ไม่สามารถเล่นวิดีโอนี้
ขออภัยในความไม่สะดวก

Prime Health (91) || 2 ਚਮਚ ਇਹ ਤੇਲ ਪੀਓ ਤੰਦਰੁਸਤ ਜ਼ਿੰਦਗੀ ਜੀਓ

แชร์
ฝัง
  • เผยแพร่เมื่อ 4 ก.พ. 2023
  • #PrimeasiaTv #HealthyLifestyle #HealthyFood #HealthTips
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 449

  • @iqbalsingh5034
    @iqbalsingh5034 ปีที่แล้ว +51

    ਇਹ ਗੱਲ 100% ਸਹੀ ਹੈ ਕਿ ਬਿਮਾਰੀਆਂ ਦੇ ਲੈਬੋਰਟਰੀ ਟੈਸਟ ਦੇ ਪੈਰਾਮੀਟਰ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਵੱਲੋਂ ਵਿਗਾੜ ਕੇ ( ਵਧਾ-ਘਟਾ ਕੇ) ਸੈਟ ਕੀਤੇ ਜਾ ਰਹੇ ਹਨ। ਰੱਬ ਰਾਖਾ।

    • @kirattattla6228
      @kirattattla6228 ปีที่แล้ว +4

      Iqbal ji ਏ ਗਲ ਸਮਝਾੳਣ ਦੀ ਕੋਸ਼ਿਸ਼ ਅਸੀਂ ਬਹੁਤ ਕਰ ਰਹੇ ਹਾਂ ਤੁਸੀਂ ਵੀ ਕਰਦੇ ਰਹਿਣਾ 10ਲੋਕਾਂ ਚੋਂ ਜੇ ਦੋ ਵੀ ਸੁਣ ਲੈਂਦੇ ਨੇ ਤਾਂ ਲਖ ਖਟਿਆ ਕਿਉਂਕਿ ਜੋ ਦੋ ਨੇ ਸੁਣਿਆ ਤਾਂ ਇਕ ਜਾਂ ਦੋ ਨੂੰ ਜਰੂਰ ਦਸਣਗੇ ਸੋ ਦੋ ਦੀ ਥਾਂ ਚਾਰ ਤਾਂ ਹੋਏ

    • @GurdeepSingh-of9lh
      @GurdeepSingh-of9lh ปีที่แล้ว +1

      ਜਰੂਰ ਸਾਝੀ ਕਰਾਂਗੇ ਜਾਣਕਾਰੀ ਵੀਰ ਜੀ

    • @GurpreetSingh-ui7vq
      @GurpreetSingh-ui7vq ปีที่แล้ว +2

      ਬਿਲਕੁੱਲ ਸਹੀ ਗੱਲ ਹੈ ਜੀ

    • @dsdeepk1089
      @dsdeepk1089 ปีที่แล้ว

      Canada ch blood pressure da paimaana 130% nu high bna dita....Bas ehna to Rabb bachave..

    • @GurjantSingh-mo8mq
      @GurjantSingh-mo8mq 11 หลายเดือนก่อน

      @@kirattattla6228
      A

  • @RanjitKaur-no6iq
    @RanjitKaur-no6iq ปีที่แล้ว +11

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ,Dr saab ji nu, ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ 🙏🌺☺️

