Why Are Wealthy People Leaving Punjab? | ਧਨਾਢ ਲੋਕ ਵੀ ਕਿਉਂ ਛੱਡ ਰਹੇ ਨੇ ਪੰਜਾਬ ਨੂੰ?

แชร์
ฝัง
  • เผยแพร่เมื่อ 25 ธ.ค. 2024

ความคิดเห็น • 471

  • @gurdeepsarao5
    @gurdeepsarao5 2 ปีที่แล้ว +152

    ਭੇਡ ਚਾਲ ਦਾ ਵੀ ਬਹੁਤ ਵੱਡਾ ਹੱਥ ਹੈ। ਵਿਦੇਸ਼ੀ ਜੀਵਨ ਮਾਡਲ ਨੂੰ ਬਹੁਤ ਸਲਾਹਿਆ ਜਾਂਦਾ ਜਦਕਿ ਪੰਜਾਬ ਦੇ ਜੀਵਨ ਮਾਡਲ ਨੂੰ ਨੀਵਾਂ ਕਰਕੇ ਦੇਖਿਆ ਜਾਣ ਲੱਗ ਪਿਆ। ਪੰਜਾਬ ਦਾ ਜੀਵਨ ਤੁਹਾਨੂੰ ਖਾਣ ਨੂੰ ਦਾਣੇ ਦੇ ਸਕਦਾ, ਵਿਹਲ ਦੇ ਸਕਦਾ, ਪਰ ਅਸੀਂ ਵੱਡੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਲਈ ਵਿਦੇਸ਼ਾ ਵਿਚ ਆਰਥਿਕ ਕੀੜੇ ਬਣੇ ਬੈਠੇ ਹਾਂ। ਜਦੋਂ ਤੁਹਾਡੇ ਹੱਥਾਂ ਵਿੱਚੋਂ ਜਮੀਨਾਂ ਚਲੀਆਂ ਗਈਆਂ ਕਿਸੇ ਨੇ ਤੁਹਾਨੂੰ ਬੇਰਾਂ ਵੱਟੇ ਨੀ ਪੁੱਛਣਾ

    • @parmaculturefarming43
      @parmaculturefarming43 2 ปีที่แล้ว +3

      To haddi cal bilkul sahi hai bhai ji ped ja rahi hai aur Kuchh Nahin Ek Hi dollar kha lenge Uthe Jage Jo Apne Desh Vich Mauj hai jo Mauj chhajje chaubare Naam balkhana Bukhar hai apne Punjab Wargi Mauj kite bhi nahin Duniya Punjab India work Duniya De Vich koi bhi Desh Nahin Hai

    • @gurjantsingh-vi2de
      @gurjantsingh-vi2de 2 ปีที่แล้ว +3

      @@parmaculturefarming43 bai koi mauj nahi rahi hun ithe

    • @BhupinderSingh-ui5wb
      @BhupinderSingh-ui5wb 2 ปีที่แล้ว +8

      ਪਜਾੰਬ ਵਿਚ ਡਾਂਗਾ ਖਾਨ ਨਾਲੋ ਵਿਦੇਸ ਬਿਹਤਰ

    • @samtours8240
      @samtours8240 2 ปีที่แล้ว

      @@BhupinderSingh-ui5wb who is thrashing you accept its nothing but just bhed chaal and going there after selling acres and acres of farm land is not wise Punjab is best in terms of weather or Gods gifts

    • @bikramjitsinghsingh1974
      @bikramjitsinghsingh1974 2 ปีที่แล้ว +2

      Mukdi gl crupt te tagde te vihlad loka lai punjab vadia imandar te mihnati loka lai canada

  • @AmitSingh-ve3nc
    @AmitSingh-ve3nc 2 ปีที่แล้ว +50

    ਇਨ੍ਹਾਂ ਦੇ ਆਪਣੇ ਪਰੀਵਾਰ ਤੇ ਬੱਚੇ ਦੂਸਰੇ ਦੇਸ਼ਾਂ ਵਿੱਚ ਰਹਿ ਰਹੇ ਪੜ ਰਹੇ ਨੇ ਇਸ ਕਰਕੇ ਪੰਜਾਬ ਨਾਲ ਕੋਈ ਮਤਲਬ ਨਹੀ ਮੰਤਰੀਆਂ ਨੂੰ

  • @executiveassistant6688
    @executiveassistant6688 2 ปีที่แล้ว +5

    ਸ਼੍ਰੀਮਾਨ ਜੀ, ਅਸਲ ਵਿੱਚ ਧਨਾਢ ਲੋਕਾਂ ਨੇ ਹੀ ਪੰਜਾਬ ਦਾ ਭੱਠਾ ਗੁੱਲ ਕੀਤਾ ਹੈ। ਇਹਨਾਂ ਨੇ ਆਪਣੇ ਪੰਜਾਬੀ ਕਾਮਿਆਂ ਨੂੰ ਰੋਜਗਾਰ ਦੇਣ ਦੀ ਬਜਾਏ ਬਾਹਰ ਦੇ ਲੋਕਾਂ ਨੂੰ ਰੁਜਗਾਰ ਦਿੱਤਾ। ਚਾਹੇ ਉਹ ਕੋਈ ਵੀ ਕਿਸੇ ਵੀ ਤਰਾਂ ਦਾ ਕੰਮ ਹੋਵੇ। ਇਹਨਾਂ ਦਾ ਵਿਸ਼ਵਾਸ਼ ਇਹ ਬਣ ਗਿਆ ਕਿ ਆਪਣੇ ਪੰਜਾਬੀ ਕੰਮ ਨਹੀਂ ਕਰਦੇ, ਸਗੋਂ ਬਾਹਰ ਦੇ ਲੋਕ ਘੱਟ ਤਨਖਾਹ ਤੇ ਜਿਆਦਾ ਤੇ ਵਧੀਆ ਕੰਮ ਕਰਦੇ ਨੇ। ਨਤੀਜਾ ਇਹ ਨਿਕਲਿਆ ਕਿ ਬਾਹਰ ਦੇ ਲੋਕ ਇੱਥੇ ਸੈੱਟ ਹੋ ਗਏ, ਪੱਕੀਆਂ ਤੇ ਪ੍ਰਾਈਵੇਟ ਨੋਕਰੀਆਂ ਤੇ ਲੱਗੇ। ਆਪਣਿਆਂ ਲਈ ਕੰਮ ਘੱਟ ਗਿਆ ਜਾਂ ਖਤਮ ਹੋ ਗਿਆ। ਦੂਜਾ ਸਮੇਂ ਦੀਆਂ ਸਰਕਾਰਾਂ ਤੇ ਅਫਸਰਾਂ ਨੇ ਵੀ ਆਪਣੇ ਪੰਜਾਬੀਆਂ ਦੇ ਕੰਮ ਨਾ ਕਰਨ ਦੀ ਵਿਚਾਰਧਾਰਾ ਰੱਖਦੇ ਹੋਂਏ ਬਾਹਰ ਦੇ ਲੋਕਾਂ ਨੂੰ ਇੱਥੇ ਕੰਮ ਦਿੱਤਾ। ਸੋ ਪੰਜਾਬੀਆਂ ਦਾ ਰੁਝਾਨ ਬਾਹਰਲੇ ਦੇਸ਼ਾਂ ਵੱਲ ਵੱਧ ਗਿਆ।

  • @narinderpalsingh5349
    @narinderpalsingh5349 2 ปีที่แล้ว +52

    ਗੁਰੂ ਸਹਿਬਾਨ ਦੀ ਪਵਿੱਤਰ ਧਰਤੀ ਤੋ ਪਲਾਇਨ ਹੋਣਾ ਦੁੱਖ ਦੀ ਗੱਲ ਹੈ।

    • @nigamsingh7623
      @nigamsingh7623 2 ปีที่แล้ว

      Tussi theek kahande ho.

    • @rashveer5092
      @rashveer5092 2 ปีที่แล้ว +1

      Due to most unemployed. And Due to bad thinking of government's

    • @puneetsharma4160
      @puneetsharma4160 2 ปีที่แล้ว +2

      ਅਸੀ ਪੰਜਾਬ ਤੋ ਬਿਨਾ ਕਿਤੇ ਜਿਉਣ ਦਾ ਸੋਚ ਨਿ ਸਕਦੇ, ਪਤਾ ਨਿ ਲੋਕਾ ਦਾ ਦਿਮਾਗ ਖਰਾਬ ਆ 20,25 ਕਿਲੇ ਵਾਲੇ ਜ਼ਮੀਨ ਵੇਚ ਬਾਹਰ ਭੱਜੀ ਜਾਂਦੇ

    • @narinderpalsingh5349
      @narinderpalsingh5349 2 ปีที่แล้ว +2

      @@puneetsharma4160 ਇਹਨਾਂ ਲੋਕਾਂ ਨੇ ਆਪਣੀ ਬੋਲੀ, ਵਿਰਸਾ ਅਤੇ ਧਰਮ ਸਭ ਗਵਾ ਲੈਣਾ ਹੈ।

    • @puneetsharma4160
      @puneetsharma4160 2 ปีที่แล้ว +1

      @@narinderpalsingh5349 ਮੇਰੀ ਕੁੜੀ 1st convent school ਵਿੱਚ ist class ਵਿੱਚ ਆ, ਖਾਲਿਸ ਪੰਜਾਬੀ ਬੋਲਦੀ, ਓਹ ਹਿੰਦੀ 4ਬੋਲ ਲੈਂਦੀ ਆਪਣੇ ਪੰਜਾਬੀ ਸਟਾਈਲ ਵਿੱਚ,ਅਸੀ ਗਰ ਵਿੱਚ ਦੋਵਾਂ ਬੱਚਿਆ ਨਾਲ਼ ਪੰਜਾਬੀ ਚ ਹੀ ਬੋਲਦੇ, ਸਾਡੀ ਪੰਜਾਬੀ ਬੋਲੀ ਨੂੰ ਕੁੱਝ ਨਿ ਹੁਣਾ, ਜਿਹੜੇ ਬਾਹਰ ਗਏ ਆ,ਫਰਕ ਓਹਨਾ ਨੂੰ ਪੈਣਾ

  • @GurmeetSingh-oc1sn
    @GurmeetSingh-oc1sn 2 ปีที่แล้ว +9

    ਬਹੁਤ ਵਧੀਆ ਰਿਪੋਰਟ ਰੈਡ ਐਫ ਐਮ 🤘🤘🙏🙏

  • @RanjitSingh-yu6vt
    @RanjitSingh-yu6vt 2 ปีที่แล้ว +5

    ਬਹੁਤ ਵਧੀਆ ਵਿਸ਼ਾ ਚੁਣਿਆ ਥਿੰਦ ਸਾਬ👏👏

  • @fjvsscjv9078
    @fjvsscjv9078 2 ปีที่แล้ว +30

    ਬਠਿੰਡੇ ਦੇ ਪਿੰਡ ਬੰਲੋ ਚ ਇਕ ਭਲਾ ਆਦਮੀ ਪਰਾਲੀ ਤੋ ਗੋਲੀ ਬਣਾਉਣ ਦੀ ਫ਼ੈਕਟਰੀ ਲਾਉਣੀ ਚਾਉਦਾ ਸੀ,ਪਰ ਕਈ ਲੋਕ ਉਸ ਤੋ ਨੀਹ ਰੱਖਣ ਪਹਿਲਾ ਹੀ 20,20 ਲੱਖ ਮੰਗਣ ਲੱਗ ਗਏ। ਦੱਸੋ ਇਥੇ ਕਿਵੈ ਕੋਈ ਕੰਮ ਕਰੂ ।

    • @Simplypunjabi1
      @Simplypunjabi1 2 ปีที่แล้ว +2

      Stand with him. People will follow you.

