ਨਵੇਂ ਵਿਆਹੇ ਜੋੜੇ ਨੂੰ ਸ਼ਗਨਾਂ ਦੀ ਥਾਂ ਸ਼ਿਤਰਾਂ ਦਾ ਹਾਰ, ਪਕੌੜਿਆ ਦੀ ਥਾਂ ਚੱਲੇ ਇੱਟਾਂ ਰੌੜੇ,ਹਾਲਾਤ ਤਰਸਯੋਗ

แชร์
ฝัง
  • เผยแพร่เมื่อ 1 ก.พ. 2025

ความคิดเห็น • 175

  • @kinderkaur7426
    @kinderkaur7426 10 หลายเดือนก่อน +20

    ਲਵ ਮੈਰਿਜ ਕਰਨਾ ਕੋਈ ਪਾਪ ਨਹੀਂ ਹੈ। ਜੇ ਉਹ ਖੁਸ਼ ਹਨ, ਤੁਸੀਂ ਕੁਝ ਨਹੀਂ ਧੀਂਗਾਨ ਸਕਦੇ। ਜਦੋਂ ਤੁਸੀਂ ਕਨੇਡਾ ਬੱਚੇ ਭੇਜ ਦੇ ਹੋ ੳਦੋ ਕੀ ਕਰਦੇ ਹੋ। ੳਦੋ ਵੀ ਇਹੋ ਹੀ ਹੁੰਦਾ ਹੈ , ਗੱਲ ਨੂੰ ਸਮਝੋ । ਪੱਤਰਕਾਰ ਵੀਰ ਗਲਤ ਹੈ।

  • @pavitargill7708
    @pavitargill7708 ปีที่แล้ว +6

    ਇਹ ਕੁੜੀ ਤਾਂ ਫੇਮਸ ਹੋਈ ਪਈ ਐ ਬੇਸ਼ਰਮ ਕੁੜੀ ਐ

  • @JagtarSingh-uq6xs
    @JagtarSingh-uq6xs 5 หลายเดือนก่อน +10

    ਮਾਂ ਪਿਉ ਨੂੰ ਭੁਲੋ ਗੇ ਤਾਂ ਸੋਨੂ ਰੱਬ ਤੋ ਵੀ ਪਥਰ ਬਜਣੇ ਹੈ ਜਾਦ ਰਖਿਉ

  • @KuldeepSingh-jk2sk
    @KuldeepSingh-jk2sk ปีที่แล้ว +6

    Maluka Sir ji bohat badiya gall batt aa ji ❤️❤️❤️👌👌👌👍👍👍💓

  • @amriksingh9252
    @amriksingh9252 ปีที่แล้ว +18

    ਜਸਕਰਨ ਵੀਰ ਬਹੁਤ ਵਧੀਆ ਵੀਡੀਓ ਆ ਪਰ ਜੇਹੜੀ ਅਸਲ ਵੀਡੀਓ ਆ ਉਸ ਦਾ ਲਿੰਕ ਭੇਜ ਦਿਓ ਕੇਹੜੀ ਜਗਾ ਹੋਇਆ ਸੀ ਇਹ ਕਾਂਡ