  • @mangibhatia5143
    @mangibhatia5143 ปีที่แล้ว +7

    ਸਬਕ-ਇਸ ਤੋਂ ਉੱਪਰ ਕੋਈ ਸਬਕ ਨਹੀਂ ਵਾਹਿਗੁਰੂ ਸਭਨੂੰ ਚੜ੍ਹਦੀ ਕਲਾ ਵਿਚ ਰੱਖੇ ❤

  • @ramgopaldevji7180
    @ramgopaldevji7180 ปีที่แล้ว +27

    ਮੈਡੀਕਲ ਮਾਫੀਏ ਤੋਂ ਰੱਬ ਬਚਾ ਕੇ ਹੱਖੇ
    Dr ਸਾਹਿਬ ਦਾ ਬਹੁਤ ਧੰਨਵਾਦ

  • @kamaljeet3751
    @kamaljeet3751 ปีที่แล้ว +29

    ਜਿਹੜੀਆਂ ਗੱਲਾਂ ਡਾਕਟਰ ਸਾਹਿਬ ਨੇ ਅਖੀਰਲੇ ਪੱਲ ਵਿਚ ਕਿਤਿਆਂ ਬੋਹਤ ਵਧੀਆ ਲੱਗਾ

  • @singh-cm9wd
    @singh-cm9wd ปีที่แล้ว +3

    ਸੰਧਾ ਵਾਲੀਆ ਜੀ WMO ਨੇ ਏਨਾ ਵੱਡਾ ਜ਼ੁਲਮ ਕੀਤਾ ਹੈ ਕਿ 5 ਵਾਲੇ ਨੂੰ ਹੀ ਸੁਗਰ ਤੋਂ ਡਰਾ ਕੇ ਉਸਨੂੰ ਟੈਂਸ਼ਨ ਵਧਾ ਕੇ ਪਕਾ ਮਰੀਜ ਬਣਾ ਲਿਆ ਇਨਾਂ ਉੱਤੇ ਕੋਈ ਕੇਸ ਨਹੀਂ ਬਣਦਾ ਜੀ।

  • @davinsandhu1433
    @davinsandhu1433 ปีที่แล้ว +13

    Dr sahib , salute u. U always give good advice to others

  • @sarwandassmehton3421
    @sarwandassmehton3421 ปีที่แล้ว +17

    The very very nice information God bless you all your team and friends and family members long term relationship always thanks for the information contained 👏👏👏👏👏

  • @godisone7569
    @godisone7569 ปีที่แล้ว +17

    ਸੰਧਾਵਾਲੀਆ ਸਾਹਿਬ , ਤੁਹਾਡੇ ਤਾਂ ਅਸੀਂ near about ਦਸ ਸਾਲ ਤੋਂ ਪੱਕੇ viewers ਹਾਂ, ਸਿਹਤ ਆਲੇ ਮਾਮਲੇ ਚ ਬਹੁਤ ਹੀ ਅਹਿਮ ਸੇਵਾ ਕਰ ਰਹੇ ਹੋ ਜੀ, ਇਹ ਡਾਕਟਰ ਸਾਹਿਬ ਤਾਂ ਦੁਰਲੱਭ ਵੈਦ/ਡਾਕਟਰ/ਇੱਕ ਵਧੀਆ ਸਮਾਜ ਸੇਵਕ/ਵਧੀਆ ਇਨਸਾਨ ਨੇ, salute ਜੀ ਇਨ੍ਹਾਂ ਨੂੰ, ਆਖਰੀ ਮਿੰਟ ਵਾਲਾ ਸੁਨੇਹਾ ,ਇੱਕ ਦਰਵੇਸ਼ ਵਲੋਂ ਸੁਨੇਹਾ ਸੀ,... ** ਦੁਖੀ ਇਨਸਾਨਾਂ ਨਾਲ ਖਾਸ ਹਮਦਰਦੀ ਹੈ ਮੈਨੂੰ, ਕਿ ਸ਼ਾਇਦ ਉਹ ਵੀ ਵਕਤ ਦਾ ਸ਼ਿਕਾਰ ਹੋਏ ਨੇ ਮੇਰੀ ਤਰ੍ਹਾਂ **

    • @narinderpalsingh7841
      @narinderpalsingh7841 ปีที่แล้ว

      How olive oil decreases blood sugar ?How it works ?What is the phenomenon behind it

