ਪਾਕਿਸਤਾਨ ਦੀ ਜੇਲ੍ਹ ਵਿੱਚ ਇੱਕ ਪੰਜਾਬੀ ਨੇ ਗੁਜਾਰੇ 3.5 ਸਾਲ part 2 (Ep 24)

แชร์
ฝัง
  • เผยแพร่เมื่อ 4 ม.ค. 2025

ความคิดเห็น • 123

  • @jagdevsinghbrar8347
    @jagdevsinghbrar8347 19 ชั่วโมงที่ผ่านมา +7

    ਮੈਨੂੰ ਲੱਗਦਾ ਬੰਦੇ ਨੂੰ ਕੁੱਟਣ ਦੀ ਕੋਈ ਲੋੜ ਨਹੀ ਬੱਸ ਰਾਤ ਨੂੰ ਪੱਤਰਕਾਰ ਨੂੰ ਨਾਲ ਪਾ ਦਿਆ ਕਰੋ ਨਾ ਸੌਣ ਦੇਵੇ ਸਵੇਰ ਨੂੰ ਸਾਰਾ ਕੁਝ ਦੱਸ ਦਿਆਂ ਕਰੋ

  • @Openlife-k4f
    @Openlife-k4f 3 วันที่ผ่านมา +16

    ਬਾਈ ਜਲੂਸ ਕਰਤਾ ਪੂਰਾ ਗੱਲ ਬਾਤ ਦਾ.ਚੁੱਪ ਨਿ ਹੋਇਆ ਮੇਨ ਗੱਲ ਵਿੱਚ ਬੋਲ ਕੇ ਸਾਰੀ ਸਟੋਰੀ ਖ਼ੂਅ ਚ ਪਾ ਤੀ.

  • @BhullarSingh-rj1hj
    @BhullarSingh-rj1hj 4 วันที่ผ่านมา +16

    ਵਾਈ ਪੱਤਰਕਾਰ ਜਵਾਨ ਤੇ ਕਾਬੂ ਰੱਖ ਲੈ

  • @jalourSingh-bz4dj
    @jalourSingh-bz4dj 3 วันที่ผ่านมา +20

    ਬਾਈਜੀ ਵੀਡੀਓ ਬਹੁਤ ਸੋਹਣੀ ਹੈ ਅੱਗੇ ਵੀ ਕਿਸੇ ਨੇ ਕਮੈਂਟ ਕੀਤਾ ਤੇ ਮੈਂ ਵੀ ਇਹ ਬੇਨਤੀ ਕਰਦਾ ਅਗਲੇ ਨੂੰ ਬੋਲਣ ਦਿਆ ਕਰੋ ਤੁਸੀਂ ਤਾਂ ਬੋਲਦੇ ਆ ਪਤਾ ਨਹੀਂ ਰਹਿੰਦੇ ਹੋ ਉਹਦੀਆਂ ਗੱਲਾਂ ਤੁਹਾਨੂੰ ਬੜਾ ਜੀ ਕਰਦਾ ਹੁੰਦਾ ਤੁਸੀਂ ਵਿੱਚੋਂ ਕੱਟ ਕੇ ਨਾ ਖਰਾਬ ਕਰ ਦਿੰਦੇ ਹੋ ਤੇ ਇਹ ਬੱਚੇ ਜਿਹੜਾ 22 ਆਇਆ ਔਰ ਪਰਮਾਤਮਾ ਨੂੰ ਲੰਬੀਆਂ ਉਮਰਾਂ ਬਹੁਤ ਛੇਤੀ ਇਧਰ ਕਰੇ

