵੀ ਮੱਦਦ ਕੀਤੀ ਜਾਵੇ ਬਾਈ ਜੀ।
ਬੇਟਾ ਜਦੋ ਵਿਆਹ ਕਰਦੇ ਹੋ ਆਪਣੀ ਮਾਂ ਬਾਪ ਦੀਆਂ ਤਲਫਈਕ ਦੇਖ ਕੇ ਵਿਆਹ ਕਰਨਾ ਚਾਹੀਦਾ ਹੈ ਜਦੋ ਬੱਚੇ ਪੈਦਾ ਕੀਤੇ ਹਨ ਦੋ ਔਰਤ ਮਾੜੀ ਹਨੀ ਜਦੋ ਬੱਚੇ ਹੋ ਗਏ ਫਿਰ ਔਰਤ ਮਾੜੀ ਹੋ ਗਈ ਬਾਹਰ ਜਾ ਕੇ ਤੇਰੇ ਵੀ ਰੱਗ ਢੰਗ ਬਦਲ ਗਏ ਤੈਨੂੰ ਨਹੀ ਪਤਾ ਮੇਰੀ ਦੋ ਬੱਚੇ ਹਨ ਮੇਰੀ ਔਰਤ ਕਿੱਥੇ ਜਾਵੇਗੀ ਕੀ ਤੇਰਾ ਫਰਜ ਨਹੀਂ ਕੀ ਔਰਤ ਨੂੰ ਖੁਸ਼ ਰੱਖਣ ਔਰਤ ਦੇ ਨਾ ਤੇ ਗੱਡੀਆਂ ਲੈਣ ਕੋਈ ਫਹਿਦਾ ਨਹੀਂ ਔਰਤ ਕਹਿੜਾ ਗੱਡੀਆਂ ਚੱਲਦੀ ਫਿਰਦੀ ਹੈ ਬੇਟਾ। ਤੇਰਾ ਫਜਰ ਹੈ ਔਰਤ ਨੂੰ ਖਰਚ ਦੇ ਬੱਚਿਆਂ ਨੂੰ ਪੜਵੇ ਤੇ ਬੱਚਿਆਂ ਨੂੰ ਲੈ ਖੂਸ ਰਹੇ ਬੇਟਾ ਨਾਨਕ ਦੇਵ ਸਹਿਬ ਜੀ ਇਹ ਨਹੀਂ ਕਹਿ ਗਏ ਕੀ ਆਪਣੇ ਮਾਂ ਬਾਪ ਨੂੰ ਖੁਸ਼ ਰੱਖੋ ਔਰਤ ਦੀ ਜੁਮਵਾਰੀ ਆਪ ਕੀ ਹੈ 🙏
ਬਾਈ ਤੁਸੀ ਬਹੁਤ ਵਧੀਆ ਕੰਮ ਕਰਦੇ Ho ਓਨਾ ਭੈਣ ? ਕੁੱਤਿਆਂ। ਨੂੰ ਸਬਕ ਸਿਖਾ ਦੇਵੋ ਅਗਰ ਓਨਾ ਦੀ ਕੁੜੀ ਨਾਲ ਇਹੋ ਕੀਤਾ ਜਾਵੇ ਓਹ ਆਪਣੀ ਕੁੜੀ ਨੂੰ ਬੇਟੀ ਦੇ ਭਰਾ ਕੋਲ sdn ਅਸੀਂ 7ਲੱਖ ਦੇਵਾ ਗੇ ਬਾਈ ਧੂਰੀ ਕਿਸ ਪਿੰਡ ਦੀ ਗਲ ਹ
Durlahnat ਤੇਰੀ ਕਨੇਡਾ ਦੀ ਕਮਾਈ ਦੇ।
ਤੇਰਾ ਪਰਿਵਾਰ ਬਰਬਾਦ ਹੀ ਗਿਆ।
ਕੀ ਕਰੇਗਾ ਏਸ ਪੈਸੇ ਨੂੰ।
