Chandigarh 'ਚ ਆਹ ਮੁੰਡੇ ਨੇ ਹਰਾਈ ਝਾੜੂ ਪਾਰਟੀ | ਪੁਲਿਸ ਨੇ ਚੁੱਕਿਆ, ਪਰਚਾ ਵੀ ਪਾਇਆ ਪਰ ਹਾਰ ਨੀਂ ਮੰਨੀ | Akhar

แชร์
ฝัง
  • เผยแพร่เมื่อ 16 ม.ค. 2025

ความคิดเห็น • 79

  • @thesniperofficial0902
    @thesniperofficial0902 ปีที่แล้ว +27

    ਬਹੁਤ ਵੱਢੀ ਤੇ ਵਜਨਦਾਰ ਗੱਲ ਤਰਕ ਦੇ ਅਧਾਰ ਤੇ ਬੋਲਿਆ ਵੀਰ ਸ਼ਾਬਾਸ਼ ਵੀਰੋ ਪੰਜਾਬ ਨਸ਼ਾ ਮੁਕਤ ਹੋਵੇ ਜੋ ਰਿਵਾਇਤੀ ਪਾਰਟੀਆ ਨਹੀ ਕਰ ਸਕੀਆ

  • @user-YouTube.creation
    @user-YouTube.creation ปีที่แล้ว +24

    ਜਲਦੀ ਹੀ ਝਾੜੂ 2024 ਵਿੱਚ ਖਿਲਾਰ ਦੇਣਾ ਪੰਜਾਬੀਆਂ ਨੇ ਇਹ ਇੱਕ ਅਟੱਲ ਸੱਚਾਈ ਹੈ ਜੀ

    • @kisankaur4459
      @kisankaur4459 ปีที่แล้ว +1

      👍👍👍👍👍👍👍👍🙏🙏🙏🙏🙏

    • @gurrypreet7318
      @gurrypreet7318 ปีที่แล้ว

      ​@@kisankaur4459😂😂😂

    • @pushpindersingh8475
      @pushpindersingh8475 ปีที่แล้ว

      Bjp murdabad modi badsurat murdabad

  • @DeepSingh-gd5kw
    @DeepSingh-gd5kw ปีที่แล้ว +9

    ਠੀਕ ਵੀਰੇ ਝਾੜੂ ਦੀ ਸਰਕਾਰ ਫੇਲ ਹੋ ਗਈ ਪੰਜਾਬ ਵਿੱਚ ਕੋਈ ਸ਼ੱਕ ਨਹੀਂ """" ਤੁਸੀਂ ਜਿੱਤ ਗਏ ਵਧਾਈਆਂ " ਪਰ ਇਕ ਗੱਲ ਯਾਦ ਰੱਖਿਓ " ਕਾਂਗਰਸ ਦੀ ਸਰਕਾਰ ਕੈਪਟਨ ਦੀ ਸਰਕਾਰ ਨੇ ਵੀ ਪੰਜਾਬ ਦਾ ਬੇੜਾ ਗਰਕ ਉਨ੍ਹਾਂ ਹੀ ਕੀਤਾ ਜਿੰਨਾ ਝਾੜੂ ਵਾਲੇ ਕਰ ਰਹੇ ਆ """ ਤੇ ਇਹ ਗੱਲ ਸਾਰਾ ਪੰਜਾਬ ਜਾਣਦਾ 2024 ਦੀਆਂ ਵੋਟਾਂ ਵਿੱਚ ਤੁਹਾਨੂੰ ਇਸਦੇ ਖਮਿਆਜ਼ਾ ਵੀ ਭੁਗਤਣਾ ਪੈਣਾ ""

  • @BaljitSingh-bj4vm
    @BaljitSingh-bj4vm ปีที่แล้ว +27

    ਬਹੁਤ ਹੀ ਵਧੀਆ ਬੇਟਾ ਜੀ ਭੰਗੂ ਮਾਨ ਖਾਸ ਪਾਰਟੀ ਦੀ ਹਵਾ ਕਢ ਦਿਤੀ। 2024ਵਿਚ। ਵੀ ਇਸ ਤਰਾਂ ਹੀ ਕਰਾਂਗੇ

