ਇੱਕੋ ਸਮੇਂ ਦੋ ਕੰਮ ਜਿੰਮ ਵੀ ਅਤੇ ਆਟਾ ਦੀ ਪਿਸਾਈ ਵੀ , gym cycle with atta chakki || cycle wali chakki

แชร์
ฝัง
  • เผยแพร่เมื่อ 23 ม.ค. 2025

ความคิดเห็น • 138

  • @balbirsinghgill1595
    @balbirsinghgill1595 3 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਬਹੁਤ ਵਧੀਆ ਹੈ ਜੀ

  • @prabhdyalsingh4722
    @prabhdyalsingh4722 3 ปีที่แล้ว

    ਵਾਹ! ਭਾਈ ਸਾਹਿਬ ਨੇ ਦਿਲ ਦੀ ਗੱਲ ਕਹਿ ਦਿੱਤੀ ਹੈ ਕਿ ਲੋਕ ਕਸਰਤ ਕਰਨ ਲਈ ਸਾਈਕਲ ਦੀ ਥਾਂ ਕਾਰ ਤੇ ਜਿੰਮ ਜਾਂਦੇ ਹਨ। ਤਾਂ ਹੀ ਕਿਹਾ ਜਾਦਾ ਕਿ ਪੜਾਈ ਨਾਲ ਅਕਲ ਨਹੀ ਆਉਦੀ।

  • @gurdeepgss
    @gurdeepgss 3 ปีที่แล้ว +14

    ਸੇਵਕ ਜੀ,
    ਏਸ ਸਾਈਕਲ ਵਾਲੀ ਚੱਕੀ ਬਾਰੇ ਹੋਰ ਜਾਣਕਾਰੀ ਦਿਓ ਜੀ।
    ਜਿਵੇਂ ਕਿ,
    Gear ਵਾਲੇ ਸਾਈਕਲ ਵਾਂਗੂੰ, ਕੀ ਇਹਦੇ ਕੋਈ gear hai?
    ਜਾਂ ਕੋਈ ਤਰੀਕਾ ਜਿਸ ਨਾਲ ਆਪਣਾ ਜੋਰ ਲੱਗਣਾ ਘਟਾਇਆ ਜਾ ਵਧਾਇਆ ਜਾ ਸਕੇ।
    ਔਸਤ ਅੱਧਾ ਘੰਟਾ ਚਲਾਈ ਨਾਲ ਕਿੰਨਾ ਕੁ ਆਟਾ ਪੀਹ ਦਿੰਦੀ ਆ ਏ ਚੱਕੀ?

  • @daljitkaurbathh4802
    @daljitkaurbathh4802 3 ปีที่แล้ว +1

    20,000 ਰੁਪਏ ਚੱਕੀ ਦੀ ਕੀਮਤ ਹੈ । ਸਾਈਕਲ ਦੀ ਬਣਾਈ ਹੋਈ ਹੈ । ਜੇ ਤੁਸੀਂ ਸਾਈਕਲ ਕੋਲੋਂ ਦੇਵੋਗੇ । 5,000=ਰੁਪਏ ਘੱਟ ਕਰ ਸਕਦੇ ਹਨ । ਬਹੁਤ ਵਧੀਆਂ ਕੀਮਤ ਅਤੇ ਕਾਢ ਹੈ । ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ । ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਰੋਡ ਤੇ ਦੁਕਾਨ ਗਰੇਵਾਲ਼ ਸਰਾਭਾ ।

  • @Newthungs
    @Newthungs 3 ปีที่แล้ว +8

    ਬਹੁਤ ਵਧੀਆ ਜੀ.....👌👌👌👌👌

  • @KuldeepSingh-ln7el
    @KuldeepSingh-ln7el 3 ปีที่แล้ว +11

    ਬਾਈ ਸੇਵਕ ਤੁਸੀ ਬੁਹਤ ਵਧੀਆ ਇਨਸਾਨ ਹੋ

  • @beantsingh5564
    @beantsingh5564 3 ปีที่แล้ว +3

    Navakli kaad h
    Very nice 👌👌👌...

