Although you are decent teacher because I learnt Punjabi from you in Fateh college but you also a great singer . With god's grace,you touch high milestones of mountain.
Very very nyc mam god bless you tude tu pad ki baut maan hunda 🙏🙏🙏 rab trka bakse sade hese dya kusha v rab tunu de deve mam jina sanu shi rah dekha 🙏🙏🙏
ਬਹੁਤ ਅੱਛਾ ਜੀ।ਲਿਖਤ ਵੀ ਤੇ ਨਿਭਾਅ ਵੀ
Thanks g
ਬਹੁਤ ਸੋਹਣਾ ਗੀਤ ਗਾਇਆ ਮੈਂ ਹਰ ਰੋਜ ਇਹ ਗੀਤ ਦਿਨ ਚ 10 ਵਾਰ ਸੁਣਦਾ ਹਾਂ ਲੱਗਭੱਗ 100 ਵਾਰ ਵੇਖ ਚੁੱਕਿਆ ਹਾਂ ਬਾ ਕਮਾਲ..
ਬਹੁਤ ਵਧੀਆ ਗੀਤ ਆ ਜੀ ਰੱਬ ਤਰੱਕੀਆਂ ਬਖਸ਼ੇ
ਸਿਮਰਨ ਤੇ ਵਿਕਰਮ ਦੀ ਇਹ ਲੋਕ ਗੀਤ ਦੀ ਕੋਸ਼ਿਸ਼ ਬਹੁਤ ਅੱਛੀ ਲੱਗੀ, ਸੁਰੀਲੀ ਸਾਧੀ ਤੇ ਉਚਾਰਨ ਪੱਖੋਂ ਸ਼ੁੱਧ ....ਮੁਬਾਰਕਾਂ
ਬਹੁਤ ਖੂਬਸੂਰਤ ਸਿਮਰਜੀਤ, ਗੀਤ ਸੁਣਕੇ ਅਤੇ ਫਿਲਮਾਂਕਣ ਵੇਖਕੇ ਰੂਹ ਸਰਸ਼ਰਾ ਗਈ। ਜੁਗ ਜੁਗ ਜੀਓ। ਸਫਲਤਾਵਾਂ ਤੁਹਾਡੇ ਕਦਮ ਚੁੰਮਣ।
ਬਹੁਤ ਵਧੀਆ ਬੇਟਾ ਇਕੱਲੇ ਇਕੱਲੇ ਸ਼ਬਦ ਦੀ ਸਮਝ ਆਉਂਦੀ ਹੈ ਬਹੁਤ ਵਧੀਆ ਲੱਗਿਆ
ਬਹੁਤ ਹੀ ਸੋਹਣਾ ਲਿਖਿਆ ਜੀ 🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰
ਬਹੁਤ ਬਹੁਤ ਧੰਨਵਾਦ ਜੀ
ਸ਼ਾਨਦਾਰ ਆਵਾਜ਼ ਅਤੇ ਗੀਤ ਦੇ ਬੋਲ। ਸੁਣਕੇ ਬਹੁਤ ਵਧੀਆ ਲੱਗਿਆ। ਬਹੁਤ ਬਹੁਤ ਮੁਬਾਰਕਾਂ।
Kya baat kya baat kya baat ਰੂਹ ਖੁਸ ਹੋ ਗਈ
ਮੁਬਾਰਕਾਂ ਸਾਰੀ ਟੀਮ ਨੂੰ
Bht skoon milya mam thdi awaaz sun k. I'm ur old student. Luv u mam
ਵਾਹ!
ਰੂਹ ਨੂੰ ਸਕੂਨ ਵਾਲ਼ੀ ਕਿਰਤ,ਅਵਾਜ਼।
Thanks g
Wahhhh Vikram Bahut Achhe, Tusi te Simarjit Dona ne Bahut Achha Gaya a….😇😇🥳🥳
ਬਹੁਤ ਖੂਬਸੂਰਤ ਆਵਾਜ਼ ਜੀ
ਬਾਕਮਾਲ ਲਿਖਤ✍️ ਰੂਬੀ ਮੈਡਮ। ਰੱਬ ਤੁਹਾਡੀ ਕਲਮ ਨੂੰ ਚਾਰ ਚੰਦ ਲਾਵੇ 👌❤️
ਬਹੁਤ ਬਹੁਤ ਧੰਨਵਾਦ ਪ੍ਰਿੰਸ
ਜਿੰਨੀ ਪਿਆਰੀ ਸਾਡੀ ਭੈਣ,,ਓਨੀ ਪਿਆਰੀ ਆਵਾਜ਼
ਤੁਹਾਨੂੰ 2013 ਚ ਸੁਣਿਆ ਸੀ ਦੀਦੀ ਤੁਸੀਂ ਮੈਨੂੰ ਕਵੀਸ਼ਰੀ ਸਿਖਾਈ ਸੀ ਅੱਜ ਦੁਬਾਰਾ ਸੁਣਿਆ।ਬਹੁਤ ਵਧੀਆ ਲੱਗਾ।