  • @balvirsingh6393
    @balvirsingh6393 ปีที่แล้ว +30

    ਆਪ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ

  • @CanadaKD
    @CanadaKD ปีที่แล้ว +12

    ਸਿਰਾ ਕਰਾਤਾ ਜੱਟਾ 🎉

  • @daljitkaur912
    @daljitkaur912 ปีที่แล้ว +12

    ਝਾੜੂ ਵਾਲਿਆ ਨੇ ਪੰਜਾਬ ਨੂੰ ਨਸ਼ੇ ਵਿਚ ਡਬੋ ਦਿਤਾ

  • @harshpreetkaur5560
    @harshpreetkaur5560 ปีที่แล้ว +12

    ਝਾੜੂ ਤਾਂ ਪੰਜਾਬ ਵਿੱਚ ਵੀ ਤੀਲਾਂ ਤੀਲਾਂ ਕਰਨ ਨੂੰ ਤਿਆਰ ਨੇ ਪੰਜਾਬ ਦੇ ਲੋਕ

  • @bobbiecheema4833
    @bobbiecheema4833 ปีที่แล้ว +9

    Great thoughts. Salute to you brother. Waheguru ji keep you in Chardi Kalan, stay safe and keep spreading love.❤️

  • @parwindersingh8057
    @parwindersingh8057 ปีที่แล้ว +3

    ਬਹੁਤ ਵੱਧੀਆ ਕੀਤਾ ਬਾਈ ਜੀ ਝਾੜੂ ਮੰਜੀ ਠੋਕੋ ਹੰਕਾਰੀ ਸੀ

  • @JASSISINGH-hg4in
    @JASSISINGH-hg4in ปีที่แล้ว +2

    Very good

  • @balwindersidhu6111
    @balwindersidhu6111 ปีที่แล้ว +7

    Bahaut wadhiya 🙏

  • @jaswantsingh5607
    @jaswantsingh5607 ปีที่แล้ว +7

    Very nice 🎉🎉

  • @sukhdhaliwalcheema8660
    @sukhdhaliwalcheema8660 ปีที่แล้ว +1

    Bht vdia soch veer di🙏 god bless you veer

  • @yadwindergill914
    @yadwindergill914 ปีที่แล้ว +31

    ਜੱਟਾ ਜਮਾ ਸਿਰਾ ਕਰਵਾ ਦਿੱਤਾ.... ਕੂਚੀ ਖਿਲਾਰ ਦਿੱਤੀ ਬਾਈ ਨੇ....

  • @ranjitsinghbhardwaj5247
    @ranjitsinghbhardwaj5247 ปีที่แล้ว +9

    NSUI zindabaad 👍👍👍👍👍

  • @AmanKhana-qc8mp
    @AmanKhana-qc8mp ปีที่แล้ว +2

    Waheguru

  • @ProGaming-yq7fe
    @ProGaming-yq7fe ปีที่แล้ว +2

    Good. Bir. Ji

  • @gurpreetgrewal9796
    @gurpreetgrewal9796 ปีที่แล้ว +11

    👍🏽💯💯👍🏽👍🏽💯💪💪💪

  • @rajusandhu1565
    @rajusandhu1565 ปีที่แล้ว +3

    Very good 22 g

  • @jatinderdeol6942
    @jatinderdeol6942 ปีที่แล้ว +1

    ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟਸ ਨੂੰ ਬੋਕਰ ਪਾਰਟੀ ਫਰਜ਼ੀ ਇਨਕਲਾਬੀਆਂ ਦਾ ਪੰਜਾਬ ਵਿਰੋਧੀ ਚਿਹਰੇ ਦਾ ਪਤਾ ਲੱਗ ਗਿਆ। ਪਰ ਅਫਸੋਸ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਬਦਲਾਵ ਦਾ ਘੱਟਾ ਪਾਇਆ ਹੋਇਆ।

