Bahut khoob jioji, Homeopathic medicines are also made from these important ingredients like jaman di girak tu vi jioji. Can add jinjhar also, Arjan di shaal for heart problems or of high cholesterol, so Dr Sahib is so kind hearted and is getting duvahye jioji...bahut bahut shukaria jioji with great deep warm regards jioji, ek bajuragh maa 🙏💞🙏💘🙏
Satnam Shri Waheguru jioji Datiya jioji Tera lakh lakh shukar jioji bahut khoob bahut bahut shukaria jioji. Very useful information, u're perfectly right if we take raw haldi, thurye jehye desi ghi ch rost Kar ke grind Kar ke grind Kar lahiye te done te suhagha jioji. Thanks a lot with great deep warm regards jioji, jug jug jioji all of you with God's Blessings and His best wishes jioji 🙏💞❤️💞🙏💘💗🙏
Ssa Dr. Saab ji te sandhawalia ji Sandhawalia Saab ji aa jehrhian tin chaar itema dasian ne mein sarian itema pa k bhande ch desi bnaee di aa bas raat nu do pegg la lo Bas fer sari raat zazare aounde ne
ਸਾਰਿਆਂ ਨੂੰ ਬੇਨਤੀ ਹੈ ਡਾਕਟਰ ਮੁਰਤਜਾ ਜੀ ਦਾ ਪੇਜ ਲਾਈਕ ਕਰ ਲਵੋ, ਕਮਾਲ ਦੀਆਂ ਗੱਲਾਂ ਨੇ, ਹਰੇਕ ਇਲਾਜ ਹੈ ਏਨਾਂ ਕੋਲ , ਦੂਸਰਾ ਰੱਬ ਹੀ ਹੈ ਇਹ ਬੰਦਾ❤❤❤
Right ji
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਧੰਨਵਾਦ ਜੀ।
ਡਾਕਟਰ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਇਹਨਾਂ ਨੂੰ ਬਲਾਉਂਦੇ ਰਿਹਾ ਕਰੋ ।