  • @sultansingh7138
    @sultansingh7138 4 หลายเดือนก่อน

    ਵਾਹਿਗੁਰੂ ਜੀ ਸੋਜੀ ਬਖਸ਼ੋ 🙏

  • @PardeepSingh-iw7wz
    @PardeepSingh-iw7wz ปีที่แล้ว +12

    ਡਾਂਗ ਫੇਰ ਉਹ ਇਹਨਾਂ ਦੇ ਕੋਈ ਹੋਰ ਨਹੀਂ ਗਵਾਂਢੀ ਕਰੂ ਹਰਕਤ ਇਹੋ ਜਿਹੀ

  • @sarladevi3584
    @sarladevi3584 ปีที่แล้ว +30

    ਹਰ ਵਾਰੀ ਇਕੋ ਹੀ ਅਵਾਜ਼ ਹੁੰਦੀ ਹੈ

    • @DJRam-b9k
      @DJRam-b9k 7 หลายเดือนก่อน +1

      Sahi gal h paaji ek hi kudi hundi h ek hi awaz hundi h

    • @sultansingh7138
      @sultansingh7138 4 หลายเดือนก่อน

      ਵੀਰ ਇਹ ਸਟੋਰੀ ਸਚੀ ਹੁੰਦੀ ਆ ਪਰ ਇਹ ਨਕਲ ਕਰਕੇ ਵੀਡੀਓ ਬਣਾਉਦੇ ਆ

    • @lcmtoor7669
      @lcmtoor7669 3 หลายเดือนก่อน

      Passport wali kudi a

  • @kisantv7230
    @kisantv7230 ปีที่แล้ว +8

    ਟੋਪੀ ਆਲਾ ਜਵਾਂ ਡੱਕਿਆ ਐ ਪਤੰਦਰ! ਓਹਦੀ ਜ਼ੁਬਾਨ ਹੀ ਨੀਂ ਪਲਟਦੀ !! 😜🤣🤣

  • @simarjeetsingh7063
    @simarjeetsingh7063 ปีที่แล้ว +3

    Good massage brother

  • @kinderkaur7426
    @kinderkaur7426 10 หลายเดือนก่อน +1

    ਕਦੀ ਤੁਸੀਂ ਮੋਡਰਨ ਬਣ ਜਾਂਦੇ ਹੋ, ਤੁਹਾਡਾ ਵੀ ਪਤਾ ਨਹੀਂ ਲੱਗਦਾ। ਉਹ ਦੋਵੇਂ ਖੁਸ਼ ਹਨ, ਜਿਊਣ ਦਿਓ
    ਮਾਰਨਾ ਕਿਸੇ ਗੱਲ ਦਾ ਹੱਲ ਨਹੀਂ। ਦੇ ਜ਼ਿਆਦਾ ਵੱਜ ਗਿਆ ਤੂੰ ਜੇਲ੍ਹ ਵਿਚ ਚੱਲਜੇਗਾ, ਕਿਸੇ ਦਾ ਕੁਝ ਨਹੀਂ ਜਾਣਾ । ਤੇਰਾ ਪ੍ਰੀਵਾਰ ਭੁੱਖਾ ਮਰਜੂਗਾ, ਕਿਸੇ ਨੇ ਨਹੀਂ ਆਉਣਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ

  • @HarpreetKaur-os7fk
    @HarpreetKaur-os7fk 6 หลายเดือนก่อน

    ਸਹੀ ਗੱਲ ਵੀਰ ਦੀ ਅਮਰਜੀਤ

  • @PremSingh-eo5sv
    @PremSingh-eo5sv 5 หลายเดือนก่อน

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏🙏🙏🙏🙏🙏🙏🙏🙏🙏🙏🙏🙏🙏🙏 Paji sorry ji

  • @BalkarSingh-dc1oq
    @BalkarSingh-dc1oq 7 หลายเดือนก่อน

    ਬਹੁਤ ਹੀ ਵਧੀਆ

  • @kinderkaur7426
    @kinderkaur7426 10 หลายเดือนก่อน +6

    ਪੱਤਰਕਾਰ ਵੀਰ ਜੀ ਸਭ ਤੋਂ ਪਹਿਲਾਂ ਅਗਲੇ ਦਾ ਨਾਮ ਬੋਲੋ, ਪਿੰਡ ਦਾ ਨਾਮ ਬੋਲੋ, ਪਤਾ ਪੁੱਛੋ ਫਿਰ ਇੰਟਰਵਿਊ ਸ਼ੁਰੂ ਕਰੋ ।

