26 ਸਾਲ ਤੋਂ ਮੰਜੇ 'ਤੇ ਪੈ ਕੇ ਕੰਮ ਕਰਨ ਵਾਲੇ ਬੰਦੇ ਦੀ ਕਮਾਲ ਦੀ ਕਹਾਣੀ l RANG ZINDAGI l EP105 l B Social

แชร์
ฝัง
  • เผยแพร่เมื่อ 26 ม.ค. 2025

ความคิดเห็น • 62

  • @daljitsingh8832
    @daljitsingh8832 20 ชั่วโมงที่ผ่านมา +6

    ਬਾਈ ਤੇਰੀ ਜਿੰਦਗੀ ਨੂੰ ਦੇਖ ਕੇ ਬਹੁਤ ਮਨ ਦੁਖੀ ਹੋਇਆ ਵਾਹਿਗੁਰੂ ਕਿਸੇ ਨੂੰ ਇਸ ਤਰ੍ਹਾਂ ਦੇ ਕਸ਼ਟ ਨਾ ਦੇਵੇ ਜਿੰਨੀ ਜ਼ਿੰਦਗੀ ਬਖਸ਼ੀ ਵਾਹਿਗੁਰੂ ਨੇ ਸਹੀ ਸਲਾਮਤ ਬਖਸ਼ੇ ਨਹੀਂ ਤਾਂ ਦੁਨੀਆ ਤੋਂ ਬੰਦਾ ਚਲਿਆ ਜਾਵੇ

  • @harpreetlassoi1443
    @harpreetlassoi1443 21 ชั่วโมงที่ผ่านมา +6

    🎉🎉🎉🎉 ਹਿੰਮਤ ਏ ਮਰਦਾਂ ਮਦਦ ਏ ਖੁਦਾ, ਬਾਈ ਦੀ ਹਿੰਮਤ ਨੂੰ ਨਮਨ

  • @HiSin-s5c
    @HiSin-s5c วันที่ผ่านมา +7

    ਵਾਹਿਗੁਰੂ ਤੰਦਰੁਸਤ ਰੱਖਣ

  • @BhupinderKaur-yk5se
    @BhupinderKaur-yk5se วันที่ผ่านมา +10

    Salute a veer tuhadi sari fammily nu

  • @Kaur-m4j
    @Kaur-m4j วันที่ผ่านมา +10

    ਬਹੁਤ ਵਧੀਆ ਕਿੱਤਾ ❤ ਆਵਦੇ ਕੰਮ ਵਰਗੀ ਤਾਂ ਰੀਸ ਨੀ ❤

    • @parminderpanesar600
      @parminderpanesar600 3 ชั่วโมงที่ผ่านมา

      Waheguru ji, mehar bakshan ji. Very nice video.❤

  • @atmasingh6751
    @atmasingh6751 วันที่ผ่านมา +4

    ਹਿੰਮਤ ਨੂੰ ਸਲਾਮ ਹੈ, ਪਰਮਾਤਮਾ ਬਲ ਬਖਸ਼ਣ।

  • @sukhwantsingh2513
    @sukhwantsingh2513 วันที่ผ่านมา +5

    Parmatma bhai tehu chardicalla bakhse teri jinda dlli nu salam a bhai ji,,

  • @pindawalejawak2275
    @pindawalejawak2275 4 ชั่วโมงที่ผ่านมา

    Mehnat nu salam

  • @kamaljitsingh6286
    @kamaljitsingh6286 13 ชั่วโมงที่ผ่านมา

    ਵਾਹਿਗੁਰੂ ਮਿਹਰ ਕਰਨ ਕਿਰਤੀ ਕਾਮੇ ਵੀਰਾਂ ਤੇ 🙏🙏

  • @JagdeepSingh-zg7dc
    @JagdeepSingh-zg7dc วันที่ผ่านมา +2

    ਬਹੁਤ ਵਧੀਆ ਕੰਮ ਕਰਕੇ ਬਣਾਉਂਦੇ ਐ ਸਾਰੇ ਸੰਦ ਅਸੀਂ ਸਫਾਜੰਗ ਦੋ ਬਣਵਾਏ ਐ ਜਿਹੜਾ ਕਿ ਹੱਥੀਂ ਕੰਮ ਕੀਤੈ ਬਹੁਤ ਵਧੀਆ ਵਹਿਗੁਰੂ ਜੀ ਹੋਰ ਤਾਕਤ ਬੱਖਸਣ ਤੇ ਤੰਦਰੁਸਤੀ ਦੇਣ ਜੀ