ਆਖਰੀ ਸੰਦੇਸ਼ ਬਹੁਤ ਵਧੀਆ।
ਰੱਬ ਰਾਖਾ।
ਸਾਡੇ ਸਤਿਕਾਰ ਯੋਗ ਬਜ਼ੁਰਗ ਇਹ ਹੀ ਔਸ਼ਧੀਆਂ ਵਰਤ ਦੇ ਸੀ ਅੱਜ ਕੱਲ੍ਹ ਅਸੀਂ ਪੜੇ ਲਿਖੇ ਬਜ਼ੁਰਗਾਂ ਨੂੰ ਅਨਪੜ੍ਹ ਦੱਸਦੇ ਆ।। ਸਤਿ ਸ੍ਰੀ ਆਕਾਲ ਜੀ।।
ਡਾਕਟਰ ਸਾਹਿਬ ਜੀ ਮੈਂ ਬਹੁਤ ਤੰਗ ਰਹਿਦੀ ਹਾਂ ਮੈਂ ਬਹੁਤ ਦਵਾਈਆਂ ਦੇਸੀ ਐਲੋਪੈਥੀ ਖਾ ਖਾ ਅੱਕ ਚੁਕੀ ਹਾਂ ਮੇਰੀ ਉਮਰ ਸੱਠ ਸਾਲ ਹੈ ਪਰ ਮੈਨੂੰ ਨੀਦ ਹੀ ਨਹੀਂ ਹੀ ਆਉਦੀ ਜੇ ਨੀਦ ਸਿਰਫ਼ ਇੱਕ ਦੋ ਘੰਟੇ ਹੀ ਆਉਦੀ ਹੈ ਸਿਰਫ਼ ਗੋਲੀ ਨੀਦ ਦੀ ਹੀ ਖਾ ਕੇ ਮੇਰੇ ਸਿਰ ਵਿੱਚੋਂ ਪੈਰਾਂ ਹੇਠਾਂ ਸਾਰਾ ਸਾਰਾ ਦਿਨ ਸੇਕ ਹੀ ਨਿਕਲ ਦਾ ਰਹਿਦੀ ਤੇ ਲੱਤਾਂ ਵਿਚੋ ਪੀੜਾਂ ਨਿਕਲ ਦੀਆਂ ਰਹਿੰਦੀਆਂ ਹਨ ਪਰ ਮੈਂ ਤੁਹਾਡੀਆਂ ਵੀਡੀਓ ਵੇਖ ਦੀ ਰਹਿੰਦੀ ਹਾਂ ਡਾਕਟਰ ਸਾਹਿਬ ਮੈਨੂੰ ਵੀ ਕੋਈ ਇਲਾਜ ਦਸੋ ਮੈਨੂੰ ਨੀਦ ਬਾਰੇ ਤੁਹਾਡੇ ਕੋਲੋਂ ਬਹੁਤ ਉਮੀਦ ਹੈ ਮੈਨੂੰ ਕੋਈ ਸ਼ਰੀਰ ਸ਼ਾਗਰ ਨਹੀਂ ਹੈ ਕਿਤੇ ਕਿਤੇ ਬਲਡ ਪ੍ਰੈਸ਼ਰ ਵੱਧ ਜਾਂਦਾ ਹੈ
ASI esi jugti DASAGe...TUSI SUTE HI RAHOGE..pr eh doctor's nhi dass sakda
ਬਹੁਤ ਬਹੁਤ ਧੰਨਵਾਦ ਜੀ ਐਨੀ ਜਾਣਕਾਰੀ ਦੇਣ ਲਈ 🙏
ਪ੍ਰਾਇਮ ਏਸ਼ੀਆ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।
ਸੰਧਾਵਾਲੀਆ ਤੇ ਡਾਕਟਰ ਸਾਬ ਬਹੁਤ ਹੀ ਵਧੀਆ ਘਰ ਦੀ ਰਸੋਈ ਵਿੱਚ ਸਭ ਕੁੱਝ ਦੱਸ ਦਿੱਤਾ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਧੰਨਵਾਦ 👍🙏
ਡਾ ਸਾਹਿਬ ਧੰਨਵਾਦ ਜੀ ,
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
Thanks ਗੁਰਪ੍ਰੀਤ ਇਹ ਪ੍ਰੋਗਰਾਮ ਲਿਆਂਣ ਲਈ 🌹🙏👌
Million million of thanks dr. sahib
Thanks ਡਰ ਸਾਹਿਬ ਸਾਰੀਆਂ ਜਾਣ ਕਰਿਆ ਬਹੁਤ ਚੀਜ਼ ਆ 🌹🙏👌
Thanks Prime Asia..Thanks Doctor Murtaza....