  • @HajiIsrarhussain
    @HajiIsrarhussain 3 วันที่ผ่านมา +6

    Love from Punjab Pakistan Teh Arifwala Dist Pakpattan

  • @sandeepmaan1707
    @sandeepmaan1707 3 วันที่ผ่านมา +7

    ਬਾਈ ਪਤਰਕਾਰ ਦਾ ਤਾਂ ਚੰਗਾ ਮਾਲ ਛਕਿਆ ਆਵਾਜ਼ ਪਾਟੇ ਸਪੀਕਰ ਵਾਂਗੂੰ ਨਿਕਲਦੀ ਆ ਅੰਖਾ ਬਾਈ ਦੀਆ ਬੰਦ ਐ ਬਾਈ ਤੇ ਤਾਂ ਭੁਰ ਪੈਂਦੀ ਆ

  • @swarnsinghbirdi6991
    @swarnsinghbirdi6991 5 วันที่ผ่านมา +10

    ਅਮਰੀਕ ਬੱਲ ਨੇ ਕਿਤਾਬ ਲਿਖੀ ਆ ਸੌਰਟ ਕੱਟ ਬਾਇਆ ਲੌਂਗ ਰੂਟ। ਇਸ ਚ ਵੀ ਉਨ੍ਹਾਂ ਨੇ ਸਪੇਨ ਡੌਂਕੀ ਲਗਾ ਕੇ ਜਾਣਾ ਛੇ ਮਹੀਨੇ ਤੱਕ ਕਿਵੇਂ ਤਸੀਹੇ ਝੱਲ ਕੇ ਸਪੇਨ ਪਹੁੰਚ ਦੇ ਆ।

  • @virsasingh6859
    @virsasingh6859 2 วันที่ผ่านมา +4

    ਵੀਰ ਨੇ ਬਹੁਤ ਤਸੀਹੇ ਝੱਲੇ ਨੇ ਸੁਣ ਕੇ ਬੜਾ ਦੁੱਖ ਹੋਇਆ

  • @TarsemSingh-fk1dy
    @TarsemSingh-fk1dy 5 วันที่ผ่านมา +6

    ਹੋਰ ਵੀਡੀਓ ਭੇਜ ਦਿਓ ਜੀ

  • @BhullarSingh-rj1hj
    @BhullarSingh-rj1hj 4 วันที่ผ่านมา +8

    ਐਟਰ ਵੋ ਕਰਨ ਲੱਗ ਜਾਣਗੇ। ਪਤਾ ਕਿਸੇ ਚੀਜ਼ ਦਾ ਹੁੰਦਾ ਨਹੀਂ।ਜਨਾ ਖਨਾ ਪੱਤਰਕਾਰ ਬਣ ਜਾਂਦਾ। ਉਹਦੀ ਵੀ ਗੱਲ ਸੁਣ ਲੈਣਦੇ। ਕਿਉਂ ਵਿੱਚ ਬੋਲੀ ਜਾਂਦਾ।

    • @HardevBrar-d4o
      @HardevBrar-d4o 3 วันที่ผ่านมา +1

      ਕਾਰਡ ਲਾਇਆ ਮੋਟਾ ਕਰਕੇ...

  • @MajorsinghKalyan
    @MajorsinghKalyan 2 ชั่วโมงที่ผ่านมา

    ਯਾਰ ਲੋਕੋ ਤੁਸੀਂ ਪੱਤਰਕਾਰ ਨੂੰ ਬੁਰਾ ਬੋਲੀ ਜਾਂਦੇ ਹੋ ਕੁੱਝ ਸਰਮਕਰੋ। ਉਹ ਗੱਲ ਪੂਰੀ ਕਰਨ ਲਈ ਬੋਲਦਾ ਹੈ ਤੁਸੀਂ ਬੇ ਬਝਾ ਹੀ ਗਾਲਾ ਕੱਢੀ ਜਾਂਦੇ ਹੋ ਮਾੜੀ ਗੱਲ ਹੈ ਤੁਹਾਡੀ ਯਾਰ ਬਾਈ