  • @tiwanasonyamandeep09
    @tiwanasonyamandeep09 3 ปีที่แล้ว +6

    ਬਾਈ ਜੀ ਕਾਢ ਤੁਸੀਂ ਨੀ ਕੱਢੀ, ਐਕਟਰ ਧਰਮਿੰਦਰ ਆਪਣੇ ਘਰ ਇਸ ਤਰਾਂ ਹੀ ਕਰਦੇ ਹੱਨ। Internet upper bohat atta chakki cycle wekh sakde ho.

  • @riturajsandhupeasant4885
    @riturajsandhupeasant4885 3 ปีที่แล้ว +4

    Wow! 😊😊😊 Great machine.

  • @gurpreetzaildaar
    @gurpreetzaildaar 3 ปีที่แล้ว +9

    ਰੇਟ ਬਹੁਤ ਜਿਆਦਾ, 10,000 ਦੀ ਤਾਂ ਬਿਜਲੀ ਮੋਟਰ ਵਾਲੀ ਆ ਜਾਂਦੀ ਆ, ਇਹ ਤਾਂ ਫਿਰ ਵੀ ਸਿੰਪਲ ਤੇ ਛੋਟੀ ਮਸ਼ੀਨ ਆ,

    • @amritsandhu2279
      @amritsandhu2279 3 ปีที่แล้ว +2

      Bai gal loka di seht di v kr rhe a nal

    • @Amar_ramgarhiaa
      @Amar_ramgarhiaa 3 ปีที่แล้ว +3

      Veer 8 k hjaar da te eh cycle hi aa

  • @SurjitSingh-uq3og
    @SurjitSingh-uq3og 3 ปีที่แล้ว +1

    ਮੈਂਨੂੰ ਕੋਈ ਬਹੁਤੀ ਟੈਕਨੀਕਲ ਨੌਲਿਜ ਤੇ ਨਹੀਂ, ਪਰ ਅੱਜ ਤੋਂ ਪੰਜਾਹ ਸਾਲ ਪਹਿਲਾਂ ਜਦੋਂ ਮੈਂ ਪਹਾੜਾਂ ਵਿੱਚ ਪਹਿਲੀ ਵਾਰ ਘਰਾਟ ਚਲਦੇ ਦੇਖੇ ਤਾਂ ਮੈਨੂੰ ਲਗਿਆ ਕਿ ਜਿ ਟਯੂਬਵੈਲ ਦੀ ਧਾਰ ਥੋੜੀ ਉਚੀ ਕਰਕੇ ਚੱਕੀ ਦੀ ਟਰਬਾਈਨ ਤੇ ਸੁੱਟੀ ਜਾਵੇ ਤੇ ਘਰਾਟ ਵਾਲਾ ਸਿਸਟਮ ਬਣ ਸਕਦਾ ਹੈ। ਇਸੇ ਤਰ੍ਹਾਂ ਨਹਿਰ ਤੇ ਮੋਟਰ ਲਾਕੇ ਪਾਣੀ ਚੁਕ ਕੇ ਜੁਗਾੜ ਭੀ ਸ਼ਾਇਦ ਬਣਾਇਆ ਜਾ ਸਕਦਾ ਹੈ।

  • @gsdhaliwal606
    @gsdhaliwal606 2 ปีที่แล้ว +1

    ਬਹੁਤ ਵਧੀਆ ਬਾਈ ਜੀ !

  • @KingHunter3597
    @KingHunter3597 3 ปีที่แล้ว +3

    Super Technology 👍🏻

  • @sukhsingh4533
    @sukhsingh4533 3 ปีที่แล้ว

    Bahut vaddi mere mann da v idia c.. energy waist na hove ussnu utilize kita javve.. calories burn nahi utilize.. esse tra batteries charge alternator/dc supply naal karr k gharr da load v chlaa sakde aa . Bill v ghatt jao gharr da.. fitness as wel as saving... nice sir