    • @Harmansinghsidhugmail
      @Harmansinghsidhugmail 6 หลายเดือนก่อน +1

      ਇਹ ਫੇਕ ਵੀਡੀਓ ਬਣਾ ਕੇ ਲੋਕਾਂ ਨੂੰ ਸੇਧ ਦਿੰਦੇ ਆ

    • @Harmansinghsidhugmail
      @Harmansinghsidhugmail 6 หลายเดือนก่อน +1

      ਇਹ ਸਾਰੇ ਕਲਾਕਾਰ ਆ

  • @Surinderkaur-qi2ys
    @Surinderkaur-qi2ys หลายเดือนก่อน

    Very funny maloka sahab

  • @kinderkaur7426
    @kinderkaur7426 10 หลายเดือนก่อน +1

    ਤੁਸੀਂ ਜਿਸ ਤਰ੍ਹਾਂ ਬੋਲ ਰਹੇ ਹ, ਅਗਲੇ ਨੂੰ ਮਾਰ ਕੇ ਛੱਡੇਗੇ। ਪਿਆਰ ਨਾਲ ਸਮਝਾ ਸਕਦੇ ਹੋ। ਉਹ ਹੋਰ ਕਿੱਤੇ ਜਾ ਕੇ ਰਹਿ ਲੈਣ।

  • @arshpeetmlk5283
    @arshpeetmlk5283 ปีที่แล้ว +2

    ਬੜੀ ਖੁਸ਼ੀ ਦੀ ਗੱਲ ਹੈ ਪਹਿਲਾਂ ਘਰਦੇ ਨਹੀ ਸੀ ਮੰਨਦੇ ਹੁਣ ਘੰਟੇ ਬਾਅਦ ਵਿਆਹ ਹੋ ਗਿਆ ਖੁਸ਼ੀ ਦੀ ਗੱਲ ਹੈ ਮੁੰਡੇ ਦਾ ਬਾਪ ਵੀ ਮੰਨ ਗਿਆ

  • @s-singh-
    @s-singh- ปีที่แล้ว +4

    😂😂😂😂😂ਕੀ ਇਹ ਚੁਟਕਲੇ ਸੋਨਣ ਦੇ ਆ ਇਹਨਾਂ ਦੀਆਂ ਗੱਲਾਂ ਸੁਣ ਕੇ ਤਾ ਲੱਗਦਾ ਆ 🤣🤣🤣😂😂😂

  • @darshanjoga2038
    @darshanjoga2038 ปีที่แล้ว +64

    ਬਹੁਤ ਵਧੀਆ ਤਰੀਕਾ ਲੋਕਾਂ ਨੂੰ ਸਮਝਾਉਣ ਦਾ ਵਧੀਆ ਬਣੀਆ ਵੀਡੀਓ ਮਲੂਕਾ ਸਾਹਿਬ।ਬੀਬੀ ਤਾਂ ਬਿਉਟੀ ਪਾਰਲਰ ਵਾਲੀ ਲਗਦੀਆ ਵਧੀਆ ਟੇਲੈਂਟ ਹੈ ਕੁੜੀ ਦਾ।

    • @yadwindersandhu2685
      @yadwindersandhu2685 ปีที่แล้ว +14

      😅 1:27

    • @lovepreetsidhu7474
      @lovepreetsidhu7474 ปีที่แล้ว

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @BeantSingh-tc6mo
      @BeantSingh-tc6mo ปีที่แล้ว

      ​@@yadwindersandhu2685ਮਲੂਕਾ ਜੀ ਹਰੇਕ ਵੀਡੀਉ ਵਿਚ ਕੁੜੀ ਮੂੰਹ ਢਕ ਕੇ ਰਖਦੀ ਹੈ ਕਿਤੇ ਇਹ ਮੁੰਡਾ ਹੈ ਕੁੜੀ ਦੇ ਕਪੜੇ ਪਾ ਕੇ ਵੀਡੀਉ ਦੇ ਵਿਉ ਲੈਣੇ ਚਾਹੀਦੇ ਹੋ ਅਾਤਮਾ ਮੁਕਤਸਰੀ

