Seasat bahut gandi game he. Seasi leader kise de mitt nhi hundy. Tehna saab tusi sachia galla krde ho Asli galla to pardye chukde ho. Tuhady sare program bahut keemti hundy han. Waheguru tuhanu chardi kla ch rakhy
Tehna ji tussi bhi line vich chal pe ho jina baare tussi gal karde si Sorry Ik din safai karmchari ban ke una da mazak na kro Roz safai karmchari ban jao. Reality nazar aa jayegi. Dihadi jayada de denge
U R really very intelligent and brave and fearless and guard of Democracy.
Salute you sir you are very intelligent and brave and fearless and guard of Democracy and constitution of India.
Jaskamal ❤ yoo 22 G !
ਬਹੁਤ ਖੂਬ ਪੇਸਕਾਰੀ ਇਤਿਹਾਸ ਵਿਚ ਦਰਜ਼ ਕਰਨ ਲਈ ਅਲਫਾਜ਼.
Super Veer ji
ਸੱਚਿਆਂ ਖਬਰਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
U R V idwan of Punjabi Muhavre and Kahavtant, salute you 100 percent right
ਸੰਘਰਸ਼ ਵਿੱਚ ਮਸਤੀ ਯੋਧੇ ਹੀ ਕਰ ਸਕਦੇ ਹਨ ਕਿਉਂਕੇ ਮੌਤ ਤੋਂ
*ਡਰਨ ਵਾਲੇ ਲੜਨ ਚ ਨਹੀਂ ਲੁੱਕਣ ਚ ਵਿਸ਼ਵਾਸ ਰੱਖਦੇ ਹਨ*
ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
ਬਹੁਤ ਪਿਆਰ ਤੇ ਸਤਿਕਾਰ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ।।।।।
Sat Sri Akal Ji. Be Blessed Always My Beloved Great Brother Swarn Singh Tehna Ji 🙏❤️🙏❤️🙏.
ਕੋਈ ਬੰਦਾ ਪੈਰ ਧੋ ਕੇ ਵੋਟਾਂ ਲੈਂਦਾ ਹੈ ਕੋਈ ਵੀਡੀਓ ਬਣਾ ਕੇ ਵਿਊਜ਼ ਲੈਂਦਾ ਹੈ ਹਰ ਆਦਮੀ ਦਾ ਢੰਗ ਕੰਮ ਕਰਨ ਦਾ ਵੱਖਰਾ ਵੱਖਰਾ ਹੈ
ਸਵਰਨ ਸਿੰਘ ਟਹਿਣਾ ਕਿਸਾਨ ਜ਼ਿੰਦਾਬਾਦ
Great
UR Greatest Journalist salute you ,,I retired from Punjab as class one officer Punjab after 33year service experience Distt FGH Paindu, aged78year
❤🎉ਸਵਰਨ ਸਿੰਘ ਟਹਿਣਾ ਸਹਿਬ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਔਰ ਸੱਚੀਆਂ ਤੇ ਖਰੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਸਦਾ ਰੱਖਣ ਜੀ ❤🎉❤🎉❤🎉❤🎉❤🎉❤🎉
ਜਿਸ ਯੁੱਧ ਨੂੰ ਲੜਨਾ ਹੁੰਦਾ ਹੈ, ਉਸਦੀ ਚਰਚਾ
*ਨਾ ਕਰਨਾ ਪਹਿਲਾ ਨਿਯਮ ਹੁੰਦਾ ਹੈ ਯੁੱਧ ਦਾ*
good ji
Keep it up Tehanna ji you’re doing great job 🇺🇸🇺🇸🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
भाजी ; आप जी दे स्वर ते ज्यादा आपजी दा हृदय प्रकाश सिंह बादल जी दी आत्मा दी तरह पवित्र है ; शाबाश मुडेया !
A daring act
Seasat bahut gandi game he. Seasi leader kise de mitt nhi hundy.
Tehna saab tusi sachia galla krde ho
Asli galla to pardye chukde ho.
Tuhady sare program bahut keemti hundy han.