ਬੋਬੀ ਨੂੰ ਪੁੱਛਣ ਵਾਲਾ ਹੋਵੇ ਮਾਂ ਭਰਾ ਤਾਂ ਤੇਰੀ ਫੈਮਲੀ ਹੋਗੀ, ਇਹ ਤੇਰੀ ਫੈਮਲੀ ਨਹੀਂ ? ਕੁੜੀ ਦਾ ਮੁੰਡਾ ਕੁੜੀ ਨੂੰ ਦੇਵੋ, ਇਹ ਕਿੱਧਰਲਾ ਇਨਸਾਫ ਹੈ ਬੱਚਾ ਖੋਹ ਲਵੋ, ਬੱਚੇ ਜੰਮਣੇ ਸੌਖੇ ਪਏ ਆ? ਬੋਬੀ ਤੇਰੀ ਮਾਂ ਤੈਨੂੰ ਛੱਡ ਸਕਦੀ ਆ?? ਕੀ ਥੋਡੀ ਮੰਮੀ ਥੋਡੇ ਬਿਨਾਂ ਰਹਿ ਸਕਦੀ ਹੈ? ਜਿਹੜੀ ਮਾਂ ਬੱਚੇ ਜੰਮਦੀ ਆ ਓਹਨੂੰ ਪਤਾ ਹੁੰਦਾ ਹੈ ਕਿ ਜੰਮਣ-ਪੀੜਾਂ ਕੀ ਹੁੰਦੀ ਹੈ, ਜੇ ਤੁਸੀਂ ਕੁੜੀ ਨੂੰ ਨਹੀਂ ਰੱਖਣਾ ਨਾ ਰੱਖੋ ਪਰ ਉਹਦਾ ਬੱਚਾ ਵਾਪਿਸ ਕਰੋ, ਥੋਡੀ ਮੰਮੀ ਆਪਦੇ ਦਿਲ ਤੇ ਹੱਥ ਰੱਖ ਕੇ ਦੇਖੇ ਕਿ ਆਪਦੇ ਬੱਚੇ ਕਿਸੇ ਨੂੰ ਦੇਵੇਗੀ, ਥੋਡੇ ਚ ਹੰਕਾਰ ਭਰ ਦਿੱਤਾ ਕਨੇਡਾ ਨੇ, ਬੋਬੀ ਤੈਨੂੰ ਤੇਰਾ ਭਰਾ-ਮਾਂ ਤੈਨੂੰ ਖਾਣਾ ਚਾਹੁੰਦੇ ਹੈ ਹੋਰ ਕੁਛ ਨਹੀਂ, ਸੱਭ ਪੈਸੇ ਦਾ ਸਿਆਪਾ ਹੀ ਹੈ , ਘਰ ਨਾ ਖਰਾਬ ਕਰ, ਆਪਦੀ ਫੈਮਲੀ ਆਪਦੀ ਹੁੰਦੀ ਹੈ, ਆਪਦੇ ਬੱਚਿਆਂ ਦੀ ਲਾਈਫ ਬਣਾ , ਮਾਂ ਖਾਈ ਹੰਢਾਈ ਬੈਠੀ ਆ, ਆਪਦੇ ਬੱਚਿਆਂ ਬਾਰੇ ਸੋਚੋ ਕਿਸੇ ਦਾ ਕੁੱਝ ਨਹੀਂ ਜਾਂਦਾ , ਬਾਦ ਚ ਪਛਤਾਏ ਦਾ ਕੋਈ ਫਾਇਦਾ ਨਹੀਂ 🙏🙏🇺🇸🇺🇸🇺🇸
ਇੱਦਾਂ ਦੇ ਨਹੀਂ ਸੁਧਰਦੇ ਮੇਰਾ ਘਰ ਵਾਲਾ ਵੀ ਏਦਾ ਦਾ ਹੈ ਮੈਂ ਉਸ ਨੂੰ ਪੱਕਾ ਕਰਾਇਆ ਇੰਡੀਆ ਰਹਿੰਦੇ ਆਪਣੇ ਘਰ ਦਿਆ ਨੂੰ ਮੋਹਰੇ ਰੱਖਦਾ ਹੈ ਉਹ ਪੈਸੇ ਖਾਂਦੇ ਹਨ ਮੈਂਨੂੰ ਤੇ ਮੇਰੇ ਬੱਚਿਆ ਨੂੰ ਬਹੁਤ ਤੰਗ ਕਰਦਾ ਹੈ
Canada boldi hai , jy india vich hunda tan eh gal nahi honi c
Veere ih janani bilkul jhooth bol rahi.