  • @HarmaishSingh-o9p
    @HarmaishSingh-o9p 2 วันที่ผ่านมา +3

    ਬਹੂ ਅਗਲੇ ਦੀ ਗੱਲ ਸੁਣ ਲੈਂਦੇ ਯਾਰ ਤੂੰ ਵਿੱਚ ਹੀ ਗੱਲ ਦੇ ਬੋਲੀ ਜਾਨਾ ਪੱਤਰਕਾਰ ਤੁਸੀਂ ਆਪਣੇ ਖੋਲ੍ਹਦੇ

  • @Kashmirsingh-mh7kd
    @Kashmirsingh-mh7kd 5 วันที่ผ่านมา +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @RakeshKumar-sv2tx
    @RakeshKumar-sv2tx 22 ชั่วโมงที่ผ่านมา +1

    ਆਪ ਘੱਟ ਬੋਲ ਲੈ ਐਕਰਾ ਅਗਲੇ ਦੀ ਵੀ ਗੱਲ ਸੁਣਲੈ

  • @Aiden-b5j
    @Aiden-b5j 5 ชั่วโมงที่ผ่านมา +1

    Kise nu bevajh parishan karna galt h 😢.duniya vich insaniyat mar chuki h.na koi saboot bevajh jasosi da thaffa laga ditta.

  • @worldsstorysinpunjabi7142
    @worldsstorysinpunjabi7142 6 วันที่ผ่านมา +3

    Nyc video🎥

  • @JasvirGill-rq2hd
    @JasvirGill-rq2hd 4 วันที่ผ่านมา +5

    ਵਾਲਾ ਨਾਂ ਬੋਲਿਆ ਕਰ ਬਾਈ ਤੂੰ ਗੱਲ ਸੁਣਿਆ ਕਰ

  • @SurinderKumar-dn1nk
    @SurinderKumar-dn1nk 2 วันที่ผ่านมา +3

    ਪੱਤਰਕਾਰ ਮਾਲ ਨਾਲ ਰੱਜਿਆ ਇਸ ਕਰਕੇ ਵਿਚ ਬੋਲਦਾ ਪਿਆ

  • @amritsingh1534
    @amritsingh1534 5 วันที่ผ่านมา +6

    Sade Punjab aale kenhde pakistani sardara di kadar bhut krde aa,,

    • @Sardars001
      @Sardars001 4 วันที่ผ่านมา +4

      ਲਹਿੰਦੇ ਪੰਜਾਬ ਵਾਲੇ ਵੀਰ ਚੜਦੇ ਪੰਜਾਬ ਦੇ ਪੰਜਾਬੀਆਂ ਦੀ ਬਹੁਤ ਇੱਜ਼ਤ ਕਰਦੇ ਆ । ਸਰਦਾਰਾਂ ਲਈ ਉਹਨਾਂ ਦੇ ਦਿਲ ਵਿੱਚ ਬਹੁਤ ਪਿਆਰ ਐ । ਪਰ ਵੀਰ ਇਹਨਾਂ ਦੋਹਾਂ ਦੇਸ਼ਾਂ ਦੀਆਂ ਹਕੂਮਤਾਂ ਦੇ ਆਪਸ ਵਿੱਚ ਸਬੰਧ ਠੀਕ ਨਹੀਂ ਚੱਲ ਰਹੇ । ਜੇ ਆਪਾਂ ਵੀਜ਼ਾ ਲੈਕੇ ਪਾਕਿਸਤਾਨ ਜਾਵਾਂਗੇ ਤਾਂ ਉੱਥੋਂ ਦੇ ਲੋਕ ਬਹੁਤ ਇੱਜਤ ਮਾਣ ਕਰਦੇ ਆ । ਪਰ ਜੇਕਰ ਆਪਾਂ ਬਿਨਾਂ ਵੀਜੇ ਤੋਂ ਗਲਤ ਢੰਗ ਨਾਲ ਉੱਥੇ ਜਾਵਾਂਗੇ ਤਾਂ ਫਿਰ ਤਾਂ ਡਾਂਗਾਂ ਹੀ ਪੈਣਗੀਆਂ । ਆਪਣੇ ਵੀ ਇੰਡੀਆ ਦੀਆਂ ਜੇਲ੍ਹਾਂ ਵਿੱਚ ਬਹੁਤ ਬੇਕਸੂਰ ਪਾਕਿਸਤਾਨੀ ਕੈਦੀ ਬੰਦ ਐ ।