  • @AmitSingh-ve3nc
    @AmitSingh-ve3nc 2 ปีที่แล้ว +32

    Pr ਹੋਣ ਕਰਕੇ ਤਾਂ ਮੰਤਰੀ ਪੰਜਾਬ ਦੀ ਲੁੱਟ ਖਸੁੱਟ ਕਰ ਰਹੇ ਨੇ

  • @jayu7594
    @jayu7594 2 ปีที่แล้ว +74

    You will also notice how the quality of life has decreased in Canada since this migration has occurred. The dirty business practices that these people have used to gain this wealth is now being transplanted into Canada. They maybe rich, but the mentality is still poor and backwards. Canada is heading for a downfall. Most of the reasons they are leaving have been created by these people themselves.

    • @opq5474
      @opq5474 2 ปีที่แล้ว +3

      Downgrading is global. America ,UK , Europe, India every society is facing the same problem.

    • @gurdialsignh6691
      @gurdialsignh6691 ปีที่แล้ว

      mo mo

    • @YuvrajSingh-fg8sc
      @YuvrajSingh-fg8sc ปีที่แล้ว

      Fake

  • @manjitsinghdhanota6063
    @manjitsinghdhanota6063 2 ปีที่แล้ว +11

    ਸਾਡੇ ਪਿੰਡ ਤੋਂ 20 ਕਿੱਲੇ ਟੌਪ ਦੀ ਜਮੀਨ ਫੋਰਡ ਟਰੈਕਟਰ ਬੁਲੇਟ ਮੋਟਰਸਾਈਕਲ ਕਾਰ ਸਕੂਟਰ ਇਕ ਹੋਰ ਮੋਟਰਸਾਈਕਲ ਮੱਝਾਂ ਗਾਵਾਂ 5,6 ਖੇਤੀ ਦੇ ਸਾਰੇ ਸੰਦ ਨੌਕਰ ਘਰ ਸਭ ਕੁਝ ਛੱਡ ਕੇ ਪਿਛਲੇ ਸਾਲ ਕਨੇਡਾ ਜਾ ਕੇ ਮੀਆਂ ਬੀਬੀ ਦੋਵੇਂ ਬੇਰੀਆਂ ਦੇ ਫਾਰਮ ਵਿਚ ਦਿਹਾੜੀਆਂ ਕਰਕੇ ਖੁਸ਼ ਕਿਓਂ ਨੇ? ਪਤਾ ਨਹੀਂ। ਫਿਰ ਦੋਵੇਂ ਅਨਪੜ੍ਹ ਨੇ। ਰੱਬ ਰਾਖਾ

  • @BalwinderSingh-ug9fe
    @BalwinderSingh-ug9fe 2 ปีที่แล้ว +27

    ਉਹ ਲੀਡਰ ਜੁ ਕਰੋੜਾਂ ਰੁਪਏ ਕੁੱਝ ਸਮੇਂ ਵਿੱਚ ਹੀ ਪੰਜਾਬ ਵਿਚੋਂ ਜਮਾਂ ਕਰਕੇ ਭਾਜਪਾ ਵਿੱਚ ਗਏ ਹਨ ਜਾਂ ਜਾ ਰਹੇ ਹਨ ।ਉਹਨਾਂ ਬਾਰੇ ਵੀ ਜਰੂਰ ਚਾਨਣਾ ਪਾਇਆ ਜਾਵੇ ਜੀ ।

    • @satindernath3634
      @satindernath3634 2 ปีที่แล้ว +6

      ਹਾਲੇ ਤਕ ਪੰਜਾਬ ਵਿਚ ਨਿਰੋਲ ਭਾਜਪਾ ਦੀ ਸਰਕਾਰ ਨਹੀਂ ਬਣੀ । ਜਦੋਂ ਬਣੇਗੀ ਤਾਂ ਹੀ ਪਤਾ ਲੱਗ ਸਕਦੇ ਮੇਰੀ ਆਪਣੀ ਸੋਚ ਸਮਝ ਅਨੁਸਾਰ ਦੂਜੀਆਂ ਸਾਰੀਆਂ ਪਾਰਟੀਆਂ ਦੀ ਤੁਲਨਾ ਵਿੱਚ ਪੰਜਾਬ ਲਈ ਭਾਜਪਾ ਸਰਕਾਰ ਵਧੀਆ ਰਹੇਗੀ।

    • @karamchand6659
      @karamchand6659 2 ปีที่แล้ว +3

      ਭਾਜਪਾ ਦੀ ਸਰਕਾਰ ਇਕ ਵਾਰੀ ਬਣਾ ਕੇ ਤਾ ਦੇਖ਼ ਲੋ ਫ਼ਿਰ ਹੀ ਪਤਾ ਲੱਗੇਗਾ

    • @satindernath3634
      @satindernath3634 2 ปีที่แล้ว +2

      Yes u r right we should give one chance to Bjp

    • @jangsingh9119
      @jangsingh9119 2 ปีที่แล้ว

      Rss Bjp di Punjab ch kade Sarkar nahi banuggi Jinda eh Up ch Masjid dha rahe us tarna eh Gurdwara Sahib nu bi Hatth paunge Rss di Bahut Maddi Soch aa Mitro

    • @satindernath3634
      @satindernath3634 2 ปีที่แล้ว

      Gande lok gandi soch

  • @gurdeepsingh-rx3ye
    @gurdeepsingh-rx3ye 2 ปีที่แล้ว +9

    ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ਤੇ ....
    Waheguru Ji....
    Sab kuj hukam ander hai

  • @santokhsingh7543
    @santokhsingh7543 2 ปีที่แล้ว +24

    ਵੀਰ ਜੀ ਜਿਆਦਾਤਰ ਬੱਚੇ ਰੁਜ਼ਗਾਰ ਦੀ ਭਾਲ ਵਾਸਤੇ ਜਾਦੇ ਹਨ ਜੋ ਕਿ ਭਾਰਤ ਵਿੱਚ ਪੜ੍ਹਾਈ ਕਰਕੇ ਮਿਲ ਨਹੀ ਰਿਹਾ

    • @Simplypunjabi1
      @Simplypunjabi1 2 ปีที่แล้ว +2

      Not right.... Only Punjabis are not finding jobs except people from other parts. Only difference.. people from other states will find job in private sector or start their own start up. However, story of Punjabis are different here. First of all they wont try job in pvt as well as in govt. After 12th or graduation, only one agenda IELTS. In such scenario, you cant blame Govt. I am working in IT in Dubai.. people are leaving to India because getting good packages back in India. Even I have received 3 offers from India ( 45 Lakh from Chandigarh, 50 from Bangalore and 55 from Mumbai). We cannot blame to others.

  • @GurmeetSingh-oc1sn
    @GurmeetSingh-oc1sn 2 ปีที่แล้ว +25

    ਪਰ ਇਕ ਕਾਰਨ ਪੰਜਾਬ ਵਿੱਚ ਬੇਰੁਜ਼ਗਾਰੀ ਸਰਕਾਰੀ ਨੌਕਰੀ ਨਾ ਮਿਲਣਾ ਡਿਗਰੀਆਂ ਕਰ ਕੇ ਵੀ ਫਿਰ ਬਹੁਤ ਮਜਬੂਰ ਹੋ ਕੇ ਬਾਹਰ ਨੂੰ ਜਾ ਰਹੇ ਨੇ ਸਰ ਸਾਡੀ ਫੈਮਲੀ ਵਿੱਚੋਂ ਤਾ ਇਹ ਹੀ ਕਾਰਨ ਹੈ ਪਿਛਲੇ ਦਸ ਸਾਲਾ ਤੋ ਨੋਕਰੀ ਨਾ ਮਿਲਣ ਕਾਰਨ ਬੱਚੇ ਬਾਹਰ ਜਾਣ ਨੂੰ ਮਜਬੂਰ ਹੋਏ

    • @desraaj3560
      @desraaj3560 2 ปีที่แล้ว +4

      Punjab ch mehnat kro sub kus hai
      Nokri wale v kyo ja rehe

    • @gurjantsingh-vi2de
      @gurjantsingh-vi2de 2 ปีที่แล้ว +1

      @@desraaj3560 kehri mehnat bai

    • @bindersingh5632
      @bindersingh5632 2 ปีที่แล้ว +1

      Bahar v nokri nahi mildi uthe v labar karni pendi hai jo asi punjab vich Nahi kar sakde ,

    • @deepraj7583
      @deepraj7583 2 ปีที่แล้ว +1

      ਸਰਕਾਰੀ ਸਾਰੇ ਭਾਲਦੇ ਕੇ ਕੰਮ ਨਾ ਕਰਨਾ ਪਵੇ ਬਾਅਦ ਚ।ਬੱਸ ਨੌਂਕਰੀ ਤੱਕ ਜ਼ੋਰ ਲਾਉਣਾ

    • @GurmeetSingh-oc1sn
      @GurmeetSingh-oc1sn 2 ปีที่แล้ว +1

      @@desraaj3560 ਬਾਈ ਮੈਨੂੰ ਪ੍ਰਾਇਵੇਟ ਨੋਕਰੀ ਕਰਦੇ ਨੂੰ 17 ਸਾਲ ਹੋ ਗਏ ਸਿਰਫ਼ ਸੱਤ ਹਜ਼ਾਰ ਰੁਪਏ ਮਹੀਨਾ ਮਿਲਦੇ ਨੇ ਇਨੇ ਪੈਸੇ ਵਿੱਚ ਕੀ ਗੰਜੀ ਖਾਉ ਕੀ ਪਾਉ ਕੀ ਖਾਉ ਪੰਜਾਬ ਦੇ ਸਿਸਟਮ ਦਾ ਬਹੁਤ ਬਹੁਤ ਬੁਰਾ ਹਾਲ ਹੈ ਬਾਈ

  • @DineshKumar-ze6iu
    @DineshKumar-ze6iu 2 ปีที่แล้ว +32

    It is a very pertinent question. The growth potential in Punjab has dwindled. The agriculture alone can not meet the expectations of people. The industrial growth is almost nil. Our children who are in IT have to migrate out of Punjab as there are no jobs here. Our politicians and beurocrats have failed us.