Mera sara muhalla pariwar de hakk cha hai.
Main 18 saal to is pariwar nu janda.
Bobby te devy dono bharaa bahut hi shareef ne.
Sare jhuthe iljaam laye jaa rahe.
Ah dukki tikki leader is nu miiss guide kar rahe ne.
Ih padhi likhi aurat hai isnu pata nahi lagga ki ih loan de kagaj ne
Vadda munda aap chhad ke gyi.
Sahi gal koi ni banda na koi jeth jathani apni e patni km aaoni aa maa nu v samjhna chahida bacheya ware soche maa kere potre rull jange maa bina
ਇਨਸਾਫ ਮਿਲਣਾ ਚਾਹੀਦਾ ਇਸ ਭੈਣ ਨੂ
ਜਿਹੜਾ ਬੰਦਾ ਕਨੇਡਾ ਹੋਵੇ, ਜਨਾਨੀ ਦਾ ਇਲਾਜ ਨਹੀਂ ਕਰਵਾ ਸਕਦਾ, ਡੁੱਬ ਕੇ ਮਰ ਜਾਏ?
ਕੁੜੀ ਤੋ ਦਸਖਤ ਕਰਵਾ ਲਏ, ਬਹੁਤ ਹੀ ਸ਼ਤਾਨ ਪਰਿਵਾਰ ਹੈ ਮੁੰਡੇ ਦਾ?
ਕਿਸੇ ਨਾਲ ਬੁਰਾ ਕਰਦੇ ਹੋ, ਰੱਬ ਤੁਹਾਡੇ ਨਾਲ ਵੀ ਬਹੁਤ ਬੁਰਾ ਕਰੇਗਾ?
ਦੋ ਪੁੱਤਰਾਂ ਦੀ ਮਾਂ ਰੋਦੀ ਫਿਰਦੀ, ਜਦੋ ਕਿ ਘਰ ਵਾਲਾ ਜਿਉਂਦਾ?😢😢😢😢😢😢😢😢😢😢😢
ਟਰੂਡੋ ਜੀ ਐਨੇ ਕਨੂੰਨ ਬਦਲਦੇ ਐਹੋ ਜਿਹੇ ਕੇਸਾਂ ਵਿੱਚ ਬੰਦਿਆਂ ਨੂੰ ਕਨੇਡਾ ਵਿੱਚੋ ਕੱਢ ਦੇਣਾ ਚਾਹੀਦਾ ਇਹ ਕਿਤੇ ਪਾਸੇ ਦੇ ਨਾ ਰਹਿ ਣ ਦੋ ਬੱਚੇ ਜੰਮ ਕੇ ਬਾਹਰ ਜਾ ਕੇ ਇਹਨਾਂ ਨੂੰ ਕੁੜੀਆਂ ਮਿਲ ਜਾਂਦੀਆਂ ਇਸਦਾ ਹਸ਼ਰ ਬਹੁਤ ਬੁਰਾ ਹੋਵੇਗਾ
ਹਾਏ ਰੱਬਾ ਰੋਣਾ ਆ ਗਿਆ ਵੀਡੀਓ ਦੇਖ ਕੇ 🙏🙏🙏🙏🙏
ਜੇਠ ਦੀ Interference ਬਣਦੀ ਹੀ ਨਹੀਂ
ਮਾਂ ਤੋਂ ਬੱਚੇ ਖੋਹਣ ਦਾ ਹੱਕ ਕਿਸੇ ਨੂੰ ਨਹੀ?
ਮੁੰਡੇ ਨੂੰ ਸ਼ਰਮ ਆਉਣੀ ਚਾਹੀਦੀ, ਦੋ ਪੁੱਤਰਾਂ ਦਾ ਪਿਓ,ਤੂੰ ਅਪਣੇ ਟੱਬਰ ਨੂੰ ਸਮਝਾ ਕੇ ਘਰ ਲਿਆ!
ਤੂੰ ਕਿਹੜੇ ਚੱਕਰਾਂ ਪਿਆ, ਮਾ ਤੇਰੀ ਹੈ, ਭਰਾ ਹੈ, ਉਹਨਾਂ ਨੂੰ ਕਿਉਂ ਨਹੀਂ ਦੱਸਦਾ ਕਿ ਮੇਰਾ ਪਰਿਵਾਰ ਹੈ?