  • @avtaarsingh8950
    @avtaarsingh8950 19 ชั่วโมงที่ผ่านมา +1

    ਸਤਿਕਾਰਤ ਹਸਤੀਆਂ ਬਹੁਤ ਹੀ ਭਾਗਾਂ ਨਾਲ ਮਿਹਨਤੀ ਲੋਕਾਂ ਦੇ ਦਰਸ਼ਨ ਮਿਲਦੇ 🙏🙏🙏🙏🙏

  • @surjeetsinghguliani3601
    @surjeetsinghguliani3601 3 ชั่วโมงที่ผ่านมา

    ਪ੍ਰਮਾਤਮਾ ਤੁਹਾਨੂੰ ਚੜਦੀਕਲਾ ਬਖਸ਼ੇ । ਕਾਰੋਬਾਰ ਵਿੱਚ ਵਾਧਾ ਹੋਵੇ । ਤੁਹਾਡੇ ਪਰਿਵਾਰ ਦੇ ਜੱਜਬੇ ਨੂੰ ਸਲਾਮ ਹੈ ।

  • @gurkiratsingh854
    @gurkiratsingh854 15 ชั่วโมงที่ผ่านมา +1

    waheguru ji mehar rakhiyo🙏🙏🙏🙏

  • @Lovenature-nt8zm
    @Lovenature-nt8zm วันที่ผ่านมา +4

    ਬਹੁਤ ਵਧੀਆ 🙏

  • @jaswinderkaur6016
    @jaswinderkaur6016 4 ชั่วโมงที่ผ่านมา

    Excellent

  • @atmasingh6751
    @atmasingh6751 วันที่ผ่านมา +4

    ਚੈਨਲ ਵਾਲਿਆਂ ਨੂੰ ਪਰਮਾਤਮਾ ਉਦਮ ਬਖਸ਼ਣ ਜੋ ਉਹ ਇਸ ਤਰ੍ਹਾਂ ਦੀਆਂ ਸ਼ਖ਼ਸੀਅਤਾਂ ਨਾਲ ਮਿਲਾਉਂਦੇ ਰਹਿਣ ਤਾਂ ਜੋ ਸਮਾਜ ਵਿੱਚ ਨਵੀਂ ਜਾਨ ਪੈਂਦੀ ਰਹੇ। ਬਹੁਤ ਬਹੁਤ ਧਨਵਾਦ।।

  • @JagtarmaanMaan
    @JagtarmaanMaan วันที่ผ่านมา +4

    ਵਾਹਿਗੁਰੂ ਜੀ

  • @parminderpanesar600
    @parminderpanesar600 3 ชั่วโมงที่ผ่านมา

    Very nice video. Very very hard working family. Excellent.❤

  • @kanwaljeetsingh9223
    @kanwaljeetsingh9223 6 ชั่วโมงที่ผ่านมา

    ਕਮਾਲ ਦੀ ਕਾਰੀਗਰੀ,ਪੁਰਾਤਨ ਵਿਰਸਾ

  • @KulvindersinghSingh-t8n
    @KulvindersinghSingh-t8n 13 ชั่วโมงที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏 🙏🙏🙏🙏🙏🙏🙏🙏🙏🙏🙏🙏🙏 🙏

  • @HarpreetSingh-sq7xz
    @HarpreetSingh-sq7xz วันที่ผ่านมา +3

    Waheguru ji 🙏

  • @NirmalSingh-g4h
    @NirmalSingh-g4h 15 ชั่วโมงที่ผ่านมา +1

    Bauht e vadhia karaj h ji as karaj nu jeoda rakhan lod eh kis tha de video h ji pehly tha jarur nashar Karia karo ji guru patsha sada e kirpa Karan ji

  • @amanpalkaur5049
    @amanpalkaur5049 วันที่ผ่านมา +1

    ਵਾਹਿ ਗੁਰੂ ਜੀ ਮਿਹਰ ਕਰਨ ਜੀ

  • @tarsembuttar8225
    @tarsembuttar8225 17 ชั่วโมงที่ผ่านมา +1

    ਸਲਾਮ ਭਾਈ ਲਾਲੋਆਂ ਨੂੰ🙏

  • @maheshbrar
    @maheshbrar 22 ชั่วโมงที่ผ่านมา +1

    Bahut wadia vlog banaya. Nahin tan blogger apni soorat ziyada dikhande ne te bolde ve bahut ne. Tussin guest nu te ona di awaaz te kam kaj nu he aage rakhya. Very nice

  • @gurmeetsingh-xq5hv
    @gurmeetsingh-xq5hv 17 ชั่วโมงที่ผ่านมา

    ਬਹੁਤ ਵਦਿਆ ਜੀ

  • @baljitbrar6324
    @baljitbrar6324 5 ชั่วโมงที่ผ่านมา

    ਵੀਰ ਜੀ ਤੁਸੀਂ ਵੀਹਲ ਚੇਅਰ ਤੇ ਬੈਠ ਕੇ ਕੰਮ ਕਰ ਸਕਦੇ ਓ ਜਾਂ ਕੋਈ ਹੋਰ ਤਕਲੀਫ ਆ ਜਾਂਦੀ ਆ। ਦੱਸਣਾ ਜਰੂਰ।

