Prime Focus (2503) || ਫਿਰ ਚੱਲੂ ਪੰਜਾਬ 'ਚ ਪਾਣੀ ਵਾਲੀ ਬੱਸ ! , ਪ੍ਰਧਾਨ ਹੀ ਚੋਣ ਹਾਰਿਆ

แชร์
ฝัง
  • เผยแพร่เมื่อ 31 ม.ค. 2025

ความคิดเห็น • 82

  • @User.YouTube_creaters
    @User.YouTube_creaters 12 วันที่ผ่านมา +33

    ਲੜਾਈ ਹੱਕ ਦੀ ਹੈ ਅਤੇ ਹੱਕ ਦੀ ਲੜਾਈ ਵਿਚ
    *ਜਿੱਤ ਜਾਂ ਕੁਰਬਾਨੀ ਹੁੰਦੀ ਹੈ ਵਾਹਿਗੁਰੂ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @ਝੱਲਾਡਡਵਾਂਵਾਲਾ
    @ਝੱਲਾਡਡਵਾਂਵਾਲਾ 12 วันที่ผ่านมา +6

    ਕਬਾੜ ਚ ਪਈ ਬੱਸ ਅਗਰ ਚੱਲ ਜਾਏ ਤਾਂ ਠੀਕ ਹੈ ਪਰ ਚੱਲੇ ਓਥੇ ਜਿਹੜੇ ਪਿੰਡ ਅਜੇ ਵੀ ਕਈ ਦਰਿਆਓਂ ਪਾਰ ਨੇ ਜੋ ਸੜਕੀ ਮਾਰਗ ਨਾਲੋਂ ਟੁੱਟੇ ਨੇ ਓਥੇ ਅਗਰ ਚੱਲ ਜਾਏ ਤਾਂ ਠੀਕ ਹੈ ਜੀ

  • @User.YouTube_creaters
    @User.YouTube_creaters 12 วันที่ผ่านมา +15

    ਖੁਦ ਦੀ ਔਕਾਤ ਹੋਵੇਗੀ ਤਾਂ ਦੁਨੀਆਂ ਕਦਰ ਕਰੇਗੀ
    *ਕਿਸੇ ਦੇ ਸੱਜੇ ਖੱਬੇ ਖੜਨ ਨਾਲ ਕਿਰਦਾਰ ਉੱਚੇ ਨਹੀਂ ਹੁੰਦੇ*

    • @daljitsingh7980
      @daljitsingh7980 12 วันที่ผ่านมา +3

      ਦੀਪ ਬਰਾੜ 👌👌👍

    • @amargora5129
      @amargora5129 11 วันที่ผ่านมา +1

      DB

    • @gurjitkaur7
      @gurjitkaur7 11 วันที่ผ่านมา +1

      Deepu Veere ✅✅✍🏻✍🏻✅✅🙏🏻

    • @User.YouTube_creaters
      @User.YouTube_creaters 11 วันที่ผ่านมา

      @@daljitsingh7980 😍😍 ਸੰਧੂ ਵੀਰੇ

    • @User.YouTube_creaters
      @User.YouTube_creaters 11 วันที่ผ่านมา

      @@amargora5129 😮

  • @User.YouTube_creaters
    @User.YouTube_creaters 12 วันที่ผ่านมา +13

    ਕਿਰਦਾਰ ਅਤੇ ਵਿਹਾਰ ਹੀ ਪਹਿਚਾਣ ਹੁੰਦਾ ਹੈ ਵਰਨਾ
    *ਇੱਕ ਨਾਮ ਦੇ ਹਜ਼ਾਰਾਂ ਦੀਪ ਹਨ ਜਹਾਨ ਵਿਚ*

    • @daljitsingh7980
      @daljitsingh7980 12 วันที่ผ่านมา +4

      ਦੀਪ ਬਰਾੜ 🙏❤️👌👌👍

    • @gurjitkaur7
      @gurjitkaur7 11 วันที่ผ่านมา +1

      Deep Deep Deep 👌🏻👌🏻✌🏻✌🏻👍🏻👍🏻 Deepu Veere 💖🙏🏻

    • @User.YouTube_creaters
      @User.YouTube_creaters 11 วันที่ผ่านมา

      @@daljitsingh7980 😍😍 ਸੰਧੂ ਵੀਰੇ

    • @User.YouTube_creaters
      @User.YouTube_creaters 11 วันที่ผ่านมา +1

      @@gurjitkaur7 😍🙏 ਦੀਦੀ

  • @Surjitsingh-t5i7f
    @Surjitsingh-t5i7f 12 วันที่ผ่านมา +6

    ਬਹੁਤ ਵਧੀਆ ਗੱਲਬਾਤ ਜੀ

  • @BalwinderSingh-ee4gp
    @BalwinderSingh-ee4gp 12 วันที่ผ่านมา +3

    ਦੋਹਾਂ ਭਰਾਵਾਂ ਅਤੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਪ੍ਰਵਾਨ ਹੋਵੇ ਜੀ ਮਲੋਟ ਤੋਂ ਬਲਵਿੰਦਰ ਸਿੰਘ

