JINDRIYE (Official Video) | SIMARJIT KAUR SIVIA | SANDEEP SHARMA | New Punjabi Songs 2024

แชร์
ฝัง
  • เผยแพร่เมื่อ 27 ธ.ค. 2024

ความคิดเห็น • 74

  • @AnnoyedBowling-up8xt
    @AnnoyedBowling-up8xt 7 หลายเดือนก่อน

    ਬਹੁਤ ਵਧੀਆ ਜੀ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ

  • @pawanjeetkaurbenipal6506
    @pawanjeetkaurbenipal6506 8 หลายเดือนก่อน

    ਬਹੁਤ ਖੂਬਸੂਰਤ ਲਫ਼ਜ਼,ਪਿਆਰੀ ਅਵਾਜ਼ ਤੇ ਸਕੂਨ ਦੇਣ ਵਾਲੇ ਦ੍ਰਿਸ਼❤

  • @malkitkaler8140
    @malkitkaler8140 8 หลายเดือนก่อน +4

    ਬਹੁਤ ਪਿਆਰਾ ਗੀਤ। ਸ਼ਬਦਾਵਲੀ ਵੀ ਉੱਤਮ ਦਰਜੇ ਦੀ ਹੈ।ਸੁਰ ਅਤੇ ਤਾਲ ਦਾ ਪੂਰਾ ਪੂਰਾ ਖ਼ਿਆਲ ਰੱਖਿਆ ਗਿਆ ਹੈ।ਫਿਲਮਾਉਣ ਵੇਲੇ ਵੀ ਅੰਤਾਂ ਦਾ ਸੁਹਜ ਦਿਖਾਇਆ ਗਿਆ ਹੈ।ਕੁਦਰਤ ਨਾਲ ਹੇਲ ਮੇਲ ਹੁੰਦੀ ਆਵਾਜ਼।ਹੋਰ ਤਰੱਕੀਆਂ ਕਰੇ ਆਵਾਜ਼।ਮਲਕੀਤ ਅਖਾੜਾ

  • @gurpreetmalhi9586
    @gurpreetmalhi9586 8 หลายเดือนก่อน +1

    ਸੰਦੀਪ ਵੀਰ ਦੀ ਕਲਮ ਤਾਂ ਕਮਾਲ ਹੈ ਹੀ, ਗਾਇਕਾ ਨੇ ਗਾਇਆ ਵੀ ਬਹੁਤ ਕਮਾਲ ਹੈ। ਵੀਡੀੳ ਬਹੁਤ ਖੂਬਸੂਰਤ ਤੇ ਦਿਲ ਨੂੰ ਸਕੂਨ ਦੇਣ ਵਾਲੀ ਹੈ । ਦਿਲੋ ਦੁਆਵਾਂ।

  • @sahilval7869
    @sahilval7869 8 หลายเดือนก่อน

    ਬਹੁਤ ਸੋਹਣੀ ਆਵਾਜ਼ ਮੈਡਮ ਜੀ ❤

  • @gurvindersidhu9378
    @gurvindersidhu9378 8 หลายเดือนก่อน

    ਬਹੁਤ ਖੂਬਸੂਰਤ ਗੀਤ ਜੀ।ਵਧੀਆ ਸ਼ਬਦ,ਬੁਲੰਦ ਆਵਾਜ਼,ਦਿਲਕਸ਼ ਵੀਡਿਓ ਤੇ ਸੋਹਣਾ ਸੰਗੀਤ

  • @jagroopbhullar7652
    @jagroopbhullar7652 8 หลายเดือนก่อน

    ਬਹੁਤ ਵਧੀਆ ਗੀਤ ਲਿਖਿਆ ਅੱਜ ਦੇ ਦੌਰ ਵਿਚ, ਬੋਲ ਉਸ ਤੋਂ ਵਧੀਆ ਮਿਲੇ..ਮੁਬਾਰਕਬਾਦ ਸਿਮਰਜੀਤ 🎉

  • @harmandhaliwal9635
    @harmandhaliwal9635 8 หลายเดือนก่อน

    ਬਹੁਤ ਵਧੀਆ ਗੀਤ ਸਿਮਰ ਭੈਣੇ 👌🏼👌🏼

  • @puneetkaurpunia1839
    @puneetkaurpunia1839 8 หลายเดือนก่อน

    ਬਹੁਤ ਸੋਹਣਾ ਗੀਤ 🥰🥰

  • @sehajbirsingh.cubesolwer8878
    @sehajbirsingh.cubesolwer8878 8 หลายเดือนก่อน +1