    • @gvk5624
      @gvk5624 2 ปีที่แล้ว +3

      And now to add to agony - people have chosen dacoits party - AAP. Now even law and order is under threat!!

    • @TheUndertaker2408
      @TheUndertaker2408 2 ปีที่แล้ว +2

      @@gvk5624You need to learn more about the current government. they are working more towards betterment of Punjab more than any party currently. SAD and Congress did not do much. most of the problems today are because of them.

    • @SabbyAKAOmi
      @SabbyAKAOmi 2 ปีที่แล้ว

      lol as if those grads or post grads are developing an app here. Most of them doing what u know.

    • @_netscapenavigator
      @_netscapenavigator ปีที่แล้ว

      Plenty of Gujrati's leaving India too -- I guess the Gujrat model failed too?

  • @bachandass9927
    @bachandass9927 2 ปีที่แล้ว +13

    Very beautiful and worthwhile discussion for everyone, thanks.

  • @bakhtawardhillon8948
    @bakhtawardhillon8948 ปีที่แล้ว

    ਪਰਮਾਤਮਾ ਨੂੰ ਭੁੱਲ ਜਾਣਾ ਹੀ ਇਸ ਸਭ ਦਾ ਜ਼ਿੰਮੇਵਾਰ ਹੈ। ਇਹ ਲੋਕ ਜਿਊਂਦੇ ਜੀਅ ਹੀ ਨਰਕ ਭੋਗਦੇ ਹਨ। ਜੇਕਰ ਮੇਰੀ ਗੱਲ ਬੁਰੀ ਲੱਗੇ ਤਾਂ ਕੁਝ ਪਲ ਅੱਖਾਂ ਬੰਦ ਕਰਕੇ ਆਪਣੇ ਆਪ ਕੋਲ਼ੋਂ ਪੁੱਛੋ ਕਿ ਆਪਣੇ ਵਡੇਰਿਆਂ ਦੀ ਜਨਮ ਭੂਮੀ ਛੱਡ ਕੇ ਕਿੰਨਾ ਕਿ ਖੁਸ਼ ਹੋ।

  • @naranjangill9433
    @naranjangill9433 ปีที่แล้ว +4

    ਮੇਹਨਤੀ ਬੰਦਾ ਇਥੇ ਭੁਖਮਰੀ ਦਾ ਸ਼ਿਕਾਰ ਹੈ ਤੇ ਲੰਬੜਦਾਰ ਅਤਿ ਭ੍ਰਿਸ਼ਟ ਨੇ ਉਹ ਡਰ ਦੇ ਮਾਰੇ ਦੋੜ ਰਹੇ

  • @nirmalghuman6077
    @nirmalghuman6077 2 ปีที่แล้ว +13

    ਸਰਕਾਰਾਂ ਦਾ ਫਰਜ਼ ਹੁੰਦਾ ਆ ਕਿ ਆਪਣੀ ਪਬਲਿਕ ਦੇ ਜੀਵਨ ਦੀ ਬਿਹਤਰੀ ਲਈ ਸੁੱਖ ਸਹੂਲਤਾਂ ਪੈਦਾ ਕਰਨਾ,ਰੋਜ਼ਗਾਰ ਦੇਣਾ, ਮਹਿੰਗਾਈ ਨੂੰ ਕੰਟਰੋਲ ਕਰਨਾ, ਕਾਨੂੰਨ ਵਿਵਸਥਾ ਬਣਾਈ ਰੱਖਣਾ
    ਪਰ ਇੰਡੀਆ ਦੀ ਸਰਕਾਰ ਤਾਂ ਆਪਣੀ ਹੀ ਪਬਲਿਕ ਨੂੰ ਲੁੱਟਣ ਤੇ ਉੱਤਰ ਆਈ ਐ, ਲੁੱਟਣ ਨਹੀਂ ਬਲਕਿ ਖੋਹਣ ਦੇ ਪੱਧਰ ਤੱਕ ਨਿੱਘਰ ਗਈ ਐ
    2014 ਤੋਂ ਇੰਡੀਆ ਨੂੰ ਮੋਦੀ ਨਾਮ ਦਾ ਪ੍ਰੇਤ ਚਿੰਬੜਿਆ ਆ ਜੋ ਦੇਸ਼ ਦੀ ਤਰੱਕੀ ਰਾਹ ਤੋਂ ਰੋਕ ਕੇ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਚੱਲ ਰਿਹਾ ਆ
    ਗੁਜਰਾਤੀ ਠੱਗ ਦੇਸ਼ ਨੂੰ ਪੱਥਰਯੁੱਗ ਚ ਲੈ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ! ਅੰਗਰੇਜ਼ਾਂ ਦੀ ਗੁਲਾਮੀ ਤੋਂ ਤਾਂ ਛੁਟਕਾਰਾ ਪਾ ਲਿਆ ਸੀ, ਪਰ ਇਹ ਬੂਝ੍ਹੜ ਮੋਦੀ ਦੇਸ਼ ਨੂੰ ਗੁਜਰਾਤੀ ਪੂੰਜੀਪਤੀਆਂ ਦੀ ਗੁਲਾਮੀ ਵੱਲ ਧੱਕ ਰਿਹਾ ਆ !
    ਇਹੀ ਕਾਰਨ ਹੈ ਲੋਕ ਇੰਡੀਆ ਤੋਂ ਬਾਹਰ ਪਲਾਇਨ ਕਰ ਰਹੇ ਨੇ

    • @ShivKumar-rc8lr
      @ShivKumar-rc8lr 2 ปีที่แล้ว +1

      BHAJI TUC BADL PRIVAAR TON HE PANJAB NU BCHA LVO J BCHA SKDE HO

    • @baghatakhar4236
      @baghatakhar4236 2 ปีที่แล้ว +1

      Eh sab rle mile ne..eh leader nale te lokan nu lutde ne ..nale kutde ne..lokan de paise te maujan krde ne..ehna nu janta naal koi mtlb nhi..

    • @Kawal683
      @Kawal683 2 ปีที่แล้ว +2

      ਸਨ। ਚੁਰਾਸੀ।ਤੋਂ।ਬਾਦ।ਲੋਗਾ।ਨੂ।ਖਤਰਾ।ਸਰਕਾਰ।ਟੈਕਸ। ਲੈਂਦੀ
      ਹੈ।ਪਰ।ਸਹੂਲਤ।ਕੋਈ।ਨਹੀਂ।

    • @beantsingh5006
      @beantsingh5006 2 ปีที่แล้ว +2

      Right ji.

  • @RajeshSingh-du9ub
    @RajeshSingh-du9ub 2 ปีที่แล้ว +3

    Bhai ji Sat Sri akaal. Bohut vadia. Thanks a lot. Idda de debate continue rakho ji

  • @sarabjitsingh5697
    @sarabjitsingh5697 2 ปีที่แล้ว +2

    ਜੇਕਰ ਸਭ ਕੁੱਝ ਐਨਾ ਹੀ ਵਧੀਆ ਵਿਦੇਸ਼ਾਂ ਵਿੱਚ ਤਾਂ ਫੇਰ ਅਖੀਰ ਵਿੱਚ ਲੋਕ ਇਹ ਕਿਉਂ ਕਹਿੰਦੇ ਆ ਕਿ ਇਹ ਤਾਂ ਬੱਸ ਮਿੱਠੀ ਜੇਲ੍ਹ ਆ, ਪੰਜਾਬ ਵਾਲੀ ਮੌਜ ਇਥੇ ਨਹੀਂ... ਆਖ਼ਿਰ ਕਿਉਂ?

