Menu es gall da boht jyada mlaal rhuga ke mere university ch aon ton pehla hi... Madam tiwana es duniya ton chle gye.... M ohna nu kde mil nhi payi.... Pr es gll di v khushi hai k sanu pdhon wale professor madam tiwana de students rhe ne.... Ghto ght es treeke nal madam na raabta kayam hai 🥺❤
Her story made me emotional, thank you very much for sharing all this. I did not know much about her and her contribution to Punjab. But now I am interested to read her novels to see what she written for us.
main jail cho c jado tan dr daleep kaur tiwana g de book . a humara jiwana. ik aurt de story c. jiwe jiwe parda gya merya eyes gillya hundya gya. me bina kise beak lay pardi c sari. syd ada lagda c eyea agy he story chal rahi howe . oh story ajj ajj v yad. mahan writer aa dr daleep kaur tiwana.
ਨੰਗੇ ਪੈਰਾਂ ਦਾ ਸਫ਼ਰ ਬਹੁਤ ਸਾਰੀਆਂ ਧੀਆਂ ਦਾ ਅੱਜ ਵੀ ਇਹ ਸਫ਼ਰ ਹੈ। ਬਹੁਤ ਹੀ ਵਧੀਆ ਕਿਤਾਬ ਹੈ
Very nice good Message Satkar jog gurujii Natmastuk❤🎉
ਯਾਦਾਂ ਤਾਜੀਆਂ ਕਰਨ ਲਈ ਧੰਨਵਾਦ👏
ਤੁਹਾਡੇ ਭੇਟਾ ਕੀਤੇ ਸਰਧਾ ਦੇ ਫੁੱਲਾਂ ਨੇ ਦਲੀਪ ਕੌਰ ਨੂੰ ਮੜੀਆਂ ਚੋਂ ਉਠਾ ਕੇ ਸਾਖਸਾਤ ਮੇਰੇ ਸਾਹਮਣੇ ਖੜੀ ਕਰ ਦਿੱਤਾ ।
ਧੰਨਵਾਦ
Bahut praud feel hunda JD kehida K ਦਲੀਪ ਕੌਰ ਟਿਵਾਣਾ ਸਾਡੇ ਇਲਾਕੇ ਦੇ ਨੇ 🙏🥰
ਖੂਬਸੂਰਤ ਤੇ ਭਾਵੁਕ ਜਾਣਕਾਰੀ
ਮੈਂ ਵੀ ਪੜੀਆਂ ਹੈ ਨੰਗੇ ਪੈਰਾਂ ਦਾ ਸਫ਼ਰ ਬਹੁਤ ਵਧੀਆ ਹੈ ਕਿਤਾਬਾਂ ਗਿਆਨ ਦੇ ਸੋਮੇ ਦੇਸ਼ ਪੁਲਿਸ ਫੌਜ ਤੇ ਪਹਾੜੀ ਸਾਧੂ ਤੇ ਮਿਹਨਤੀ ਹੱਕ ਦੀ ਕਮਾਈ ਨਾਲ ਕੀਤੀ ਭਗਤੀ ਦੀ ਗੱਲ ਕੀਤੀ ਹੈ ਧੰਨਵਾਦ ਦਲੀਪ ਕੌਰ ਟਿਵਾਣਾ
Manjeet Singh sir excellent job.mai ta tuhade sabda vich gum ho gyi
ਮਹਾਨ ਲਿਖਾਰੀ, ਮਹਾਨ ਮਨੂੱਖ। ਜੇ ਕੋਈ ਹੋਰ ਉਨ੍ਹਾਂ ਦੀ ਥਾਂ ਤੇ ਹੂੰਦਾ ਤਾਂ ਕਦੋਂ ਦਾ ਯੁਨੀਵਰਸਟੀ ਦਾ ਵੀਸੀ ਹੋ ਜਾਣਾ ਸੀ, ਕੌਣ ਸੁਣਦਾ ਜਮੀਰ ਦੀ ਅਵਾਜ, ਕੋਈ ਸਿਦਕੀ ਈ, ਸਬਰ ਸੰਤੋਖ ਵਾਲ਼ਾ ਈ ਐਡੇ ਲੌਭ ਨੂੰ ਤਿਆਗ ਸਕਦਾ ਸੱਚ ਵਾਸਤੇ। ਕੋਟ ਕੋਟ ਪ੍ਰਣਾਮ ਇਹੋ ਜਹੀ ਮਹਾਨ ਸੋਚ ਨੂੰ 🙏
True ji
Beautiful work , I have read all her books , my great respect to dr Dalip kaur Tiwana
Menu es gall da boht jyada mlaal rhuga ke mere university ch aon ton pehla hi... Madam tiwana es duniya ton chle gye.... M ohna nu kde mil nhi payi.... Pr es gll di v khushi hai k sanu pdhon wale professor madam tiwana de students rhe ne.... Ghto ght es treeke nal madam na raabta kayam hai 🥺❤
Dalip Kaur Tiawana deain books har ek kudi nu read karania chahedian hun.