    • @bhajankaur3562
      @bhajankaur3562 ปีที่แล้ว

      À

  • @ParmodKumar-pc9oh
    @ParmodKumar-pc9oh ปีที่แล้ว +8

    ਜਵਾਨੀ ਵਿੱਚ ਮੇਰਾ ਐਚ ਡੀ ਐਲ ਲਗਪਗ42 ਸੀ। ਉਮਰ ਵੱਧਣ ਨਾਲ ਮੇਰਾ ਐਚ ਡੀ ਐਲ 33 ਦੇ ਕਰੀਬ ਆ ਗਿਆ ਸੀ। ਜੇਕਰ ਐਚ ਡੀ ਐਲ 33 ਤੋਂ ਵੀ ਥੱਲੇ ਜਾਦਾਂ ਹੈ ਤਾਂ ਦਿਲ ਦੀ ਬਲਾਕਜ ਦਾ ਖਤਰਾ ਵੱਧ ਜਾਦਾਂ ਹੈ। ਮੇਰੀ ਹੁਣ ਉਮਰ 60 ਸਾਲ ਹੈ। ਮੈ ਪੰਜ ਸਾਲ ਪਹਿਲਾਂExtra virgin olive oil ਵਰਤਣਾ ਸ਼ੁਰੂ ਕਰ ਦਿੱਤਾ ਸੀ। ਇਕ ਲੀਟਰ ਲਗਪਗ 800 ਰੁਪਏ ਬਜਾਰੋਂ ਮਿਲ ਜਾਂਦਾ ਹੈ।
    ਵਰਤਨ ਦਾ ਢੰਗ
    ਦੁਪਹਿਰ ਦੀ ਰੋਟੀ ਖਾਣ ਵੇਲੇ ਇਕ ਚਮਚਾ ਗਰਮ ਸਬਜੀ ਵਿੱਚ ਪਾ ਲਵੋ। ਪਰ ਸਬਜੀ ਵਿੱਚ ਪਾਉਣ ਤੋਂ ਬਾਦ ਸਬਜੀ ਅੱਗ ਤੇ ਗਰਮ ਨਹੀਂ ਕਰਨੀ। ਇਕ ਲੀਟਰ ਤਿੰਨ ਮਹੀਨੇ ਕੱਢ ਜਾਂਦਾ ਹੈ। ਇਸ ਤੇਲ ਨੂੰ ਅੱਗ ਤੇ ਗਰਮ ਨਹੀਂ ਕਰਨਾ। ਵਰਨਾ ਕੋਈ ਫਾਇਦਾ ਨਹੀਂ ਹੋਏਗਾ। ਪੂਰੇ ਸਾਲ ਵਿੱਚ ਦੋ ਤਿੰਨ ਲੀਟਰ ਠੰਡਾ ਵਰਤਿਆ ਜਾਵੇ, ਬਹੁਤ ਹੈ। ਹੁਣ ਮੇਰਾ ਐਚ ਡੀ ਐਲ ਲਗਪਗ 39 ਜਾਂ ਕਦੇ 40 ਦੇ ਕਰੀਬ ਰਹਿੰਦਾ ਹੈ। ਪਰੰਤੂ ਮੈਨੂੰ ਇਸ ਦਾ ਸੂਗਰ ਦੇ ਲਾਭ ਬਾਰੇ ਨਹੀਂ ਪਤਾ ਸੀ। ਇਸ ਦੀ ਥਾਂ ਤੇ ਸਰਸੋਂ ਦਾ ਤੇਲ ਵੀ ਵਰਤਿਆ ਜਾ ਸਕਦਾ ਹੈ। ਪਰ ਮੈਨੂੰ ਸਰਸੋਂ ਦਾ ਤੇਲ ਮਾਪਕ ਨਹੀਂ ਆਇਆ ਸੀ।

    • @sarvjitsingh1880
      @sarvjitsingh1880 ปีที่แล้ว +1

      ਮੇਹਰਬਾਨੀ ਵੀਰ ਜੀ ਹਰ ਕਿਸੇ ਚੰਗੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਏਹ ਵੀ ਸੇਵਾ ਹੈ

  • @jasbirsinghbal3501
    @jasbirsinghbal3501 ปีที่แล้ว +6

    Doctor Sahab I seen your program first time. Thanks for sharing valuable health tips from your treasure.
    You are great
    👍👍👍👍

  • @bholialag51
    @bholialag51 ปีที่แล้ว +6

    you are amazing God gifted doing excellent work thanks dr ji great salute sub da bhalla true valuable advice gbu always chardikala

  • @baljitsingh8394
    @baljitsingh8394 ปีที่แล้ว +7

    I salute you Doctor saab 👍🙏God bless both of you 🤲🤲🤲🙏❤️🙏

  • @krishanlal8599
    @krishanlal8599 ปีที่แล้ว +6

    Doctor sahab aap aur aapka message donon hi Kamal hai 🙏😎🙏🙏😎

  • @AvtarBhatti206
    @AvtarBhatti206 ปีที่แล้ว +3

    Bahut vadhiya laggi saari jaankaari bahut bahut shukrya Prime Asia TV aur Dr.Saab te Sandhawalia Saab da

  • @jaideepsinghsudan98
    @jaideepsinghsudan98 ปีที่แล้ว +2

    ADAAB, DR SAHIB, UR saying, brought up ur kids "dean wala hath bnaow "amazing, in these days people never teach their kids empathy "dard da ahsas,no way, U R SO AWESOME THAT U HAVE STILL THOSE AHSAAS,TOHADEI SOOCH NU SALAM