    • @mediaYodhakhalsamedia
      @mediaYodhakhalsamedia  4 วันที่ผ่านมา +1

      @Sardars001 shi gl veer ji

    • @fakharhayyat9870
      @fakharhayyat9870 2 วันที่ผ่านมา +1

      ijat Sirf Unhan de karday nay Jo border Raheen visa lay k aonday nay

  • @gopijatt4717
    @gopijatt4717 3 วันที่ผ่านมา +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @surinderkumar7728
    @surinderkumar7728 5 วันที่ผ่านมา +5

    Very sad news ji

  • @sureshkocher6803
    @sureshkocher6803 วันที่ผ่านมา

    WAHEGURU WAHEGURU WAHEGURU JI
    YOU KNOW EVERY HISTORY OF ALL SIKHS GURUS,,,,
    BUT NO BODY FALLOW THIS WRITTEN BY GURU GOBIND SINGH
    👇👇👇👇👇👇👇👇
    DON'T FAITH ON MUSLIM,

  • @malaysiapunjabisingh
    @malaysiapunjabisingh 2 วันที่ผ่านมา +3

    ਭੁੱਕੀ ਆਲਾ ਪਤੱਰਕਾਰ

  • @99620
    @99620 17 ชั่วโมงที่ผ่านมา

    ਲਾਹਨਤ ਸਰਕਾਰਾ ਤੇ

  • @Bakhshishsingh-sn6hh
    @Bakhshishsingh-sn6hh วันที่ผ่านมา

    Veer.Bahot.Sohni.Gall.Karda.Ha.Par.Es.Dangar.Patarkar.Ne.Sari.Story.Di.Dand.La.Ditti.Ha

  • @jaskaranSingh-kq3hf
    @jaskaranSingh-kq3hf วันที่ผ่านมา

    ਐਂਕਰ ਸਾਹਿਬ ਸਰੋਤੇ ਉਹ ਹੁੰਦੇ ਹਨ ਜਿਹੜੇ ਸਿਰਫ ਤੁਹਾਨੂੰ ਬੋਲਦਿਆਂ ਨੂੰ ਸੁਣ ਸਕਦੇ ਹੋਣ ਤੁਸੀਂ ਵਾਰ-ਵਾਰ ਸਰੋਤੇ ਸਰੋਤੇ ਕਹਿ ਰਹੇ ਹੋ ਬਲਕਿ ਤੁਹਾਨੂੰ ਕਹਿਣਾ ਚਾਹੀਦਾ ਹੈ ਦਰਸ਼ਕ ਦਰਸ਼ਕ ਦਰਸ਼ਕ ਕਮੀਆਂ ਤਾਂ ਹੋਰ ਵੀ ਬਹੁਤ ਨੇ ਇਹਨਾਂ ਨੂੰ ਸੁਧਾਰੋ