    • @DarshanSingh-wg8ru
      @DarshanSingh-wg8ru 11 หลายเดือนก่อน

      1 12:16
      P
      😮😢0m😊😅😅😊🎉ombl​@@yadwindersandhu2685

    • @NagraJoginder
      @NagraJoginder 11 หลายเดือนก่อน +3

      ❤❤❤😊😊❤c😂❤q❤q 16:41

  • @RameshKumar-pu4fo
    @RameshKumar-pu4fo 11 หลายเดือนก่อน +2

    ਜਸਕਰਨ ਸਿੰਘ ਜੀ ਇਹਨਾਂ ਦੇ ਇਹੋ ਜਿਹੇ ਜੋੜਨ ਗੋਲੀ ਵੱਜਣੀ ਚਾਹੀਦੀ ਹ ਦੋਨਾਂ ਨਾਲ

  • @gurmeetSingh-rg6uj
    @gurmeetSingh-rg6uj 6 หลายเดือนก่อน

    ਪੱਤਰਕਾਰ ਵੀ ਬੜਾ ਖ਼ੱਚਰਾ ਬੰਦਾ ਐ!
    ਸਵਾਦ ਲੈਅ ਲੈਅ ਗੱਲ੍ਹਾਂ ਪੁੱਛਦੈ! ਪੈਂਚਰ ਜੇ ਹੋਏ ਹੋਏ ਬੰਦਿਆਂ ਨੂੰ ਮੋਹਤਬਰ ਬਣਾਇਆ ਹੋਇਐ!

  • @ParamjiKaurkotli
    @ParamjiKaurkotli ปีที่แล้ว +5

    ਡੁਬ।ਕੇ।।ਮਰਜਾਉ।ਪੇ।ਪੱਗ।ਨੂੰ।ਦਾਗ।ਲਾਇਆ

  • @RameshKumar-pu4fo
    @RameshKumar-pu4fo 11 หลายเดือนก่อน +1

    ਕਿਉਂ ਜਸਕਰਨ ਸਿੰਘ ਜੀ ਜੋ ਵੀ ਇਹੋ ਜਿਹਾ ਕੰਮ ਕਰਦਾ ਦੋਨੋਂ ਜਣਿਆਂ ਨੂੰ ਚੌਂਕ ਦੇ ਵਿੱਚ ਠੱਲ ਕੇ ਗੋਲੀ ਮਾਰਨੀ ਚਾਹੀਦੀ ਹੈ

  • @amarjitkaur8985
    @amarjitkaur8985 ปีที่แล้ว +5

    ਪੱਤਰ ਕਾਰ ਬਾਈ ਤੇਰਾ ਬਹੁਤ ਵਧੀਆ ਗੱਲ ਕਰਦਾ ਐ

  • @JassGill-tt8iw
    @JassGill-tt8iw ปีที่แล้ว +2

    EH-TA-MIRJE-WALE-HOI-THANKS

  • @kuldipkaur6760
    @kuldipkaur6760 ปีที่แล้ว +7

    ਹਰ ਵੇਲ਼ੇ ਇਕੋ ਕੁੜੀ ਦੀ ਅਵਾਜ਼ ਹੁੰਦੀ ਹੈ ਕੀ ਗੱਲ ਤੁਸੀਂ ਬੀਡੀਉ ਬਣਾਉਣ ਕਰਕੇ ਹੀ ਕਰਦੇ ਹੋ ਇਹ ਕੰਮ

  • @kinderkaur7426
    @kinderkaur7426 10 หลายเดือนก่อน +2

    ਲਵ ਮੈਰਿਜ ਕਰਵਾ ਲਈ ਫਿਰ ਕੀ ਹੋ ਗਿਆ, ਵੀਰ ਜੀ । ਜਦੋਂ ਲੱਖਾਂ ਰੁਪਏ ਲਾ ਕੇ ਬਾਹਰ ਭੇਜਦੇ ਹਾਂ, ਉਦੋਂ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਬਾਕੀ ਕੁੜੀ ਕਹਿ ਰਹੀ ਉਹਨਾਂ ਦੱਸ ਕੇ ਕਰਵਾਇਆ ਹੈ। ਪੁਰਾਣੇ ਜ਼ਮਾਨੇ ਵਿਚ ਕੁੜੀਆਂ ਨੂੰ ਕਨੇਡਾ ਭੇਜਦੇ ਸੀ?