  • @bhupinderkumar5479
    @bhupinderkumar5479 ปีที่แล้ว +1

    ਇਹਦਾ ਮਤਲਬ ਇਹ ਹੈ ਕਿ ਤੰਦਰੁਸਤ ਬੰਦਿਆਂ ਨੂੰ ਵੀ ਸੂਗਰ ਦੀ ਬਿਮਾਰੀ ਦੇ ਮਰੀਜ਼ ਬਣਾਇਆ ਜਾ ਰਿਹਾ ਹੈ। ਇਹ ਕਿਸੇ ਨੇ ਕਿਸੇ ਸਿਹਤ ਸੰਸਥਾ ਦੀ ਕੋਈ ਨਾ ਕੋਈ ਬਹੁਤ ਵੱਡੀ ਸਾਜ਼ਿਸ਼ ਹੋ ਸਕਦੀ ਹੈ।

  • @nirmalsethi853
    @nirmalsethi853 ปีที่แล้ว

    ਮੈਂ ਤੁਹਾਡੇ ਸੁਝਾਅ ਅਨੁਸਾਰ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਜੈਤੂਨ ਦਾ ਤੇਲ ਲੈ ਰਿਹਾ ਹਾਂ, ਇਸ ਨਾਲ ਬਹੁਤ ਫਰਕ ਆਇਆ ਹੈ ਅਤੇ ਮੈਂ ਚੰਗੀ ਨੀਂਦ ਲੈਣ ਦੇ ਯੋਗ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ

    • @gurinderkaur5303
      @gurinderkaur5303 ปีที่แล้ว

      Mam Khan lyi kehra olive oil lena hai.plz tell me

    • @nirmalsethi853
      @nirmalsethi853 ปีที่แล้ว

      @@gurinderkaur5303 Organic Extra Virgin Olive Oil

  • @bholialag51
    @bholialag51 ปีที่แล้ว +1

    you are amazing Great speak 1-1words golden thanks great salute true advice waheguru ji blessings

  • @JaspalSingh-cu4ix
    @JaspalSingh-cu4ix ปีที่แล้ว +1

    DR. MURTAZAJI. GREAT DOCTOR I LISTEN YOU EVERY TIME NEVER MISS YOUR SUGGESTIONS

  • @kamaljeetkaur2407
    @kamaljeetkaur2407 ปีที่แล้ว +7

    ਧੰਨਵਾਦ ਡਾਕਟਰ ਜੀ 🙏

  • @sukhrajsingh5473
    @sukhrajsingh5473 ปีที่แล้ว +22

    ਜੇਤੂਨ ਦਾ ਤੇਲ ਪੰਜਾਬੀ ਭਾਸ਼ਾ ਵਿਚ

  • @dharamvirsharma8050
    @dharamvirsharma8050 5 หลายเดือนก่อน

    Dr Sahib ,you are very nice nd talented.Explains the things ina very simple nd clear language.God bless you.

  • @karnailsingh7856
    @karnailsingh7856 ปีที่แล้ว +3

    ਡਾਕਟਰ ਸਾਹਿਬ ਬਹੁਤ ਧੰਨਵਾਦ ਜੀ

  • @studiopreetpalace4856
    @studiopreetpalace4856 11 หลายเดือนก่อน +2

    ਡਾ ਸਾਬ ਆਖਰੀ ਸੰਦੇਸ਼ ਲਾਜਵਾਬ।

  • @HeeraSingh-kw5bv
    @HeeraSingh-kw5bv ปีที่แล้ว +2

    ਗੁਰਪ੍ਰੀਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @rajeshkumar-lc3vp
    @rajeshkumar-lc3vp ปีที่แล้ว +2

    Very good program thanks this will help many God bless you

  • @sukhwantkaur9466
    @sukhwantkaur9466 ปีที่แล้ว +9

    Dr sahib is a great personality

  • @rajendersingh9411
    @rajendersingh9411 ปีที่แล้ว +21

    Dr. Sahib is a great human being as well as a great doctor. The world is a better place because of people like him.

  • @fatehbeer7089
    @fatehbeer7089 ปีที่แล้ว +1

    ਮੈਨੂੰ ਰੱਬ ਦੇ ਸਹਾਰੇ ਦੀ ਗੱਲ ਬਹੁਤ ਚੰਗੀ ਲਗੀ

  • @kawaljitsingh9011
    @kawaljitsingh9011 ปีที่แล้ว +4

    Very much thanks to dr saab and prime asia too

  • @satdevsharma6980
    @satdevsharma6980 ปีที่แล้ว +6

    Thanks, Dr.Murtaza, Gurpreet ji.V.nice show.💕🙏🇺🇸

  • @sukhwinderkaur8776
    @sukhwinderkaur8776 ปีที่แล้ว +1

    ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜੀ

  • @GurpreetKaur-lx9tp
    @GurpreetKaur-lx9tp ปีที่แล้ว +6

    Very good. Thanks Dr. Sahib ji 🙏🇩🇪❤️

  • @simranrandhawa9037
    @simranrandhawa9037 ปีที่แล้ว +3

    Thanks g dr sahb te sandhwalia g bahut vadhia program c

    • @bhupinderwseer8290
      @bhupinderwseer8290 ปีที่แล้ว

      Thanks for the valuable daibetes information. Please tell us who are already daibetics n take metformin n want to live without medicines. What should they do