    • @Dsingh652
      @Dsingh652 2 ปีที่แล้ว

      ਸਭ ਕੁਸ਼ ਸਭ ਕਿਤੇ ਕਦੇ ਵੀ ਸਹੀ ਨਹੀ ਹੁੰਦਾ..ਪਰ ਜੇ ਵਾਪਿਸ ਨਹੀ ਆ ਰਹੇ ਤਾਂ ਕੋਈ ਕਾਰਣ ਤਾਂ ਹੋਵੇਗਾ ਹੀ.. ਬਸ ਜਿੱਥੇ ਬਚਪਨ ਤੇ ਜਵਾਨੀ ਬੀਤੀ ਉਹ ਥਾਂ ਯਾਦ ਜਰੂਰ ਆਉਦੀ ਐ. ਬਾਕੀ ਮੌਜ ਤਾਂ ਲਗਦੀ ਐ ਕਿਉਕਿ ਬਹੁਤਿਆਂ ਨੂੰ ਪੈਸੇ ਬਾਪੂ ਦਿੰਦਾ ਸੀ ਤੇ ਕਬੀਲਦਾਰੀ ਸਿਰ ਪਈ ਨਹੀ ਸੀ. ਬੱਸ ਐਸ਼ ਤੇ ਈ ਸੀ. ਇਥੇ ਕੰਮ ਵੀ ਕਰਨਾ ਪੈਂਦਾ..ਤਾਂ ਜੇਲ ਲੱਗਦੈ

  • @sachkatssingh4967
    @sachkatssingh4967 2 ปีที่แล้ว +6

    Asi Punjab vich bahut khush ha

  • @KGSinghSF
    @KGSinghSF 2 ปีที่แล้ว +5

    Great discussion on why are Punjabis are leaving

  • @naranjangill9433
    @naranjangill9433 ปีที่แล้ว +1

    ਇਥੇ ਦਲੀਲ ਨਹੀਂ ਅਪੀਲ ਨਹੀਂ ਫਰਿਆਦ ਨਹੀਂ ਇਹ ਲੁਚਿਆਂ ਦਾ ਦੇਸ਼ ਬਣ ਗਿਆ ਸਚਾ ਇਮਾਨਦਾਰ

  • @ManpreetSingh-lf8tt
    @ManpreetSingh-lf8tt 2 ปีที่แล้ว +13

    ਵੀਰ ਜੀ ਲੋਕ ਸਿਰਫ ਕੱਪੜੇ ਗੱਡੀਆਂ ਦੀ ਦੌੜ ਵਿੱਚ ਹੀ ਪਾਗ਼ਲ ਹੋ ਗਏ ਨੇ ਹੁਣ ਤਾ ਰੱਬ ਹੀ ਰਾਖਾ ਹੁਣ ਡਾਕਟਰ ਵੀ ਰਹਿ ਕੇ ਖੁਸ਼ ਨੀ ਭਾਰਤ ਵਿੱਚ ਮਾਪੇ ਵੀ ਬੇ ਵੱਸ ਪੈ ਦੋ ਅੱਜ ਤੋਂ ਪੰਜਾਹ ਸਾਲ ਪਹਿਲਾਂ ਹੀ ਬਾਹਰ ਗਏ ਨੇ ਉਹਨਾਂ ਦੀ ਸੋਚ ਦਿਹਾੜੀਆਂ ਵਾਲੀ ਹੈ ਮਹੌਲ ਤਾਂ ਉਸ ਟਾਈਮ ਵਿੱਚ ਵੀ ਮਾੜਾ ਹੁੰਦਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਨੀਆ ਵਿਚ ਚਿਣਵਾ ਦਿੱਤੇ ਗਏ ਸਨ ਮਾਹੋਲ ਸਾਨੂੰ ਸਾਰਿਆਂ ਨੂੰ ਹੀ ਰਲ਼ ਕੇ ਠੀਕ ਕਰਨ ਦੀ ਲੋੜ ਹੈ ਜੇਕਰ ਅਸੀਂ ਆਪਣੇ ਦੇਸ਼ ਵਿਚ ਬੈਠ ਕੇ ਮਾਹੌਲ ਨੂੰ ਠੀਕ ਨਹੀ ਕਰ ਸਕਦੇ ਤਾਂ ਬਾਹਰ ਜਾ ਕੇ ਵੀ ਇਸਾਈ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਵਿੱਚ ਲੱਗੇ ਹੋਏ ਆ

    • @jasvirsingh6304
      @jasvirsingh6304 ปีที่แล้ว +1

      ਸੁੱਖ ਸਕੂਨ ਇਨਸਾਨ ਦੇ ਅੰਦਰ ਆ,, ਜਿਥੇ ਮਰਜੀ ਚਲੇ ਜਾਓ,, ਅਸਲੀ ਕਾਰਨ ਆ ਲੋਕਾਂ ਦੀਆਂ ਇਛਾਵਾਂ ਲਾਲਸਾ ਦਿਖਾਵਾ ਇਨ੍ਹਾਂ ਚੀਜ਼ਾਂ ਕਰਕੇ ਇਨਸਾਨ ਭਟਕਦਾ ਫਿਰਦਾ,, ਇਨਸਾਨ ਆਪਣੇ ਆਪ ਨਾਲ ਕਦੇ ਗੱਲ ਨੀ ਕਰਦਾ,, ਹਰ ਇਕ ਪਾਗਲਾਂ ਤੇ ਬੇਵਕੂਫਾਂ ਵਾਲੀ ਦੌੜ ਵਿੱਚ ਲੱਗਿਆ ਹੋਇਆ,, ਫਿਰ ਇੱਕ ਸਮਾਂ ਇਨਸਾਨ ਤੇ ਇਹ ਵੀ ਆਉਂਦਾ,, ਸੋਚਾਂ ਤੇ ਪਛਤਾਵਾ ਹੀ ਰਹਿ ਜਾਂਦਾ ਕਿ ਨਾ ਮੈ ਜ਼ਿੰਦਗੀ ਨੂੰ ਜੀਅ ਸਕਿਆ ਤੇ ਜਦੋਂ ਕਿ ਬੰਦੇ ਨੂੰ ਰੱਬ ਦੀ ਬਣਾਈ ਕੁਦਰਤ ਨੂੰ ਦੇਖਣਾ ਤੇ ਮੈ ਕੌਣ ਹਾਂ ਕਿਥੋਂ ਆਇਆ ਮੇਰਾ ਇਸ ਦੁਨੀਆਂ ਤੇ ਆਉਣ ਦਾ ਕੀ ਮਕਸਦ ਆ ,,ਕੀ ਜੋ ਮੈ ਦੁਨੀਆਂ ਦੇ ਜੰਜਾਲ ਵਿੱਚ ਫ਼ਸਿਆ ਇਹ ਕੀ ਆ,, ਮੁਕਦੀ ਗੱਲ ਇਹ ਕਿ ਇਨਸਾਨ ਸਭ ਕੁਝ ਆ ,, ਬੱਸ ਆਤਮਕ ਗਿਆਨ ਨੀ ,, ਜਿਸ ਨਾਲ਼ ਜ਼ਿੰਦਗੀ ਜਿਊਣ ਦਾ ਸਲੀਕਾ ਪਤਾ ਲੱਗ ਸਕੇ

    • @dhaliwalmaan9657
      @dhaliwalmaan9657 ปีที่แล้ว

      BadaL TE CAPTAIN SAD SANT NASHE DE VPARE TE GANGSTAR PANJAB DE HALAT THIK KAR RAHE HN PAR ASI ITBAR NHI KARDE

    • @sidhuenglishclasses684
      @sidhuenglishclasses684 ปีที่แล้ว

      ਤੁਸੀਂ 1984 ਦੇ ਦਿੱਲੀ ਵਾਲੇ ਸਿੱਖ ਕਤਲਿਆਮ ਦਾ ਨਿਆਂ ਲੈ ਲਿਆ ਸਿੰਘ ਸਾਹਿਬ?

  • @ajitsinghsohal526
    @ajitsinghsohal526 2 ปีที่แล้ว

    ਬਹੁਤ ਵਧੀਆ ਵਾਰਤਾਲਾਪ

  • @jeet.tv84
    @jeet.tv84 2 ปีที่แล้ว

    ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ 🙏🙏🙏🙏🙏

  • @satindernath3634
    @satindernath3634 2 ปีที่แล้ว +31

    Reservation , corruption, insecurity, worst politics (vote banking), future carrier , social security, injustice and education policies ... means there are so many reasons

    • @HariRam-cu5zi
      @HariRam-cu5zi 2 ปีที่แล้ว +1

      Right

    • @dhainchand1643
      @dhainchand1643 2 ปีที่แล้ว +2

      CASTEISM??????
      Chup??????

    • @gurmeetsinghsandhu8677
      @gurmeetsinghsandhu8677 2 ปีที่แล้ว

      Right no one reason

    • @satindernath3634
      @satindernath3634 2 ปีที่แล้ว +2

      If Cast and religion based reservation is removed then castism will automatically removed

    • @dhainchand1643
      @dhainchand1643 2 ปีที่แล้ว +2

      @@satindernath3634
      ਸਾਹਿਬ ਜੀ,
      ਪਹਿਲਾਂ ਕਾਸਟੀਜਮ ਆਇਆ ਸੀ ਕਿ ਰਿਜ਼ਰਵੇਸ਼ਨ?
      ਜ਼ਾਤ ਸਿਸਟਮ ਖਤਮ ਕਰੋ ,
      ਇਸ ਸਿਸਟਮ ਨੇ ਜਿਹੜੇ ਸਮਾਜ ਨੂੰ ਕੱਖਾਂ ਵਾਂਗ ਰੋਲਿਆ ਹੋਇਆ ਉਸ ਸਮਾਜ ਨੂੰ ਬਰਾਬਰਤਾ ਦਿਓ।
      ਫਿਰ ਰਿਜ਼ਰਵੇਸ਼ਨ ਦੀ ਲੋੜ ਹੀ
      ਨਹੀਂ ਰਹਿਣੀ।

  • @Globalkabbadiupdates
    @Globalkabbadiupdates 2 ปีที่แล้ว +3

    ਪਹਿਲਾਂ ਸਮੇਂ ਵਿੱਚ ਜੋ ਕਮਾਈ ਕਰਦੇ ਸਨ, ਉਹ ਵਾਪਸ ਚਲੇ ਜਾਂਦੇ ਸਨ ਅਤੇ ਪਿੰਡਾਂ ਵਿੱਚ ਉਨ੍ਹਾਂ ਨੂੰ ਬਾਹਰਲੇ ਜਾਂ ਮਲਾਇਆ ਵਾਲੇ ਵੀ ਕਹਿੰਦੇ ਸਨ, ਹੁਣ ਤਾਂ ਲੋਕਾਂ ਨੇ ਭੇਡਚਾਲ ਬਣਾ ਰੱਖੀ ਹੈ, ਬੇਸ਼ਕ ਇੱਜਤਾਂ ਦੀਆਂ ਧੱਜੀਆਂ ਉੱਡ ਜਾਣ, ਪਰ ਫ਼ੌਰਨ ਤਾਂ ਜਾਣਾ ਹੀ ਹੈ, ਕੁਝ ਪੰਜਾਬ ਵਿੱਚ ਜਮੀਨ ਵੇਚਕੇ ਫ਼ੌਰਨ ਵਿੱਚ ਵਿਆਜ਼ ਉੱਪਰ ਲਗਜ਼ਰੀ ਕਾਰਾਂ, ਘਰ ਲੈਕੇ ਸਾਰੀ ਉਮਰ ਵਿਆਜ਼ ਵੀ ਭਰਦੇ ਹਨ

