ਪਿੱਤਲ ਭਾਂਡੇ ਦੀ ਚਾਹ ਪੀਣੇਂ ਜਰੂਰ ਦੇਖੋ... ( Pittal De Bhande ) By Dr. Ranjit Singh Pannu

แชร์
ฝัง
  • เผยแพร่เมื่อ 7 ก.ย. 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Video Editing : Yogesh Kumar
    Channel Management : Yogesh Kumar
    For Any Kind Of Medical Service : Call On ( 9417021516 )

ความคิดเห็น • 76

  • @SatinderPalSinghSikri-ui6iw
    @SatinderPalSinghSikri-ui6iw ปีที่แล้ว +18

    ਤੁਹਾਡੀ ਗੱਲਾਂ ਬਹੁਤ ਸਿਆਣੀਆਂ ਨੇ। ਭਾਰਤ ਸ਼ਹਿਰੀ ਲੋਕ ਜਿਹੜੇ ਫਲੈਟਾਂ ਵਿੱਚ ਰਹਿੰਦੇ ਹਨ ਓੱਥੇ ਅੱਜਕਲ ਕਲੀ ਕਰਨ ਵਾਲੇ ਵੀ ਮਿਲਦੇ ਨਹੀਂ। ਫੇਰ ਸ਼ਹਿਰਾਂ ਵਿਚ ਰਾਖ ਨਹੀ ਮਿਲਦੀ। ਜੇਕਰ ਰਾਖ ਮਿਲ ਜਾਏ ਤਾਂ ਉਹ ਰਸੋਈ ਦੀਆਂ ਨਾਲੀਆਂ ਨੂੰ ਰੋਕਣ ਦਾ ਕੰਮ ਕਰਦੀ ਹੈ। ਏਸ ਵਾਸਤੇ ਸਾਰੇ ਸ਼ਹਿਰੀ ਮਜਬੂਰੀ ਵਿਚ ਪਿੱਤਲ ਦੇ ਬਰਤਨ ਇਸਤੇਮਾਲ ਨਹੀਂ ਕਰਦੇ। ਇਹ ਸੁਝਾਅ ਪਿੰਡਾਂ ਵਾਲਿਆਂ ਵਾਸਤੇ ਠੀਕ ਉਤਰੇਗਾ। ਨਾ ਉਹ ਮਿੱਟੀ ਦੇ ਬਰਤਨ ਰੱਖ ਸਕਦੇ ਹਨ ਇਹ ਸਿਰਫ਼ ਪਿੰਡਾਂ ਵਾਲੇ ਹੀ ਕੰਮ ਕਾਰ ਚਲਦੇ ਹਨ। ਸ਼ਹਿਰੀਆਂ ਵਾਸਤੇ ਕੋਈ ਹੋਰ ਸੁਝਾਹ ਦਿਓ। ਤੁਹਾਡੀ ਬੜੀ ਮਿਹਰਬਾਨੀ ਹੋਵੇਗੀ। ਜਿਹੜੀ ਮੇਰੀ ਗੱਲ ਤੇ ਠੀਕ ਸਮਝਦੇ ਹਨ ਉਹ ਇਸ ਨੂੰ ਸ਼ੇਅਰ ਕਰਨ।

    • @chajdigal
      @chajdigal  ปีที่แล้ว +1

      Mere vedeo enzymes banao fruit da long vedeo dekho mere channel te sir ik short v banavage