  • @daljitsingh7980
    @daljitsingh7980 12 วันที่ผ่านมา +7

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @dansinghmannmann3456
    @dansinghmannmann3456 12 วันที่ผ่านมา +3

    ਜਦੋਂ ਬਾਦਲ ਕੈਪਟਨ ਵਰਗੇ ਲੀਡਰ ਸਹੂਲਤਾਂ Le ਸਕਦੇ ਹਨ ਤਾਂ ਆਮ ਲੋਕ ਕਿਓਂ ਨਹੀਂ le ਸਕਦੇ ਜਦੋਂ ਐਮ ਐਲ ਏ ਸਹੂਲਤਾਂ ਲੇਹਦੇ ਹਨ ਓਦੋਂ ਦੇਸ ਤੇ ਲੋੜ ਨਹੀਂ ਪੈਂਦਾ ਜੀ ਜਰੂਰ ਦਸਿਓ

  • @baldevjassar8059
    @baldevjassar8059 12 วันที่ผ่านมา +10

    *🙏❣️ਅੱਜ ਦਾ ਵਿਚਾਰ❣️🙏*
    *ਸਭ ਨੂੰ ਸੁਖੀ ਰੱਖਣਾ ਬੇਸ਼ੱਕ ਸਾਡੇ ਹੱਥ ਵਿੱਚ ਨਹੀਂ,ਪਰ ਕੋਈ ਸਾਡੇ ਕੋਲੋਂ ਦੁਖੀ ਨਾ ਹੋਵੇ! ਇਹ ਜ਼ਰੂਰ ਸਾਡੇ ਹੱਥ ਵਿੱਚ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @ramsranbhadra9529
    @ramsranbhadra9529 12 วันที่ผ่านมา +5

    ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ ❤

  • @SarabjeetSingh-r6o
    @SarabjeetSingh-r6o 12 วันที่ผ่านมา +4

    ਸਰਬਜੀਤ ਸਿੰਘ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ

  • @NarinderSingh-ti4sq
    @NarinderSingh-ti4sq 12 วันที่ผ่านมา +3

    ਬੁਹੁਤ ਸੋਹਣਾ ਪ੍ਰੋਗਰਾਮ। ਇੱਕ ਗੱਲ ਪਕੀ ਹੋ ਗੀ ਕਿ ਸੰਧਾਵਾਲੀਆ ਸਾਬ ਪਰੈਕਟੀਕਲ ਅਤੇ ਧਰਾਤਲ ਦੇ ਬਿੱਲਕੁਲ ਨੇੜੇ ਹਨ ਜਦੋਂ ਕਿ ਬਾਠ ਸਾਬ ਬੁਹਤ ਆਦਰਸ਼ਵਾਦੀ ਤੇ ਆਸ਼ਾਵਾਦੀ ਹਨ।

  • @BalramDhaliwal-rb7no
    @BalramDhaliwal-rb7no 12 วันที่ผ่านมา +2

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤

  • @ParmjeetKaur-o1e
    @ParmjeetKaur-o1e 11 วันที่ผ่านมา

    ❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @surjeetbrarSurjeet
    @surjeetbrarSurjeet 12 วันที่ผ่านมา +2

    Waheguru Ji Waheguru Ji

  • @SafarSingh-p5g
    @SafarSingh-p5g 12 วันที่ผ่านมา +2

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ

  • @SukhwinderSingh-wq5ip
    @SukhwinderSingh-wq5ip 12 วันที่ผ่านมา +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @GurnamSingh-nd5yt
    @GurnamSingh-nd5yt 12 วันที่ผ่านมา