ਬਹੁਤ ਵਧੀਆ ਉਪਰਾਲਾ
Her story made me emotional, thank you very much for sharing all this. I did not know much about her and her contribution to Punjab. But now I am interested to read her novels to see what she written for us.
ਮੈਂ ਉਹਨਾਂ ਦੇ ਗੁਆਂਢੀ ਪਿੰਡ ਲਸਾੜੇ ਤੋਂ ਆ
ਬਹੁਤ ਸਾਰਾ ਪਿਆਰ ਤੇ ਸਤਿਕਾਰ✍🙏❤
main jail cho c jado tan dr daleep kaur tiwana g de book . a humara jiwana. ik aurt de story c. jiwe jiwe parda gya merya eyes gillya hundya gya. me bina kise beak lay pardi c sari. syd ada lagda c eyea agy he story chal rahi howe . oh story ajj ajj v yad. mahan writer aa dr daleep kaur tiwana.
🙏🙏
ਮੈਂ ਤਾਂ ਬੱਸ ਸੁਨ ਹੀ ਹੋ ਜਾਂਦਾ , ਇਹ ਰੂਹਾਂ ਫ਼ਿਰ ਕਦੇ ਨਹੀਂ ਆਉਣਾ , ਕਹਿਣ ਨੂੰ ਮਨ ਨਹੀਂ ਕਰਦਾ ,ਬੱਸ ਸੋਚ ਦਾ ਰਵੇ, ਪੁਰਾਣੇ ਸਮਿਆਂ ਬਾਰੇ, ਸੱਚੇ ਸੁੱਚੇ ਲੋਕਾਂ ਬਾਰੇ,
Heart touching voice veer g
Mai last 3 months ch 18 Novel read kr laee hun kise hor writer de novel vadiya he ne lagde, next 15 in queue.
My favourite novelist a legend🧿🙏🏻🙏🏻
Bhut wadia
ਕਮਾਲ ਦੀ ਅਵਾਜ਼ ਤੇ ਲਿਖਤ
Daleep mam ਵਰਗੇ ਮਹਾਨ ਲੇਖਕ ਸਦਾ ਅਮਰ ਰਹਿ ਦਿਲਾ 'ਤੇ ਰਾਜ ਕਰਦੇ ਨੇ
Beautiful voice
Very good job sir Really she was a great lady
Very nice 👍 👍
ਸਾਡਾ ਪਿੰਡ ਵੀ ਰੱਬੋਂ ਹੀ ਆ ਜੀ ਸਾਨੂੰ ਬੜਾ ਮਾਣ ਐ
ਕਿਹੜੇ ਜਿਲਾ ਵੀਰ ਜੀ
ਜਿਲ੍ਹਾ ਲੁਧਿਆਣਾ
KALAM DI DHANI-DILIP KAUR TIWANA. She gives a Lots of Novels & Stories to Punjabi Literature till her death. God Rest her Soul. Thank you.
Hanji I’m feeling proud naal e a eh. Pind sade
So sad ji
Sanu mann a Dalip kaur tiwana te dilo repect
😢ਵਾਹ
❤❤❤❤
Waheguru bless her soul
ਬਾ - ਕਮਾਲ
Good job
ਪਰ ਹੁਣ ਅਸੀਂ ਲੁਧਿਆਣੇ ਰਹਿ ਰਹੇ ਹਾਂ
👍👍👍👍
Sir fr Bhupinder Singh kon si ????
Ohna de son Simranjit bare kyu kea jnda ?????
👌🏻👌🏻
🙏🙏
🌷🌷🌷🌷🌷🌷
Soo sad
👍👍👍👍🙏
ਮੈਂ ਵੀ ਰੱਬੋਂ ਤੋਂ ਟਿਵਾਨਾ ਹਾ
ਵੀਰ ਜੀ ਆਪਣਾ ਫੋਨ ਨੰਬਰ ਦੇਣਾ ਜੀ ।
🚩 ਗੀਤਕਾਰ ਰਾਜ ਕੋਇਰ ਸਿੰਘ ਵਾਲਾ (ਜਲਾਲ )
🙏
she is from lasoyi ,near malerkotla
no she is from rabbon
Ucchi rabbon
Lassoi mera pind ha. Sade pind de kol e pind aa madam tiwama da. Lassoi pind v tiwanea de e aa
@@harveerghuman8903ha g Mera pind Rabbon a
@@ashmeetkaurgill5762sahi keha
So sad