ਕੁੜੀ ਘਰੋਂ ਕੱਡ ਦਿੱਤਾ, ਮੁੰਡਾ ਖੋਹ ਲਿਆ, ਸ਼ਰਮ ਕਰੋ, ਕਿੰਨੇ ਫਾਰਵਰੱਡ ਕੰਟਰੀ ਵਿੱਚ ਹੈ ਤੂੰ? ਜ਼ਿੰਦਗੀ ਕਿੰਨੀ ਕੁ ਵੱਢੀ ਹੈ?
Dang phero kuttey bandian te bhalianmans kudia naal eh kuj hunda
ਵੀਰ ਜੀ ਜੇ ਭੈਣ ਦੇ ਨਾਂ ਤੇ ਗੱਡੀ ਹੈ ਤੇ ਮੋਟਰਸਾਈਕਲ ਬਾਕੀ ਇਕ ਦੋ ਚੀਜ਼ਾਂ ਭੈਣ ਹੋਰ ਵੀ ਦੱਸ ਰਹੀ ਸੀ ਕੋਈ ਗੱਲ ਨਹੀਂ ਭੈਣ ਬਹੁਤ ਆਸਾਨ ਹੈ ਜੇਠ ਜਠਾਣੀ ਨੂੰ ਫੜ ਕੇ ਬਾਹਰ ਕੱਢ ਸਕਦੀ ਹੈ, ਕੋਈ ਗੱਲ ਨੀ ਭੈਣੇ ਸਪੋਰਟ ਕਰਦੈਂ ਮੈ
ਪ੍ਰਧਾਨ ਸਾਹਿਬ ਜੀ ਮੈ ਸੁਨਾਮ ਜਿਲ੍ਹਾ ਸੰਗਰੂਰ ਤੋ ਹਾਂ ਮੈ ਬਠਿੰਡੇ ਵਿਆਹੀ ਹੋਈ ਹੈ ਮੇਰੇ ਨਾਲ ਵੀ ਇਸੇ ਤਰ੍ਹਾਂ ਹੋਇਆ ਹੈ ਤੁਸੀ ਅਦਾਲਤ ਵਿੱਚ ਕੇਸ ਕਰੋ
ਬਿੱਟੂ ਵੀਰ ਕਨੇਡਾ ਜਾਣ ਵਾਲੇ ਪੰਜਾਬੀਆ ਨੂੰ ਵੀ ਠੱਲ ਪਾਓ
ਵੀਰੇ ਭੈਣ ਨੂੰ ਇਸ ਦਾ ਹੇਸਾਆ ਤੇ ਬੱਚੇ ਦਿਵਾਓ ਜੋਰ ਲਾਕੇ ਉਸ ਨੇ ਕੈਨੇਡਾ ਤੋ ਨਹੀ ਆਉਣਾ ਹੈ ਬਾਈ ਜੀ ਉਹ ਨਹੀ ਆਗਿਆ ਭੈਣ ਦੇ ਬੱਚਿਆ ਨੂੰ ਤੇ ਭੈਣ ਦਾ ਹੱਕ ਦਿਵਾਉਣ ਦਾ ਮਸਲਾ ਉਠਾਇਆ ਜਾਵੇ ਉਹ ਨਹੀ ਆਗਿਆ
Waheguru ji bhen nu insaff mile
ਕੁੱਤੇ ਦੇ ਪੁੱਤਾ ਜੀਵਨ ਸਾਥੀ ਜੀਵਨ ਸਾਥੀ ਹੁੰਦਾ ਜਿੰਨਾ ਦੀਆਂ ਤੁਰ ਗਈਆ ਇਸ ਜਹਾਨ ਤੋਂ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਹਾਲ ਹੈ ਉਨ੍ਹਾਂ ਦੇ ਘਰਾਂ ਦਾ ਬਾਕੀ ਉਸ ਵਾਹਿਗੁਰੂ ਤੋਂ ਡਰ ਜੇ ਉਹ ਸੁੱਖ ਦੇ ਸਕਦਾ ਹੈ ਤਾਂ ਉਹ ਮਾਲਕ ਖੋਹ ਵੀ ਸਕਦਾ ਹੈ ਜੇ ਤੂੰ ਆਖੇ ਮੈਂ ਦੂਸਰੀ ਸ਼ਾਦੀ ਕਰਲੂ ਗਾ ਜਿੰਦਗੀ ਤੇਰੀ ਨਰਕ ਬਣਜੂ ਗੀ
ਅੱਜ ਕੱਲ੍ਹ ਕੁੜੀਆਂ ਵੀ ਘਰ ਵਾਲੇ ਨੂੰ ਮਾਂ ਬਾਪ ਨਾਲ ਵਰਤਨ ਨਹੀਂ ਦੇਂਦੀਆਂ
Right ji