  • @AngrejSingh-fc1dq
    @AngrejSingh-fc1dq 5 หลายเดือนก่อน

    ਕੁੜੀ ਦੀ ਹਰ ਞੀਡੀੳ ਞਿਚ ਇਕੋ ਜਿਹੀ ਅਞਾਜ ਆ ।

  • @deppakgarg7058
    @deppakgarg7058 ปีที่แล้ว +1

    Good Reporter

  • @baldishkaur6944
    @baldishkaur6944 ปีที่แล้ว +3

    ਮਲੂਕਾ। ਜੀ। ਲੜਕੀ। ਦਾ। ਮੁੰਹ। ਨੰਗਗ। ਕਰਕੇ। ਗਲ। ਕਰਿ ਆ। ਕਰੋ। ਸਾਨੂੰ। ਨਾਟਕ। ਲਗਦਾ। ਹਰ। ਵਾਰੀ। ਲੜਕੀ। ਇਕੋ। ਲਗਦੀ।

  • @VijayKumar-xh4fu
    @VijayKumar-xh4fu ปีที่แล้ว +2

    Public vaste ih ik changa Msg hai

  • @k.gurvinderkaur3703
    @k.gurvinderkaur3703 2 หลายเดือนก่อน

    Sariyan vedio vich kudi di awaj same hi Hundi a

  • @BeantSingh-tc6mo
    @BeantSingh-tc6mo 9 หลายเดือนก่อน +1

    ਮਲੂਕਾ ਜੀ ਇਹ ਕੁੜੀ ਪਾਸਪੋਰਟ ਵਾਲੀ ਹੈ ਹਰੇਕ ਵੀਡੀਉ ਵਿਚ ਕੁੜੀ ਦਾ ਮੂੰਹ ਢਕਿਆ ਹੁ

  • @dildiyasadran2582
    @dildiyasadran2582 ปีที่แล้ว +1

    ਇਹ ਪਾਸਪੋਰਟ ਵਾਲੀ ਕੁੜੀ ਹੈ

  • @surinderkhatkar1377
    @surinderkhatkar1377 ปีที่แล้ว +1

    very funny manuka sahib ha ha ha

  • @surjitgill662
    @surjitgill662 2 หลายเดือนก่อน

    Maluka tanu ki labhde fac video bnana de

  • @ranaranbir6135
    @ranaranbir6135 4 หลายเดือนก่อน

    Maluka TV Fanny 😂😂😂😂

  • @AngrejSingh-fc1dq
    @AngrejSingh-fc1dq 5 หลายเดือนก่อน

    ਸਿਰਫ ਇਹ ਪੈਸੇ ਲਈ ਹੈ।

  • @Jashan_1734-s6e
    @Jashan_1734-s6e ปีที่แล้ว +1

    😮😊😮😅😊😊

  • @GurwinderSingh-h3b9j
    @GurwinderSingh-h3b9j 4 หลายเดือนก่อน

    Veer ji jado tusi viha kar vaya c tusi eni push Gish kiti si ke ni

  • @jarnaildhaliwal659
    @jarnaildhaliwal659 ปีที่แล้ว +3

    View ਸੈਣ ਲਈ ਵੀਡੀਓ ਬਣਾਈ ਜਾਂਦੇ ਨੇ ਪਾਸਪੋਰਟ ਵਾਲੀ ਕੁੜੀ ਹੈ

  • @jaspreetkaur7619
    @jaspreetkaur7619 ปีที่แล้ว

    मलूका,साहब,जी,आप,कूङी,दी,अवाज लगदी,है,की,गरबा ई,जी

  • @BalwinderSingh-yq6eu
    @BalwinderSingh-yq6eu ปีที่แล้ว +2

    Maluka g tusi a kuri video banoun vaste paki rakhi hai es nu bahut tajerba hai

  • @gurdialram2706
    @gurdialram2706 ปีที่แล้ว +1

    Mulakua sahib eh filam bnon da kina paiasa ban janda

  • @DJRam-b9k
    @DJRam-b9k 7 หลายเดือนก่อน

    Ehna di harr video vich eko kudi hundi h eko awaj hundi h nakli patrkar

  • @BaldevSingh-wc8dp
    @BaldevSingh-wc8dp ปีที่แล้ว +1

    Har war ਏਹੋ ਕੁੜੀ ਕਿਉਂ ਹੁੰਦੀ ਹੈ
    ਕੁੜੀ ਬਦਲੋ ਵੀਡਿਉ ਵਿਚ ਇਸ ਕੁੜੀ ਦੀ ਬੋਲੀ ਠੀਕ ਨਹੀਂ ਲਗਦੀ ਹਰ ਵੀਡਿਉ ਵਿਚ ਏਹੋ ਕੁੜੀ ਬਕਵਾਸ ਟੀ
    ਕਰਦੀ ਰਹਿੰਦੀ ਹੈ।