    ਮੇਰੀ ਬੇਨਤੀ ਪਾਣੀ ਵਿੱਚ ਚੱਲਣ ਵਾਲੀ ਕਿਸ਼ਤੀ ਬੱਸ ਜਾ ਜਾਹਾਜ ਹੋਵੇ ਉਸ ਨੂੰ ਚਲੋਣ ਤੋ ਪਹਿਲਾਂ ਵੇਖੋ ਪਾਣੀ ਕਿਨਾ ਕੁ ਹੈਂ ਫਤਹਿ ਪ੍ਰਵਾਨ ਹੋਵੇ ਜੀ

  • @sciencehouse1
    @sciencehouse1 11 วันที่ผ่านมา +1

    ਤੁਸੀਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀਆਂ ਮੁਫ਼ਤ ਚੀਜ਼ਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਸੀ, ਪਰ ਹੁਣ ਮਨ ਕਿਉਂ ਬਦਲਿਆ ? ਭਾਵਨਾ ਠੀਕ ਹੈ, ਪਰ ਨੀਤ ਨਹੀਂ।

  • @rajindersingh1387
    @rajindersingh1387 12 วันที่ผ่านมา +3

    ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਸੀ

  • @kamalchaudhary9654
    @kamalchaudhary9654 12 วันที่ผ่านมา

    Bahut vadia ji great ❤❤❤❤❤❤❤

  • @gurjitkaur7
    @gurjitkaur7 11 วันที่ผ่านมา

    Hanji Deepu Veere 🌾🌾🌾✌🏻✌🏻👍🏻👍🏻🙏🏻🙏🏻

  • @User.YouTube_creaters
    @User.YouTube_creaters 12 วันที่ผ่านมา +8

    ਮਨੀਸ਼ ਸੀਸੋਧੀਆ ਨੇ ਰਮੇਸ਼ ਮਿੱਤਲ ਕੋਲੋਂ 86 ਲੱਖ,ਮੈਡਮ ਵਿਨੀਤ ਅਰੋੜਾ ਕੋਲੋਂ 26 ਲੱਖ ਅਤੇ ਮੈਡਮ ਦੀਪਾਲੀ ਕੋਲੋਂ ਕਰਜ਼ਾ ਲੈ ਕੇ ਬਿਨਾਂ ਸ਼ਰਤ ਤੋਂ ਫਰੈਂਡਲੀ ਲੋਨ ਲੈ ਕੇ (1ਕਰੋੜ 54 ਲੱਖ) ਇਹ ਜਾਣਕਾਰੀ ਚੋਣ ਕਮਿਸ਼ਨ ਨੂੰ ਦਿੱਤੀ ਹੈ
    *ਆਪਣੇ ਪੁੱਤ ਨੂੰ ਵਿਦੇਸ਼ ਚ ਪੜ੍ਹਨ ਲਈ ਭੇਜਿਆ*

  • @shinderbrar
    @shinderbrar 12 วันที่ผ่านมา +2

    ❤❤✌✌👌👌🤙🤙

  • @bharbhurkang1755
    @bharbhurkang1755 11 วันที่ผ่านมา

    ਬਹੁਤ ਵਧੀਆ ਪ੍ਰੋਗਰਾਮ ਸੀਤ ਸ੍ਰੀ ਆਕਾਲ ਬਾਈ ਜੀ

  • @JagtarGill-u1z
    @JagtarGill-u1z 12 วันที่ผ่านมา +2

    Very good ji bath shiab and sindawela Shihab ji thanks v rano the payal disaster ludhiana Punjab good morning

  • @sidhudhurkotia9919
    @sidhudhurkotia9919 12 วันที่ผ่านมา

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @nareshkumarbali1186
    @nareshkumarbali1186 11 วันที่ผ่านมา

    ਬਾਠ ਸਾਹਿਬ ਊਠ ਰੇੜ੍ਹੀ ਬਣਾਉਣ ਦੀ ਲੋੜ ਹੈ ਸਰਕਾਰ ਨੂੰ ਦਰਿਆਵਾਂ ਵਿੱਚ ਪਾਣੀ ਹੈ ਨਹੀਂ ਰੇਤਾ ਹੈਗਾ ,🙏🙏🙏🙏

  • @amarjitpannu9357
    @amarjitpannu9357 12 วันที่ผ่านมา

    Very educative discussion !