  • @balwindersandhu1457
    @balwindersandhu1457 วันที่ผ่านมา

    Waheguru ji 🙏

  • @KulwantDhindsa-ks502
    @KulwantDhindsa-ks502 2 วันที่ผ่านมา +2

    ਅਗਲੇ ਦੀ ਵੀ ਗੱਲ ਸੁਣਲੈ

  • @PushpinderBhullar-mg6my
    @PushpinderBhullar-mg6my 2 วันที่ผ่านมา +1

    Waheguru ji Waheguru ji Waheguru ji Waheguru ji Waheguru ji

  • @DharamSingh-d3h
    @DharamSingh-d3h 3 วันที่ผ่านมา +2

    ਅਐਂਕਰ ਭਾ ਜਰਾ ਘਟ ਬੋਲ ਲੈ।

  • @savrupamsinghaulakh
    @savrupamsinghaulakh 2 วันที่ผ่านมา +1

    Great

  • @satnaamsingh7614
    @satnaamsingh7614 วันที่ผ่านมา

    Waheguruwaheguru ji

  • @SurinderKumar-dn1nk
    @SurinderKumar-dn1nk 2 วันที่ผ่านมา +2

    ਕੈਮਰਾ ਵੀਰ ਤੇ ਫੋਕਸ ਕਰ ।

  • @JaswantSingh-rw1ph
    @JaswantSingh-rw1ph 2 วันที่ผ่านมา +2

    😢😢😢😢😢😢

  • @Ranjit-d3v
    @Ranjit-d3v 5 วันที่ผ่านมา +2

    Sad story

  • @punjabi5778
    @punjabi5778 3 วันที่ผ่านมา +5

    Bhinda baba ਜਿੰਦਾਬਾਦ

  • @Waysmy
    @Waysmy วันที่ผ่านมา +1

    Payrkar sunda ni boli janda

  • @AvtarSingh-xe2if
    @AvtarSingh-xe2if วันที่ผ่านมา

    Patrkar bai g sman khan ton bad gutha tan saf kr laena c 😂😅😂😂😂😂

  • @muzamaliqbal8283
    @muzamaliqbal8283 12 ชั่วโมงที่ผ่านมา

    और क्या सरदारजी के देश में निम्न साधन वाले लोगों के साथ दुर्व्यवहार नहीं होता??????

  • @HafizSadam-xs4jo
    @HafizSadam-xs4jo 6 วันที่ผ่านมา +4

    Sardar Saab interrogation ta legal right aa kisay vj country da jay koi dosri country da Banda hovey jay sada koi Pakistan da Banda tusi phar lainday ta tusi ki karday,??????

  • @sushilanand4497
    @sushilanand4497 21 ชั่วโมงที่ผ่านมา

    Patarkar veer ji jarurat hove ta bolo

  • @DaljeetSingh-f9c
    @DaljeetSingh-f9c 5 วันที่ผ่านมา +40

    ਵਾਈ ਜੀ ਤੁਸੀਂ ਅਗਲੇ ਦੀ ਗੱਲ ਸੁਣਦੇ ਨਹੀਂ ਤੇ ਆਪ ਗੱਲ ਕੱਟ ਦਿੰਦੇ ਆ ਪੂਰੀ ਤਰ੍ਹਾਂ ਗੱਲ ਸੁਣਾਉਣ ਵੀ ਨਹੀਂ ਦਿੰਦਾ ।

    • @mediaYodhakhalsamedia
      @mediaYodhakhalsamedia  5 วันที่ผ่านมา +6

      Sorry sir

    • @Bombjatt06
      @Bombjatt06 4 วันที่ผ่านมา +1

      Card lagya hoya. 😂😂😂

    • @JagdeepSingh-q2h
      @JagdeepSingh-q2h 3 วันที่ผ่านมา

      Right brother

    • @kulwindersingh8167
      @kulwindersingh8167 3 วันที่ผ่านมา +4

      ਹਾਂ ਬਾਈ ਇੰਟਰਵਿਊ ਵਾਲਾ ਬਾਈ
      ਰੇਡੀਓ ਵਾਲੇ ਡੰਢੂ ਰਾਮ ਦਾ ਭੁਲੇਖਾ ਪਾਉਂਦਾ
      ਪਤੰਦਰ ਦੰਦੇ ਤੇ ਦੰਦਾ ਪਸਾਈ ਆਉਂਦਾ

    • @singhhardev20
      @singhhardev20 2 วันที่ผ่านมา

      Paksatnya mod ch vardjo

  • @GurpreetSingh-fi4ud
    @GurpreetSingh-fi4ud 4 วันที่ผ่านมา +2

    Mazaak banaya patarkaari da.