  • @harmandeepatwal8104
    @harmandeepatwal8104 7 หลายเดือนก่อน

    Sade pind eda hoia se bht case pinda wali side ehi kuj hunda hun

  • @madanlalsharma2
    @madanlalsharma2 ปีที่แล้ว +7

    View ਲੈਣ ਦਾ ਖਾਤਰ ਝੂਠੀਆਂ ਵੀਡੀਓ ਨਾਂ ਬਣਾਓ,ਕੀ ਇਹੋ ਜਿਹੀਆਂ ਵੀਡੀਓ ਨਾਲ ਸਮਾਜ ਦਾ ਸੁਧਾਰ ਹੋ ਸਕਦਾ ਹੈ?

  • @sukhrajkaur6148
    @sukhrajkaur6148 9 หลายเดือนก่อน

    Ih kurri de awaj sarea video vich iho hundi keo

  • @Waheguru-ji-w3g
    @Waheguru-ji-w3g ปีที่แล้ว +5

    ਵੀਰ ਜੀ ਆ ਬੀਬੀ ਦੀ ਆਵਾਜ਼ ਚੋਥੀ ਵੀਡੀਉ ਵਿਚ ਦੇਖ ਰਿਹਾ ਇਕੋ ਬੀਬੀ ਆ।

  • @gurpatapbajwa7290
    @gurpatapbajwa7290 ปีที่แล้ว +2

    One girl all videos

  • @binderkaurbhullar4559
    @binderkaurbhullar4559 11 หลายเดือนก่อน

    Y malouka saheb sab to pehla ek gall daseya kar v ehe ashle kahane hae ja ek kahane banae hae pater ta kahane vitch mae feet kete han v kes da ke ke rol hae tu he looka nu bhabhel pose vitch pae jana rehna nale jor y banke cehtda tak nal laeya kar ewe peshwade vitch bhar paen lag jawega fer doctora kol tureya ferenga bavasheer da elaj karwun lae

  • @AvneetKaur-d9k
    @AvneetKaur-d9k 3 หลายเดือนก่อน +1

    Bikaner....😂😂

    • @AvneetKaur-d9k
      @AvneetKaur-d9k 3 หลายเดือนก่อน +1

      ਰੇਸਾ ਦੇ ਕੇ...😂
      ਮੁਫਲੀ ਦੀ ਰੇਹੜੀ 1500, 2000 dyari
      ਸੂਟ..😂😂

    • @AvneetKaur-d9k
      @AvneetKaur-d9k 3 หลายเดือนก่อน +1

      Ehi kudi hundi Jada video ch
      Kalu vali

  • @RanjitKaur-mr1mx
    @RanjitKaur-mr1mx ปีที่แล้ว +1

    Waheguru ji akal da Daan bakshan.

  • @jaildarsaab5001
    @jaildarsaab5001 7 หลายเดือนก่อน

    Bai yaar ek hi kudi teri sari video vich hondi aa???

  • @rashpalkaur1189
    @rashpalkaur1189 7 หลายเดือนก่อน

    Bhaji Passport bali kurri he

  • @lakhwinderchahal9348
    @lakhwinderchahal9348 ปีที่แล้ว

    Mluka saab post koi chagi piea karo ji

  • @UrmilaDevi-vw7ef
    @UrmilaDevi-vw7ef 7 หลายเดือนก่อน

    Eh video jhudi hundi a

  • @RatanSingh-w9n
    @RatanSingh-w9n ปีที่แล้ว

    ੲਿਹ ਤਾ ਬਹੁਤ ਹੀ ਗਲਤ ਤੁਸੀ ਸਮਾਜ ਨੂੰ ਵਿਗਾੜਿਆ ਜਾ ਰਿਹਾ ਹੈ ਤੁਸੀ ੲਿਹੋ ਜਿਹੀ ਵੀਡੀਓ ਨਾ ਪਾੲਿਅਾ ਕਰੋ

  • @pinkuinsan6921
    @pinkuinsan6921 หลายเดือนก่อน

    I cant believe ye fake news hoti h sab jo aapke channel par hoti h...... Hdd hogi sach mein

  • @mahlaboy9296
    @mahlaboy9296 ปีที่แล้ว +1

    Veer Aa real Aa ja fake 😮😮

  • @gurdialsingh7277
    @gurdialsingh7277 9 หลายเดือนก่อน

    As per law, they are eligible to get married.