ਸ਼ਾਨਦਾਰ ਗੀਤ। ਸੁਰੀਲੀ ਆਵਾਜ਼ ਤੇ ਸੋਹਣੇ ਸ਼ਬਦਾਂ ਦਾ ਸੁਮੇਲ। ਸਿਮਰ ਭੈਣ, ਵਿਕਰਮ ਜੀ ਤੇ ਸਾਰੀ ਟੀਮ ਨੂੰ ਮੁਬਾਰਕਬਾਦ।
Thanks
Bhuth sona gyia phaji 😍😍🥰🥰🥰🤟🤟🤟🤟
ਬਹੁਤ ਵਧੀਆ ਗੀਤ 🙏🙏🥰🥰 ਬਹੁਤ ਜ਼ਿਆਦਾ ਸੋਹਣੀ ਅਵਾਜ਼ ਹੈ💞💞❤️❤️🙏🙏🥰🥰😇😇🌺💝 ਬਹੁਤ ਵਧੀਆ ਗੀਤ ਦੀਦੀ ਜੀ
Thanks g
ਬਹੁਤ ਸੋਹਣਾ ਲਿਖਿਆ ਤੇ ਗਾਇਆ,,,, 😇✌✌😇
ਬਹੁਤ ਸੋਹਣੀ ਆਵਾਜ਼ ਆ ਜੀ ਤੁਹਾਡੀ ਮੈਮ❤🙏🙏
ਇੱਕ ਇੱਕ ਬੋਲ ਦਿਲ ਤੱਕ ਜਾਂਦਾ ਏਸ ਨੂੰ ਹੀ ਤਾਂ ਲਿਖ਼ਤ ਤੇ ਆਵਾਜ਼ ਕਹਿੰਦੇ ਆ. ਸ਼ਬਦ ਨੀ ਆ ਜੋ ਇਸ ਗੀਤ ਦੀ ਤਾਰੀਫ਼ ਕਰਨ ਲਈ ਵਰਤੇ ਜਾਣ 🙏ਕਮਾਲ ਕਰ ਦਿੱਤਾ
ਬਹੁਤ ਬਹੁਤ ਧੰਨਵਾਦ ਜੀ
ਬਹੁਤ ਬਹੁਤ ਸ਼ੁਕਰੀਆ ਜੀ
ਬਹੁਤ ਵਧੀਆ ਮੈਮ....ਸਕੂਨ!!!!🌸🌸
siraaa ,att bomb 💣 dhamka💥 bhut sohna gana madam ji 👍👍
Wahhh.....
Mam both sohni awaaj aa g tuhadi saty blessed
Although you are decent teacher because I learnt Punjabi from you in Fateh college but you also a great singer . With god's grace,you touch high milestones of mountain.
ਬਹੁਤ ਵਧੀਆਂ ਅਵਾਜ਼ ਤੇ ਬੋਲ
Bhuttt bhuttt mubarka dear gbu bhutt kmal di awaj a Puri team nu bhutt bhutt mubarkvad ❤️❤️❤️
ਬਾਕਮਾਲ 👌👌
ਆਵਾਜ, ਲਿਖਤ, ਸੰਗੀਤ ,💓
ਮੁਬਾਰਕਾਂ ਪੂਰੀ ਟੀਮ ਨੂੰ 🙏
👌👌👌👌amazing👍👍
Very nice 👌👌
Nice
ਬੁਹਤ ਸੋਹਣੀ ਆਵਾਜ਼ ਜੀ ਬਾਂਬਾ ਤਰੱਕੀਆਂ ਬਖਸ਼ੇ ❤️❤️❤️❤️
Wah g wah bhut vadia song
Awaj super 👌👌👌
ਬਹੁਤ ਵਧੀਆ ਗਾਇਆ
Sirraaaa song🔥🔥❤️❤️
ਮੈਡਮ ਜੀ ਬਹੁਤ ਸੋਹਣਾ song ji god bless you 🤗🌹🌹🌹🌹🌹🌹🌹
Very nice ji........
ਬਹੁਤ ਸੋਹਣੀ ਆਵਾਜ਼ ਅੈ ਜੀ ਤੁਹਾਡੀ ਵਾਹਿਗੁਰੂ ਤਰੱਕੀਆਂ ਬੱਸ ਬਖਸ਼ੇ ਜੀ 👍👌👌🙏🙏
ਬਾਕਮਾਲ ਆਵਾਜ ਲਿਖਤ ਅਤੇ ਅਦਾਕਾਰੀ 👌👌👌👌👌
Thanks g
ਬਹੁਤ ਵਧੀਆ ਦੀਦੀ ਤੁਹਾਡੀ ਆਵਾਜ਼ ਬਹੁਤ ਸੋਹਣੀ💚
Kde nahi suni eho jihi awaj bhain ji. 🙌
ਕਿਆ ਬਾਤ ਹੈ 👌
ਨਿਰਾ ਸਕੂਨ💝💝
ਬਹੁਤ ਵਧੀਆ ਮੈਡਮ ਜੀ👌🏻 ਅਵਾਜ ਬਾ ਕਮਾਲ ਜੀ...