  • @KK-ph9sn
    @KK-ph9sn ปีที่แล้ว +2

    Bahut wadhia

  • @DeepSingh-gd5kw
    @DeepSingh-gd5kw ปีที่แล้ว +2

    ਸਮਝ ਨਹੀਂ ਆ ਰਹੀ ਇਹ ਕਰ ਕੀ ਰਹੇ ਆ ਇਕ ਪਾਸੇ ਝਾੜੂ +ਕਾਂਗਰਸ ਦਾ ਗਠਜੋੜ ਹੋ ਗਿਆ ਦਿੱਲੀ ਵਿੱਚ " ਇਕ ਪਾਸੇ ਝਾੜੂ ਨੂੰ ਕਾਂਗਰਸ ਵਾਲੇ ਮਾੜਾ ਕਹਿ ਰਹੇ ਆ ""

  • @manjitkaurkingra1696
    @manjitkaurkingra1696 ปีที่แล้ว +3

    Very good congratulation

  • @harjeetsinghsingh9569
    @harjeetsinghsingh9569 ปีที่แล้ว +3

    Very good karnveer 👌🌹🙏🙏🙏🙏

  • @satgurkotra2543
    @satgurkotra2543 ปีที่แล้ว +2

    Good job

  • @Punjabi-f9b
    @Punjabi-f9b ปีที่แล้ว +1

    ਗ੍ਰੇਟ congress workers ❤️

  • @bhupinderkalra5188
    @bhupinderkalra5188 ปีที่แล้ว

    Well said well done

  • @Gupreet_Singh
    @Gupreet_Singh ปีที่แล้ว +5

    People united together against dirty slum system ,corruption or police brutality towards young people or families won't be tolerated anymore stand together for our future.

  • @hardeepkaur7407
    @hardeepkaur7407 ปีที่แล้ว

    Verey gud ji

  • @ACHHARSINGHBHULLAR
    @ACHHARSINGHBHULLAR ปีที่แล้ว +4

    🎉🎉🎉🎉🎉🎉🎉

  • @jaisai2766
    @jaisai2766 ปีที่แล้ว +3

    ਜਦੋਂ ਕੋਈ ਵੀ ਚੀਜ ਆਂਮ ਹੋਜੇ ਤਾਂ ਪੁਛ ਘੱਟ ਹੋ ਜਾਂਦੀ ਹੈ ਗਪੀ ਇਨਕਲਾਬੀ ਨੇ ਪੀਲੀ ਪਗੜੀ ਵਾਲੇ

  • @yourdad-eg9zb
    @yourdad-eg9zb ปีที่แล้ว +1

    Kake bahut vadiya boleya

  • @gurvinderbilla4961
    @gurvinderbilla4961 ปีที่แล้ว

    Bhut shi gl a

  • @gurjindersingh956
    @gurjindersingh956 ปีที่แล้ว

    ਪੰਜਾਬ ਦਾ ਬੇੜਾ ਗ਼ਰਕ ਕਰਤਾ ਝਾੜੂ ਨੇ

  • @MukeshKumar-ou5ey
    @MukeshKumar-ou5ey ปีที่แล้ว +3

    Congress party zindabad

  • @RgbTv345
    @RgbTv345 ปีที่แล้ว +3

    ਸਿੱਖੋ ਬਹੁਤੇ ਖੁਸ਼ ਨਾ ਹੋਵੋ ਅੰਦਰੋ ਸਭ ਇੱਕੋ ਹੀ ਨੇ ਸਿੱਖਾਂ ਖਿਲਾਫ ਤਾਂ ਸਾਰੇ ਇੱਕ ਹੀ ਨੇ

  • @Punjabi-f9b
    @Punjabi-f9b ปีที่แล้ว

    Congress ਜਿੰਦਾਬਾਦ ❤❤

  • @BhupinderSingh-gz7os
    @BhupinderSingh-gz7os ปีที่แล้ว

    👍👍👍👍👌👌👌👌

  • @gurrypreet7318
    @gurrypreet7318 ปีที่แล้ว

    Good 👍👍👍👍👍 nice 💯

  • @chamkaursingh9781
    @chamkaursingh9781 ปีที่แล้ว

    Sabassh bai❤

  • @jagroopbaring9007
    @jagroopbaring9007 ปีที่แล้ว

    Good putter ji

  • @FaraattaTv
    @FaraattaTv ปีที่แล้ว +1

    Punjab ch 5 kila jameen ohvi vadia aa , Canada ajj hun bahut aukha , jobs nhi mildi a,house expensive bahut , rent 1200 single room . Hard life

  • @mandeep4782
    @mandeep4782 ปีที่แล้ว

    Bahut vadhian laga tujadian galan sun k.