    • @GurdevSingh-vd5ie
      @GurdevSingh-vd5ie 11 หลายเดือนก่อน +1

      ਬਿਲਕੁਲ ਠੀਕ ਕੇਹਾ ਹੈ ਜੀ 🎉 ਪਿੰਡਾਂ ਨੂੰ ਚਲੋ। ਛੈਹਿਰਾਂ ਨੂੰ ਛੱਡੋ।।😮ਜੋ ਗਯਾਨਂ ਵੱਡੀ ਉਮਰ ਚ ਹਾਸਿਲ ਕੀਤਾ। ਉਸਨੂੰ ਜੀਉਣ ਲਈ।।ਅਜ ਦੀ ਨੋਜਵਾਨ ਪੀੜੀ ਤੈਯਾਰ ਨਹੀਂ।। ਪਿੰਡ ਰਿਹਾਇਸ਼ ਕਰਨੀਂ ਹੈ। ਮੈਂ।।ਬੜਾ ਵਿਰੋਧ ਹੋਇਆ।। ਪਿੰਡ ਜਾਂਦੇ ਰਹਿੰਦੇ ਨੇ।ਸਾਰਾ ਕੁੱਝ ਸਮਝਿਆ ਸਮਝਾਇਆ 😮ਅਖੇ ਕਯੋ ਫਾਲਤੂ ਖ਼ਰਚਾ ਕਰਦੇ ਹੋ।।ਥੋਡਾ ਖਾਣ ਪੀਣ ਇੱਕ ਦਿਨ ਦਾ।ਸੋ ਰੁਪਏ ਔਣਾਂ ਮਸਾਂ।।ਜੇ ਦੇਸੀ ਫਾਰਮੂਲੇ ਵਰਤੋਂ ਗੇ।।😮ਇਹ ਸਮਝਕੇ ਰਾਜ਼ੀ ਨਹੀਂ 😮ਪਰ ਦੋ ਤਿੰਨ ਸਾਲਾਂ ਤੋਂ ਕੇਹਿਦਾੰ ਆ ਰੇਹਾਂ ਹਾਂ।।ਹੁਣੰ ਥੋੜਾ ਥੋੜਾ ਸਮਝਣ ਲੱਗੇ ਨੇ।।ਜੇ ਔਥੋ ਰਿਹਾਇਸ਼ ਹੋ ਜਾਏ।। ਖੇਤੀ ਤਾਂ।ਕਈ ਵਿਘਨਾਂ ਝੇਲਦੇ ਹੋਏ ਸ਼ੁਰੂ ਕਰ ਤੀ।।😢😮ਆ ਹੁਣੰ ਘਰ ਲੈਣਾਂ। ਮਸਾਂ ਮਨਾਇਆ ਪਰਿਵਾਰ ਨੂੰ।। ਔਨਾਂ ਨੂੰ ਕੇਹਾ।।ਭਾਈ ਥੋਡੀ ਮਰਜੀ ਛੈਹਿਰ ਚ ਰਹੋ।। ਆਪਾਂ ਤਾਂ ਪਿੰਡ ਰੇਹਣਾਂ।।ਔਣਾ ਹੋਇਆ ਆ ਜਾਏਉ।।ਨਹੀ ਤਾਂ ਨਾਂ ਸਹੀ।। ਕੁਦਰਤੀ ਖੇਤੀ ਨੂੰ ਪੈਹਲ ਦਿਉ ਜੀ।।ਵਢੀ ਉਮਰ ਦੇ ਪਿੰਡ ਚ ਆਉ ਰੇਹਣ। ਔਰ ਹੋਰਾਂ ਨੂੰ ਪ੍ਰੇਰਿਤ ਕਰੋ 🎉🎉🎉🎉😮

  • @barjinderkaur5967
    @barjinderkaur5967 ปีที่แล้ว +15

    ਧੰਨਵਾਦ ਡਾਕਟਰ ਸਾਹਿਬ ਜੀ ਇੰਨੀ ਵਧੀਆ ਜਾਣਕਾਰੀ ਦੇਣ ਲਈ

    • @chajdigal
      @chajdigal  ปีที่แล้ว +1

      Thank you

    • @officialanmol8107
      @officialanmol8107 ปีที่แล้ว

      ​@@chajdigal santshri akal sir ji ma thoda to ek salha Lani se sir manu kuch khaiya peya nai lagda sir kuch v khada jalde hajam ni hunda nala patla haa ma bot

  • @jagroopsingh2053
    @jagroopsingh2053 ปีที่แล้ว +5

    ਬਹੁਤ ਵਧੀਆ ਵਿਚਾਰ ਹਨ ਸਰਦਾਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ

  • @dhillon1539
    @dhillon1539 11 หลายเดือนก่อน +7

    ਵੀਰ ਜੀ ਕਿਰਪਾ ਕਰਕੇ ਸਰਬ ਲੋਹ ਦੇ ਭਾਂਡੇਆ ਬਾਰੇ ਵੀ ਜਾਣਕਾਰੀ ਜ਼ਰੂਰ ਦਿਉ ਜੀ।

    • @surinderkumarbaarna6066
      @surinderkumarbaarna6066 4 หลายเดือนก่อน

      सरदार ढिल्लों साहिब बहुत बढ़िया प्रश्न

  • @stylevilla7102
    @stylevilla7102 ปีที่แล้ว +4

    ਬਹੁਤ ਧੰਨਵਾਦ

  • @virendrasingh9239
    @virendrasingh9239 ปีที่แล้ว +3

    ❤❤❤ अति उत्तम जानकारी प्राप्त हुईं है

  • @kuldeeptakher4503
    @kuldeeptakher4503 5 หลายเดือนก่อน

    ਡਾਕਟਰ ਪੰਨੂੰ ਸਾ਼ਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @bahadursingh9718
    @bahadursingh9718 10 หลายเดือนก่อน