ਬਹੁਤ ਹੀ ਸੋਹਣਾ ਗਇਆ ਹੈ ਜੀ ਮੁਬਾਰਕਾ ਸਾਰੀ ਟੀਮ ਨੂੰ
Bhut sohna song Simar mam🤘❣️❣️❣️😍
Superbbb😍❤️❤️❤️❤️
Very very nyc mam god bless you tude tu pad ki baut maan hunda 🙏🙏🙏 rab trka bakse sade hese dya kusha v rab tunu de deve mam jina sanu shi rah dekha 🙏🙏🙏
ਜਿਉਂਦੇ ਰਹੋ। ਬਹੁਤ ਸੋਹਣੀ ਅਵਾਜ਼।
This song is vry peacful nd ur voice is vry nyc nd soft mam👍👍👍
God bless you mam......waheguru tarrakiya bakhse
ਦੁਆਵਾਂ ਵਾਧੂ ਸਾਰੀਆਂ 🙏🙏
ਬਹੁਤ ਖੂਬ!!!
ਬਹੁਤ ਸੋਹਣਾ ਗਾਇਆ ਆ👌👌👌👌👌
Vry nyc song nd lyrics or writing also👌👌👌 congrats mam🎉🎉
Thanks g
ਬਹੁਤ ਸੋਣੀ ਅਵਾਜ ਹੈ ਮੈਡਮ ਜੀ
ਬਹੁਤ ਸੋਹਣੀ ਆਵਾਜ ਮੈਡਮ ਜੀ ਰੱਬ ਤੁਹਾਨੂੰ ਲੰਬੀ ਉਮਰ ਬਖਸ਼ਿਸ਼ ਕਰੇ
ਬਹੁਤ ਖੂਬ 😊😊😊😊🙏
ਬਹੁਤ ਬਹੁਤ ਮੁਬਾਰਕਾਂ ਸਿਮਰਨ ਐਂਡ ਕੰਪਨੀ, ਬਹੁਤ ਬੁਲੰਦ ਆਵਾਜ਼ ਹੈ, ਜੀਓ
Bhuat wadiya geet best wishes
Bhut khubsurat awaaj te lyrics❤️❤️
Thanks y
Worth it 🥰🥰🥰
ਬਹੁਤ ਖੂਬ
Very melodious song. Keep it up
Ghaint lyrics nd voice ❤️❤️
Thanks g
Music 🔥👌
Buhat sohni awaaz
bhut shona geet ah ji❤
ਬਾਕਮਾਲ ਜੀ. 👍
Sade mam nai likhia ihh song nice song mam 😊😊
Thanks beta
@@harpreetruby8846 most welcome mam 😊
Nys song sister g and nys painting agiapal bro👍👍
Bahut acha kya baat hai great 👍
Heart touching voice and song also... Gbu
Thanks g
DHANWAAD JI SAREYAN DA AINA SONG NU PAYER DEN LYI.
Best of luck di
Lyrics, music,singing 👌👌👌
Thanks g
@@harpreetruby8846 welcome ji 🙏
ਬਾਕਮਾਲ ਅਵਾਜ਼
Wah g kya voice Hai kmal de lyrics
ਸ਼ੁਕਰੀਆ ਜੀ
BEST WISHES SIMAR JI U R DIFFRENT FROM OTHER WEL DONE GREAT JOB.
Ghaint
🔥🔥🔥🔥🔥
Bhut vadia ji 👍👍
Very nice song
congratulations harpreet mam and puri team
Thanks kulwinder ਬੇਟਾ
ਬਹੁਤ ਦੀ ਕਮਾਲ ਦੀ ਕਲਾਕਾਰੀ ਐ 👌 #Agiapal singh
Very nice dear Simar . God bless you
Melodious voice ji .... waheguru ji trikiya bkhshen Thanu vado♥️♥️
ਬਹੁਤ ਬਹੁਤ ਵਧੀਆ ਗੀਤ ਬਾਕੀ ਜਿਵੇਂ ਮਿਉਜ਼ਿਕ ਵੀਡੀਓ ਤੇ ਆਵਾਜ਼ ਵੀ ਕਮਾਲ ਦੀ।ਜੁੱਗ ਜੁੱਗ ਜੀਓ।
Thanks
Congratulations to whole team💖👍🙌
Well done sister
Very nice voice and nice song
Bhut sohna gaya te likhea 👌🏻👌🏻👍🏻
Thanks
melodious voice ji 😘😘 waheguru meher kre ji 🙏🙏🙏🙏
Bhot vdia song ji Mam 👍👍
ਵਾਹ 👌
Fabulous mam 🙏
duet song kro awaaj sohni aa
Good keep it up GBU
So nyc song ❤️❤️
ਬਹੁਤ ਵਧੀਆ ਪੇਂਟਿੰਗ
ਬਹੁਤ ਵਧੀਆ ਹੈ ਜੀ
Bhut sohni avaj mam parmatma tuhanu lmi Umar bkhshe
NYC g👍👍👍😍😍
Inna sohna song or view bohat ghat hoye lahnat hai public te
Very nice 👌 bhut sunder ji