  • @dineshchoudharydcpodvr9
    @dineshchoudharydcpodvr9 3 ปีที่แล้ว +1

    बहुत बढ़िया जानकारी वीर जी लव यू

  • @JaswinderSingh-dq1ki
    @JaswinderSingh-dq1ki 3 ปีที่แล้ว +5

    Sir 🙏🏿 good information

  • @deepmalhiludhiana6052
    @deepmalhiludhiana6052 3 ปีที่แล้ว +5

    ਸਤਿ ਸ਼੍ਰੀ ਅਕਾਲ ਜੀ

  • @sarbvirsingh914
    @sarbvirsingh914 3 ปีที่แล้ว +40

    ਕੀਮਤ ਥੋੜ੍ਹੀ ਜ਼ਿਅਾਦਾ ਲੱਗਦੀ ਹੈ ਜੀ

    • @malkitsingh3231
      @malkitsingh3231 3 ปีที่แล้ว

      ਕਿੰਨੀ ਕੀਮਤ ਤੇ ਕਿਥੋਂ ਮਿਲਦੀ ਆ

  • @RamanKumar-fv9vv
    @RamanKumar-fv9vv 3 ปีที่แล้ว

    ਅੱਜ ਕੱਲ ਬੁੱਢੀਆਂ ਕਿਸੇ ਤੋਂ ਘੱਟ ਨਹੀਂ ਲੋਕਾ ਦੀ ਸੋਚ ਦੇਖਦੇ ਦੁੱਖ ਹੁੰਦਾ

  • @RavinderSingh-lr2wt
    @RavinderSingh-lr2wt 3 ปีที่แล้ว +4

    Garewal sahib Waheguru ji aap ji nu Chardikala vich rakhan ji aap ji sabna di madad bi kerday ho ji. ❤️🙏🙏

  • @TSBADESHA
    @TSBADESHA 3 ปีที่แล้ว +2

    Good Technology 👍👌

  • @jaskiratsinghvlogs9764
    @jaskiratsinghvlogs9764 3 ปีที่แล้ว +16

    Bai ji 20,000 ch tey motra bali 2 chakiya aa jandiyan ney

    • @harjitjassal4083
      @harjitjassal4083 3 ปีที่แล้ว +3

      Bai ji eh v ta deko atta pissan de naal naal bande da ted v andar jau nale Jim da kharcha wach gaya

  • @MohitSaini-tt8fo
    @MohitSaini-tt8fo 3 ปีที่แล้ว

    I lik your Video Sir ji ...bilkul apne Desi Loka waali aa 👍

  • @shahdevsingh7951
    @shahdevsingh7951 3 ปีที่แล้ว

    ਇਸ ਨਾਲ਼ ਹੋਰ ਵੀ ਆਈਟਮ ਲਾ ਸਕਦੇ ਜਿਵੇਂ ਕਿ ਹਲਦੀ ਪਾਊਡਰ ਮਸਾਲੇ ਪੀਹਣਾ ਅਤੇ ਰਸ ਕੱਢਣਾ ਆਦਿ ਜੀ ਵਾਹਿਗੁਰੂ ਜੀ

  • @nps5868
    @nps5868 3 ปีที่แล้ว

    ਬਹੁਤ ਵਧੀਆ ਜੀ

  • @balbirkaur7622
    @balbirkaur7622 3 ปีที่แล้ว +1

    Vao great beta Ji

  • @mirzafaisalbaig
    @mirzafaisalbaig ปีที่แล้ว

    Please create detailed video on cycle ata chakki. Like transportation, installation, maintenance.

  • @highmind226
    @highmind226 3 ปีที่แล้ว +1

    Sat Sri akal grewal saab , I m from saraba village Bhagtan k. Good to see u.

  • @kamaldipbrar9297
    @kamaldipbrar9297 3 ปีที่แล้ว

    ਵਧੀਆ ਵੀਡੀਓ ਬਾਈ ਜੀ

  • @ripdamansingh6142
    @ripdamansingh6142 3 ปีที่แล้ว

    Bahut vadhiya 👍

  • @dilbagwehegurukirpakaregas8427
    @dilbagwehegurukirpakaregas8427 3 ปีที่แล้ว

    Veer ji bahut wadiya hi per exs key saht denmo fit kro tn jo light da be faida ho javey