  • @basantmehet1781
    @basantmehet1781 ปีที่แล้ว +3

    It is fake.

  • @kulwinderkaur-ck6bw
    @kulwinderkaur-ck6bw 10 หลายเดือนก่อน

    Maluka g har var ek he awaj de dono jane hunde aa eh ta vase he drama aa

  • @inderjitgill7800
    @inderjitgill7800 ปีที่แล้ว

    ਉਹ ਹੀ ਲੜਕੀ ਹੈ ਨਾਟਕ ਨਾ ਕਰੋ

  • @ashokrai48
    @ashokrai48 ปีที่แล้ว

    Bahut badiya fani video

  • @JasvirKaur-qj3qd
    @JasvirKaur-qj3qd 2 หลายเดือนก่อน

    Har war same girl way.......

  • @amriksingh9681
    @amriksingh9681 4 หลายเดือนก่อน

    Maluka got other vedio .that woman looks same .in she married 15 years old boy .in that video woman was 40 years old this woman is that

  • @rajdeep8519
    @rajdeep8519 ปีที่แล้ว +1

    Maluka sab g eah Kam bhut galat hai g parsation kish kish nu denge

  • @MohammaiqbalBau
    @MohammaiqbalBau 8 หลายเดือนก่อน

    Aan wali generation j bachani aa tae court marriage bund hunee chahidee

  • @k.gurvinderkaur3703
    @k.gurvinderkaur3703 2 หลายเดือนก่อน

    Eda pta ni kq wa

  • @sukh6288
    @sukh6288 ปีที่แล้ว

    Lacking ta O he aa the available over Natalie aa

  • @surjitgill662
    @surjitgill662 2 หลายเดือนก่อน

    ਇਹ ਇਕੋ ਜਨਾਨੀ ਔਰ ਬੰਦਾ ਜਿਸ ਦੀ ਰੋਜ ਵੀਡੀਓ ਪਾਈ ਜਾਂਦੇ ਹੋ ਲੋਕਾਂ ਨੂੰ ਪਾਗਲ ਨਾ ਬਣਾਓ ਕੋਈ ਹੋਰ ਕੰਮ ਕਰ ਲਵੋ😊

  • @jitkaur1744
    @jitkaur1744 5 หลายเดือนก่อน

    Awas kanda vale de a

  • @jaspreetkaur7619
    @jaspreetkaur7619 ปีที่แล้ว +1

    बा ई,जी,आ,कूङी,दी,अवाज,पलां,वी,सूणा,सूणी,लगदी,है,ए,अवाज,पहले,क ई,वारी,सूणी,है,जी

  • @moni6575
    @moni6575 ปีที่แล้ว +1

    Paji ah Galt ha wmk duniya ta

  • @SukhwinderSingh-ps2qv
    @SukhwinderSingh-ps2qv 9 หลายเดือนก่อน

    Beda grk ho gya

  • @LakhveerSingh-m9d
    @LakhveerSingh-m9d 2 หลายเดือนก่อน

    ਨਕਲੀ ਪੱਤਰਕਾਰ ਲੱਗਦਾ ਹੈ

  • @p.p.gaming6500
    @p.p.gaming6500 11 หลายเดือนก่อน

    Maluka.ji eddan dian video ki sach hain

  • @SukhwinderKaur-ln6dy
    @SukhwinderKaur-ln6dy 5 หลายเดือนก่อน

    This vere bad

  • @manjeetkaur1146
    @manjeetkaur1146 8 หลายเดือนก่อน

    O bhay beeba larrki tu bol ta aaram nl veer nl

  • @ranaranbir6135
    @ranaranbir6135 4 หลายเดือนก่อน

    Very Fanny Video 😂😂😂😂

  • @tandatanda5730
    @tandatanda5730 10 หลายเดือนก่อน

    Bahut galat hai
    Kanun nu badal da niya kita
    Jana chahi da
    Mape ate susral
    Jutio juti. Hon