  • @suneelmehra6004
    @suneelmehra6004 2 ปีที่แล้ว +13

    Impressive. Good quality analysis, backed by facts. Much appreciated, Mr. Thind and Tathgir ji. Covered most of the scenarios and variables driving immigration from all strata of society and from various states (not just Punjab centric as some comments in the responses reflect). However, would like to add that with globalization (internet, international travel, overseas assignments, and improving income levels), people feel empowered to make an informed decision. As such, migration is a universal and age-old phenomenon and nothing new. Recent trends show increased absolute numbers, but as the percentage of the total population of India, it is minuscule. For a country like India - (the low per capita income segment), it is a good thing and also serves the purpose of developed nations as their economies are slowing down due to their attitudes (lower fertility rates, gaps in availability of skilled manpower etc). So, it is a win-win situation to bridge the gaps on both sides. But they will encourage it up to a point of diminishing returns for their communities. The positive for India - diaspora - not only a good source of Fx through remittances but also enhances its international influence. Hope it is helpful. 🙏🏻

  • @gsdakha3763
    @gsdakha3763 2 ปีที่แล้ว +1

    ਬਿਲਕੁੱਲ ਸਹੀ ਗੱਲ ਹੈ ਜੀ

  • @Aaj361
    @Aaj361 2 ปีที่แล้ว +14

    ਰੇਜਰਵੇਸ਼ਨ ਨੇ ਵੀ ਇੰਟੈਲੀਜੇਂਟ ਬੱਚੇ ਬਾਹਰ ਭਜਾ ਤੇ
    ਇੱਕ ਨੀ ਹੀ ਵਾਰ ਵਾਰ ਰੇਜਰਵੇਸ਼ਨ ਮਿਲੀ ਜਾਂਦੀ ਹੈ

  • @GurSewak354
    @GurSewak354 2 ปีที่แล้ว +6

    Veer, 1st word of Guru Granth sahib is "Ik" & Khalis means pure. TRUE Sikh of Guru Nanak to Guru Gobind Singh will never ask for separation but aim for Deg(food), Teg(protect), Fateh (justice and victory to One God) for the needy and fight for rights and our inner devils with Naam ( not addiction), Kirt Karo (hardwork and not just sloganeering) and Wand shako( sharing and not just politics of separation and alienation). Lets all come together for Sarbad da bhalla ( Good for ALL) and Sikhs need to lead the way as a tribute to our Guru's. Wjkk Wjkf

  • @jagsirsingh8537
    @jagsirsingh8537 2 ปีที่แล้ว +33

    ਕਨੇਡਾ ਦਾ ਹਾਲ ਪੰਜਾਬ ਨਾਲੋਂ ਵੀ ਮਾੜਾ ਹੋਣ ਵਾਲ਼ਾ। ਪੰਜਾਬ ਤਾਂ ਫਿਰ ਵੀ ਠੀਕ ਹੋ ਜਾਵੇਗਾ ਪਰ ਕਨੇਡਾ ਨੂੰ ਠੀਕ ਕਰਨਾ ਮੁਸ਼ਕਲ ਹੈ

    • @ustaad0075
      @ustaad0075 2 ปีที่แล้ว

      kiwe?? koi example?

    • @jagsirsingh8537
      @jagsirsingh8537 2 ปีที่แล้ว +5

      @@ustaad0075ਕਨੇਡਾ ਚਿੱਟਾ ਪੰਜਾਬ ਨਾਲੋਂ ਵੀ ਵੱਧ ਹੋ ਗਿਆ ਜਿੱਥੇ ਸਾਡੇ ਪੰਜਾਬੀ ਰਹਿੰਦੇ ਨੇ ਹੋਰ ਵੀ ਕਈ ਮਾਰੂ ਨਸ਼ੇ ਢੜਲੇ ਨਾਲ ਬਿਕਦੇ ਨੇ। ਕ੍ਰਾਈਮ ਇਹ ਨਾ ਵੱਧ ਗਿਆ ਹਰ ਰੋਜ਼ ਇਕ ਕਤਲ ਹੁੰਦਾ ਕਨੇਡਾ ਵਿੱਚ ਕਨੇਡਾ ਵੱਡੇ ਵੱਡੇ ਗੇਗਸਟਾਰ। ਕਰੇਪਟ ਅਫ਼ਸਰ ਤੇ ਮੰਤਰੀ ਆ ਦੀਆਂ ਬਿਗੜੀ ਆ ਉਲਾਦਾਂ ਪੰਜਾਬ ਸੱਡ ਕਨੇਡਾ ਵਿੱਚ ਜਾਂ ਰਹੇ ਹਨ। ਮੈਨੂੰ ਤਾਂ ਲੱਗਦਾ ਸਾਡੇ ਪੰਜਾਬ ਦਾ ਸ਼ੁਦੀ ਕਰਨ ਚੱਲ ਰਿਹਾ । ਭਾਰਤ ਦੀ ਨਾਗਰਿਕਤਾ ਕਟੋਣੀ ਬਹੁਤ ਸ਼ੋਖ਼ੀ ਹੈ ਪਰ ਦੁਆਰਾ ਲੈਣ ਲਈ। ਦੁਆਰਾ ਜ਼ਨਮ ਭਾਰਤ ਵਿਚ ਲੇਣਾ ਪਵੇਗਾ। 2050 ਤੱਕ ਭਾਰਤ ਚੀਨ ਤੋਂ ਬਾਅਦ ਦੂਨੀਆਂ ਦੀ
      ਦੂਜੀ ਸਭ ਤੋਂ ਵੱਡੀ ਇਕੋਨਾਮੀ ਬਨ ਜਾਵੇ ਗਾ। ਸੰਸਾਰ ਦੀ ਦੂਜੀ ਸਭ ਤੋਂ ਵੱਡੀ ਫੋਜ ਦਾ ਮਾਲਕ ਤਾਂ ਪਹਿਲਾਂ ਤੋਂ ਹੀ ਹੈ

    • @jot8457
      @jot8457 2 ปีที่แล้ว

      @@jagsirsingh8537 ਵਟਸਐੱਪ University?
      India te canada ਦਾ ਕੋਂਪੇਰੀਜਨ ਪਾਗਲਪਨ ਹੈ ਬਾਈ ,,ਨਸ਼ੇ ਅੱਜ ਕਲ ਕਿੱਥੇ ਨੀ ਕ੍ਰਾਈਮ ਕਿੱਥੇ ਨੀ ???
      ਖਾਣ ਪੀਣ ਤੋਂ ਲੈਕੇ ਮਸ਼ੀਨਾਂ ਤਕ ਸਭ ਅਸਲੀ ਮਿਲਦਾ ਉਥੇ
      ਤੇ ਸਭ ਤੋਂ ਵੱਡੀ ਗੱਲ ਇੰਡੀਆ ਜਿੰਨੀ ਨਫਰਤ ਤੇ ਈਰਖਾ ਨਹੀਂ

    • @jagsirsingh8537
      @jagsirsingh8537 2 ปีที่แล้ว +4

      @@jot8457 ਵੀਰ 120 ਰੁਪਏ ਦਾ ਚਾਹ ਦਾ ਕੱਪ ਅਸਲੀ ਹੀ ਹੁੰਦਾ । ਪਰ ਭਾਰਤ ਵਿਚ ਜੇ ਚਾਹ ਵਾਲਾ 10 ਦੀ ਜਗ੍ਹਾ 20 ਮੰਗ ਲਵੇ ਤਾਂ ਸਾਡੀ ਜ਼ਾਨ ਨਿਕਲ ਜਾਂਦੀ ਹੈ। 10 ਰਪਏ ਵਿਚ ਤਾਂ ਪਾਊਡਰ ਵਾਲ਼ੀ ਚਾਹ ਹੀ ਮਿਲ਼ਨੀ ਹੈ । ਲੋੜ ਹੈ ਸਾਨੂੰ ਆਪਣੀ ਸੋਚ ਬਦਲਣ ਦੀ । ਆਟਾ ਤਾਂ ਕਨੇਡਾ ਵਿੱਚ ਵੀ ਅਸ਼ੀਰਵਾਦ ਦਾ ਹੀ ਮਿਲਦਾ। ਰਹੀਂ ਗੱਲ ਬਿਮਾਰੀਆਂ ਦੀ Google ਤੋਂ ਪੁੱਛ ਕੇ ਦੇਖੋ ਕਨੇਡਾ ਵਿੱਚ Cancer ਦੇ ਮਰੀਜ਼ ਕਿਨੇ ਨੇ

    • @akaur4533
      @akaur4533 2 ปีที่แล้ว

      ਬਿਲਕੁਲ ਸੱਚ

  • @tom87731
    @tom87731 2 ปีที่แล้ว +5

    Very nice discussion!

  • @hardeepswaddi9925
    @hardeepswaddi9925 ปีที่แล้ว +1

    Very good information shared. Thank you very much.

  • @Sukhhxx
    @Sukhhxx 2 ปีที่แล้ว +2

    Bht vdea topic. Greetings from South Australia.