  • @fithealth5946
    @fithealth5946 2 ปีที่แล้ว

    ਛੋਟਾ ਲੲਿਟ ਟਰੈਪ ਜਰੂਰ ਤਿਅਾਰ ਕਰੋ ਜੀ ...ਜੋ ਛੋਟੀ ਬੈਟਰੀ ਤੇ ਚਲੇ ਅਤੇ LEd ਛੋਟੇ ਹੋਣ ਜੋ ਸੂਰਜ ਚਾਰਜ ਹੋਵੇ ...ੲਿਸ ਨਾਲ ਛੋਟੇ ਕਿਸਾਨ ਦੀ ਬਹੁਤ ਮਦਦ ਹੋਵੇਗੀ ਤੇ ਪੰਜਾਬ ਵਿਚ ਕੈਮੀਕਲ ਵਰਤੋ ਘਟੇਗੀ ....ਪਲੀਜ ਜਰੂਰ ਸੋਚਿੳੁ ਜੀ

  • @JasvinderSingh-ux3iu
    @JasvinderSingh-ux3iu 3 ปีที่แล้ว

    Bahut badhia ji 🙏

  • @jaspalsinghjas1225
    @jaspalsinghjas1225 3 ปีที่แล้ว +1

    Bohat vadiya ji

  • @sukhjitbaaz4992
    @sukhjitbaaz4992 3 ปีที่แล้ว +1

    Very good sir 👏 👌

  • @manpreetpallah5103
    @manpreetpallah5103 3 ปีที่แล้ว +1

    Bahut Vadia bhaji

  • @kuldeepsidhu1149
    @kuldeepsidhu1149 3 ปีที่แล้ว +1

    Top Bai 👍🙏❤️

  • @gurjindersingh1612
    @gurjindersingh1612 3 ปีที่แล้ว

    Super technology 🙏

  • @punam5299
    @punam5299 3 ปีที่แล้ว +1

    Bohat vadia video tusi upload kr rhe ho

  • @manjitsinghmoffar422
    @manjitsinghmoffar422 3 ปีที่แล้ว +1

    Very nice 👌👌👌👌

  • @sukhchainsingh6289
    @sukhchainsingh6289 3 ปีที่แล้ว +1

    Pani wli chaki Gharat di vdeo

  • @rakeshvlog44
    @rakeshvlog44 3 ปีที่แล้ว +1

    Gret work

  • @jagtar9311
    @jagtar9311 3 ปีที่แล้ว +3

    Thanks veer ji

  • @ajaykb9108
    @ajaykb9108 3 ปีที่แล้ว

    Greatest Punjabi

  • @mahendrapatel049
    @mahendrapatel049 3 ปีที่แล้ว +1

    Very nice video

  • @Lovely_300
    @Lovely_300 3 ปีที่แล้ว

    Bijli v peda kiti ja sakdi hai iss jugad nu lga ke

  • @HARJEETSINGH-yv1np
    @HARJEETSINGH-yv1np 3 ปีที่แล้ว

    Very nice ji 👍👍💯

  • @rabbnaaljurho8921
    @rabbnaaljurho8921 3 ปีที่แล้ว

    Waheguru sabb te mehar kre Waheguru Chardi kalaa wich rakhe Waheguru

  • @karamjitsingh6875
    @karamjitsingh6875 3 ปีที่แล้ว +2

    👍💪

  • @gurmelsandhu
    @gurmelsandhu 3 ปีที่แล้ว +1

    👌👌👍

  • @OptusCarpetCleaning
    @OptusCarpetCleaning 3 ปีที่แล้ว

    Veerji is Wich electricity Wala generator we la deo

  • @suncheema
    @suncheema 3 ปีที่แล้ว

    Ehna nunkaho ke edan cycle te atta gunan vali machine fit kro Jidan Bread da atta gunan vali hundi a