@@GurmeetSandhu-ec5ic keede pen tuhadi soch te, Mera v gharwala bahar mere sass sohra v mere te mere bachya te kehda julm nahi karde sada rashn Pani billkull band kita hoya hai , Mera gharwala v ohna nu kush nahi kehnda, mein 9 month pregnant a mere layi survive karna kinna auka ho reha eh kudiya nu hi pata hunda😡
Waheguru meher kare
@@samsungphone65434 Right ji
Teri ma ne b eda kita
ਇਸ ਬੇਟੀ ਨੂ ਇਨਸਾਫ ਦਿਵਾਉਣ ਲਈ ਕਿਸਾਨ ਯੂਨੀਅਨ ਵਾਲੇ ਹੀ ਦਵਾ ਸਕਦੇ ਹਨ ਉਨਾ ਨੂ ਬੇਨਤੀ ਕੀਤੀ ਜਾਵੇ ਇਹ ਜੇਠ ਜਠਾਣੀ ਲਾਲਚੀ ਹਨ
Bhoet tars onda bhen te waheguru Maher Karn ji Ghar putter che boheta😢😢
ਵੀਰ ਜੀ ਦੋਨਾਂ ਦੇ ਪੱਖ ਜਰੂਰ ਹੀ ਸੁਣ ਲੈਣਾ ਚਾਹੀਦਾ ਹੈ ਜੀ
ਅੱਜ ਕੱਲ ਇਹ ਹੀ ਕੁਝ ਹੋ ਰਿਹਾ
ਕਨੇਡਾ ਲੋਕਾਂ ਨੂੰ ਖਾ ਗਿਆ
ਸਾਰੇ ਸਿਆਪੇ ਕਨੇਡਾ ਦੇ ਪਾਏ ਹੋਏ ਨੇ
ਇਹ ਸਾਰਾ ਪਵਾੜਾ ਹੀ ਜੇਠ ਦਾ ੳੁਸਦੀ ਖਾਣ ਮੁॅਕ ਜਾੳੁ ਜੇ ਇਹ ਦੋਵੇ ਜੀਅ ਅਾਪਣਾ ਘਰ ਸੰਭਾਲ ਲੈਣਗੇ
ਭਾਈ ,ਜੇਠ ਤਾਂ ਬਹੁਤ ਹਲੇ ਫਿਰਦੇ ਨੇ
ਮਦਦ ਕਰੋ ਭੈਣ ਦੀ ਕਿਸਾਨ ਵੀਰੋ
ਵਿਰਜੀ ਜੱਸ ਗਰੇਵਾਲ ਜੀ ਇਹਨਾ ਨੂੰ ਬਾੱਸੀ ਸ਼ੋ टोरंटो ਗਾਉਂਦਾ ਪੰਜਾਬ ਗੁਰਭੇਜ ਸਿਧੂ ਜੀ ਕੋਲ ਇਹ ਕੇਸ ਭੇਜੋ। ਦੋ ਦਿਨ ਵਿਚ ਇਹਨਾ ਦੀ ਤੇ DSP ਦੀ ਵੀ ਅਕਲ ਥਿਕਾਨੇ ਆ ਜਾਵੇਗੀ।
ਜੇਠ ਘਰ ਨੀ ਵੱਸਣ ਨੀ ਦਿੰਦੇ ਜੀ
Sis sachi aa dukh lga bhen teri story sun k rabb insaaf kre tuhade nl gande loka nu waheguru saza den
Tuci bhut vdea kr rahy o ji
Sai gall ji
Beti tan biti paee hey god bless her
Good job media & BKU
Waheguru bhain nal sb teek kre😢
Wahe. Guru. Ji. Es. Sister. Mehar. Kro. Ji
Meri v same condition hai jeth ghar khrab kar reha hai mera v