    • @kauranmol3152
      @kauranmol3152 2 ปีที่แล้ว

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti nu loka ne presan kita hoiya hai

  • @farcry3940
    @farcry3940 2 ปีที่แล้ว +7

    Grass seems greener on other side

  • @sukh3140
    @sukh3140 2 ปีที่แล้ว +6

    Very impressive 👏

  • @jashpalsingh1875
    @jashpalsingh1875 2 ปีที่แล้ว +11

    India ਦਾ ਬੇੜਾ ਗ਼ਰਕ ਹੋ ਚੁੱਕਿਆ ।ਇਹੀ ਤਸਵੀਰ ਹੈ

  • @billsingh8188
    @billsingh8188 ปีที่แล้ว

    ਡਿਪਰੈਸ਼ਨ ਦੀ ਦਵਾਈ ਕੌਣ ਕੌਣ ਖਾਂਦਾ ...... ਹੱਥ ਖੜਾ ਕਰ ਕੇ ਦੱਸੋ ?
    ਘਰ ਕਿਸ ਕਿਸ ਦਾ ਆਪਣਾ ( Free From Mortgage ) ..... ਹੱਥ ਖੜ੍ਹਾ ਕਰ ਕੇ ਦੱਸੋ ?
    ਬੱਚੇ ਕਿਸ ਕਿਸ ਦੇ ਪੰਜਾਬੀ ਬੋਲਣੀ , ਪੜ੍ਹਨੀ ਤੇ ਲਿਖਣੀ ਜਾਣਦੇ .... ਹੱਥ ਖੜ੍ਹਾ ਕਰ ਕੇ ਦੱਸੋ ?
    ਜਿਸ ਦੇ ਬੱਚੇ ਨੂੰ ੧੦ ਗੁਰੂਆਂ ਦੇ ਨਾਮ ਜ਼ੁਬਾਨੀ ਯਾਦ ਹਨ .... ਹੱਥ ਖੜ੍ਹਾ ਕਰ ਕੇ ਦੱਸੋ ?
    ਅੱਜ ਜੋ ਵੀਰ ਪਰਿਵਾਰ ਸਮੇਤ 2 ਮਹੀਨੇ ਛੁਟੀਆਂ ਮਨਾ ਸਕਦਾ .... ਹੱਥ ਖੜ੍ਹਾ ਕਰ ਕੇ ਦੱਸੋ ?
    ਕੋਈ ਵੀਰ ਆਪਣੇ ਮਾਮੇ , ਮਾਸੀਆਂ , ਤਾਏ , ਸਹੁਰੇ ਪਿੰਡ ਮਹੀਨੇ - ਦੋ ਮਹੀਨੇ ਬਾਅਦ ਮਿਲਣ ਜਾਂਦਾ .. ਹੱਥ ਖੜ੍ਹਾ ਕਰ ਕੇ ਦੱਸੋ ?
    ਬ੍ਰਿਟਿਸ਼ ਦਾ ਕੰਮ ਹੈ ਗੁਲਾਮੀ ਕਰਵਾ ਕੇ, ਆਪਣਾ ਫਾਇਦਾ ਕਰਨਾ , 200 ਪਹਿਲਾ ਵੇ ਤੇ ਅੱਜ ਵੀ . ਪਹਿਲਾ ਉਹ ਦੂਸਰੇ ਦੇਸ਼ਾਂ ਚ ਜਾ ਕੇ ਇਹ ਕੰਮ ਕਰਦੇ ਸਨ ਪਰ ਨੋਰਥ ਅਮਰੀਕਾ , ਆਸਟ੍ਰੇਲੀਆ ਆਦਿ ਧਰਤੀ ਦੀ ਡਿਸਕਵਰੀ ਤੋਂ ਬਾਅਦ ਬ੍ਰਿਟਿਸ਼ ਨੇ ਮੂਲ ਨਿਵਾਸੀ ਨੂੰ ਮਾਰ , ਉਥੇ ਕਾਲੋਨੀਆਂ ਕੱਟ ਦਿਤੀਆਂ ਅਤੇ ਪਹਿਲਾ ਗੁਲਾਮ ਕੀਤੀਆਂ ਕੌਮਾਂ ਨੂੰ ਓਥੇ ਲੈਜਾ ਕੇ , ਕਰਜੇ ਦੀ ਗੁਲਾਮੀ ਦਾ ਨਾਵਾਂ ਰੁੱਖ ਆਪਣਾ ਲਿਆ . ਜੇ ਤੁਸੀਂ 10 - 20 ਸਾਲ ਦੀ ਹੱਡ ਭੰਨਵੀਂ ਮੇਹਨਤ ਤੋਂ ਬਾਅਦ ਵੀ ਕਰਜਾ ਮੁਕਤ ਨਹੀਂ ਹੋ ਪਾਏ ਤਾਂ ਇਹ ਸੋਚਣ ਤੂੰ ਨਾ ਕਤਰਾਓ ਕਿ ਇਹ ਗੁਲਾਮੀ ਸਦੀਵੀ ਹੈ , ਭਾਵ ਤੁਹਾਡੀਆਂ ਅੱਗਲੀਆਂ ਪੀੜੀਆਂ ਵੀ ਕਰਜਾ ਗੁਲਾਮ ਹੈ ਰਹਿਣਗੀਆਂ .
    ਖੁਸ਼ਹਾਲ ਜਗਾਹ ਤੇ ਜਨਸੰਖਿਆ ਆਪਣੇ ਆਪ ਵਧਦੀ ਫੁਲਦੀ ਹੈ , ਜੇ ਇਹ ਦੇਸ਼ ਖੁਸ਼ਹਾਲ ਹੁਣ ਤਾਂ ਇੱਥੇ ਜਨਸੰਖਿਆ ਕੁਦਰਤੀ ਤਰੀਕੇ ਨਾਲ ਕਯੋ ਨਹੀਂ ਵਧਦੀ ਫੁਲਦੀ ? ਇਸ ਚੀਜ਼ ਨੂੰ ਆਪ ਪਰਖੋ , ਕਿਸੇ ਥਾਂ ਤੋਂ ਪੜ੍ਹੀ ਜਾ ਸੁਣੀ ਗੱਲ ਨੂੰ ਕਾਪੀ ਪੇਸਟ ਕੀਤੇ ਬਿਨਾ .
    ਧੰਨਵਾਦ

  • @JaswinderSingh-dq1ki
    @JaswinderSingh-dq1ki 2 ปีที่แล้ว +3

    Good information 🙏🏿

  • @yesghumman1
    @yesghumman1 2 ปีที่แล้ว

    ਬਹੁਤ ਹੀ ਵਧੀਆ ਤੈ ਸਾਰਥਿਕ ਵਿਚਾਰ ।

  • @worldworld6992
    @worldworld6992 2 ปีที่แล้ว +3

    ਯਸ਼ਵੰਤ ਸਿਨਹਾ ਭਾਰਤ ਦਾ ਨਾਮੀ ਰਾਜਨੀਤਕ ਹੈ ਪਰ ਸਾਰਾ ਪਰਿਵਾਰ ਅਮਰੀਕਾ ਵਿਚ ਹੈ

  • @ersingh6936
    @ersingh6936 2 ปีที่แล้ว +8

    ਜ਼ਿਆਦਾ ਧਨਾਢ ਲੋਕ ਹੀ ਪੰਜਾਬ ਤੋ ਜਾ ਰਹੇ, ਕਿਹੜਾ ਗਰੀਬ 15-20 ਲੱਖ ਰੁਪਏ ਲਾ ਲਉ? ਗਰੀਬ ਪਰਿਵਾਰ ਤਾਂ ਆਹ ਅਰਬ ਤੱਕ ਸੀਮਤ ਨੇ।ਸਿਸਟਮ ਦਾ ਰੋਣਾ ਰੋਣ ਵਾਲੇ ਸਿਸਟਮ ਸੁਧਾਰ ਲਈ ਸੰਘਰਸ਼ ਚ ਯੋਗਦਾਨ ਨਹੀਂ ਪਾਉਣਾ ਚਾਹ ਰਹੇ।

  • @mjsg8476
    @mjsg8476 2 ปีที่แล้ว +6

    People just leaving for various reasons or no reason, just following others.

  • @Batrapapa
    @Batrapapa 2 ปีที่แล้ว +2

    Very good discussion

  • @rajinderkumar3549
    @rajinderkumar3549 2 ปีที่แล้ว +1

    ThanksSirJe

  • @mehtabsinghvirk
    @mehtabsinghvirk 2 ปีที่แล้ว +1

    With the best analysis

  • @xfactor5326
    @xfactor5326 2 ปีที่แล้ว +2

    Avde aap nu khush karan lai kheyan acha hai

  • @kuljeetkaur4257
    @kuljeetkaur4257 2 ปีที่แล้ว +3

    Well Said

  • @rakeshkaila3668
    @rakeshkaila3668 11 หลายเดือนก่อน

    I agree with the intviewee the perceptions he placed in interview regarding migration from India He has studied well in this regard. I Appreciate his views.A good topic picked, thanx to Mr Thind

  • @KuldeepSingh-cx2iq
    @KuldeepSingh-cx2iq 2 ปีที่แล้ว +5

    ਪੰਜਾਬ ਦੀ ਬਦਕਿਸਮਤੀ ਹੈ ਸਿਸਟਮ ਕੋਈ ਨਹੀ ਸਾਡਾ ਵੀ ਕੈਨੇਡਾ ਘੁੰਮਣ ਦਾ ਮੌਕਾ ਮਿਲਿਆ ਦੇਖ ਲਓ ਪੈਦਲ ਤੁਰਨ ਵਾਲੇ ਸਾਰੇ ਸੇਫ ਹਨ ਸਾਰੀਆਂ ਦੀ ਰਿਸਪੈਕਟ ਹੈ ਸਾਰੇ ਖੁਸ਼ੀ ਰਹਿੰਦੇਂ ਨੇ ਸਾਰੇ ਕੰਮਾਂ ਵਿੱਚ ਬੀਜੀ ਹਨ ਵੇਹਲੇ ਰਹਿਣਗੇ ਤਾਂ ਹੀ ਲੜਨ ਭਿੜਨ ਲਈ ਟਾਈਮ ਲਗੂ ਪੰਜਾਬ ਪੌਲਟਿਕ ਠੀਕ ਨਹੀਂ ਜੇਹੜਾ ਮੰਤਰੀ ਬਣ ਜਾਦਾਂ ਹੈ ਬਸ ਉਹਨਾਂ ਨੂੰ ਵੋਟਾਂ ਹੀ ਜਰੂਰੀ ਹਨ ਕਨੂੰਨ ਨੂੰ ਕੋਈ ਫੌਲੋ ਨਹੀ ਕਰਦੇ ਦਿਲ ਵਿੱਚ ਦਰਦ ਸੀ ਬਿਆਨ ਕਰਤਾ ਧੰਨਵਾਦ ਜੀ