  • @RanjitSingh-uz5uz
    @RanjitSingh-uz5uz ปีที่แล้ว

    ਬਹੁਤ ਵਧੀਆ ਡਾਕਟਰ ਮੁਰਤਜਾ ਸਾਹਿਬ ਅਤੇ ਸੰਧਾਵਾਲੀਆ ਸਾਹਿਬ।

  • @neena7854
    @neena7854 ปีที่แล้ว +5

    Thank Dr. Murtaza , you are a great doctor , so much knowledge , and very super human being , may God Bless you long , healthy and happy life, look forward to get the book you so kindly offered to publish , please keep up with all the good work. 🌹🙏

  • @Chahal197
    @Chahal197 ปีที่แล้ว +5

    ਬਿਲਕੁਲ ਸਹੀ ਗੱਲ ਐ ਡਾ ਸਾਹਿਬ

  • @gordonron8732
    @gordonron8732 ปีที่แล้ว +2

    Good information 🙏🙏🙏 Gurpreet singh ji dr was about to tell 3rd thing to be used in diabetes but was interrupted can you pls do another video on third thing also will appreciate if you can give some information on diabetes ketoacidosis or ketone thanks

  • @loveme6067
    @loveme6067 ปีที่แล้ว +8

    Organic cold pressed olive oil
    Best choice
    Organic Sri Lanka
    Cinnamon powder or stick most flavour able.
    Always buy organic herbs and spices 🙏🙏

    • @harbhajansandhu4567
      @harbhajansandhu4567 ปีที่แล้ว

      Ji olive oil kis cheez da tel hai ya esda koi hor v naan hai

    • @senpaiismine-y7d
      @senpaiismine-y7d ปีที่แล้ว

      ਜੈਤੂਨ ਦਾ ਤੇਲ

    • @gurwaryamaulakh917
      @gurwaryamaulakh917 ปีที่แล้ว

      @@harbhajansandhu4567 jyton oil

    • @GKhubb
      @GKhubb ปีที่แล้ว

      ​@@harbhajansandhu4567 ਜੇਤੂਨ ਤੇਲ

  • @HarbhajanSingh-ii8ej
    @HarbhajanSingh-ii8ej ปีที่แล้ว +2

    Good interview sandhawalia sahib keep it up brother. Thank you

  • @shivshakti6716
    @shivshakti6716 ปีที่แล้ว

    Thank u Dr Murtaza ji you are so great personality, you always give excellent knowledge,God bless you with good health nd long life!!!❤❤❤❤❤

  • @Jarnailsingh14237
    @Jarnailsingh14237 11 หลายเดือนก่อน

    Dr Sahib and sandhawalia ji very valuable talk encouraging diabetics thanks

  • @balwinderdhillon5308
    @balwinderdhillon5308 11 หลายเดือนก่อน +1

    Awesome 👍🙏

  • @ajitmangat8345
    @ajitmangat8345 ปีที่แล้ว +2

    Thanks Dr Sahib Jii God bless you

  • @harbhajandhesi837
    @harbhajandhesi837 ปีที่แล้ว +4

    Appreciate your lecture on Sugar

  • @JassSandhu-xx4he
    @JassSandhu-xx4he วันที่ผ่านมา

    God bless you dr sahib

  • @kulwindersingh-kc6yx
    @kulwindersingh-kc6yx ปีที่แล้ว +1

    Thanks Dr sahib again , we will wait ur advice.

  • @khairajatt5369
    @khairajatt5369 ปีที่แล้ว +6

    Olive oil vi ਦੋ ਤਰਾ ਦਾ ਦਿੰਦੇ ਆ ਇੱਕ ਤਾ cooking ਲਈ ਆਉਦਾ extra vargin ਇੱਕ ਆਉਦਾ hair ਤੇ ਲਗਾਉਣ ਲਈ ਲੈਨਾ ਕਹਿੜਾ ਵਾ ਦੋਨਾ ਚੋ

  • @harshuverma6485
    @harshuverma6485 ปีที่แล้ว +1

    बातें अच्छी लगी अमल करके देख ये है कोशिश करते हैं

  • @happybajwa1836
    @happybajwa1836 ปีที่แล้ว +1

    Well done dr l wish get more information thank you 🙏

  • @Ruby-yk1ur
    @Ruby-yk1ur ปีที่แล้ว +1

    Such a wonderful doctor..god bless him

  • @saranjitsingh5935
    @saranjitsingh5935 ปีที่แล้ว +11

    Sandhawalia Sb, Dr Sb are speaking mostly in English which sometime are beyond our understanding. It will be more fruitful if they can teach us old people in Hindi. Nevertheless their views are very useful.