    Bahut khoobsurat rachna Sharma ji awaz te music bhut kmaal

  • @puneetkaur4421
    @puneetkaur4421 8 หลายเดือนก่อน

    Bhut sohni voice❤

  • @KHAN_CHEEDA_OFFICIAL
    @KHAN_CHEEDA_OFFICIAL 7 หลายเดือนก่อน

    Nice song mam❤

  • @ravinderpalsingh6096
    @ravinderpalsingh6096 8 หลายเดือนก่อน

    ਬੇਹੱਦ ਪਿਆਰਾ ਗੀਤ, ਮੁਬਾਰਕਾਂ ਸਿਮਰਜੀਤ ਜੀ ਨੂੰ ਤੇ ਇਸ ਗੀਤ ਦੇ ਰਚੇਤਾ ਮੇਰੇ ਪਿਆਰੇ ਮਿੱਤਰ ਜਤਿੰਦਰ ਹਾਂਸ ਨੂੰ।

  • @paramsidhu7442
    @paramsidhu7442 8 หลายเดือนก่อน

    ਜਿੰਨੀ ਵਧੀਆ ਲਿਖਤ ਹੈ 🙏 ਓਹਨਾ ਹੀ ਵਧੀਆ ਗਾਇਆ ਹੈ,👌👌, ਤੁਹਾਡੀ ਆਵਾਜ਼ ਰੂਹ ਨੂੰ ਸਕੂਨ ਦਿੰਦੀ ਹੈ ਜੀ❤ ਪਰਮਾਤਮਾ ਬਹੁਤ ਤਰੱਕੀਆਂ ਦੇਵੇ ਜੀ 😊❤

  • @sandeepsharma-bh5hp
    @sandeepsharma-bh5hp 8 หลายเดือนก่อน

    ਖੂਬਸੂਰਤ ਪੇਸ਼ਕਾਰੀ

  • @pushpinderdhaliwal4494
    @pushpinderdhaliwal4494 8 หลายเดือนก่อน

    Very nice song mam 🎉❤

  • @gagandeepsidhu1327
    @gagandeepsidhu1327 8 หลายเดือนก่อน +1

    Bhut pyari voice ❤

  • @harkewalsran8810
    @harkewalsran8810 8 หลายเดือนก่อน

    ਬਹੁਤ ਕਮਾਲ। ਫ਼ਿਲਮਾਂਕਨ, ਸ਼ਬਦਾਵਲੀ, ਸੁਰ ਤਾਲ, ਹਰ ਪੱਖ ਤੋਂ ਸ਼ਾਨਦਾਰ। ਸਿਮਰ ਭੈਣ, ਸੰਦੀਪ ਸ਼ਰਮਾ ਵੀਰ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਵਧਾਈਆਂ।

  • @kamalbhullar5390
    @kamalbhullar5390 8 หลายเดือนก่อน +1

    Excellent performance 💯 mam God bless you 🎉

  • @mandeepsharma7629
    @mandeepsharma7629 8 หลายเดือนก่อน

    ਬੁਹਤ ਖੂਬਸੂਰਤ ਲਿਖਿਆ ਗਾਇਆ ਅਤੇ ਫਿਲਮਾਇਆ ❤

  • @ssschatha
    @ssschatha 8 หลายเดือนก่อน

    ਵਾਹ ਕਿਆ ਅਵਾਜ ਹੈ
    ਅਵਾਜ ਏ ਬੜੀ ਕਮਾਲ
    ਬਹੁਤ ਬਹੁਤ ਮੁਬਾਰਕਾਂ ਸਿਮਰਜੀਤ

  • @kiransidhu5239
    @kiransidhu5239 8 หลายเดือนก่อน +1

    melodious 🎵🎶

  • @InderDhaliwal-q8k
    @InderDhaliwal-q8k 8 หลายเดือนก่อน

    Nyc song

  • @gagandeepsidhu1327
    @gagandeepsidhu1327 8 หลายเดือนก่อน

    ❤️❤️❤️🧿

  • @PardeepSingh-nh2xf
    @PardeepSingh-nh2xf 8 หลายเดือนก่อน

    Bhut vadia ji 👏

  • @kuldipsingh9741
    @kuldipsingh9741 8 หลายเดือนก่อน

    ਬਹੁਤ ਵਧੀਆ ਗੀਤ ❤

  • @harpreetkaler5093
    @harpreetkaler5093 8 หลายเดือนก่อน

    Nice song sister

  • @jasbirkaur4335
    @jasbirkaur4335 8 หลายเดือนก่อน

    ਬਾ-ਕਮਾਲ ਗੀਤ❤

  • @mandeepkaur4843
    @mandeepkaur4843 8 หลายเดือนก่อน

    🙌💫✨

  • @ramansidhu7694
    @ramansidhu7694 8 หลายเดือนก่อน +1

    Always beautiful voice

  • @jasveersinghseera5569
    @jasveersinghseera5569 8 หลายเดือนก่อน

    ਬਹੁਤ ਸੋਹਨਾ ..... ਵਾिਹਗੁਰੁ ...

  • @deepdhaliwal2247
    @deepdhaliwal2247 8 หลายเดือนก่อน

    bhut proud feel hunda ki ase mam Tu study krki aye bhut sohni voice aa mam rab khoob trkha blsn ❤❤❤❤

  • @prabhkaur7725
    @prabhkaur7725 8 หลายเดือนก่อน +1

    Beautiful voice

  • @avtarbehla1021
    @avtarbehla1021 8 หลายเดือนก่อน

    ਬਹੁਤ ਕਮਾਲ ਦੀ ਅਵਾਜ ਤੇ ਸੁਰ ਤਾਲ ਚ ਗਾਇਆ ਸਿਮਰ। ਸੰਦੀਪ ਦੀ ਲਿਖਤ ਵੀ ੳੁੱਚ ਪਾਏ ਦੀ ਐ।ਮੁਬਾਰਕਾਂ