  • @mattu007
    @mattu007 2 ปีที่แล้ว +3

    God bless you tahgir sab

  • @dilbaghsinghdhillon1137
    @dilbaghsinghdhillon1137 ปีที่แล้ว

    ਪੰਜਾਬ ਵਰਗਾ ਕੋਈ ਥਾਂ ਨਹੀਂ ਜੇਕਰ ਨੇਤਾਹੀਣ ਹੁੰਦਾ ਪਰ ਜਿਨੇ ਵੀ ਪੰਜਾਬ ਨੂੰ ਲੁਟਿਆ ਉਸਦਾ ਵੰਸ਼ ਖਤਮ ਹੋ ਜਾਣਾ ਜਿਵੇਂ ਕਿ ਇੰਦਰਾ ਗਾਂਧੀ ਦਾ ਵੰਸ਼ ਖੂਹ ਦੀ ਮੌਣ ਤੇ ਖੜਾ । ਐਵੇਂ ਲੋਕ ਡਾਲਰਾਂ ਦੇ ਚੱਕਰਾਂ ਚਮਿਟੀ ਛੱਡੀ ਜਾਂਦੇ ਆਪਣਾ ਤਾਂ ਨੰਗੀ ਧੜੰਗੇ ਗਾਂਧੀ ਵਾਲੇ ਰਪਿਈਏ ਨਾਲ ਸਰੀ ਜਾਂਦਾ ਨਾਲ਼ੇ ਇਕ ਡਾਲਰ ਨਾ ਕਿਨੇ ਬਣੀ ਜਾਂਦੇ । ਇਕ ਦਿਨ ਪਿੰਡ ਛੁਟਾ ਤੇ ਧਰਮ ਵੀ ਛੁਟੇਗਾ।

  • @sahibsingh2987
    @sahibsingh2987 2 ปีที่แล้ว +8

    My daughter prepared for loco pilot even for 1 year and cleared up to end all exam but in merit child SC/ St 12 % below marks selected. My child in GC . not selected , where is the safety of passengers. Now my child that is why gone to Canada.

    • @gurpreetkaurbhullar4575
      @gurpreetkaurbhullar4575 2 ปีที่แล้ว

      Ehi ta dil dukhda sade judiciary ch v ehi haal aa fer vakeel raho te kudhia te punjabi vkaalat ch yakeen ni krde.. kmm te loka to e milna vakeela nu male jinne marji shillad laah len male vakeel e jada kamm grab krde aa… that is why we are also preparing to move canada preparing for nca

  • @charanjitbhagat2383
    @charanjitbhagat2383 2 ปีที่แล้ว +3

    Really Medical field da ta bahut bura haal hai. Seats v bahut ghtt hun papulation according seats increase nhi kitian govt ne.. Management seats are very costly .

  • @kiransahni100
    @kiransahni100 ปีที่แล้ว

    Good program and discussion 👍

  • @TheRainbowgary
    @TheRainbowgary 2 ปีที่แล้ว +12

    I think punjab needs to know the art of uplifting their economy .A lot can be learned from developed countries and can be implemented in punjab .
    A strong economy will make a strong punjab .

    • @Dsingh652
      @Dsingh652 2 ปีที่แล้ว +2

      Not possible bro..people demand free everything. Who is ultimately paying for free stuff?

    • @Humanity0101
      @Humanity0101 ปีที่แล้ว

      You are naive to compare what is possible in Panjab with developed countries.

  • @dr.pargatsinghgarcha9024
    @dr.pargatsinghgarcha9024 2 ปีที่แล้ว +1

    Good discussion

  • @simranjit5783
    @simranjit5783 ปีที่แล้ว

    Nice video. Subscribed your channel today.....

  • @ranjeetsinghbhadwal1757
    @ranjeetsinghbhadwal1757 2 ปีที่แล้ว +4

    Humara desh Maa ki tarha hota hein agar maa musibat mein to usko shode ke nhi jate par musibat dur karne ki koshish karte hein. Apno mein jina aur Apno mein marna jannat se kum nahi

  • @ajmerdhillon3013
    @ajmerdhillon3013 2 ปีที่แล้ว +2

    ਇਹ ਲੋਕ ਜ਼ਿਆਦਾ ਦੋ ਨੰਬਰ ਦੇ ਪੈਸੇ ਵਾਲੇ ਵੀ ਹਨ।ਰੋ ਨੰਬਰ ਦੇ ਪੈਸੇ ਦਾ ਆਮ ਲੋਕਾ ਇੱਥੇ ਮਾੜਾ ਅਸਰ ਪੈ ਰਿਹਾ ਹੈ ਜਿਵੇਂ ਮਹਿੰਗਾਈ ਵਿੱਚ ਵਾਧਾ

  • @pawanKumar-fj9ls
    @pawanKumar-fj9ls 2 ปีที่แล้ว +3

    Quality of life, rule of law.

  • @maninderpalguraya989
    @maninderpalguraya989 2 ปีที่แล้ว +7

    Pollution, Population, Corruption, VIP culture and hunger for material are the main reasons for migration but no mental peace and satisfaction for them abroad as well.

    • @Spgcustom
      @Spgcustom ปีที่แล้ว

      Crime ua alk time high robberies, murder

  • @ballihundal2444
    @ballihundal2444 2 ปีที่แล้ว +1

    I like this show

  • @jarnailsingh1731
    @jarnailsingh1731 2 ปีที่แล้ว +1

    Very good information

  • @sokh9
    @sokh9 ปีที่แล้ว +3

    There is one point to notice that daily there is a news of death of youngsters by heart attack in Canada . What will be the main reason for this ?

  • @singhbalkaran9130
    @singhbalkaran9130 2 ปีที่แล้ว +10

    ਬੇ।ਫਿਕਰ। ਹੋਜੋ।ਕੈਨੇਡਾ। ਵੀ।ਗੁਜਰਾਤਿਆ।ਨੇ।ਖੋ।ਲੈਣੈ।ਪੈਲਾ।ਭਾਰਤ। ਗੁਲਾਮ ਬਣਾਇਆ। ਹੁਣ। ਕਨੇਡਾ
    ਦੀ।ਵਾਰੀ।ਹੈ।ਏ।ਲੋਕ। ਅਗਰੇਜਾ।ਤੋ।ਵੀ।ਮਾੜੀ।ਹੈ।ਏਨਾ।ਦਿਆ। ਨਿਤਿਆ।ਮਕੜੀ।ਦੇ।ਜਾਲ।ਵਰਗਿਆ। ਆਖਿਰ। ਨੂੰ।ਏ।ਲੋਕ। ਦੁਨੀਆ। ਨੂੰ।ਆਵਦਾ।ਗੁਲਾਮ। ਬਣਾਕੇ।ਰਾਜ ਕਰਨਗੇ

  • @shinderpalsingh3645
    @shinderpalsingh3645 2 ปีที่แล้ว +5

    Right Ji

    • @jyotijot3303
      @jyotijot3303 ปีที่แล้ว

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ

  • @akaur4533
    @akaur4533 2 ปีที่แล้ว +8

    ਅਸੀਂ ਪੰਜਾਬ ਵਾਪਸ ਜਾਣਾ ਚਾਹੁੰਦੇ ਹਾਂਪਰ ਪੰਜਾਬ ਦੇ ਹਾਲਾਤ ਸਾਨੂੰ ਵਾਪਸ ਨਹੀਂ ਜਾਣ ਦਿੰਦੇ
    ਸਾਡੀ ਗੁਰੂਆਂ ਦੀ ਧਰਤੀ ਹੈ

    • @kanwarjangbahadursingh9810
      @kanwarjangbahadursingh9810 2 ปีที่แล้ว +3

      Kuch nhi hunda aajo vaapas ehne koi halaat nhi maade

    • @LakhwinderSingh-qn3yu
      @LakhwinderSingh-qn3yu 2 ปีที่แล้ว +6

      ਇੱਕ ਪਾਸੇ ਕਹਿਨਾ ਗੁਰੂ ਆ ਦੀ ਧਰਤੀ ਆ ਦੂਜੇ ਪਾਸੇ ਤੂ ਪੰਜਾਬ ਤੋਂ ਭੱਜ ਰਿਹਾ ਗੁਰੂਆਂ ਨੇ ਤਾਂ ਸਿਖਾਇਆਂ ਨਹੀਂ ਆਪਾ ਨੂੰ ਭੱਜਣਾ

    • @akaur4533
      @akaur4533 2 ปีที่แล้ว

      @@LakhwinderSingh-qn3yu ਬਿਲਕੁਲ ਠੀਕ ਕਿਹਾ ਵੀਰੇ
      ਮਜਬੂਰੀ ਨੂੰ ਜਾਣਾ ਪਿਆ ਸੀ

    • @GURPREETSINGH-ct8gk
      @GURPREETSINGH-ct8gk 2 ปีที่แล้ว

      @@akaur4533 tusi kithe rehnde ho

    • @akaur4533
      @akaur4533 2 ปีที่แล้ว

      @@GURPREETSINGH-ct8gk
      ਯੂ ਕੇ ਵਿੱਚ ਵੀਰੇ

  • @manjeetvirk8411
    @manjeetvirk8411 2 ปีที่แล้ว +8

    I think rich peoples are feels insecurity and lack of faith in system or government due to corruption.. it is also observed that due to unemployment young generations are migrate to USA UK AUS CAN etc., for jobs.. in fact it is a failure of governments not to create jobs etc

    • @deepraj7583
      @deepraj7583 2 ปีที่แล้ว

      ਕੰਮ ਕਰਨਾ ਕੌਣ ਚਾਹੁੰਦੇ ਏਥੇ,ਕਰਪਸ਼ਨ ਕਿੱਥੇ ਹੈ ਨਹੀਂ। ਜਿਨ੍ਹਾਂ ਕੋਲ ਐਨਾ ਪੈਸਾ ਖੁਦ ਦਾ ਬਿਜ਼ਨਸ ਵੀ ਖੋਲ ਸਕਦੇ,ਬਾਹਰ ਜਾ ਕੇ ਗੱਡੀ ਤੇ ਭਾਂਡੇ ਧੋਣ ਨਾਲੋਂ ਚੰਗਾ

    • @hirdeysingh1971
      @hirdeysingh1971 2 ปีที่แล้ว

      Fuddu bna rkhea tusi..punjab nu bdnaaam kita hoya. Bc.... saara kuch -ve aaa ki ? tusi chnge hovo chnge da karan bno naaa ki punjab nu chaddd jao. Bc bhaiyaaa ne ehdr kbja krlena

  • @RajKumar-jg6sb
    @RajKumar-jg6sb ปีที่แล้ว

    Sada.desh.bhut.wdhiya.dosto.sarkara.ne.loka.vich.dar.da.mhol.peda.kita.hai.raj.karan.lae
    Dhan.wad.g.