  • @GurmeetSingh-gb5jn
    @GurmeetSingh-gb5jn ปีที่แล้ว

    ਮੈਂ ਆਸ ਕਰ੍ਦਾ ਪਰਾਇਮ ਟੀਵੀ ਕੋਲ ਰੋਜਾਨਾ ਇਕ ਟਿਪ ਦਿਖਾਇਓ ਕਰੋ ਤਾ ਕੇ ਅਸੀਂ ਡਾਕਟਰ ਸਾਹਿਬ ਦੀ ਗੱਲ ਦੀ ਸਮਝਣ ਅਤੇ ਅਸੀਂ ਆਪਣੇ ਜੀਵਨ ਵਿਚ ਅਪਨਾਉਣ ਦੀ ਕੋਸ਼ਿਸ਼ ਕਰੀੲਏ ਬਹੁਤ ਬਹੁਤ ਤੁਹਾਡਾ ਧਨਵਾਦ

  • @punjabidecenthulk784
    @punjabidecenthulk784 ปีที่แล้ว +1

    Sugar koi bimaari nahi, sugar hon da ਮਤਲਬ body ਤੁਹਾਨੂੰ keh rahi aa ਗੰਦ ਖਾਣਾ ਬੰਦ kar deo, ਚੰਗਾ ਖਾਣਾ ਖਾਓ, healthy food khao, burgra pizze na khao, body nu ਆਰਾਮ de, sirf 10 ਘੰਟੇ ਖਾਓ, 14 ਘੰਟੇ body nu khali ਰੱਖੋ,

  • @parmindersingh1296
    @parmindersingh1296 ปีที่แล้ว

    ਸੱਚੀ ਮੁੱਚੀ ਕਾਇਲ ਹੋ ਗਏ ਤੁਹਾਡੇ ਪੌ੍ਗਰਾਮ ਦੇ ਸਿਰਾ

  • @dimpyaujla4355
    @dimpyaujla4355 ปีที่แล้ว +1

    Sat sri akaal ji Dr Saab 🙏🙏🙏

  • @joginderpal6172
    @joginderpal6172 ปีที่แล้ว +1

    Thanks Dr saab

  • @meenakshiaggarwal6214
    @meenakshiaggarwal6214 ปีที่แล้ว +1

    Thanku Dr. For your advice

  • @shardaanand6100
    @shardaanand6100 ปีที่แล้ว

    डाक्टर साहब तेल लाई पर पिया नही गया उल्टी आती थी अब उस तेल से घुटने पर मालिश करती हू धन्यवाद आपका

  • @tejinderbal3426
    @tejinderbal3426 ปีที่แล้ว +1

    salute Dr sahib tuhade vadhiya sunehe lai............................................salute.

  • @karamjitsekhon498
    @karamjitsekhon498 ปีที่แล้ว +2

    DR SAHIB DA MASSAGE SIRA, AAP DE BACHE NU THE BEST BANAN LAI

  • @karamjitsingh2209
    @karamjitsingh2209 ปีที่แล้ว +6

    ਡਾ ਸਾਹਿਬ ਅਪਣਾ ਫੋਨ ਨੰਬਰ ਤਾਂ ਦੇ ਦਿੰਦੇ

    • @iqbalsingh5034
      @iqbalsingh5034 ปีที่แล้ว +1

      ਮੋਬਾਇਲ ਨੰਬਰ ਡਿਸਪਲੇ ਹੋ ਰਿਹਾ ਹੈ।

    • @kamaljeetkaur2407
      @kamaljeetkaur2407 ปีที่แล้ว +1

      ਸਕਰੀਨ ਤੇ ਆ ਰਿਹਾ ਭਾਈ ਸਾਹਿਬ ਜੀ

  • @deepaksahotasonu5038
    @deepaksahotasonu5038 ปีที่แล้ว

    Dr sahib ur thoughts are so holiness god bless u sir normal person ki bhi diet saath hi bta diya karen