@ਜੇਠ nu ki milna apne pra da ਘਰ khrab keke dso
Waheguru ji canda nre jahher aa ksse no kwe kasse no kwe
Thanks veer ji tusi help kare ho
Good job veer ji❤
ਬਾਈ ਜੱਸ ਗਰੇਵਾਲ ਲੋਕ ਬੋਹਤ ਕੁੱਤੇ ਆਂ ਦੋ ਜਵਾਕ ਦਾਂ ਸੋਚ ਲੋ ਕੱਲ ਨੂੰ ਗੱਡੀ ਇਕਸੀ ਡਿੰਟ
ਕਰਦਿਆ ਆਂ ਕੇਸ ਜਿਸ ਦੇ ਨਾਮ ੳਹਦੇ ਤੇ ਆਉਣਾ ਬਾਈ ਭ੍ਧਾਨ ਸਾਹਿਬ ਬੋਹਤ ਬੱਦਿਆ ਅਤੇ
ਸੱਚਿਆ ਗੱਲ ਦੱਸਦੇ ਨੇ
That’s true she should live separate brother in law and his family should live separate that’s good decision
Sisters di help kro ji sare bhen bhraaaa
Waheguru ji 🙏
Waheguru ji
Gharwala changaaa howe te koi ghro nhi kad sakda
ਭੈਣੇ ਤੁਸੀ ਪੜੇ ਲਿਖੇ ਸੀ ਜਦ ਤੁਸੀ ਇਹਨੇ ਪੇਪਰਾਂ ਤੇ ਸੈਨ ਕੀਤੇ ਸੀ ਕੁੱਝ ਪੇਪਰ ਖਾਲੀ ਸੀ ਕੁੱਝ ਲੋਨ ਵਾਲੇ ਪੇਪਰਾ ਤੇ ਬਹੁਤ ਸਰਤਾ ਲਿਖਿਆ ਹੁੰਦਿਆ ਨੇ ਤੁਸੀ ਬਿਨਾ ਪੜੇ ਸੈਨ ਕਰ ਤੇ
Veere a kese advocate sunil mulan nu de ditah jave sab kuj denge
Waheguru ji to bacho🙏
ਮੈਂ ਵੀ ਕਿਸਾਨ ਹਾਂ, ਪ੍ਰਧਾਨ ਸਾਹਿਬ ਦੂਸਰਾ ਪੱਖ ਵੀ ਸੁੱਨਣ ਦੇਖਣ, ਕੀ ਹੋ ਰਿਹਾ ਹੈ, ਦਰੀ ਵਿਛਾਉਣਾ ਜਾਂ ਧਰਨੇ ਦੇਣਾ ਸਾਡਾ ਕਿਸਾਨੀ ਦੇ ਹੱਕਾਂ ਲਈ ਹੈ, ਪਰ ਲੋਕਾਂ ਦੀ ਨਿੱਜੀ ਜਿੰਦਗੀ ਜਾਂ ਇੱਕ ਧਿੱਰ ਨਾਲ ਖੜੋ ਕੇ ਧਮਕੀ ਦੇਣਾ ਵਾਜਿਵ ਨਹੀਂ, ਮੈਂ ਵੀ ਬੇਟੀ ਦੀ ਗਲ ਸੁਣ ਕੇ ਭਾਵੁੱਕ ਹੋ ਗਿਆ ਸੀ ਕੇ ਬੇਟੀ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ ਪਰ ਦੂਸਰਾ ਪੱਖ ਵੀ ਅਹਿਮੀਅਤ ਰੱਖਦਾ ਹੈ।
Please help this girl. She is married for 15 yeas, why this happened after he went to Canada. She is feeling insecure.