  • @HarjeetSinghGill1
    @HarjeetSinghGill1 วันที่ผ่านมา

    🙏🏻♥️👍🇮🇳🇮🇳🙏🏻

  • @MontySingh-zb9rm
    @MontySingh-zb9rm 5 วันที่ผ่านมา +3

    ਪਾਕਿਸਤਾਨੀ ਦੇ ਸਪੋਰਟਰ ਅੱਖਾਂ ਖੋਲ੍ਹਣ

  • @waqasaslam7686
    @waqasaslam7686 12 ชั่วโมงที่ผ่านมา

    Ahee b magistrate akh dey a … hadey kooi kazee ala system ha nii .. astad

  • @BalJinder-q9q
    @BalJinder-q9q 6 วันที่ผ่านมา +1

    ❤❤

  • @jagdevsinghbrar8347
    @jagdevsinghbrar8347 19 ชั่วโมงที่ผ่านมา

    ਬਾਈ ਗੱਲ ਤਾਂ ਪੂਰੀ ਸੁਣ ਲਿਆ ਕਰ ਵੀ ਸੀ ਆਰ ਵਾਂਗੂੰ ਸਾਰਾ ਕੁਝ ਅੱਗੇ ਹੀ ਲੰਘੀ ਜਾਂਦਾ ਮਾਲ ਘੱਟ ਖਾਇਆ ਕਰ

  • @harmandersingh1792
    @harmandersingh1792 4 วันที่ผ่านมา +1

    Interview lain wala patarkar lagda hee nahi desi jiha lagda

  • @harjogsingh6386
    @harjogsingh6386 2 ชั่วโมงที่ผ่านมา

    ja veer tu bol la jd oh gal krda tu vich roki jnda sari story ohdi khraab kri jnda oh kinna wdia dhang nal dss reha c

  • @GurudevSingh-i8y
    @GurudevSingh-i8y 6 ชั่วโมงที่ผ่านมา

    😂😂😂

  • @devsingh2606
    @devsingh2606 วันที่ผ่านมา +1

    Ih patarkar nahi lagda jabbal banda

  • @JaswantSingh-fy2qh
    @JaswantSingh-fy2qh 4 วันที่ผ่านมา +4

    Waheguru ji

  • @JaswinderJhinjer
    @JaswinderJhinjer วันที่ผ่านมา

    ਬਾਈ ਤੂੰ ਸ਼ੁਕਰ ਕਰ

  • @HajiIsrarhussain
    @HajiIsrarhussain 3 วันที่ผ่านมา +3

    Veer g Vend Punjab di hoie c afsoos aj b Punjabion nu millen nahien ditta j reha a.

  • @binujassi1793
    @binujassi1793 วันที่ผ่านมา

    ਐਂਕਰ ਦੇ ਸੰਗਲ ਲਾਉ

  • @malikahmad8170
    @malikahmad8170 วันที่ผ่านมา

    Spain is no closer to Pakistan

  • @laddilidder8530
    @laddilidder8530 วันที่ผ่านมา

    O yaar odi v sun la

  • @khiredijaz200
    @khiredijaz200 3 วันที่ผ่านมา

    Pakistan mein ejaz Husain goraya bahut nijamat karta hun Sath bahut bura Shuru hua alarm ko set karne

  • @darshansingh-no8vs
    @darshansingh-no8vs 2 วันที่ผ่านมา

    Rama wale jindabad

  • @khiredijaz200
    @khiredijaz200 3 วันที่ผ่านมา

    Inki baton se lag raha hai ki yah vakai BA Rajasthan mein jail kara kar Aaye

  • @worldsstorysinpunjabi7142
    @worldsstorysinpunjabi7142 3 วันที่ผ่านมา +1

    Patrakaar sawal pus rha menu ta to kos jada laga nhi

  • @gurwindersingh-ox9gl
    @gurwindersingh-ox9gl 2 วันที่ผ่านมา

    ZIB AALI GOLI KHADI PATARKAR NE GALL E NHI SOUNAN DINDA

  • @ramindersandhu1948
    @ramindersandhu1948 4 วันที่ผ่านมา

    Jannaa Khanna e patrakar baan janda akkal ihnu enker nu telley de nhi bevkuf jihy nu muh chukk pahilla e bolli jandda mama patarkari daa