  • @rajinderkaur-jp5it
    @rajinderkaur-jp5it ปีที่แล้ว +1

    Dr very nice God bless always

  • @sartajsingh5010
    @sartajsingh5010 ปีที่แล้ว

    ਬਹੁਤ ਵਧੀਆ ਜਾਣਕਾਰੀ

  • @ramsarup9658
    @ramsarup9658 ปีที่แล้ว +3

    Very nice

  • @bajsingh5620
    @bajsingh5620 ปีที่แล้ว +1

    ਡਾਕਟਰ ਸਾਹਿਬ ਜੀ ਓਲੀ ਤੇਲ ਕਹਿੜਾ ਹੈ ਅਤੇ ਕਿਸ ਚੀਜ਼ ਦਾ ਹੈਂ ਕਿਰਪਾ ਕਰਕੇ ਦੱਸੋ

  • @Sarv_Dharam
    @Sarv_Dharam ปีที่แล้ว +3

    Sabjea fal khao mehnat karo sab kush theek rehda hai talea bhojan te ratt da khana shad deo tuci theek ho javoge

  • @satinderpkaur580
    @satinderpkaur580 18 วันที่ผ่านมา

    Bahut hi badhia uprala ji. Kade jatoon da tel te jatoon de sirke da v farak Das deyo ji ? Thanks.

  • @chandershekhar687
    @chandershekhar687 ปีที่แล้ว +7

    Salute to Dr saab ji...great information...

    • @vareshgupta3891
      @vareshgupta3891 ปีที่แล้ว +2

      Noble advice by a noble Doctor and noble soul.Great. Thanks

  • @KulwinderKaur-us9jy
    @KulwinderKaur-us9jy ปีที่แล้ว +1

    Bhoot vadiea jaankaari gurpreet ji

  • @ramsarupsharma1391
    @ramsarupsharma1391 ปีที่แล้ว +1

    Be blessed. Khus reho

  • @MdYakub-br5xk
    @MdYakub-br5xk 2 หลายเดือนก่อน

    Salute to Dr. Murtaza

  • @jasbirpalsingh8910
    @jasbirpalsingh8910 ปีที่แล้ว +3

    Waheguru ji sand walia saab bath saab bta apna bhai a bai ji

    • @kaushalbaldev8743
      @kaushalbaldev8743 ปีที่แล้ว

      Very Very Very thanks you Sir what is Oilywel

  • @amrikkaurbrar
    @amrikkaurbrar ปีที่แล้ว

    Dr Saab v.nyc.infornation:-Thanks ji.

  • @amansingh-wn4pd
    @amansingh-wn4pd ปีที่แล้ว +5

    Dr sahib mere. Liver vich pehla hi Garmin Hai jdo me olive oil Pindi ha odo pishab pila ohna shuru ho Janda hai

    • @BALRAJSINGH-ug5sf
      @BALRAJSINGH-ug5sf ปีที่แล้ว

      ਵਾਤ, ਪਿੱਤ, ਕਫ ਇਹ 3 ਦੋਸ਼ ਨੇ ਸ਼ਰੀਰ ਦੇ
      ਤੁਹਾਡੀ ਪਿੱਤ ਵਧ ਜਾਂਦੀ ਐ। ਪਾਣੀ ਜਿਆਦਾ ਪੀਓ, ਗਰਮ ਚੀਜ਼ਾਂ ਨਾ ਖਾਓ ਨਾ ਪੀਓ। ਖੰਡ ਅਤੇ ਉਸ ਤੋਂ ਬਣਾਇਆ ਹਹ ਪਦਾਰਥ ਨਾ ਖਾਓ।

    • @sangeetabatra7377
      @sangeetabatra7377 ปีที่แล้ว

      Liver garmi Waley nu peena chahida yaa nahi?

  • @kewalram6371
    @kewalram6371 ปีที่แล้ว

    Very good information, Thank you so much Dr sahib.