  • @jagjitsingh-xu2wi
    @jagjitsingh-xu2wi 8 หลายเดือนก่อน

    ਬਹੁਤ ਵਧੀਆ ਕਾਬਿਲੇ ਤਾਰੀਫ ਗੀਤ

  • @jatin__21b
    @jatin__21b 8 หลายเดือนก่อน +1

    👏👏

  • @ManvirBoparai
    @ManvirBoparai 8 หลายเดือนก่อน

    ਬਹੁਤ ਖੂਬ 🎉🎉🎉

  • @brarsaab3733
    @brarsaab3733 8 หลายเดือนก่อน

    Bhut sohna song , bhut piyari avaj god bless uh mam

  • @ramsran9983
    @ramsran9983 8 หลายเดือนก่อน

    ਬਾਕਮਾਲ 😊👌

  • @ksvirdi7896
    @ksvirdi7896 8 หลายเดือนก่อน

    Very nice song

    • @ksvirdi7896
      @ksvirdi7896 8 หลายเดือนก่อน

      Lyrics are amazing

  • @HappySinghkothaguru
    @HappySinghkothaguru 8 หลายเดือนก่อน

    ❤❤❤❤❤

  • @Kav_aab
    @Kav_aab 8 หลายเดือนก่อน

    ਵਾਹ ! ਬਹੁਤ ਖੂਬਸੂਰਤ ❤

  • @gugisingh9235
    @gugisingh9235 8 หลายเดือนก่อน

    Nice sister ji

  • @SSMaanEnglishChannel
    @SSMaanEnglishChannel 8 หลายเดือนก่อน

    ਬਹੁਤ ਵਧੀਆ ਜੀ

  • @gurwindersingh2262
    @gurwindersingh2262 8 หลายเดือนก่อน

    ਬਹੁਤ ਵਧੀਆ ਜੀ 🎉

  • @harmandeepkaur2942
    @harmandeepkaur2942 8 หลายเดือนก่อน

    ਗੀਤ ਦੇ ਬੋਲ , ਗਾਇਕੀ , ਵੀਡੀਓ ਕਾਬਿਲ - ਏ - ਤਾਰੀਫ਼। ਸਮੁੱਚੀ ਟੀਮ ਨੂੰ ਬਹੁਤ - ਬਹੁਤ ਮੁਬਾਰਕਾਂ

  • @bathindianboys277
    @bathindianboys277 8 หลายเดือนก่อน

    💖💖

  • @rakhigupta5946
    @rakhigupta5946 8 หลายเดือนก่อน

    ਬਹੁਤ ਵਧੀਆ

  • @Jot_Maan_KotheAla
    @Jot_Maan_KotheAla 8 หลายเดือนก่อน

    ❤🌹

  • @HappySinghkothaguru
    @HappySinghkothaguru 8 หลายเดือนก่อน

    🎉🎉🎉🎉🎉

  • @PargatSingh-fp9uu
    @PargatSingh-fp9uu 8 หลายเดือนก่อน

    Very very nice song ji❤️❤️

  • @aulakh.inderjeet
    @aulakh.inderjeet 8 หลายเดือนก่อน

    ਬਹੁਤ ਵਧੀਆ ਜੀ 👍👌👍

  • @amanpreetkaur9724
    @amanpreetkaur9724 8 หลายเดือนก่อน +1

    Nice song g

  • @ImanjeetamanSandhu
    @ImanjeetamanSandhu 8 หลายเดือนก่อน

    Nice song mam

  • @AnimalHealth241
    @AnimalHealth241 8 หลายเดือนก่อน

    Good 👍

  • @rupindersingh5402
    @rupindersingh5402 8 หลายเดือนก่อน

    Well done mam 👍

  • @satnammann8470
    @satnammann8470 8 หลายเดือนก่อน

    Bhut khoob

  • @JaspreetUppal-z8w
    @JaspreetUppal-z8w 8 หลายเดือนก่อน

    Beautiful ❤️❤️

  • @Manik8official
    @Manik8official 8 หลายเดือนก่อน

    Bahut vadia geet

  • @boparaijaswinder7427
    @boparaijaswinder7427 8 หลายเดือนก่อน

    ਬਹੁਤ ਸੋਹਣਾ ਗੀਤ

  • @AngrejSingh-wy7zl
    @AngrejSingh-wy7zl 8 หลายเดือนก่อน

    very nice ji...

  • @gurmitkaur784
    @gurmitkaur784 8 หลายเดือนก่อน

    Very nice

  • @NumberdarDhaliwal
    @NumberdarDhaliwal 8 หลายเดือนก่อน

    ❤❤

  • @Sidakpreetboxer
    @Sidakpreetboxer 8 หลายเดือนก่อน

    Very nice voice and son mam

  • @ArshdeepSingh-pj5bt
    @ArshdeepSingh-pj5bt 8 หลายเดือนก่อน

    🌺

  • @jagtarjatana2013
    @jagtarjatana2013 8 หลายเดือนก่อน

    Nyc

  • @NumberdarDhaliwal
    @NumberdarDhaliwal 8 หลายเดือนก่อน

    Nice

  • @ThatsDGMusic
    @ThatsDGMusic 8 หลายเดือนก่อน

    🎉❤

  • @MandeepKaur-td5ty
    @MandeepKaur-td5ty 8 หลายเดือนก่อน

    ❤❤

  • @Truth_true
    @Truth_true 8 หลายเดือนก่อน

    ਬਹੁਤ ਵਧੀਆ

  • @vickygogna135
    @vickygogna135 8 หลายเดือนก่อน

    ❤❤

  • @jaspreetkaur4880
    @jaspreetkaur4880 8 หลายเดือนก่อน

    ❤❤❤