  • @daljeetkaur4202
    @daljeetkaur4202 ปีที่แล้ว +4

    Karan randhava ji Mera Rahul Gandhi Tak yah sandesh pahuncha dena agar Rahul Gandhi 2024 mein pradhanmantri bante hain to Punjab ki samasyaon ko sune aur sant bhindra wale Jo Anandpur ka Mata pass karana chahte the vah pass kar de aur Punjab ki sari samasyaon ko HAL Karen

    • @rajanpreetkaur121
      @rajanpreetkaur121 ปีที่แล้ว

      ਭੁੱਲ ਜਾਓ ਗੰਦੀ ਸਿਆਸਤ ਕਦੀ ਵੀ ਏ ਸੱਚ ਨੀ ਹੋਣ ਦੇਵੇਗੀ

  • @dineshbamania7850
    @dineshbamania7850 ปีที่แล้ว

    Sir hostel ke roomo ki capacity Jada Karo aur unke halat ache Karo. Ladies ki students ki problem suno pl

  • @mr.gujjar5519
    @mr.gujjar5519 ปีที่แล้ว +1

    sir jo 7 cho 6 haryana de si select hoye ne odhe te v ik video bnao g te dso k punjab de buche kyu ni select ho rye g...

  • @GarywinBhullar
    @GarywinBhullar ปีที่แล้ว

    84 ਬਾਰੇ ਕੀ ਵਿਚਾਰ ਵਿਦਵਾਨ ਸਾ੍ਬ

  • @GuraSingh-r8b
    @GuraSingh-r8b ปีที่แล้ว +2

    Garu sarkaar murdabaad ik v biyan pora nahi kita breeb mazdor ate sc smage de loka ley maru mari sarkara sabt ho gye he

  • @AngrejSingh-mp2tu
    @AngrejSingh-mp2tu ปีที่แล้ว +1

    ਵੀਰੇ ਤੁਸੀ ਬਹੁਤ ਪੜੇ ਲਿਖੇ ਹੋ ਸਿਰ ਤੁਹਾਡੇ ਦਸਤਾਰ ਹੈ ਕੀ ਤੁਸੀ 84 ਭੁੱਲ ਗਏ ਸਾਡੇ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਟੈਕ ਤੋਪਾਂ ਟੈਕਾਂ ਨਾਲ ਕੀਤਾ ਭੁੱਲ ਗਏ

  • @P.SPARMINDER
    @P.SPARMINDER ปีที่แล้ว +3

    JHARO HUN GUND NULL LEBR GIA A

  • @JaswinderSingh-dq1ki
    @JaswinderSingh-dq1ki ปีที่แล้ว +1

    AAP govt👎 Fail in Punjab

  • @randeepsingh4512
    @randeepsingh4512 ปีที่แล้ว

    Bai punjab da loka nu gall samaj la ni chahi di ha 2024 wich jharu nu khilar deo

  • @GuraSingh-r8b
    @GuraSingh-r8b ปีที่แล้ว +3

    Am admi party murdabaad ik v biyan pora nahi kita loka nu doka dita he is garu sarkaar ne sab sarkara tu vad gooth boliya gppa mareya han her roj elan he elan hode han kam ik v nhi kita

  • @TSR_GAMING345
    @TSR_GAMING345 ปีที่แล้ว

    Chandigarh University Walo Congrrss NSUI DA president bannaa ik wadiya suneha hai punjab de politician nu.
    Ki umid si ki congress da pardaan bnega Punjab University Chandigarh vich eh ik oh first step hai jo das riha hai puri congress parti nu ki tusi punjab andar auaan wali election vich congress party apne dum te election lar sakdi hai.
    Kiu lar sakdi hai eh das dita hai punjab university chandigarh de all students walo.
    Agar phir bi congress party isnu ignore kardi hai phir jumebaar bi khud hi hobegi party.
    Congress party kol punjab da ik wadiya pardaan hai sitkaarjog raja varing ji jo ik honest, mehnat karn wale saaf akash de leders vicho ik ne jo congress party nu auaan wali election bi jita sakde ne.
    Sitkaar jog raja varing ji nu Punjab de har varg de lok bi pasand karde ne te ohna di dekh rekh vich auan wali election agar hundi hai ho sakda usda regulat wadiya milan nu dikh sakda hai delhi di congress party high comaan nu.
    Congress party kol S.Sidhu Ji varge Honest Leder bi maauad ne jo apni party layi wadiya jumebaari niba sakde ne auaan wali election vich.
    Amritsar tu M.P. Ajula Ji Bi ne Congress party kol jo ik Imaandar Leders vicho ik ne oh bi apni congress party waste wadiya kum karde aye ne te hamesha karde bi rahangai.