  • @tejveerkhaira3212
    @tejveerkhaira3212 3 ปีที่แล้ว

    keemat bhot jayda lgdi

  • @satinderkaur4086
    @satinderkaur4086 3 ปีที่แล้ว

    Very nice vere for ladys

  • @munishgaat3054
    @munishgaat3054 3 ปีที่แล้ว +3

    Nice 👍

  • @chetnasangha3133
    @chetnasangha3133 3 ปีที่แล้ว

    I saw this first dharminder sir s farm house

  • @GurjitSingh-wz8tq
    @GurjitSingh-wz8tq 3 ปีที่แล้ว

    Very nice 👍

  • @Farminglifestyle500
    @Farminglifestyle500 3 ปีที่แล้ว +1

    NYC ❤️❤️❤️

  • @gurmailsinghfromindiatocan8140
    @gurmailsinghfromindiatocan8140 3 ปีที่แล้ว

    Wah ji

  • @Punjab879
    @Punjab879 3 ปีที่แล้ว

    ਇਹ ਤਾਂ 3 ਈਡੀਅਟ ਮੂਵੀ ਵਿੱਚ ਇੱਕ ਬੱਚੇ ਬਣਾਇਆ ਸੀ

  • @opkamboj9860
    @opkamboj9860 3 ปีที่แล้ว

    Nice 👍👍👍

  • @sikandersingh5039
    @sikandersingh5039 2 ปีที่แล้ว

    Rate ਬੋਹਤ ਜਾਦਾ

  • @sukhgamingfreefire4362
    @sukhgamingfreefire4362 3 ปีที่แล้ว +1

    ਕੀਮਤ ਦੱਸੋ ਵੀਰ ਜੀ

  • @harpreetsidhu6935
    @harpreetsidhu6935 3 ปีที่แล้ว

    ਸਿਰਫ਼, ਵੇਲੜਾ,ਲਈ, ਤਿਆਰ, ਹੈ ਜੀ

  • @AmarjitSingh-zz1cu
    @AmarjitSingh-zz1cu 3 ปีที่แล้ว

    Very good bro

  • @SurinderSingh-kx9qi
    @SurinderSingh-kx9qi 3 ปีที่แล้ว

    Nodel makeing mechine he ji

  • @sonusandhu5168
    @sonusandhu5168 3 ปีที่แล้ว +1

    ਇਹ ਕਿੱਥੇ ਆ

  • @bhaskarsharma4118
    @bhaskarsharma4118 3 ปีที่แล้ว

    Expeler da ki rate aa bai ji ?

  • @param0006
    @param0006 3 ปีที่แล้ว

    👍

  • @insidegamer5911
    @insidegamer5911 2 ปีที่แล้ว

    Priseqya ha bhij

  • @jobanjit3492
    @jobanjit3492 3 ปีที่แล้ว

    👌👍

  • @sarbjeetsabi5379
    @sarbjeetsabi5379 3 ปีที่แล้ว

    Good

  • @YogeshwarMahto-rp1gl
    @YogeshwarMahto-rp1gl 10 หลายเดือนก่อน

    Mujhe bhi chahiye

  • @uttrakhandivlogger8948
    @uttrakhandivlogger8948 2 ปีที่แล้ว

    Price kya hai

  • @amitbehl6099
    @amitbehl6099 2 ปีที่แล้ว

    Price ??

  • @punjabsingh9250
    @punjabsingh9250 3 ปีที่แล้ว

    Veer ji filter pump 24 volt band karo

  • @bluepen215
    @bluepen215 3 ปีที่แล้ว

    Good a g

  • @rajbindersingh3048
    @rajbindersingh3048 3 ปีที่แล้ว

    👍👍👍👍👍

  • @kamalpreetdhillon1496
    @kamalpreetdhillon1496 3 ปีที่แล้ว

    Bai caki da nava roop

  • @gurcharansachdeva2792
    @gurcharansachdeva2792 2 ปีที่แล้ว

    Cost ?