Wmk bhen kini drri hoye aaaa insaf milna chahida bhain nu kini mjbor aa bhen
Same happened with my daughter..divorced after 16 years of marriage
Kisan leaders te eje sche reporter saab bout vria km kr rhe a 😊❤
Hji bulkul ryt g sachi gal a
ਮੇਰੀ ਧੀ ਨਾਲ ਵੀ ਇਵੇਂ ਕਰਦੇ ਸ਼ਰਾਬੀ ਘਰਵਾਲਾ ਸੱਸ ਜੇਠ ਵੀ ਸ਼ਰਾਬੀ
ਜਸ ਭਰਾ ਲੜਕੇ ਵਾਲੇ ਧੂਰੀ ਤੋ ਲੋਕਲ ਲੀਡਰਾਂ ਤੱਕ ਪਹੁੰਚ ਕਰਕੇ ਚਾਰ ਬੰਦੇ ਇਕੱਠੇ ਕਰਕੇ ਲੈ ਜਾਂਦੇ ਹਨ ਤੇ ਇਹ ਬਾਹਰ ਦੇ ਨੇ ਪੁਲਸ ਧੂਰੀ ਦੇ ਲੋਕਲ ਲੀਡਰਾਂ ਦੀ ਗੱਲ ਸੁਣੇਗੀ ਲੜਕੀ ਦੀ ਨਹੀ ਬਾਕੀ ਜਸ ਭਰਾ ਆਮ ਆਦਮੀ ਪਾਰਟੀ ਨੂੰ ਪੰਜਾਬ ਵਾਸੀਆ ਨੇ ਆਪ ਮੁਹਾਰੇ ਵੋਟਾ ਪਾ ਕੇ ਸਰਕਾਰ ਬਣਾ ਦਿੱਤੀ ਤੇ ਜੋ ਪਾਰਟੀ ਦੇ ਭਮਕੜ ਬਹੁਤੇ ਸਮਝਦਾਰ ਨਹੀ ਬਸ ਉਹ ਜੋ ਗੱਲ ਫੜ ਲੈਂਦੇ ਹਨ ਉਸ ਤੇ ਅੜ ਜਾਂਦੇ ਹਨ ਮਸਲੇ ਮੁਤਾਬਕ ਸਚਾਈ ਨਾਲ ਖੜਨ ਦੀ ਕੋਸ਼ਿਸ਼ ਨਹੀ ਕਰਦੇ
Vota kon paiga fer😂😂
Beti Di full sport karni bandi hai
Vai Basi Redio Toronto naal gll kro fir dekho kime insaaf milda
ਕੈਨੇਡਾ ਵਾਲਾ ਵੀਰ ਆਪਣੇ ਭਰਾ ਨੂੰ ਪੈਸੇ ਦਿੰਦਾ ਹੈ।ਹੋ ਸਕਦਾ ਇਸ ਗੱਲ ਦਾ ਰੌਲਾ ਹੋਵੇ।ਉਸ ਪਰਿਵਾਰ ਦਾ ਪੂਰਾ ਪੱਖ ਸੁਣਿਆ ਜਾਵੇ ਤੇ ਫਿਰ ਕਿਸੇ ਫੈਸਲੇ ਤੇ ਪੋਹੰਚਿਆ ਜਾਵੇ।ਦੋਵਾਂ ਭਰਾਵਾਂ ਦੇ ਵਿਚਕਾਰ ਫਰਕ ਨਾਂ ਪਾਇਆ ਜਾਵੇ। ਕੁੜੀ ਨੂੰ ਵੀ ਉਸ ਘਰ ਵਿਚ ਵਸਾਇਆ ਜਾਵੇ।
Ohda hak bnda b ni pessea te
Kudi nu insaf dilwao Pls 🙏🙏🙏🙏🙏
ਵੀਰ ਜੀ ਸਿਰਫ ਮੁਡੈ ਹੀ ਗਲਤ ਨਹੀਂ ਹੁੰਦੇ
Dil kanbbda aeda dian gallan sun k 😢
Tuhde naal v hoya kuj eda da ji
Veere mere ghr vich v same story c. Mere sohre v mere husband nu mlyshia pejh k menu ghro kadh dita. Mai apne parents kol v
Lok msg krde kudia glt ne. Kai mawa te bhena ghr khrab kr dindia
@@RavikiranDhillontuc peke ghar rrhnde pye
Good मोहतवार लोग हों ता इस वीर वार्गे
जो खुल के बोलने
Good job jas❤
Waheguru ji waheguru ji
Right
ਜੈ ਓਸ ਕੋਲ ਬਲਾਤਕਰ ਦੇ ਸਬੂਤ ਨ ਹੁੰਦੇ ਤਾਂ ਕੀ ਓਹ ਮੁੰਡਾ ਨ ਜੇਲ ਚ ਰੁਲ ਜਾਂਦਾ ਸਰੀ ਉਮਰ ਲਈ??