    ਬਾਈਂਂ ਜੀ ਤੁਸੀਂ ਬਹੁਤ ਹੀ ਚੰਗੀਆਂ ਗੱਲਾਂ ਦੱਸਦੇ ਹੋ ਵੀਰ ਇਸ ਤਰ੍ਹਾਂ ਦੀਆਂ ਗੱਲਾਂ ਜ਼ਰੂਰ ਦੱਸਦੇਂ ਰਹੋਂ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @LakhwinderSingh-nm9ho
    @LakhwinderSingh-nm9ho 10 หลายเดือนก่อน

    ਬਹੁਤ ਬਹੁਤ ਵਧੀਆ ਜੀ 💯💯🙏🙏🙏 ਇਹ ਗੱਲ ❤❤❤❤👍👍👍👍💯💯💯💯💯💯🙏🙏🙏🙏🙏🙏🙏✊✊✊✊✊👍👍👍👍👍👍👍👍👍❤️❤️❤️❤️❤️❤️💯💯💯💯💯💯💯💯💯💯💯💯💯💯💯🙏🙏🙏🙏🙏🙏🙏✊✊✊✊✊👍👍👍👍👍👍👍👍👍💯💯💯💯💯💯💯💯💯💯💯💯💯💯👍👍👍👍👍👍👍

  • @arshdeep4808
    @arshdeep4808 ปีที่แล้ว +3

    Very nice doctor ji

  • @canadianraikawale2653
    @canadianraikawale2653 ปีที่แล้ว +3

    🙏aap ji da bhut bhut dhanbaad,
    Aap ji bhut hi jaruri galan das rahe ho,
    Jo bhut hi kimeti information hai, syed Tu bad ke kuj nhi

  • @harjotsaggu1743
    @harjotsaggu1743 8 หลายเดือนก่อน

    ਬਹੁਤ ਵਧਿਆ ਗਲ ਹੈ ਸਰਦਾਰ ਜੀ

  • @baljeetofficial9602
    @baljeetofficial9602 ปีที่แล้ว +4

    Reaction of metal with acid .. very good knowledge 💜🌸

  • @Singhraj944
    @Singhraj944 ปีที่แล้ว +5

    Very Important Information & Your efforts.
    Thank You So Much.