  • @GuraSingh-r8b
    @GuraSingh-r8b ปีที่แล้ว

    Garu sarkaar dokewas sarkaar naiman sarkaar ne Punjab da bera gark kar dita he sara he lok tang presan kar dita he bahwant maan ge hor kina ku gooth bolna hai

  • @JagtarSingh-fv8tw
    @JagtarSingh-fv8tw ปีที่แล้ว +1

    ਬਾਕੀ ਪਤਾ ਨਹੀਂ... ਪੰਜਾਬ ਦਾ ਬੇੜਾ ਕਾਂਗਰਸ ਨੇ ਬਿਠਾ ਦਿੱਤਾ

  • @ParamjitSingh-ok8he
    @ParamjitSingh-ok8he ปีที่แล้ว +1

    ਪੰਜਾਬ ਕਾਂਗਰਸ ਨੇ ਅਲਾਇੰਸ ਤੋਂ ਮਨ੍ਹਾ ਕੀਤਾ ਹੈ।ਤੁਹਾਡਾ ਸਵਾਲ ਸਹੀ ਨਹੀਂ ਹੈ।

    • @KashmirSingh-y1c
      @KashmirSingh-y1c ปีที่แล้ว +3

      ਹਾੲਾ ਕਮਾਨ ਨੇ ਹਾਂ ਕੀਤੀ

  • @CanadaWithaman
    @CanadaWithaman ปีที่แล้ว

    ....... ਏਹੇ gandhi ਦਾ ਮੁੰਡਾ.......

  • @bintykala686
    @bintykala686 ปีที่แล้ว

    ਆ ਦੇਖ ਲਓ ਇਕ ਗੁਲਾਮ ਕਿਵੇਂ ਆਪਣੇ ਮਾਲਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ

  • @jattrandhawa671
    @jattrandhawa671 ปีที่แล้ว

    Thagggg aaaa congress or kali😂😂😂😃😃😃😅😅😅😆😆😆😆

  • @balsingh2201
    @balsingh2201 ปีที่แล้ว

    ਭੈਣ ਚੋਦ ਟੱਟੇ ਗਾਂਧੀ ਟੱਬਰ ਤੇ ਕਾਂਗਰਸ ਦੇ ਹੀ ਚੁੰਘੀ ਜਾ।
    ਜੱਦਾ ਇਨਕਲਾਬ ਦਾ

  • @jasveerbrar8384
    @jasveerbrar8384 ปีที่แล้ว

    Shoty vir to hun congress da gun gaan kar riha hai sir te tere pag banni aa par tenu ih sara kuj bhull gia ea jo congress ne sikha nal te punjab nal darbar sahib ch jo kita oh sara kuj inni jaldi bhul gia ea quon tuhadia jmeera mar chukkia han gdaaro

  • @amarsinghdhaliwal4598
    @amarsinghdhaliwal4598 ปีที่แล้ว

    MAN DOBU PUNJAB BHAND KMADEA KARN HOGA GAPPE

  • @harinderkaurjandour5291
    @harinderkaurjandour5291 ปีที่แล้ว

    Bhagwant maan jindabad eh dogle patarkar hun eh nu alkali congres Changi lagdi a ravish Kumar Sacha patarkar

  • @manindermadahar24
    @manindermadahar24 ปีที่แล้ว

    Very good veer

  • @LakhwinderSingh-rc3zt
    @LakhwinderSingh-rc3zt ปีที่แล้ว

    Dagdar rangrete 😂😂😂😂😂😂😂😂😂jatt jit gye

  • @singhkewal3201
    @singhkewal3201 ปีที่แล้ว

    Nshe te rok nahi lagi Sadi party tu maann ji kro kuj