ਵਾਹਿਗੁਰੂ ਆਪ ਉਮਰ ਲਮੀ ਕਰੇ ਜੀ।ਸ਼ੂਗਰ ਦਾ ਇਲਾਜ ਦੱਸਿਆ।
ਡਾਕਟਰ ਜੀ ਇਹੋ ਸਭ ਗਰਮ ਚੀਜ਼ਾਂ ਹਨ
Rabb ina di umar badhbe
ਸਤਿ ਸ੍ਰੀ ਆਕਾਲ ਡਾਕਟਰ saheb ji 🙏🙏
Bhut vadia jankari g
ਧੰਨਵਾਦ ਡਾਕਟਰ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਓ,,🙏🙏
Dr. Sahib ji shukriya jankari ke liye 🌹🌹🙏🙏♥️
Dr sahib behad wadia bolan da saleeka jio
Rab sach tuhade te mehar kare
Vedia information ji thankes ji both ji
ਸਤਿ ਸ੍ਰੀ ਆਕਾਲ ਜੀ
Ssa prime Asia 🙏
Very good jankari
Sir sat sri akaal
Satshreakal doc tusi bhut badiya jankari ditti ha veryyyy superb
good job G s dr s
Very informative..Thanks Prime Asia nd Gurpreet Phaji
Very very thankful to Dr sahib and Gurpreet sir
Bahut khoob jioji, Homeopathic medicines are also made from these important ingredients like jaman di girak tu vi jioji. Can add jinjhar also, Arjan di shaal for heart problems or of high cholesterol, so Dr Sahib is so kind hearted and is getting duvahye jioji...bahut bahut shukaria jioji with great deep warm regards jioji, ek bajuragh maa 🙏💞🙏💘🙏
ਓਹ ਭਰਾਵਾਂ ਦਾਲਚੀਨੀ ਦੀ ਕਿਸਮ ਵੀ ਦੱਸ ਆਮ ਘਰਾਂ ਚ ਪਈ ਹੁੰਦੀ ਆ ਏਹੇ ਲੈਣੇ ਦੇ ਦੇਣੇ ਨਾ ਪਾ ਦੇਵੇ ਦਾਲਚੀਨੀ ਵੀ ਸੀਲੋਨ ਦੀ ਆ ਜੋ ਓਸ ਤੇ reaseach ਹੋਈ ਜਿੰਨੀ ਵੀ ਹੋਈ ਜਿਸ ਤੇ ਨਹੀ ਲਿਖਿਆ ਸੀਲੋਨ ਓਹ ਹੀ ਖਾਦੀ ਜਾਵੇ
Dr Murtja ji Salut you aap Dr Nahi yar Rab hai 🎉🎉
ਭਾਕਟਰ ਮੁਰਤਜਾ ਜੀ ਪੱਜਾਵ ਤੇ ਹਿਮਾਚਲ ਚ ਹਲਦੀ ਦੋ ਤਰਾ ਦੀ ਹੁਦੀ ਹੈ ਪੱਜਾਵ ਚ ਹਲਦੀ ਹੁਦੀ ਹੈ ਤੇ ਹਿਮਾਚਲ ਚ ਅੱਮਵਾ ਹਲਦੀ ਯਾਨੀ ਪਹਾੜੀ ਹਲਦੀ ਕੈਦੇ ਨੇ। ਮੈ ਤਾ ਦੋਨਾ ਨੁ ਆਦਾ,ਆਦਾ ਕਿਲੋ ਚਕੀ ਤੋ ਪਿਸਵਾ ਕੇ ਘਰ ਰਖਿਆ ਹੈ ਦੋਵਾ ਨੁ ਮਿਲਾ ਕੇ ਦੁਦ ਵਿਚ ਯਾ ਦਲਿਏ ਚ ਪਾ ਕੇ ਨਾਸ਼ਤਾ ਕਰ ਲੈਨਾ ਹਾੱ,ਪਰੌਠੇ ਖਾਨ ਦੀ ਲੋੜ ਨਹੀ। ਮੈ ਦਲਿਏ ਚ ਹਲਦੀ +ਮੁਲਲਠੀ+ਅਲਵਿਦਾ ਪਾਊਡਰ ਵੀ ਮਿਲਾ ਕੇ ਦਲੀਏ ਚ ਖਾ ਸਕਦੇ ਹੋ, ਇਕ ਕਪ ਦੁਦ ਵਿਚ ਪਾ ਸਕਦੇ ਹੋ।ਪਰਾਇਮ ਚੈਨਲ ਦਾ ਤੇ ਡਾਕਟਰ ਸਾਹਿਬ ਦਾ ਵਹੁਤ ਵਹੁਤ ਵਹੁਤ
Very knowledgeable. Thanks 🙏
Very good informative video, thanks Dr sahib ❤🙏👌👌👌