ਹੁਣ ਕਿਵੇਂ ਸਚੀ ਸਵਿਤਰੀ ਬਨੀ ਬੈਠੀ ਜਦੋਂ ਝੂਠ ਫੜਿਆ ਗਿਆ।
ਇਸ ਨਲ ਇੰਜ ਹੀ ਹੋਣਾ ਚਾਹੀਦਾ ਹੈ
Main 18 saal to janda boby te Davy nu.
Bahut hi shareef bharaa ne.
Vadda munda aap khohia nahi uh aap riha te apdi dadi naal khush hai.
Aah ape bane pardhan ji miss guide kar rahe ne isnu
Veer ji kisan pardhaan da no. De deo .meri bhen naal v ehi hoiya
Mundo nu Canadá toh vacas balavo
Respect men🙏
Very sad😮😮😢
Veere sohrya ne munde bahr pejh k. Nooha nu ghro bahr kad k. Aishprastia krde
Kisa da nam ta thar nee mildee. Biba ji munda vala aa na tera nam apnee kuch property karvaee hou. Kamal aa
Kai kudiya ta chl mannu bina gl to dasondia aa but kai kufia avdi life vch kina dukh saindia aa na 😢
Aah ki gall hoi yaar
Lakh di lannat ha eho jehe lonka utte
Bohet tars onda bhen te , koi a bhene breave ban , waheguru ne 2putter dete ne , bohet okha time a 😢very sad
Heart touching yr
❤❤❤👍👍
ਕੋਈ ਤਾ ਗੱਲ ਹੋਊ kudi😄ਚ b
Bank vala nam ta Thar. Bullet nee milda. Eh sab property ta milda. Munda vvala aa na kuri da nam apnee kuch property karvaee hou. Hamesha munda galat nee hunda.
😂waheguru ji
ਪੁੱਤ ਸੱਸ ਨੀ ਮਾਂ ਬੋਲੀ ਦਾ ਹੁੰਦਾ
Je kudi ne keh ta k hath tod du gi te tere maa ne bhi kuch kiha hona ? Aavda ghar te bachy dekh veery.ill nu maa baap ne rehne te bachy jawan ho jane aa.fer tera ki bnu...soch laa 😢😢
Bilkul shi jido jawan ho gye ਬੱਚੇ fr ki bnuga
Kurhi de baki gharde kithe a
By ji bhane di help karo ona nu jail ch sutto
Dusra pakh jrur suno ji
Meray nal vi eda Hoya but 2 month bhaad divorce ho gea,Hun ta Dil hi nahi krda viah kroon nu
@tuhda husband v ਕੈਨੇਡਾ c ji,, te tuhnu bulaya ni reply jaroor kryo ਇਨਸਾਨੀਅਤ ਦੇ ਤੌਰ ਤੇ
@@Subhdeep-l8z nhi India vich si,but 150 kilya de Malik restaurant si ohna de,bahut passay lage Meri family ne viah tay but ki fyda Hoya kuj vi nahi Zindagi kharb kr diti meri
@@KaurKk-hd9nt paisa e sab kuj ni hunda ji self respect te family di respect and mutual understanding v honi Chai di a ji..sab ton jaroori gl pyaar hona cahi da ji,,, ki reason c ji divorce da
@@Subhdeep-l8z ik reason hove tay dsa,bahut saray reason si,bus ana pta jdo insaan ne rishta nibona hove life vich kinay hi up down auun ta sath ik dusray da important hunda but shyyad eha chija har ik nu Samaj nahi aundiya
@@KaurKk-hd9nt shi gal a ji bilkul ਜੀਵਨ ਸਾਥੀ har ਮਾੜੇ ਚੰਗੇ tym ch sath dena wala howe bhave oh kudi howe te ja fr munda,,,,shadan wale nu bs bahana Chai da ji te ਨਿਭਾਉਣ wala 100 kamia dekh v sayh niba jnda ji,
Eh lailag banda siania ne sach kiha chandra guand bura te laillag na hove gharwala