    • @chajdigal
      @chajdigal  ปีที่แล้ว +1

      You are most welcome

    • @chajdigal
      @chajdigal  ปีที่แล้ว +1

      Thanks and welcome

  • @ekambrar3088
    @ekambrar3088 หลายเดือนก่อน

    Good information Doc.saab

  • @Silentgirl640
    @Silentgirl640 7 หลายเดือนก่อน

    Bhut changi jankari

  • @makhnasingh9209
    @makhnasingh9209 10 หลายเดือนก่อน +1

    👍👍

  • @Gopy_Pannu_Turh
    @Gopy_Pannu_Turh 11 หลายเดือนก่อน

    Bahut vadhia jankari ❤

  • @kaurasingh7750
    @kaurasingh7750 ปีที่แล้ว +2

    ਡਾਕਟਰ ਸਾਹਿਬ ਅਸੀਂ ਵੈਦ ਹਕੀਮਾਂ ਤੇ ਡਾਕਟਰਾ ਤੋਂ ਤੰਗ ਆ ਗਏ ਕੋਈ ਕੁੱਝ ਕਹਿੰਦਾ ਹੈ ਤੇ ਕੋਈ ਕੁੱਝ ਕੀਹਦੀ ਮੰਨੀਏ ਤੇ ਕਿਹਿਦੀ ਨਾ ਮੰਨੀਏ ਕੋਈ ਬਰਤਣਾ ਬਾਰੇ ਕੋਈ ਖਾਣ ਬਾਰੇ ਕੋਈ ਸੌਣ ਬਾਰੇ l ਸਾਰੇ ਵੈਦ ਹਕੀਮ ਡਾਕਟਰ ਸਾਨੂੰ ਅਰਾਮ ਕਰਨ ਦਿਆ ਕਰੋ ਤੁਸੀਂ ਸਾਨੂੰ ਤੰਗ ਕਰਤਾ ਸਾਨੂੰ ਅਰਾਮ ਕਰਨ ਦਿਆ ਕਰੋ ਤੁਹਾਡੇ ਤੋਂ ਵੱਧ ਸਾਡੇ ਬਾਬੇ ਦਾਦੇ ਜਾਣਦੇ ਸੀ ਅਸੀਂ ਵੀ ਜਾਣਦੇ ਹਾਂ ਤੁਸੀਂ ਚੁੱਪ ਰਿਹਾ ਕਰੋ l

  • @harinkaur6900
    @harinkaur6900 11 หลายเดือนก่อน

    Bilkul 100% sach 🙏🏻🙏🏻

  • @sikanderx4088
    @sikanderx4088 9 หลายเดือนก่อน

    V good Dr sir g txu

  • @swarnjitkaur1798
    @swarnjitkaur1798 ปีที่แล้ว +4

    ਕਕਾ ਰੇਤਾ ਜਿਹਨੂੰ ਟੇਬੀਆ ਦਾ ਰੇਤਾ ਵੀ ਕਹਿੰਦੇ ਆ ਪਿੱਤਲ ਦੇ ਭਾਂਡੇ ਨੂੰ ਰੇਤੇ ਨਾਲ ਮਾਜਣੇ ਚਾਹੀਦੇ ਆ ਪਿੱਤਲ ਚਮਕ ਜਾਦਾ ਏ

  • @kulwantkaur6682
    @kulwantkaur6682 ปีที่แล้ว

    Thanku ji

  • @user-yi2ui6fv3r
    @user-yi2ui6fv3r 9 หลายเดือนก่อน

    Very nice information ❤

  • @GurmeetKaur-tq3ti
    @GurmeetKaur-tq3ti 9 หลายเดือนก่อน

    Very nice very good 👍👍👍👍👍🙏♥️

  • @harsimrankaur4102
    @harsimrankaur4102 ปีที่แล้ว +3

    🙏🙏🙏🙏🙏

  • @KuldeepKaur-uc3uu
    @KuldeepKaur-uc3uu 11 หลายเดือนก่อน

    Bap u g sat Sri akal g very good video

  • @INTERNATIONALI-ok2un
    @INTERNATIONALI-ok2un 2 หลายเดือนก่อน

    Dr. saab sade kli ta nahin ho sakdi USA bich. Ki asi vang bhasam cha bich pa sakde aa

  • @sidhu2051
    @sidhu2051 หลายเดือนก่อน

    ❤😊

  • @pawangodara6701
    @pawangodara6701 ปีที่แล้ว

    Thanks Dr ji

    • @chajdigal
      @chajdigal  ปีที่แล้ว

      So nice of you

  • @harshmeetsingh8581
    @harshmeetsingh8581 ปีที่แล้ว +3

    ਡਾਕਟਰ ji ਇਕ ਵੀਡੀਓ ਵੱਜਣ ਵਧਾਉਣ ਤੇ ਵੀ

  • @PashaMusic109
    @PashaMusic109 10 หลายเดือนก่อน

    Sir please btaaiye..
    Pani Wali pital ki ghagri ko bhi kali karwana jarruri hai ya nhi??
    Please suggest.

  • @KulwinderSingh-xg9ie
    @KulwinderSingh-xg9ie ปีที่แล้ว +4

    ਕਲੀ ਕਿੰਨੇ ਚਿਰ ਬਾਅਦ ਕਰਾਓਣੀ ਆ ਬਾਈ

    • @chajdigal
      @chajdigal  ปีที่แล้ว

      Jado uterje ji

  • @rajinderkaur5215
    @rajinderkaur5215 ปีที่แล้ว

  • @user-ym9go3xe3k
    @user-ym9go3xe3k ปีที่แล้ว

    Sir please multiple fibroid uterus da treatment dso

  • @nishansingh8951
    @nishansingh8951 11 หลายเดือนก่อน +1

    ਡਾਕਟਰ ਸਾਹਬਸਰਬਲੋਹਬਾਰੇਵਿਚਾਰਦੱਸੋ

  • @Jatt13077
    @Jatt13077 ปีที่แล้ว +1

    Sirji pittal ka bartan kali kiya hua hai usme hum doodh boil karke chohd dete hai 1-2 din usse koi dikkat toh nahi
    Plz batatye😢