ਡਾਕਟਰ ਸਾਬ ਦਾਲਚੀਨੀ ਤਾਂ ਹੁਣ ਮਿਲਦੀ ਹੀ ਨਹੀਂ। ਬਾਜ਼ਾਰ ਵਿੱਚ ਤਾਂ ਦਾਲਚੀਨੀ ਦੀ ਬਜਾਏ ਕੈਸਿਆ ਮਿਲਦੀ ਹੈ ਤੇ ਅਸੀਂ ਉਸਨੂੰ ਦਾਲਚੀਨੀ ਸਮਝਦੇ ਹਾਂ।
ਦਾਲਚੀਨੀ ਦੋ ਕਿਸਮ ਦੀ ਹੁੰਦੀ ਹੈ ਕਿਹੜੀ ਕਿਸਮ ਲਈ ਜਾਵੇ
Very.good.information.ji
Thanks dr sahib
@@dalwindersingh8106
Thank you Dr sahab ji 🙏👏🙏
Bahut sohna ji
Prime Asia tv Canada best
Very nice 👌 👍
Very very Nice JI.Dr. Murtaza ji. Thanks very much ji
Very good this is so good
Satnam Shri Waheguru jioji Datiya jioji Tera lakh lakh shukar jioji bahut khoob bahut bahut shukaria jioji. Very useful information, u're perfectly right if we take raw haldi, thurye jehye desi ghi ch rost Kar ke grind Kar ke grind Kar lahiye te done te suhagha jioji.
Thanks a lot with great deep warm regards jioji, jug jug jioji all of you with God's Blessings and His best wishes jioji 🙏💞❤️💞🙏💘💗🙏
ਡਾਕਟਰ ਸਾਹਿਬ ਪੈੱਗ ਵੀ ਲਾ ਸਕਦੇ ਹਾਂ
Good Information ji 👍🙏 Thanks
Very nice discussion. Language very sweet of both host and Doctor Sahib.
0
Very nice discussion
drj tino chijan nu khada vja skda ha
@@charanjeetratol8663😊ਵੀ
Ssa Dr. Saab ji te sandhawalia ji
Sandhawalia Saab ji aa jehrhian tin chaar itema dasian ne
mein sarian itema pa k bhande ch desi bnaee di aa bas raat nu do pegg la lo
Bas fer sari raat zazare aounde ne
ਬਾਜਵਾ ਸਾਹਿਬ
ਤੁਹਾਡਾ ਨੁਸਖ਼ਾ ਹੈ ਤਾਂ ਬਹੁਤ ਵਧੀਆ ਪਰ ਕਰੀਏ ਕੀ ਹੁਣ
ਬਿਮਾਰੀਆਂ ਹੀ ਐਨੀਆਂ ਹਨ ਕਿ
ਇੱਕ ਪੈੱਗ ਵੀ ਬੈਨ ਹੋ ਗਿਆ।
ਹਾਰਟ ਅਟੈਕ
ਸ਼ੂਗਰ
ਇਨਫੈਕਸ਼ਨ
ਪੱਥਰੀਆਂ
ਗਦੂਦਾਂ
Bahot bahot dhanwaad ji
Thanks doctor sahib ji
Very fine
Very very. Thankful. To. D shaib ji
Very good Dr Saab ji
ਮੇਥੀ ਕਲੋਜੀਅਤੇ ਤੀਸਰੀ ਚੀਜ ਦੁਬਾਰਾ ਦਸਿਆ ਜੇ ਸਮਝ ਨਹੀਂ ਆਈ
ਜਵੈਣ, ਅਜਵਾਇਨ
Dr Sahb de dare nukse fact ne . Ma use kite hoye ne 👍
Thanks so much 🙏🙏🙏🙏🙏🙏
Good job Dr g
Thanks for sharing.
Very very good message paji DINANAGAR
Prime asia too good
Very good job 👍
ਅਰਜਨ ਸਿਰਕੇ ਬਾਰੇ ਵੀ ਦੱਸਿਆ ਜਾਵੇ
Waheguru tuhadi umer lambi kare.