  • @Inklabjindabad535
    @Inklabjindabad535 วันที่ผ่านมา +2

    ਬਾਈ ਵੀਡੀਓ ਦੇਖ ਕੇ ਬਾਈ ਨੂੰ ਮਿਲਣ ਆਉਣਾ

  • @jindersandhu468
    @jindersandhu468 วันที่ผ่านมา +1

    ਬਹੁਤ ਵਧੀਆ

  • @Malwa_modify
    @Malwa_modify วันที่ผ่านมา +2

    ਸੱਚੇ ਪਾਤਸ਼ਾਹ ਪਿਤਾ ਪ੍ਰਮਾਤਮਾ ਮਹਾਰਾਜ ਮੇਹਰਾਂ ਬਖਸ਼ਣ ਸਰਬੱਤ ਉਤੇ ਜੀ ਮਹਾਰਾਜ

  • @SawarnJit-cn6xu
    @SawarnJit-cn6xu 21 ชั่วโมงที่ผ่านมา

    Waheguru hor bal bakhsan

  • @KamaldeepKaur-kt1wg
    @KamaldeepKaur-kt1wg วันที่ผ่านมา +1

    Paji sab nu support karna chahiye Da

  • @baljidersingh-ep1ef
    @baljidersingh-ep1ef วันที่ผ่านมา +1

    Satnam Sri vaheguru ji

  • @SinghJaspal-k2f
    @SinghJaspal-k2f วันที่ผ่านมา +1

    Waheguru mehar karey

  • @Singhproduct
    @Singhproduct วันที่ผ่านมา +2

    🙏👌

  • @SS-kp5vh
    @SS-kp5vh 2 ชั่วโมงที่ผ่านมา

    Which place? No information pls add.

  • @lakhagill531
    @lakhagill531 วันที่ผ่านมา +4

    How to reach that guy ?

    • @baljindermaan1905
      @baljindermaan1905 วันที่ผ่านมา +3

      ਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ। ਬਠਿੰਡਾ ਮਾਨਸਾ ਰੋਡ ਤੇ ਹੈ

  • @SukhmanSingh-m4j
    @SukhmanSingh-m4j วันที่ผ่านมา +1

    👌

  • @haravtarsingh611
    @haravtarsingh611 3 ชั่วโมงที่ผ่านมา

    Bai kehda pind

  • @baljidersingh-ep1ef
    @baljidersingh-ep1ef วันที่ผ่านมา

    Very nice

  • @SanjeevKumar-ur3pl
    @SanjeevKumar-ur3pl วันที่ผ่านมา +1

    ❤❤👍

  • @mdsk6273
    @mdsk6273 วันที่ผ่านมา +4

    ਪਿੰਡ ਐਡਰਿਸ ਕਿਹੜਾ ਕੋਈ ਨੰਬਰ?

    • @JasvirSingh-be7wc
      @JasvirSingh-be7wc วันที่ผ่านมา +1

      ਐਡਰੈਸ.

    • @baljindermaan1905
      @baljindermaan1905 วันที่ผ่านมา

      ​@@JasvirSingh-be7wcਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ। ਬਠਿੰਡਾ ਮਾਨਸਾ ਰੋਡ ਤੇ ਹੈ।

    • @tarsembuttar8225
      @tarsembuttar8225 17 ชั่วโมงที่ผ่านมา

      ਭਾਈ ਬਖਤੌਰ

  • @AmandeepKaur-ew3mh
    @AmandeepKaur-ew3mh 13 ชั่วโมงที่ผ่านมา

    Veere Bai da pind bahibktor a kotsmir kotfate de kol a maudmansa kol a veere

  • @prabhrandhawa1519
    @prabhrandhawa1519 23 ชั่วโมงที่ผ่านมา

    Bhaut wadia , kitaba ch kuj nai rakhia

  • @budhsingh6798
    @budhsingh6798 วันที่ผ่านมา +1

  • @kamalsandhu8274
    @kamalsandhu8274 วันที่ผ่านมา

    ❤🙏🏻🙏🏻🙏🏻🥰 2:52

  • @balwindersandhu1140
    @balwindersandhu1140 วันที่ผ่านมา

    Pind kehda hai

    • @maheshbrar
      @maheshbrar 22 ชั่วโมงที่ผ่านมา

      Video ne dekhi end wich naam hai, signage . Pehlan ve dasya

  • @arvindersinghsingh2164
    @arvindersinghsingh2164 21 ชั่วโมงที่ผ่านมา

    ਪਿੰਡ ki ਆ ਵੀਰਾਂ ਦਾ ਕੌਈ ਵੀਰ ਦਸੇ 🙏🏼

  • @ramdas8842
    @ramdas8842 21 ชั่วโมงที่ผ่านมา +1

    Please share this craftsman’s mobile number

  • @dilpreetsingh-tz8kc
    @dilpreetsingh-tz8kc วันที่ผ่านมา +2

    ਵਾਹਿਗੁਰੂ ਜੀ

  • @prabhjotkaur4872
    @prabhjotkaur4872 วันที่ผ่านมา +1

    👍🏻👍🏻

  • @chickentheeka722
    @chickentheeka722 วันที่ผ่านมา +1

    ❤❤❤❤