    • @chajdigal
      @chajdigal  ปีที่แล้ว

      Kale ha to koe dikat nahe ji

    • @Jatt13077
      @Jatt13077 ปีที่แล้ว

      @@chajdigal okk thx sirji thnku so much

  • @HarmanMalhi-nm2qc
    @HarmanMalhi-nm2qc ปีที่แล้ว

    ,👌🙏🙏🙏🙏🙏🙏

  • @sarbjitdhillon9160
    @sarbjitdhillon9160 5 หลายเดือนก่อน

    Bhai sahib paani paa sakde

  • @balvindersingh4929
    @balvindersingh4929 9 หลายเดือนก่อน

    ਡਾਕਟਰ ਸਾਹਿਬ ਆਪਨਾ ਮੁਬੈਲਨੰਬਰ ਅੰਤੇ ਡਰੈਸ ਦੰਸੋ

  • @sr3048
    @sr3048 11 หลายเดือนก่อน +1

    ਰਜੀਵ ਦਿਕਸ਼ਿਤ ਦੀ ਸੁਣੀਏ ਓਹ ਕਹਿੰਦਾ ਪਿਤਲ ਨੂੰ ਕਲੀ ਨ ਕਰਵਾਓ ਤਾਂ ਜਿਆਦਾ ਚੰਗੀ ਗਲ ਹੈ ਜੇ ਕਰਵਾ ਲੳਉਗੇ ਤਾਂ ਕੋਈ ਬਹੁਤਾ ਨੁਕਸਾਨ ਨਹੀਂ ਹੈ
    ਕਿਦੀ ਮੰਨੀਏ ਦੁਬਿਦਾ ਖੜੀ ਹੋ ਗਈ

    • @chajdigal
      @chajdigal  11 หลายเดือนก่อน

      Kali ap davae ha jrur karvao

  • @akashdeeptoor3985
    @akashdeeptoor3985 ปีที่แล้ว

    Dr Saab mainu shpaki di problem hai koi ilaj daseo plz

    • @chajdigal
      @chajdigal  ปีที่แล้ว

      Haridra khund powder Dabur
      1chamach suba 1 sham dudh ke sath

  • @user-sl8wc7cg4r
    @user-sl8wc7cg4r ปีที่แล้ว

    Doctor Saab ji, Epilepsy da koi ilaaj dso, bahut Jada preshan aa, dwayi kha kha K health v khraab Ho rhi a, but 100% theek fer v nahi ho rhe, plz koi treatment dso jinde nal dwayi v chot jaye and rog ton chutkara mille 🙏🙏

    • @chajdigal
      @chajdigal  ปีที่แล้ว

      Call me

    • @user-sl8wc7cg4r
      @user-sl8wc7cg4r ปีที่แล้ว

      @@chajdigal plz, send me your phone no. Or instagram Id

    • @user-sl8wc7cg4r
      @user-sl8wc7cg4r 4 หลายเดือนก่อน

      @@chajdigal phone number?

  • @penduvlog829
    @penduvlog829 ปีที่แล้ว

    Doctor sabb Sare bartan mitti de use karne theek ne ji

  • @balvindersingh4929
    @balvindersingh4929 9 หลายเดือนก่อน

    ਸਿੰਘ ਸਾਹਿਬ ਜੀ ਮੁਬੈਲਨੰਬਰ ਦੰਸੋ

  • @HG_5911_Gaming
    @HG_5911_Gaming ปีที่แล้ว

    Meeti de brtan saaf kive karye

    • @chajdigal
      @chajdigal  11 หลายเดือนก่อน

      Lasse nal

  • @harmanpreetharman2064
    @harmanpreetharman2064 ปีที่แล้ว

    Suager da karalo kuj daso

  • @ParminderSingh-pl2zn
    @ParminderSingh-pl2zn 10 หลายเดือนก่อน

    Adress de saab apna dasoo

    • @chajdigal
      @chajdigal  10 หลายเดือนก่อน

      Sardarpura near Abohar