  • @shupinderbrar5989
    @shupinderbrar5989 ปีที่แล้ว +2

    Beautiful message

  • @dalipsingh1507
    @dalipsingh1507 ปีที่แล้ว +1

    Good job

  • @balwindergill2560
    @balwindergill2560 ปีที่แล้ว +1

    Very good information thanks dr sahib

  • @jagdishvirk2317
    @jagdishvirk2317 ปีที่แล้ว +1

    Good advise thanks 🙏👍❤️

  • @manohartilwani9661
    @manohartilwani9661 3 หลายเดือนก่อน

    ਡਾਕਟਰ ਸਹਿਬ olive oil ਦੀ ਬ੍ਰਾਂਡ ਦੱਸੋ ਜੀ

  • @shifaayurveda5305
    @shifaayurveda5305 11 หลายเดือนก่อน

    Nice information God bless both of you

  • @BhaiSatnamSinghSagar
    @BhaiSatnamSinghSagar ปีที่แล้ว +1

    Very nice 👍

  • @neeruverma4359
    @neeruverma4359 ปีที่แล้ว +2

    Good job sir 🙏🏻🙏🏻

  • @mohindersingh9263
    @mohindersingh9263 ปีที่แล้ว +4

    ਮੈਨੂੰ ਸ਼ੁਗਰ ਦਾ ਫਰਕ ਨਵਲ ਅੰਮ੍ਰਿਤ ਆਯੂਰਵੈਦਿਕ ਨਲ ਪਿਆ ਹੈ ਬੰਗੇ ਵਾਲਿਆ ਦੇ ਤੇਲ ਨਲ

    • @chanansingh4751
      @chanansingh4751 ปีที่แล้ว +2

      ਵੀਰੇ ਦਵਾਈ ਤਾਂ ਬਹੁਤ ਵਧੀਆ ਤਿਆਰ ਕੀਤੀ ਹੈ ! ਮੈ ਮਹਿਤਾ ਚੋਕ ਤੋਂ ਗਿਆ ਸੀ ਬੰਗੇ, ਅਸਿਡ ਵੱਧ ਦਾ ਹੈ ਜੋੜ ਦਰਦ ਕਰਨੋ ਨਹੀਂ ਹਟੇ ,,,2 ਵੱਡੀਆਂ 2ਨਿਕੀਆ ਸਿਸੀਆਂ ਸਨ,, ਵੈਸੇ ਪੇਟ ਚਾ ਗੈਸ ਬਣਨੋ ਹਟਗੀ

  • @shabanaansari9921
    @shabanaansari9921 ปีที่แล้ว +2

    Dr sahib please itni acchi jakari dee hei but oliv oil to sab refind hota hei itna bhi guide karo olive oil verjine kesey molega

  • @savitripuri5584
    @savitripuri5584 ปีที่แล้ว +1

    Dr sahib can I take saron oil jo ki hum apni ayes ke same yellow sarson ka tel nikalvaia hai instead of olive oil packed olive oil ka to Pata nahi kaisa ho please reply

  • @amarjitkaur4315
    @amarjitkaur4315 ปีที่แล้ว +2

    Veryyyyyy nice Dr sahib

  • @gurmeetsinghsandhu8677
    @gurmeetsinghsandhu8677 ปีที่แล้ว +2

    V good information

  • @nirmilakanda183
    @nirmilakanda183 ปีที่แล้ว +3

    Thanks very nice 👍

  • @Satnamsingh-qi4yw
    @Satnamsingh-qi4yw ปีที่แล้ว +3

    Very nice doctor Saab. You great

  • @RavinderKumar-fr7vw
    @RavinderKumar-fr7vw ปีที่แล้ว +1

    Think you .

  • @ParamjitKaur-vt6dg
    @ParamjitKaur-vt6dg ปีที่แล้ว

    Wah ji kamal karta ese dr ho to pareshani nahi ayegi

  • @harpalsingj8138
    @harpalsingj8138 ปีที่แล้ว +1

    ਔਲੀਵਲ ਤੇਲ ਕਿਥੋਂ ਅਤੇ ਕਿਸ ਬਰਾਂਡ ਲੈਣਾ ਚਾਹੀਦਾ ਹੈ।

  • @j.skundi7791
    @j.skundi7791 ปีที่แล้ว +25

    ਪੱਤਰਕਾਰ ਜੀ ਤੁਸੀਂ ਪੁੱਛਿਆ ਸੀ ਕਿ ਤੇਲ ਤੇ ਦਾਲਚੀਨੀ ਇਕੱਠੇ ਲੈ ਸਕਦੇ ਹੈ ਇਹ ਗੱਲ ਵਿਚ ਹੀ ਛੱਡ ਦਿੱਤੀ ਡਾਕਟਰ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ ਗੱਲ ਪੂਰੀ ਕਰਿਆ ਕਰੋ🙏

  • @parminderkaurnagra7235
    @parminderkaurnagra7235 ปีที่แล้ว

    ਬਹੁਤ ਵਧੀਆ ਗੱਲਬਾਤ👏👏

  • @PoonamVerma-qb6li
    @PoonamVerma-qb6li ปีที่แล้ว +1

    Thanku God bless you

  • @GurtejSingh-jr4mr
    @GurtejSingh-jr4mr ปีที่แล้ว +1

    Absolutely correct