  • @balwinderkaurlally4023
    @balwinderkaurlally4023 3 ปีที่แล้ว

    Great brain

  • @issandhusandhu990
    @issandhusandhu990 3 ปีที่แล้ว

    Address de do bai ji

  • @punam5299
    @punam5299 3 ปีที่แล้ว

    Upload more like it

  • @JaswinderSingh-nc9kh
    @JaswinderSingh-nc9kh ปีที่แล้ว

    ਕੀ ਰੇਟ ਆ

  • @bluepen215
    @bluepen215 3 ปีที่แล้ว

    Vdia

  • @karamjitsingh3905
    @karamjitsingh3905 3 ปีที่แล้ว

    Instead of going to zim do the services at the surrounding where you are living or in the fields

  • @jaspalsingh5801
    @jaspalsingh5801 3 ปีที่แล้ว +1

    Kemt Bai jada

  • @drkaramvirsingh990
    @drkaramvirsingh990 3 ปีที่แล้ว

    APNI SHOP DA ADDRESS V DUSSO JI

    • @088surjit
      @088surjit 3 ปีที่แล้ว

      vidio puri vekho vir ji vich dita hoia hai.

  • @deepaksehdev6278
    @deepaksehdev6278 3 ปีที่แล้ว +1

    Sara din la k 10 Kg aata nhi niklna 😂
    Nale banda kam te jau ya chakki chalu

  • @mundimanjinder9257
    @mundimanjinder9257 3 ปีที่แล้ว

    Ludhiana bai ji kithe aa

    • @deepmadevi1795
      @deepmadevi1795 3 ปีที่แล้ว

      ਵੀਰੇ ਕਿਹੜੇ ਗ੍ਰਹਿ ਤੇ ਰਹਿਣਾ ?? 😂

  • @gurcharan7313
    @gurcharan7313 3 ปีที่แล้ว

    ਜੱਟ ਜੁਗਾੜੀ ਹੂੰਦੇ ਆ

  • @parmeshwarraut2491
    @parmeshwarraut2491 ปีที่แล้ว

    किंमत कितनी बतादो

  • @SurjeetSingh-gw4ep
    @SurjeetSingh-gw4ep 3 ปีที่แล้ว

    ਪੱਠਿਆਂ ਵਾਲੀ ਮਸ਼ੀਨ ਵੀ ਲਾਓ ਤੇ ਦੁੱਧ ਵੀ ਇਹਨਾਂ ਨੂੰ ਹੀ ਵੇਚੋ

  • @bhiiiansu5555
    @bhiiiansu5555 3 ปีที่แล้ว

    Price kuch kam karo 🙏 prah ji

  • @bekasoormanav9731
    @bekasoormanav9731 3 ปีที่แล้ว +1

    ਬਾਈ ਜੀ ਤੁਸੀਂ ਜਿਹੜੀ ਮੁਲਕ ਦੇ ਵਿਰੋਧੀ ਵਾਲੀ ਗੱਲ ਕੀਤੀ ਹੈ ਤੁਹਾਡੇ ਵਾਸਤੇ ਨਹੀਂ ਕੀਤੀ ਗਈ। ਤੁਸੀਂ ਆਪਣੇ ਉੱਤੇ ਖਾ ਮ ਖਾ ਹੀ ਲੈ ਲਈ ਹੈ, ਪੰਜਾਬ ਦੇ ਵਿਚ ਪੰਜ ਸੱਤ ਹਜਾਰ ਦੇਸ਼ ਦੇ ਗੱਦਾਰ ਹੈਗੇ ਨੇ ਉਹਨਾਂ ਵਾਸਤੇ ਮੁਲਕ ਵਿਰੋਧੀ ਸ਼ਬਦ ਵਰਤਿਆ ਜਾਂਦਾ ਹੈ।

  • @pujabisogs2056
    @pujabisogs2056 3 ปีที่แล้ว

    Bai kyu thagan di add kardan tu

  • @gurpreetsingh-pu6tb
    @gurpreetsingh-pu6tb 3 ปีที่แล้ว +4

    J 8000 di hundi mai le lenda

  • @issandhusandhu990
    @issandhusandhu990 3 ปีที่แล้ว +1

    Jadon tusi adrees dassan lagge tan iss giani ne thuhadi beat hi Kat ditti banda thik nahi ha

  • @SarbjitSingh-eo9sx
    @SarbjitSingh-eo9sx 3 ปีที่แล้ว

    Costly...

  • @sonusandhu5168
    @sonusandhu5168 3 ปีที่แล้ว

    ਇਸ ਦਾ ਐਡਰੇਸ ਕੀ ਆ ਗੁਰਸੇਵਕ ਸਿੰਘ ਜੀ