Waheguru tuhanu chardi kla ch rakhy
ਬੜੇ ਦੁਖ ਦੀ ਗੱਲ ਕਿ ਆਪਣੇ ਰਾਜ ਕਰਨ ਵਾਲੇ ਰਾਜਨੀਤਕ ਪਾਰਟੀਆਂ ਆਈਆਂ ਧੋਖਾ ਧੋਖਾ ਬਲਵੀਰ ਸਿੰਘ ਅਧਿਆਪਕ ਗਰੀਬ ਨਿਵਾਜ ਦਿੰਦਾ ਆਇਆ ਹੋਕਾ ਬਾਹਰੋ ਹਰਾ ਅੰਦਰੋ ਸੋਕਾ ਜੀ।
Bhut vadde Artist aa sare politicians
Thanks
ਮੋਦੀ ਨੇ ਪੈਰ ਤਾ ਧੋਤੇ ਪਰ ਉਹਨਾ ਦੀ ਕਿਸਮਤ ਅੱਜ ਵੀ ਲਿੱਬੜੀ ਪਈ ਆ।
Publicity
Very true
SSA Sir 🎉❤
Salute ਸਵਰਨ ਟਹਿਣਾ ਜੀ
ਮੋਦੀ ਨੇ ਲੱਖਾਂ ਲੋਕਾਂ ਨੂੰ ਮੁਫਤ ਘਰ ਦਿੱਤੇ ਹਨ ਅਤੇ ਇਹ ਅਜੇ ਵੀ ਜਾਰੀ ਹੈ। ਉਨ੍ਹਾਂ ਕੋਲ ਘਰ ਹੋਣਗੇ ਪਰ ਸਬਰ ਦੀ ਲੋੜ ਹੈ।
U R Punjab premi to Desh Premi
SAT SRI AKAL JI
U R Master of shabdan Di Chon.
ਟਹਿਣਾ ਸਾਹਿਬ ਜੀ ਪੋਸਟ ਦਾ ਟਾਈਟਲ ਕਿਧਰ ਨੂੰ ਜਾਂਦਾ।
ਇਹ ਤਾਂ ਇੱਕ ਬਿਜ਼ਨਸ ਹੈ ਹਰ ਇਨਸਾਨ ਕੋਈ ਨਾ ਕੋਈ ਕੰਮ ਕਰਦਾ ਹੈ
🙏
Bai ji kariye ki Fer, sare ik hi category de ne multi role-playing
Modi. Dramebaj. Pm
ਝੂਠੀਆਂ ਅਵਾਜ਼ਾਂ ਦਾ ਲਸ਼ਕਰ ਸੱਚ ਤੋਂ ਡਰਦਾ ਹੈ ਬਹੁਤ
*ਅਸੀਂ ਵੀ ਬੋਲਾਂਗੇ ਜ਼ਰਾ ਮੌਕਾ ਤਾਂ ਆਉਣ ਦਿਓ*
ਨਿਰਾ ਡਰਾਮਾ
Sadhu v Sade India vech hen bahar itna koyni
बकलोल जी😂😂😂😂
Modi 😢 jumla
A syapa Sade India vech jyada he
Aan do Tehne nu, Waiting
Tehna ji pehlan 15 c ohna chon 5 reh gye c police verification ton baad vir ji
🙇♂️
Il tu hi reh gya intelligent duniya vich
Ajull fazul galla koe public intrest de gall karoo
Parents de... grand Parents de ਪੈਰ ਧੋਵੋ
😢😮😢😢😮😢😮😮😮😮
Ehi Pakkand naal rss worker ton ,PM bania hai
Are you related to Kejriiwal???
ਮੋਦੀ ਜ਼ਿੰਦਾਬਾਦ
Bakwas guru ji
Tehna Sahib brother i ❤❤❤❤❤your news channel 🇬🇬 your very good 👍🏻 ❤❤❤❤❤you from California SFO
Tehna ji tussi bhi line vich chal pe ho jina baare tussi gal karde si
Sorry
Ik din safai karmchari ban ke una da mazak na kro
Roz safai karmchari ban jao.
Reality nazar aa jayegi.
Dihadi jayada de denge
Tu apne bujurgan nu vi tu taraak kar ke bulaunda hai,