  • @Kenkalsi
    @Kenkalsi 2 ปีที่แล้ว +5

    Feeling of acheivement is keeping students in Canada.
    India ch hr koi keh denda," tu kita ki aa”.
    Hun oh dss skde ne ke bahut kujh kita.

  • @renukakkar2357
    @renukakkar2357 2 ปีที่แล้ว

    सर आपने जो 3कारण बताये है विदेश सेटलमेंट के वो बिल्कुल सही है

  • @GURMINDERSAMAD
    @GURMINDERSAMAD 2 ปีที่แล้ว

    ਤਸਵੀਰ ਦੇ ਇਕ ਪਾਸੇ ਨੂੰ ਆਪਣੇ ਸ਼ਬਦ ਦੇਕੇ ਮਾਇਨੇ ਬਣਾ ਦਿੱਤੇ ਗਏ ਹਨ। ਪ੍ਰੋਗਰਾਮ ਦਾ ਵਿਸ਼ਾ ਬਹੁਤ ਵੱਡਾ ਹੈ, ਪਰ ਤੱਥ ਬਹੁਤ ਅੰਦਾਜ਼ਿਆਂ ਵਾਲੇ ਹਨ। ਚੰਗੀ ਪਰ ਅਧੂਰੀ ਕੋਸ਼ਿਸ਼।

  • @AvinashKumar-xd9fs
    @AvinashKumar-xd9fs 2 ปีที่แล้ว +2

    Businessmen te managers fast visit vaste vi multi-entry business visa, pr ya foreign citizenship rakhde. Nai ta business trips vaste kinne kinne mahine ta visa di wait karni pendi.

  • @anilusha4469
    @anilusha4469 2 ปีที่แล้ว +1

    Sir.
    System nu tik karwaavo ji.
    India may unemployment bahut zidha h ji.
    Education ko Rozgaar mukhi banaavo ji

  • @gurinderkaur7122
    @gurinderkaur7122 2 ปีที่แล้ว

    Safety ,security and value of ability

  • @lifeplaydotcom
    @lifeplaydotcom ปีที่แล้ว

    ਜਿਵੇ ਯੂਪੀ ਬਿਹਾਰ ਤੂੰ ਲੋਕੀ ਕਾਮ ਕਰਨ ਵਾਸਤੇ ਪੰਜਾਬ ਨੂੰ ਅੰਦੇ ਨੇ ਤੇ ਆਪਣਾ ਪੂਰੇ ਪਰਿਵਾਰ ਨੂੰ ਵੀ ਲੈ ਅੰਦੇ ਨੇ ਤੇ ਥੁੜਿ ਜੀ ਕਮਾਈ ਨਾਲ ਘਰ ਬਾਰ ਬਣਦੇ ਨੇ ਉਹਨਾਂ ਵਾਸਤੇ ਤਾਂ ਪੰਜਾਬ ਵੀ ਕੈਨੇਡਾ ਤੋਂ ਘਾਟ ਨਹੀਂ ਹੈ । ਤੇ ਅੱਜ ਦੇ ਪੰਜਾਬ ਦੇ ਵੱਡੀ ਵੱਡੀ ਕੰਪਨੀਆਂ ਦੇ ਮਾਲਿਕ ਪੰਜਾਬੀ ਬੇਰੋਜ਼ਗਾਰ ਤੂੰ ਜਾਂਦਾ ਇਹ ਨਾ ਨੂੰ ਜਾਂਦਾ ਪਸੰਦ ਕਰਦੇ ਹੁਣ । ਤੇ ਆਪਣੇ ਪੰਜਾਬੀ ਰੁਲਦੇ ਰੁਲਦੇ ਇਹ ਸੋਚਦੇ ਨੇ ਕੋਈ ਬਾਰ ਦਾ ਹਿਲਾ ਬਣ ਜਾਏ

  • @Shaanffoffical
    @Shaanffoffical 2 ปีที่แล้ว +2

    ਧਨਾਡ ਲੋਕਾਂ ਨੁੰ ਗੈਂਗਸਟਰਾਂ ਦੀਆਂ ਧਮਕੀਆਂ ਆਉਂਦੀਆਂ,,, ਤਾਂ ਭੱਜਦੇ ਆ ਭਾਰਤ ਚੋਂ

  • @nesha06thakur48
    @nesha06thakur48 2 ปีที่แล้ว +2

    Very good and logical discussion ek bada reason gandgi aur kudey dey dher jo punjab dey chupey chupey vich hai roads dey sides bharey paye hun gandgi jini punjab vich hai kite hor nahi polythene nu punjab vich strictly ban karn di lod hai kudey da sahi tarah naal khatama sarkar di responsibility hai

  • @Kawal683
    @Kawal683 2 ปีที่แล้ว +3

    ਘਟ।ਗਿਣਤੀ।ਨਾਲ।ਸਰਕਾਰ।ਵਿਤਕਰਾ।ਕਰਦੀ।ਏ।।

  • @balramgupta6023
    @balramgupta6023 ปีที่แล้ว

    Good podcast!

  • @rajkumarchauhan3171
    @rajkumarchauhan3171 2 ปีที่แล้ว +1

    Punjab meiin Naya Gaon aur Kansal near Chandigarh meiin Nagar Council paise lekar nakse paas kar rahe hain fir jo house construction ho rahi hai bho nakse par nahi ho rahi hai.

  • @varinder251
    @varinder251 2 ปีที่แล้ว +4

    One point you missed completely is Drug..

  • @ricksharma9754
    @ricksharma9754 2 ปีที่แล้ว +4

    Hun Punjab wich rehna safe nahi hai....Waheguru hi hun Punjab da raakha 🙏🙏

    • @jangsingh9119
      @jangsingh9119 2 ปีที่แล้ว +2

      Canada ch har Roj mar rahe ne Punjabi oh Kihda sef ne Punjab to Vadiya Desh koi nahi

    • @Talwindersingh-sh7go
      @Talwindersingh-sh7go 2 ปีที่แล้ว +2

      Safe ta America v nhi hun ta canada vi bhut murder ho rhe ne us vare v daso gye ?

    • @puneetsharma4160
      @puneetsharma4160 2 ปีที่แล้ว +4

      ਇਹ ਕਹਿਣਾ ਗਲਤ ਆ ਪੰਜਾਬ safe ਨਿ,ਸਭ ਸਹੀ ਆ ਬੱਸ ਭੇਡਚਾਲ ਆ ਵੀਰ,ਜਿੱਥੇ ਮਰਜੀ ਚਲ ਜਾਓ ਇਮਾਨਦਾਰੀ ਨਾਲ਼ ਸਭ ਦੇਸ਼ ਸਹੀ ਆ ਬਾਕੀ ਕੈਨੇਡਾ ਅਮਰੀਕਾ ਚ ਰੋਜ ਗੋਲੀਬਾਰੀ ਹੁੰਦੀ, ਕਿੰਨੇ ਪੰਜਾਬੀ ਰੋਜ ਮਾਰ ਦਿੱਤੇ ਜਾਂਦੇ ਵਿਦੇਸਾ ਚ

  • @mahindersingh4596
    @mahindersingh4596 ปีที่แล้ว

    Very right

  • @kinderbirsingh3747
    @kinderbirsingh3747 2 ปีที่แล้ว +2

    Good.video.sir

  • @rajeevjoshi4301
    @rajeevjoshi4301 2 ปีที่แล้ว

    GOOD JOB PAJI

  • @sandeepkhera953
    @sandeepkhera953 2 ปีที่แล้ว +3

    Sara kasur system da hai, specially in Punjab,nahi taan kaun parents apne bacheya nu apne ton door rakhna Chanda hai

  • @meghrajsharma5721
    @meghrajsharma5721 ปีที่แล้ว

    Gullbat bhut vadia te
    Jankari bhurpoor hai

  • @baloursingh1085
    @baloursingh1085 ปีที่แล้ว

    ਵੀਰ ਜੀ ਇਸ ਤਰਾਂ ਤਾਂ ਪੰਜਾਬ ਖਾਲੀ ਹੋ ਜਾਵੇਗਾ ਹੂਣ ਗੁਰੂਆਂ ਦੀ ਧਰਤੀ ਦਾ ਕੀ ਬਣੂੰਗਾ ਜਿਸਨੂੰ ਸਾਂਭਣ ਲਈ ਗੁਰੂ ਪੂਰੇ ਪ੍ਰੀਵਾਰ ਵਾਰ ਗਏ। ਵੀਰੋਂ ਪੰਜਾਬ ਵਾਰੇ ਸੋਚੋ।

  • @sunnysingh8080
    @sunnysingh8080 ปีที่แล้ว

    I agree

  • @kulvirkothaguru3914
    @kulvirkothaguru3914 2 ปีที่แล้ว +1

    Bai ji contract job sab tu big problem hai ke only per month 10000 pay set kar dite Punjabi sarkar ne te koyi vi sarkar es wal care nahi kardea

  • @yadwinderberi8199
    @yadwinderberi8199 2 ปีที่แล้ว +6

    Assuming these people come back to India, stay here also for longer periods how are these MLA’s , teachers etc maintaining PR when you to have to stay in canada for 3 years (continued or staggered) out of every 5 years

    • @hindcanada1
      @hindcanada1 2 ปีที่แล้ว +1

      Welcome to Canada .🤣

  • @ruldasingh2077
    @ruldasingh2077 2 ปีที่แล้ว

    Bhrosa and majbure in much difference ples batao th.

  • @harjinderparshad9605
    @harjinderparshad9605 2 ปีที่แล้ว +2

    U people doing nice job❤👍👌🙏

  • @harcharansingh9094
    @harcharansingh9094 2 ปีที่แล้ว +1

    Nice.

  • @parmdeepkaur7718
    @parmdeepkaur7718 2 ปีที่แล้ว

    ਕੱਲੇ ਪੰਜਾਬ ਨੂੰ ਛੱਠ ਰਹੇ ….😅😅 ਪੂਰੇ ਭਾਰਤ ਵਿੱਚ ਧੰਨਾਡ ਛੱਡ ਰਹੇ ਇਸ ਗੰਦਸਤਾਨ ਨੂੰ