  • @baldevsingh8255
    @baldevsingh8255 12 วันที่ผ่านมา

    ਜੇ ਬੱਸ ਚਾਰ ਕਰੋੜ ਤੀਹ ਲੱਖ ਦੀ ਹੋਈ ਤਾਂ ਪਾਣੀ ਵਿੱਚ ਚੱਲ ਸਕਦੀ ਹੈ। ਜੇਕਰ ਚਾਲੀ ਹਜ਼ਾਰ ਤਿੰਨ ਸੌ ਵਾਲੀ ਹੋਈ ਤਾਂ ਬੱਸ ਉੱਤੇ ਪਲੀ ਪਈ ਰਹਿਣ ਦੇਣੀ ਚਾਹੀਦੀ ਹੈ।

  • @ProfessorSKVirk
    @ProfessorSKVirk 11 วันที่ผ่านมา +1

    Hor Kecy nu na mile Mrs Parneet Kaur Rani Sahiba te Bibi Harsimrat nu Jaroor de deo

  • @BalwantSingh-to7nu
    @BalwantSingh-to7nu 12 วันที่ผ่านมา +3

    ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮਲੂਕਾ ਸਾਬ ਨਾਲ ਬੀਬੀ ਹਰਸਿਮਰਤ ਕੌਰ ਨਾਲ ਕੀ ਗੁੱਸਾ ਆ ਸੁਖਬੀਰ ਬਾਦਲ ਪੰਜਾਬ ਮਾਰਚ ਕਰ ਰਹੇ ਸੀ ਜਦੋਂ ਮਲੂਕੇ ਦੇ ਹਲਕੇ ਵਿੱਚ ਆਏ ਤਾਂ ਮਲੂਕਾ ਪਿਓ ਪੁੱਤ ਦੋਨੋਂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਨਾਲ ਉਨ੍ਹਾਂ ਦੀ ਗੱਡੀ ਵਿੱਚ ਸਵਾਰ ਹੋ ਗਏ ਤਾਂ ਬੀਬੀ ਹਰਸਿਮਰਤ ਕੌਰ ਨੇਂ ਸੁਖਬੀਰ ਬਾਦਲ ਨੂੰ ਕਹਿ ਦਿੱਤਾ ਕਿ ਅਸੂਲ ਮੁਤਾਬਿਕ ਹਲਕੇ ਇੰਚਾਰਜ ਨੂੰ ਹੀ ਨਾਲ ਬੈਠਣ ਦੀ ਇਜਾਜ਼ਤ ਹੁੰਦੀ ਹੈ ਬਾਕੀਆਂ ਨੂੰ ਉਤਾਰ ਦਿੱਤਾ ਜਾਵੇ ਤਾਂ ਗੁਰਪ੍ਰੀਤ ਮਲੂਕਾ ਆਪਣੇ ਆਪ ਹੀ ਗੱਡੀ ਵਿੱਚੋਂ ਉਤਰ ਗਏ ਪਰ ਮਨ ਵਿੱਚ ਗੁੱਸਾ ਰੱਖਿਆ ਇਹ ਕਾਰਨ ਸੀ ਜਿਹੜਾ ਚੋਣਾਂ ਵਿੱਚ ਕੱਡਿਆ।

  • @Naresh_tailor
    @Naresh_tailor 12 วันที่ผ่านมา +3

    ਪੰਜਾਬ ਦੇ mla ਅਤੇ mp ਆ ਤੇ ਲੱਖ ਲੱਖ ਲਾਹਣਤਾਂ ਜੋ ਬਾਡਰ ਤੇ ਕਿਸਾਨ ਮੋਰਚਾ ਛੱਡ ਕੇ ਦਿੱਲੀ ਦੀਆਂ ਚੋਣਾਂ ਵਿੱਚ ਪ੍ਰਚਾਰ ਕਰਨ ਵਿੱਚ ਵਿਅਸਤ ਹਨ

  • @gurdipsinghwahegurujiveryn1148
    @gurdipsinghwahegurujiveryn1148 12 วันที่ผ่านมา

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏

  • @ENGLISHHELPLINE-i1o
    @ENGLISHHELPLINE-i1o 12 วันที่ผ่านมา +1

    Punjab is a picnic spot with free food and residence at KHANAURI AND SHAMBU (PATIALA)