Very nice and INFORMATIVE post regarding the sake of humanity.
ਡਾ ਸਾਹਿਬ Uric acid ਦਾ ਇਲ਼ਾਜ਼ ਦਸੋ ਜੀ ॥
Doctor saheb your last message was very impressive, God bless you 🙏
Thanks Sir ji
ਅਫੀਮ ਪੋਸਤ ਹਰ ਬਿਮਾਰੀ ਦਾ ਹਲ ਹੈ ਸੌ ਸਾਲ ਉਮਰ ਵਿਚ ਵੀ ਭੱਜੇ ਫਿਰਦੇ ਆ ਗੋਲੀਆਂ ਟੀਕੇ ਤਾ ਵੇਖੇ ਤਕ ਨੀਂ ਕਿਸੇ
ਅਫੀਮ ਤਾਂ ਹੋ ਸਕਦੀ ਹੈ ਪਰ ਪੋਸਤ ਵਾਲਿਆਂ ਦਾ ਹਾਲ ਮਾੜਾ ਦੇਖਿਆ
V V thanks.for this advise
Very very thank you sir 🙏❤
Really God fearing doctor
❤❤❤❤❤
Nice video
Thank you so much dr saab
ਯੂਰੀਕ ਐਸਡ ਦੀ ਨਿਸ਼ਾਨੀ ਦੱਸ ਕੇ ਡਾਕਟਰ ਸਹਿਬ ਨੇ ਕਈ ਬੀਮਾਰੀਆਂ ਤੋਂ ਬਚਾਅ ਲਿਆ ਹੈ
Dr. shaib ji very good informational u share with us thanks so much ❤️ 🙏
ਮੈਂ ਕਿਸ ਗੱਲ ਤੋ ਤੁਹਾਡਾ Thanku ਕਰਾ
ਲੋਕਾਂ ਨੂੰ ਐਨਾ ਨਹੀਂ ਜਵਾਬ ਦਿੱਤਾ ਕਿ olive oil ਕਿ ਹੁੰਦਾ?? ਕਈ ਲੋਕਾਂ ਨੂੰ ਇੰਡੀਆ ਪੰਜਾਬ ਚ ਅਜੇ ਵੀ ਨਹੀਂ ਪਤਾ,... So $75 ਤੱਕ ਫੀਸ ਤੱਕ ਸੀਮਤ ਨਾ ਰਹੋ
Daal chini..ko Raat mein Pani main daal kar rakhe morning time pe sakde aa
Bai sahib brik methi hudi hy moti mete hunde ne jehdhe maki dia rotia vich khadi jandi methea vali roti
I'm proud of
Nyc Dr sab
Aap ji da bahut thanks doctor saab high b p di homepathi davaee vi daso ji 🙏🙏 t
Good job sir 🙏🏻🙏🏻
Ji Thnxxxxx
Dr sahib sir AP ka clinic Lahore main hai to adres kia hai shukria
Allah AP k eman mall jaan owr rizq halal main barkat farmay
Dr tuse bhut ache gala Das de ho mere eyes de niche swaling ji rhandi home remedies daso ji
Dr sahib pls mokeya( masse) bare kuch dasso ji
I have been watching different programs of Prime Asia TV for quite some time. These are really good and informative. Thanks for these.
Sir g Haldi and Dalchini miks Karke lai sakde aa g
Thanks
Best.hai. gi
Pigmentation bare v daso veer ji
Parkison bimari k bare me btayein
Dr Murtaza ji tusi kehdi o haldi adha sppun peo j kesi di taseer garm hovi o ke kari
Asthma.de.duvae.daso.ji
Dr Sahib haldy wala dudh kida bnanna ji
ਡਾਕਟਰ ਜੀ ਰਸੌਲੀਆਂ ਬਾਰੇ ਦਸੋਂ