  • @harjitbarnia8665
    @harjitbarnia8665 9 หลายเดือนก่อน

    Ehdia sarya vdo vich iko ladky aa. Story bna k pa dinde ne ..payla v bahar valy vdo o v plan c

  • @ranjitkaur3315
    @ranjitkaur3315 ปีที่แล้ว

    Same girl and boy

  • @PreetKaur-g7r
    @PreetKaur-g7r 5 หลายเดือนก่อน

    Ekko kudi hundi her video ch awaj to pta lgda😂

  • @Manuvloger986
    @Manuvloger986 ปีที่แล้ว +1

    Har var ehi kudi lake one o tusi 😂😂😂

  • @SukhwinderKaur-ju1mp
    @SukhwinderKaur-ju1mp ปีที่แล้ว +1

    Same awaj in every episode

  • @JaspreetSingh-zb3lv
    @JaspreetSingh-zb3lv หลายเดือนก่อน

    Kuri munda shi ne pyaar ta kise nu v ho skda sanu te patrkar sahib nu sath dena chahida

  • @inderjitsingh5455
    @inderjitsingh5455 ปีที่แล้ว

    Pasport. Gali. Kurhi

  • @HariSingh-sp7rn
    @HariSingh-sp7rn 10 หลายเดือนก่อน

    Ha ha mugfully love 😂😂😂

  • @jaspreetkaur7619
    @jaspreetkaur7619 ปีที่แล้ว +2

    बा ई,जी,फोन,तोंईसटागराम,फेस,बुक,बदं,करवो,फेर,ता,कूछ सूधार,आजगा,नही,तां,अगे तोंअगे,बहोत,माहौल,खराब,हो,जाणा,है,जी

  • @Ranjitshergillr
    @Ranjitshergillr ปีที่แล้ว +1

    ਕਿਹੜਾ ਪਿੰਡ ਆ

  • @surjitgill662
    @surjitgill662 2 หลายเดือนก่อน

    ਐਹੋ ਜਿਹੀਆਂ ਵੀਡੀਉ ਪਾਉਣ ਦਾ ਕੀ ਮਤਲਬ ?
    ਕੀ ਸਿਖਾਉਂਦੇ ਹੋ ਆਉਣ ਵਾਲੇ ਬਚਿਆਂ ਨੂੰ ਕੋਈ ਤੁਹਾਨੂੰ ਐਹੋ ਜਿਹੀ ਵੀਡੀਉ ਮਿਲੇ ਵੀ ਤਾ। ਮਿਹਰਬਾਨੀ ਕਰਕੇ ਨਾ ਪਾਇਆ ਕਰੋ ਤੁਹਾਡੀ ਕੋਈ ਸਭਾ ਨਹੀ
    ਵੀਡੀਓ ਉਹ ਪਾਵੋ ਜਿਸ ਵਿਚੋ ਕਿਸੇ ਨੂੰ ਕੁਝ ਸਿਖਣ ਨੂੰ ਲਭੇ ਤੇ ਤੁਹਡੀ ਵੀ ਸੋਭਾ ਹੋਵੇ

  • @JasveerSingh-xi2pe
    @JasveerSingh-xi2pe ปีที่แล้ว

    Bro sano mork na bana eko abaj

  • @LovePreet-il4fh
    @LovePreet-il4fh 9 หลายเดือนก่อน

    Hr vari awaj iko kudi de hunde sa

  • @gurdialsamra
    @gurdialsamra 3 หลายเดือนก่อน

    They all actors

  • @HimanshuSaini-il4bj
    @HimanshuSaini-il4bj 8 หลายเดือนก่อน

    A pass port wali kuri pagaal ha

  • @godhacomedy84
    @godhacomedy84 ปีที่แล้ว

    सिर्फ कोर्ट लड़की लड़के के माता-पिता कि,समती ज़रूर लें