  • @asfand250
    @asfand250 10 ชั่วโมงที่ผ่านมา

    99% lied

  • @GurpreetSingh-fi4ud
    @GurpreetSingh-fi4ud 4 วันที่ผ่านมา

    Aap hi boli jaanda.pehla sikhya karo.baih jaande interview karn.

  • @surindersingh747
    @surindersingh747 วันที่ผ่านมา

    Tu ap chup kar

  • @KashmirSingh-se9ej
    @KashmirSingh-se9ej 4 วันที่ผ่านมา

    Pater kari tere vs nahi eve ool jalool bolna toka toki krni eh kesi pater kari hai

  • @JaswinderSingh-y1s
    @JaswinderSingh-y1s 15 ชั่วโมงที่ผ่านมา

    Usdi gal sunnla tu apnian sunaen janda h

  • @im.chanpreetsingh8284
    @im.chanpreetsingh8284 วันที่ผ่านมา

    ਬਾਈ ਸਿਧਰਾ ਲੱਗਦਾ ਇੰਟਰਵਿਊ ਲੈਣ ਵਾਲਾਂ। ਆਪ ਹੀ ਭਕਾਈ ਮਾਰੀ ਜਾਦਾ ਉਸ ਬਾਈ ਦੀ ਤਾ ਗੱਲ ਹੀ ਨੀ ਸੁਨਣ ਦਿੰਦਾ

  • @RaviDhanesar..123
    @RaviDhanesar..123 วันที่ผ่านมา

    Lan ji pehla interview lani Sikh ke aa vich gaala katti jana

  • @Jasbirsingh-fh1gg
    @Jasbirsingh-fh1gg 3 ชั่วโมงที่ผ่านมา

    Jede sikh pak nu pain pesh karde han o jaan lo patka ni ban skde tusi
    Te Ind bich ek aam bnda ta shodo militent te katil bi apne pure sikhi besh bich rehnde han apna apna hi hunda
    Ind apna desh h te sda hi rwega e hi khalistan h guru ji wala pak bala khalistan kde ni bn skda

  • @im.chanpreetsingh8284
    @im.chanpreetsingh8284 วันที่ผ่านมา

    ਉਏ ਚਵਲਾ ਅਗਲੇ ਨੂੰ ਗੱਲ ਪੂਰੀ ਕਰ ਲੈਣ ਦੇਆ ਕਰ ਫੇਰ ਬਾਅਦ ਚ ਭੋਕੀ ਜਾਈ

  • @BhullarSingh-rj1hj
    @BhullarSingh-rj1hj 4 วันที่ผ่านมา +6

    ਵਾਈ ਪੱਤਰਕਾਰ ਜਵਾਨ ਤੇ ਕਾਬੂ ਰੱਖ ਲੈ

  • @VikramjitSingh-l8s
    @VikramjitSingh-l8s 3 วันที่ผ่านมา +2

    Waheguru ji

  • @malikahmad8170
    @malikahmad8170 วันที่ผ่านมา

    Spain is no closer to Pakistan

  • @starxbgmi475.
    @starxbgmi475. 3 วันที่ผ่านมา +2

    Waheguru ji

  • @malikahmad8170
    @malikahmad8170 วันที่ผ่านมา

    Spain is no closer to Pakistan

  • @BholaSingh-x6i
    @BholaSingh-x6i 3 วันที่ผ่านมา +3

    Waheguru Ji