  • @PalsinghGill-ex3le
    @PalsinghGill-ex3le 12 วันที่ผ่านมา +2

    ❤👍🏻👍🏻👌🌷

  • @ਇਕਖਬਰ
    @ਇਕਖਬਰ 12 วันที่ผ่านมา

    ਜਿਹੜੀ ਬੀਬੀ ਪੰਜਾਹ ਹਜ਼ਾਰ ਰੁਪਏ ਤਨਖਾਹ ਲੈਦੀ ਆ ਉਹ ਕਹਿੰਦੀ ਐ ਕਿ ਮੈਂ ਟਿਕਟ ਲੈਕੇ ਸਫ਼ਰ ਕਰਨਾ

  • @harwinderkaur9040
    @harwinderkaur9040 12 วันที่ผ่านมา

    Both brothers sat shri akal 🎉

  • @narinderjeetsingh3994
    @narinderjeetsingh3994 12 วันที่ผ่านมา

    Sat Sri akaal to all 🙏🙏🌺

  • @jagseersinghgill5789
    @jagseersinghgill5789 12 วันที่ผ่านมา

    ਹੁਣ ਜੀ ਸਿੱਖਿਆ ਵਿਭਾਗ ਦੇ ਪ੍ਰਾਇਮਰੀ ਅਧਿਆਪਕ ਨੂੰ ਤਿੰਨ ਸਾਲ 29500/-₹ ਹੀ ਮਿਲਦਾ, ਤੁਸੀਂ 33000/-₹ ਦੇ ਰਹੇ ਹੋ।😂

  • @GurdeepSinghWaraich-c1r
    @GurdeepSinghWaraich-c1r 12 วันที่ผ่านมา

    ਕੀ ਹੁਣ ਚੱਲੂ ਸੜਕਾਂ 'ਤੇ ਸਮੁੰਦਰੀ ਜਹਾਜ਼?

  • @jatendersingh3596
    @jatendersingh3596 12 วันที่ผ่านมา

    Sat Shri akal 22 ji

  • @nausherahousegillz37
    @nausherahousegillz37 12 วันที่ผ่านมา +1

    ਸਰਵਣ ਸਿੰਘ ਪੰਧੇਰ ਕੌਮ ਦਾ ਅਤੇ ਕਿਸਾਨਾਂ ਦਾ ਗਦਾਰ ਹੈ ਜਿਸ ਵਲੋਂ ਸੱਚੇ ਸੁੱਚੇ ਬਾਬੇ ਡੱਲੇਵਾਲ ਦੀ ਕੁਰਬਾਨੀ ਦੇਣ ਦੀ ਤਿਆਰੀ ਕਰ ਲਈ ਗਈ ਸੀ। ਇਸ ਗਦਾਰ ਵਲੋਂ ਬਾਬੇ ਡੱਲੇਵਾਲ ਨੂੰ ਕੋਠੇ ਚਾੜ੍ਹ ਕੇ ਪੌੜੀ ਲਾਹ ਲਈ ਅਤੇ ਬਾਬੇ ਡੱਲੇਵਾਲ ਦੀ ਸ਼ਹੀਦੀ ਤੇ ਅਪਣੀ ਰਾਜਨੀਤੀ ਚਮਕਾਉਣ ਦੀ ਤਿਆਰੀ ਕਰ ਲਈ ਸੀ, ਉਹ ਤਾਂ ਰੱਬ ਨੇ ਸਾਡੀ ਅਰਦਾਸ ਸੁਣ ਕੇ ਉਨ੍ਹਾਂ ਨੂੰ ਬੱਚਾ ਲਿਆ।
    ਇਸ ਵਲੋ ਹੀ ਕਿਸਾਨ ਜਥੇਬੰਦੀਆਂ ਦਾ ਏਕਾ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਏਹ ਕਿਸਾਨਾਂ ਨੂੰ ਅਪਣੇ ਮੁਫਾਦਾਂ ਲਈ ਗੁੰਮਰਾਹ ਕਰ ਰਿਹਾ ਹੈ। ਇਸਦਾ ਹਾਲ ਵੀ ਸੁੱਖੇ ਅਮਲੀ ਦੇ ਅਕਾਲੀ ਦਲ ਵਾਲਾ ਹੋਣਾ ਹੈ, ਲੋਕਾਂ ਨੇ ਬੇਰਾ ਵਟਾਇਆ ਨਹੀਂ ਪੁੱਛਣਾ ।

  • @GurdeepSingh-hd3qs
    @GurdeepSingh-hd3qs 12 วันที่ผ่านมา

    Sat shri akal ji 🙏🙏

  • @PremPal-rg7jx
    @PremPal-rg7jx 12 วันที่ผ่านมา

    Sandhawaliea and parmjeet ji sat shri akal ji

  • @HarjitSingh-z3j
    @HarjitSingh-z3j 11 วันที่ผ่านมา

    Punjab FARRY Transport...... Kaho Janab Ji.

  • @balwindersinghpawar5024
    @balwindersinghpawar5024 12 วันที่ผ่านมา

    ਸਤਿ ਸ਼੍ਰੀ ਆਕਾਲ ਜੀ

  • @babamotor7084
    @babamotor7084 12 วันที่ผ่านมา

    Sat.shri.akal.ji sare nu g

  • @AvtarBhatti206
    @AvtarBhatti206 12 วันที่ผ่านมา

    ਬਾਠ ਸਾਹਿਬ ਜੀ ਬੇਨਤੀ ਹੈ ਜੀ ਕਿ ਤੁਸੀਂ ਬੁਢਾ ਦਰਿਆ ਕਿਹਾ ਕਰੋ ਨਾਲਾ ਨਹੀਂ 🙏🙏

  • @bobminhas6749
    @bobminhas6749 12 วันที่ผ่านมา

    Seattle good morning Ji

  • @jagjitsingh627
    @jagjitsingh627 12 วันที่ผ่านมา

    Bhaji sat shri akal g,jagjit randhawa mimsa dhuri

  • @sukhjindersingh5391
    @sukhjindersingh5391 12 วันที่ผ่านมา

    🙏🙏❤️

  • @JaspalSingh-co7fb
    @JaspalSingh-co7fb 12 วันที่ผ่านมา

    😊😊😊😊😊😊😊😊

  • @DishaSony
    @DishaSony 12 วันที่ผ่านมา

    ❤❤

  • @GurdevSingh-y6v
    @GurdevSingh-y6v 12 วันที่ผ่านมา

    Sir ji Canada ch baithe jo ?

  • @sidharththakursidharth4544
    @sidharththakursidharth4544 12 วันที่ผ่านมา

    When you are in Canada what do we have to do with Delhi if you don’t have any thing to talk about talk about local issues here

  • @ProfessorSKVirk
    @ProfessorSKVirk 11 วันที่ผ่านมา

    Five lakh Rent lain Walia nu Budhapa Pension Te Free Rashan already mil Rahi hai G

  • @Gurdas-ys3mc
    @Gurdas-ys3mc 10 วันที่ผ่านมา

    Sasreri. Akall

  • @BikaramSinghSarkaria
    @BikaramSinghSarkaria 12 วันที่ผ่านมา

    ਬਾਠ ਸਾਹਿਬ ਜੀ ਗੱਲਾਂ ਦੇ ਕੜਾਹ ਬਣਾਹੀ ਜਾਹੋ। ਧੰਨਵਾਦ

    • @mangalsingh6049
      @mangalsingh6049 12 วันที่ผ่านมา +2

      Tusi khai jao bai 😂😂😂

  • @smartphonedoctor1242
    @smartphonedoctor1242 12 วันที่ผ่านมา +1

    Kde congres bjp ja panjab ch har roj chori dketi mudar ho rhe aa app sarkar ne barbad krta panjab no bs tusi akalidal de pishe pye o ik pase tusi kehne o khetri parti majbut hove is trike majbut hovegi jis parti di Sarkar hai mujuda ohna di gal ni krde

    • @harbhajansingh4281
      @harbhajansingh4281 10 วันที่ผ่านมา

      Sukha akalo dal kade khetri party nahi ho sakdi.

  • @ProfessorSKVirk
    @ProfessorSKVirk 11 วันที่ผ่านมา

    😅😅😅😅😅😅

  • @baldevsinghrandhawa5851
    @baldevsinghrandhawa5851 12 วันที่ผ่านมา

    Sandha sahib your program is superb
    but your Lol “thahaka “ doesn’t not match the situation and looks innocent

  • @ParamjitSingh-f6c
    @ParamjitSingh-f6c 12 วันที่ผ่านมา

    ਦਿੱਲੀ ਵਿਚ ਤਾ ਸਰਕਾਰ ਬੀ ਜੇ ਪੀ ਬਣਾਏਗੀ ਨੋਟ ਕਰਲੋ ਬਾਕੀ ਗੱਲ 8 ਫਰਵਰੀ ਨੂੰ ਗੱਲ ਕਰਾਂਗੇ 1100 ਵਾਲਾ ਦਾ ਨਹੀਂ ਚਲੇਗਾ ਪੰਜਾਬ ਦਾ ਕੀ ਹਾਲ ਹੈ ਇਹ ਤਾ ਦੱਸੋ ❤❤❤❤

    • @jagdeep324
      @jagdeep324 12 วันที่ผ่านมา

      Delhi kejriwal aaa riha baie

  • @BhanguSaab-gm2ic
    @BhanguSaab-gm2ic 12 วันที่ผ่านมา

    ❤❤